ਚਾਹ ਵਾਲੀ ਕੁੜੀ ਬਾਰੇ ਆਈ ਨਵੀਂ ਵੀਡੀਓ ਨੇ ਪੰਜਾਬੀਆਂ ਨੂੰ ਸੋਚਾਂ ਵਿੱਚ ਪਾਤਾ-spmediapunjab

แชร์
ฝัง
  • เผยแพร่เมื่อ 11 ก.ค. 2024
  • ਚਾਹ ਵਾਲੀ ਕੁੜੀ ਬਾਰੇ ਆਈ ਨਵੀਂ ਵੀਡੀਓ ਨੇ ਪੰਜਾਬੀਆਂ ਨੂੰ ਸੋਚਾਂ ਵਿੱਚ ਪਾਤਾ-spmediapunjab
    #piticlive #spmediapunjab #chahwalikudi #nihangsingh #bhaideepsinghji

ความคิดเห็น • 53

  • @BALDEVSINGH-uf1po
    @BALDEVSINGH-uf1po 23 วันที่ผ่านมา +13

    ਵਿਹਲੜ ਲੋਕਾਂ ਕੋਲ ਕੋਈ ਕੰਮ ਨਹੀਂ,ਜਿਸਨੂੰ ਵੀ ਵੇਖੋ ਹਰ ਕੋਈ ਇਸ ਲੜਕੀ ਜਾਂ ਇਸਦੇ ਪਿਤਾ ਦੀਆਂ ਇੰਟਰਵਿਊ ਲਈ ਜਾ ਰਿਹਾ ਹੈ।ਜੇਕਰ ਕਿਸੇ ਨੇ ਇਨ੍ਹਾਂ ਦੀ ਮਦਦ ਕਰ ਵੀ ਦਿੱਤੀ ਤਾਂ,ਇਨ੍ਹਾਂ ਲੋਕਾਂ ਨੂੰ ਕਿਉਂ ਚੁੱਭਦੀ ਹੈ।ਲੜਕੀ ਅਤੇ ਉਸਦੇ ਪਰਿਵਾਰ ਨੂੰ ਚਾਹੀਦਾ ਹੈ ਕਿ ਕਿਸੇ ਨੂੰ ਹੁਣ ਇੰਟਰਵਿਊ ਨਾ ਦੇਣ ,ਆਪਣੇ ਰੋਜ਼ਗਾਰ ਵੱਲ ਧਿਆਨ ਦੇਣ।

    • @KarmjeetKaur-jy3li
      @KarmjeetKaur-jy3li 23 วันที่ผ่านมา

      Shi Kea tusi os na Ki havali pali dsa hadd hogi loka di

    • @sidhusingh3681
      @sidhusingh3681 23 วันที่ผ่านมา

      ​@@KarmjeetKaur-jy3livehle lokk sale ehh...aah baba ta pehla he fame bhaalda rehnda...kam koi ehh krda ni

    • @KarmjeetKaur-jy3li
      @KarmjeetKaur-jy3li 22 วันที่ผ่านมา

      Fir ki a ja kisi na os nu char paies da ta kudi Nl gl hi nahi krrni Chi di os di ma Nl gl krrni chiidi c Hor mo chak a jnda interview Kern ja Koi gl kudi na dil ta lali Koi na as gl da jomvar loka nu ta apn view chida a bess

    • @sidhusingh3681
      @sidhusingh3681 22 วันที่ผ่านมา +1

      @@KarmjeetKaur-jy3li kal nu kudi ne je suicide kr lya fr ki ehh baba zimewaar howega...iko gal kri jaa rahe sare hye es kudi nu 1lakh rupya kyu dita...yr kise kam he laogi ohh paisya nu...ik ta vichari chaa vech rahi aa upro looki ni jeen dinde..kise ne staal bna ke dena c kudi nu chaa wala...os bnde ne v mna krta ki nai tu jhuth boldi aa...jithe bolna chida othe bolde ni..

    • @user-rl2dx2qy3u
      @user-rl2dx2qy3u 15 วันที่ผ่านมา

      ❤😂🎉😢😮😅😊

  • @SonuSingh-jo3gc
    @SonuSingh-jo3gc 23 วันที่ผ่านมา +14

    ਵੀਰ ਜੀ ਆਪ ਲੋਕਾਂ ਦੇ ਮਨ ਵਿੱਚ ਕ੍ਰੋਧ ਭਰ ਦੋ ਕਿ ਲੋਕੀ ਕਿਸੇ ਦੀ ਮਦਦ ਨਾ ਕਰੇ ਪਰਮਾਤਮਾ ਨੇ ਤਾਂ ਉਹਨਾਂ ਨੂੰ ਬਹੁਤ ਕੁਝ ਦਿੱਤਾ ਹੈ ਹੱਦੋਂ ਜਿਆਦਾ ਦਿੱਤਾ ਫਿਰ ਉਹ ਮਦਦ ਕਰਨਗੇ ਤਾਂ ਆਪ ਨੂੰ ਕੀ ਤਕਲੀਫ ਹੋਣ ਰਹੀ ਹ ਮਦਦ ਕਰਨੇ ਦੋ ਜਿੱਦਾਂ ਵੀ ਹੈ ਬੇਟੀ ਹੈ ਗਲਤ ਕੰਮ ਨਹੀਂ ਕਰ ਰਹੀ ਚਾਹ ਵੇਚ ਰਹੀ ਹੈ

    • @BaljeetSingh-pf4qw
      @BaljeetSingh-pf4qw 23 วันที่ผ่านมา

      Nahi

    • @kaursidhusardarni2304
      @kaursidhusardarni2304 23 วันที่ผ่านมา

      ਬਿਲਕੁਲ ਜਿਹੜੇ ਨਫਰਤ ਫੈਲਾਉਣ ਤੇ ਲੱਗੇ ਉਹ ਇਕ ਨਾਬਾਲਗ ਬੱਚੀ ਹੈ ਮਾਫੀਏ ਮੰਗ ਰਹੀ ਹੈ

  • @jaswinderkaurjaswinder7026
    @jaswinderkaurjaswinder7026 17 วันที่ผ่านมา +1

    ਬਿਲਕੁਲ ਸਹੀ ਵੀਰੇ

  • @kuljitkanda1276
    @kuljitkanda1276 23 วันที่ผ่านมา +2

    ਬਾਬਾ ਜੀ ਪੰਜਾਬ ਵਿੱਚ ਬੋਹਤ ਪਰਿਵਾਰ ਨੇ ਜਿਹੜੇ ਆਂ ਕੋਲ ਸੱਤ ਤਾਂ ਇੱਕ ਪਾਸੇ ਰੋਟੀ ਤੇ ਜਵਾਕਾ ਦੀਆ ਫੀਸਾ ਨਹੀ ਭਰ ਹੁੰਦੀਆ ਪੱੜਨ ਵਾਲੇ ਬੱਚੇ ਲੋਕਾ ਸਕੂਲੋ ਹਟਾ ਲਏ ਆਂ ਮੰਗਣ ਤੋ ਸੰਗਦੇ ਨੇ

  • @user-cs5uo6tz2l
    @user-cs5uo6tz2l 23 วันที่ผ่านมา +1

    ਬਸ ਕਰੋ ਵੀਰ ਜੀ ਅਸੀ ਆਪਣੇ ਬਚਿੱਆ ਦੀਆ ਗਲਤੀਆ ਢੱਕਦੇ ਆ ਹੋਰਨਾ ਲਈ ਜੱਜ ਨਾ ਬਣਦੇ , ਚੰਗੇ ਨੀ ਲਗਦੇ ਬਾਕੀ ਹਰ ਆਪਣੇ ਆਪ ਨੂੰ ਚੰਗਾ ਸਾਬਤ ਕਰਨ ਲਈ ਹੋਰ ਗੱਲਤੀਆ ਕਰੀ ਜਾਂਦੇ 🙏

  • @user-pq9ji6hm9q
    @user-pq9ji6hm9q 23 วันที่ผ่านมา +3

    SAB GALTI MANNE DEE HAI.KOI VEE INQIRY NAHI KEETI

  • @jigardeep3590
    @jigardeep3590 23 วันที่ผ่านมา +2

    ਬਾਬਾ ਜੀ ਤੁਹਾਡੇਮੂਹੋ ਇਹੋ ਜਿਹੇ ਬੋਲ ਸੋਭਾ ਨਹੀਂ ਦਿੰਦੇ ਗੁਰੂ ਦੇ ਸਿੱਖ ਹੋ

  • @karmjitkaurbrar2325
    @karmjitkaurbrar2325 23 วันที่ผ่านมา +1

    Very good

  • @kahlwakahlwa1850
    @kahlwakahlwa1850 23 วันที่ผ่านมา +3

    DEEP SINGH JI VDHIA WWAR CH BOHIA CHALIA

  • @gteji
    @gteji 23 วันที่ผ่านมา +2

    💯✅

  • @its_jattff6078
    @its_jattff6078 23 วันที่ผ่านมา +1

    Nihang Singh bilkul shi bol rhe

  • @kaursidhusardarni2304
    @kaursidhusardarni2304 23 วันที่ผ่านมา

    ਲੋਕਾਂ ਨੂੰ ਅਕਲ ਹੀ ਨਹੀ ਕਿਸੇ ਦੀ ਪਰਸਨਲ ਜਿੰਦਗੀ ਹੈ, ਉਹ ਇੱਕ ਬੱਚੀ ਹੈ 70 ਸਾਲ ਦੀ ਨਹੀ ਹੈ ਉਸਨੂੰ ਅਜੇ ਅਕਲ ਆਉਣੀ ਹੈ ਪਰ ਲੋਕਾਂ ਨੂੰ ਤੇ ਸੋਚ ਹੋਣੀ ਚਾਹੀਦੀ ਹੈ ਕਿ ਜਿੱਥੇ ਮਾਰਕੁਟਾਈ ਹੁੰਦੀ ਰਹੀ ਪਤੀ ਪਤਨੀ ਵਿੱਚ ਨਹੀ ਬਣਦੀ ਸੀ ਔਰਤ ਬਿਨਾਂ ਗੱਲ ਤੋ ਬੱਚੇ ਲੈਕੇ ਘਰੋ ਕਿਉ ਨਿਕਲੇਗੀ ਜਵਾਂਨੀ ਵੇਲੇ ਇਹ ਬੰਦੇ ਦਾ ਵੀ ਕਸੂਰ ਹੋਣਾਂ ਹੈ ਬਾਣੇ ਵਾਲੇ ਕੋਲੋ ਕੀ ਗਲਤੀ ਨਹੀ ਹੁੰਦੀ ਲੋਕ ਕੀ ਜਾਣਦੇ ਐਵੇ ਲੋਕ ਗਲਤ ਬੋਲੀ ਜਾਂਦੇ ਬੱਚੀ ਨੇ ਉਹ ਤਾਂ ਬੱਚੀ ਹੈ ਦੁਖੀ ਹੋ ਕੇ ਗੁਸੇ ਚ ਕਹਿ ਦਿੱਤਾ ਹੋਣਾਂ ਪਰ ਸਿਆਣੇ ਬਿਆਣੇ ਕਿਵੇ ਬਦਨਾਂਮ ਕਰੀ ਜਾਂਦੇ ਉਹ ਨਾਬਾਲਗ ਬੱਚੀ ਹੈ ਲੋਕ ਹਰਾਸਮੈਂਟ ਕਰ ਰਹੇ ਬੱਸ ਕਰੋ

  • @balwindersinghriarkala8957
    @balwindersinghriarkala8957 23 วันที่ผ่านมา +3

    ਖਾਲਸਾ ਜੀ ਤੁਹਾਡੀਆਂ ਗੱਲਾਂ ਸਚੀਆਂ ਆਂ

  • @richaguru6018
    @richaguru6018 23 วันที่ผ่านมา

    bhut achchay bro

  • @fatehsingh5898
    @fatehsingh5898 23 วันที่ผ่านมา +4

    3 kile Jamin ehna kol

    • @jotsandhu9238
      @jotsandhu9238 23 วันที่ผ่านมา

      ਬੁਹਤ ਤਿੰਨ ਕਿੱਲੇ ਬਾਈ ਸਾਡੇ ਕੋਲ ਇੱਕ kila c waheguru Di mehar ਨਾਲ o ik kille to boht kuj bna lea shukar waheguru da❤️🙏

  • @JasPinder-gx3xs
    @JasPinder-gx3xs 21 วันที่ผ่านมา

    MUNA TAA PHOTO KRA GIAA KOEE TUREAA FIRE MUNE NOO CHAHIDA HAI KE VDEEAA RESTORAINT KHOKE DE DEVE RSDHALIWALL ❤

  • @user-fq8mw7pv2u
    @user-fq8mw7pv2u 23 วันที่ผ่านมา

    🙏👍👍 ਬਿੱਲ ਕੁਲ ਸਹੀ ਕੇਹਾ ਭਾਈ 👍👍👍🌷🙏🙏🙏

  • @kuldeepkaur1505
    @kuldeepkaur1505 23 วันที่ผ่านมา +3

    Sachi a

  • @CAR_EDITOR_BOY2903
    @CAR_EDITOR_BOY2903 23 วันที่ผ่านมา +3

    Ma ne bache rol dethe ne

  • @fatehsingh5898
    @fatehsingh5898 23 วันที่ผ่านมา +2

    Punjab de eh longa da hall

  • @amitsharma3348
    @amitsharma3348 20 วันที่ผ่านมา

    Kudi de magar kyun pe gye lok... Paise na dawo je nhin help karni tan na karo. Par kise di kirdarkhushi karan da haq kise nu nhin.. Waheguru g mehar kareyo.. Nindeyan ton door raho.

  • @surinderatwal6412
    @surinderatwal6412 19 วันที่ผ่านมา

    Modi g de Rees kaun kar Sakda. Modi g a-one class Prime Minister of India. Dunia manti hi Lelkan.. Sikh Kaum nu changa nahi lagda. Love Modi g. Zindabad

  • @rajuverma-sj5iv
    @rajuverma-sj5iv 17 วันที่ผ่านมา

    veero ea kuri te ma dono galt ha eande ma nu poso Beela tare ghar anoda se Beela eande ma nal sonda se kuri nu beela da ne pata
    veero eana kolo pase vapas lo eana kol 15 lack ea giea ha

  • @BaljeetSingh-pf4qw
    @BaljeetSingh-pf4qw 23 วันที่ผ่านมา

    Kudi da vichar sahi hai ki pahle pata kar lo ji bhi ne sahi kaha topu pake dasdi hai shan nall🎉

  • @harpinderkaur4700
    @harpinderkaur4700 23 วันที่ผ่านมา +1

    Dip ji Sonu ki taklif hai tusi thug o ja ou nsa ni krda ci ta jmin kio vachi manhani da kas Krna art bara glt bol riihia Tara pid Jada hai dan vala na Dita hai

  • @barkatmasih5526
    @barkatmasih5526 21 วันที่ผ่านมา

    Tanu bi mana na dita

  • @fatehsingh5898
    @fatehsingh5898 23 วันที่ผ่านมา +1

    Jatt Jamidar parivar de kuri a

  • @SonuSingh-jo3gc
    @SonuSingh-jo3gc 23 วันที่ผ่านมา +2

    ਪਹਿਲੇ ਵੀਰ ਜੀ ਇਹ ਦੱਸੋ ਕਿ ਉਹਨਾਂ ਭਈਆ ਔਰ ਬੰਦਿਆਂ ਦੀ ਮਦਦ ਕਿਉਂ ਹੋਵੇ ਇਹ ਲੜਕੀ ਜਾਤ ਹੈ ਇਹਦਾ ਕੋਈ ਸਹਾਰਾ ਨਹੀਂ ਬਾਪ ਨੇ ਕਮਾਉਂਦਾ ਵੀਰ ਨੇ ਕਮਾ ਸਕਦਾ ਫਿਰ ਇਹਨੂੰ ਕਿਉਂ ਨਹੀਂ ਮਦਦ ਦਿੱਤੀ ਜਾਵੇ ਆਪ ਗਲਤ ਬੋਲ ਰਹੇ ਹੋ

  • @sukhwinderKaur-uv5rt
    @sukhwinderKaur-uv5rt 23 วันที่ผ่านมา

    Yaar tu ki laina das

  • @JhonnyJhonny-dy4sj
    @JhonnyJhonny-dy4sj 23 วันที่ผ่านมา

    E bele lok a kudie ena nu gala kadie kar phir hatna ena ne ik hor naba a gaiea bagrt pugh gugh karn jutiea mar ena de😅😅

  • @barkatmasih5526
    @barkatmasih5526 21 วันที่ผ่านมา

    Shado hun tusi kuri nu badn m karda ho kuri khudkushi kar laugi hun tusi es gal nu shadda nahi koi ni kuri na reela paiya

  • @sidhusingh3681
    @sidhusingh3681 23 วันที่ผ่านมา

    babe di bht fatti pyi aa hor gla di hor...naa tu kise nu 1 rupya de skda....bukha

  • @rajuverma-sj5iv
    @rajuverma-sj5iv 17 วันที่ผ่านมา

    veero komal nu poso tare ma alag keo hoei Beela tere ma da ke lagda se apne ma nu posh hon beela usa chala gira hon api panga pana se

  • @barkatmasih5526
    @barkatmasih5526 21 วันที่ผ่านมา

    Kuri na mafi bi mang lai

  • @balwindersinghriarkala8957
    @balwindersinghriarkala8957 23 วันที่ผ่านมา +2

    ਬਾਬਾ ਜੀ,ਇਹ ਛਿੱਤਰ ਈ ਖਾਇਆ ਕਰੂ ਸੌਰੇ ਘਰ ਜਾ ਕੇ ਸ਼ਿਤਰ ਖਾਉ ਮਾਂ ਦੀ ਤਰਾਂ ਵਸਦੀ ਨਹੀਂ.ਸਰਮ ਕਰੋ.ਨੱਕ ਡੋਬ ਕੇ ਮਰੋ.ਕਿਉਂ ਪੰਜਾਬ ਦਾ ਨਾ ਬਦਨਾਮ ਕਰ ਰਹੇ ਲੋਕੋ.ਤੁਸੀਂ ਪੰਜਾਬ ਦਾ ਨਾ ਬਦਨਾਮ ਨਾ ਕਰੋ.

  • @RanjitSingh-xd6ji
    @RanjitSingh-xd6ji 23 วันที่ผ่านมา

    Manna ji tusi v tea stall te roz aao ihh km vadia hia

  • @harpinderkaur4700
    @harpinderkaur4700 23 วันที่ผ่านมา

    Dip Sikh ni pasa Dio a frda ni kio vipu lan da mara vidiou pae Jana eñ

  • @armaansingh7509
    @armaansingh7509 23 วันที่ผ่านมา +2

    Kudi ne ni vsna agge v ,jado vadd chalk h kudi,klesk kraya kru.

  • @Gillsaab.551
    @Gillsaab.551 23 วันที่ผ่านมา +1

    Manne de lakh rupees da kudi ne iPhone Lai leya

  • @romysandhusandhu3359
    @romysandhusandhu3359 23 วันที่ผ่านมา +4

    ਸਾਰਿਆ ਨੂੰ ਪਤਾ ਲੱਗਾ ਚੁੱਕ,,,, ਤੁ ਅੱਜ ਕੀ ਫੜਣ ਗਿਆ ਦੱਸ,,,, ਤੂੰ ਵੀ ਹਿੱਸਾ ਪੱਤੀ ਲੈਣ ਗਿਆ,,,,

  • @vickyguru9811
    @vickyguru9811 23 วันที่ผ่านมา +1

    Yaar Paisa kamane lagi hai

  • @kuldeepbrar2699
    @kuldeepbrar2699 23 วันที่ผ่านมา +3

    ਵੀਰ ਜੀ ਇਸ ਕੁੜੀ ਦਾ ਡੋਵ ਟੇਸਟ ਕਰਾਈ ਆ ਜਾਵੇ ਅੱਖਾ ਤੋਂ ਲੱਗਦਾ ਕੁੜੀ ਨੱਛਾਂ ਕਰਦੀ ਲਗਦੀ

  • @kaursidhusardarni2304
    @kaursidhusardarni2304 23 วันที่ผ่านมา

    ਜਿਹੜੇ ਸਿਆਣੇ ਬਿਆਨ ਕਰ ਰਹੇ ਉਹਨਾਂ ਨੇ ਇਹਨਾਂ ਬੱਚਿਆਂ ਕਿਹੜੀ ਰਜਿਸਟਰੀ ਲਿਖ ਦਿੱਤੀ ਹੈ, ਜਦ ਘਰ ਟੁੱਟਦੇ ਰਿਸਤੇ ਮਰਿਆਂ ਬਰਾਬਰ ਹੀ ਹੁੰਦੇ ਜੇ ਕਿਸੇ ਨੇ ਮਦਦ ਕਰ ਦਿੱਤੀ ਹੈ ਦੂਜੇ ਲੋਕਾਂ ਨੂੰ ਕਿਉ ਪੀੜ ਹੋ ਰਹੀ ਇਸ ਪ੍ਰਵਾਰ ਦੀ ਬੀਤੀ ਹੋਈ ਜਿੰਦਗੀ ਬਾਰੇ ਤੁਸੀ ਕੀ ਜਾਣਦੇ ਹੋ ਤੁਸੀ ਰਾਸ਼ਣ ਦੇ ਕੇ ਆਉਦੇ ਰਹੇ ਸੀ ਮਾਂ ਨੇ ਲੋਕਾਂ ਦੇ ਭਾਂਡੇ ਮਾਂਜ ਕੇ ਮਜਦੂਰੀ ਕਰ ਕੇ ਬੱਚੇ ਤਾਂ ਪਾਲੇ ਸਨ ਨਾਂ ਕਿਸੇ ਦੀ ਕੀ ਮਜਬੂਰੀ ਲੋਕਾਂ ਨੂੰ ਕੀ ਪਤਾ