bhaaài....assi guru granth sahib g nu mnnde a assi guru granth sahib g di nai mnnde.... I LOVE GURU GRANTH SAHIB G......bcz shows path of spirituality....
Nai ji dekho bhai sahb ji gurbani te tark nai karde sagon jo oot ptang likhya hoya hai granthan vich osnu sodhan dee gal karde ne tan ke aon vale samey vich khamyajja na bhugtna pave te sharm naal neeve na hona pave. Fer sudhar karna aokha ho jauga
@@Balbirsinghusa uncle ji eh tusi Musalman dharm vangu bna rhe ho apne nu v. Is gal da fayda kai lok guru granth sahib da galat interpretation krke v kr skde aa. Tark krange taa hi pta lagega ki asal vich likhya ki gya hai nhi ta sikh v bhedan vang bn jaange kise sikh pujari pichhe.
Thode bhai sahib pujari Nhi aa.. Ya fir bund hi dinda hun v Bondu aa.. Ohnu paisa kitho onda.. Baki pujari aap scientist 😂😂 Balle oh Bheddoo...salyo thonu bund mrwan di adat pegyi agla maari jnda... Taksaal jathedaran to ilawa koi chiz dssi thonu... Aj taksaal ch galat lok agye Te saari taksaal Nu bdnaam krta... bhindrdwale di Katha kar kar ethe pohnchya aj ohna bare hi galat Bolan LG gya... Bheddooo ehdi ik v punjab lyi kurbani dso.. Je kal kite okha time ajye Eh hiq ch vaj sakda sant jarnail Singh Wang.. Gallan da Kadah hi bna sakda..50/50 Lakh de camera nal HD video bnake edit krke lokan da mind wash krna sokha
@@singhmavi3246 Gal Dhadriwale di hundi ..taksali galat aa oh te saryan nu pta Par eh sahi kitho aa EDa kam v same aa takslian wala.. Tuc kyu murkh bnde thonu v Rab ne dimag ditta ohnu use kro.. Babbe laane magar na lggo Àpni mehnat Di kmaai kise garib nu dedo jada Rab ne khush huna...rahi gal bhindrawale santa de munde di shahid da putt aa koi salwar suit wale da Nhi... Sikh kaum aa hirya nal tol Dindi...baki akal Nu hath maro shahida nu satkar nal bolya kro.. Dhadri NE thode dimag ch bhussa bharta jehda ode khilaf Bolda thonu madda lgda Ohh... Boht Matt mari gyi thodi ...thonu pta ni kehda kehnda arba rupaye aye mere to number lelli Te call krli ohna nu puchli dsdenge Tenu... Tere sant g Vang Nhi kamre ch bnd hoke video bna bna Fudu bnona ohna ne
ਮੈਂ ਪਹਿਲਾਂ ਇਸ ਇਨਸਾਨ ਨੂੰ ਨਹੀਂ ਸੁਣਿਆ ਸੀ ਮੈਨੂੰ ਚੰਗਾ ਵੀ ਨਹੀਂ ਲੱਗਦਾ ਸੀ ਪਰ ਪਿਛਲੇ ਕੁਜ ਸਮੇਂ ਤੋਂ ਮੈਨੂੰ ਲੱਗਿਆ ਮੈਂ ਗਲਤ ਸੀ ਇਹ ਇਨਸਾਨ ਜਿਨ੍ਹਾਂ ਹਿੱਕ ਠੋਕ ਕੇ ਖੜਿਆਂ ਇਹ ਆ ਸਾਡੀ ਕੌਮ ਦੀ ਅਸਲੀ ਪਹਿਚਾਣ ਹੈ ਕਿਸੇ ਪ੍ਰਚਾਰਕ ਦੀ ਹਿੰਮਤ ਜੋ ਖੁੱਲ ਕੇ ਵਹਿਮਾਂ ਭਰਮਾਂ ਦਾ ਖੰਡਨ ਕਰੇ ਧੰਨ ਆ ਉਹ ਮਾਂ ਜਿਸਨੇ ਅੱਜ ਦੇ ਦੌਰ ਵਿੱਚ ਇਸ ਤਰ੍ਹਾਂ ਦੇ ਹਿੰਮਤੀ ਪੁੱਤਰ ਨੂੰ ਜਨਮ ਦਿੱਤਾ।
ਹਰ ਸਵਾਲ ਦਾ ਖੂਬਸੂਰਤ ਅਤੇ ਕੀਮਤੀ ਉੱਤਰ। ਯੁੱਗ ਯੁੱਗ ਜੀਓ ਢੱਡਰੀਆਂ ਵਾਲੇ!!
ਅੰਮ੍ਰਿਤਸਰ ਸਤਿਗੁਰ ਸਤਿਵਾਦੀ ਜਿੱਤ ਨ੍ਹਾਤੈ ਕਊਆ ਹੰਸ ਹੋਹੈ
ਫਿਰ ਗੁਰੂ ਸਾਹਿਬ ਨੇ ਇਹ ਕਿਉਂ ਉਚਾਰਣ ਕੀਤਾ ਸੀ
ਹੁਣਦੱਸੋ ਰਣਜੀਤੇ ਦੇ ਚੇਲਿਉ
ਵਾਹਿਗੁਰੂ ਜੀ
ਭਾਈ ਰਣਜੀਤ ਸਿੰਘ ਢਢਰੀ ਜੀ! (3:22) ਸ੍ਰੀ ਗੁਰੂ ਗ੍ਰੰਥ ਸਾ: ਦੇ ਅੰਗ 616 ਉਤੇ ਜੋ ਲਿਖਿਐ, ਜੇ ਉਸ ਮੁਤਾਬਕ ਕਿਸੇ ਨੇ ਫਿਲਮ ਬਣਾਕੇ, ਪਰਾਈ ਔਰਤ ਕਿਸੇ ਠਰਾਏ ਮਰਦ ਦੇ ਥਣਲੇ ਲੁਕੀ ਹੋਈ ਦਿਖਾ ਦਿਤੀ।
ਤੇ ਫਿਲਮ &ਬਾਣੀ ਦਾ ਕਰਤਾ, ਗੁਰੂ ਅਰਜਨ ਦੇਵ ਜੀ ਲਿਖ ਦਿਤਾ। 3:22 ਕੀ ਫਿਰ
****(((ਸ਼ਰਮ))))***
ਨਾਲ ਨਹੀ ਮਰੇਗਾ❓❓❓❓❓❓❓❓❓❓
ਫਿਰ ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਵੀ
***(((ਗੰਦ)))***
ਕਹਿ ਕੇ ਰੱਦ ਕਰੇਗਾ❓❓❓
ਜਾਂ ਫਿਰ ਗੁਰੂ ਗ੍ਰੰਥ ਸਾ: ਵਿਚੋ 616ਵਾਂ ਅੰਗ ਕਢੇਗਾ ਜਾ ਪਾੜੇਗਾ❓❓❓❓
👉🏿ਦੇਇ ਕਿਵਾੜ, ਅਨਿਕ ਪੜਦੇ ਮਹਿ, ਪਰ ਦਾਰਾ ਸੰਗਿ ਫਾਕੈ।। ਚਿਤ੍ਰ ਗੁਪਤੁ ਜਬ ਲੇਖਾ ਮਾਂਗਹਿ, ਤਬ ਕਉਨੁ ਪਰਦਾ ਤੇਰਾ ਢਾਕੈ।।(ਸੋਰਠਿ,ਮ:੫-616)
ਸੋ ਭਾਈ ਢਢਰੀ ਸਾਰਾ ਗੁਰ ਇਤਿਹਾਸ ਦਸਮ ਗ੍ਰੰਥ ਵਿਚ ਹੈ। ਪਰ ਤੂੰ ਗੁਰ ਇਤਿਹਾਸ ਨੂ ਅਲੋਪ ਕਰਨਾ ਚਾਹੁਦੈ। ਕਿਉਕਿ ਢਢਰੀ ਜੀ ਤੈਨੂੰ ਪਤੈ, ਕਿ ਜੇਹੜੀ ਕੌਮ ਆਪਣੇ ਵਿਰਸੇ ਨੂੰ, ਆਪਣੇ ਇਤਿਹਾਸ ਨੂੰ ਭੁੱਲ ਜਾਵੇ, ਉਹ ਕੌਮ ਹੌਲੀ ਹੌਲੀ ਖਤਮ ਹੋ ਜਾਂਦੀ ਹੈ।
ਸੋ ਸ਼ਾੱਤ੍ਰ-ਦਿਮਾਗ ਢਢਰੀ ਜੀ ਸਿਖਕੌਮ ਨੂੰ ਸੁੰਨੀ & ਸ਼ੀਆੰ ਵਾਗ ਦੋਫਾੜ ਨਾ ਕਰੋ ਜੀ!
ਭਾਈ ਸਾਹਿਬ ਨੂੰ ਸੁਣਨ ਤੋਂ ਬਾਅਦ ਅਸੀਂ ਵਹਿਮਾਂ ਭਰਮਾ ਚੋ ਬਾਹਰ ਨਿਕਲ ਗਏ ਹਾਂ ਜੀ
ਜਿੰਦਗੀ ਬਦਲ ਗਈ ਹੈ ਜੀ ਸਾਡੀ ਤੇ
Hahaha phila asi baba nu sunde c
Hun ta dekh ke gussa aunda
Baba theek nhi hun
Right
@@cheemadairyfarmsangatpura3724 bai ki right
ਤੁਸੀਂ ਵਹਿਮਾ ਭਰਮਾ ਵਿੱਚੋਂ ਨਹੀਂ ਨਿਕਲੇ ਸਗੋਂ ਨਵੇਂ ਅੰਧਵਿਸ਼ਵਾਸ ਵਿੱਚ ਪੈ ਗਏ ਓ
@Facto Five 5 tu fudu anparh ki hunda
Parhe likhya nalo jiyda anparh samjdar dekhe ne
Thode vargya karke sikhi da eh hal e
ਪੁਜਾਰੀ ਵਰਗ ਧਰਮ ਨੂੰ ਆਪਣੇ ਫਾਇਦੇ ਲਈ ਵਰਤਦਾ ਰਿਹਾ ਢੱਡਰੀਆਂ ਵਾਲ਼ੇ ਭਾਈ ਸਾਹਿਬ ਨੇ ਤਰਕ ਨਾਲ਼ ਜਵਾਬ ਦਿੱਤੇ
ਬਹੁਤ ਹੀ ਵਧੀਆ ਵਿਚਾਰ ਹੈ ਜੀ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਦੇ
Ranjit singh neki da chela
@@RamanDeepKaur-vp8kj ਬੜੀ ਬੁੰਡ ਪਾਟੀ ਤੇਰੀ। ਜਦੋਂ ਢੰਡਰੀ ਸਵਾਲ ਕਰਦਾ ਉਦੋਂ ਬੜਾ ਚੰਗਾ ਲਗਦਾ ਜਦੋਂ ਢੰਡਰੀ ਤੇ ਸਵਾਲ ਆਏ?? ਜੇ ਤਰਕ ਕਰਨਾ ਤਾਂ ਤਰਕ ਸਹਿਣ ਦਾ ਵੀ ਬੁੰਡ 'ਚ ਦੰਮ ਰੱਖੋ।
@@manijatt3893 right jatta j Sahi hove insan tan sawal da ki aa kine mrji puchlo
@@harinderbhandal4400 ਗੱਲ ਸੁਣਕੇ ਦੱਸੋ ਕਿਸਦਾ ਚੇਲਾ ਆ
ਇਸ ਕੁੰਮੈਂਟ ਨੂ, ਈਮਾਨਦਾਰੀ ਨਾਲ ਪੱਖਬਾਦ ਤੋ ਬਿਨਾ, ਕੋਈ ਵਿਰਲਾ ਹੀ ਸਮਝੇਗਾ, ਕਿ ਢਢਰੀਆਂ ਨੂੰ 100% ਭਰਮ ਹੈ ਕਿ, ਗੁਰੂ-ਗਿਆਨ ਕੁਝ ਹੋਰ ਹੈ, ਤੇ ਗੁਰੂ ਨਾਨਕ ਜੀ ਇਕ ਆਮ ਇਨਸਾਨ ਸੀ।
ਪਰ ਅਸਲੀਅਤ ਇਹ ਹੈ ਕਿ ਗੁਰੂ ਗਿਆਨ ਤੇ ਗੁਰੂ ਨਾਨਕ ਜੀ ਦੋ ਨਹੀ,,, ਇਕੋਹਪ। ਭਾਵ ਗੁਰੂ ਨਾਨਕ ਜੀ ਨੇ ਹੀ ਪੰਜੇ ਨਾਲ ਪਹਾੜ ਰੋਕਿਐ ਹੋਇਐ।
ਪਰ ਢਢਰੀ ਨੂੰ ਅਨੁਭਵ ਨਹੀ।
ਬਹੁਤ ਵਧੀਆ ਜਵਾਬ
ਪੱਤਰਕਾਰ ਭਰਾ ਐਵੇਂ ਕਿਵੇਂ ਸ਼ਰਧਾ ਟੁੱਟ ਜਾਏਗੀ, ਅਸੀਂ ਸੁਣਦੇ ਹਾਂ ਭਾਈ ਸਾਹਿਬ ਜੀ ਨੂੰ ਸਗੋਂ ਗੁਰਬਾਣੀ ਦੇ ਸ਼ਬਦਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਰਹੇ ਹਾਂ। ਪਹਿਲਾਂ ਸਿਰਫ ਪਾਠ ਪੜ੍ਹਦੇ ਸੀ ਹੁਣ ਜ਼ਿੰਦਗੀ ਵਿੱਚ ਵੀ ਲਾਗੂ ਕਰਦੇ ਹਾਂ।
Sardarni g Jo tusi gal kahi 💯 parsent sahi kahi g jado tusi panj chor bas kar le ,,sach bande bech Shakti a jndi h ,,
ਪੱਤਰਕਾਰ ਵੀ ਤਾਂ ਤਰਕ ਈ ਕਰ ਰਿਹਾ ਐ ਹੋਰ ਕੀ ਐ ਇਹ
Matlab rb nahe hai ardaas na karo mai sb kuch ha dadre de soch
Sachi gal ha
ਬਿਲਕੁਲ ਸਹੀ ਗਲ ਹੈ ਜੀ
ਬਹੁਤ ਵਧੀਆ ਭਾਈ ਰਣਜੀਤ ਸਿੰਘ ਜੀ ਦਿਆ ਦਲੀਲਾਂ ਦਾ ਕਿਸੇ ਕੋਲ ਜਵਾਬ ਨਹੀਂ
ਭਾਈ ਰਣਜੀਤ ਸਿੰਘ ਢਢਰੀ ਜੀ! (3:22) ਸ੍ਰੀ ਗੁਰੂ ਗ੍ਰੰਥ ਸਾ: ਦੇ ਅੰਗ 616 ਉਤੇ ਜੋ ਲਿਖਿਐ, ਜੇ ਉਸ ਮੁਤਾਬਕ ਕਿਸੇ ਨੇ ਫਿਲਮ ਬਣਾਕੇ, ਪਰਾਈ ਔਰਤ ਕਿਸੇ ਠਰਾਏ ਮਰਦ ਦੇ ਥਣਲੇ ਲੁਕੀ ਹੋਈ ਦਿਖਾ ਦਿਤੀ।
ਤੇ ਫਿਲਮ &ਬਾਣੀ ਦਾ ਕਰਤਾ, ਗੁਰੂ ਅਰਜਨ ਦੇਵ ਜੀ ਲਿਖ ਦਿਤਾ। 3:22 ਕੀ ਫਿਰ
****(((ਸ਼ਰਮ))))***
ਨਾਲ ਨਹੀ ਮਰੇਗਾ❓❓❓❓❓❓❓❓❓❓
ਫਿਰ ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਵੀ
***(((ਗੰਦ)))***
ਕਹਿ ਕੇ ਰੱਦ ਕਰੇਗਾ❓❓❓
ਜਾਂ ਫਿਰ ਗੁਰੂ ਗ੍ਰੰਥ ਸਾ: ਵਿਚੋ 616ਵਾਂ ਅੰਗ ਕਢੇਗਾ ਜਾ ਪਾੜੇਗਾ❓❓❓❓
👉🏿ਦੇਇ ਕਿਵਾੜ, ਅਨਿਕ ਪੜਦੇ ਮਹਿ, ਪਰ ਦਾਰਾ ਸੰਗਿ ਫਾਕੈ।। ਚਿਤ੍ਰ ਗੁਪਤੁ ਜਬ ਲੇਖਾ ਮਾਂਗਹਿ, ਤਬ ਕਉਨੁ ਪਰਦਾ ਤੇਰਾ ਢਾਕੈ।।(ਸੋਰਠਿ,ਮ:੫-616)
ਸੋ ਭਾਈ ਢਢਰੀ ਸਾਰਾ ਗੁਰ ਇਤਿਹਾਸ ਦਸਮ ਗ੍ਰੰਥ ਵਿਚ ਹੈ। ਪਰ ਤੂੰ ਗੁਰ ਇਤਿਹਾਸ ਨੂ ਅਲੋਪ ਕਰਨਾ ਚਾਹੁਦੈ। ਕਿਉਕਿ ਢਢਰੀ ਜੀ ਤੈਨੂੰ ਪਤੈ, ਕਿ ਜੇਹੜੀ ਕੌਮ ਆਪਣੇ ਵਿਰਸੇ ਨੂੰ, ਆਪਣੇ ਇਤਿਹਾਸ ਨੂੰ ਭੁੱਲ ਜਾਵੇ, ਉਹ ਕੌਮ ਹੌਲੀ ਹੌਲੀ ਖਤਮ ਹੋ ਜਾਂਦੀ ਹੈ।
ਸੋ ਸ਼ਾੱਤ੍ਰ-ਦਿਮਾਗ ਢਢਰੀ ਜੀ ਸਿਖਕੌਮ ਨੂੰ ਸੁੰਨੀ & ਸ਼ੀਆੰ ਵਾਗ ਦੋਫਾੜ ਨਾ ਕਰੋ ਜੀ!
ਸਾਡੀ ਸ਼ਰਧਾ ਹੋਰ ਵੀ ਵੱਧ ਗਈ ਹੈ ਜੀ 🙏🏻
ਵਾਹਿਗੁਰੂ ਜੀ 🙏, very nyc, interview by bhai sahib 🙏
ਸਰਧਾ ਤਾ ਜਨੇਊ ਵੀ ਸੀ ਊਹ ਵੀ ਗੁਰੂ ਸਾਹਿਬ ਜੀ ਨੇ ਤਰਕ ਨਾਲ ਰਜੈੈਕਟ ਕੀਤਾ ਜੀ
Bilkul shi a ji .
bhaaài....assi guru granth sahib g nu mnnde a
assi guru granth sahib g di nai mnnde....
I LOVE GURU GRANTH SAHIB G......bcz shows path of spirituality....
@@gurindrsingh7603 🙏
Guru te kintu karna kehdi trak e
RDC l LA j
ਭਾਈ ਰਣਜੀਤ ਸਿੰਘ ਜੀ 🙏🙏 ਵੈਰੀ ਗੁੱਡ 🙏🙏🙏🙏🙏
ਭਾਈ ਸਾਹਿਬ ਜੀ ਬਿਲਕੁਲ ਸਹੀ ਤਰੀਕੇ ਨਾਲ ਤੁਸੀਂ ਸਭ ਕੁਝ ਸਪਸ਼ੱਟ ਕੀਤਾ ਹੈ।
50 % ਲੋਕ ਸਚ ਬੋਲਣਾ ਚਾਹੁੰਦਾ ਪਰ ਉਹ ਜੁਰਤ ਨਹੀਂ ਰੱਖਦੇ ਪਰ ਭਾਈ ਸਾਹਿਬ ਕੋਲ ਇਹ ਸਬ ਕੁਝ ਹੈ
Ranjit singh dhadrian wale always good man
ਭਾਈ ਸਾਹਿਬ ਰਣਜੀਤ ਸਿੰਘ ਜੀ ਦੇ ਬਹੁਤ ਵਧੀਆ ਵਿਚਾਰ ਨੇ ੲਿਸ ਤਰਾਂ ਹੀ ਆਪਣੇ ਸਟੈਂਡ ਤੇ ਖੜ੍ਹੇ ਰਹਿਣਾ ਵਹਿਗੁਰੂ ਹਮੇਸ਼ਾ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ। ਪਰਵਿੰਦਰ ਸਿੰਘ ਆਰਟਿਸਟ
Very nice
ਭਾਈ ਰਣਜੀਤ ਸਿੰਘ ਢਢਰੀ ਜੀ! (3:22) ਸ੍ਰੀ ਗੁਰੂ ਗ੍ਰੰਥ ਸਾ: ਦੇ ਅੰਗ 616 ਉਤੇ ਜੋ ਲਿਖਿਐ, ਜੇ ਉਸ ਮੁਤਾਬਕ ਕਿਸੇ ਨੇ ਫਿਲਮ ਬਣਾਕੇ, ਪਰਾਈ ਔਰਤ ਕਿਸੇ ਠਰਾਏ ਮਰਦ ਦੇ ਥਣਲੇ ਲੁਕੀ ਹੋਈ ਦਿਖਾ ਦਿਤੀ।
ਤੇ ਫਿਲਮ &ਬਾਣੀ ਦਾ ਕਰਤਾ, ਗੁਰੂ ਅਰਜਨ ਦੇਵ ਜੀ ਲਿਖ ਦਿਤਾ। 3:22 ਕੀ ਫਿਰ
****(((ਸ਼ਰਮ))))***
ਨਾਲ ਨਹੀ ਮਰੇਗਾ❓❓❓❓❓❓❓❓❓❓
ਫਿਰ ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਵੀ
***(((ਗੰਦ)))***
ਕਹਿ ਕੇ ਰੱਦ ਕਰੇਗਾ❓❓❓
ਜਾਂ ਫਿਰ ਗੁਰੂ ਗ੍ਰੰਥ ਸਾ: ਵਿਚੋ 616ਵਾਂ ਅੰਗ ਕਢੇਗਾ ਜਾ ਪਾੜੇਗਾ❓❓❓❓
👉🏿ਦੇਇ ਕਿਵਾੜ, ਅਨਿਕ ਪੜਦੇ ਮਹਿ, ਪਰ ਦਾਰਾ ਸੰਗਿ ਫਾਕੈ।। ਚਿਤ੍ਰ ਗੁਪਤੁ ਜਬ ਲੇਖਾ ਮਾਂਗਹਿ, ਤਬ ਕਉਨੁ ਪਰਦਾ ਤੇਰਾ ਢਾਕੈ।।(ਸੋਰਠਿ,ਮ:੫-616)
ਸੋ ਭਾਈ ਢਢਰੀ ਸਾਰਾ ਗੁਰ ਇਤਿਹਾਸ ਦਸਮ ਗ੍ਰੰਥ ਵਿਚ ਹੈ। ਪਰ ਤੂੰ ਗੁਰ ਇਤਿਹਾਸ ਨੂ ਅਲੋਪ ਕਰਨਾ ਚਾਹੁਦੈ। ਕਿਉਕਿ ਢਢਰੀ ਜੀ ਤੈਨੂੰ ਪਤੈ, ਕਿ ਜੇਹੜੀ ਕੌਮ ਆਪਣੇ ਵਿਰਸੇ ਨੂੰ, ਆਪਣੇ ਇਤਿਹਾਸ ਨੂੰ ਭੁੱਲ ਜਾਵੇ, ਉਹ ਕੌਮ ਹੌਲੀ ਹੌਲੀ ਖਤਮ ਹੋ ਜਾਂਦੀ ਹੈ।
ਸੋ ਸ਼ਾੱਤ੍ਰ-ਦਿਮਾਗ ਢਢਰੀ ਜੀ ਸਿਖਕੌਮ ਨੂੰ ਸੁੰਨੀ & ਸ਼ੀਆੰ ਵਾਗ ਦੋਫਾੜ ਨਾ ਕਰੋ ਜੀ!
ਇਸ ਕੁੰਮੈਂਟ ਨੂ, ਈਮਾਨਦਾਰੀ ਨਾਲ ਪੱਖਬਾਦ ਤੋ ਬਿਨਾ, ਕੋਈ ਵਿਰਲਾ ਹੀ ਸਮਝੇਗਾ, ਕਿ ਢਢਰੀਆਂ ਨੂੰ 100% ਭਰਮ ਹੈ ਕਿ, ਗੁਰੂ-ਗਿਆਨ ਕੁਝ ਹੋਰ ਹੈ, ਤੇ ਗੁਰੂ ਨਾਨਕ ਜੀ ਇਕ ਆਮ ਇਨਸਾਨ ਸੀ।
ਪਰ ਅਸਲੀਅਤ ਇਹ ਹੈ ਕਿ ਗੁਰੂ ਗਿਆਨ ਤੇ ਗੁਰੂ ਨਾਨਕ ਜੀ ਦੋ ਨਹੀ,,, ਇਕੋਹਪ। ਭਾਵ ਗੁਰੂ ਨਾਨਕ ਜੀ ਨੇ ਹੀ ਪੰਜੇ ਨਾਲ ਪਹਾੜ ਰੋਕਿਐ ਹੋਇਐ।
ਪਰ ਢਢਰੀ ਨੂੰ ਅਨੁਭਵ ਨਹੀ।
ਭਾਈ ਸਾਹਿਬ ਜੀ ਬਿਲਕੁਲ ਸਹੀ ਕਿਹਾ ਜੀ
Ranjit singh bil kul right toughking
Clarity of Ranjit Singh's mind is ossm 🙏.
ਭਾਈ ਸਾਹਿਬ ਚੜਦੀ ਕਲਾ ਵਿਚ ਰਹੋ
ਪੱਤਰਕਾਰਾਂ। ਜੱਫੇਮਾਰਾਂ ਤੋਂ ਵੀ ਗੁਰੂ ਗ੍ਰੰਥ ਸਹਿਬ ਜੀ ਗਾਇਬ ਕਰਾ ਦਿੱਤੇ ਚੰਦ ਪੈਸਿਆਂ ਲਈ
Eh gl ni pushni DALLYAN nu kisse ne guru granth saheb bare
ਢੱਡਰੀ ਵਾਲੇ ਨੇ ਕਦੇ ਅੱਜ ਤੱਕ ਕੋਈ ਬਿਆਨ ਦਿੱਤਾ ਜਿਹੜੇ ਸਰੂਪ ਗਾਇਬ ਕੀਤੇ ਗਏ ਨੇ ਕਿਸੇ ਇੱਕ ਵੀ ਸਟੇਜ ਤੇ
ਡਟੇ ਰਹੋ ਭਾਈ ਸਾਹਿਬ ਜੀ 🙏
ਭਾਈ,ਜਿਦਬਾਦ,,ਚੈਨਲ ਵਾਲਿਆਂ ਧੂਮਾ ਦੀ ਇੰਟਰਵਿਊ,, ਕਰੀੳ। ਜਰੂਰ। ਜੀ,,,
Iko ne dono
ਨੌਜਵਾਨ ਨੂੰ ਤੁਸੀਂ ਸਹੀ ਰਸਤੇ ਤੇ ਲੈ ਕੇ ਜਾ ਰਹੇ ਹੋ ਭਾਈ ਸਾਹਿਬ 👍
ਤਰਕ ਅਧਾਰਤ ਇੰਟਰਵਿਊ ਬਹੁਤ ਵਧੀਆ
ਅਸੀਂ ਤੁਹਾਡੇ ਵਿਚਾਰਾ ਨਾਲ ਸਹਿਮਤ ਹਾਂ ਭਾਈ ਸਾਹਿਬ ਜੀ 🙏🏻
Nandhu bare v gll krlo es nal
Bhayi sahib ji sbh to alag hai sade lyi. Bhayi sahib ji nu bahut jada pyar 🙏👌🏼💝💝💝💝💝💝💗💗💗🌹🌹🌹🌹🌹🌹🌹🌹🌹🌹🌹🌹🌹🌹
sahi kiha
Bhai Sahib ji we are with you
ਪੱਤਰਕਾਰ ਵੀਰ ਨੇ ਲੋਕਾਂ ਨਾਲੋਂ ਨਵੇਂ ਅਤੇ ਵਧੀਆ ਸਵਾਲ ਪੁੱਛੇ ਹਨ ਧੰਨਵਾਦ ਜੀ।
ਬਾਈ ਤੂਸੀਂ ਬਹੁਤ ਵਧੀਆ ਪੱਤਰਕਾਰ ਹੋ।ਪਰ ਇੱਕ ਇੰਟਰਵਿਊ ਜੱਥੇਦਾਰ ਵੀ ਜਰੂਰ ਕਰੋ।ਉਹਨਾਂ ਤੋਂ ਵੀ ਸਵਾਲਾਂ ਦੇ ਜਵਾਬ ਲਵੋ ਪਤਾ ਫਿਰ ਲੱਗੂ। ਹੁਣ ਤੱਕ ਤਾਂ ਭਾਈ ਸਾਹਿਬ ਠੀਕ ਗੱਲ ਕਰਦੇ ਆ ਅਸੀਂ ਵੀ ਤਾਂ ਹੀ ਇਹਨਾਂ ਦੇ ਦੀਵਾਨ ਸੁਣਦੇ ਆ।
ਜੱਫੇਮਾਰਾਂ ਨੇ ਸਿੱਖ ਕੌਮ ਦਾ ਬੇੜਾ ਗ਼ਰਕ ਕਰ ਦਿੱਤਾ ਗੁਰੂ ਗ੍ਰੰਥ ਸਾਹਿਬ ਗਾਇਬ ਕਰਾ ਦਿੱਤੇ ਚੰਦ ਪੈਸਿਆਂ ਲਈ
Right
ਹਿਮੰਤ ਨਹੀਂ, ਜਗਤਾਰ ਸਿੰਘ ਨੂੰ ਪ੍ਰਸ਼ਨ ਕਰ , ਰਾਗੀਆਂ ਬਾਰੇ ਤੂੰ,
FB-82324
ਢਿਡਰੀ ਆਪ ਸੱਦਦਾ ਪੱਤਰਕਾਰ
ਪੱਤਰਕਾਰ ਵੀਰ ਲਈ ਦਿਲ ਤੋ ਸਲਾਮ 🙏♥️
Jind jaan bhai sab ji
ਰਣਜੀਤ ਸਿੰਘ ਢੱਡਰੀਆਂ ਵਾਲੇ ਜ਼ਿੰਦਾਬਾਦ
Good work,
bhai Sahib ji Always good with logical, practical and evidence.
Bhai sahib ji kamaal krti..... Salute
ਨੌਲਜ ਬੰਦ ਕਰਤੀ ਪੱਤਰਕਾਰ ਦੀ
Nandhu science dan a
Bhai sahib Te fer Rab ne kithe Patarkar... Par bhai sahib bund v Dinde rahe sunya... Par hun bhedaa di bund Mar rhe ne😂..
@@punjabiclub365 enni galat soch naalon ta lok mre chnge jehde net te vee gnddi bhasha likhde ne..
@@harjitmann3293 Ehdi ta dp hi kudi di laggi hoyi aa,pta ni ki karu agge jaake eh😑
Very nice Ranjit Singh g
After listening you Our devotion to Guru Granth Sahib has increased even more.
Yes, I agree. Main khud nu nastik manda c, pr hun lagda ehi ta astik hona he os rabb lai jo guru granth sahib vich daseya geya.
Now, I think it is the best guide to live life.
@@baldeepdhurkot2639 sahi keha bro
ਸਾਨੂੰ ਇਸ ਗਲ ਦਾ ਮਾਣ ਹੈ ,ਅਸੀਂ ਭਾਈ ਸਾਬ ਢੱਡਰੀਆਂ ਵਾਲੇ ਜੀ ਨੂੰ ਅਪਣਾ ਆਗੂ ਮੰਨਦੇ ਹਾਂ , ਫੁੱਲ ਸਪੋਟ ਢੱਡਰੀਆਂ ਵਾਲੇ
ਭਾਈ ਰਣਜੀਤ ਸਿੰਘ ਢਢਰੀ ਜੀ! (3:22) ਸ੍ਰੀ ਗੁਰੂ ਗ੍ਰੰਥ ਸਾ: ਦੇ ਅੰਗ 616 ਉਤੇ ਜੋ ਲਿਖਿਐ, ਜੇ ਉਸ ਮੁਤਾਬਕ ਕਿਸੇ ਨੇ ਫਿਲਮ ਬਣਾਕੇ, ਪਰਾਈ ਔਰਤ ਕਿਸੇ ਠਰਾਏ ਮਰਦ ਦੇ ਥਣਲੇ ਲੁਕੀ ਹੋਈ ਦਿਖਾ ਦਿਤੀ।
ਤੇ ਫਿਲਮ &ਬਾਣੀ ਦਾ ਕਰਤਾ, ਗੁਰੂ ਅਰਜਨ ਦੇਵ ਜੀ ਲਿਖ ਦਿਤਾ। 3:22 ਕੀ ਫਿਰ
****(((ਸ਼ਰਮ))))***
ਨਾਲ ਨਹੀ ਮਰੇਗਾ❓❓❓❓❓❓❓❓❓❓
ਫਿਰ ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਵੀ
***(((ਗੰਦ)))***
ਕਹਿ ਕੇ ਰੱਦ ਕਰੇਗਾ❓❓❓
ਜਾਂ ਫਿਰ ਗੁਰੂ ਗ੍ਰੰਥ ਸਾ: ਵਿਚੋ 616ਵਾਂ ਅੰਗ ਕਢੇਗਾ ਜਾ ਪਾੜੇਗਾ❓❓❓❓
👉🏿ਦੇਇ ਕਿਵਾੜ, ਅਨਿਕ ਪੜਦੇ ਮਹਿ, ਪਰ ਦਾਰਾ ਸੰਗਿ ਫਾਕੈ।। ਚਿਤ੍ਰ ਗੁਪਤੁ ਜਬ ਲੇਖਾ ਮਾਂਗਹਿ, ਤਬ ਕਉਨੁ ਪਰਦਾ ਤੇਰਾ ਢਾਕੈ।।(ਸੋਰਠਿ,ਮ:੫-616)
ਸੋ ਭਾਈ ਢਢਰੀ ਸਾਰਾ ਗੁਰ ਇਤਿਹਾਸ ਦਸਮ ਗ੍ਰੰਥ ਵਿਚ ਹੈ। ਪਰ ਤੂੰ ਗੁਰ ਇਤਿਹਾਸ ਨੂ ਅਲੋਪ ਕਰਨਾ ਚਾਹੁਦੈ। ਕਿਉਕਿ ਢਢਰੀ ਜੀ ਤੈਨੂੰ ਪਤੈ, ਕਿ ਜੇਹੜੀ ਕੌਮ ਆਪਣੇ ਵਿਰਸੇ ਨੂੰ, ਆਪਣੇ ਇਤਿਹਾਸ ਨੂੰ ਭੁੱਲ ਜਾਵੇ, ਉਹ ਕੌਮ ਹੌਲੀ ਹੌਲੀ ਖਤਮ ਹੋ ਜਾਂਦੀ ਹੈ।
ਸੋ ਸ਼ਾੱਤ੍ਰ-ਦਿਮਾਗ ਢਢਰੀ ਜੀ ਸਿਖਕੌਮ ਨੂੰ ਸੁੰਨੀ & ਸ਼ੀਆੰ ਵਾਗ ਦੋਫਾੜ ਨਾ ਕਰੋ ਜੀ!
ਚੈਨਲ ਤੇ ਪੱਤਰਕਾਰ ਵੀਰ ਦਾ ਬਹੁਤ ਧੰਨਵਾਦ ਜੀ,ਭਾਈ ਢੱਡਰੀਆਂ ਵਾਲੇ ਜੀ ਸਹੀ ਪ੍ਰਚਾਰਕ ਹਨ

ਭਾਈ ਰਣਜੀਤ ਸਿੰਘ ਜੀ ਖਾਲਸਾ ਢੱਡਰੀਆਂ ਵਾਲਿਆਂ ਦੇ ਵਿਚਾਰ ਸਹੀ ਹਨ ਅਸੀਂ ਭਾਈ ਸਾਬ ਜੀ ਦੇ ਵਿਚਾਰਾਂ ਨਾਲ ਸਹਿਮਤ ਹਾਂ
ਜੀਆਂ ਅੰਦਰ ਜੀਓ ਸਬਦ ਹੈ।ਇਸ ਸ਼ਬਦ ਦਾ ਚੇਲਾ ਬਣਨਾ ਸੁਰਤੀ ਨੇ ਭਾਈ।
Ranjit singh is nice person
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਬਹੁਤ ਵਧੀਆ ਗੱਲਬਾਤ ਕੀਤੀ ਆ ਪੱਤਰਕਾਰਾਂ।
ਜੱਫੇਮਾਰਾਂ ਨੂੰ ਜਲਦੀ ਜਲਦੀ ਗੱਲ-ਬਾਤ ਕਰ ਕੇ ਪੁਛ ਗੁਰੂ ਗ੍ਰੰਥ ਸਾਹਿਬ ਜੀ ਗਾਇਬ ਕਰਾ ਦਿੱਤੇ ਚੰਦ ਪੈਸਿਆਂ ਲਈ
ਆਓ ਆਈਏ ਜਗਾ ਜ਼ਮੀਰਾਂ ਨੂੰ
ਫੇਰ ਅੱਜ ਕਰੋ ਭਾਵੇਂ ਕੱਲ੍ਹ ਕਰੋ।
ਕੋਈ ਉੱਠੋ ਵੇ ਕਲਮਾਂ ਵਾਲਿਓ
ਰਲ਼-ਮਿਲ ਕੇ ਮਸਲਾ ਹੱਲ ਕਰੋ ।
🙏🏻🙏🏻
Waheguru ji
ਭਾਈ ਰਣਜੀਤ ਸਿੰਘ ਢਢਰੀ ਜੀ! (3:22) ਸ੍ਰੀ ਗੁਰੂ ਗ੍ਰੰਥ ਸਾ: ਦੇ ਅੰਗ 616 ਉਤੇ ਜੋ ਲਿਖਿਐ, ਜੇ ਉਸ ਮੁਤਾਬਕ ਕਿਸੇ ਨੇ ਫਿਲਮ ਬਣਾਕੇ, ਪਰਾਈ ਔਰਤ ਕਿਸੇ ਠਰਾਏ ਮਰਦ ਦੇ ਥਣਲੇ ਲੁਕੀ ਹੋਈ ਦਿਖਾ ਦਿਤੀ।
ਤੇ ਫਿਲਮ &ਬਾਣੀ ਦਾ ਕਰਤਾ, ਗੁਰੂ ਅਰਜਨ ਦੇਵ ਜੀ ਲਿਖ ਦਿਤਾ। 3:22 ਕੀ ਫਿਰ
****(((ਸ਼ਰਮ))))***
ਨਾਲ ਨਹੀ ਮਰੇਗਾ❓❓❓❓❓❓❓❓❓❓
ਫਿਰ ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਵੀ
***(((ਗੰਦ)))***
ਕਹਿ ਕੇ ਰੱਦ ਕਰੇਗਾ❓❓❓
ਜਾਂ ਫਿਰ ਗੁਰੂ ਗ੍ਰੰਥ ਸਾ: ਵਿਚੋ 616ਵਾਂ ਅੰਗ ਕਢੇਗਾ ਜਾ ਪਾੜੇਗਾ❓❓❓❓
👉🏿ਦੇਇ ਕਿਵਾੜ, ਅਨਿਕ ਪੜਦੇ ਮਹਿ, ਪਰ ਦਾਰਾ ਸੰਗਿ ਫਾਕੈ।। ਚਿਤ੍ਰ ਗੁਪਤੁ ਜਬ ਲੇਖਾ ਮਾਂਗਹਿ, ਤਬ ਕਉਨੁ ਪਰਦਾ ਤੇਰਾ ਢਾਕੈ।।(ਸੋਰਠਿ,ਮ:੫-616)
ਸੋ ਭਾਈ ਢਢਰੀ ਸਾਰਾ ਗੁਰ ਇਤਿਹਾਸ ਦਸਮ ਗ੍ਰੰਥ ਵਿਚ ਹੈ। ਪਰ ਤੂੰ ਗੁਰ ਇਤਿਹਾਸ ਨੂ ਅਲੋਪ ਕਰਨਾ ਚਾਹੁਦੈ। ਕਿਉਕਿ ਢਢਰੀ ਜੀ ਤੈਨੂੰ ਪਤੈ, ਕਿ ਜੇਹੜੀ ਕੌਮ ਆਪਣੇ ਵਿਰਸੇ ਨੂੰ, ਆਪਣੇ ਇਤਿਹਾਸ ਨੂੰ ਭੁੱਲ ਜਾਵੇ, ਉਹ ਕੌਮ ਹੌਲੀ ਹੌਲੀ ਖਤਮ ਹੋ ਜਾਂਦੀ ਹੈ।
ਸੋ ਸ਼ਾੱਤ੍ਰ-ਦਿਮਾਗ ਢਢਰੀ ਜੀ ਸਿਖਕੌਮ ਨੂੰ ਸੁੰਨੀ & ਸ਼ੀਆੰ ਵਾਗ ਦੋਫਾੜ ਨਾ ਕਰੋ ਜੀ!
ਇਸ ਕੁੰਮੈਂਟ ਨੂ, ਈਮਾਨਦਾਰੀ ਨਾਲ ਪੱਖਬਾਦ ਤੋ ਬਿਨਾ, ਕੋਈ ਵਿਰਲਾ ਹੀ ਸਮਝੇਗਾ, ਕਿ ਢਢਰੀਆਂ ਨੂੰ 100% ਭਰਮ ਹੈ ਕਿ, ਗੁਰੂ-ਗਿਆਨ ਕੁਝ ਹੋਰ ਹੈ, ਤੇ ਗੁਰੂ ਨਾਨਕ ਜੀ ਇਕ ਆਮ ਇਨਸਾਨ ਸੀ।
ਪਰ ਅਸਲੀਅਤ ਇਹ ਹੈ ਕਿ ਗੁਰੂ ਗਿਆਨ ਤੇ ਗੁਰੂ ਨਾਨਕ ਜੀ ਦੋ ਨਹੀ,,, ਇਕੋਹਪ। ਭਾਵ ਗੁਰੂ ਨਾਨਕ ਜੀ ਨੇ ਹੀ ਪੰਜੇ ਨਾਲ ਪਹਾੜ ਰੋਕਿਐ ਹੋਇਐ।
ਪਰ ਢਢਰੀ ਨੂੰ ਅਨੁਭਵ ਨਹੀ।
ਇਹਨੂੰ ਪੱਤਰਕਾਰ ਕਿਸਨੇ ਬਣਾ ਦਿੱਤਾ ?
ਭਾਈ ਰਣਜੀਤ ਸਿੰਘ ਬਹੁਤ ਵਧੀਆ ਤਰਕਸ਼ੀਲ ਇਨਸਾਨ ।
ਸੱਚ ਸੱਚ ਮੁੱਚ ਸੱਚ ਹੀ ਹੁੰਦਾ ਸੱਚ ਦੱਬਿਆ ਨਹੀਂ ਜਾ ਸਕਦਾ ਭਾਵੇਂ ਲੱਖਾਂ ਕੋਸਿਸ਼ ਕਰੀਏ ਦਬਾੳੁਣ ਦੀ ਵਾਹ ਭਾਈ ਸਾਹਬ ਜੀ ਨੇ ਮੰਨ ਖੁਸ਼ ਕਰਤਾ ਇੰਟਰਵਿਊ ਦੇ ਕੇ ਵਾਹਿਗੁਰੂ ਜੀ
ਭਾਈ ਰਣਜੀਤ ਸਿੰਘ ਢਢਰੀ ਜੀ! (3:22) ਸ੍ਰੀ ਗੁਰੂ ਗ੍ਰੰਥ ਸਾ: ਦੇ ਅੰਗ 616 ਉਤੇ ਜੋ ਲਿਖਿਐ, ਜੇ ਉਸ ਮੁਤਾਬਕ ਕਿਸੇ ਨੇ ਫਿਲਮ ਬਣਾਕੇ, ਪਰਾਈ ਔਰਤ ਕਿਸੇ ਠਰਾਏ ਮਰਦ ਦੇ ਥਣਲੇ ਲੁਕੀ ਹੋਈ ਦਿਖਾ ਦਿਤੀ।
ਤੇ ਫਿਲਮ &ਬਾਣੀ ਦਾ ਕਰਤਾ, ਗੁਰੂ ਅਰਜਨ ਦੇਵ ਜੀ ਲਿਖ ਦਿਤਾ। 3:22 ਕੀ ਫਿਰ
****(((ਸ਼ਰਮ))))***
ਨਾਲ ਨਹੀ ਮਰੇਗਾ❓❓❓❓❓❓❓❓❓❓
ਫਿਰ ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਵੀ
***(((ਗੰਦ)))***
ਕਹਿ ਕੇ ਰੱਦ ਕਰੇਗਾ❓❓❓
ਜਾਂ ਫਿਰ ਗੁਰੂ ਗ੍ਰੰਥ ਸਾ: ਵਿਚੋ 616ਵਾਂ ਅੰਗ ਕਢੇਗਾ ਜਾ ਪਾੜੇਗਾ❓❓❓❓
👉🏿ਦੇਇ ਕਿਵਾੜ, ਅਨਿਕ ਪੜਦੇ ਮਹਿ, ਪਰ ਦਾਰਾ ਸੰਗਿ ਫਾਕੈ।। ਚਿਤ੍ਰ ਗੁਪਤੁ ਜਬ ਲੇਖਾ ਮਾਂਗਹਿ, ਤਬ ਕਉਨੁ ਪਰਦਾ ਤੇਰਾ ਢਾਕੈ।।(ਸੋਰਠਿ,ਮ:੫-616)
ਸੋ ਭਾਈ ਢਢਰੀ ਸਾਰਾ ਗੁਰ ਇਤਿਹਾਸ ਦਸਮ ਗ੍ਰੰਥ ਵਿਚ ਹੈ। ਪਰ ਤੂੰ ਗੁਰ ਇਤਿਹਾਸ ਨੂ ਅਲੋਪ ਕਰਨਾ ਚਾਹੁਦੈ। ਕਿਉਕਿ ਢਢਰੀ ਜੀ ਤੈਨੂੰ ਪਤੈ, ਕਿ ਜੇਹੜੀ ਕੌਮ ਆਪਣੇ ਵਿਰਸੇ ਨੂੰ, ਆਪਣੇ ਇਤਿਹਾਸ ਨੂੰ ਭੁੱਲ ਜਾਵੇ, ਉਹ ਕੌਮ ਹੌਲੀ ਹੌਲੀ ਖਤਮ ਹੋ ਜਾਂਦੀ ਹੈ।
ਸੋ ਸ਼ਾੱਤ੍ਰ-ਦਿਮਾਗ ਢਢਰੀ ਜੀ ਸਿਖਕੌਮ ਨੂੰ ਸੁੰਨੀ & ਸ਼ੀਆੰ ਵਾਗ ਦੋਫਾੜ ਨਾ ਕਰੋ ਜੀ!
God bless Bhai Ranjit singh ji 🙏🌷🌷🌷🌷🌷
Bhai Sahib said exactly right
ਪੱਤਰਕਾਰਾਂ।
ਜੱਫੇਮਾਰਾਂ ਕੋਲ ਕਦੋਂ ਜਾਣਾ
ਪੁੱਛ ਜੱਫੇਮਾਰਾਂ ਨੂੰ ਚੰਦ ਪੈਸਿਆਂ ਲਈ ਗੁਰੂ ਗ੍ਰੰਥ ਸਾਹਿਬ ਗਾਇਬ ਕਰਾ ਦਿੱਤੇ
😥
TUC ghanta fadd rhe ho..
Patarkar kithe kithe jave tUC jao mango jwab bs bhedaa Wang meehhhh mehhh krna onda.. Tattu jhe bhai sahib to Jada sikhya mildi... Rab ne magaj ditta thonu v... Fudu lok saale
@@punjabiclub365 goofoooooooooooooogggo
@@punjabiclub365 g&co-op fjjojoojofo ggg dooji ohio ohi ohi j
I Support Bhai Sahib Ranjeet Singh
Best Movies we are also
Bhai ranjit Singh dhadriawale is great intelligent leader preacher
ਵਾਹਿਗੁਰੂ ਜੀ
Bhai Ranjit Singh 💓💓🙏🙏🙏 dhadrianwale great parchak
ਵਾਹ ਜੀ ਵਾਹ ਸਵਾਦ ਆ ਗਿਆ ਸਾਡੇ ਭਾਈ ਸਾਬ ਨੇ ਬਾਕਮਾਲ ਜਵਾਬ ਦਿੱਤੇ ਨੇ
Har cheej tarak e
Guru kuj nhi sahi
Dadre mtlb guru granth vich jo likya hai oh insaan aam admi deya gala nai rb deaya nahe
@@lakhbirvirk3236 Haha
Bund v ba kamaal dinda.. Leni Te dsyo
ਲੈ ਸੁਆਦ!!!!
ਭਾਈ ਰਣਜੀਤ ਸਿੰਘ ਢਢਰੀ ਜੀ! (3:22) ਸ੍ਰੀ ਗੁਰੂ ਗ੍ਰੰਥ ਸਾ: ਦੇ ਅੰਗ 616 ਉਤੇ ਜੋ ਲਿਖਿਐ, ਜੇ ਉਸ ਮੁਤਾਬਕ ਕਿਸੇ ਨੇ ਫਿਲਮ ਬਣਾਕੇ, ਪਰਾਈ ਔਰਤ ਕਿਸੇ ਠਰਾਏ ਮਰਦ ਦੇ ਥਣਲੇ ਲੁਕੀ ਹੋਈ ਦਿਖਾ ਦਿਤੀ।
ਤੇ ਫਿਲਮ &ਬਾਣੀ ਦਾ ਕਰਤਾ, ਗੁਰੂ ਅਰਜਨ ਦੇਵ ਜੀ ਲਿਖ ਦਿਤਾ। 3:22 ਕੀ ਫਿਰ
****(((ਸ਼ਰਮ))))***
ਨਾਲ ਨਹੀ ਮਰੇਗਾ❓❓❓❓❓❓❓❓❓❓
ਫਿਰ ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਵੀ
***(((ਗੰਦ)))***
ਕਹਿ ਕੇ ਰੱਦ ਕਰੇਗਾ❓❓❓
ਜਾਂ ਫਿਰ ਗੁਰੂ ਗ੍ਰੰਥ ਸਾ: ਵਿਚੋ 616ਵਾਂ ਅੰਗ ਕਢੇਗਾ ਜਾ ਪਾੜੇਗਾ❓❓❓❓
👉🏿ਦੇਇ ਕਿਵਾੜ, ਅਨਿਕ ਪੜਦੇ ਮਹਿ, ਪਰ ਦਾਰਾ ਸੰਗਿ ਫਾਕੈ।। ਚਿਤ੍ਰ ਗੁਪਤੁ ਜਬ ਲੇਖਾ ਮਾਂਗਹਿ, ਤਬ ਕਉਨੁ ਪਰਦਾ ਤੇਰਾ ਢਾਕੈ।।(ਸੋਰਠਿ,ਮ:੫-616)
ਸੋ ਭਾਈ ਢਢਰੀ ਸਾਰਾ ਗੁਰ ਇਤਿਹਾਸ ਦਸਮ ਗ੍ਰੰਥ ਵਿਚ ਹੈ। ਪਰ ਤੂੰ ਗੁਰ ਇਤਿਹਾਸ ਨੂ ਅਲੋਪ ਕਰਨਾ ਚਾਹੁਦੈ। ਕਿਉਕਿ ਢਢਰੀ ਜੀ ਤੈਨੂੰ ਪਤੈ, ਕਿ ਜੇਹੜੀ ਕੌਮ ਆਪਣੇ ਵਿਰਸੇ ਨੂੰ, ਆਪਣੇ ਇਤਿਹਾਸ ਨੂੰ ਭੁੱਲ ਜਾਵੇ, ਉਹ ਕੌਮ ਹੌਲੀ ਹੌਲੀ ਖਤਮ ਹੋ ਜਾਂਦੀ ਹੈ।
ਸੋ ਸ਼ਾੱਤ੍ਰ-ਦਿਮਾਗ ਢਢਰੀ ਜੀ ਸਿਖਕੌਮ ਨੂੰ ਸੁੰਨੀ & ਸ਼ੀਆੰ ਵਾਗ ਦੋਫਾੜ ਨਾ ਕਰੋ ਜੀ!
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸਹੀ ਹਨ।
ਢੱਡਰੀਆਂ ਵਾਲੇ ਜਿੰਦਾਬਾਦ🙏🙏🙏🙏🙏❤
ਭਾਈ ਸਾਹਿਬ ਜੀ ਮੈਨੂੰ ਪਹਿਲੀ ਵਾਰ ਤੁਹਾਡੇ ਵਿਚਾਰ ਸੁਣਨ ਦਾ ਮੌਕਾ ਮਿਲਿਆ ਹੈ ਤੇ ਮੈਨੂੰ ਬਹੁਤ ਹੀ ਵਧੀਆ ਵਿਚਾਰ ਲੱਗੇ ਤੁਹਾਡੇ ਤੇ ਮਨ ਵਿਚੋਂ ਵਹਿਮ ਨਿਕਲੇ
Very nice sir keep it up
ਭਿਓ ਭਿਓ ਕੇ ਮਾਰਿਆ ਇੰਟਰਵਿਊ ਵਾਲੇ ਵੀਰ ਨੇ. ਦਿਲ ਖੁਸ਼ ਕਰਤਾ.. ਏਹ ਹੁੰਦੇ ਨੇ ਸਵਾਲ ਤੇ ਇੰਟਰਵਿਊ ਕਰਨ ਦੀ ਕਲਾ.... ਸਾਦ ਦਾ ਮੂਤ ਨਿਕਲ ਵਾਲਾ ਕਰਤਾ.. ਸਰਸੈ ਵਾਲਾ part 2 ਨਿਕਲਣਾ ਏਹ ਸਾਦ... ਬਸ ਉਡੀਕ ਹੈ. ਸਮਾ ਬਲਵਾਨ ਹੈ....
ਭਾਈ ਰਣਜੀਤ ਸਿੰਘ ਢਢਰੀ ਜੀ! (3:22) ਸ੍ਰੀ ਗੁਰੂ ਗ੍ਰੰਥ ਸਾ: ਦੇ ਅੰਗ 616 ਉਤੇ ਜੋ ਲਿਖਿਐ, ਜੇ ਉਸ ਮੁਤਾਬਕ ਕਿਸੇ ਨੇ ਫਿਲਮ ਬਣਾਕੇ, ਪਰਾਈ ਔਰਤ ਕਿਸੇ ਠਰਾਏ ਮਰਦ ਦੇ ਥਣਲੇ ਲੁਕੀ ਹੋਈ ਦਿਖਾ ਦਿਤੀ।
ਤੇ ਫਿਲਮ &ਬਾਣੀ ਦਾ ਕਰਤਾ, ਗੁਰੂ ਅਰਜਨ ਦੇਵ ਜੀ ਲਿਖ ਦਿਤਾ। 3:22 ਕੀ ਫਿਰ
****(((ਸ਼ਰਮ))))***
ਨਾਲ ਨਹੀ ਮਰੇਗਾ❓❓❓❓❓❓❓❓❓❓
ਫਿਰ ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਵੀ
***(((ਗੰਦ)))***
ਕਹਿ ਕੇ ਰੱਦ ਕਰੇਗਾ❓❓❓
ਜਾਂ ਫਿਰ ਗੁਰੂ ਗ੍ਰੰਥ ਸਾ: ਵਿਚੋ 616ਵਾਂ ਅੰਗ ਕਢੇਗਾ ਜਾ ਪਾੜੇਗਾ❓❓❓❓
👉🏿ਦੇਇ ਕਿਵਾੜ, ਅਨਿਕ ਪੜਦੇ ਮਹਿ, ਪਰ ਦਾਰਾ ਸੰਗਿ ਫਾਕੈ।। ਚਿਤ੍ਰ ਗੁਪਤੁ ਜਬ ਲੇਖਾ ਮਾਂਗਹਿ, ਤਬ ਕਉਨੁ ਪਰਦਾ ਤੇਰਾ ਢਾਕੈ।।(ਸੋਰਠਿ,ਮ:੫-616)
ਸੋ ਭਾਈ ਢਢਰੀ ਸਾਰਾ ਗੁਰ ਇਤਿਹਾਸ ਦਸਮ ਗ੍ਰੰਥ ਵਿਚ ਹੈ। ਪਰ ਤੂੰ ਗੁਰ ਇਤਿਹਾਸ ਨੂ ਅਲੋਪ ਕਰਨਾ ਚਾਹੁਦੈ। ਕਿਉਕਿ ਢਢਰੀ ਜੀ ਤੈਨੂੰ ਪਤੈ, ਕਿ ਜੇਹੜੀ ਕੌਮ ਆਪਣੇ ਵਿਰਸੇ ਨੂੰ, ਆਪਣੇ ਇਤਿਹਾਸ ਨੂੰ ਭੁੱਲ ਜਾਵੇ, ਉਹ ਕੌਮ ਹੌਲੀ ਹੌਲੀ ਖਤਮ ਹੋ ਜਾਂਦੀ ਹੈ।
ਸੋ ਸ਼ਾੱਤ੍ਰ-ਦਿਮਾਗ ਢਢਰੀ ਜੀ ਸਿਖਕੌਮ ਨੂੰ ਸੁੰਨੀ & ਸ਼ੀਆੰ ਵਾਗ ਦੋਫਾੜ ਨਾ ਕਰੋ ਜੀ!
Bhai sahab Ji 👌👌👌👌👌
ਭਾਈ ਸਾਹਿਬ ਬਹੁਤ ਖੁਸ਼ੀ ਹੁੰਦੀ ਏ ਕੇ ਤੁਹਾਡੇ ਵਰਗੇ ਇਨਸਾਨ ਵੀ ਹੈ ਦੁਨੀਆ ਤੇ ਜੋ ਝੂਠ ਵਹਿਮ ਭ੍ਰਮ ਪਾਖੰਡ ਆਦ ਬਾਰੇ ਖੁਲ ਕੇ ਬਿਨਾਂ ਕਿਸੇ ਡਰ ਜਨਤਕ ਕਰਦੇ ਨੇ
Bilkul sehmat han ju tuhade naal
ਗੁਰੂ ਗ੍ਰੰਥ ਸਾਹਿਬ ਗਾਇਬ ਹੋ ਗਏ ਉਹਨਾਂ ਬਾਰੇ ਪੱਤਰਕਾਰਾਂ ਵੀ ਜਾਣਕਾਰੀ ਦੇ
ਵਾਹ ਜੀ ਵਾਹ ਭਾਈ ਸਾਹਿਬ ਜੀ
ਬਾਈ ਸਾਹਿਬ ਜੀ ਸ਼ਿਰਾ ਪਰਚਾਰਕ ਨੇ ❤❤❤
ਬਹੁਤ ਵਧੀਆ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਸਾਰੀ ਸੰਗਤ ਤੁਹਾਡੇ ਨਾਲ ਹੈ
ਤਰਕ ਤੇ ਸਚਾਈ ਵਿੱਚ ਫਰਕ ਹੁੰਦਾ ਪਿਅਰਿਓ
Veer ji sachai da pta e trk krn te lagda
ਭੈਣਾ ਗੁਰਬਾਣੀ ਸਚਾਈ ਹੈ।ਗੁਰਬਾਣੀ ਨਿਰੰਕਾਰ ਵੱਲੋਂ ਆਈ ਹੈ।ਇਸ ਲਈ ਗੁਰਬਾਣੀ ਤੇ ਤਰਕ ਨਹੀਂ ਯਕੀਨ ਹੈ।ਸਤਿਗੁਰ ਕੀ ਬਾਣੀ ਸਤਿ ਸਤਿ ਕਰ ਜਾਣਹੁ ਗੁਰਸਿਖਹੁ ਹਰਿ ਕਰਤਾ ਆਪ ਮੂੰਹੋਂ ਕਢਾਏ।
Nai ji dekho bhai sahb ji gurbani te tark nai karde sagon jo oot ptang likhya hoya hai granthan vich osnu sodhan dee gal karde ne tan ke aon vale samey vich khamyajja na bhugtna pave te sharm naal neeve na hona pave. Fer sudhar karna aokha ho jauga
Jo vi hoje mai na Maanu
@@Balbirsinghusa uncle ji eh tusi Musalman dharm vangu bna rhe ho apne nu v. Is gal da fayda kai lok guru granth sahib da galat interpretation krke v kr skde aa. Tark krange taa hi pta lagega ki asal vich likhya ki gya hai nhi ta sikh v bhedan vang bn jaange kise sikh pujari pichhe.
Very good
Thanks bhai sahib sade dimag kholan lae🙏
ਪੱਤਰਕਾਰ ਬੇਕਾਰ ਢੰਡਰੀਆ ਵਾਲਾ ਚੜਦੀ ਕਲਾ ਜੀ
Bhai Ranjit Singh ji app nu Salute Salute 🙏🙏🙏🙏🙏🌹🌹🌹🌹🌹
ਪੱਤਰਕਾਰ ਬੇਸਮਝ ਹੈ, ਸਵਾਲ ਕਰਨ ਦਾ ਈ ਪਤਾ ਨਹੀਂ, ਹਰ ਗੱਲ ਵਿੱਚ ਲੋਕ ਕਹਿੰਦੈ, ਲੋਕ ਕਹਿੰਦੈ ਕਰੀ ਜਾਂਦੇ ਬਸ।
ਕਰਤੀ ਬੋਲਤੀ ਬੰਦ ਠੰਡਰੀਆ ਵਾਲੇ ਨੇ ਪਤਰਕਾਰ ਦੀ
ਭਾਈ ਰਣਜੀਤ ਸਿੰਘ ਜੀ ਦੀ ਵਿਚਾਰਧਾਰਾ ਨਾਲ ਜੁੜਿਆਂ ਸਮੁੱਚੀ ਮਾਨਵਤਾ ਪ੍ਰੇਮ ਬੰਧਨ ਵਿਚ ਬੱਝ ਸਕਦੀ ਹੈ
Ki krti bolti bnd... Sgo khij ta gya baba..
ਵੀਰ ਜੀ ਤੁਹਾਡੇ ਕੰਮੈਂਟ ਤੇ ਜਥੇਦਾਰ ਦਾ ਚਮਚਾ ਵੀ ਕੰਮੈਂਟ ਕਰਨ ਆ ਗਿਆ... ਵੀਰ ਜੀ ਇਹਨਾਂ ਨੂੰ ਅੱਖਾਂ ਵਾਲੇ ਅੰਨ੍ਹੇ ਕਹਿੰਦੇ ਆ... ਸੱਚ ਦਾ ਸਭ ਕੁਝ ਪਤਾ ਇਹਨਾਂ ਨੂੰ ਪਰ ਸਵਾਦ ਲੈਣ ਵਾਲੇ ਆ ਇਹ ਲੋਕ
ਲਕੀਰਾਂ ਵਹੀਆ ਕਿਸ ਨੇ ਓਹ ਵੀ ਪੁੱਛੋ
ਢੰਡਰੀ ਬੌਖਲਾ ਗਿਆ ਤੁਹਾਢਾ ਇਕ ਵੀ ਸਵਾਲ ਦਾ ਸਹੀ ਜਵਾਬ ਨਹੀਂ ਦੇ ਸਕਿਆ,, ਰਿਪੋਰਟਰ ਦੀ ਸਹਿਣਸ਼ੀਲਤਾ ਵਧੀਆ ਸਗੋਂ।
ਬੋਹਤ ਵਧੀਆ ਇੰਟਰਵਿਊ ਭਾਈ ਸਾਹਿਬ ਦੀ
Bhai Sahib ji you have clarified everything
love u bhi Ranjeet Singh ji tusi ryt ho
Bhai saab jindabad
Sachi gall kar de ne Bhai Ranjit Singh ji
ਸਿੱਖ ਵਿੱਚ ਰੁੜੀਵਾਦੀ ਸੋਚ ਨੂੰ ਖਤਮ ਰਹੇ ਹਨ ਭਾਈ ਜੀ। ਪੱਤਰਕਾਰ ਨੂੰ ਪੁਛੋ ਧਰਮ ਕੀ ਹੁੰਦਾ।ਦੁਨੀਆਂ ਦੇ ਸਾਰੇ ਗ੍ੰਥ ਲੋਕਾਂ ਨੂੰ ਇਨਸਾਨੀਅਤ ਨੂੰ ਮਨ ਲੲੀ ਲਿਖੇ ਗਏ ਹਨ।ਪੁਜਾਰੀਵਾਦ , ਗ੍ਰੰਥੀਵਾਦ ਵਿਚੋਂ ਕੱਢ ਰਹੇ ਹਨ ਭਾਈ ਜੀ
ਮੈਂ ਭਾਈ ਜੀ ਦੀ ਗੱਲਾਂ ਨਾਲ ਸਹਿਮਤ ਹਾਂ।
ਵੀਰ ਜੀ ਕੀ ਤੁਸੀਂ ਹਿੰਦੂ ਹੋ ਦੱਸਣਾ l
ਪਰ ਤੁਸੀਂ 1000% ਗੱਲ ਸਹੀ ਕੀਤੀ ਹੈ l ਰੂੜੀਵਾਦੀ ਸੋਚ ਹਿੰਦੂ ਸਿੱਖ ਧਰਮ ਚ ਹੈ l ਅਗਰ ਜੇ ਏ ਨਿਕਲ ਜੇ ਤਾਂ ਬਹੁਤ ਬਹੁਤ ਸ਼ਾਨਦਾਰ ਸਬੰਧ ਬਣ ਜਾਣਗੇ
@@Aaj361 ਹਾਂ ਬਾਈ ਜੀ ਮੈਂ ਹਿੰਦੂ ਪਰਿਵਾਰ ਚੋਂ ਹਾਂ।
@@subhashram401 thanks ਜੀ
ਵੀਰ ਜੀ ਮੇਰਾ ਪੁੱਛਣ ਦਾ ਕਾਰਨ ਇਹੀ ਸੀ ਕੇ ਜੇ ਰੂੜੀਵਾਦੀ ਸੋਚ ਲੋਕਾਂ ਦੀ ਨਿਕਲੀ ਹੁੰਦੀ ਤਾਂ ਭਾਰਤ ਕਿਤੇ ਦੀ ਕਿਤੇ ਪਹੁੰਚਿਆ ਹੁੰਦਾ l ਸਭ ਤੋਂ ਉੱਪਰ ਹੁੰਦਾ ਭਾਰਤ l ਜਨਸੰਖਿਆ ਕੰਟਰੋਲ ਹੁੰਦੀ l ਹਰ ਕੰਮ ਸਾਇੰਟਫਿਕ ਤਰੀਕੇ ਨਾਲ ਹੁੰਦਾ
@@Aaj361 ਬਿਲਕੁਲ ਸਹੀ, ਲੋਕਾਂ ਨੂੰ ਜਾਤਾਂ ਧਰਮ ਅਤੇ ਖੇਤਰਵਾਦ ਵਰਗੀ ਰੁੜੀਵਾਦੀ ਸੋਚ ਨਹੀਂ ਰੱਖਣੀ ਚਾਹੀਦੀ।
ਇਸ ਕੁੰਮੈਂਟ ਨੂ, ਈਮਾਨਦਾਰੀ ਨਾਲ ਪੱਖਬਾਦ ਤੋ ਬਿਨਾ, ਕੋਈ ਵਿਰਲਾ ਹੀ ਸਮਝੇਗਾ, ਕਿ ਢਢਰੀਆਂ ਨੂੰ 100% ਭਰਮ ਹੈ ਕਿ, ਗੁਰੂ-ਗਿਆਨ ਕੁਝ ਹੋਰ ਹੈ, ਤੇ ਗੁਰੂ ਨਾਨਕ ਜੀ ਇਕ ਆਮ ਇਨਸਾਨ ਸੀ।
ਪਰ ਅਸਲੀਅਤ ਇਹ ਹੈ ਕਿ ਗੁਰੂ ਗਿਆਨ ਤੇ ਗੁਰੂ ਨਾਨਕ ਜੀ ਦੋ ਨਹੀ,,, ਇਕੋਹਪ। ਭਾਵ ਗੁਰੂ ਨਾਨਕ ਜੀ ਨੇ ਹੀ ਪੰਜੇ ਨਾਲ ਪਹਾੜ ਰੋਕਿਐ ਹੋਇਐ।
ਪਰ ਢਢਰੀ ਨੂੰ ਅਨੁਭਵ ਨਹੀ।
ਹਰੇਕ ਗੱਲ ਲੋਕਾਂ ਨਾਲ ਕਿਉਂ ਜੋੜਦੇ ਹੋ ਲੋਕਾਂ ਨੂੰ ਭਾਈ ਸਾਬ ਨਾਲ ਇਤਰਾਜ਼ ਨਹੀਂ ਪੁਜਾਰੀਆਂ ਨੂੰ ਹੈ ਜਿੰਨਾ ਦੀਆਂ ਦੁਕਾਨਾਂ ਬੰਦ ਹੋ ਰਹੀਆਂ
Thode bhai sahib pujari Nhi aa.. Ya fir bund hi dinda hun v Bondu aa.. Ohnu paisa kitho onda.. Baki pujari aap scientist 😂😂 Balle oh Bheddoo...salyo thonu bund mrwan di adat pegyi agla maari jnda... Taksaal jathedaran to ilawa koi chiz dssi thonu... Aj taksaal ch galat lok agye Te saari taksaal Nu bdnaam krta... bhindrdwale di Katha kar kar ethe pohnchya aj ohna bare hi galat Bolan LG gya... Bheddooo ehdi ik v punjab lyi kurbani dso.. Je kal kite okha time ajye Eh hiq ch vaj sakda sant jarnail Singh Wang.. Gallan da Kadah hi bna sakda..50/50 Lakh de camera nal HD video bnake edit krke lokan da mind wash krna sokha
dukaan te edi bnd hundi aw..
tahio paytm krwanda 10 10 ruppee 😂😂😂
@@punjabiclub365 ਅੱਛਾ ਭਿੰਡਰਾਂਵਾਲੇ ਦੇ ਮੁੰਡੇ ਕੋਲ ਅਰਬਾਂ ਰੁਪਈਆ ਕਿਥੋਂ ਆਇਆ । ਜਿਹੜਾ ਭਿੰਡਰਾਂਵਾਲਾ ਕਹਿੰਦਾ ਸੀ ਵੀ ਲਾਈਸੈਂਸ ਬਣਾਉਣ ਦੀ ਲੋੜ ਨੀ ਅੱਜ ਓਹਦਾ ਮੁੰਡਾ ਉਸੀ ਸਰਕਾਰ ਤੋਂ ਲਾਇਸੈਂਸ ਕਿਵੇ ਬਣਾ ਗਿਆ
@@punjabiclub365 ਤੁਸੀਂ ਟਕਸਾਲੀਆਂ ਦੀਆਂ ਪੋਲਾ ਨਾ ਖ਼ਲਾਓ ਕੱਖ ਨੀ ਬਚਣਾ ਜਿਹੜੇ ਸਾਲੇ ਦਸਮ ਗ੍ਰੰਥ ਵਰਗੇ ਗ੍ਰੰਥ ਨੂੰ ਦਸਵੇਂ ਪਾਤਸ਼ਾਹਾ ਦੇ ਸਿਰ ਮੜ੍ਹ ਸਕਦੇ ਨੇ ਉਹ ਇਸਤੋਂ ਅਗੇ ਕੁੱਝ ਵੀ ਨੀ ਕਰ ਸਕਦੇ
@@singhmavi3246
Gal Dhadriwale di hundi ..taksali galat aa oh te saryan nu pta Par eh sahi kitho aa EDa kam v same aa takslian wala.. Tuc kyu murkh bnde thonu v Rab ne dimag ditta ohnu use kro.. Babbe laane magar na lggo Àpni mehnat Di kmaai kise garib nu dedo jada Rab ne khush huna...rahi gal bhindrawale santa de munde di shahid da putt aa koi salwar suit wale da Nhi... Sikh kaum aa hirya nal tol Dindi...baki akal Nu hath maro shahida nu satkar nal bolya kro.. Dhadri NE thode dimag ch bhussa bharta jehda ode khilaf Bolda thonu madda lgda Ohh... Boht Matt mari gyi thodi ...thonu pta ni kehda kehnda arba rupaye aye mere to number lelli Te call krli ohna nu puchli dsdenge Tenu... Tere sant g Vang Nhi kamre ch bnd hoke video bna bna Fudu bnona ohna ne
ਬਹੁਤ ਵਧੀਆ ਭਾਈ ਸਾਹਿਬ ਜੀ
You are our guide
🙏🙏🙏🙏🙏🙏👍👍👍👍👍 bhai sahib
ਇਹ ਇੰਟਰਵਿਊ ਸੁਣ ਕੇ ਲੱਗਦਾ ਬਾਬਾ ਆਉਣ ਵਾਲੇ ਟਾਈਮ ਚ ਪੱਤਰਕਾਰ ਨੂੰ ਵੀ ਸਿੱਧੇ ਕਰੋ 👌🤣
Koi shak nhi bhai 😂😂
wah Ji gryt
Very clearly define about everything bhai sahib 👍
Bht wadhia soch aa bhai sahab di bht wadhia vichar ditte bhai sahab ne
ਮੀਡੀਆ ਵਾਲਿਓ ਤੁਹਾਡੀ ਤਸੱਲੀ ਹੋਏ ਗੀ ਜੇ ਸੰਗਤ ਦੇ ਵਿਚਾਰ ਜਾਂ ਢੱਡਰੀਆਂ ਵਾਲੇ ਦੇ ਪ੍ਰਸ਼ਨ ਚਿੰਨ੍ਹ ਲਾਏ ਓਹਨਾਂ ਜਥੇਦਾਰਾਂ ਨੂੰ,ਅਜਨਾਲੇ ਨੂੰ, ਧੁਁਮੇ ਨੂੰ, ਜਾਕੇ ਪੁੱਛੋ ਫਿਰ ਪਤਾ ਲਗ ਜਾਣਾ ਸਿੱਖ ਕੌਣ ਨੇ, ਪਖੰਡੀ ਲੋਟੂ ਕੌਣ ਆ
Eh ta ap pujaria da faltu lagda g
ਚੰਗੀ ਲੱਸੀ ਕੀਤੀ ਪੱਤਰਕਾਰ ਦੀ ਭਾਈ ਸਾਹਿਬ ਨੇ ਨਜਾਰਾ ਲਿਆਤਾ ਜਵਾਂ ਸਿਰਾ ਈ ਕਰਤਾ ਜੇ ਸਿਆਣਾ ਹੋਇਆ ਤਾਂ ਛੇਤੀ ਹੀ ਧੁੰਮੇ ਬਾਬੇ ਨਾਲ ਵੀ ਇੰਟਰਵਿਊ ਕਰ ਲਵੇ
Mera ik question please give answer with tarak.
Jae janau galat ta gatra kida sai
Jae tilak galat pag kyu jaruri.
Veere plzzz je tusi e sunke v v eh kenda v Amritsar sarovar ik amm sarovar a fer ta laltan e tuhade sikh honte
Plzzzz ede piche na lgo
ਪੜ ਕੇ िਕੳੁ ਸਵਾਲ ਪੁਛਦਾ ਭਰਾਵਾ ਮੂਹ ਜਬਾਨੀ ਗਲ ਕਰ िਜਵੇ ਭਾਈ ਸਾिਹਬ ਜਵਾਬ ਦੇ ਰਹੇ ਅਾ ਕੋਨਫੀ੩ੈਸ ਨਾਲ ਤੁਸੀ िਸਖੇ िਸਖਾਏ िਬਹ ਜਾਨੇ ਅਾ ਅਗੇ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ( ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ)
Bhai Ranjit Singh ji 🙏💗 Thanks💗🙏
Bhai saab g ghaint galbaat🙏❤
Vah Bhai sahib Ji
veer ranjit singh jindabad
ਭਾਈ ਸਾਹਿਬ ਬਿੱਲਕੁੱਲ ਸਹੀ ਹਨ
Bhai sahib ji ne bhot bdia jwab dite ne 👍
ਭਾਈ ਸਾਹਿਬ ਜੀ ਨੂੰ ਪਹਿਲੀਵਾਰ ਸੁਣਿਆ ਭਾਈ ਸਾਹਿਬ ਜੀ ਨੂੰ ਬਹੁਤ ਵਧੀਆ ਵਿਚਾਰ ਨੇ
ਭਾਈ ਰਣਜੀਤ ਸਿੰਘ ਢਢਰੀ ਜੀ! (3:22) ਸ੍ਰੀ ਗੁਰੂ ਗ੍ਰੰਥ ਸਾ: ਦੇ ਅੰਗ 616 ਉਤੇ ਜੋ ਲਿਖਿਐ, ਜੇ ਉਸ ਮੁਤਾਬਕ ਕਿਸੇ ਨੇ ਫਿਲਮ ਬਣਾਕੇ, ਪਰਾਈ ਔਰਤ ਕਿਸੇ ਠਰਾਏ ਮਰਦ ਦੇ ਥਣਲੇ ਲੁਕੀ ਹੋਈ ਦਿਖਾ ਦਿਤੀ।
ਤੇ ਫਿਲਮ &ਬਾਣੀ ਦਾ ਕਰਤਾ, ਗੁਰੂ ਅਰਜਨ ਦੇਵ ਜੀ ਲਿਖ ਦਿਤਾ। 3:22 ਕੀ ਫਿਰ
****(((ਸ਼ਰਮ))))***
ਨਾਲ ਨਹੀ ਮਰੇਗਾ❓❓❓❓❓❓❓❓❓❓
ਫਿਰ ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਵੀ
***(((ਗੰਦ)))***
ਕਹਿ ਕੇ ਰੱਦ ਕਰੇਗਾ❓❓❓
ਜਾਂ ਫਿਰ ਗੁਰੂ ਗ੍ਰੰਥ ਸਾ: ਵਿਚੋ 616ਵਾਂ ਅੰਗ ਕਢੇਗਾ ਜਾ ਪਾੜੇਗਾ❓❓❓❓
👉🏿ਦੇਇ ਕਿਵਾੜ, ਅਨਿਕ ਪੜਦੇ ਮਹਿ, ਪਰ ਦਾਰਾ ਸੰਗਿ ਫਾਕੈ।। ਚਿਤ੍ਰ ਗੁਪਤੁ ਜਬ ਲੇਖਾ ਮਾਂਗਹਿ, ਤਬ ਕਉਨੁ ਪਰਦਾ ਤੇਰਾ ਢਾਕੈ।।(ਸੋਰਠਿ,ਮ:੫-616)
ਸੋ ਭਾਈ ਢਢਰੀ ਸਾਰਾ ਗੁਰ ਇਤਿਹਾਸ ਦਸਮ ਗ੍ਰੰਥ ਵਿਚ ਹੈ। ਪਰ ਤੂੰ ਗੁਰ ਇਤਿਹਾਸ ਨੂ ਅਲੋਪ ਕਰਨਾ ਚਾਹੁਦੈ। ਕਿਉਕਿ ਢਢਰੀ ਜੀ ਤੈਨੂੰ ਪਤੈ, ਕਿ ਜੇਹੜੀ ਕੌਮ ਆਪਣੇ ਵਿਰਸੇ ਨੂੰ, ਆਪਣੇ ਇਤਿਹਾਸ ਨੂੰ ਭੁੱਲ ਜਾਵੇ, ਉਹ ਕੌਮ ਹੌਲੀ ਹੌਲੀ ਖਤਮ ਹੋ ਜਾਂਦੀ ਹੈ।
ਸੋ ਸ਼ਾੱਤ੍ਰ-ਦਿਮਾਗ ਢਢਰੀ ਜੀ ਸਿਖਕੌਮ ਨੂੰ ਸੁੰਨੀ & ਸ਼ੀਆੰ ਵਾਗ ਦੋਫਾੜ ਨਾ ਕਰੋ ਜੀ!
ਢਡਰੀਆਂ ਵਾਲੇ ਵਧੀਆ ਜੀ
ਇਸ ਕੁੰਮੈਂਟ ਨੂ, ਈਮਾਨਦਾਰੀ ਨਾਲ ਪੱਖਬਾਦ ਤੋ ਬਿਨਾ, ਕੋਈ ਵਿਰਲਾ ਹੀ ਸਮਝੇਗਾ, ਕਿ ਢਢਰੀਆਂ ਨੂੰ 100% ਭਰਮ ਹੈ ਕਿ, ਗੁਰੂ-ਗਿਆਨ ਕੁਝ ਹੋਰ ਹੈ, ਤੇ ਗੁਰੂ ਨਾਨਕ ਜੀ ਇਕ ਆਮ ਇਨਸਾਨ ਸੀ।
ਪਰ ਅਸਲੀਅਤ ਇਹ ਹੈ ਕਿ ਗੁਰੂ ਗਿਆਨ ਤੇ ਗੁਰੂ ਨਾਨਕ ਜੀ ਦੋ ਨਹੀ,,, ਇਕੋਹਪ। ਭਾਵ ਗੁਰੂ ਨਾਨਕ ਜੀ ਨੇ ਹੀ ਪੰਜੇ ਨਾਲ ਪਹਾੜ ਰੋਕਿਐ ਹੋਇਐ।
ਪਰ ਢਢਰੀ ਨੂੰ ਅਨੁਭਵ ਨਹੀ।
Gurpal Singh we proud on you.you are doing very good job 👍👍👍
ਬਾਈ ਜੀ ਨਾ ਮੈਂ ਢੱਡਰੀਆਂ ਵਾਲੇ ਨਾ ਅਤੇ ਨਾ ਹੀ ਜਥੇਦਾਰਾਂ ਨਾਲ ਕਿਉਂਕਿ ਹੁਣ ਤਾ ਕੰਨਵਰ ਗਰੇਵਾਲ ਨੇ ਵੀ ਦੱਸਤਾ ਪੰਜਾਬ ਸਰਕਾਰ ਨਾਲੋਂ ਵੀ ਜਾਦਾਂ ਪੈਸਾ ਗੁਰੂ ਘਰਾਂ ਵਿੱਚ ਹੁੰਦਾ ਨਾਲ ਹੀ ਉਸ ਨੇ ਇਹ ਵੀ ਕਿਹਾ ਜੇ ਮੈਂ ਸਾਰਾ ਕੁਝ ਸੱਚ ਦੱਸਦਾ ਮੇਰੇ ਗੋਲੀ ਮਾਰ ਦੇਣਗੇ। ਹੁਣ ਜੋ ਜਥੇਦਾਰ ਗਿਆਨੀ ਜੋ ਵੀ ਨੋਕਰੀਆਂ ਤੋਂ ਬਾਹਰ ਕਰ ਦਿੱਤੇ ਉਹਨਾਂ ਨੂੰ ਇੱਕ ਸਾਲ ਦੀ ਤਨਖਾਹਾਂ ਇੱਕ ਕਰੋੜਾਂ ਸੀ। ਹੁਣ ਦੱਸੋਂ ਹੁਣ ਪੰਜਾਬੀਆਂ ਨੇ ਕੀ ਕਰਨਾ। ਬਾਈ ਜੀ ਦਰਸ਼ਨ ਕਰੋ ਆਪਣੇ ਗੁਰੂ ਜੀ ਦੇ ਚਰਨਾਂ ਸੂਹ ਪ੍ਰਾਪਤ ਗੁਰੂ ਘਰਾਂ ਦੀਆਂ ਪਰ ਭੇਟਾਂ ਸਿਰਫ਼ ਦੱਸ ਰੁਪਏ ਕਰੋ ਫ਼ੇਰ ਦੇਖਾਂਗੇ ਕੌਣ ਸੇਵਾਦਾਰ ਹੈ।
Waheguru g Bhai sahab ji
ਗੁੱਡ ਰਣਜੀਤ ਸਿੰਘ ਤੇਰੀ ਸੋਚ ਬੋਲਤੀ ਬੰਦ ਕਰ ਦਿੰਦਾ ਬੜੀਆਂ ਬੜੀਆਂ ਦੀਆਂ