ਬੇਅੰਤ ਸਿੰਘ ਤੇ ਬਿਮਲ ਕੌਰ ਖਾਲਸਾ ਦੀ ਸ਼ਹਾਦਤ ਤੋਂ ਬਾਅਦ ਕਿਵੇਂ ਵੱਡੀ ਭੈਣ ਨੇ ਮਾਂ ਬਣਕੇ ਪਾਲੇ ਛੋਟੇ ਭਰਾ, ਇੱਕ ਬਣਿਆ MP

แชร์
ฝัง
  • เผยแพร่เมื่อ 7 ก.ค. 2024
  • ਬੇਅੰਤ ਸਿੰਘ ਤੇ ਬਿਮਲ ਕੌਰ ਖਾਲਸਾ ਦੀ ਸ਼ਹਾਦਤ ਤੋਂ ਬਾਅਦ ਕਿਵੇਂ ਵੱਡੀ ਭੈਣ ਨੇ ਮਾਂ ਬਣਕੇ ਪਾਲੇ ਛੋਟੇ ਭਰਾ, ਉਹਨਾਂ ਚੋਂ ਇੱਕ ਬਣਿਆ MP ਸਰਬਜੀਤ ਸਿੰਘ ਖਾਲਸਾ
    .............................................................................
    ◆Visit Our Website Also - scrollpunjab.com/
    ◆Facebook -
    / scrollpunjab
    ◆Instagram -
    / scroll_punjab
    ◆Contact Us For Advt. - +9185588 66372
    ◆Mail us - info@scrollpunjab.com
    .........................................................................
    ◆ Scroll Punjab is one of the most reliable news channel in punjab you can trust us and stay update with our news reporting on punjab. we provide you the latest updated punjab news , punjabi news , current affairs , political interviews , emotional punjabi video , Study visa Reports and Many more things
    .............................................................................
    ◆ ਸਕਰੋਲ ਪੰਜਾਬ, ਪੰਜਾਬ ਦਾ ਸਭ ਤੋਂ ਭਰੋਸੇਮੰਦ ਨਿਊਜ਼ ਚੈਨਲ ਹੈ। ਜਿਸਦੇ ਚਲਦੇ ਤੁਸੀਂ ਵੱਧੀਆਂ ਤੇ ਚੰਗੀਆਂ ਖ਼ਬਰਾਂ ਦੇਖਣ ਲਈ ਸਾਡੇ ਤੇ ਭਰੋਸਾ ਕਰ ਸਕਦੇ ਹੋ, ਤੇ ਪੰਜਾਬ, ਭਾਰਤ, ਤੇ ਵਿਸ਼ਵ ਦੀਆਂ ਖਬਰਾਂ ਦੀ ਰਿਪੋਰਟਿੰਗ ਨਾਲ ਅਪਡੇਟ ਰਹਿ ਸਕਦੇ ਹੋ। ਅਸੀਂ ਤੁਹਾਨੂੰ ਪੰਜਾਬ ਦੀਆਂ ਨਿੱਤ ਨਵੀਆਂ ਖਬਰਾਂ, ਪੰਜਾਬੀ ਖਬਰਾਂ, ਚੱਲ ਰਹੇ ਮਸਲੇ, ਰਾਜਨੀਤਿਕ ਇੰਟਰਵਿਊ, ਭਾਵੁਕ ਕਰ ਦੇਣ ਵਾਲੀਆਂ ਪੰਜਾਬੀ ਵੀਡੀਓ, ਸਟੱਡੀ ਵੀਜ਼ਾ ਰਿਪੋਰਟਾਂ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਪ੍ਰਦਾਨ ਕਰਦੇ ਹਾਂ।
    #punjabnews #punjabinews #latestpunjabnews #latestpunjabinews #newspunjabi #newspunjab #scroll #punjab #newsindia #scrollpunjab #punjabnews #sikhcommunity #amritpalsingh #sarabjitsinghkhalsa #faridkot #beantsingh #khadursahib #punjabilivenews #sikh

ความคิดเห็น • 54

  • @GursewakSidhu-bt5bn
    @GursewakSidhu-bt5bn 21 วันที่ผ่านมา +9

    ਭੈਣ ਅੰਮਿ੍ਤ ਕੌਰ ਜੀ ਤੁਸੀਂ ਬਹੁਤ ਮਹਾਨ ਹੋ।ਤੁਸੀਂ ਤੇ ਤੁਹਾਡੇ ਪਰਿਵਾਰ ਦਾ ਸਿੱਖ ਕੌਮ ਤੇ ਸਿੱਖ ਪੰਥ ਕਰਜ਼ਦਾਰ ਰਹੇਗਾ।

  • @dr.gurwinderparhar3422
    @dr.gurwinderparhar3422 21 วันที่ผ่านมา +5

    ਬਹਾਦਰ ਯੋਧੇ ਦੀ ਇੱਕ ਬਹਾਦਰ ਧੀ। ਸ਼ਾਨਦਾਰ ਗੱਲਬਾਤ

  • @amarjitkaur3694
    @amarjitkaur3694 21 วันที่ผ่านมา +7

    ਕੋਟ ਕੋਟ ਪ੍ਰਣਾਮ ਸਹੀਦ ਬੇਅੰਤ ਸਿੰਘ ਜਿੰਦਾਬਾਦ

  • @amarjitkaur3694
    @amarjitkaur3694 21 วันที่ผ่านมา +9

    ਬੀਬੀ ਦਰਸ਼ਨ ਕਰਕੇ ਦਿਲ ਬਹੁਤ ਖੁਸ਼ ਹੋਇਆ ਜਿੳਦੇ ਵਸਦੇ ਰਹੋ

  • @user-em5nl5tx2b
    @user-em5nl5tx2b 21 วันที่ผ่านมา +16

    ਕੌਮੀ ਸ਼ਹੀਦਾਂ ਦਾ ਜਾਗਦੀ ਜ਼ਮੀਰ ਵਾਲੀਆਂ ਕੌਮਾਂ ਹਮੇਸ਼ਾਂ ਸਤਿਕਾਰ ਕਰਦੀਆਂ ਹਨ।

  • @Singhs1964
    @Singhs1964 21 วันที่ผ่านมา +4

    ਵਾਹਿਗਰੂ ਚੜਦੀ ਕਲਾ ਬਖਸ਼ਣ।

  • @GursewakSidhu-bt5bn
    @GursewakSidhu-bt5bn 21 วันที่ผ่านมา +11

    ਬੀਬੀ ਬਿਮਲ ਕੌਰ ਜੀ ਖਾਲਸਾ ਨੂੰ ਸ਼ਹੀਦ ਸਮੇਧ ਸੈਣੀ ਕੰਜਰ, ਜ਼ਿੰਮੇਵਾਰ ਹੈ।

  • @jaspindersingh9945
    @jaspindersingh9945 21 วันที่ผ่านมา +6

    ਪਰਿਣਾਮ ਸਹੀਦਾ ਦੀ

  • @surinderkour7146
    @surinderkour7146 14 วันที่ผ่านมา +1

    ਸਾਨੂੰ ਤੁਹਾਡੇ ਤੇ ਬਹੁਤ ਮਾਣ ਹੈ ਚੜ੍ਹਦੀ ਕਲਾ ਵਿੱਚ ਰਹੋ ਪ੍ਰਮਾਤਮਾ ਕਿਰਪਾਕਰੇ

  • @BalkarSingh-ty2sj
    @BalkarSingh-ty2sj 21 วันที่ผ่านมา +4

    ਅੱਜ ਸਰਬਜੀਤ ਖਾਲਸਾ ਸਾਹਿਬ ਕੌਮ ਨੇ ਦੇਸ਼ ਦੀ ਉੱਚੀ ਕੁਰਸੀ ਤੇ ਬਿਠਾ ਦਿੱਤਾ ਕੌਮ ਨੇ ਤੇ ਹਰ ਪੱਤਰਕਾਰ ਇੰਟਰਵਿਉ ਲੈਣ ਪਹੁੰਚ ਗਿਆ ਪਰ ਜਦ ਪਰੀਵਾਰ ਦੁੱਖ ਭਰੀ ਜਿੰਦਗੀ ਬਤੀਤ ਕਰ ਰਿਹਾ ਸੀ ਤਾ ਕੋਈ ਸ਼ਾਇਦ ਹੀ ਪੱਤਰਕਾਰ ਪਹੁੰਚਿਆ ਹੋ ੇ।

  • @BaldevSingh-mi5lg
    @BaldevSingh-mi5lg 21 วันที่ผ่านมา +3

    Beti Amrit Kaur Ji tussi Mahaan ho. Sanu tuhade te fakhar hai.

  • @ManjitSingh-wz7hr
    @ManjitSingh-wz7hr 21 วันที่ผ่านมา +3

    Bahut hi important interview hai.

  • @user-fj4dj1gc1y
    @user-fj4dj1gc1y วันที่ผ่านมา

    ਸਿੱਖ ਕੌਮ ਦੀ ਧੀ ਦੇ ਦਰਸ਼ਨ ਕਰਕੇ ਖੁਸ਼ ਹੋ ਗਿਆ ਮਨ 🌹🌹🙏

  • @surinderkour7146
    @surinderkour7146 14 วันที่ผ่านมา

    ਪੰਜਾਬ ਦੇ ਬਹਾਦੁਰ ਮਾਪਿਆਂ ਦੀ ਬਹਾਦਰ ਦੀ ਨੂੰ ਪ੍ਰਨਾਮ ਧੰਨਵਾਦ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀ ਚੜ੍ਹਦੀ ਕਲਾ ਵਿਚ ਰਹੋ ਦਿਨ ਦੁੱਗਣਾ ਰਾਤ ਚੌਗੁਣੀ ਤਰੱਕੀ ਕਰਦੇ ਰਹੋ❤❤❤❤❤

  • @ParamjitKaur-lk2ft
    @ParamjitKaur-lk2ft 14 วันที่ผ่านมา

    Waheguru ji

  • @GursewakSidhu-bt5bn
    @GursewakSidhu-bt5bn 21 วันที่ผ่านมา +8

    ਸਿੱਖ ਕੌਮ ਦੇ ਅਣਮੋਲ ਹੀਰੇ ਭਾਈ ਬੇਅੰਤ ਸਿੰਘ ਸਤਵੰਤ ਸਿੰਘ ਭਾਈ ਕੇਹਰ ਸਿੰਘ ਜੀ ।ਰਹਿੰਦੀ ਦੁਨੀਆਂ ਤੱਕ ਕੌਮ ਦੇ ਹੀਰਿਆਂ ਦਾ ਨਾਮ ਰਹੇਗਾ।

  • @user-pq7zn8lg9v
    @user-pq7zn8lg9v 21 วันที่ผ่านมา +1

    Ryt Sis God bless you wmk

  • @ssktrucking4791
    @ssktrucking4791 21 วันที่ผ่านมา +2

    Punjab di dhee ✊

  • @HarmanChahal-ll1zi
    @HarmanChahal-ll1zi 21 วันที่ผ่านมา +2

    Patarkar gal poori nahi hon de rha pehle he qsn put up kari ja rha

  • @sukhdevkahlon2282
    @sukhdevkahlon2282 21 วันที่ผ่านมา

    Waheguru Waheguru Waheguru ji