ਅਸਲਾ ਲੈਕੇ ਜਾਂਦੇ ਹਾਂ, ਪਰ ਸਟੇਜ ਤੇ ਨਹੀਂ ਦਿਖਾਉਂਦੇ || Balkar Ankhila || Manjinder Gulshan || Interview

แชร์
ฝัง
  • เผยแพร่เมื่อ 20 ต.ค. 2024

ความคิดเห็น • 1.3K

  • @bikkarsingh194
    @bikkarsingh194 ปีที่แล้ว +6

    ਅਣਖੀਲੇ 22ਤੇਰੀ ਇੰਟਰਵਿਊ ਮੈਨੂੰ ਬਹੁਤ ਚੰਗੀ ਲੱਗੀਜਿਸ ਵਿੱਚ ਤੂੰ ਆਪਣੀ ਸੱਚਾਈ ਪੇਸ਼ ਕੀਤੀ ਹੈਇਸ ਤੋਂ ਬਾਅਦ ਮੈਂ ਬੀਬਾ ਜੀ ਦਾ ਵੀ ਬਹੁਤ ਧੰਨਵਾਦ ਕਰਦਾ ਹੈ ਜਿਸ ਨੇ ਔਖੀ ਘੜੀ ਵਿਚ ਤੁਹਾਡਾ ਪੂਰਾ ਸਾਥ ਦਿੱਤਾ ਅਸਲ ਜੀਵਨ-ਸਾਥੀ ਓਹੀ ਹੁੰਦਾ ਹੈ

  • @rajudhanoaraju9608
    @rajudhanoaraju9608 5 ปีที่แล้ว +8

    ਬਲਕਾਰ ਅਣਖੀਲਾ ਮਨਜਿੰਦਰ ਗੁਲਸ਼ਨ ਬਹੁਤ ਵਧੀਆ ਜੋੜੀ । ਇਸ ਇੰਟਰਵਿਊ ਤੋਂ ਬਾਅਦ ਮਨ ਦੇ ਵਹਿਮ ਦੂਰ ਹੋ ਗਏ ਧੰਨਵਾਦ ਅਨਮੋਲ ਵੀਰ

  • @keepsidhu8642
    @keepsidhu8642 5 ปีที่แล้ว +135

    ਬਿਨਾਂ ਸਾਊਂਡ ਗਾਉਣਾ ਇੱਕ ਪੱਕਾ ਗਾਇਕ ਗਾ ਸਕਦਾ ਐ, ਐਦਾਂ ਨੀ ਬਈ ਟੇਪ ਚ ਮਿਕਸਿੰਗ ਕਰਨ ਨਾਲ ਗਾਇਕ ਬਣਦੇ। ਏਹ ਹੈ ਅਸਲੀ ਹਿੱਕ ਦੇ ਜੋਰ ਨਾਲ ਗਾਉਣਾ। ਰੱਬ ਚੜਦੀ ਕਲਾ ਚ ਰੱਖੇ।

  • @Avtarsinghdnl
    @Avtarsinghdnl 4 ปีที่แล้ว +10

    ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਜੀ

  • @sukhmansanghavlogs6617
    @sukhmansanghavlogs6617 5 ปีที่แล้ว +76

    ਬਹੁਤ ਵਧੀਆ ਕੀਤਾ ਅਣਖੀਲੇ ਨਾਲ ਮੁਲਾਕਾਤ ਕਰਵਾ ਕੇ ਬਹੁਤ ਵਧੀਆ ਗੀਤ ਦਿੱਤੇ ਆ ਇਨਾਂ ਦੀ ਜੋੜੀ ਨੇ

    • @ajaypal7485
      @ajaypal7485 2 ปีที่แล้ว

      Bund Dede ankheele nu
      Jake
      Krde khus ohnu
      MOD de mull ohde Geeta da

  • @talashajjv5307
    @talashajjv5307 5 ปีที่แล้ว +42

    ਨੰਬਰ ਞਨ ਜੋੜੀ🎤🎤👍👍👏👏 l love u ਉਸਤਾਦ ਜੀ।।।।।।ਦੁਨੀਆ ਬੰਨ ਕੇ ਰੱਖ ਦਿੰਦੇ ਨੇ ਆਖਾੜਿਆ ਵਿੱਚ

    • @arshsingh3044
      @arshsingh3044 5 ปีที่แล้ว

      ਬੁਹਤ ਵਧੀਆ ਜੋੜੀ

    • @gurmailsingh1044
      @gurmailsingh1044 11 หลายเดือนก่อน

      👌♥️♥️♥️♥️♥️👌

  • @HardeepSingh-of9yd
    @HardeepSingh-of9yd 5 ปีที่แล้ว +5

    ਬਾਈ ਬਲਕਾਰ ਅਣਖੀਲੇ ਦੇ ਗੀਤ ਸਾਰੇ ਅੱਤ ਆ ਸਾਡੇ ਕੋਲ ਤਾਂ ਚੀਪ ਚ ਬਾਈ ਦੇ ਗੀਤ ਆ ਸਾਰੇ ਜੋੜੀ ਵੀ ਬਹੁਤ ਸੋਹਣੀ ਆ ਹਿੱਟ ਆ

  • @GurnamSingh-pj4pv
    @GurnamSingh-pj4pv ปีที่แล้ว +3

    ਜਿਊਂਦੀ ਰਹੇ ਜੋੜੀ।।
    ਬਹੁਤ ਵਧੀਆ ਗਾਉਂਦੇ ਨੇ।।

  • @ਮਾਂਬੋਲੀਪੰਜਾਬੀ-ਢ7ਬ
    @ਮਾਂਬੋਲੀਪੰਜਾਬੀ-ਢ7ਬ 5 ปีที่แล้ว +3

    ਬਹੁਤ ਹੀ ਵਧੀਆ ਲਗਿਆ , ਬਹੁਤ ਹੀ ਮਕਬੂਲ ਅਵਾਜ ਹੈ , ਬਹੁਤ ਹੀ ਤੰਗੀਆਂ , ਮਿਹਨਤਾਂ ਨਾਲ ਅੱਜ ਲੋਕਾਂ ਦੇ ਦਿਲਾਂ ਵਿੱਚ ਥਾਂ ਬਨਾਇ ਹੈ । ਪਿੰਡਾਂ ਨਾਲ ਦਿਲੋਂ ਜੁੜੇ ਹੈ ਬਾਈ ਬਲਕਾਰ ਅਤੇ ਬੀਬਾ ਗੁਲਸ਼ਨ , ਏਸੇ ਕਾਰਨ ਇਨ੍ਹਾਂ ਦੇ ਗੀਤਾਂ ਵਿੱਚ ਪੰਜਾਬ ਦੇ ਸਾਰੇ ਹੀ ਰੰਗ ਹਨ, ਪੰਜਾਬ ਦੀ ਮਿੱਟੀ ਦੇ ਖੁਸ਼ਬੂ ਹੈ । ਰੱਬ ਮੇਹਰ ਕਰੇ ਜੋੜੀ ਤੇ ।

  • @Jobangamer909
    @Jobangamer909 ปีที่แล้ว +2

    ਮੇਰੇ ਪਿੰਡ ਪਡੋਰੀ ਰਣ ਸਿੰਘ ਵਿੱਚ 2001/6 ਦੇ ਵਿੱਚ ਆਇਆ ਸੀ ਗੁਲਸ਼ਨ ਨੇ ਇੱਕ ਗਾਇਆਂ ਸੀ

  • @MAANSAAB-jo3yv
    @MAANSAAB-jo3yv 5 ปีที่แล้ว +13

    ਬਾਈ ਲਫਜ ਘੱਟਕੇ ਅਣਖੀਲੇ ਦੀ ਦਰਦ ਭਰੀ ਕਹਾਣੀ ਸੁਣਕੇ
    ਰੱਬ ਚੜਦੀ ਕਲਾ ਰੱਖੇ ਇਸ ਜੋੜੀ ਨੂੰ

  • @GurdeepSingh-wo4fi
    @GurdeepSingh-wo4fi 3 ปีที่แล้ว +8

    ਬੜੇ ਗੀਤ ਸੁਣੇ ਨੇ ਬਾਈ ਦੇ ਟਰੈਕਟਰ ਤੇ.. ਕਦੇ ਜੀਅ ਨੀ ਅੱਕਿਆ ਸੀ ਇਸ ਜੋੜੀ ਦੇ ਗੀਤਾਂ ਤੋੰ❤️❤️

  • @gursharnmaan3744
    @gursharnmaan3744 5 ปีที่แล้ว +60

    ਰੂਹ ਖੁਸ਼ ਕਰਤੀ ਬਾਬਿਓ। ਰੱਬ ਚੜਦੀਕਲਾ ਚ ਰੱਖੇ

  • @prabhjotkaur4376
    @prabhjotkaur4376 3 ปีที่แล้ว +1

    Bhut vdiya jodi ankhila di nd song

  • @Randhawa548
    @Randhawa548 5 ปีที่แล้ว +71

    ਬਹੁਤ ਰੱਬ ਨਾਲ ਜੁੜਿਅਾ ੲਿਨਸਾਨ ਬਹੁਤ ਸਲੀਕਾ

  • @jagveermaan8846
    @jagveermaan8846 5 ปีที่แล้ว +61

    ਘੈਂਟ ਜੌੜੀ ਇਸ ਜੌੜੀ ਨੇ ਦਿਨ ਦੁੱਗਣੀ ਰਾਤ ਚੌਗਣੀ ਤਰਕੀ ਕਰੀ ਆ ਤੇ ਅੱਗੇ ਵੀ ਕਰਦੀ ਰਹੇ ਪ੍ਰਮਾਤਮਾ ਇਹਨਾ ਤੇ ਮਹਿਰ ਭਰਿਆ ਹੱਥ ਰੱਖੇ

  • @mantujohal8393
    @mantujohal8393 4 ปีที่แล้ว +14

    ਬਹੁਤ ਸੋਹਣੀ ਜੋੜੀ ਅਾ ਵਾਹਿਗੁਰੂ ਜੀ ਚੜ੍ਹਦੀਕਲ੍ਹਾ ਰੱਖਣ ਸੱਭ ਨੂੰ ।

  • @CrooddwDeepa
    @CrooddwDeepa ปีที่แล้ว +2

    ਸਦਾ ਬਹਾਰ ਜੋੜੀ ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ

  • @ArjunSingh-je4nd
    @ArjunSingh-je4nd 5 ปีที่แล้ว +50

    ਬਹੁਤ ਸੁਣੇਆ ਬਾਈ ਬਲਕਾਰ ਅਣਖੀਲਾ ਅੱਜ ਵੀ ਸੁਣੀ ਦਾ ਬਹੁਤ ਵਧੀਆ ਗੀਤ ਗਾਏ ਵੀਰ ਜੋੜੀ ਨੇ ਵਾਹਿਗੁਰੂ ਲੰਮੀਆ ਉਮਰਾ ਬੱਖਸੇ ਜੋੜੀ ਨੂੰ🙏🙏🙏🙏

  • @deepindia6764
    @deepindia6764 4 ปีที่แล้ว +6

    ਸਿਰਾ ਜੌੜੀ ਜੀ ਸਦਾਬਹਾਰ ਕਲਾਕਾਰ
    ਰੱਬ ਲੰਮੀਆਂ ਉਮਰਾਂ ਬਖਸ਼ੈ

  • @akwinderkaur2191
    @akwinderkaur2191 4 ปีที่แล้ว +13

    ਸੱਚ ਹੀ ਮਜ਼ਾ ਆਇਆ ਇੰਚਰਵਿਊ ਸੁਣ ਕੇ

  • @varindersohivarindersohi4342
    @varindersohivarindersohi4342 2 ปีที่แล้ว +8

    ਇਸ ਜੋੜੀ ਨੂੰ ਵਾਹਿਗੁਰੂ ਜੀ ਹਮੇਸ਼ਾ ਤੰਦਰੁਸਤ ਤੇ ਲੰਬੀ ਉਮਰ ਤੇ ਮੇਹਰ ਭਰਿਆ ਹੱਥ ਰੱਖਣਾ ਤੇ ਤਰੱਕੀ ਕਰਨਾ ਜੀ ਸਭ ਦੁਨੀਆਂ ਤੇ ਮੇਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ

  • @yourshadow2576
    @yourshadow2576 5 ปีที่แล้ว +8

    ਸਾਡੀ ਮਨ ਪਸੰਦ ਜੋੜੀ ❤️❤️❤️👌👌

  • @kakakharoud3950
    @kakakharoud3950 5 ปีที่แล้ว +25

    ਮੇਰੇ ਪਿੰਡ ਜੋੜੀ ਆਈ ਸੀ ( 1.11 19) ਨੂੰ .... ਵਾਈ ਨੇ ਬੰਬ ਬਲਾਂ ਦੱਤੇ ਗੀਤਾ ਦੇ ਲਗਾਤਾਰ ਗੀਤ ਗਾਏ ... ਵਾਹ ਓ ਵਾਈ ਜਿਉਂਦਾ ਰੋਹ .. 👌👌

  • @baljinderjatana4095
    @baljinderjatana4095 5 ปีที่แล้ว +39

    ਇਹ ਜੋੜੀ ਵਰਗੀ ਸਟੇਜ ਨੀ ਕੋਈ ਲਾ ਸਕਦਾ
    ਸਿਰਾ ਜੋੜੀ ਆ ਜੀ

  • @SukhdevSingh-rq7ph
    @SukhdevSingh-rq7ph ปีที่แล้ว +1

    ਬਹੁਤ ਵਧੀਆ ਤੇ ਸੋਹਣੀ ਜੋੜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖਣ

  • @sukhpreet6541
    @sukhpreet6541 5 ปีที่แล้ว +171

    ਮੇਰੇ ਬਚਪਨ ਦੇ ਮਨਪਸੰਦ ਬਾਈ ਅਣਖੀਲਾ ਤੇ ਗੁਲਸ਼ਨ ਬਹੁਤ ਵਧੀਆ ਲੱਗਿਆ

  • @brarvlogs5531
    @brarvlogs5531 4 ปีที่แล้ว +3

    ਟਰੈਕਟਰ ਤੇ ਅਣਖੀਲਾ ਸੁਨਣ ਦਾ ਸਵਾਦ ਹੀ ਵੱਖਰਾ

  • @sukhmandersingh8599
    @sukhmandersingh8599 3 ปีที่แล้ว +9

    ਵਾਹਿਗੁਰੂ ਜੀ ਮੇਹਰ ਕਰੋ ਜੋੜੀ ਤੇ

  • @jagdevsingh3366
    @jagdevsingh3366 5 ปีที่แล้ว +7

    ਸਿਰਾ ਯਰ ਹਜੇ ਵੀ ਅੱਜ ਕੱਲ ਵਾਲਿਆਂ ਨਾਲੋਂ ਬਹੁਤ ਸਿਰਾ

  • @pardeepsingh7162
    @pardeepsingh7162 5 ปีที่แล้ว +42

    ਵਧੀਆ ਹੀਲਾ ਕੀਤਾ ਵੀਰ ਇਹੋ ਜੇ ਗਾਇਕਾ ਨੂ ਲੋਕਾ ਸਾਹਮਣੇ ਲਿਆਉਣ ਵਾਲਾ।।

  • @LakhvirSingh-rp9bn
    @LakhvirSingh-rp9bn 5 ปีที่แล้ว +10

    ਬਲਕਾਰ ਬਾਈ ਜਿੰਦਾਬਾਦ
    ਯਾਰ ਬਲਕਾਰ ਚੰਗਾ ਲਗਦਾ ਤੈਨੂੰ ਸੁਣ ਕੇ

  • @AmandeepSingh-ob5lc
    @AmandeepSingh-ob5lc 5 ปีที่แล้ว +36

    ਰੱਬ ਇਸ ਗਾਇਕ ਜੋੜੀ ਨੂੰ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦਾ ਬਲ ਬਖਸ਼ੇ

  • @GaganDeep-jn8ep
    @GaganDeep-jn8ep 5 ปีที่แล้ว +11

    ਬਹੁਤ ਹੀ ਵਧੀਆ ਬਾਬਾ ਜੀ ਸੋਡੀ ਜੋੜੀ ਹਮੇਸ਼ਾ ਬਣਾਈ ਰੱਖਣ 👍

  • @MrHarjotghuman
    @MrHarjotghuman 5 ปีที่แล้ว +48

    ਜੀ ਉ ਅਣਖੀਲਾ ਕਿੱਥੇ ਰਹਿ ਗਿਆ ਸੀ ਸੱਜਣਾਂ
    ਜੀ ਅਨਮੋਲ ਵੀਰ। ਗੁਲਸ਼ਨ ਜੀ ਜਿਉਂਦੇ ਰਵੋ ਜੀ

  • @RamanDeep-qq3cg
    @RamanDeep-qq3cg 4 ปีที่แล้ว +7

    ਹੀਰਾ ਜੋੜੀ 👌👌👌🎤🎤

  • @sarajmanes4505
    @sarajmanes4505 5 ปีที่แล้ว +235

    ਮਹਿਰੂਮ ਰਾਜ ਬਰਾੜ ਜੀ ਨੇ ਬਹੁਤ ਗਾਇਕ ਦਿੱਤੇ ਹਨ ਪੰਜਾਬੀਆਂ ਨੂੰ ਵਾਹਿਗੁਰੂ ਜੀ ਰਾਜ ਬਰਾੜ ਜੀ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ 🙏🙏🙏🙏🙏

  • @nittusingh8241
    @nittusingh8241 5 ปีที่แล้ว +20

    ਬਹੁਤ ਵਧੀਆ ਜੋੜੀ ❤️❤️❤️❤️🌹🌹🌹

  • @ਦੀਪਸਿੰਘ-ਢ3ਬ
    @ਦੀਪਸਿੰਘ-ਢ3ਬ 5 ปีที่แล้ว +176

    ਟਰੈਕਟਰ ਤੇ ਸਾਰੀ - ਸਾਰੀ ਰਾਤ ਅਣਖੀਲੇ ਦੇ ਗਾਣੇ ਸੁਣਦਿਆਂ ਪਤਾ ਹੀ ਨਹੀ ਸੀ ਲੱਗਦਾ ਕੇ ਕਦੋ ਰਾਤ ਲੰਗ ਜਾਂਦੀ ਸੀ.... ਕਿਆ ਟਾਇਮ ਸੀ ਯਾਰੌ ਉਹ..... ਨਾਲੇ ਕੱਦੂ ਕਰੀ ਜਾਣਾ ਨਾਲੇ ਸੁੱਣੀ ਜਾਣੇ ਬਾਈ ਦੇ ਗਾਣੇ.... ਤੇ ਜਦੋ ਵੀ ਸ਼ਹਿਰ ਜਾਣਾ ਤਾ ਅਣਖੀਲੇ ਦੀ ਕੇਸੈਟ ਜਰੂਰ ਲੇਕੇ ਆਉਣੀ....

    • @harmanpreet9843
      @harmanpreet9843 5 ปีที่แล้ว +1

      ਜੱਸ ਢਿੱਲੋ

    • @parjinderbhullar8583
      @parjinderbhullar8583 5 ปีที่แล้ว +2

      Same.

    • @shamindersingh950
      @shamindersingh950 3 ปีที่แล้ว +1

      Asi 2000 vich Swaraj 855 liya ta ma deck lawa mera favourite singer Balkar Ankhila Ho time to chal rahe

    • @gollusingh9429
      @gollusingh9429 2 ปีที่แล้ว

      @@parjinderbhullar8583 0 bio 00

    • @MyName-xr3sz
      @MyName-xr3sz ปีที่แล้ว

      ​@@gollusingh9429ਯਯ।

  • @gursharansingh1746
    @gursharansingh1746 5 ปีที่แล้ว +14

    ਸਿਰਾ ਬਾਈ ਬਹੁਤ ਸੋਹਣਾ ਗਾਓਂਦੇ ਨੇ ਸਾਰੇ ਗੀਤ ਸੁਣੇ ਨੇ ਬਾਈ ਦੇ ਟਰੈਕਟਰ ਤੇ। ਰੱਬ ਬਾਈ ਨੂੰ ਤੰਦਰੁਸਤੀ ਬਕਸੇ। ਵਾਹਿਗੁਰੂ ਜੀ

  • @gagnasidhu4656
    @gagnasidhu4656 3 ปีที่แล้ว +5

    ਟਾਇਮ ਟਪਾ ਮਿੱਤਰਾ.. ਜਿੰਦ ਜਾਨ ਕੈਸੇਟ ਮੇਰੀ.. ❤️❤️❤️❤️

  • @malakdhillonmalakdhillonma9311
    @malakdhillonmalakdhillonma9311 5 ปีที่แล้ว +2

    ਮਨਿੰਦਰ ਜੀ ਤੇ ਬਲਕਾਰ ਜੀ ਜਿੰਦਾਬਾਦ ਜੀ

  • @Mansanews203
    @Mansanews203 5 ปีที่แล้ว +52

    Very nice
    Bahot vadhia jodi . ਗਾਇਕ ਜੋੜੀ ਦੀ ਅਵਾਜ਼ ਪੂਰੀ ਦਮਦਾਰ ਆ। ਹਮੇਸ਼ਾ ਖੁਸ਼ ਰਹੋ।

  • @nvisingh6314
    @nvisingh6314 5 ปีที่แล้ว +77

    ਅਣਖੀਲਾ ਜੀ ਪਰਚੇ ਵਾਲੀ ਸੱਚੀ ਗੱਲ ਸੁਣ ਕੇ ਮਣ ਭਰ ਅਾੲੀਅਾ ਮਾੜੀ ਗੱਲ ਕੀਤੀ ਸੋਡੇ ਤੇ ਝੂਠੇ ਪਰਚੇ ਦਰਜ ਕਰਨ ਵਾਲੀਅਾ ਨੇ

  • @bipulsingh95
    @bipulsingh95 5 ปีที่แล้ว +235

    ਟਰੈਕਟਰ ਤੇ ਬੜੇ ਸੁਣੇ ਗੀਤ ਬਾਈ ਦੇ ।

  • @o8noor
    @o8noor 3 ปีที่แล้ว +11

    ਭੈਣ ਤੇਰਾ ਜੀਵਨ ਸਾਥੀ ਬਹੁਤ ਵਧੀਆ ਰੱਬ ਅੱਗੇ ਲੰਮੀ ਉਮਰ ਦੀ ਅਰਦਾਸ ਕਰੋ ਵੀਰ ਲਈ ਤੁਹਾਡਾ ਏਨਾ ਨੇ ਬਹੁਤ ਸਾਥ ਦਿੱਤਾ ਹੁਨ ਕੰਣ ਦਿੰਦਾ ਏਨਾ ਸਾਥ

  • @manjeetstudio1817
    @manjeetstudio1817 5 ปีที่แล้ว +7

    Very nice interview
    ਨਜਾਰਾ ਆ ਗਿਆ

  • @ravindersinghdaliri5390
    @ravindersinghdaliri5390 5 ปีที่แล้ว +3

    ਵਾਹ ਜੀ ਵਾਹ ਆਨੰਦ ਆ ਗਿਆ

  • @ManmeetSandhu-Music
    @ManmeetSandhu-Music 5 ปีที่แล้ว +56

    ਬਾਈ ਸਾਡਾ ਪਿੰਡ ਆਸਲ ਉਤਾੜ ਤੇ ਬਲਕਾਰ ਅਣਖੀਲੇ ਦਾ ਪਿੰਡ ਚੀਮਾ ਖੁਰਦ ਏ ਜੋ ਸਾਡੇ ਪਿੰਡ ਤੋ 5.ਕਿੱਲੋਮੀਟਰ ਦੂਰ ਆ ਮੈ ਸਭ ਜਾਣਦਾ ਹਾਂ ਇਸ ਬਾਈ ਨੇ ਬਹੁਤ ਮਿਹਨਤ ਕੀਤੀ ਆ ਸੱਚੀ ਬਾਕੀ ਕਾਲਾ ਨਿਜਾਮਪੁਰੀ ਜੀ ਨੇ ਵੀ ਬਹੁਤ ਪ੍ਰਮੋਟ ਕੀਤਾ ਇਹਨਾ ਨੂੰ ਬਾਬਾ ਮੇਹਰ ਕਰੇ ਤਰੱਕੀਆਂ ਬਖਸ਼ੇ ਸਾਰਿਆ ਨੂੰ 🙏 ਬਾਈ ਮੇਰਾ ਫੇਵਰਟ ਗੀਤ ਆ ਤੁਹਾਡਾ ਰਹਿਦੀ ਕਾਤੋ ਮਿੱਤਰਾ ਤੋਂ ਦੂਰ ਨੀ 😍😍😘
    ਤੇ ਦੂਜਾ ਤੇਰਾ ਜੋਬਨ ਕੁੜੀਏ ਨੀ ਨਿਸ਼ਾਨੀ ਲੱਗਦਾ ਖਤਰੇ ਦੀ 😍😍

    • @Lally-randhawa
      @Lally-randhawa 5 ปีที่แล้ว +1

      Waah veer

    • @ManmeetSandhu-Music
      @ManmeetSandhu-Music 5 ปีที่แล้ว

      @@farmerzonepunjab211 ਆਜੀ ਬਾਈ ਜਦੋ ਦਿਲ ਕਰਦਾ ਸਾਡੇ ਪਿੰਡ ਤੋ 10,ਮਿੰਟ ਦਾ ਰਸਤਾ ਬਾਈ ਅਣਖੀਲੇ ਦੇ ਘਰ ਦਾ welcm 😍

    • @ManmeetSandhu-Music
      @ManmeetSandhu-Music 5 ปีที่แล้ว

      ਪਰ ਬਾਈ ਜਿਆਦਾ ਅਮਰਿੰਤਸਰ ਰਹਿਦਾ ਏ ਪਿੰਡ ਮਹੀਨੇ ਚੋ ਤਿੰਨ ਚਾਰ ਵਾਰ ਈ ਆਉਦਾ ਏ ਕੋਈ ਨਾ ਮੈ ਪਤਾ ਕਰਕੇ ਮਿਲਾਦੂਗਾ ਤੁਹਾਨੂੰ 👍😊

    • @navimaan4683
      @navimaan4683 4 ปีที่แล้ว

      @@ManmeetSandhu-Music avda number dsi yaar

    • @baljindersinghhundal2752
      @baljindersinghhundal2752 4 ปีที่แล้ว +1

      @@ManmeetSandhu-Music kala Nizampuri mere taye da putt a bai eh sade ghar bahut vari aye ankhila saab

  • @harjindermallahsidhu4936
    @harjindermallahsidhu4936 5 ปีที่แล้ว +7

    ਸਦਾਬਹਾਰ ਗਾਇਕ ਜੋੜੀ ਬਹੁਤ ਖੂਬ ਜੀ

  • @lakhveersinghmallan4273
    @lakhveersinghmallan4273 5 ปีที่แล้ว +69

    ਬਹੁਤ ਵਧੀਆ ਜੋੜੀ ਗੁਲਸ਼ਨ ਦੀ ਭੈਣ ਜੈਤੋ ਹੈ ਮੈਂ ਉਨ੍ਹਾਂ ਦੇ ਘਰ ਜਾਂਦੇ ਹਾਂ ਬਾਬਾ ਜੀ ਕੋਲ

    • @indrajbadesha4013
      @indrajbadesha4013 5 ปีที่แล้ว +2

      ਬਲਕਾਰ ਜੀ ਬਿਲਕੁਲ ਪੁਲਿਸ ਝੂਠੇ ਕੇਸ ਪਾਉਂਦੀ ਹੈ ਮੇਰੇ ਨਾਲ ਵੀ ਹੋਇਆ

    • @Sammee1322
      @Sammee1322 5 ปีที่แล้ว +2

      ਵੀਰ ਅਪਣਾ ਮੋਬਾਇਲ ਨੰਬਰ ਦਿਉ

    • @manreetgill4043
      @manreetgill4043 3 ปีที่แล้ว

      @@Sammee1322 bathinde a k mil leio

  • @manjinderkandara8630
    @manjinderkandara8630 5 ปีที่แล้ว +7

    ਬਹੁਤ ਵਧੀਆ ਇੰਨਟਰਵਿਊ ਏ.🌹🌹🌹🙏

  • @harrybajwa4167
    @harrybajwa4167 5 ปีที่แล้ว +75

    ਇੰਟਰਵਿਊ ਸੁਣ ਕੇ ਲੋਕਾਂ ਦੇ ਮੰਨਾ ਚੋ ਅਣਖੀਲੇ ਬਾਰੇ ਗ਼ਲਤ ਵਹਿਮ ਨਿਕਲ ਗਯਾ..

    • @sonifirozpuria7776
      @sonifirozpuria7776 4 ปีที่แล้ว +1

      Balkar bhai your fan i'm writer Punjabi song and Hindi song and stories help me my mob no 7392987710 8872916928

  • @GurpreetSingh-wf7vh
    @GurpreetSingh-wf7vh 5 ปีที่แล้ว +6

    ਗੁਲਸਨ ਜੀ ਬਹੁਤ ਹਸ ਮੁਖ ਨੇ ਰਬ ਹਮੇਸਾ ਜੋੜੀ ਨੂੰ ਖੁਸ ਰਖੇ

  • @manjindersingh9449
    @manjindersingh9449 5 ปีที่แล้ว +7

    ਵਾਹਿਗੁਰੂ ਚੜਦੀ ਕਲਾ ਚ ਰੱਖੇ

  • @jpfilmsproduction4477
    @jpfilmsproduction4477 4 ปีที่แล้ว +4

    Best duet Jodi..ankhila ND manjinder ji..

  • @jaswantSingh-xn2rw
    @jaswantSingh-xn2rw 5 ปีที่แล้ว +121

    ਬਲਕਾਰ ਬਾਈ ਬਹੁਤ ਸਿਧਾ ਸਾਧਾ ਇਨਸਾਨ ਆ ਦਿਲ ਖੁਸ਼ ਹੋ ਗਿਆ

    • @shamshergharu5247
      @shamshergharu5247 5 ปีที่แล้ว +1

      Very nice singer.my favreat singer

    • @randhawasngh7272
      @randhawasngh7272 5 ปีที่แล้ว

      Chori karde c ah

    • @gsdhillon4453
      @gsdhillon4453 5 ปีที่แล้ว +4

      randhawa sngh kudijawea interview sunla pehlo puri
      anpar janta

    • @shivrandwa948
      @shivrandwa948 ปีที่แล้ว

      @@randhawasngh7272 pehla nu shad Hun dekh

  • @sukhwarianch4014
    @sukhwarianch4014 3 ปีที่แล้ว +6

    ਵਸਦੇ ਰਹਿਣ ਸੋਡੇ ਜਿਹੇ ਪਰਾਣੇ ਗਾਇਕ 👍👍

  • @Manjeetkumar-on5bm
    @Manjeetkumar-on5bm 5 ปีที่แล้ว +12

    Chamkile varga v nhi koi ho skda ajj v saade dila vich vasda Chamkila 22 nice jodi salute eh Balkar ji

  • @kakalohagrh7511
    @kakalohagrh7511 5 ปีที่แล้ว +3

    ਬਲਕਾਰ ਅਣਖੀਲਾ 👌👌👌👌👌old Song

  • @SamajikMuddeChannel
    @SamajikMuddeChannel 5 ปีที่แล้ว +36

    Bohtt Khoob
    Boht vdia gaunde oo
    Balkar 👌👌
    Manjinder 👌👌👌

  • @billagalib1008
    @billagalib1008 ปีที่แล้ว +1

    ਅਣਖੀਲੇ ਦੇ ਗਾਣੇ ਟਰੈਕਟਰਾਂ ਤੇ ਵੱਜਦੇ ਹਨ 👌👌

  • @gurbajmaan9605
    @gurbajmaan9605 5 ปีที่แล้ว +6

    ਬਹੁਤ ਵਧੀਆ ਜੋੜੀ ਆ ਪਰਮਾਤਮਾ ਸਲਾਮਤ ਰੱਖੇ

  • @harpalsursingh8339
    @harpalsursingh8339 3 ปีที่แล้ว +1

    ਗੁਲਸ਼ਨ ਜੀ ਕਿਨੇ ਸੋਹਣੇ ਲੱਗਦੇ ਉਉਉ

  • @gillsaab6948
    @gillsaab6948 5 ปีที่แล้ว +5

    ਘੈਂਟ ਕਲਾਕਾਰ

  • @JaspalSingh-dw6hy
    @JaspalSingh-dw6hy 2 ปีที่แล้ว +1

    ਬਹੁਤ ਵਧੀਆ ਗਾਇਕ ਜੋੜੀ ਬਲਕਾਰ ਅਣਖੀ ਲਾ

  • @kalachahal832
    @kalachahal832 5 ปีที่แล้ว +3

    ਬਹੁਤ ਵਧੀਆ ਜੋੜੀ ਆ ਸਾਡੇ ਪਿੰਡ ਅਸੀ ਟੁਰਨਾਂਮੈਂਟ ਤੇ ਅਖਾੜਾ ਲਵਾਇਆ ਸੀ

  • @GurpreetSingh-wf7vh
    @GurpreetSingh-wf7vh 5 ปีที่แล้ว +3

    ਸਲੂਟ ਆ ਜੀ ਮਹਾਨ ਜੋੜੀ ਨੂੰ

  • @brarvlogs5531
    @brarvlogs5531 5 ปีที่แล้ว +140

    ਵਾਹ ਨਜ਼ਾਰਾ ਆ ਗਿਅਾ ਇੰਟਰਵਿਊ ਸੁਣ ਕੇ

    • @jagirlehal1060
      @jagirlehal1060 5 ปีที่แล้ว

      Monkey ancor ashleel and ashleel geet singer di ashlil interview. I stop to see .phir na dekian.

    • @ajaypal7485
      @ajaypal7485 2 ปีที่แล้ว

      @@jagirlehal1060 Sahi galll a jii

    • @JassaDhaliwal-wf3ei
      @JassaDhaliwal-wf3ei ปีที่แล้ว

      ​@@ajaypal7485😅 CR by by CR

  • @751records
    @751records 4 ปีที่แล้ว +2

    My favraite Balkar ankila all song Kaint aa Baai de

  • @harbansbhattibhattisaab6876
    @harbansbhattibhattisaab6876 5 ปีที่แล้ว +7

    Yg jadon srote mere geet sundea tan keh dinde a k Balkar ankhile di awaz lagdi a may u leave long god bless you always with Manjinar Gulshan ji.

  • @RameshSingh-qw8gl
    @RameshSingh-qw8gl 5 ปีที่แล้ว +2

    Very very Nice aa balkar ankhila Manjinder gulshan ji da interview all the best👍💯 anmol ty mare walo balkar ankhila Manjinder gulshan

  • @bhawandhaliwal6699
    @bhawandhaliwal6699 4 ปีที่แล้ว +5

    ਚਿਬ ਕੱਢ ਜੋੜੀ,,👌👌👌

  • @sunny_bhainibagha
    @sunny_bhainibagha 2 ปีที่แล้ว +2

    ਅਣਖੀਲੇ 22 ਦੀ ਕੱਲੀ ਕੱਲੀ ਗੱਲ ਸੁਣਨ ਵਾਲੀ ਆ
    Sirsa ji 2021 -2022

  • @lakshmehra2867
    @lakshmehra2867 5 ปีที่แล้ว +12

    Wah Dil khush ho gya
    Badhi respect krda 22 apni wife di

  • @satarkaithalraccierpigeon
    @satarkaithalraccierpigeon 4 ปีที่แล้ว +1

    Love you bro ankhela and manjinder jii😚😚😚😚😚😚😚mad farvret hero ankhela and manjinder ji

  • @golubalu6944
    @golubalu6944 3 ปีที่แล้ว +3

    Bhai balkar dil se salut

  • @palwinderpalwinder2203
    @palwinderpalwinder2203 2 ปีที่แล้ว +1

    Siraa gill baat aa bai

  • @jagdeep6352
    @jagdeep6352 5 ปีที่แล้ว +5

    ਬਹੁਤ ਸੋਹਣੇ ਗਾਣੇ ਆ ਬਾਈ ਦੇ

  • @amrikram893
    @amrikram893 ปีที่แล้ว +1

    ਬਹੁਤ ਹੀ ਵਧੀਆ ਗਾਇਕ ਜੋੜੀ ਹੈ।

  • @jatindersingh2160
    @jatindersingh2160 5 ปีที่แล้ว +4

    ਵਾਹਿਗੁਰੂ ਜੋੜੀ ਬਣਾਈ ਰੱਖੇ

  • @singhjagjeet6171
    @singhjagjeet6171 3 ปีที่แล้ว +1

    ਮੈਂ ਬਾਈ ਜੀ ਤੁਹਾਡੇ ਬਹੁਤ ਗੀਤ ਸੁਣਦਾ ਹੈ ਜੀ

  • @gurcharanbajwa9220
    @gurcharanbajwa9220 5 ปีที่แล้ว +3

    Yaar gandase warge nu vary nice balkar ankhila end.manjindeer gulshan.vah ji.vah m fen end fevrat

  • @karamjitsingh4030
    @karamjitsingh4030 2 ปีที่แล้ว +1

    Nice.jodi.veery.nice.Karamjit.mattu.L.K.P

  • @2010-y9e
    @2010-y9e 5 ปีที่แล้ว +3

    Love you ਅਣਖੀਲਾ ਸਾਹਿਬ

  • @maliksaab374
    @maliksaab374 3 ปีที่แล้ว +1

    MERI ta favourite Jodi a GULSON BALKAR THANKS ANCUR SAAB

  • @mr.presidentdeep
    @mr.presidentdeep 5 ปีที่แล้ว +25

    ਲਫਜਾ ਦੀ ਘਾਟ ਆ ਇਸ ਜੋੜੀ ਦੀ ਤਰੀਫ ਲਈ ਸਾਰੇ ਗੀਤ ਮੈ ਵੀ ਸੁਣਦਾ ਰਹਿੰਦਾ ਹਾ,,,ਬਾਈ ਮਾਝੇ ਦੇ ਪਿੰਡ ਕੋਲ ਮੇਰਾ ਪਿੰਡ ਆ,,,

  • @nachattarsinghmoujgarhea3900
    @nachattarsinghmoujgarhea3900 5 ปีที่แล้ว +2

    ਬਹੁਤ ਵਧੀਆ ਫ਼ਨਕਾਰ ਨੇ ਅਣਖੀਲਾ‌ ਜੀ ਤੇ ਗੁਲਸ਼ਨ ਬੀਬਾ ਜੀ ਅਜ ਵੀ ਟਰਕੈਟਰਾਂ ਤੇ ਬਾਈ ਦੇ ਗਾਣੇ ਵੱਜਦੇ ਨੇ

  • @whatsappstatusvideo9175
    @whatsappstatusvideo9175 4 ปีที่แล้ว +8

    ਮੇਰਾ ਬਾਪੂ ਬੜਾ ਤਕੜਾ ਫੈਨ ਸੀ ਇਸ ਜੋੜੀ ਦਾ ਜਦੋਂ ਬਾਪੂ ਛੁੱਟੀ ਆਉਂਦਾ ਸੀ 4-5 ਕੈਸਟਾਂ ਜਰੂਰ ਹੁੰਦੀਆਂ ਸੀ ਓਹਨਾ ਦੇ ਬਖ਼ਸ਼ੇ ਵਿਚ

    • @buttasingh7961
      @buttasingh7961 ปีที่แล้ว

      Husanadafullismayfafretsong.ladfulkaridalad.no3bethendaadewalsgsnayourallsong.yeerygood.tankyou

  • @Trunklive
    @Trunklive ปีที่แล้ว +1

    Good sir

  • @sarajmanes4505
    @sarajmanes4505 5 ปีที่แล้ว +31

    Very Nice Singer Jodi & Jodi Salamat Rahe Ji Thanks To News Number Team Ji 👌👌👍👍🙏🙏

  • @sohansingh8034
    @sohansingh8034 2 ปีที่แล้ว +1

    Nice Jodi🙏🙏

  • @ਦੀਪਸਿੰਘ-ਢ3ਬ
    @ਦੀਪਸਿੰਘ-ਢ3ਬ 5 ปีที่แล้ว +17

    ਅੱਜ ਵੀ ਉਹੀ ਸਵਾਦ ਆਇਆ ਲਾਈਵ ਗੀਤ ਸੁੱਣ ਕੇ.... ਜਿਉ ਬਾਈ ਜੀ....

  • @harmansidhu4152
    @harmansidhu4152 3 ปีที่แล้ว

    ਬਹੁਤ ਵਧੀਆ ਲਗਿਆ ਜੀ 🙏wmk🙏 ਰੂਹ ਖੁਸ਼ ਕਰਤੀ ਜੀ

  • @akhaira9677
    @akhaira9677 5 ปีที่แล้ว +6

    ਬਲਕਾਰ ਬਾਈ ਤੁਹਾਡੇ ਗਾਣੇ ਵਧੀਆ ਲੱਗਦੇ ਹਨ, ਪਰ ਛੁੱਟੀ ਮਨਜੂਰ ਹੋ ਗਈ ਫੌਜੀ ਦਾ ਗਾਣਾ ਸਭ ਤੋਂ ਪਸੰਦ ਹੈ । ਇਹ ਗਾਣਾ ਐਫ ਐੱਮ ਪਟਿਆਲਾ ਤੋਂ ਵਾਰ ਵਾਰ ਸੁਣਨ ਨੂੰ ਮਿਲਦਾ ਹੈ ।

  • @Mahinderwrval.aug1982
    @Mahinderwrval.aug1982 ปีที่แล้ว

    Nice Jodi aa ji,Bai Balkar Ankhila te Biba Manjinder Gulshan ji di,Waheguru ji Chrdikala ch Rakhan ji,👍🙏

  • @Peer_lakhdata_darbar
    @Peer_lakhdata_darbar 5 ปีที่แล้ว +6

    Siraaaa gall Bath aa jii
    I'm Big Fan Of Ankhila ta Gulshan
    Ma Tractor ta Ena da Gana he Reapet lyi rakh da
    Kda v nhi lgyia v Song old na Jdo v sun da Felling aundi aa

  • @subhashrajpoot4873
    @subhashrajpoot4873 5 ปีที่แล้ว +2

    Wah ji ankhila mera bhut purana best singar hai mila bhi hu inse bhut ache hai inke jaise koi Jodi nhi ga sakti rab ki duaa rhe in par 🙏🙏🌷🌺

  • @brarvlogs5531
    @brarvlogs5531 5 ปีที่แล้ว +92

    ਸਦਾ ਬਹਾਰ ਜੋੜੀ ਬਲਕਾਰ ਅਣਖੀਲਾ ਮਨਜਿੰਦਰ ਗੁਲਸ਼ਨ

  • @gurpreetsinghkalakh8402
    @gurpreetsinghkalakh8402 5 ปีที่แล้ว +2

    ਅਣਖੀਲਾ ਜੀ ਤੁਸੀਂ ਘੱਟ ਬੋਲਿਆਂ ਕਰੋ ਗੁਲਸ਼ਨ ਜੀ ਨੂੰ ਜਿਆਦਾ ਬੋਲਣ ਦਿਆ ਕਰੋ ਜਦੋਂ ਗੁਲਸ਼ਨ ਜੀ ਬੋਲਦੇ ਨੇ ਇਜ਼ ਲੱਗਦਾ ਜਿਦਾਂ ਮੇਰੇ ਨਾਲ ਗੱਲਬਾਤ ਕਰ ਰਹੇ ਹੋਣ ਬਹੁਤ ਹੀ ਵਧੀਆ ਆਵਾਜ ਹੈ ਗੁਲਸ਼ਨ ਜੀ ਦੀ