@@sukhjeevansingh3069 Please don't have such a negativity.... jayaj kamai kade vi kise nu nahi dukhdi hundi, par jekar najaej rasta pakdon ge ta ant fail hi hovonge.....
Hello sir, I have seen all comments but you have not replied any one and not clear any one doubts. Make sure that to reply with unique comments and cover all doubts if u want to make video next time.🙏
Plz ek room krwayon de kine charges ayunde aa. 10 by 10 de. Plz rply kr diyo phir pta laguga. Sb na comments vich pushya pr tusi kisi da rply nhi kita. Phir ki pta laguga ka kine paise lagde aa.
Veer ji bahar da bahut lagda shukar ae k othe vi karan lagaye. Bathroom ch vi jaruri hunda Laura khaas karke shower sides. Apna number please das diyo ji
ਬਹੁਤ ਵਧੀਆ ਵੀਰੇ ਦਾਤਾਰ ਤਰੱਕੀਆਂ ਦੇਵੇ
ਵੀਰ ਜੀ ਇਹ ਜਰੂਰ ਦਸੁ ਕਿ ਇਹ ਸਿਮਟ ਵਾਲੀ ਕੰਧ ਤੇ ਲਗ ਜਾਂਦਾ ਜਾ ਸਿਰਫ ਪੈਂਟ ਹੋਣਾ ਜਰੂਰੀ ਆ❤️
Nahi ji pant nahin pure kapde paune hai
@@problems458 🤣🤣
@@problems458 😁😁
ਤੇ ਜੇ ਸਾਰੇ ਕੱਪੜੇ ਉਤਾਰ ਦਿੱਤੇ ਜਾਣ ਤਾਂ ਫਿਰ ਨਜ਼ਾਰਾ of ਕਿਵੇ ਦਾ ਹੋਵੋ 😎
@@problems458 ਸਹੀ ਆ 😁😁
ਕਿਰਤ ਕਰੋ... ਨਾਮ ਜਪੋ... ਵੰਡ ਛੱਕੋ.... Should be made slogan of the Punjabies... Prosperity wil come in automatically..
th-cam.com/users/shortssPFDBzJ00DA?feature=share
Na paji ajj de time rate na daso... Phir la do... Phir thok ke paise😂😂😂 gussa na kareo... Ajj de time bhaut fraud
@@sukhjeevansingh3069 Please don't have such a negativity.... jayaj kamai kade vi kise nu nahi dukhdi hundi, par jekar najaej rasta pakdon ge ta ant fail hi hovonge.....
ਕੋਈ ਫਾਇਦਾ ਨਹੀਂ ਟੁੱਟਣ ਭਜਣ ਤੇ ਇਹ ਲਾਉਣੀ ਬੜੀ ਔਖੀ ਹੁੰਦੀ ਤੇ ਸਾਰੀ ਖਰਾਬ ਹੋ ਜਾਂਦੀ
PVC ਟੁੱਟਣ ਭਜਣ ਤੇ ਜਿਆਦਾ ਖਰਚਾ ਨਹੀਂ ਮੰਗਦੀ
ਬਹੁਤ ਹੀ ਵਧੀਆ ਲੱਗਿਆ ਹੋਇਆ ਹੈ ਬਹੁਤ ਹੀ ਸੋਹਣਾ ਲੱਗਦਾ ਹੈ
Haye sachi muchi ,,,,,
ਤਹਾਨੂੰ ਐਤਵਾਰ ਗੁਰੂਦਵਾਰਾ ਸਾਹਿਬ ਦੇਖਿਆ ਸੀ।
ਸਿਰਫ਼ ਖੂਬਸੂਰਤ ਈ ਨਹੀਂ, ਇਸ ਵਿੱਚ ਕੁਝ ਐਸਾ ਹੋਣਾ ਚਾਹੀਦਾ ਹੈ, ਗਰਮੀ ਨੂੰ ਵੀ ਰੋਕੇ, ਤੇ ਸਰਦੀ ਨੂੰ ਵੀ, ਜਾਣੀ ਤਾਪਮਾਨ ਵੀ ਠੀਕ ਕਰੇ
ਉਸ ਲਈ ਤਾਂ ਵੀਰ ਇਕੋ ਹੱਲ ਆ ਚਾਰ ਇਚੀ ਕੱਧ ਕੱਢੋ ਉਸ ਵਿੱਚ ਥਰਮੋਕੋਲ ਸੀਟ ਪਾਉ 8*4 ਦੀ ਤੇ ਫੇਰ 4 ਇਚੀ ਕੱਧ ਕਰੋ ਬਹੁਤ ਵਧੀਅ ਹੱਲ ਅ ਗਰਮੀ ਸਰਦੀ ਤੋੰ ਬਚਣ ਦਾ
@@AmrikSingh-rq6qp 😁😁
ਕਿੰਨਾ ਖਰਚਾ ਵੀਰ ਜੀ ਇੱਕ ਰੂਮ ਦਾ 10-12ਰੂਮ ਆ
Helo brother UV sheet da ik room da kina kharcha aunda pore ik room cha
ਬਹੁਤ ਵਧੀਆ ਲੱਗਾ ਵੀਰੇ ਉਮੀਦ ਹੈ ਕੇ ਜਲਦੀ ਮਿਲਣਗੇ
ਸ਼ੀਟ ਦੇ ਵਿਚ tharmakol ਨਹੀਂ ਲਗਦੀ ਜੋ ਕੇ pvs ਵਿੱਚ ਲਗਦੀ ਆ temprature control ਕਰਦੀ ਆ
ਭਾਜੀ ਅਪਣਾ ਫੋਨ ਨੰਬਰ ਵੀ ਦੱਸੋ ਇਕ ਕਮਰੇ ਤੇ ਕਿੰਨਾ ਖਰਚਾਂ ਆਵੇਗਾ ਸਾਮਾਨ ਤੇ ਕਿੰਨਾ ਖਰਚਾਂ ਆਵੇਗਾ ਕਿਨਾ ਟਾਈਮ ਲਗੇਗਾ ਇੱਕ ਕਮਰੇ ਤੇ
Hello sir, I have seen all comments but you have not replied any one and not clear any one doubts. Make sure that to reply with unique comments and cover all doubts if u want to make video next time.🙏
th-cam.com/users/shortssPFDBzJ00DA?feature=share
Hello sir ik room da kina kharcha aa janda te eh ki price ch milde market cho
ਜਦੋਂ ਸਲੋਸਣ ਲਾ ਲਿਆ ਤੇ ਫਿਰ ਕੰਧ ਚ ਕਿੱਲ ਕਾਹਦੇ ਵਾਸਤੇ ਲਾਏ ਨੇ ਵੀਰ ਦੱਸਣਾਂ ਯਾਰ
ਬਹੁਤ ਵਧੀਆ ਵੀਰੇ
Good work bhaji ik room te ਖਰਚ kena aa janda video ch jaroor ਦੱਸਿਆ karo ਧੰਨਵਾਦ ਜੀ
Vry nyc work veer ji,one room chrges plz??
ਇਸ ਦਾ ਅਤੇ ਦੂਜੀ ਦਾ ਕਿੰਨੇ ਸਕੇਅਰ ਫੁੱਟ ਖ਼ਰਚਾ ਆਉਂਦਾ ਹੈ। ਅਤੇ ਲਵਾਈ ਕੀ ਰੇਟ ਹੈ।
ਖਰਚਾ ਤਾਂ ਦੱਸਿਆ ਨਹੀਂ ਕਿੰਨਾ ਆਉਗਾ
Kafi mehngi aa ma patta kitta
Ik diwar 10000 tak
ਵੀਰ g ਇਕ room ch kina ਖਰਚਾ aa jnda sheet vaste
Bahut vadhiya lgeya or sb ton best ghr nu colour krvane di jarurat hi nhi, bt isdi cost wallpaper naalon jeyada h ya km, or eh kina time kd sakda h
Asi Saban bazaar Ludhiana ch pta krange ki price h ess da, kyonki asi vi lagauni h
ਬਹੁਤ ਵਧੀਆ ਹੈ ਵੀਰੇ ਕਿਵੇਂ ਫੁੱਟ ਪੈਂਦਾ ਹੈ
God bless you and tuhade sare supne pure hon …
gud work praa..eh dasna plz..v pvc ton uv sheet da kina diffrence ha price da...ik room da..12*12 da.....
Its costly then pvc
3 toh 5000 tak ha uv sheet
ik room da cost das rahe ho?3 -5 thousnd...?????
Ik 8*4 d sheet da
Labor cost 1×1 di ki ne ha
ਕੀ ਇਹ ਸ਼ੀਟ ਸਲਾਭੇ ਆਲੀ ਕੰਧ ਤੇ ਕਾਮਯਾਬ ਹੈ ਜਾਂ ਨਹੀਂ ???
bhut2 vabhaiya lgai ji Waheguru Ji ka khalsha Wahe guru Ji ki fateh
Very beautiful. Keep working hard
th-cam.com/users/shortssPFDBzJ00DA?feature=share
Bhuhat hai vediya es 22/13 .11/12 2room da ki kharcha hai . Ludhiana
Very good y g aap da kam bhut badya hai y g
Bohut vadhiya 👏
Great information.. keep it up 👍
Right ji
12y12ਕੱਮਰੇ ਦੇ ਲਗਵਾਉਣ ਦਾ ਖਰਚ ਆਵੇਗਾ ਕਿਨਾ
V nicely done
ਅੰਡਰ ਲੇਅਰ ਆ ਇਹ ਕੰਮ ਕੀਤਾ ਬਹੁਤ ਬਾਹਰ ਮੈ 5 ਸਾਲ ਹੋਰ ਵੀ ਬਹੁਤ ਗਰਾਉਡ ਫਲੋਰ ਦਾ ਵੀ
Bhut vadia veer ji
ਖਰਚਾ ਇਹ ਨਹੀਂ ਦਸਦੇ, ਲਗਿਆ ਦਾ ਜੇ, ਜਿੰਨੇ ਚੇ ਕੋਈ ਗਾਹਕ ਸੈੱਟ ਹੋ ਜਾਏ
Wonderful work 22 ji ...
ਬਾਈ ਜਿਨ੍ਹਾਂ ਲੋਕਾਂ ਦੇ ਘਰ ਟਾਇਲ ਬੱਤੇ ਪਏ ਹੋਏ ਉਹ ਕੀ ਕਰ ਸਕਦੇ ਨੇ
Super gbu both ❤️❤️
Vadiya knowledge mili
Thank you for details
Veer ji glue kehda use karna hai
ਸਤਿ ਸ੍ਰੀ ਅਕਾਲ ਵੀਰ ਜੀ ਯੂਵੀ ਸੀਟ ਦਾ ਕੀ ਪ੍ਰਾਈਜ ਹੈ ਵੀਰ ਜੀ
God bless you bro 🙏🏻
Bhut wadiya veer bahut wadiya
bhai ji bahut badhiya Laya Toshi 10 Bai 10 room da Kina kharcha aaega
Bhot vadia ji🙏
Super .God bless you 🙏🇩🇪❤️
Nice veere perfect uv sheets
22 ji very beautiful work
2020 ਵਿੱਚ ਲਗਾ ਦਿੱਤੀ ਹੈ
Good work veer
ਪੰਜਾਬ ਵਿੱਚ ਅੰਮ੍ਰਿਤਸਰ ਤੋ ਮਿਲ ਸਕਦੀ ਹੈ
good job veer ji
God bless you veere
Buhat vadiya veer
Bahut vadhia
Very Good
Very nice ji
Plz ek room krwayon de kine charges ayunde aa. 10 by 10 de. Plz rply kr diyo phir pta laguga. Sb na comments vich pushya pr tusi kisi da rply nhi kita. Phir ki pta laguga ka kine paise lagde aa.
Nice putter ji
Nice bhaji ki eh hor v color Vichy milda
Total Kina kharch aounda 10×12 room vich vich .roof seling pa k
Very nice 👌👍
ਖਰਚਾ ਵੀ ਦੱਸੋ ਇਕ ਕਮਰੇ ਦਾ।।
Itna bright color eyes ko lagta h
Very nice
Kina kharcha aa janda bro 10*10 room aa sealing v kroni doosara dewara te uv sheeta
Je 10×10 de wall da kharcha PVC da 6000 ha with labour ta ehda 12500 ha
Bhout sohna veer g
Ek bar laga ke kine saal chaldi hai.. Ki esi repair ho jandi hai
Good job veer ji👍🏻👍🏻👍🏻👍🏻👍🏻
Veer kharcha ty Daseya nahi uvc sheet daa ik room nu tyaar krn da ki kharcha aaeya
Veer ji bahar da bahut lagda shukar ae k othe vi karan lagaye. Bathroom ch vi jaruri hunda Laura khaas karke shower sides. Apna number please das diyo ji
Very nice sohni v lgdi a lggi Veer ji
Hitax ko aag bahot jaldi pakadti ha
12-12 ਦੇ ਕਮਰੇ ਦਾ ਕੀ ਰੇਟ ਹੈ ਡਾਉਨ ਸੀਲਿੰਗ ਹੋਈ ਹੋਈ ਹੈ
ਬਟਾਲੇ ਦੁਕਾਨ ਕਿੱਥੇ ਹੈਗੀ ਏ ਜੀ
Ek roon da kinna khracha aajnda aa
Dso paji kina kharch aajanda
Nice bro...veer ji
Nice work
Bhut vadia laga reha
Nice ji god bless you
Veer wallpaper kine da fut lavoge apa sare ghr vich lgvone aa das deo
Very nice work putt
Bahut vadiya
Total cost of one room
Nice
ਜੁਡੳ ਜਾਬਾਬ ਤਾਂ ਦੇਦੋ ਕਿਸੇਦਾ ਵੀ ਕਿ ਰੇਟ ਅ
Bahut vdia paji
ਬਹੁਤ ਵਧੀਆ ਲੱਗਾ ,thnx ji 🙏
Bahut wadia veer ji 🙏
ਇਹ ਤਕਨੀਕ ਚੀਨ ਵਾਲਿਆਂ ਦੀ ਹੈ ਜੀ 🙏
God bless you both of you ❤❤❤❤
hlo
Ehh walpaper lagya tusi ji
Veer G bhut sohan
Beautiful
ਵੀਰ ਜੀ ਇੱਕ ਕਮਰੇ ਦਾ ਕਿਨਾਂ ਖ਼ਰਚਾ ਆੳਂਦਾ ਹੈ
10x10 kamre te kinna kharcha aa janda hai ji
Good job gill paji