ไม่สามารถเล่นวิดีโอนี้
ขออภัยในความไม่สะดวก

ਜਿਸ ਇਨਸਾਨ ਨੇ ਭੁੱਖਾਂ ਤੇਹਾਂ ਕੱਟੀਆਂ ਹੋਣ ਉਸ ਨੂੰ ਕਬੀਲਦਾਰੀ ਦੇ ਪਾਠ ਨਹੀਂ ਪੜਾਈ ਦੇ || My Struggle story

แชร์
ฝัง
  • เผยแพร่เมื่อ 29 ก.พ. 2024
  • SAT SHREE AAKAL ji 🙏🙏🙏🙏.
    WELCOME to my channel, " Pind Punjab De "
    Please Subscribe my channel and like and share my video .
    Thanq so much.
    This Channel show - Punjabi Lifestyle, Punjabi Culture , Village Lifestyle , Indian Lifestyle And many things || Thanks ||
    Pind Punjab De
    Pind Punjab De Video
    Pind Punjab De Vlog
    Pind Punjab De New Video
    Pind Punjab De New Vlog
    Pind Punjab De Gurmeet Kaur
    Punjabi Vlogger
    Punjabi Working Lady
    New Punjabi Vlog
    Punjabi Vlog
    My Contact Number 98770 78606
    My Email I D 👇👇👇
    jawandagurmeet3@gmail.com
    Ripan Instagram - ripan_jawandha
    My Instagram link 👇👇👇👇
    / jawanda.gurmeet
    My Second Channel Punjabi Corner
    Punjabi Corner Channel 👇👇
    / @punjabicorner
    Facebook page 👇👇👇
    / pind-punjab-de-1128878...

ความคิดเห็น • 699

  • @BalwinderKaur-kv9qk
    @BalwinderKaur-kv9qk 5 หลายเดือนก่อน +11

    ਤੁਸੀਂ ਮਿਹਨਤ ਕਰਦੇ ਹੋ ਤੇ ਪਰਮਾਤਮਾ ਤੁਹਾਨੂੰ ਮਿਹਨਤ ਦਾ ਫਲ ਦਿੰਦਾ ਹੈ ਤਰੱਕੀਆਂ ਕਰੋਦੀ ਸਾਨੂੰ ਵੀ ਕੁਝ ਸਿੱਖਣ ਨੂੰ ਮਿਲਦਾ ਹੈ❤

  • @tarlochanrai6339
    @tarlochanrai6339 5 หลายเดือนก่อน +15

    ਗੁਰਮੀਤ ਭੈਣ ਤੁਸੀਂ ਬਿਲਕੁਲ ਸਹੀ ਗੱਲਾਂ ਕੀਤੀਆਂ ਹਨ ਕਿਸੇ ਦੀ ਪ੍ਰਵਾਹ ਨਾ ਕਰੋਂ 🙏❤👍

  • @Something23
    @Something23 5 หลายเดือนก่อน +32

    ਲੋਕਾਂ ਨੇ ਸਿਰਫ਼ ਥੋਨੂੰ ਮੰਜ਼ਿਲ ਉੱਤੇ ਖੜਿਆਂ ਨੂੰ ਹੀ ਦੇਖਿਆ ਹੈ,,, ਸਫ਼ਰ ਕਿਵੇਂ ਤੈਅ ਕੀਤਾ,, ਇਹ ਸਿਰਫ ਤੁਸੀਂ ਹੀ ਜਾਣਦੇ ਹੋ, keep it up 👍

  • @mandeepgill5611
    @mandeepgill5611 5 หลายเดือนก่อน +11

    ਦੀਦੀ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਮੇਰੇ ਘਰਵਾਲੇ ਨੂੰ ਕਿਸੇ ਨੇ ਝੂਠੇ ਕੇਸ ਵਿੱਚ ਜੇਲ੍ਹ ਵਿੱਚ ਕਰਵਾ ਦਿੱਤਾ ਤੇ ਮੈ ਆਪਣੀਆਂ ਦੋ ਬੇਟੀਆਂ ਨਾਲ ਰਹਿ ਰਹੀ ਹਾਂ ਮੇਰੇ ਨਾ ਸੱਸ ਤੇ ਨਾ ਸਹੁਰਾ ਸਾਬ ਹੈਗੇ ਆਪਣੇ ਖੇਤ ਵਿੱਚ ਬੈਠੇ ਆ ਨਾਲੇ ਖੇਤੀ ਕਰ ਰਹੀ ਤੇ ਨਾਲ ਛੇ ਪਸ਼ੂਆਂ ਦੀ ਸੰਭਾਲ ਕਰਦੀ ਆ ਜਿਹੜਾ ਵੀ ਬਾਹਰ ਦਾ ਕੰਮ ਹੁੰਦਾ ਮੋਟਰਸਾਈਕਲ ਤੇ ਜਾ ਕੇ ਕਰ ਆਈਦਾ ਲੋਕਾਂ ਨੂੰ ਤਾਂ ਇਹ ਹੈ ਕਿ ਇਹ ਇੱਥੇ ਆਪਣੀਆਂ ਬੱਚੀਆਂ ਨਾਲ ਬੈਠੀਂ ਕਿਓ ਆ ਪਰ ਮੈਂ ਵੀ ਲੋਕਾਂ ਦੇ ਹਿੱਕ ਚ ਗੋਡਾ ਦੇ ਕੇ ਰਹਿੰਦੀ ਆ ਇਸ ਲਈ ਕਿਸੇ ਦੀ ਪ੍ਰਵਾਹ ਨਾ ਕਰੋ ਲੋਕ ਤਾਂ ਮੌਕਾ ਭਾਲਦੇ ਹੀ ਰਹਿੰਦੇ ਹਨ

  • @gopypannu6044
    @gopypannu6044 5 หลายเดือนก่อน +17

    ਹਾਜੀ ਦੀਦੀ ਤੁਸੀ ਖੁਸ਼ ਰਹੋ ਲੋਕਾ ਦੀ ਪ੍ਰਵਾਹ ਨਹੀ ਕਰਨੀ ਪ੍ਰਮਾਤਮਾ ਤੁਹਾਨੂੰ ਖੁਸ਼ੀਆ ਬਖਸ਼ੇ❤🎉🎉

  • @studyphilic9201
    @studyphilic9201 5 หลายเดือนก่อน +36

    ਲੋਕ ਇਥੇ ਦੂਜੇ ਦੇ ਦੁੱਖ ਨਾਲ ਸੁਖੀ ਹੁੰਦੇ ਨੇ ਜੀ। ਜੇ ਬੰਦਾ ਦੁੱਖੀ ਹੁੰਦਾ ਫੇਰ ਹਮਦਰਦੀ ਤਰਸ ਕਰਨ ਆ ਜਾਂਦੇ ਐ । ਸੁਖੀ ਹੋਵੇ ਇਹਨਾਂ ਰਹਿਣ ਨੀ ਦੇਣਾ।

  • @gurdeepbenipal8878
    @gurdeepbenipal8878 5 หลายเดือนก่อน +24

    ਗੱਲ ਮਕਾਓ ਜੀ ਉਦੱਮ ਅੱਗੇ ਲੱਛਮੀ
    ਪੱਖੇ ਅੱਗੇ ਪੌਣ ਖੁਸ਼ ਰਹੋ ਜੀ ਤੁਸੀਂ ਬਹੁਤ ਬਹੁਤ ਵਧਾਈਆਂ ਹੋਣ ਜੀ

  • @inderjeetsingh9826
    @inderjeetsingh9826 5 หลายเดือนก่อน +8

    ਬਿਲਕੁਲ ਸਹੀ ਗੱਲਾਂ ਕੀਤੀਆਂ ਦੀਦੀ ਜੀ ਲੋਕਾਂ ਨੂੰ ਆਦਤਾਂ ਹੁੰਦੀਆਂ ਨੇ

  • @manjeetwahagerugkaur5760
    @manjeetwahagerugkaur5760 5 หลายเดือนก่อน +16

    ਗੁਰਮੀਤ ਭੈਣ ਮੈਨੂੰ ਤਾਂ ਬਹੁਤ ਖੁਸ਼ੀ ਆ ਤੁਹਾਡੇ ਘਰ ਦੀ ਮੈ ਤੁਹਾਡਾ ਬਲੌਗ ਰੋਜ ਦੇਖਦੀ ਆਂ ਕਿ ਕਿੰਨੇ ਕੁ ਬਣ ਗਿਆ ਲੋਕਾ ਦਾ ਕੀ ਆ ਲੋਕ ਤਾਂ ਰੱਬ ਨੂੰ ਨੀ ਛੱਡਦੇ ਆਪਾ ਤਾਂ ਫੇਰ ਵੀ ਇਨਸਾਨ ਆ

  • @SandeepSingh-uu1tk
    @SandeepSingh-uu1tk 5 หลายเดือนก่อน +4

    ਕਿਸੇ ਨੂੰ ਸਫਾਈ ਦੇਣ ਦੀ ਲੋੜ ਨਹੀਂ
    Be positive
    ਚੜ੍ਹਦੀ ਕਲਾ ਵਿਚ ਰਹੋ 🎉🎉

  • @ra-xw8qb
    @ra-xw8qb 5 หลายเดือนก่อน +132

    ਦੀਦੀ ਤੁਸੀਂ ਕਦੇ ਯੂਟੀਊਬ ਦੀ ਕਮਾਈ ਕਿਉਂ ਨਹੀਂ ਦੱਸ ਦੇ ਜਿਨਾਂ ਦੀ ਬਦੌਲਤ ਤੁਸੀਂ ਅੱਜ ਇਥੇ ਤੱਕ ਪਹੁੰਚ ਗਏ

    • @mandeep-93
      @mandeep-93 5 หลายเดือนก่อน +34

      2-3 ਲੱਖ ਮਹੀਨੇ ਦਾ

    • @PindPunjabde
      @PindPunjabde  5 หลายเดือนก่อน +23

      Sis Tuci video upload karke vekho ji
      Payment da pta chal jawega
      Thanks for comment

  • @RupinderkaurVlogs
    @RupinderkaurVlogs 5 หลายเดือนก่อน +9

    ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏

  • @Pro-dm8dd
    @Pro-dm8dd 29 วันที่ผ่านมา

    Gurmit Ji ,you are very good speaker I love it,but not worried anything, would like to suggest you keep little privacy like beti going to abroad her shopping items lot bad b people out there they are watching all the time just stay safe!! Would like to talk you but you are not going to answer because you are very busy,aap buht good designer ho I want to order something too!!stay safe and healthy happy ❤❤❤❤🙏🙏

  • @Virk-2022
    @Virk-2022 5 หลายเดือนก่อน +16

    ਘਰ ਪਾਉਣਾ ਬਹੁਤ ਜਰੂਰੀ ਆ ਜਦੋ ਬੱਚੇ ਵੱਡੇ ਹੋ ਜਾਣ ਫਿਰ ਖਰਚੇ ਬਹੁਤ ਵੱਧ ਜਾਦੇ ਨੇ
    ਤੁਸ਼ੀ ਬਹੁਤ ਮੇਹਨਤ ਕਰਦੇ ਹੋ ਅਤੇ ਨੈਚਰਲ ਹੀ ਦਿਖਾਉਂਦੇ ਹੋ ਕਿੳ ਲੋਕਾ ਦੀ ਪ੍ਰਵਾਹ ਕਰਦੇ ਹੋ ਹੋਰ ਪੈਸੇ ਦਾ ਕੀ ਕਰੀਦਾ ਜੇ ਸੁੱਖ ਹੀ ਲਿਆ ❤
    God bless you ❤

  • @mandeep-93
    @mandeep-93 5 หลายเดือนก่อน +11

    kini vaar ta dasea sade kol 5-6 kile jmeen de hai

  • @Kaurbrar12
    @Kaurbrar12 5 หลายเดือนก่อน +4

    ਮੈਂ ਤੁਹਾਨੂੰ ਚਾਰ ਮਹੀਨਿਆਂ ਤੋਂ ਦੇਖ ਰਹੀ ਹਾਂ । ਪਰ ਇਹ ਮੇਰਾ ਪਹਿਲਾ ਕੰਮੈਂਟ ਹੈ । ਗੁਰਲੀਨ ਨੇ ਬਿਲਕੁਲ ਸਹੀ ਜਵਾਬ ਦਿੱਤਾ । ਮੇਰਾ ਦਿਲ ਕਰ ਰਿਹਾ ਸੀ ਕਿ ਤੁਹਾਨੂੰ ਫੋਨ ਕਰਕੇ ਕਹਾਂ , ਪਰ ਗੁਰਲੀਨ ਨੇ ਮੇਰੇ ਮਨ ਦੀ ਗੱਲ ਕਹਿ ਦਿੱਤੀ । keep it up and god bless u sisters 🥰🥰🥰

  • @sumansainihealthytips9788
    @sumansainihealthytips9788 5 หลายเดือนก่อน +2

    हां जी मैं आप बहुत अच्छा कर रहे हो जो नया घर बना रहे हो नया घर भी बहुत अच्छा लगता है और बनाना भी चाहिए हमेशा सोच ऊंची रखनी चाहिए अपनी जो आपको बुरा कहते हैं उन पर ध्यान मत दो आप अपनी मेहनत जारी रखो लोगों का क्या है उनके तो कोई मुंह नहीं बंद कर सकता

  • @quickstyle73
    @quickstyle73 5 หลายเดือนก่อน +30

    ਬਹੁਤ ਵਧੀਆ ਗੱਲਾਂ ਕੀਤੀਆਂ ਤੁਸੀਂ ਬਹੁਤ ਮਿਹਨਤ ਕਰਦੇ ਹੋ ਤੁਸੀਂ ਉਹ ਕਿਉਂ ਨਹੀਂ ਵੇਖਦੇ ਤੁਸੀਂ ਬਣਾਓ ਸੋਹਣੀ ਜੀ ਕੋਠੀ ਅਸੀਂ ਆਵਾਂਗੇ ਲੈਟਰ ਤੇ ਪਕੋੜੇ ਖਾਣ 🎉🎉

  • @sukhjeetkaur1820
    @sukhjeetkaur1820 5 หลายเดือนก่อน +23

    ਸਤਿ ਸ੍ਰੀ ਅਕਾਲ ਜੀ ਦੀਦੀ ਜੀ ਕਿਸੇ ਦੀ ਪ੍ਰਵਾਹ ਨਹੀਂ ਕਰਨੀ ਸਭ ਲੋੜ ਉਨਸਾਰ ਖਰਚਾ ਕਰਦੇ ਨੇ ਸਾਡੇ ਵਿਚਾਰ ਵੀ ਤੁਹਾਡੇ ਵਰਗੇ ਹਨ ਅਸੀਂ ਵੀ ਤੁਹਾਡੇ ਵਾਗੂ ਹਿਸਾਬ ਕਿਤਾਬ ਰੱਖਦੇ ਹਾਂ ਮੇਰੇ ਪਤੀ ਵੀ ਮਾਸਟਰ ਜੀ ਵਰਗੀ ਸੋਚ ਰੱਖਦੇ ਨੇ

  • @PohirFamilyVlog_13
    @PohirFamilyVlog_13 5 หลายเดือนก่อน +9

    ਸਤਿ ਸ੍ਰੀ ਅਕਾਲ ਗੁਰਮੀਤ ਦੀਦੀ ਤੁਸੀਂ ਇਹੋ ਜਿਹੇ ਲੋਕਾਂ ਦੀਆਂ ਗੱਲਾਂ ਆਪਣੇ ਦਿਲ ਦੇ ਉੱਤੇ ਨਾ ਲਗਾਓ ਇਹ ਗੱਲਾਂ ਉਹ ਲੋਕ ਕਰਦੇ ਨੇ ਜੋ ਆਪਣੀ ਜ਼ਿੰਦਗੀ ਵਿੱਚ ਕੁਝ ਨਹੀਂ ਕਰ ਪਾਉਂਦੇ ਅਤੇ ਦੂਜੇ ਦੀ ਤਰੱਕੀ ਵੇਖ ਕੇ ਸੜ ਜਾਂਦੇ ਨੇ ਮੈਂ ਤਾਂ ਤੁਹਾਡੀ ਵੀਡੀਓ ਦੇਖੇ ਬਿਨਾਂ ਬਿਲਕੁਲ ਵੀ ਨਹੀਂ ਰਹਿ ਸਕਦੀ ਮੈਨੂੰ ਤਾਂ ਉਸ ਦਿਨ ਦਾ ਇੰਤਜ਼ਾਰ ਹੈ ਜਿਸ ਦਿਨ ਤੁਸੀਂ ਆਪਣੇ ਨਵੇਂ ਘਰ ਦਾ ਟੂਰ ਦਓਗੇ ਕੋਠੀ ਤੁਹਾਡੀ ਪੈ ਰਹੀ ਹੈ ਪਰ ਖੁਸ਼ੀ ਮੈਨੂੰ ਜਿਆਦਾ ਹੋਈ ਪਈ ਹੈ 😊😊

  • @karamjeetsangha6976
    @karamjeetsangha6976 5 หลายเดือนก่อน +7

    ਤੁਹਾਡੀ ਮਿਹਨਤ ਦਾ ਨਤੀਜਾ ਹੈ ਤੁਸੀਂ ਬਹੁਤ ਮਿਹਨਤ ਕਰਦੇ ਹੋ 💯👍
    💯 ਲੋਕੀਂ ਕਹਿੰਦੇ ਤੁਸੀਂ ਚੰਗਾ ਕਰੋ ਪਰ ਇਹ ਵੀ ਸੱਚ ਹੈ ਉਹ ਕਦੇ ਵੀ ਨਹੀਂ ਚਾਹੁੰਦੇ ਕਿ ਤੁਸੀਂ ਉਨ੍ਹਾਂ ਨਾਲੋਂ ਚੰਗਾ ਕਰੋ 💯

  • @rajvirkaur6674
    @rajvirkaur6674 5 หลายเดือนก่อน +6

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @Veerpalbrar0
    @Veerpalbrar0 5 หลายเดือนก่อน +6

    ❤❤❤❤ ਮੈਨੂੰ ਤਾਂ ਬਹੁਤ ਖੁਸ਼ੀ ਭੈਣੇ ਪਰਮਾਤਮਾ ਬਹੁਤ ਬਹੁਤ ਦੇਵੇ ਸਾਰੇ ਖੁਸ਼ ਰਵੋ
    ਗੁਰਲੀਨ ਮਾਂ ਦੀ ਗੋਦੀ ਚੂ ਬੈਠੀ ਆ ਕੇ ਬਹੁਤ ਸੋਣੀ ਲੱਗੀ ❤❤❤❤

  • @dharamjapakhand3196
    @dharamjapakhand3196 5 หลายเดือนก่อน

    ਲੋਕਾਂ ਨੂੰ ਸਿਰਫ ਪੈਸਾ ਦਿਸਦਾ ਉਸ ਪਿੱਛੇ ਕੀਤੀ ਮਿਹਨਤ ਨਹੀਂ ਦਿਸਦੀ ਹੁੰਦੀ, ਪਰਵਾਹ ਨਾ ਕਰੋ ਕਿਸੇ ਦੀ ਵਾਹਿਗੁਰੂ ਮਿਹਨਤਾਂ ਨੂੰ ਫਲ ਜਰੂਰ ਲਾਉਂਦਾ carry on 👍

  • @manilawale3240
    @manilawale3240 5 หลายเดือนก่อน +2

    You are best Di Don’t think about negative people,Waheguru g always bless you🙏🏻

  • @ParmjeetSingh-ts1of
    @ParmjeetSingh-ts1of 5 หลายเดือนก่อน +13

    ਸ੍ਤਿ ਸ਼੍ਰੀ ਆਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @TheAmanikaurdesigner
    @TheAmanikaurdesigner 5 หลายเดือนก่อน +1

    Gurleen ne shi ch kha didi tuc kyu negative loka nu jbab dinde o eda de loka da kuj nhi ho sakda tuc jo marji karlo kisse nu ethe kisse nu khush nhi kar sakde tuc chalde rho apni chaal agge wadde rho eda he bht bht vadai tuhanu bsba ji always bless you and your family 💛💛💛

  • @RajinderKaur-gr1bk
    @RajinderKaur-gr1bk 5 หลายเดือนก่อน +2

    ਗੁਰਲਿਨ ਬਹੁੱਤ ਵਧਿਆ ਸੋਚ ਸਹੀ ਕਹਿਆ ਜੀ congratulations ji all the best ❤❤❤❤

  • @pindadalifestyle682
    @pindadalifestyle682 5 หลายเดือนก่อน +2

    ਕਿਓਂ ਟੈਨਸਨ ਲਈ ਆ ਐਨੀ ਦਿਮਾਗ ਕਿਓਂ ਖਰਾਬ ਕਰਿਆ ਢੱਠੇ ਖੂਹ ਚ ਜਾਣ ਸਾਨੂੰ ਵੀ ਇਵੇਂ ਹੀ ਕਹਿੰਦੇ ਨੇ ਪਰ ਬੋਲਦੇ ਨੀ ਸੁਣਦੇ ਆਂ ਵਧੀਆ ਪਾਪ ਧੋਂਦੇ ਨੇ ਵਾਹਿਗੁਰੂਵਾਹਿਗੁਰ ਕਰਿਆ ਕਰੋ 🙏

  • @jassudhaliwal1493
    @jassudhaliwal1493 5 หลายเดือนก่อน +1

    Didi ji sbar vali gll khi ta manu bhut inspiration mili kyu k mai v sbr kr rhi aa waheguru ji di mehar di wait a manu baba deep singh ji sbte mehar krn🙏🙏

  • @kuldeepkaur6365
    @kuldeepkaur6365 5 หลายเดือนก่อน +1

    Aunty gg tusi loka dia galan nu ignore krea kro , ohna da ta kmm hunda bolna , carry on, good luck 🙏🙏waheguru mehr kre

  • @navpreetkaur1908
    @navpreetkaur1908 5 หลายเดือนก่อน +1

    Gurmeet ਭੈਣੇ ਤੁਹਾਡੇ ਪਿੰਡ ਦੇ ਗਲਤ ਕੁਮੈਟ ਕਰਦੇ ਹੋਣਗੇ ।

  • @surinderpalkaur5273
    @surinderpalkaur5273 5 หลายเดือนก่อน +1

    Hello S S A don’t worry about the people people never happy just do what you feel like it make your family happy and you stay happy. God bless you.💕👍👍

  • @charanjitgill7307
    @charanjitgill7307 5 หลายเดือนก่อน +4

    Very well said People are jealous because they are not happy Don't care of people Be happy You are doing very nice Very lovely family Sweet children👶👧👦 No need to give explanation God bless you🤟

  • @KHUSHRAJBOUTIQUE
    @KHUSHRAJBOUTIQUE 5 หลายเดือนก่อน +4

    ਦੀਦੀ ਅੱਜ ਤੁਸੀਂ ਕਿੰਨੀ ਸਾਫ਼ਈ ਦਿੱਤੀ ਆਪਣੇ ਹੱਕ ਵਿੱਚ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗਿਆ ਕਿਉਂਕਿ ਤੁਸੀਂ ਮਿਹਨਤ ਕੀਤੀ ਹੈ ਕੋਈ ਧੋਖਾ ਜਾਂ ਠੱਗੀ ਨੀ ਜੇ ਤੁਸੀਂ ਅੱਜ ਜਵਾਬ ਦਿੱਤਾ ਹੈ ਤਾਂ ਕੱਲ ਨੂੰ ਹੋਰ ਜਵਾਬ ਮੰਗਣਗੇ ਏ ਲੋਕ ਇਨ੍ਹਾਂ ਦਾ ਕੰਮ ਹੈ ਏ

  • @nitasandhu5064
    @nitasandhu5064 5 หลายเดือนก่อน +1

    All the very best for new house…don’t listen to negative people
    Congratulations 🎉🎈🎊

  • @RadhaRaniRadha-mb9lw
    @RadhaRaniRadha-mb9lw 5 หลายเดือนก่อน +3

    Congratulations new home you always stay happy and healthy

  • @Jass_chahal2507
    @Jass_chahal2507 5 หลายเดือนก่อน +1

    Bhut badhiya vlog ji ajj kal ta ghar hi vehkda ne ek kudi pdi liki honi chidi he kam che na koi aunda Hove bilkul shi dii sodi gall lok ta raji nhi hunde dii loka da kam bolna hunda

  • @pinderbaidwan8237
    @pinderbaidwan8237 5 หลายเดือนก่อน +3

    Hlo di sat shri Akal vaise mai comment bahot hi ghat krdi aa video daily dekhdi aa thodi,,,pr ajj thonu comment kr rhi aa ,,,tuc Kyu koi reply dinde o lokkan,, nu apni life a jive jis nu thik lgda krna chahida ਚਾਹੇ koi ghar bnave ਚਾਹੇ koi Hor kam kre lokkan nu sfai na Dvo thonu ,,,,thonu pta ghar bina thonu nhi sar reha ta lokkan da ki a ਭੌਂਕ ke ਹੱਟ jaange lokkan ne ki paise dene thonu ghar bnaon vaste jehde free di slah de rhe ne agle di life ch ,,,so countinew rakho ji apna kam kisse di na suno ਦਾਤੀ ਨੂੰ ਇੱਕ ਪਾਸੇ ਦੰਦੇ ਦੁਨੀਆਂ ਨੂੰ ਦੋਨੇ ਪਾਸੇ ਨੇ ਜੀ

  • @navdeepgarcha3034
    @navdeepgarcha3034 5 หลายเดือนก่อน +4

    Very very nice video didi

  • @jagpreetsingh4925
    @jagpreetsingh4925 5 หลายเดือนก่อน +3

    Congratulations 🎉🎉

  • @amandeepkaurgill5475
    @amandeepkaurgill5475 5 หลายเดือนก่อน +3

    Sat Shri akal ji all family ❤❤

  • @parmjitkaur1967
    @parmjitkaur1967 5 หลายเดือนก่อน +1

    ਤੁਸੀਂ ਦੁਖੀ ਨਾ ਹੋਵੋ ਜੀ ਲੋਕ ਤਾਂ ਬੋਲਦੇ ਹੀ ਹੁੰਦੇ ਕੋਈ ਨਹੀਂ ਜੀਣ ਦਿੰਦਾ ਚੰਗਾ ਵੇਖ ਕਿ ਖੁਸ਼ ਨਹੀਂ ਹੁੰਦੇ ਤੇ ਮਾੜਾ ਵੇਖ ਕਿ ਮਜਾਕ ਓਡਾਓਦੇ ਮੌਕਾ ਨਹੀਂ ਛੱਢੇ

  • @mankiratkaleka8924
    @mankiratkaleka8924 5 หลายเดือนก่อน +1

    Sahi gal ha dear siso god bless you

  • @Sukh230
    @Sukh230 5 หลายเดือนก่อน

    ਸਾਰੇ ਗੱਲਾਂ ਬਹੁਤ ਸਹੀ ਸੀ ਭੈਣਾਂ ਜੀ very nice sister ji ਤੇ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਮੇਹਰ ਕਰਨ ❤❤

  • @SukhwinderSingh-wq5ip
    @SukhwinderSingh-wq5ip 5 หลายเดือนก่อน +9

    ਆਪਣੀ ਚਾਲ ਚੱਲੀ ਚੱਲੋਂ ਮੈਡਮ ਜੀ ❤

  • @kulwantkaur3746
    @kulwantkaur3746 5 หลายเดือนก่อน

    ਘਰ ਮਨੁੱਖ ਦੀ ਮੁੱਢਲੀ ਲੋੜ ਹੈ ਸਾਡੇ ਬਜ਼ੁਰਗਾਂ ਨੇ ਆਪਣੀ ਕਮਾਈ ਨਾਲ ਸਾਡੇ ਲਈ ਘਰ ਬਣਾਏ ਤੇ ਅਸੀ ਅਪਣਾ ਜੀਵਨ ਵਤੀਤ ਕੀਤਾ ਉਸ ਤਰਾ ਸਾਡਾ ਵੀ ਫ਼ਰਜ਼ ਹੈ ਅਗਲੀ ਪੀੜ੍ਹੀ ਲਈ ਨਵੀਆਂ ਸਹੂਲਤਾ ਵਾਲਾ ਘਰ ਬਣਾਈਏ ਜੇ ਆਮਦਨ ਹੈ ਤਾ ਇਸ ਵਿਚ ਕੁਜ ਵੀ ਗਲਤ ਨਹੀਂ ਅਗਰ ਇਨਕਮ ਨਹੀਂ ਤਾ ਚਲੋ ਫੇਰ ਤਾ ਮਜਬੂਰੀ ਹੁੰਦੀ ਆ

  • @RupinderkaurVlogs
    @RupinderkaurVlogs 5 หลายเดือนก่อน +2

    ਦੂਜਿਆਂ ਦੀ ਚੜਾਈ ਦੇਖ ਕੇ ਭੈਣ ਕੋਈ ਖ਼ੁਸ਼ ਨਹੀਂ ਹੁੰਦਾ

  • @jasvindersingh5774
    @jasvindersingh5774 5 หลายเดือนก่อน +1

    Tussi bht vdia jwab dite thok thok ke lok kise nu dekhke khush nhi hunde God bless u

  • @ishmeetchahal3837
    @ishmeetchahal3837 5 หลายเดือนก่อน +1

    Didi tuc bhut hard work krday oo tuc apne supnea nu poora kroo ji god bless you

  • @pushpinderpaulbrar6779
    @pushpinderpaulbrar6779 5 หลายเดือนก่อน +4

    Gurmeet ji you are very hard worker, i watch your videos from long time, i am so proud of you. Waheguru ji hamesha khush rakhan tuhanu and your family. Congratulation to starting your new house❤

  • @Anonymous-xq6pg
    @Anonymous-xq6pg 3 ชั่วโมงที่ผ่านมา

    Sade vall ta jmin dekhde aa kudi da rishta krn vele

  • @jattpreet3117
    @jattpreet3117 5 หลายเดือนก่อน +2

    🎉🎉🎉🎉 Congratulations didi ji ( Mandiana Rajpura)

  • @karanbhullar5730
    @karanbhullar5730 5 หลายเดือนก่อน

    ਦੀਦੀ ਤੁਸੀ ਬਹੁਤ ਚੰਗੇ ਹੋ ਬਹੁਤਮਿਹਨਤੀ ਬਹੁਤ ਸਿਆਣੇ ਉ ਲੋਕਾਂ ਦੀ ਪਰਵਾਹ ਨਹੀ ਕਰਨੀ ਲੋਕ ਤਾ ਬਹੁਤ ਕੁਝ ਬੋਲਦੇ ਹਨ ਲੋਕਾ ਦਾ ਤਾ ਕੰਮ ਹੀ ਆ ਡਿੱਗਦੇ ਨੂੰ ਤਾੜੀ ਤੇ ਚੜਦੇ ਤੇ ਸਾੜਾ

  • @baldevbaring3781
    @baldevbaring3781 5 หลายเดือนก่อน +4

    Congratulations gurmit bhenji kisey di parwah na karo waheguru ji ne mehnat da phal ditta apni life enjoy karo har koi apney bacheyan lai best karan di koshish karda

  • @MaaLaxmifashion520
    @MaaLaxmifashion520 5 หลายเดือนก่อน +1

    Congration

  • @LakhwinderSingh-zp2fc
    @LakhwinderSingh-zp2fc 4 หลายเดือนก่อน

    ਦੀਦੀਂ ਜੀ ਤੁਸੀਂ ਲੋਕਾਂ ਦੀ ਪਰਵਾਹ ਨੀ ਕਰਨੀ ਬਹੁਤ ਬਹੁਤ ਵਧਾਈਆਂ ਹੋਣ ਜੀ ❤❤

  • @mummydaiphone8061
    @mummydaiphone8061 หลายเดือนก่อน

    God bless you

  • @BaljinderKaur-se6qb
    @BaljinderKaur-se6qb 5 หลายเดือนก่อน +5

    ਹੈਲੋ ਦੀਦੀ ਸੀਤ ਸ੍ਰੀ ਅਕਾਲ ਦੀਦੀ ਦੁਨੀਆਂ ਨੀ ਜਿੱਤ ਜਾਂਦੀ ਦਾਤੀ ਨੂੰ ਇਕ ਪਾਸੇ ਦੰਦੇ ਦੁਨੀਆਂ ਨੂੰ ਦੋ ਪਾਸੇ ❤

  • @gurugaming2249
    @gurugaming2249 4 หลายเดือนก่อน

    Congratulations didi

  • @user-qv8jt9hn6t
    @user-qv8jt9hn6t 5 หลายเดือนก่อน +1

    Ssa didi g loka no semjon di lod nhi tusi jini der ghar nhi banda dekhaoo na kuj v sara ghar jdo ben gya fr dekhadio suit da vlog pa k shad dya kro wadu lok demag e khrab kerde a thuhadi family bhot wdia god bless you didi bhot wdia soch g

  • @gurugaming2249
    @gurugaming2249 4 หลายเดือนก่อน

    Congratulations didi j

  • @Brar7384
    @Brar7384 5 หลายเดือนก่อน +6

    ਜੇ ਸੁਪਨੇ ਦੀ ਪੂਰੇ ਨਾ ਕੀਤੇ ਫ਼ਿਰ ਪੈਸੇ ਕਮਾਏ ਦਾ ਕੀ ਫਾਇਦਾ ❤

  • @jagdeepmander7501
    @jagdeepmander7501 หลายเดือนก่อน

    Right aa ji

  • @yuvrajsinghyuvrajsingh3374
    @yuvrajsinghyuvrajsingh3374 5 หลายเดือนก่อน

    Dee tuade val dekh k me apni life setle kete a me v beutqe da kam kardi a jeve tusi jaldi jaldi kam karke beutqe da kam karde o congratulations lage raho aage aage tusi peshe peshe me

  • @user-su2lb9dh1j
    @user-su2lb9dh1j 5 หลายเดือนก่อน +1

    Ur family is very good

  • @veerpalkaurdhillonveerpalk3333
    @veerpalkaurdhillonveerpalk3333 5 หลายเดือนก่อน +15

    ਦੀ ਦੀ ਜੀ ਲੋਕਾਂ ਦੀ ਪ੍ਰਵਾਹ ਨਾ ਕਰਿਆ ਕਰੋ। ❤❤

  • @VeerpalKaur-sh8cm
    @VeerpalKaur-sh8cm 4 หลายเดือนก่อน

    Congratulations 🎊 👏 💐 di

  • @Shingarasingh-lu1cm
    @Shingarasingh-lu1cm 5 หลายเดือนก่อน +1

    very good ji

  • @punjabifamily7010
    @punjabifamily7010 5 หลายเดือนก่อน

    Well said gurmeet sis. Lokan nu success dis jandi aa but us pishe kitta struggle nhi disda. People are getting jealous nothing else

  • @user-su2lb9dh1j
    @user-su2lb9dh1j 5 หลายเดือนก่อน +1

    Keep it up di ❤ ignore all negative people

  • @surinderkaurmaan1432
    @surinderkaurmaan1432 5 หลายเดือนก่อน +2

    Right 👍👍

  • @ravinderbajwa8991
    @ravinderbajwa8991 5 หลายเดือนก่อน

    Relax didi
    Wish you good luck for New botique room
    God bless you
    Lots of congratulations and best wishes

  • @sukhnit1223
    @sukhnit1223 5 หลายเดือนก่อน +26

    Jine ne suna Rahi a ona ne hi bnaea tenu

    • @PindPunjabde
      @PindPunjabde  5 หลายเดือนก่อน +3

      Koyi kise nu nhi bnaonda sab nu Waheguru ji banaya

    • @sukhnit1223
      @sukhnit1223 5 หลายเดือนก่อน +13

      Waheguru v jariya hi bnada kise nu tenu loka nesir matthe laeya so ona di kadr bhene suna na ona nu

  • @sonysahu3970
    @sonysahu3970 4 หลายเดือนก่อน

    Congratulations

  • @harwinderkaur609
    @harwinderkaur609 2 หลายเดือนก่อน

    U r right di ji

  • @Onlybts4545
    @Onlybts4545 5 หลายเดือนก่อน +1

    Right. Sis chlo vadhiya man di har gal kar li pasia kerha nal jana na jmeena nal janiya je pramata ne dita ta enjoy kro

  • @jasveervlog3659
    @jasveervlog3659 5 หลายเดือนก่อน +1

    Congratulations dii.. don't worry about says people.. just chill🎉🎉

  • @unkowngaming722
    @unkowngaming722 3 หลายเดือนก่อน

    🙏🙏 very good bahut Sona tusi kya sis 🙏🙏gbu waheguru ji apna Meher paraya hath rakhn

  • @Rajpalkaur9354
    @Rajpalkaur9354 5 หลายเดือนก่อน +2

    Congratulations ❤

  • @deolcookingchannel5570
    @deolcookingchannel5570 5 หลายเดือนก่อน

    21:47 good all video nice. Ur think good. New home di congratulations🎉🎉

  • @Parm976
    @Parm976 3 หลายเดือนก่อน

    Very very nice video 🎉🎉🎉🎉❤❤❤

  • @user-dd3xn3gt6j
    @user-dd3xn3gt6j 5 หลายเดือนก่อน +6

    ਲੋਕਾਂ ਦੀ ਪਰਵ❤ਾਹ ਨਾ ਕਰੋ ਤੁਸੀਂ ਬਹੁਤ ਮਿਹਨਤੀ ਹੋ ਜੀ❤

  • @navdeepvirk4560
    @navdeepvirk4560 5 หลายเดือนก่อน

    Sat sri akal didi, you’re doing very well keep it up proud of your self forget about everybody👍

  • @iqbalbhuller1164
    @iqbalbhuller1164 5 หลายเดือนก่อน +2

    Sat Sri Akal bhainji. Thanks for sharing your life’s struggles. I am very happy to see you developing your business and running your house and above all raising your family. Masterji is a person of great personality and humility. My full respect to you both. With love and kind regards 😊🇩🇪🙏

  • @sidhumoosewalla5916
    @sidhumoosewalla5916 5 หลายเดือนก่อน +3

    ਦੀਦੀ ਤੁਸੀਂ ਟੈਸਟਨ ਨਾ ਲਿਉ ਜੀ

  • @arshpreetkaurbhullar8295
    @arshpreetkaurbhullar8295 12 วันที่ผ่านมา

    Di no tension

  • @balbirguglani2020
    @balbirguglani2020 5 หลายเดือนก่อน +1

    I’m watching your video Vlog from Alaska (USA)

  • @gossipclub4917
    @gossipclub4917 5 หลายเดือนก่อน

    j waheguru ne dil de chaa pure krn da mokaa ditta tan pure kron.. vese b jddo lok jelus hon lgg jaan matlab tuci success hoge

  • @NeelamDevi-gs8gz
    @NeelamDevi-gs8gz 4 หลายเดือนก่อน

    Ha g Neelam Kaur chamkaur shabe cangrulasne bhut badhiya Ghar banaun lai rab ragi rekhe parbar nu❤🎉🎉

  • @satwindersingh6987
    @satwindersingh6987 หลายเดือนก่อน

    Good 👍

  • @snehamalik4220
    @snehamalik4220 5 หลายเดือนก่อน

    Gurmeet ji tusi jaldi duplex kothi pa ke dikhao tuhadi mehnat di kamayi h Waheguru ji sandhi chadhti Kala rakhna . Sab di ichcha waheguru ji puriya Karen .

  • @nirmalsanghu32
    @nirmalsanghu32 5 หลายเดือนก่อน

    Congratulations 🎉 waheguruji bless you 🙏

  • @Sidhu99392
    @Sidhu99392 5 หลายเดือนก่อน +1

    Didi thodi gal saber vali shai aa saber da f. l mitha hunda asi v thode vag bhot kuj shaia per permatma ne bhot kuj dita kothi v pa lait te dono betiya v Canada chalia gayia

  • @veerpalkaurdhillonveerpalk3333
    @veerpalkaurdhillonveerpalk3333 5 หลายเดือนก่อน +2

    Very nice video Didi ji 👌

  • @user-pd4qx5nt4r
    @user-pd4qx5nt4r 5 หลายเดือนก่อน +2

    Very nice story..I am kaurbajwa in sarhind fatehgarh sahib

  • @kabalsingh7380
    @kabalsingh7380 5 หลายเดือนก่อน +1

    Buth.videa.bhen.ji.asi.buth.bhut.khus.he.ji.tusi.apna.ghar.peo.jI.wWaheguru.ji. kirpa.kare.ji

  • @sekhwanteam9366
    @sekhwanteam9366 2 หลายเดือนก่อน

    ਬਹੁਤ ਵਧੀਆ ਜੀ

  • @jsff8120
    @jsff8120 5 หลายเดือนก่อน +2

    ਦੀਦੀ ਜੀ ਤੁਸੀਂ ਦੁਨੀਆਂ ਦਾਰੀ ਤੋ ਕੀ ਲੈਣਾ ਹੈ
    ਦੁਨੀਆਂ ਤਾ ਬੋਲੀ ਜਾਂਦੀ ਹੈ ਮਸਾਂ ਵਾਹਿਗੁਰੂ ਜੀ ਨੇ ਟਾਇਮ ਦਿਤਾ ਹੈ ਤੁਸੀਂ ਆਪਣ ਕੰਮ ਕਰੀ ਚੱਲੋ ❤❤❤🎉🎉🎉

  • @satwinderkaur2928
    @satwinderkaur2928 5 หลายเดือนก่อน +2

    Don’t worry dear waheguru ji sb de km aap e suvarde ne ji..koi kise da kush nahi vigarh sakda,congratulations to all things 😇🙏