LIVE :- ਨਿੱਝਰ ਕਤਲ ਕੇਸ ਵਿੱਚ ਚੌਥਾ 22 ਸਾਲਾ ਅਮਨਦੀਪ ਸਿੰਘ ਦੋਸ਼ੀ ਗ੍ਰਿਫਤਾਰ | Khabarsaar ||

แชร์
ฝัง
  • เผยแพร่เมื่อ 12 พ.ค. 2024
  • LIVE :- ਨਿੱਝਰ ਕਤਲ ਕੇਸ ਵਿੱਚ ਚੌਥਾ 22 ਸਾਲਾ ਅਮਨਦੀਪ ਸਿੰਘ ਦੋਸ਼ੀ ਗ੍ਰਿਫਤਾਰ
    ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਯਕੀਨੀ ਲੱਖਾਂ ਵੋਟਾਂ ਨਾਲ ਹੋਵੇਗੀ ਜਿੱਤ
    ਇੰਡੀਆ ਗਠਜੋੜ ਸਰਕਾਰ ਬਣੀ ਤਾਂ ਚੀਨ ਕੋਲੋ ਕਬਜ਼ਾ ਕੀਤਾ ਰਕਬਾ ਵਾਪਸ ਲਵਾਂਗੇ | Khabarsaar - Behind The News | Sanjha TV |
    #SanjhaTV #livetalkshow #KhabarsaarBehindTheNews #KuldipSingh #jasbirsinghpatti #SrJournalist #PunjabUpdates#PunjabNews #vlog #Follow #punjabnew #punjabinews #punjabinewschannel #mustwatch #politicalnews #youtube #Canada #Vancouver #Surrey #sanjhatv #livetalkshow #KhabarsaarBehindTheNews #KuldipSingh #jasbirsinghpatti #SrJournalist #PunjabUpdates#PunjabNews #vlog #Follow #punjabnew #punjabinews #punjabinewschannel #mustwatch #politicalnews #youtube #Canada #Vancouver #Surrey
    Subscribe To Sanjha TV Canada :- bit.ly/2V6sc9f
    24 Hours Local Punjabi Channel
    Available in CANADA ON
    Bell Network # 2424
    Telus # 2424
    VMedia # 801
    RokuTV
    Available in NORTH AMERICA
    Dish Network-USA # 748-07
    Sling TV # Punjabi Pack
    RokuTV
    Available in India
    Mobile APP # JioTV ,
    Watcho-d2hApp
    mxplayer
    Facebook
    / sanjhatv
    Twitter
    / sanjhatv
    Website
    www.sanjhatv.ca
    Sanjha TV USA/Canada
    Contact :- +1 604 200 0692
    NORTH AMERICA :- Toll Free 1(800) 443-0075
    Content Copyright @ FYI media group Ltd.

ความคิดเห็น • 15

  • @khushianand3466
    @khushianand3466 14 วันที่ผ่านมา +1

    🙏🏻🙏🏻🌺

  • @jogindersaini7200
    @jogindersaini7200 15 วันที่ผ่านมา +4

    ਮੋਦੀ ਸਿਰਫ ਵੋਟਾਂ ਖਾਤਿਰ ਹੀ ਗੁਰਦਵਾਰਾ ਵਿੱਚ ਜਾਂਦੇ ਹਨ I
    ਪਰ ਜੇਲ੍ਹ ਵਿੱਚ ਬੰਦ ਸਿੰਘਾਂ ਨੂੰ ਛੱਡਣ ਦੀ ਕਿਰਪਾ ਨਹੀਂ ਕਰਦੇ I

  • @KewalKrishan-le5us
    @KewalKrishan-le5us 14 วันที่ผ่านมา +1

    SSA Jasbir Singh Patti ji

  • @kashmiraujla360
    @kashmiraujla360 15 วันที่ผ่านมา +1

    ਬਹੁਤ ਬਹੁਤ ਧੰਨਵਾਦ ਜਸਵੀਰ ਸਿੰਘ ਪੱਟੀ ਦਾ

  • @kanwarbirsingh1159
    @kanwarbirsingh1159 14 วันที่ผ่านมา

    🌹

  • @user-lz5qe2hz1n
    @user-lz5qe2hz1n 15 วันที่ผ่านมา +1

    ਪੰਜਾਬੀ ਦਾ ਇੱਕ ਹੀਰਾ ਪੰਜਾਬ ਕੋਲੋ ਸਦਾ ਲਈ ਰੁਖ਼ਸਤ ਹੋ ਗਿਆ ਹੈ ਇਹੋ ਜਿਹੇ ਹੀਰੇ ਦੀਵਾ ਲੈ ਕੇ ਲੱਭਣ ਜਾਓ ਤਦ ਵੀ ਸੌ ਵਿੱਚੋਂ ਇੱਕ ਹੀ ਮਿਲਦਾ ਹੈ ਪੰਜਾਬ ਨੂੰ ਹਮੇਸ਼ਾ ਹੀ ਪੰਜਾਬੀ ਦੇ ਵਾਰਿਸਾਂ ਦੀ ਲੋੜ ਹੈ ਜੋ ਪੰਜਾਬੀ ਨੂੰ ਸਦਾ ਹੀ ਪ੍ਰਫੁੱਲਿਤ ਹੀ ਰੱਖਦੇ ਹਨ ਸੁਰਜੀਤ ਪਾਤਰ ਦੀਆਂ ਕਵਿਤਾਵਾ ਜਿਹੜੇ ਪੜ੍ਹਦੇ ਹਨ ਉਹ ਹੀ ਇਹਨਾ ਬਾਰੇ ਪੂਰੀ ਜਾਣਕਾਰੀ ਰੱਖਦੇ। ਹਨ 🪯🪯🪯🪯🪯

  • @khushianand3466
    @khushianand3466 14 วันที่ผ่านมา +2

    🩵🙏🏻🙏🏻

  • @iqbalsingh401
    @iqbalsingh401 15 วันที่ผ่านมา +1

    ONE high profile blue tuarban flew out of punjabs immediate after igniting punjab on fire on 5-6 June 1984.

  • @kanwarbirsingh1159
    @kanwarbirsingh1159 14 วันที่ผ่านมา

    Superb

  • @user-yq8dd9wu1y
    @user-yq8dd9wu1y 14 วันที่ผ่านมา +1

    ਭਾਈ ਸਾਹਿਬ ਸਿਧ ਹੁੰਦਾ ਹੈ ਕਿ ਕੇਜਰੀਵਾਲ ਵੀ ਸਿੱਖ ਵਿਰੋਧੀ ਬੰਦਾ ਹੈ, ਕੇਜਰੀਵਾਲ RSS ਦਾ ਨਿੱਕਰਧਾਰੀ ਕਹਿੰਦਾ ਹੈ। ਮੋਦੀ ਤਾਂ ਹੈ ਹੀ ਪੰਜਾਬ ਵਿਰੋਧੀ ਤੇ ਸਿੱਖ ਵਿਰੋਧੀ ਹੈ।ਮੇਰੇ ਦੇਸ਼ ਪੰਜਾਬ ਦੀ ਲੀਡਰ ਕੌਮ ਤਕਰੀਬਨ ਦਿਲੀ ਦੇ ਦੱਲੇ ਹਨ।

  • @amansingh-xg8rt
    @amansingh-xg8rt 15 วันที่ผ่านมา +1

    ਜਿਨਿ ਮਨ ਹੋਰ ਮੁਖੂਓ ਹੋਰ ਸੇ ਕਨੰਡ ਏ ਕਚਇਆ

  • @user-no7sq7fo6o
    @user-no7sq7fo6o 14 วันที่ผ่านมา +1

    ਕੇਜਰੀਵਾਲ ਤਾਂ ਪੰਜਾਬ ਨੂੰ ਲੁੱਟਣਾ ਚਾਹੁੰਦਾ ਪੰਜਾਬ ਦੇ ਜਹਾਜ਼ ਵਿੱਚ ਝੂਟੇ ਲੲਈਦਾ ਪੰਜਾਬ ਨੂੰ ਚੰਗਾ ਨਹੀਂ ਲੱਗਦਾ

  • @jogindersaini7200
    @jogindersaini7200 15 วันที่ผ่านมา +1

    ਨਿੱਝਰ ਨੂੰ ਮਾਰਨ ਵਾਲੇ ਚਾਰੇ ਸਿੱਖ ਨੌਜਵਾਨ ਨਿਕਲੇ I ਸਮਝ ਨਹੀਂ ਆਈ ਕਿ ਸਿੱਖ ਨੂੰ ਸਿੱਖ ਮਾਰਨ ਲਈ ਫਿਰੌਤੀ ਦੇਣ ਤੇ ਲੈਣ ਦਾ ਜੋ ਕੰਮ ਚੱਲ ਪਿਆ ਹੈ ਏਹ ਖ਼ਤਰਨਾਕ ਕੰਮ ਕਦੋਂ ਤਕ ਚੱਲੇਗਾ ?
    ਸਿੱਖ ਕੌਮ ਉੱਚੇ ਆਦਰਸ਼ਾਂ ਵਾਲੀ ਜਾਣੀ ਜਾਂਦੀ ਕੌਮ ਸੀ ਤੇ ਹੈ ਵੀ ਪਰ ਕੁੱਝ ਭਟਕੇ ਹੋਏ ਨੌਜਵਾਨ ਕੁੱਝ ਸਿਆਸੀ ਲੀਡਰਾਂ ਦੇ ਇਸ਼ਾਰੇ ਤੇ ਪੈਸੇ ਦੇ ਲਾਲਚ ਵਿੱਚ ਅਜਿਹੀਆਂ ਘਟਨਾਵਾਂ ਕਰਨ ਲੱਗ ਪਏ ਹਨ I ਉਹਨਾਂ ਦੀ ਸੋਚ ਏਨੀ ਘਟੀਆ ਹੋ ਗਈ ਹੈ ਕਿ ਉਹ ਸਮਝ ਨਹੀਂ ਸਕਦੇ ਕਿ ਏਦਾਂ ਆਪਣੇ ਹੀ ਲੋਕਾਂ ਨੂੰ ਮਾਰ ਕੇ ਆਪਣੀ ਕੌਮ ਅਤੇ ਅਪਣਾ ਵੀ ਨੁਕਸਾਨ ਹੋਣਾ ਹੀ ਹੈ I ਸਿਆਸੀ ਪਾਰਟੀਆਂ ਤਾਂ ਆਪਣੀ ਕੁਰਸੀ ਲਈ ਏਹ ਕੰਮ ਕਰਾਉਂਦਿਆਂ ਹਨ I ਪਰ ਅਸਲ ਵਿੱਚ ਨੁਕਸਾਨ ਤਾਂ ਕੌਮ ਦਾ ਹੀ ਹੋਇਆ, ਚਾਹੇ ਇੱਕ ਆਮ ਆਦਮੀ ਮਰਿਆ ਤੇ ਚਾਹੇ gangster ਮਾਰਿਆ ਗਿਆ I
    ਇਸ ਲਈ ਸਾਡੇ ਨੌਜਵਾਨਾਂ ਨੂੰ ਸਮਝਣਾ ਚਾਹੀਦਾ ਹੈ I

  • @dr.paramjitsinghsumra179
    @dr.paramjitsinghsumra179 14 วันที่ผ่านมา +1

    ਸਰਦਾਰ ਗਜਿੰਦਰ ਸਿੰਘ ਖਾਲਸਾ ਦੀ ਕਲਮ ਵਿੱਚੋਂ ਪਾਤਰ ਲਈ ਕੁਝ ਅੱਖਰ।
    ਸੁਰਜੀਤ ਪਾਤਰ ਬਾਰੇ ਕੁੱਝ ਕਹਿਣ ਤੇ ਦਿੱਲ ਨਹੀਂ ਕਰਦਾ
    ਸੁਰਜੀਤ ਪਾਤਰ ਬਾਰੇ ਕੁੱਝ ਕਹਿਣ ਤੇ ਦਿੱਲ ਨਹੀਂ ਕਰਦਾ । ਜ਼ਿੰਦਗੀ ਵਿੱਚ ਇੱਕ ਵਾਰ ਪੰਜਾਬ ਯੂਨੀਵਰਸਿਟੀ ਵੱਲੋਂ ਲਾਈ ਸਟੇਜ ਉਤੇ ਕੱਠੇ ਬੈਠੇ ਸਾਂ । ਨਿਥਾਵਿਆਂ ਦੀ ਥਾਂ, ਗੁਰੂ ਅਮਰ ਦਾਸ ਜੀ ਦੇ ਚਾਰ ਸੌ ਸਾਲਾ ਗੁਰਪੁਰਬ ਸਬੰਧੀ ਕਵੀ ਦਰਬਾਰ ਰਖਿਆ ਗਿਆ ਸੀ । ਮੇਰਾ ਇਹ ਪਹਿਲਾ ਤੇ ਆਖਰੀ ਯੂਨੀਵਰਸਿਟੀ ਵੱਲੋਂ ਕਰਵਾਇਆ ਕਵੀ ਦਰਬਾਰ ਸੀ, ਜਿੱਥੇ ਮੈਂ ਹਰਸਿਮਰਨ ਸਿੰਘ ਹੁਰਾਂ ਦੀ ਹੱਲਾ ਸ਼ੇਰੀ ਕਰ ਕੇ ਗਿਆ ਸਾਂ । ਤੇ ਸੋਚਿਆ ਸੀ ਮੌਕਾ ਹੈ ਯੂਨੀਵਰਸਿਟੀ ਦੀ ਸਟੇਜ ਤੇ ਆਪਣੀ ਗੱਲ ਕਹਿਣ ਦਾ ਸੋ ਮਿੱਲ ਰਹੇ ਮੌਕੇ ਦਾ ਫਾਇਦਾ ਲਿਆ ਜਾਵੇ ।
    ਮੈਨੂੰ ਯਾਦ ਹੈ, ਸੁਰਜੀਤ ਪਾਤਰ ਨੇ ਉਸ ਸਟੇਜ ਤੋਂ ਆਪਣੀ ਕਵਿਤਾ ‘ਬੁੱਢੀ ਜਾਦੂਗਰਨੀ’ ਪੜ੍ਹੀ ਸੀ ।
    ਅਤੇ ਜਦੋਂ ਸਟੇਜ ਤੋਂ ਮੇਰਾ ਨਾਮ ਲੈ ਕੇ ਬੁਲਾਇਆ ਗਿਆ ਸੀ, ਤਾਂ ਸਾਰੀ ਸਟੇਜ ਉਤੇ ਘੁੱਸਰ ਮੁੱਸਰ ਹੋਈ ਸੀ, ‘ਪੰਜ ਤੀਰ ਹੋਰ ਵਾਲਾ’ । ਮੈਨੂੰ ਉਸ ਸਟੇਜ ਉਤੇ ਬੁਲਾਣਾ ਸੱਭ ਨੂੰ ਅਜੀਬ ਲੱਗਾ ਸੀ । ਮੇਰਾ ਪਹਿਲਾ ਕਾਵਿ ਸੰਗ੍ਰਹਿ ‘ਪੰਜ ਤੀਰ ਹੋਰ’ ਪਾਬੰਦੀ ਲੱਗਣ ਕਰ ਕੇ ਕਾਫੀ ਚਰਚਾ ਵਿੱਚ ਸੀ ।
    ਖੈਰ ਜਦੋਂ ਮੌਕਾ ਮਿੱਲ ਹੀ ਗਿਆ ਸੀ, ਤਾਂ ਗੁਰੂ ਅਮਰਦਾਸ ਜੀ ਉਤੇ ਜੋ ਕਵਿਤਾ ਪੜ੍ਹੀ, ਉਸ ਵਿੱਚ ਰਾਜ ਦੀ ਗੱਲ ਵੀ ਸੀ, ਤੇ ਭਾਈ ਫੌਜਾ ਸਿੰਘ ਦਾ ਜ਼ਿਕਰ ਵੀ ਸੀ । ਮੈਂ ਉਥੇ ਕਿਸੇ ਨੂੰ ਖੁਸ਼ ਕਰਨ ਤਾਂ ਗਿਆ ਨਹੀਂ ਸਾਂ, ਸੋ ਹੱਥ ਲੱਗਦੇ ਇੱਕ ਚੋਭਵੀਂ ਕਵਿਤਾ ‘ਅੰਤਰ’ ਵੀ ਪੜ੍ਹ ਦਿੱਤੀ ਸੀ, ਜਿਸ ਦੀਆਂ ਆਖਰੀ ਸੱਤਰਾਂ ਸਨ …..
    ਸਿਰਾਂ ਦੀ ਗੱਲ ਸੀ ਤਾਂ ਸਾਡੀ ਸੀ,
    ਰਾਜ ਦੀ ਗੱਲ ਹੈ ਤਾਂ ਤੁਹਾਡੀ ਹੈ
    ਦੋਹਾਂ ਵਿੱਚ ਪ੍ਰਤੱਖ ਹੀ ਤਾਂ ਹੈ ਅੰਤਰ
    ਅਸੀਂ ਗੁਲਾਮ ਤੇ ਤੁਸੀਂ ਸਵਤੰਤਰ
    ਸੁਰਜੀਤ ਪਾਤਰ ਦੀਆਂ ਕੁੱਝ ਕਿਤਾਬਾਂ ਪੜ੍ਹੀਆਂ ਹਨ, ਕੁੱਝ ਕਵਿਤਾਵਾਂ ਚੰਗੀਆਂ ਵੀ ਲੱਗੀਆਂ ਹਨ, ਪਰ ਉਹ ਆਪਣਾ ਖੱਬਾ ਪੱਖ ਰੱਖਦੇ ਹੋਏ ਹਮੇਸ਼ਾਂ ਉਸ ਸਰਕਾਰ ਦੀ ਧਿਰ ਵਿੱਚ ਰਿਹਾ, ਸਰਕਾਰ ਦਾ ਕਿਰਪਾ ਪਾਤਰ ਬਣ ਕੇ ਰਿਹਾ, ਗਜਿੰਦਰ ਸਿੰਘ ਜਿਸ ਦੇ ਖਿਲਾਫ ਕੌਮ ਦੀ ਆਜ਼ਾਦੀ ਲਈ ਲੜ੍ਹ ਰਿਹਾ ਸੀ ਤੇ ਹੈ । ਪੰਥ ਅਤੇ ਪੰਜਾਬ ਦੇ ਦਰਦ ਨਾਲ ਉਸ ਨੇ ਕਦੇ ਸਾਂਝ ਨਾ ਪਾਈ । ਪਹਿਰਾਵਾ ਸਿੱਖੀ ਵਾਲਾ ਰਖਿਆ ਪਰ ਕੌਮ ਨਾਲ ਖੜਿਆ ਕਦੇ ਨਾ । ਜਦੋਂ ਉਹ ਕੌਮ ਦਾ ਕਦੇ ਨਾ ਹੋਇਆ, ਸਾਡੇ ਲਈ ਉਸ ਦਾ ‘ਵੱਡਾ’ ਹੋਣਾ ਕਿਸ ਭਾਅ ।
    ਇਸ ਤੋਂ ਵੱਧ ਕੁੱਝ ਕਹਿਣ ਤੇ ਦਿੱਲ ਨਹੀਂ ਕਰਦਾ ।
    ਗਜਿੰਦਰ ਸਿੰਘ,
    12.5.2024