Road speed limit ta chlyia ta ja koi aga v Ava ta apa break la ka. Vich bjjn tho rukh sk da aa ja koi janber e a java frr ki de glti honi c oo animal de
Main comments read kr rha c , reporter saab pehla chnggi tra push padtal krk dekh lo , ho skda scootry vala wrong side to aw rha hove , hmesha bus valiya di glti naa kdhiya kro
ਡਿੰਪੀ ਢਿੱਲੋਂ ਤੇਰਾ ਸਤਿਆਨਾਸ ਹੋਵੇ ਤੇ ਤੇਰੇ ਪੁੱਤ ਦਾ ਵੀ ਇਹੋ ਹਾਲ ਹੋਵੇ।
ਬਿਲਕੁਲ ਵੀਰੇ,ਜਿਹੜਾ ਕੁਝ ਦਿਨ ਪਹਿਲਾਂ ਨੌਜਵਾਨ ਮਰਿਆ ਓਹ ਸਾਡੇ ਪਿੰਡ ਦਾ ਦੋਹਤਾ ਸੀ
ਲੋਕ ਦੀਪ ਬੱਸ ਤੇ ਜਾਣਾ ਛੱਡ ਦੇਣ ਬੱਸਾਂ ਅਪਣੇ ਆਪ ਬੰਦ ਹੋ ਜਾਣਗੀਆਂ
ਆਮ ਘਰਾਂ ਦੇ ਮੁੰਡਿਆਂ ਨੂੰ ਐਮ ਐਲ ਏ ਬਣਾਇਆ ਸੀ ਇਹ 300 ਬੱਸਾਂ ਦੇ ਮਾਲਕ ਕਿਵੇਂ ਬਣਗੇ ਮਾਨ ਸਾਹਿਬ ਕਿਉਂ ਆਪਣੀ ਜਵਾਨ ਤੋਂ ਭਜਗੇ ਇਕ ਵੀ ਵਾਦੇ ਤੇ ਨਹੀਂ ਪੂਰੇ ਉਤਰੇ ਕੀ ਮਜਬੂਰੀ ਹੋ ਗਈ ਵਾਧਿਆਂ ਤੋਂ ਭਜਨ ਦੀ ਮਾਨ ਸਾਹਿਬ ਤੁਹਾਡੀ ਮਾਂ ਭੈਣ ਘਰ ਵਾਲੀ ਇੰਨਾਂ ਵੀ ਆਈ ਪੀ ਕਲਚਰ ਬਣਾ ਕੇ ਚਲ ਰਹੇ ਨੇ ਕੀ ਦੇਣ ਹੈ ਤੁਹਾਡੇ ਸਾਰੇ ਟੱਬਰ ਦੀ ਪੰਜਾਬ ਦੇ ਖਜਾਨੇ ਦੀ ਔਰ ਪੰਜਾਬ ਦੀ ਐਸੀ ਕੀ ਤੈਸੀ ਕਰਕੇ ਰਖਤੀ ਔਰ ਐਸੀ ਕੀ ਤੈਸੀ ਕਰ ਰਹੇ ਹੋ ਸਾਰਾ ਟੱਬਰ ਆਉਣ ਵਾਲੇ ਸਮੇਂ ਵਿੱਚ ਜਵਾਬ ਦੇਣਾ ਪਵੇਗਾ ਪੰਜਾਬ ਦੀ ਜਨਤਾ ਨੂੰ ਤਿਆਰ ਰਹੀ
ਦੀਪ ਬੱਸ ਦੇ ਖਿਲਾਫ ਹਾਈਕੋਰਟ ਵਿਚ ਜਾਂ ਪਰਚਾ ਦਰਜ ਕਰਵਾਓ ਸਾਰੇ ਇਕੱਠੇ ਹੋ ਕੇ ਇਹ ਬੱਸਾਂ ਦੀ ਸਪੀਡ ਲਿਮਟ ਨਾਲ ਚਲਾਉਣ ਲਈ ਹਾਈਕੋਰਟ ਨਿਰਦੇਸ਼ ਦੇਵੇ
ਸਪੀਡ ਜ਼ਿਆਦਾ ਕਰਕੇ ਬੱਸ ਕੰਟਰੋਲ ਨਹੀਂ ਹੋਈ ਬੱਸ ਡਰਾਈਵਰ ਦੀ ਗਲਤੀ ਹੈ
ਬਾਈ ਜੀ,ਮੇਰਾ ਸਕੂਟੀ ਵਾਲੇ ਨਾਲ ਕੋਈ ਵੈਰ ਵਰੋਧ ਨਹੀਂ ਵੀਰ ਬਹੁਤ ਹੀ ਮਾੜਾ ਹੋਇਆ ਕਿਸੇ ਦੀ ਜਾਨ ਗਈ,ਪਰ ਬਾਈ ਜੀ ਮੈਂ ਚਾਰ ਕੂ ਸਾਲ ਬੱਸਾਂ ਤੇ ਚੈਕਰ ਦੀ ਨੋਕਰੀ ਕੀਤੀ ਸਿੱਖਣ ਸਮੇਤ ਪੰਜ ਸਾਲ ਸਾਰਾ ਦਿਨ ਬੱਸਾਂ ਚ ਹੀ ਬੀਤਦਾ ਸੀ,ਇਸ ਸਮੇਂ ਦੌਰਾਨ ਮੈਂ ਇੱਕ ਚੀਜ਼ ਬਹੁਤ ਚੰਗੀ ਤਰ੍ਹਾਂ ਨੋਟ ਕੀਤੀ, ਇੱਕ ਅੱਧਾ ਡਰਾਇਵਰ ਛੱਡ ਕੇ ਇਹਨਾਂ ਇਹ ਲੋਕ ਸਾਵਧਾਨੀ ਨਾਲ ਚੱਲਦੇ ਨੇ ਕਿਤੇ ਕੀੜਾ ਵੀ ਗੱਡੀ ਨਾਲ ਨ ਲੱਗੇ, ਯਾਰ ਬੰਦਾਂ ਮਾਰਨਾ,ਹੱਦ ਹੋਗੀ ਲੋਕਾਂ ਦੀ ਅਕਲ ਦੀ, ਅਣਜਾਣ ਲੋਕ ਟ੍ਰੈਕਟਰ ਟਰਾਲੀਆਂ , ਨਸ਼ਾ ਪੀ ਖਾ ਕੇ ਸੜਕਾਂ ਤੇ ਮੋਟਰਸਾਈਕਲ,ਕਾਰਾ ਲੈਕੇ ਦਾਰੂ ਦਾ ਨਸ਼ਾ ਚਮਕਾਉਣ ਆ ਜਾਂਦੇ ਨੇ, ਫਿਰ ਕੋਈ ਭਾਣਾ ਵਰਤ ਗਿਆ ਤੇ ਫਿਰ ਵੱਡੀ ਗੱਡੀ ਵਾਲਾ ਫ਼ਸ ਜਾਂਦਾ ਭਾਵੇਂ ਕੋਈ ਕਸੂਰ ਵੀ ਨ ਹੋਵੇ, ਭਾਈ ਸੜਕ ਤੇ ਅਰਾਮ ਨਾਲ ਤੇ ਧਿਆਨ ਨਾਲ ਚੱਲੋ ਐਵੇਂ ਦੂਜੇ ਨੂੰ ਨ ਮਰਵਾਉ ਨ ਗ਼ਲਤ ਫਸਾਓ
You are right bro 👍👌
ਇਹ ਬੱਸ ਤਾਂ ਆਪ ਸਰਕਾਰ ਦੀ ਹੈ
ਅੱਗਾ ਪਿੱਛੇ ਵੇਖਿਆ ਹੀ ਨਹੀਂ ਆਮ ਪਾਰਟੀ ਨੂੰ ਭੱਜ ਭੱਜ ਕੇ ਵੋਟਾਂ ਪਾਈਆਂ ਸੀਗੀਆਂ ਲਓ ਸਵਾਦ
ਇਹ ਦੀਪ ਬੱਸ ਵਾਲ਼ੇ ਬਹੁਤ ਅੰਨ੍ਹੇਵਾਹ ਚਲਾਉਂਦੇ ਨੇ, ਇਹ ਬੱਸਾਂ ਬੈਨ ਹੋਣੀਆਂ ਚਾਹੀ ਦੀਆਂ ਨੇ
ਅੱਗ ਲਾ ਦਿਆ ਕਰੋ ਓਸੇ ਟਾਈਮ
ਰਪੋਟਰ ਵੀਰਾ ਪਾਗਲਾਂ ਵਾਲੀ ਗੱਲ ਨਾ ਕਰ ਸਕੂਟਰੀ ਕਿਸ ਜਗ੍ਹਾ ਪਈ ਹੈ
ਮਾੜਾ ਜਿਹਾ ਕੈਮਰਾ ਲੈਕੇ ਸਾਈਡ ਤੇ ਹੋ ਸਾਰੇਆ ਨੇ ਏਸੇ ਬੱਸ ਚ ਬੈਠ ਕੇ ਜਾਣੈ
ਦੀਪ ਆਲਿਆਂ ਦਾ ਬੰਦਾ ਕਿ
@@charnjeetmiancharnjeetmian6367 ਵੀਰ ਸਕੂਟਰੀ ਸੈਂਟਰ ਤੋਂ ਦੂਜੀ ਸਾਈਡ ਤੇ ਜਾ ਕੇ ਮਾਰੀ ਹੈ
@@sukhmeetbajwa730 ਪਰ ਦੀਪ ਆਲਿਆਂ ਨੇ ਅੱਤ ਬਹੁਤ ਚੁੱਕੀ ਆ,,ਓਹ ਵੀਹ ਸਾਲ ਦਾ ਮੁੰਡਾ ਸਾਡਾ ਦੋਹਤਾ ਸੀ।ਅਸੀਂ ਤਾਂ ਕਿਹਨੇ ਆ ਰੱਬ ਇਹਨਾਂ ਨੂੰ ਵੀ ਨਾਂ ਬਖਸ਼ੇ
ਜਿਹੜਾ ਪੱਤਰਕਾਰ ਆ ਪੱਤਰਕਾਰ ਨੂੰ ਸਾਰੇ ਕਹੀ ਜਾ ਸਕੂਟਰੀ ਵਾਲੇ ਦਾ ਕਸੂਰ ਆ ਪੱਤਰਕਾਰਾਂ ਨੂੰ ਵੀ ਆਦਤ ਪੈ ਗਈ ਆ ਬਈ ਸਾਡੀ ਖਬਰ ਵੱਧ ਤੋਂ ਵੱਧ ਕਿਸ ਤਰ੍ਹਾਂ ਚੱਲੂਗੀ ਉਸ ਨੂੰ ਦਿਸ ਨਹੀਂ ਰਿਹਾ ਬਸ ਕਿਧਰੋਂ ਆ ਰਹੀ ਹੈ ਜਦੋਂ ਸਕੂਟਰੀ ਵਾਲਾ ਤੇਲ ਪਾ ਕੇ ਨਿਕਲਿਆ ਉਸ ਨੂੰ ਦੇਖਣਾ ਨਹੀਂ ਚਾਹੀਦਾ ਬੱਸ ਆ ਰਹੀ ਆ ਮੈਂ ਰੁੱਕ ਜਾਵਾਂਤੇ ਸਕੂਟਰੀ ਉਸਦੀ ਸਾਈਡ ਤੇ ਜਾ ਕੇ ਮਾਰੀ ਆ ਹੌਲੀ ਆ ਜਾ ਤੇਜ ਹੋਵੇ ਕਸੂਰ ਤਾਂ ਸਕੂਟਰੀ ਵਾਲੇ ਦਾ ਹੀ ਹੈ ਤੇ ਥੋੜੀ ਜਿਹੀ ਪੱਤਰਕਾਰਾਂ ਨੂੰ ਵੀ ਵਧਾ ਚੜਾ ਕੇ ਗੱਲ ਕਰਨੇ ਦੀ ਜੇ ਸਕੂਟਰੀ ਵਾਲਾ ਇਹ ਮੋਹਰੋਂ ਲਿਆ ਕੇ ਮਾਰੇ ਬਸ ਵਾਲਾ ਫਿਰ ਕੀ ਕਰੇ ਬਸ ਤਾਂ ਰੁਕਦੀ ਹੀ ਰੁਕਗੀ ਬਾਕੀ ਪੱਤਰਕਾਰਾਂ ਨੂੰ ਵੀ ਹੁਣ ਵਧਾ ਚੜਾ ਕੇ ਖਬਰ ਲਾਉਣ ਦੀ ਆਦਤ ਬਣ ਚੁੱਕੀ ਹੈ ਇਹ ਸਾਰਿਆਂ ਨੂੰ ਦਸ ਰਿਹਾ ਵੀ ਸਕੂਟਰੀ ਵਾਲੇ ਦਾ ਕਸੂਰ ਆ
ਬਿਲਕੁਲ ਸੱਚ ਕਾਲੀ ਪੱਗ ਵਾਲਿਆ
80 ਸਪੀਡ ਤੋਂ ਉਪਰ ਬਸ ਦਾ ਚਲਾਨ ਵੀ ਕਰੋ
ਸ਼ਾਨੇ ਮੋਤ ਬੱਸ
ਬਿਲਕੁਲ ਸਾਇਡ ਤੇ ਖੜੀ ਹੈ ਬੱਸ
ਸਕੂਟੀ ਦੀ ਰਫਤਾਰ ਬਹੁਤ ਤੇਜ ਹੁੰਦੀ ਏ ਜਿਆ ਤਰ ਸਕੂਟੀ ਨੂੰ ਬਜੁਰਗ ਜਾ ਲੜਕੀਆ ਚਲਾਉਦੀਆ ਹਨ ਜੋ ਉਹਨਾ ਸਕੂਟੀ ਕੰਟਰੋਲ ਹੀ ਨਹੀ ਹੁਦੀਆ ਲੋਕ ਵਡੀ ਚੀਜ ਕਸੂਰਵਾਰ ਕਰ ਦਿਦੇ ਹਨ ਪਰ ਇਹ ਗੱਲ ਗਲਤ ਬਸ ਬਿਲਕੁਲ ਠੀਕ ਸਾਈਡ ਖੜੀ ਹੈ ❤❤
ਨਹੀਂ ਵੀਰ ਜੀ! ਸਕੂਟਰੀ ਵਾਲਾ ਬੰਦਾ ਪੈਟਰੋਲ ਪੰਪ ਤੋਂ ਡੀਜ਼ਲ ਦੀ ਕੈਨੀ ਭਰਵਾ ਕੇ ਹਾਲੇ ਦਸ ਕੁ ਕਦਮ ਹੀ ਗਿਆ ਸੀ ਕਿ ਬੱਸ ਨੇ ਪਿੱਛੋਂ ਟੱਕਰ ਮਾਰੀ ਹੈ
ਲਾਨਤਾ ਪਾਉਨ ਲਾਈ ਲਾਿੲਕ ਕਰੋ
65 ਸਾਲ ਤੋ ਉਪਰ ਜੋ ਬਜੂਰਗ ਸਕੁਟੀ ਲੈ ਕੇ ਰੋਡ ਤੇ ਜਾਦੇ ਹਨ ਉਹ ਅਪਣੀ ਵੀ ਜਾਨ ਖਤਰੇ ਵਿਚ ਪਾਉਦੇ ਹਨ ਹੋਰਾ ਦੀ ਜਾਨ ਵੀ ਖਤਰੇ ਵਿਚ ਪਾਉਦੇ ਹਨ
ਇਹ ਦੀਪ ਵਾਲੇ ਨਹੀ ਛੱਡ ਦੇ ਕਿਸੇ ਨੂੰ
❤ ਇਹਨਾਂ ਨੂੰ ਫੜ ਕੇ ਛਿੱਤਰ ਫਿਰ ਉਹ ਭੈਣ ਦੇ ਯਾਰਾਂ ਨੂੰ
ਲੋਕ ਤਾ ਕਹਿ ਰਹੇ ਡਰਾਈਵਰ ਗਲਤੀ ਨਹੀਂ ਪੱਤਰਕਾਰ ਦਾ ਪੂਰਾ ਜੋਰ ਲਗਿਆ ਪਿਆ
ਹੁਣੇ ਹੁਣੇ ਸੁਣਿਐਂ ਕਿ ਜ਼ਖ਼ਮੀ ਹੋਏ ਬਜ਼ੁਰਗ ਦੀ ਮੌਤ ਹੋ ਗਈ ਹੈ!
ਬੱਸ ਤਾ ਜਮਾ ਸ਼ਾਇਡ ਤੇ ਖੜੀ ਇਕੱਲੀ ਬੱਸ਼ ਦਾ ਕਸ਼ੂਰ ਨਾ ਕੱਢਿਆ ਕਰੋ
ਬਾਈ ਮਨਿੰਦਰ ਜੀ ਬੱਸ ਤੇ ਡਰਾਈਵਰ ਤੇ ਟਰੱਕਾ ਤੇ ਕਾਰਾ ਵਾਲੇ 95% ਅਨਟਰੇਡ ਕੋਈ ਸਿੱਖ ਦਾ ਹੈਨੀ ਸਿੱਧੀ ਭਰਤੀ ਆ ਪੈਲਾ ਟਰੱਕਾ ਤੇ ਚਾਰ ਪੰਜ ਸਾਲ ਕਨੇਟਰੀ ਕਰਕੇ ਅਸਤਾਦਾ ਦੀਆ ਮਾਰਾ ਖਾਕੇ
ਡਰਾਈਵਰ ਬਣਦਾ ਸੀ ਹੁਣ ਘਰੇ ਹਰੇਕ ਡਰਾਈਵਰ ਆਂ ਬੱਸ ਵਾਲੇ ਵੀ ਟਰੱਕ ਡਰਾਈਵਰ ਨੂੰ ਪੈਲਾ ਬੱਸ ਤੇ ਰੱਖਦੇ ਸੀ ਹੁਣ ਦੱਸ ਦਿੱਨ ਬੱਸ ਦੀ ਬਾਰੀ ਵਿੱਚ ਲੱਮਕੇ ਬਾਜਾ ਮਾਰੀਆ ਤੇ ਡਰਾਈਵਰ ਬਣਗੇ ਬਾਈ ਜੀ ਪੈਸਾ ਦੇਕੇ ਲਸਾਨਸ ਬਣ ਜਾਦਾ ਦੂਜੀ ਸਫਾਰਸ
ਸਾਰਾ ਕਸੂਰ ਸਕੂਟਰੀ ਵਾਲੇ ਦਾ ਹੈ।ਬੱਸ ਆਪਣੀ ਸਾਇਡ ਆ ਰਹੀ ਸੀ। ਅਸੀਂ ਅੱਖੀ ਦੇਖਿਆ।
Road speed limit ta chlyia ta ja koi aga v Ava ta apa break la ka. Vich bjjn tho rukh sk da aa ja koi janber e a java frr ki de glti honi c oo animal de
ਬੱਸ ਤਾਂ ਸਾਈਡ ਤੇ ਹੈ
ਹਮੇਸ਼ਾ ਵੱਡੀ ਗੱਡੀ ਵਾਲੇ ਦਾ ਕਸੂਰ ਮੰਨਿਆ ਜਾਂਦਾ ਹੈ ਪਰ ਇਥੇ ਸਕੂਟੀ ਵਾਲੇ ਦੀ ਗਲਤੀ ਹੈ ਬਿਨਾਂ ਵੇਖੇ ਤੋਂ ਸੜਕ ਤੇ ਚੜਿਆ ਕਈ ਲੋਕ ਤਾਂ ਇਸ ਤਰ੍ਹਾਂ ਸਮਝਦੇ ਹਨ ਕਿ ਵੱਡੀ ਗੱਡੀ ਵਾਲਾ ਆਪੇ ਹੀ ਰੋਕੂ
ਇਹ ਕਸੂਰ ਬੱਸ ਡਰਾਈਵਰ ਦਾ ਹੈ ਨਾ ਕਿ ਬੱਸ ਮਾਲਿਕ ਦਾ। ਜੋ ਕੁਝ ਵਾਪਰਿਆ ਹੈ ਅਤਿ ਨਿੰਦਯੋਗ ਹੈ ਅਤੇ ਮਰਨ ਵਾਲੇ ਨੇ ਵਾਪਿਸ ਨਹੀਂ ਆਉਣਾ ਹੈ। ਕਿਸੇ ਦੀ ਵੀ ਜਿੰਦਗੀ ਬੜੀ ਅਨਮੋਲ ਹੈ। ਪੁਲਸ ਨੂੰ ਸਹੀ ਸੇਧ ਵਿੱਚ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਭਵਿੱਖ ਵਿੱਚ ਅਜਿਹੀ ਮਾੜੀ ਘਟਨਾ ਫ਼ੇਰ ਨਾ ਵਾਪਰ ਸਕੇ।
ਪੱਤਰਕਾਰ ਜੀ ਪੱਤਰਕਾਰਿਤਾ ਕਰੋ ਨਾ ਕਿ ਪਤਰੀ
Dippy dilhon di deep bus ni Bande mar bus a pta yarri mann nal
ਬੰਸਵਾਲੇ ਦਾ ਬਾਈ ਜੀ ਕੋਈ ਕਸੂਰ ਨਹੀਂ ਹੈਗਾ ਸਾਰਾ ਕਸੂਰ ਸਕੂਟਰੀ ਵਾਲੇ ਦਾ ਬਸ ਬਸ ਵੱਡੀ ਹ ਤਾਂ ਕਰਕੇ ਇਲਜ਼ਾਮ ਲਾ ਦਓ
ਜਿਵੇਂ ਦੂਜੀਆਂ ਸਰਕਾਰਾਂ ਕੁੱਟਦੀਆਂ ਤੇ ਲੁੱਟਦੀਆਂ ਸੀ, ਅਸਲ ਚ ਮਾਨ ਓਦਾਂ ਨਹੀਂ ਕਰਦਾ ਤਾਹੀਂ ਸੱਭ ਨੂੰ ਬੁਰਾ ਲੱਗਦਾ, ਕੋਈ ਨਾ ਬਾਈ ਫਿਰ ਲੈ ਆਉਣਾ ਓਨਾ ਨੂੰ ਜਿਹੜੀਆਂ ਕਸਰਾਂ ਰਹੇ ਗੲਈਆ ਸਨ,ਓ ਪੂਰੀਆਂ ਕਰ ਦੇਣਗੇ,ਮਾਨ ਨੇ ਸਾਰੀ ਉਮਰ ਦਾ ਠੇਕਾ ਤਾਂ ਨਹੀਂ ਲੈ ਰੱਖਿਆ
CM mann Sahib jee tuhade party aam to khass kive ban gye kujh patta hee nahe lagga
ਪੱਤਰਕਾਰ ਮੱਲੋ ਮੱਲੀ ਲੋਕਾਂ ਦੇ ਮੂੰਹੋਂ ਬੱਸ ਦੇ ਖ਼ਿਲਾਫ਼ ਗੱਲ ਕੱਢਵਾਂ ਰਿਹਾ , ਗੱਲ ਗੱਲ ਤੇ ਯਾਨੀ ਕੇ ਜਾਣੀ ਕੇ ਕਹੀ ਜਾਂਦਾ । ਤਾਰਾ ਜੀ ਜਾਣੀ ਕੇ ਹਰ ਗੱਲ ਤੇ ਨਾ ਕਹਿਆ ਕਰ
ਗਰੀਬੋ ਕਾਂਗਰਸ ਚੋਂ ਅਕਾਲੀਆਂ ਚੋ ਕੱਢੇ ਬੰਦੇ ਆ ਜਿਹੜੇ ਆਮ ਪਾਰਟੀ ਚ ਰਲੇ ਆ ਹੋ ਗਏ ਤੇ ਬਾਹਰਲੇ ਮੁਲਕ ਚ ਤਾਂ ਆਏ ਨਹੀਂ ਗੇ ਗਰੀਬ ਲੋਕਾਂ ਦੀ ਜਾਨ ਦੀ ਜੇ ਕੋਈ ਕੀਮਤ ਨਹੀਂ
Bus shi hai
Deep bass wala ehthe Galt nhi activea vale di galti a
Laka Logla bat
❤😅
Hoho bande. Kehto de c
Band honiya chidia ahna diya bus
ਯਾਰ ਲੋਕ ਦੀਪ ਵਾਲਿਆਂ ਨੂੰ ਐਵੇਂ ਬਕਵਾਸ ਕਰਨ ਲੱਗ ਜਾਂਦੇ ਨੇ, ਡਰਾਈਵਰ ਪਾਗ਼ਲ ਰੱਖੇ ਨੇ, ਜਾਂ ਅੰਨ੍ਹੇ ਰੱਖੇ ਆ, ਕੇ ਭੂਤ ਪ੍ਰੇਤ ਚਿਬੰੜ ਗੇ ਨੇ ਬੱਸਾਂ ਨੂੰ,ਮੈ ਵੇਖਿਆ ਪੰਜ ਬੱਸਾਂ ਉਡੀਆ ਜਾਣ,ਸਕੂਟੀ ਵਾਲਾ ਭਾਵੇਂ ਚਿੱਟੇ ਨਾਲ ਰੱਜਿਆ ਹੋਵੇ
Driver Druggist ja. Nachharri ja border ton. Chitta
ਨੰਬਰ ਅਨੁਸਾਰ ਤਾਂ ਬਾਰਾਂ ਤੇਰਾਂ ਮਾਡਲ ਦਾ ਹੈ ਪਰ ਬੱਸ ਉੱਚਾ ਮਾਡਲ ਦੀ ਲੱਗਦੀ ਹੈ
EAH BUSS AAKLIAE WALI HEE LUGDI HAI KE HOR AA OUH TE VAECHO PRE RSDHALIWALL FDK PUNJAB ❤ T
Bus shi side lagdi a
Sahi aa deep bus wale ta bus nahi airplane✈️️ chlande aa.
Baaki jo hoya bhout maada hoya 😢
Main comments read kr rha c , reporter saab pehla chnggi tra push padtal krk dekh lo , ho skda scootry vala wrong side to aw rha hove , hmesha bus valiya di glti naa kdhiya kro
Not journey on Dèep Bus Service.
Eh Deep Coy diyan Bus ban ho janian chahidiyan ne
Hun mukh mantri sabh kyu chup ne
Lakha ta aap hi aap party da bnda oh ki dsu
😢😂🎉
Sade husharpur vich rajdhani express vale v ehe kam karde aa 3 mar ehna ne
ਇਹ ਪੱਤਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਵੀ ਬੱਸ ਵਾਲੇ ਨੂੰ ਮਾੜਾ ਕਿਹਾ ਜਾਵੇ
She gal aa
@@InderjitSingh-of5lmview ਵੀ ਲੈਣੇ ਏਦਾਂ ਹੀ ਆਉਣੇ ਹੋਰ ਤਾਂ ਕੋਈ ਤਰੀਕਾ ਨਹੀਂ brother
@@russelwiper3112 jo darvie oh v greeb kar da hunda bro par eh eh patrkar sale kute deya posha
Yr bus Wale da ksur ta lgda ny bus apni side te khri h
Bahut bahut hi buri ghatna ❤❤❤
Vich loka vich dar dekho sach kehan di v jurat nahi
ਬੁੱਢਾਚਿਟੀਤੋਦੂਜੇਪਸੇ
Lakha pardhan khona sauka ki pardangi ha jad sach kehan di jurat nahi
Deep.bas.walean.gand.paia.ahna.da.kuch.karo.raba
Bewafa Sanam driver bhi gunde ne Bhai
Blue pag wala pakka camcha deep bus Walia da
ਆਪਾ ਕਹਿੰਦਾ ਅੰਨ੍ਹੇ ਹੋਏ ਹੁੰਦੇ ਨੇ ਬੱਸਾ ਵਾਲੇ
ਅੰਮ੍ਰਤਸਰ ਤੋ ਡੇਰੇ ਬਾਬੇ ਨਾਨਕ ਤੱਕ ਬੱਸ ਡਿਸਟਿਕ ਮਜੀਠਾ ਰੋਡ ਚੱਲਦੀ ਉਹ ਵੀ ਡਰਾਈਵਰ ਕੁਝ ਨਹੀਂ ਵੇਖਦਾ ਜਿੰਨੀਆਂ ਵੀ ਡਿਸਟਿਕ ਬੱਸਾ ਸਭ ਦਾ ਇਹੀ ਹਾਲ
15 dan pall v aklia kalia muda mar t c
ਬੱਸ ਫੂਕ ਦਿਓ ਆਪੇ ਕੰਟਰੋਲ ਹੋ ਜਾਵੇਗਾ
Bagwant sarabi de jeje de bus hai kon roko