ไม่สามารถเล่นวิดีโอนี้
ขออภัยในความไม่สะดวก

ਜਲੰਧਰ ਜਿੱਤਕੇ ਵੀ ਘਬਰਾਹਟ! CM ਦੀ ਘਰਵਾਲੀ ਡਿਪਟੀ CM? ਬਾਗ਼ੀ ਤੇ ਬਾਦਲਾਂ ਦਾ ਹਸ਼ਰ! ਡਾ. ਗਰਗ ਨੇ ਖੋਲ੍ਹਤੇ ਕਈ ਰਾਜ਼

แชร์
ฝัง
  • เผยแพร่เมื่อ 13 ก.ค. 2024
  • #Takhat_Panjab #ਤਖ਼ਤ_ਪੰਜਾਬ
    Editor - Sukhwinder Singh Anchor
    Guest - Dr. Pyare Lal Garg
    Query: +91-94632-41235
    Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result

ความคิดเห็น • 69

  • @takhatpanjab
    @takhatpanjab  หลายเดือนก่อน +11

    th-cam.com/video/hFZxUS4mWO0/w-d-xo.html
    ਰੱਦ ਹੋਏਗੀ ਜਲੰਧਰ ਚੋਣ? ਪਾਤਾ ਟਿੰਡ 'ਚ ਕਾਨਾ! ਅਕਾਲੀ ਦਲ ਨੂੰ ਅਧਰੰਗ? ਡਾ. ਭੱਟੀ ਤੋਂ ਸੁਣੋ। Jalandhar Election

  • @boharsingh5225
    @boharsingh5225 หลายเดือนก่อน +4

    ਡਾ ਸਾਹਿਬ ਰਾਜਨੀਤਕ ਹਮਾਮ ਵਿੱਚ ਸਾਰੇ ਇਕੋ ਜਿਹੇ ਹੀ ਹਨ ।ਰਬ ਸਾਨੂੰ ਸੁਮਤ ਬਖਸ਼ੇ ।

  • @alhequoqcrp3205
    @alhequoqcrp3205 หลายเดือนก่อน +1

    ਸਤਿ.ਸ਼ੵ.ਆਕਾਲ

  • @singh.pradeep
    @singh.pradeep หลายเดือนก่อน

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @Pkwaraich
    @Pkwaraich หลายเดือนก่อน +3

    ਗਰਗ ਜੀ ਬਹੁਤ ਵਧੀਆ ਤਰੀਕੇ ਨਾਲ ਗੱਲ ਕਰਦੇ ਹਨ ਸਤਿ ਸ੍ਰੀ ਅਕਾਲ ਜੀ 🙏🙏

  • @NirmalSingh-vl1bs
    @NirmalSingh-vl1bs หลายเดือนก่อน

    ਬੰਦਾ ਸ਼ਬਦ ਔਰਤਾਂ ਤੇ ਆਦਮੀਆਂ ਦੋਹਾਂ ਵਾਸਤੇ ਵਰਤਿਆ ਜਾਂਦਾ। ਚੰਗਾ ਬੰਦਾ ਕਿਸੇ ਵੀ ਧਰਮ ਵਿੱਚ ਕਿਸੇ ਵੀ ਜਾਤ ਵਿੱਚ ਹੋ ਸਕਦਾ।

  • @narinderkumar7074
    @narinderkumar7074 หลายเดือนก่อน +2

    ਗਰਗ ਸਾਹਿਬ ਪੰਜਾਬੀਆਂ ਨੂੰ ਭ੍ਰਿਸ਼ਟ ਕਹਿਣਾ ਗਲਤ ਹੈ ਕੁੱਝ ਬੰਦੇ ਭ੍ਰਿਸ਼ਟ ਹੋ ਸਕਦੇ ਹਨ ।

    • @jassbir1363
      @jassbir1363 หลายเดือนก่อน

      ਜੇ ਬਾਈ ਜੀ 95 ਡੰਕੇ ਕਣਕ ਦੇ ਹਨ ਤਾਂ ਕਣਕ ਕਿਹਾ ਜਾਦਾਂ ਹੈ , ਜੇ 95 ਡੰਕੇ ਗੂੰਲੀ ਡੰਡੇ ਦੇ ਹੋਣ ਤਾਂ ਗੂੰਲੀ ਡੰਡਾ ਹੀ ਕਿਹਾ ਜਾਵੇਗਾ । ਤੁਸੀਂ ਮਤਲਬ ਸਮਝ ਗਏ ਹੋਣਗੇ ਜੀ ।

  • @singh.pradeep
    @singh.pradeep หลายเดือนก่อน

    ਗਰਗ ਸਾਹਿਬ ਬਿਲਕੁਲ ਸਹੀ ਕਿਹਾ 💐🙏🏻

  • @BalwinderSingh-kr3pf
    @BalwinderSingh-kr3pf หลายเดือนก่อน +1

    ਡਾ ਸਾਹਬ ਬਿਲਕੁੱਲ ਆਪ ਜੀ ਵਿਚਾਰ ਦਰੁੱਸਤ ਹੈ ਸਰਕਾਰ ਭਾਵੇ ਕੋਈ ਵੀ ਹੋਵੇ

  • @JagjitSingh-ff9ir
    @JagjitSingh-ff9ir หลายเดือนก่อน +2

    Big Salute to Dr sahib for his truthful comments about the
    Prevailing situation in
    Punjab.We can only pray for the improvement.!!👏👏👍

  • @balbirsinghmalhi5119
    @balbirsinghmalhi5119 หลายเดือนก่อน +1

    Dr Garg Sahib expresses reality

  • @GarryRai-sw3pv
    @GarryRai-sw3pv หลายเดือนก่อน

    ਬਹੁਤ ਹੀ ਵਧਿਆ ਪ੍ਰੋਗਰਾਮ ਹੁੰਦਾ ਹੈ ਜੀ ਆਪ ਜੀ ਦਾ! Love u from canada

  • @mohansingh7538
    @mohansingh7538 หลายเดือนก่อน +1

    ਸਾਰੇ ਡੀ ਸੀ ਸਾਹਿਬ ਤੋਂ ਹਰ ਹਫਤੇ ਲੋਕਾਂ ਦੀਆ ਸਮਸਿਆਵਾਂ ਦੇ ਹੱਲ ਦੀ ਰਿਪੋਰਟ ਮੁੱਖ ਮੰਤਰੀ ਸਾਹਿਬ ਸਿੱਧ ਲੈਣ ।

  • @harjitsingh3863
    @harjitsingh3863 หลายเดือนก่อน +1

    Doctor sahib bahut wadiya gall karde ne

  • @HarjeetSingh-hc1iq
    @HarjeetSingh-hc1iq หลายเดือนก่อน +2

    Salute Dr saheb ji

  • @NirmalSingh-vl1bs
    @NirmalSingh-vl1bs หลายเดือนก่อน

    ਸ ਭਗਵੰਤ ਸਿੰਘ ਮਾਨ ਸਾਹਿਬ ਹੁਣ ਤੱਕ ਦੇ ਵਧੀਆ ਮੁੱਖ ਮੰਤਰੀ ਹਨ। ਬਾਕੀ ਤੁਹਾਡੀ ਜਾਤੀ ਈਰਖਾ ਹੋ ਸਕਦੀ।

  • @baljitsingh7671
    @baljitsingh7671 หลายเดือนก่อน +1

    Cm sahib still have majority in punjab. And Punjabi have good sense of humor.

  • @Jagdish-ts4ht
    @Jagdish-ts4ht หลายเดือนก่อน +2

    ਸਤਿ ਸ੍ਰੀ ਆਕਾਲ ਜੀਓ ।

  • @ranbirsingh8994
    @ranbirsingh8994 หลายเดือนก่อน

    Dr Garg ji Very good Job Sir Ji 🙏♥️🙏

  • @narinderbhaperjhabelwali5253
    @narinderbhaperjhabelwali5253 หลายเดือนก่อน +4

    ਸੁਖਵਿੰਦਰ ਸਿੰਘ ਜੀ ਅਤੇ ਡਾਕਟਰ ਪਿਆਰਾ ਲਾਲ ਗਰਗ ਜੀ ਸਤਿ ਸ੍ਰੀ ਅਕਾਲ

  • @kuldeepsinghchatha
    @kuldeepsinghchatha หลายเดือนก่อน +1

    ਅਜਿਹੇ ਲੋਕਾਂ ਨੂੰ ਚੋਣਾਂ ਲੜਾਉਣੀਆਂ ਚਾਹੀਦੀਆਂ ਜੇ ਸੁਧਾਰ ਚਾਹੁੰਦੇ ਹੋ

  • @kuldeepsinghchatha
    @kuldeepsinghchatha หลายเดือนก่อน +1

    ਮੋਦੀ ਨੇ ਇੰਡੀਆ ਸ਼ਾਈਨਿੰਗ ਕੀਤਾ ਸੀ ਇਹ ਰੰਗਲਾ ਪੰਜਾਬ ਬਣਾਉਣਗੇ। ਸਰਕਾਰ ਤਾਂ ਰੰਗਲੀ(ਪੀਲੀ ਪੀਲੀ) ਹੋਗੀ😊

  • @dr.paramjitsinghsumra179
    @dr.paramjitsinghsumra179 หลายเดือนก่อน

    ਤਖ਼ਤ ਪੰਜਾਬ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, 🙏"ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ,"🙏 🙏 ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ।

  • @randhirsingh836
    @randhirsingh836 หลายเดือนก่อน

    Very nice sir ji 👌

  • @jaswinderpalsingh3622
    @jaswinderpalsingh3622 หลายเดือนก่อน

    ਡਾਕਟਰ ਸਾਬ੍ਹ ਅਤੇ ਸੁਖਵਿੰਦਰ ਜੀ ਸਤਿ ਸ੍ਰੀ ਆਕਾਲ ਜੀ ਵੇਖ ਲਵੋ ਸੀ ਐਮ ਦਾ ਵਾਅਦਾ ਜਵਾ ਦੂਰ ਹੈ ਪ੍ਰੀਵਾਰਵਾਦ ਤੋਂ ਮਾਂ ਭੈਣ ਪਤਨੀ ਘਰੇ ਹੀ ਰਹਿੰਦੇ ਹਨ ਕੱਲਾ ਹੀ ਫ਼ਿਰਦਾ ਵਿਚਾਰਾਂ ਡਾਕਟਰ ਸਾਬ੍ਹ ਇੰਨਾ ਦੀ ਯਾਦਸ਼ਕਤੀ ਘੱਟ ਹੁੰਦੀ ਹੈ ਕਿ ਸਾਰੇ ਗੱਪੀ ਹੀ ਹੁੰਦੇ ਹਨ

  • @parminderbhagta4320
    @parminderbhagta4320 หลายเดือนก่อน

    ਤਤਰੀ ਕਾਲ ਨੀ ਹੁੰਦੀ ਸਿੱਧੂ ਸੱਤ ਸ਼੍ਰੀ ਆਕਾਲ ਹੁੰਦੀ ਹੈ

  • @MandeepJassar-s8i
    @MandeepJassar-s8i หลายเดือนก่อน

    Good 👍

  • @gurdevsidhu8164
    @gurdevsidhu8164 หลายเดือนก่อน

    ਬੜੀ ਵਧੀਆ ਉਦਾਰਣ ਸੀਮਿੰਟ ਪਰਮਿਟ ਵਾਲੀ ਡਾਕਟਰ ਸਾਹਿਬ ਕੀ ਸਤਿਕਾਰ ਸਾਬਕਾ ਸੀ ਐਮ ਕੈਪਟਨ ਸਾਹਿਬ ਅਤੇ ਮਜੂਦਾ ਸੀ ਐਮ ਸਾਹਿਬ MLA ਸਾਹਿਬਾਨ ਦੀ ਸੁਣਦੇ ਹਨ ਇੱਥੋਂ ਤੱਕ ਹੁਣ ਕੰਵਰਵਿਜੇਪਰਤਾਪ ਸਿੰਘ ਮੀਡੀਆ ਵਿੱਚ ਦੱਸ ਰਹੇ ਹਨ ਤੁਸੀ ਸਹੀ ਕਿਹਾ ਸੈਕਰੀਏਟ ਵਿਚ ਜਾਣਾ ਮੁਸ਼ਕਲ ਹੈ

  • @alhequoqcrp3205
    @alhequoqcrp3205 หลายเดือนก่อน

    ਸਤਿ ਸ੍ਰੀ ਅਕਾਲ

  • @parminderbhagta4320
    @parminderbhagta4320 หลายเดือนก่อน

    ਅਕਾਲੀ ਦਲ ਨੂੰ ਤਾਂ ਮਲੁਕੇ ਵਰਗਿਆਂ ਨੇ ਗੰਦਾ ਕਰਤਾ ਅਕਾਲੀ ਦਲ ਮਾੜ੍ਹਾ ਨਹੀਂ ਸੀ

  • @user-px7pt8wf9c
    @user-px7pt8wf9c หลายเดือนก่อน

    🙏👍

  • @bhindabrar6265
    @bhindabrar6265 หลายเดือนก่อน

    ਗਰਗ ਜੀ ਵਿਕਿਆ ਹੀ ਸੱਚ ਹੈ ਮੈਨੂੰ ਵੀ ਬਹੁਤ karid karad ਦਾ masih ਆਇਆ ਮੈ ਓਸਨੂੰ lee ਲਾ ਪਰ 118000 ਰੁਆਇਆ chakiya manu ਉਸਦਾ 163000ਰੁਪਿਆ ਭਰਤਾ ਫਿਰ ਵੀ o 106300r rupiya mere ਤੋਂ ਹੋਰ ਮੰਗ ਕੀਤੀ ਗਈ ਹੈ

  • @mukhtiardhillon3822
    @mukhtiardhillon3822 หลายเดือนก่อน

    Good Dr Garg Saheb

  • @ankushgoyal4131
    @ankushgoyal4131 หลายเดือนก่อน

    Veer ji namskar Russian sample vere be gall kro

  • @user-tl9yz2yy8d
    @user-tl9yz2yy8d หลายเดือนก่อน

    Very very nice guide line

  • @Mannsingh-mv3un
    @Mannsingh-mv3un หลายเดือนก่อน +2

    ਮਾਣਯੋਗ ਡਾ,ਪਿਆਰੇ ਲਾਲ ਗਰਗ ਸਾਹਿਬ ਜੀ।
    ਆਪ ਜੀ ਦੀ ਸੈਕਟਰੀਏਟ ਵਿੱਚ ਪਾਸ ਬਣਾਉਣ ਵਾਲੀ ਗੱਲ ਬਿਲਕੁਲ ਸਹੀ ਹੈ ਜੀ।
    ਹਰੇਕ ਕੰਮ ਵਾਲਾ ਬੰਦਾ ਸੈਕਟਰੀਏਟ ਵਿੱਚ ਪਾਸ ਹੀ ਬਣਾ ਸਕਦਾ। ਸੈਕਟਰੀਏਟ ਵਿੱਚ ਅਧਿਕਾਰੀ ਪ੍ਰੋਟੋਕਾਲ ਦੀ ਵੀ ਧਮਕੀ ਦਿੰਦੇ ਹਨ।
    ਕੰਮ ਕਰਵਾਉਣ ਵਾਲੇ ਬੰਦੇ ਨੂੰ ਪਾਸ ਬਣਾਉਣ ਲਈ
    ਸੈਕਟਰੀਏਟ ਵਿੱਚ ਹੱਦ ਤੋਂ ਵੱਧ ਪ੍ਰੇਸ਼ਾਨ ਕੀਤਾ ਜਾਂਦਾ ਹੈ। ਇਹ ਗੱਲ ਮਾਣਯੋਗ ਡਾ,ਪਿਆਰੇ ਲਾਲ ਗਰਗ ਸਾਹਿਬ ਜੀ ਦੀ ਬਿਲਕੁਲ ਸਚੀ ਹੈ ਜੀ।
    ਵਜ਼ੀਰ ਨੂੰ ਮਿਲਣ ਦਾ ਢੰਗ ਅਸਾਨ ਕਰਨਾ ਚਾਹੀਦਾ ਹੈ।

  • @sohanmahil4298
    @sohanmahil4298 หลายเดือนก่อน

    Wehaguru ji

  • @jagjitsinghkubey145
    @jagjitsinghkubey145 หลายเดือนก่อน +1

    2 _5 saal ch potre dhote,rangla Punjab ban gia,lokan di dhokhewaj satkaar

  • @parminderbhagta4320
    @parminderbhagta4320 หลายเดือนก่อน

    ਡਾਕਟਰ ਸਾਹਿਬ ਤੁਸੀਂ ਅਪਣੇ ਜ਼ਮਾਨੇ ਦੀਆਂ ਗੱਲਾਂ ਨਾ ਕਰਿਆ ਕਰੋ ਹੁਣ ਜ਼ਮਾਨਾ ਗੰਦਾ ਹੋ ਗਿਆ ਹੈ

  • @SatnamSingh-zd4tn
    @SatnamSingh-zd4tn หลายเดือนก่อน

    CM .Ne Dasta Panchet Di Chon Da Rate 40.Lakh Da Sarpanch .Hoga.

  • @DUSHMAN-bk4in
    @DUSHMAN-bk4in หลายเดือนก่อน +2

    ਆਕਲੀ ਦੱਲ ਵਧੀਆਂ ਸੀ ਪਰ ਮੀਡੀਆਂ ਦਾ ਭੰਡੀ ਪਰਚਾਰ ਹੀ ਲੈ ਬੈਠਾ । ਗਲਤੀਆਂ ਸਾਰੇ ਹੀ ਕਰਦੇ ।

    • @Kiranpal-Singh
      @Kiranpal-Singh หลายเดือนก่อน

      ਬਾਦਲ ਦਲ ਵੀ ਭ੍ਰਿਸ਼ਟ ਸੀ !

    • @DUSHMAN-bk4in
      @DUSHMAN-bk4in หลายเดือนก่อน

      @@Kiranpal-Singh ਅੱਜ ਵਾਲਿਆਂ ਨਾਲੋ ਬਹੁਤ ਘੱਟ ।

    • @Kiranpal-Singh
      @Kiranpal-Singh หลายเดือนก่อน

      @@DUSHMAN-bk4in
      ਸਭ ਇਕੋ ਜਿਹੇ, ਢੰਗ ਵੱਖਰੇ ਹਨ, ਬਾਦਲ ਪਰਿਵਾਰ ਤੇ ਚਾਪਲੂਸਾਂ ਨੇ ਵੀ ਵੱਡੀਆਂ ਗਲਤੀਆਂ ਕੀਤੀਆਂ !

  • @drkuldipsingh1400
    @drkuldipsingh1400 หลายเดือนก่อน

    Es molana vali nu USA di presedend banao
    Thoooooo
    Donation te keeti mbbs ..

  • @drkuldipsingh1400
    @drkuldipsingh1400 หลายเดือนก่อน

    Dhokha ho gia Bhagwant mann naal
    Molana History...????

  • @user-fn3pv1en2w
    @user-fn3pv1en2w หลายเดือนก่อน

    Saday pind da sarpanch lakha ru kha lay pancha day zayle shine kitay high court gay par rest police kar nahe sakte 10month to pogarha

  • @user-dv9dv9iz4m
    @user-dv9dv9iz4m หลายเดือนก่อน

    Ambane da hathty mode da sathie

  • @RajivKumar-ty2qk
    @RajivKumar-ty2qk หลายเดือนก่อน +1

    ਦੂਜੀਆ ਪਾਰਟੀਆ ਦੇ ਆਗੂਆ ਨੁ ਘਰਾਂ ਚੁ ਬੂਥਾਂ ਤੱਕ ਹੀ ਜਾਣ ਦਿਤਾ ਸਰਕਾਰੀ ਮਸ਼ੀਨਰੀ ਨੇ ਡਰਾਵੇ ਦਿਤੇ ਬਦਲੀ ਕਰ ਦਵਾਗੇ ਪਰਚੇ ਪਾ ਦਵਾਗੇ ਸਾਮ ਦੰਡ ਭੇਦ ਸਬ ਵਰਤੇ ਇਕ ਚੋਣ ਜਿਤਨ ਲਈ 70 ਸਾਲ ਚ ਦੇਖਿਆ ਕੇ ਇਕ ਸੀਅਮ ਓਹਦਾ ਪਰਿਵਾਰ ਗਲੀ ਗਲੀ ਫੇਰਿਆ ਇਹ ਜਿਤ ਨੀ ਹਾਰ ਆ ਭੰਗੜੇ ਭਾਵੇ ਜਿਨੇ ਮਰਜੀ ਪਾਈ ਜਾਣ ਬੇਵਕੂਫ਼ ਬਣਾਕੇ

  • @JagdeepSinghJachak
    @JagdeepSinghJachak หลายเดือนก่อน

    ਬਾਦਲ ਸਾਹਿਬ ਤਾਂ ਸੰਗਤ ਦਰਸ਼ਨ ਦੌਰਾਨ ਮਸਲੇ ਹੱਲ ਕਰਦੇ ਸਨ

  • @user-nw9qg8tv7y
    @user-nw9qg8tv7y หลายเดือนก่อน +1

    Garg saab tuhada pichlian sarkaraan wich rehne da experience hai tusi unna de khilaaf pehlaan kina ku bolde si uss waqt tuhade muh wich dahi jamiya hoyeya si

    • @jugsingh2006
      @jugsingh2006 หลายเดือนก่อน

      Sarkari naokari ch bolna manah hai.Tusin sarkar de andar hi likh sakde ho,bol ni sakde.

  • @veenaverma1466
    @veenaverma1466 หลายเดือนก่อน

    Too much self praise
    Too negative about the government.
    You are losing the track Mr Garg.

  • @user-qf6jd1de6q
    @user-qf6jd1de6q หลายเดือนก่อน +1

    Bakwas

  • @bhindermangat2777
    @bhindermangat2777 หลายเดือนก่อน

    First time Punjab got honest brave CM as bhagwant Maan corrupt congress and alkalies looted Punjab with both hands

  • @Gurbachan-qq2im
    @Gurbachan-qq2im หลายเดือนก่อน

    ਦਲੀਪ ਸਿੰਘ ਤਲਵੰਡੀ ਜਗਰਾਉਂ ਮੰਤਰੀ ਪਸ਼ੂ ਪਾਲਣ

  • @bikramsingh2694
    @bikramsingh2694 หลายเดือนก่อน

    Maan sab good c m Punjab

  • @dr.paramjitsinghsumra179
    @dr.paramjitsinghsumra179 หลายเดือนก่อน +1

    ਉਹ ਬੀਬੀ, ਮੰਤਰੀ ਸ: ਦਲੀਪ ਸਿੰਘ ਤਲਵੰਡੀ ਦੇ ਘਰ ਵਾਲੀ ਸੀ

  • @bhindermangat2777
    @bhindermangat2777 หลายเดือนก่อน

    This channel anti aap party government

  • @jasbirsingh3770
    @jasbirsingh3770 หลายเดือนก่อน

    0 ਪੰਜਾਬ ਨੂੰ ਰੰਗਲਾ ਤਾਂ ਇਹਦੇ ਮੰਤਰੀ ਬਣਾਈ ਜਾਂਦੇ ਹਨ ਇਹਨਾਂ ਦੀਆਂ ਵੀਡੀਓ ਦੇਖੋ ਰੰਗ ਰਲੀਆਂ ਮਨਾਉਂਦਿਆਂ ਦੀਆਂ

  • @balbirsinghmalhi5119
    @balbirsinghmalhi5119 หลายเดือนก่อน

    Dr Garg Sahib expresses reality