Shonki sardar te gurbhej he paise lai ke vidoe bnaunde hunde hna ta video ch jarur dsna hunda aw loka nu v asi paise lai ke sponcer video bna rahe aw je nai dass de tuxi public nu apne viewers nu ta tuhade te case banda aw eh na wocho v punjabiya nu ehei knolegde nahi haigi sab pta aw ess kr ke bandeya vale kam keo tuhade kar kw gareeb banda fas janda tuhadiya eda diyq videos dekh ke pahunch janda dukana te
@9:04😂 ਹਰਭੇਜ ਵੀਰੇ, ਸ਼ਾਹਜਹਾਂ ਨੂੰ ਤਾਜ ਮਹਿਲ ਤਾਂ ਸਸਤਾ ਪੈ ਜਾਣਾ ਸੀ ਪਰ ਸ਼ਾਹਜਹਾਂ ਨੇ ਸਿੰਗਲਾ ਸਾਹਬ ਹੋਣਾ ਦੇ ਹੱਥ ਵੱਡਣੋ ਨਹੀਂ ਛੱਡਣੇ ਸੀ। 😆ਨਾਲੇ ਸ਼ਾਹਜਹਾਂ ਨੇ ਦੁਕਾਨ ਬੰਦ ਕਰਵਾ ਦੇਣੀ ਸੀ ਤਾਂ ਕਿ ਸਿੰਗਲਾ ਸਾਹਬ ਹੋਣੀ ਕਿਸੇ ਹੋਰ ਨੂੰ ਮਾਲ ਨਾ ਵੇਚ ਸਕਣ। 😂😂 ਫਿਰ ਤਾਂ ਨਾ ਸਾਨੂੰ ਇਹ ਸਾਮਾਨ ਮਿਲਣਾ ਸੀ ਅਤੇ ਨਾ ਹੀ ਤੁਹਾਨੂੰ ਇਹ ਵੀਡੀਓ ਬਣਾਉਣ ਲਈ ਮਿਲਣੀ ਸੀ। 😆😜🤣
😂😂😂 ਵੇਚਣ ਆਇਆ ਮੈਨੂੰ 😂😂🙏🙏
Bhut vdiya g master marble vale,, aman vrge
❤
ਜੋ ਬੰਦੇ ੧੩ ਪਿੱਛੇ ਖੜੇ ਆ ਉਹ ਨਾ ਦਾ ਖਰਚਾ ਕਿੱਥੋ ਕੱਢ ਦੇ ਹੋ ਜੀ
ਪੈਦ ਪੈ ਜਾ ਸਰਾਨੇ ਪੈ ਜਾ…….?
😂😂😂😂😂😂😂😂😂😂😂😂
ਅਸੀਂ ਜਾਕੇ ਆਏ ਹਾਂ ਜੋ ਦਸ ਰਹੇ ਕੁਝ ਵੀ ਨਹੀਂ
ਤੁਸੀ ਵੀਡਿਉ ਦਾ ਕਿੰਨਾ ਲਿਆ 😂😂
Tu kina leya 💪 ena 😂😂😂
Balachour dist Nawanshahr ਵਿੱਚ ਟਾਇਲਾ ਭੇਜਦੋਗੇ ਤੁਸੀਂ ਦੱਸਿਓ ਜਰੂਰ 2x2 ਦੀ ਦਾ ਕਿਆ ਰੇਟ ਇਸਦਾ
ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ
Kiraya hi pauna ehna ne veer tu apne nedeo lai la mai nawesheher toh hi chkia ne kuch machhiware te kuch dhanas toh
@@Vikramdhaliwal009 Nawanshahr kitho vre chakiyan c
Location ki hai g
ਬਿਨਾਂ ਬਰਾਂਡ ਤੋਂ ਕੁਝ ਸਾਲਾਂ ਬਾਅਦ ਚਮਕ ਖਤਮ
Full bode charge v daso choro
Good
Aa rate he City ch mili janda
❤️
Kehri company di tiel eh vi puch lo
🤙🤙
Bahi tavida ਟੈਂਪੂ ਕਦੋਂ ਆ ਰਿਹਾ tilla ਵਾਲਾ 😅 ਵੀਡਿਓ ਬੰਨ੍ਹਣਾ ਲਈ ਟੱਟੀ ਲਈ tilla ਤਾਂ ਮਿਲਿਆ ਹੋਣੀਆ 😅
Wdia veer
Ki kha ke gye o😄
Asi ithon e leya
ਬਾਈ ਜੱਟਾਂ ਆਲੇ ਕੰਮ ਕਰਿਆ ਕਰੋ ਪੰਜਾਬੀ ਤਾਂ ਇਤਿਹਾਸ ਵਿੱਚ ਕਦੇ ਨੀ ਵਿਕੇ ਵੀਰੇ
ਬਿਲਕੁਲ
ਐਲੀਵੇਸ਼ਿਨ ਦਾ ਰੇਟ ਨਹੀਂ ਦੱਸਿਆ ਉਹ ਵੀ ਦੱਸੋ
Y yr ena fuddu na laea kro
Asi ja k aye an eda da kuj v ni
Na koi brand aw ena kol
Non brand mall aw
Bot Wadiya veere apa vi kothi di look change krni a apa jarur ja k amagay jado india aye🇬🇧