Punjab Vidhan Sabha Session | ਵਿਧਾਨਸਭਾ 'ਚ ਜ਼ਬਰਦਸਤ ਹੰਗਾਮਾ | Partap Bajwa |SYL | News18 Punjab

แชร์
ฝัง
  • เผยแพร่เมื่อ 19 ต.ค. 2023
  • ਵਿਧਾਨਸਭਾ 'ਚ ਜ਼ਬਰਦਸਤ ਨਾਅਰੇਬਾਜ਼ੀ । ਕਾਂਗਰਸ ਵੱਲੋਂ ਕੀਤੀ ਜਾ ਰਹੀ ਨਾਅਰੇਬਾਜ਼ੀ। ਨਾਅਰੇਬਾਜ਼ੀ ਵਿਚਾਲੇ ਪ੍ਰਸ਼ ਕਾਲ ਜਾਰੀ। ਸੈਸ਼ਨ ਦੀ ਸੰਵਿਧਾਨਿਕਤਾ ਨੂੰ ਲੈ ਕੇ ਹੰਗਾਮਾ
    #PartapBajwa #KultarSandhwan #VidhanSabhaSession #News18Punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_Punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 153

  • @jaggasanghera3979
    @jaggasanghera3979 7 หลายเดือนก่อน +13

    ਵਿਰੋਧੀਆਂ ਨੂੰ ਕੌਫੀ ਪਿਆ ਦਿਉ ਜਾ ਭਜਾਅ ਦਿਓ

  • @punjabisong2713
    @punjabisong2713 7 หลายเดือนก่อน +3

    ਸਪੀਕਰ ਸਾਹਿਬ ਬਹੁਤ ਵਧੀਆ । ਪੰਜਾਬ ਦਾ ਸਮਾਂ ਬਚਾਉ ਪੰਜਾਬ ਨੂੰ ਅੱਗੇ ਵਧਾਉ । ਕੰਮ ਦੇ ਸਵਾਲ ਪੁੱਛੇ ਜਾਣ । ਫਾਲਤੂ ਨਾਅਰੇਬਾਜ਼ੀ ਕਰਨ ਵਾਲਿਆਂ ਨੂੰ ਬਾਹਰ ਦਾ ਰਾਸਤਾ ਦਿਖਾੳ

  • @JaspreetSingh-gs9tv
    @JaspreetSingh-gs9tv 7 หลายเดือนก่อน +1

    Maan Saab ji ett 5994 ਭਰਤੀ ਵੱਲ ਧਿਆਨ ਦੇਵੋ ਬਹੁਤ ਬੁਰਾ ਹਾਲ ਏ ਸੜਕਾਂ ਤੇ ਰੁਲੇ ਰਹੇ ਨੇ ਅਧਿਆਪਕ।

  • @bahadursingh9718
    @bahadursingh9718 7 หลายเดือนก่อน +22

    ਵੀਰ ਜੀ ਵਿਧਾਨ ਸਭਾ ਵਿੱਚ ਐਸ਼ ਵਾਈਂ ਐਲ ਤੇਂ ਚਰਚਾ ਜ਼ਰੂਰ ਹੋਣੀ ਚਾਹੀਦੀ ਹੈ
    ਧੰਨਵਾਦ।

  • @thefilmistar
    @thefilmistar 7 หลายเดือนก่อน +3

    ਮਾੜੀ ਸੋਚ ਪੈਰ ਦੀ ਮੋਚ ਬੰਦੇ ਨੂੰ ਅੱਗੇ ਵਧਣ ਨਹੀਂ ਦਿੰਦੀ 20:44

  • @harpalkaursandhu4250
    @harpalkaursandhu4250 7 หลายเดือนก่อน +6

    ਬੀਬਾ ਜੀ ਸਵਾਲ ਦਾ ਜਵਾਬ ਦੇਣ ਪਹਿਲਾ ਸਮਾਂ ਕਿਉਂ ਵੇਸਟ

  • @majorsingh1285
    @majorsingh1285 7 หลายเดือนก่อน +5

    ਇਹਨੂੰ ਦੱਸੋ ਕਿਸ ਨੇ ਗਲਤ ਬੋਲਦਾ , ਔਰਤ ਹੋਣ ਦਾ ਗਲਤ ਫਾਇਦਾ ੳਠਾਦੇ ਆ ਬੀਬਾ ਜੀ ,, ਬਾਕਿ ਇਹਨਾ ਨੈ ਜਾ ਪਿਛਲੀਆ ਨੇ ਜੋ ਕਰਿਆ ੳਹਨਾ ਨੂੰ ੳਸ ਦੀ ਸਜਾ ਮਿਲੀ ਚੁਕੀ ਆ , ਪਰ ਹੁਣ ਇਕ ਮਾਲਕ ਨੇ , ਜਵਾਬ ਇਹਨਾ ਨੂੰ ਹੀ ਦੇਣਾ ਪੈਣਾ , ਮਿਡੀਆ ਤੇ ਹਮਾਲਾ ਬੰਦ ਹੋਣਾ ਚਾਹੀਦਾ RMB television ਦਾ ਪੇਜ ਬੰਦ ਕਿੳ ਕਰੀਆ

  • @riteshwarsinghbrar3466
    @riteshwarsinghbrar3466 7 หลายเดือนก่อน +3

    ਇਕ ਤਰੀਕ ਤੋਂ ਝੋਨੇ ਦੀ ਖਰੀਦ ਸਰਕਾਰ ਨੇ ਸ਼ੁਰੂ ਕੀਤੀ,ਚਾਰ ਦਿਨ ਬਾਅਦ ਖਰੀਦ ਬੰਦ ਕਰ ਦਿੱਤੀ ਜਵਾਬ ਦਿਉ, ਲੋਕਾਂ ਦਾ ਝੋਨਾ ਮੰਡੀਆਂ ਵਿੱਚ ਬਰਬਾਦ ਹੋ ਰਹੀ ਹੈ। ਜਵਾਬ ਕੋਈ ਹੈ ਨਹੀਂ ਸਰਕਾਰ ਕੋਲ। ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ।

  • @user-us1nb1cv7m
    @user-us1nb1cv7m 7 หลายเดือนก่อน +4

    .ਪੰਜਾਬ ਦੇ ਲੋਕੋ ਇਨ੍ਹਾਂ ਮਗਰ ਨਾ ਲਗੋ ਇਹ ਡਰਾਮੇ ਕਰਦੇ ਹਨ ਸਾਰੇ ਇਕੋ ਹਨ ਚਾਹੇ ਕੋਈ ਵੀ ਪਾਰਟੀ ਹੋਵੇ ਇਨ੍ਹਾਂ ਰੈਲੀਆਂ ਵਿਚ ਵੀ ਨਾ ਜਾਉ ਇਨ੍ਹਾਂ ਨੇ ਕੁਝ ਨਹੀ ਕਰਨਾ

  • @reenastips6643
    @reenastips6643 7 หลายเดือนก่อน +2

    ਮੈਂ speaker Saab ਨੂੰ ਪੁਛਣਾ ਚਾਹੁੰਦੀ ਹਾਂ ਕਿ descipline ਨਾਮ ਦੀ ਕੋਈ ਚੀਜ਼ ਹੈ, ਸ਼ੋਰ ਪਾਇਆ ਨਾਹਰੇ ਲਾ ਲਾ ਕੇ ਕੋਈ security ਨਹੀਂ ਤੁਹਾਡੇ ਕੋਲ

  • @ajaibsingh9411
    @ajaibsingh9411 7 หลายเดือนก่อน +16

    ਇਹ ਲੋਕ ਲੁਟਣਾ ਤੇ ਬਕਵਾਸ ਕਰਨਾ ਜਾਣਦੇ ਨੇ ਇਹਨਾਂ ਨੂੰ ਨਾ ਬੋਲਣ ਦਾ ਪਤਾ ਤੇ ਨਾਂ ਕੰਮ ਕਰਨ ਦਾ ਪਤਾ

  • @AbC-jn3ix
    @AbC-jn3ix 7 หลายเดือนก่อน +22

    ਬੱਸ ਸਫ਼ਰ ਫ੍ਰੀ ਬਦ ਕੀਤੇ ਜਾਣ

    • @JessiOz2k07
      @JessiOz2k07 7 หลายเดือนก่อน

      Teri ohen di fuddi vi free chahidi

  • @jaggasanghera3979
    @jaggasanghera3979 7 หลายเดือนก่อน +4

    ਬਿਨਾ ਟਾਇਮ ਦਿੱਤੇ ਜੋ ਬੋਲ ਰਹੇ ਹਨ ਇਨਾ ਦਾ ਕੋਈ ਬੰਦੋਵਾਸਤ ਚਾਹੀਦਾ ਇਕ ਖੂੰਡੇ ਵਾਲਾ ਚਾਹੀਦਾ

  • @chimanlalbajaj7864
    @chimanlalbajaj7864 3 หลายเดือนก่อน

    ਸਾਰਿਆਂ ਨੂੰ ਕੈਮਰੇ ਤੇ ਦਿਖਾਇਆ ਜਾਵੇ ਅੱਪੋਜਿੱਟ ਨੂੰ ਕੈਮਰੇ ਤੇ ਦਿਖਾਇਆ ਜਾਵੇ ਜੀ

  • @jasmergiri6058
    @jasmergiri6058 7 หลายเดือนก่อน +3

    ਕਾਂਗਰਸ ਵਾਲੇ ਡਰਾਮੇ ਵਾਜ਼ ਨੇ

  • @dalbirsingh1519
    @dalbirsingh1519 7 หลายเดือนก่อน +2

    ਇਸ ਸਰਕਾਰ ਨੇ।ਡੇੜ ਸਾਲ ਵਿੱਚ ਏਨਾ ਨੇ ਆਪਣੇ ਸਰਕਲ ਪ੍ਰਧਾਨ ਪਾਰਟੀ ਵਿੱਚੋਂ ਕੱਢੇ ਜਿੱਨਾ ਨੇ ਆਪਣੇ ਕੋਲੋ ਚਾਰ ਚਾਰ ਲੱਖ ਰੁਪਏ ਲਾਕੇ। ਆਪ ਕਰਜਾਈ ਹੋ ਕੇ ਸਰਕਾਰ ਬਨਾਈਏ ਤੇ।ਹੁਣ ਕਾਂਗਰਸੀਆਂ ਨੂੰ ਤੇਕਾਲੀਆ ਨੂੰ ਪੈਸੇ ਨਾਲ ਪ੍ਰਧਾਨ ਬਨਾਈ ਜਾਂਦੇ ਆ ਜੇ।ਏ। ਅੱਗੇ ਨਹੀਂ ਜਿੱਤੇ ਤਾਂ ਹੁਣ ਏ।ਜਤਾ ਦੇਣਗੇ ਵੇਲਾਂ ਆਉਣ ਤੇ ਏਫੇਰ।ਭੱਜ ਜਾਣ ਗੇ ਜੀ। ਆਪਣੇ ਆਪਣੇ ਹੀ।ਹੁੱਦੇ।ਨੇ।ਜੀ।ਇੱਕ ਵਾਰ ਜਰੂਰ।ਸੂਚੂ।ਜੀ

  • @ajaibsingh5557
    @ajaibsingh5557 7 หลายเดือนก่อน +7

    ਪੰਜਾਬ ਦੀਆ ਸੜਕਾਂ ਖਾ ਕੇ ਚੰਡੀਗੜ੍ਹ ਵਿੱਚ ਕੋਠੀਆਂ ਖਰੀਦੀਆ. ਜਾਇਦਾਦਾਂ ਬਣਾਕੇ ਹੁਣ ਰੋਲਾ ਪਾਈ ਜਾ ਰਹੇ ਨੇ. ਇਸ ਦੀ inquiry ਵੀ ਹੋਣੀ ਚਾਹੀਦੀ ਹੈ.

  • @user-rz2kf9my7x
    @user-rz2kf9my7x 7 หลายเดือนก่อน +7

    why your camera doesn’t focus on opposition leaders and only focus on mann sarkar.

  • @riteshwarsinghbrar3466
    @riteshwarsinghbrar3466 7 หลายเดือนก่อน +3

    ਮੈਡਮ ਜੀ ਦੇ ਕੰਨ ਦੁਖਦੇ ਨੇ

  • @user-fc8dk4uq9f
    @user-fc8dk4uq9f 7 หลายเดือนก่อน +4

    good cm mann zindabaad

  • @swindersingh6801
    @swindersingh6801 7 หลายเดือนก่อน +5

    Mla Gurdit singh sekhon may also raise the point about construction of the road Baba Farid university to Faridkot cantonment .it's very important

  • @KaranSharmagp
    @KaranSharmagp 7 หลายเดือนก่อน +2

    ਐਸ਼ ਕਰਦੇ ਆ ਜੀ ਐਸ਼ ਸਰਕਾਰੀ ਪੈਸੇ ਤੇ ਚਾਹੇ ਸਰਕਾਰੀ ਯਾ ਗ਼ੈਰ ਸਰਕਾਰੀ।

  • @rbrar3859
    @rbrar3859 7 หลายเดือนก่อน +36

    ਜਦੋਂ ਕਾਂਗਰਸ ਸਰਕਾਰ ਸੀ ਉਸ ਸਮੇਂ ਬਾਜਵੇ ਵਰਗੇ ਕਿੱਥੇ ਸੁੱਤੇ ਪਏ ਸੀ,
    ਹੁਣ ਕਿਉਂ ਯਾਦ ਆਈ ਹੈ।

    • @majorsingh1285
      @majorsingh1285 7 หลายเดือนก่อน +2

      ਹੁਣ ਇਹਨਾਂ ਦੀ ਸਰਕਾਰ ਨਹੀਂ , ਜੇਕਰ ਵਿਰੋਧੀ ਧਿਰ ਜਾਗੇਗੀ ਤਾਂ ਹੀ ਪੰਜਾਬ ਦੇ ਲੋਕਾਂ ਦਾ ਭਲਾ ਹੋ ਸਕਦਾ

    • @rakeshmp7174
      @rakeshmp7174 7 หลายเดือนก่อน

      Stupid people ena nu 92 sets kyio ditia se ea kush karan ge ki kita 😂😂😂

    • @tractorloverz5160
      @tractorloverz5160 7 หลายเดือนก่อน

      Odo tenu e ni pta hona sanu ta pta

    • @preetsingh5795
      @preetsingh5795 7 หลายเดือนก่อน

      ​@@tractorloverz5160l

  • @nazarsingh1123
    @nazarsingh1123 7 หลายเดือนก่อน

    ਵਿਰੋਧੀ ਧਿਰ ਕਾਂਗਰਸ ਮੁਰਦਾਬਾਦ ਪੰਜਾਬ ਸਰਕਾਰ ਜ਼ਿੰਦਾਬਾਦ

  • @rajneeshkumarsharma3181
    @rajneeshkumarsharma3181 7 หลายเดือนก่อน +1

    Please try to encourage the manager's and officers of transport department, thanks.... ?

  • @baljitsinghsekhon6557
    @baljitsinghsekhon6557 7 หลายเดือนก่อน +1

    PepsuTraspot Vdia Dhanbad

  • @Arnav4149
    @Arnav4149 7 หลายเดือนก่อน +1

    ਕੈਪਟਨ ਅਮਰਿੰਦਰ ਅੱਗੇ ਬਾਜਵਾ ਸਾਬ, ਰਾਜਾ ਵੜਿੰਗ 4,5ਸਾਲ ਕੁਝ ਬੋਲੇ ਨਹੀ ਹੁਣ ਐਵੇ ਬੋਲੀ ਜਾਦੇ ਨੇ

  • @binderpalsingh2253
    @binderpalsingh2253 7 หลายเดือนก่อน +2

    Maan sahib Ji sarkari buses Aadhar Card about 60years old

  • @gurpreetsingh-lf5sl
    @gurpreetsingh-lf5sl 7 หลายเดือนก่อน +7

    Anmol gagan kolo te bol v ne hunda koi kese gal da javab nahi hunda

    • @shubhi8880
      @shubhi8880 7 หลายเดือนก่อน +1

      MSP5 mint ch 😂😂😂😂

    • @gurpreetsingh-lf5sl
      @gurpreetsingh-lf5sl 7 หลายเดือนก่อน

      @@shubhi8880 hahahaha

  • @GurwinderSingh-pj9zv
    @GurwinderSingh-pj9zv 7 หลายเดือนก่อน +3

    Anmol Mann 👎👎👎

  • @sonupassi6086
    @sonupassi6086 7 หลายเดือนก่อน +1

    ਸਟੈਨ ਭਰਤੀ ਮਾਮਲਾ- ਹੋਇਆ ਵੱਡਾ ਘਪਲਾ- ਵਿਦਿਆਰਥੀ
    ਵਿਦਿਆਰਥੀਆਂ ਨੇ ਮੁੱਖ ਮੰਤਰੀ ਨੂੰ ਨਿੱਜੀ ਦਖਲ ਦਿੰਦਿਆਂ ਸਟੈਨੋ ਭਰਤੀ ਦੀ ਜਾਂਚ ਦੀ ਮੰਗ ਲਈ ਲਗਾਈ ਗੁਹਾਰ।
    ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਲਏ ਗਏ ਪੰਜਾਬੀ ਸਟੈਨੋ ਟਾਈਪਿਸਟ ਦੇ ਟਾਈਪ ਟੈਸਟ ਤੇ ਸਟੈਨੋ ਵਿਦਿਆਰਥੀਆਂ ਨੇ ਉਂਗਲ ਚੁੱਕਦਿਆਂ ਕਿਹਾ ਕਿ ਟੈਸਟ ਵਿੱਚ ਵੱਡੇ ਪੱਧਰ ਤੇ ਬੇਨਿਯਮੀਆਂ ਅਤੇ ਨਕਲ ਹੋਈ ਹੋਈ ਹੈ, ਜਿਸ ਕਾਰਨ ਯੋਗ ਉਮੀਦਵਾਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਸਟੈਨੋ ਵਿਦਿਆਰਥੀਆਂ ਨੇ ਦੋਸ਼ ਲਗਾਇਆ ਹੈ ਕਿ ਪੇਪਰ ਲੈਣ ਉਪਰੰਤ ਵਿਦਿਆਰਥੀਆਂ ਦੀ ਤਸਦੀਕਸ਼ੁਦਾ ਉੱਤਰ ਕਾਪੀ ਵਿਦਿਆਰਥੀਆਂ ਦੀ ਲਾਗਿਨ ਆਈਡੀ ਤੇ ਨਹੀਂ ਪਾਈ ਗਈ ਅਤੇ ਨਾ ਹੀ ਕੋਈ ਇਤਰਾਜ਼ ਲਗਾਉਣ ਦਾ ਸਮਾਂ, ਸਮੇਤ ਫੀਸ ਦਿੱਤਾ ਗਿਆ। ਬੋਰਡ ਵੱਲੋਂ ਸਿੱਧਾ ਨਤੀਜਾ ਜਾਰੀ ਕਰਕੇ ਕੌਂਸਲਿੰਗ ਅਤੇ ਪਾਸ ਉਮੀਦਵਾਰਾਂ ਨੂੰ ਵਿਭਾਗ ਜਾਰੀ ਕਰ ਦਿੱਤੇ ਹਨ ਪਰ ਉਮੀਦਵਾਰਾਂ ਨੂੰ ਆਪਣੀਆਂ ਗਲਤੀਆਂ ਦੇ ਉਲਟ ਪੱਖ ਰੱਖਣ ਦਾ ਮੌਕਾ ਨਹੀਂ ਮਿਲਿਆ। ਜੋ ਕਿ ਸਾਡਾ ਹੱਕ ਹੈ ਜਿਸ ਦੇ ਉਲਟ ਬੋਰਡ ਨੇ ਬਹੁਤ ਕਾਹਲੀ ਵਿੱਚ ਕੌਂਸਲਿੰਗ ਉਪਰੰਤ ਵਿਭਾਗ ਵੀ ਅਲਾਟ ਕਰ ਦਿੱਤੇ ਹਨ। ਪਿਛਲੀਆਂ ਕੀਤੀਆਂ ਗਈਆਂ ਭਰਤੀਆਂ ਦੌਰਾਨ ਵੀ ਅੱਜ ਤੱਕ ਇਸ ਤਰ੍ਹਾ ਨਹੀਂ ਕੀਤਾ ਗਿਆ। ਜਿਸ ਤੋਂ ਸਾਫ ਜਾਪਦਾ ਹੈ ਕਿ ਬੋਰਡ ਦੁਆਰਾ ਇਸ ਭਰਤੀ ਵਿੱਚ ਵੱਡੇ ਰੂਪ ਵਿੱਚ ਘਪਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਦੱਸਿਆ ਕਿ ਮਿਤੀ 5 ਤੋਂ 8 ਮਈ ਤੱਕ ਸ਼ਾਰਟਹੈਂਡ ਦਾ ਟੈਸਟ ਦਿੱਲੀ ਵਰਲਡ ਪਬਲਿਕ ਸਕੂਲ ਜ਼ੀਰਕਪੁਰ ਵਿੱਚ ਲਿਆ ਗਿਆ। ਮਿਤੀ 5 ਅਤੇ ਮਿਤੀ 8 ਮਈ ਨੂੰ ਪੇਪਰ ਦੌਰਾਨ ਬਹੁਤ ਜ਼ਿਆਦਾ ਨਕਲ ਕਰਵਾਈ ਗਈ। ਇਸ ਸਬੰਧੀ ਬੋਰਡ ਦੀ ਮੇਲ ਆਈ.ਡੀ (Secy.sssb@punjab.gov.in) ਕਾਫੀ ਮੇਲਜ਼ ਵੀ ਪਾਈਆਂ ਗਈਆਂ ਇਸ ਤੋਂ ਇਲਾਵਾ ਮਿਤੀ 10 ਮਈ ਨੂੰ ਇਸ ਸਬੰਧੀ ਹਲਫੀਆ ਬਿਆਨ ਵੀ ਬੋਰਡ ਨੂੰ ਦਿੱਤੇ ਗਏ ਜਿਸ ਉੱਤੇ ਕ੍ਰਿਸ਼ਨ ਕੁਮਾਰ (ਬੋਰਡ ਚੇਅਰਮੈਨ) ਮੈਡਮ ਕੁਲਵਿੰਦਰ ਕੌਰ (ਸਹਾਇਕ ਡਾਇਰੈਕਟਰ) ਵੱਲੋਂ ਭਰੋਸਾ ਦਿਵਾਇਆ ਗਿਆ ਸੀ ਕਿ ਜੇਕਰ ਨਕਲ ਹੋਈ ਹੈ ਤਾਂ ਸੀ.ਸੀ.ਟੀ.ਵੀ. ਫੁਟੇਜ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇਗੀ। ਪਰੰਤੂ ਬੋਰਡ ਵੱਲੋਂ ਅਜਿਹੀ ਕੋਈ ਕਾਰਵਾਈ ਨੂੰ ਅੰਜਾਮ ਨਹੀਂ ਦਿੱਤਾ ਗਿਆ ਜਿਸ ਕਾਰਨ ਪਹਿਲਾਂ ਤੋਂ ਨਿਰਧਾਰਤ ਸਿਫਾਰਸ਼ੀ (ਭਾਈ-ਭਤੀਜੇ) ਆਪਣੇ ਚਹੇਤਿਆਂ ਨੂੰ ਮੈਰਿਟ ਸੂਚੀ ਵਿੱਚ ਅੱਵਲ ਸਥਾਨ ਦਿਵਾਏ ਗਏ ਜਿਸ ਵਿੱਚ ਅਜਿਹੇ ਵਿਦਿਆਰਥੀ ਵੀ ਹਨ ਜਿਹਨਾਂ ਦੀ ਉਮਰ 20 ਸਾਲ ਵੀ ਪੂਰੀ ਨਹੀਂ ਬਣਦੀ ਅਤੇ ਵਿਦਿਆਰਥੀਆਂ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਕਈ ਵਿਦਿਆਰਥੀ ਇਸ ਤਰ੍ਹਾਂ ਦੇ ਵੀ ਹਨ ਜਿਹਨਾਂ ਨੇ ਪੰਜਾਬੀ ਸ਼ਾਰਟਹੈਂਡ ਅਜੇ ਸ਼ੁਰੂ ਹੀ ਕੀਤੀ ਹੈ ਉਹਨਾਂ ਨੂੰ ਵੀ ਨਕਲ ਮਰਵਾਉਣ ਲਈ ਆਪਣੀ ਰੋਲ ਨੰ. ਵਾਲੀ ਸੀਟ ਨੂੰ ਛੱਡ ਕੇ ਹੁਸ਼ਿਆਰ ਬੱਚਿਆਂ ਦੇ ਕੋਲ ਬਿਠਾਇਆ ਗਿਆ ਇਸ ਤਰ੍ਹਾਂ ਨਕਲ ਨੂੰ ਵੱਡੇ ਪੱਧਰ ਤੇ ਅੰਜਾਮ ਦੇ ਕੇ ਇਸ ਭਰਤੀ ਪ੍ਰਕਿਰਿਆ ਨੂੰ ਸਿਰੇ ਚੜ੍ਹਾਇਆ ਗਿਆ ਹੈ। ਇਸ ਪੇਪਰ ਦਾ ਨਤੀਜਾ 7 ਸਤੰਬਰ ਨੂੰ ਘੋਸ਼ਿਤ ਕੀਤਾ ਗਿਆ ਸੀ ਪਰੰਤੂ ਬੋਰਡ ਵੱਲੋਂ ਵਿਦਿਆਰਥੀਆਂ ਨੂੰ ਨਤੀਜੇ ਦੌਰਾਨ ਦੱਸੀਆਂ ਗਈਆਂ ਗਲਤੀਆਂ ਤੇ ਇਤਰਾਜ਼ ਲਗਾਉਣ ਦਾ ਮੌਕਾ ਨਹੀਂ ਦਿੱਤਾ ਗਿਆ।, ਜਿਸ ਤੋਂ ਉਪਰੰਤ ਹੀ ਬੋਰਡ ਦੁਆਰਾ ਮੈਰਿਟ ਵਾਲੇ ਬੱਚਿਆਂ ਦੀ ਕੌਂਸਲਿੰਗ ਕਰ ਲਈ ਗਈ। ਜਦੋਂ ਇਸ ਬਾਬਤ ਬੱਚਿਆਂ ਦੁਆਰਾ ਬੋਰਡ ਅਧਿਕਾਰੀ ਮੈਡਮ ਕੁਲਵਿੰਦਰ ਕੌਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮੈਡਮ ਕੁਲਵਿੰਦਰ ਕੌਰ ਦੁਆਰਾ ਬੱਚਿਆਂ ਨਾਲ ਬੜਾ ਗੰਦਾ ਵਿਵਹਾਰ ਕੀਤਾ ਗਿਆ, ਤੇ ਬੜੇ ਅਪਸ਼ਬਦ ਵਰਤੇ ਗਏ। ਇਸ ਤੋਂ ਇਲਾਵਾ ਸਟੈਨੋ ਵਿਦਿਆਰਥੀਆਂ ਦੁਆਰਾ ਦੱਸਿਆ ਗਿਆ ਕਿ ਬੋਰਡ ਦੁਆਰਾ ਰਿਜ਼ਲਟ ਵਿੱਚ ਕੀਤੀਆਂ ਗਈਆਂ ਬੇਨਿਯਮੀਆਂ ਸਬੰਧੀ ਸਾਡੇ ਵਿਦਿਆਰਥੀਆਂ ਦੁਆਰਾ ਡਿਪਟੀ ਕਮਿਸ਼ਨ ਸੰਗਰੂਰ, ਅਤੇ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਭੇਜੇ ਆਪਣੇ ਮੰਗ ਪੱਤਰ ਕਿਹਾ ਹੈ ਕਿ ਹਲਫੀਆ ਬਿਆਨ ਅਤੇ ਆਰ.ਟੀ.ਆਈ. ਐਕਟ 2005 ਦੇ ਤਹਿਤ ਅਧੀਨ ਸੇਵਾਵਾਂ ਚੋਣ ਬੋਰਡ ਪਾਸੋਂ ਪੇਪਰ ਦੌਰਾਨ ਹੋਈ ਸੀ.ਸੀ.ਟੀ.ਵੀ. ਵੀਡਿਓਜ਼, ਪ੍ਰਸ਼ਨ ਪੱਤਰ ਅਤੇ ਤਸਦੀਕਸ਼ੁਦਾ ਉੱਤਰ ਪੱਤਰੀਆਂ ਦੀ ਮੰਗ ਕੀਤੀ ਗਈ ਸੀ ਪਰ ਬੋਰਡ ਵੱਲੋਂ ਕਿਸੇ ਦਾ ਜਵਾਬ ਨਹੀਂ ਦਿੱਤਾ ਗਿਆ। ਸਟੈਨੋ ਵਿਦਿਆਰਥੀਆਂ ਨੇ ਮੁੱਖ ਮੰਤਰੀ ਨੂੰ ਨਿੱਜੀ ਦਖਲ ਦਿੰਦਿਆਂ ਸਟੈਨੋ ਭਰਤੀ ਦੀ ਜਾਂਚ ਦੀ ਮੰਗ ਲਈ ਗੁਹਾਰ ਲਗਾਈ ਹੈ, ਜਾਂਚ ਹੋਣ ਤੱਕ ਭਰਤੀ ਪ੍ਰਕਿਰਿਆ ਨੂੰ ਰੋਕਿਆ ਜਾਵੇ। ਇਸ ਮੌਕੇ ਫਿਰੋਜ਼ਪੁਰ ਜ਼ਿਲ੍ਹੇ ਤੋਂ ਕਾਫੀ ਸਟੈਨੋ ਵਿਦਿਆਰਥੀ ਹਾਜ਼ਰ ਹੋਏ।

  • @majorsingh1285
    @majorsingh1285 7 หลายเดือนก่อน +10

    ਸਰਕਾਰੀ ਬੱਸਾ ਜੋ ਦਿਲੀ ਤੋ ਚਲਦੀਆ ਨੇ ੳਹਨਾ ਦੀ ਬੁਕਿੰਗ ਆਨ ਲਾਈਨ ਸੁਰੂ ਹੋਣੀ ਚਾਹੀਦੀ ਆ ਤਾ ਜੋ ਲੋਕ ਬੱਸਾ ਨੂੰ ਵੀ ਆਨ ਲਾਈਨ ਟਰੈਕ ਕਰ ਸਕਣ , ਸਰਕਾਰ ਨੂੰ ਚਾਹੀਦਾ ਆਪਣੇ ਦਿੱਲੀ ਤੋ ਲਿਆਦੇ ਵਿਦਵਾਨਾਂ ਨੂੰ ਬਹਾਰ ਤੋਰੋ ਆਤੇ ਪੰਜਾਬ ਦੇ ਲੋਕਾਂ ਦੀਆ ਸੁਣੋ ,

  • @user-qh5mz5zh4b
    @user-qh5mz5zh4b 7 หลายเดือนก่อน +1

    V.nice.ji

  • @dharmjitsingh7881
    @dharmjitsingh7881 7 หลายเดือนก่อน +18

    ਕੈਪਟਨ ਦੀ ਵਾਰੀ ਵਿੱਚ ਤਾਂ ਇਹਨਾਂ ਸਭ ਨੇ ਖਾਧਾ ਹੀ ਖਾਧਾ ਹੈ ਹੁਣ ਐਵੇਂ ਲੱਤਾਂ ਅੜਾਈ ਜਾਂਦੇ

  • @joesingh3069
    @joesingh3069 7 หลายเดือนก่อน +3

    Throw them out who are making noise please

  • @gurdialsingh456
    @gurdialsingh456 7 หลายเดือนก่อน +7

    ਲੋਕ ਬਹੁਤ ਸਿਆਣੇ ਹੋ ਗਏ ਹਨ ਇੰਡੋ ਕਨੇਡੀਅਨ ਬਹੁਤ ਪੁਰਾਣੀ ਹੈ ਬਾਹਰ ਕੁਝ ਲੋਕਾਂ ਨੂੰ ਅਜੇ ਤੱਕ ਏਹ ਨਹੀਂ ਪਤਾ ਕਿ ਸਰਕਾਰੀ ਬੱਸ ਵੀ ਦਿੱਲੀ ਤੋਂ ਪੰਜਾਬ ਨੂੰ ਚੱਲਦੀ ਹੈ ਜਿਸ ਤਰਾਂ ਲੋਕ ਸਵੇਰੇ ਬੁਰਸ਼ ਨੂੰ ਨਾ ਕੇ ਕੋਈ ਵੀ ਕਰਨ ਪਰ ਕਹਿਣ ਗਏ ਕੋਲਗੇਟ ਹੀ ਇਸ ਕਰਕੇ ਲੋਕਾਂ ਨੂੰ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਸਰਕਾਰੀ ਬੱਸਾਂ ਵੀ ਚੱਲਦੀਆਂ ਹਨ ਮਾਨ ਸਾਹਿਬ ਜ਼ਿੰਦਾਬਾਦ ਹਨ

  • @ManjinderSingh-dq5xj
    @ManjinderSingh-dq5xj 7 หลายเดือนก่อน

    ❤❤❤❤❤

  • @jagdevsandhu6186
    @jagdevsandhu6186 7 หลายเดือนก่อน +2

    Anmol Gagan Mann trying to avoid giving reply

  • @sarbjeetpal7496
    @sarbjeetpal7496 7 หลายเดือนก่อน +2

    No vote for...congress.. Akali.. Bjp...only..aap...❤🎉

  • @wadhawanpathshala1288
    @wadhawanpathshala1288 7 หลายเดือนก่อน +1

    पंजाब की त्रासदी है कि हमें कोई अच्छा लीडर नही मिल रहा।

  • @sranvlogs6289
    @sranvlogs6289 7 หลายเดือนก่อน +8

    Maan Saab

  • @vikkyjatt22
    @vikkyjatt22 7 หลายเดือนก่อน +2

    Teachers di sarkar

  • @kirnveer5292
    @kirnveer5292 7 หลายเดือนก่อน +3

    ਇਹ ਵਾਲੀਆ ਮਤਾ ਦਿੰਦੀ ਆ

  • @binderpalsingh2253
    @binderpalsingh2253 7 หลายเดือนก่อน +1

    CM Maan ji about 60years old Do not expect others do not expect Aadhar Card.

  • @jaspalchahal
    @jaspalchahal 7 หลายเดือนก่อน +6

    Man sab g Jindabad

  • @LOVEPuri-cw6fr
    @LOVEPuri-cw6fr 7 หลายเดือนก่อน +4

    ❤❤❤❤❤❤ WAHEGURU JI ❤❤❤❤❤

  • @tejinderseerha3661
    @tejinderseerha3661 7 หลายเดือนก่อน +2

    Bajwa nu tan bolna di akl hani burhan ho gya

  • @mukhtiarsinghtaggar1445
    @mukhtiarsinghtaggar1445 7 หลายเดือนก่อน +1

    ਬਾਜਵਾ ਸੜੇ ਸ਼ਾਨ ਬੰਦਾ

  • @HarpreetSingh-rl3hm
    @HarpreetSingh-rl3hm 7 หลายเดือนก่อน +1

    Raja veer je very good ponit

  • @amarjitbhullaramarjitbhull7839
    @amarjitbhullaramarjitbhull7839 7 หลายเดือนก่อน +1

    ਭਗਵੰਤ ਮਾਨ ਜਿੰਦਾਬਾਦ

  • @singhamritpal2652
    @singhamritpal2652 7 หลายเดือนก่อน +1

    A nmol mann

  • @kamleshsardana3682
    @kamleshsardana3682 7 หลายเดือนก่อน +1

    CONGRESS PLZ .QUIT NOT TO WASTE TIME.

  • @wassebba
    @wassebba 7 หลายเดือนก่อน +1

    ਬਾਜਵਾ ਹੱੜੀਚਾ ਡਾਹ ਰਿਹਾ ਹੈ ਬੇਮਤਲਬ ਗੰਦ ਪਾ ਰਿਹਾ ਹੈ

  • @amarjitawesomekaur8555
    @amarjitawesomekaur8555 7 หลายเดือนก่อน +1

    Ki eh opposition Anpudd hai
    Manners naam di koi gal hi ni😮

  • @HarpreetSingh-rl3hm
    @HarpreetSingh-rl3hm 7 หลายเดือนก่อน +1

    Koi jabab sahi nahi hai

  • @crazykangff6337
    @crazykangff6337 7 หลายเดือนก่อน

    Amrita waring v samjawe amrinder nu jyada hi tapda

  • @user-rz2kf9my7x
    @user-rz2kf9my7x 7 หลายเดือนก่อน +3

    you guys are waisting punjabi people’s money and time.😞

  • @harnekdhou3333
    @harnekdhou3333 7 หลายเดือนก่อน +1

    Sara. He. Gupa. Wag

  • @jattmakmagillfarmer8313
    @jattmakmagillfarmer8313 7 หลายเดือนก่อน +1

    ਵੜਿੰਗ ਸਾਲਾਂ ਬੱਸਾਂ ਦੀਆਂ ਬਾਡੀਆਂ ਖਾ ਗਿਆ ਹੁਣ ਜਬਲੀਆਂ ਮਾਰਦਾ🤣

  • @ManjitSingh-wz7hr
    @ManjitSingh-wz7hr 7 หลายเดือนก่อน

    Air port administrator canter kol hai na ke Delhi sarkar kol.

  • @chanddeen1216
    @chanddeen1216 7 หลายเดือนก่อน +1

    Yaar sir bhy doost bhaes ssRe bAjawa nu lugam.deo boln de akl ni kmal yaar

  • @SandhuMani-fu4bw
    @SandhuMani-fu4bw 7 หลายเดือนก่อน +1

    Eda de Lok apa choose kre har vaar Jo koi v Punjab di gll ta ki krni ikk drama krk ldai krk time pass krde

  • @preetwalia2398
    @preetwalia2398 7 หลายเดือนก่อน +2

    Punjab congress sarkar captain de time te ja congress de time wich nahi bole fir hun app di sarkar cha kiyu nare bazi karde paye ne ehh maan app sarkar too nafrat karde ne isse layi karde ehh sabh

  • @darasinghpolice5014
    @darasinghpolice5014 7 หลายเดือนก่อน +1

    Paila congress akalia ne kiq nahi kita good cm bhagwat man Punjab

  • @amrinderkumar3919
    @amrinderkumar3919 7 หลายเดือนก่อน

    Ave boli jandi aa speaker de jakhma te namak payi jandi aa 😂

  • @manjitbedi5836
    @manjitbedi5836 7 หลายเดือนก่อน

    Why Shouter are not Kicked-out?
    Are those Shouters are Illitrate.?

  • @manjeetsingh3103
    @manjeetsingh3103 7 หลายเดือนก่อน +1

    Congres de time ta roadways ghate cha jaa rahi ceee

  • @tejinderseerha3661
    @tejinderseerha3661 7 หลายเดือนก่อน +1

    Congratulations ne kitta ki aa bakbas krna joge e ne congress kus sunn joge nhi kitta e kus nhi

  • @BaabuRam-xr8xg
    @BaabuRam-xr8xg 7 หลายเดือนก่อน +1

    Bajwa food gala Katrida

  • @fashionStreet7
    @fashionStreet7 7 หลายเดือนก่อน +1

    Raja bareng jado bolda hassa nikal janda 😂bajwa di sakal dekh ke hassa nikal janda ... Comedy circus live from parliament

  • @Gandayamar
    @Gandayamar 7 หลายเดือนก่อน +2

    😂😂😂😂😂

  • @parwinder-1
    @parwinder-1 7 หลายเดือนก่อน +1

    ਸਭ ਚੋਰ

  • @user-iv2et7rp6m
    @user-iv2et7rp6m 7 หลายเดือนก่อน +1

    Bajwa tere time ch taan government bus ve nahi chali cee.

  • @Mannsingh-mv3un
    @Mannsingh-mv3un 7 หลายเดือนก่อน +6

    ਬਾਜਵੇ ਪੰਜਾਬ ਦਾ ਖਜਾਨਾ ਲੁਟਿਆ ਇਸ ਦਾ ਬਹੁਤ ਤਜਰਬਾ ਹੈ।
    ਬਾਜਵਾ ਪਹਿਲਾ ਰਾਜ ਸਭਾ ਸੁੱਤਾ ਪਿਆ ਰਿਹਾ ,ਹੁਣ ਲਗਿਆ ਹੈ ਪੰਜਾਬ ਦਾ ਭਲਾ ਮੰਗਣ।

  • @jaswantsingh-li5lf
    @jaswantsingh-li5lf 7 หลายเดือนก่อน

    ਇਹ ਸਰਕਾਰ ਬੱਸ ਇੱਕ ਡਰਾਮੇ ਕਰਨ ਤੋਂ ਸਵਾਇ ਕੁਝ ਵੀ ਨਹੀਂ ਕਰ ਰਹੀ ਪਰ ਜਿਹੜੀ ਮਡੀਰ ਭਗਵੰਤ ਮਾਨ ਭਗਵੰਤ ਮਾਨ ਭਗਵੰਤ ਮਾਨ ਕਰਦੀ ਸੀ ਉੁਨ੍ਹਾਂ ਦਾ ਭੁਲੇਖਾ ਨਿਕਲ ਗਿਆ ਹੈ ਕਿ ਭਗਵੰਤ ਮਾਨ ਕਿੰਨੇ ਕੁ ਪਾਣੀ ਵਿੱਚ ਹੈ ਭਗਵੰਤ ਮਾਨ ਮੋਦੀ ਦੀਆਂ ਨੀਤੀਆਂ ਉਪਰ ਚੱਲ ਰਿਹਾ ਹੈ ਹੁਣ ਤਾਂ ਪੰਜਾਬ ਦੀ ਮੰਡੀਰ ਨੂੰ ਸਭ ੫ਤਾ ਲੱਗ ਗਿਆ ਹੋਵੇਗਾ ਕਿ ਭਗਵੰਤ ਮਾਨ ਕੌਣ ਸੀ ਪਰ ਜਦੋਂ ਤੱਕ ਪੰਜਾਬ ਦੇ ਲੋਕਾਂ ਨੂੰ ਪਤਾ ਲੱਗਿਆ ਹੈ ਉਸ ਵਕਤ ਤੱਕ ਭਗਵੰਤ ਮਾਨ ਨੇ ਪੰਜਾਬ ਦਾ ਨੁਕਸਾਨ ਬਹੁਤ ਕਰ ਦਿੱਤਾ ਪਰ ਹੁਣ ਇੱਕ ਹੀ ਹੱਲ ਹੈ ਜੋ ਕੁਝ ਪਰਤਾਪ ਸਿੰਘ ਬਾਜਵਾ ਕਹਿ ਰਿਹਾ ਹੈ ਕਿ ਮੇਰੇ ਸੰਪਰਕ ਵਿੱਚ 32। ਐਮ ਐਲ ਏ ਹਨ ਉਨ੍ਹਾਂ ਨੂੰ ਨਾਲ ਲੈਕੇ ਭਗਵੰਤ ਮਾਨ ਦੀ ਸਰਕਾਰ ਨੂੰ ਚਲਦਾ ਕਰੋ ਨਹੀਂ ਬਹੁਤ ਦੇਰ ਹੋ ਜਾਵੇਗੀ ਇਹ ਭਗਵੰਤ ਮਾਨ ਦੀ ਸਰਕਾਰ ਮੋਦੀ ਦੀ ਸਰਕਾਰ ਹੈ ਗਵਰਨਰ ਨਾਲ ਇੱਕ ਡਰਾਮਾ ਚੱਲ ਰਿਹਾ ਹੈ ਹੋਰ ਕੁਝ ਵੀ ਨਹੀਂ

  • @user-yt9kx2lz7j
    @user-yt9kx2lz7j 7 หลายเดือนก่อน +3

    ਅਨਮੋਲ ਗਗਨ ਤੈ ਕਿਹੜੀ m s p ਫਸਲਾਂ ਦਿੱਤੀ ਹੈ

  • @bittubihla4091
    @bittubihla4091 7 หลายเดือนก่อน +3

    ਸ੍ਰੋਮਣੀ ਅਕਾਲੀ ਦਲ ਜਿੰਦਾਬਾਦ 🎉🎉

  • @harjeetbhullar7644
    @harjeetbhullar7644 7 หลายเดือนก่อน

    ਹੈਹੀ ਗੁੱਗਾ ਸਪੀਕਰ

  • @riteshwarsinghbrar3466
    @riteshwarsinghbrar3466 7 หลายเดือนก่อน

    ਅਨਮੋਲ ਗਗਨ ਮਾਨ ਨੇ msp ਤੇ ਕੀਤਾ ਹੈ

  • @user-de7gt3te5q
    @user-de7gt3te5q 7 หลายเดือนก่อน

    Lal ji tusi bus Air port te lagdiA kRo sari vDhu

  • @kerrymaan8501
    @kerrymaan8501 7 หลายเดือนก่อน

    Kteere 🦮🐕🐕🦧🦍🐒

  • @ranfatehsingh9399
    @ranfatehsingh9399 7 หลายเดือนก่อน +1

    AAP government fails

  • @sarbjitsingh2033
    @sarbjitsingh2033 7 หลายเดือนก่อน +1

    Free safar sarkari bus votan di rajniti jhadu vi karda congress vi

  • @charanchohan5040
    @charanchohan5040 7 หลายเดือนก่อน

    Lo

  • @amansahota3345
    @amansahota3345 7 หลายเดือนก่อน

    ਇਹ ਦੋਨ੍ਹੋ ਪਾਰਟੀਆਂ ਦਾ ਹਾਲ ਰਲ਼ੇ ਕਬੂਤਰ ਵਾਲਾ ਚਿੱਟੇ ਤੇ ਗੋਲੇਆ ਵਾਲ਼ਾ ਇਹ ਦਿੱਲੀ ਤੋਂ ਚੱਲਣ ਵਾਲੇ ਲੀਡਰ ਨੇ ਸਾਰੇ ਆਪ ਕਾਂਗਰਸ ਪਾਰਟੀ

  • @armaandhaliwal2021
    @armaandhaliwal2021 7 หลายเดือนก่อน

    Yr eh kive de session ha kise de koi v swaal ne ta thudi apni sarkar ha apni sarkar tu kam kreo na ki ewa punjab de paisa ewa de session krka khrb krda reho ewa nhi hona chieda

  • @kerrymaan8501
    @kerrymaan8501 7 หลายเดือนก่อน

    Beragark kar k rakh detta dalyeo 😢😢😢

  • @gurpreetsingh-lf5sl
    @gurpreetsingh-lf5sl 7 หลายเดือนก่อน +3

    Sarkari busa wala loka nal kita vada v fail ha koi v bus wala bus rokda nahi

  • @kalajand1307
    @kalajand1307 7 หลายเดือนก่อน +2

    legal.or.unlegal.janta.da.kam.karo.

  • @surinderbrom4088
    @surinderbrom4088 7 หลายเดือนก่อน +2

    Bhagwantu bhaje cat aa eda muh tu chutkla changa lagda se study kol nhi ustu pasiya da hesab mungda unu math usna study kiti hundi ta hasab dadanda

  • @SandeepSingh-ky5hs
    @SandeepSingh-ky5hs 7 หลายเดือนก่อน +1

    Moto kamm kareya kr Kori Na Karti

  • @rajwindersingh1061
    @rajwindersingh1061 7 หลายเดือนก่อน

    Warring tarrang sirre da khachhhh

  • @chanddeen1216
    @chanddeen1216 7 หลายเดือนก่อน

    Bkews bend kr nhi mov hune tod dA hA

  • @user-li1hv7ss6h
    @user-li1hv7ss6h 7 หลายเดือนก่อน +2

    Mann zindabad

  • @bholarammalhotra3278
    @bholarammalhotra3278 7 หลายเดือนก่อน +1

    Luttere👹👹👺20 sal lokan nu rl ke pura lutiya 😢shame to such leaders Akali or currept Congress 👹👺👹👺 leadership

  • @GURMEETSINGH-zn1zm
    @GURMEETSINGH-zn1zm 3 หลายเดือนก่อน

    ਮੁੱਕਦਸ ਹਾਊਸ 🤣🤣🤣

  • @budgeminem5433
    @budgeminem5433 7 หลายเดือนก่อน

    Kam kar ke so karo

  • @apnapunjab2023
    @apnapunjab2023 7 หลายเดือนก่อน

    ROLA pai ja rahe ho

  • @pendasingh821
    @pendasingh821 7 หลายเดือนก่อน

    chat

  • @riteshwarsinghbrar3466
    @riteshwarsinghbrar3466 7 หลายเดือนก่อน +2

    ਬਾਦਲ ਸਾਹਿਬ ਦੀਆਂ ਬੱਸਾਂ ਤਾਂ ਇਦਾ ਹੀ ਚਲਣਗੀਆਂ ਕੋਈ ਵੀ ਨਹੀਂ ਰੋਕ ਸਕਦਾ। ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ