BALKAR ANKHILA & MANJINDER GULSHAN II FULL AKHARA II LIVE II ਚਮਕੀਲਾ ਯਾਦਗਾਰੀ ਮੇਲਾ 2020 II JassiTV

แชร์
ฝัง
  • เผยแพร่เมื่อ 26 มิ.ย. 2020
  • BALKAR ANKHILA & MANJINDER GULSHAN II FULL AKHARA II LIVE II ਚਮਕੀਲਾ ਯਾਦਗਾਰੀ ਮੇਲਾ 2020 II JassiTV
    #jassitv
    #chamkila
    #balkarankhila
    #duetsong
  • บันเทิง

ความคิดเห็น • 343

  • @ranivirkmalout1426
    @ranivirkmalout1426 2 ปีที่แล้ว +13

    ਦੂਜੇ ਨੰਬਰ ਤੇ ਮਹਾਨ ਜੋੜੀ ਆ ਬਲਕਾਰ ਅਣਖੀਲਾ ਮਨਜਿੰਦਰ ਗੁਲਸ਼ਨ ਜੀ ਵਾਹਿਗੁਰੂ ਲੱਮੀਆ ਉਮਰਾਂ ਕਰੇ ਏਸ ਜੋੜੀ ਦੀਆਂ ਗੁੱਡ ਜੋੜੀ ਆ

  • @happysinghhappysingh9625
    @happysinghhappysingh9625 2 ปีที่แล้ว +7

    ਪੰਜਾਬੀ ਗਾਇਕੀ ਦਾ ਧਰੂ ਤਾਰਾ ਸੀ ਚਮਕੀਲਾ ਸਾਹਿਬ, ਬੁਰਾ ਏ ਵਿਛੋੜਾ ਚਮਕੀਲੇ ਭਾਈ ਦਾ।ਵਾਹਿਗੁਰੂ ਉਹਨਾਂ ਦੀ ਸੱਚੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ💐🌿🌷🌺🌿🌷🌺🌹🌹💐💖💖🙏🙏❤

  • @amarjitsingh8517
    @amarjitsingh8517 ปีที่แล้ว +2

    ਭੈਣ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾਂ ਹਾਂ ਭਾਜੀ ਜੀ ਨੂੰ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਜੀ ਤੁਸੀਂ ਜੀ ਅਵਾਜ਼ ਬੁਲੰਦ ਹੈ ਜੀ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਬਹੁਤ ਧੰਨਵਾਦ ਜੀ ਦੀਦੀ ਦੀ

  • @arshdeep-qq6dt
    @arshdeep-qq6dt 2 ปีที่แล้ว +9

    ਚਮਕੀਲੇ ਬਾਈ ਦੀ ਰੀਸ ਕਿਸੇ ਨੀ ਕਰਨੀ
    ਪਰ ਇਸ ਟਾਇਮ ਅਣਖੀਲਾ ਤੇ ਗੁਲਸ਼ਨ ਦੀ ਜੋੜੀ ਬਾਕਮਾਲ ਆ

    • @mohinderkaur4087
      @mohinderkaur4087 2 ปีที่แล้ว +4

      Bakaml gulshan anhkhila deot jorhi very. Good

  • @gurmeetsinghraigurmeetsing5521
    @gurmeetsinghraigurmeetsing5521 13 วันที่ผ่านมา

    ਵਾਹਿਗੁਰੂ ਜੋੜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਪਰ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਨਹੀ ਕਿਸੇ ਬਣ ਜਾਣਾ ਇਹ ਜੋੜੀ ਉਸ ਜੋੜੀ ਦੀ ਯਾਦ ਜ਼ਰੂਰ ਕਰਵੋਦੀ ਹੈ

  • @user-vz9il5nj7b
    @user-vz9il5nj7b 3 ปีที่แล้ว +17

    ਚਮਕੀਲਾ ਉਸਤਾਦਾਂ ਦਾ ਉਸਤਾਦ

  • @HarjinderSingh-ir7vs
    @HarjinderSingh-ir7vs 2 ปีที่แล้ว +1

    ਸਵਰਨ.िਸਵੀਅਾ.ਜੀ.ਨੂੰ.िਪਅਾਰ.ਭਰੀ.ਸिਤ.िਸ਼ਰੀ.ਅਕਾਲ..ਬਲਕਾਰ.ਅਣਖੀਲਾ.ਤੇ.ਮਨिਜੰਦਰ.ਗੁਲਸ਼ਨ.ਜੀ.ਨੂੰ.ਵੀ..िਦਨ ਦੁਗਣੀ.ਰਾਤ.ਚੋਗਣੀ.ਤਰॅਕੀ.ਬਖਸ਼ੇ.ਮਨिਜੰਦਰ.ਗੁਲਸ਼ਨ.ਜੀ.ਨੂੰिਜੰਨੇ.ੳੁਸ.ਮਹਾਨ.ਜੋੜੀ.ਦਾ.ਗੀਤ.ਬੋਲ.िਕ.ਸਰਧਾਜਲ਼ੀ.िਦॅਤੀ..ਗੁਲਸ਼ਨ..ਜੀ..ਦੀਗਾिੲਕੀ.ਨੂੰ.ਸਲੂਟ..ਸੇਮ.ੳੁਸੇ.ਤਰਜ.ਤੇ.ਗਾिੲਅਾ.ਕੋੲੀ.ਫਰਕ.ਨਹੁੀ..ਦੂਜੀ.ਅਮਰਜੋਤ.ਹੈ.ਸਰੋिਤਅਾ.ਵਾਸਤੇ

  • @AvtarSingh-er9mt
    @AvtarSingh-er9mt 3 ปีที่แล้ว +22

    ਵਾਹਿਗੁਰੂ ਜੀ ਇਸ ਵਿਸੜੀ ਰੁਹ ਨੂੰ ਅਪਣੇ ਚਰਨਾਂ ਦੇ ਵਿਚ ਨਿਵਾਸ ਬਖਸ਼ਣ ਅਤੇ ਮੈਂ ਮੈਂ ਅਵਤਾਰ ਸਿੰਘ ਆਲੌਅਰਖ ਆਮ ਆਦਮੀ ਪਾਰਟੀ ਸੰਗਰੂਰ ਸਰਧਾ ਦੇ ਫੁੱਲ ਭੇਂਟ ਕਰਦਾ ਹਾ

  • @JaswinderSingh-nj3fz
    @JaswinderSingh-nj3fz 3 ปีที่แล้ว +4

    ਗਾਇਕ ਭਾਈਆਂ ਨੂੰ ਬੇਨਤੀ ।ਚਮਕੀਲੇ ਭਾਜੀ ਦੀ ਬਰਸੀ ਤੇ ਚਮਕੀਲੇ ਤੇ ਅਮਰਜੋਤ ਦੇ ਗਾਣੇ ਹੀ ਚਲਣ ,ਤਾ ਅਸਲੀ ਸ਼ਰਧਾਂਜਲੀ ਹੈ।

  • @ramsinghmaan9591
    @ramsinghmaan9591 3 ปีที่แล้ว +8

    ਸਦਾ ਅਮਰ ਅਵਾਜ ਚਮਕੀਲਾ ਅਮਰਜੋਤ ਜੀ

  • @dawinderbajwa7731
    @dawinderbajwa7731 3 ปีที่แล้ว +8

    ਪੰਜਾਬੀ ਰੰਗ ਦੀ ਬੁਲੰਦ ਆਵਾਜ਼, ਸਿਰਮੌਰ ਕਲਾਕਾਰ ਅਣਖੀਲਾ ਅਤੇ ਗੁਲਸ਼ਨ।

  • @ranjitcheema9375
    @ranjitcheema9375 3 ปีที่แล้ว +2

    MANJINDER GULSHAN GOOD SINGAR OK

  • @mansaab2705
    @mansaab2705 2 ปีที่แล้ว +1

    ਪੰਜਾਬੀ ਮਾਂ-ਬੋਲੀ ਦੇ ਸਪੂਤਾਂ ਨੂੰ ਸਨਿਮਰ ਅਰਜ਼ੋਈ ਹੈ । ਜਿਹੜੇ ਕਲਾਕਾਰ ਪੰਜਾਬੀ ਮਾਂ-ਬੋਲੀ ਨੂੰ ਸਮਰਪਤ ਨੇ ਓਹਨਾ ਦਾ ਖੁੱਲੇ ਦਿਲ ਨਾਲ ਹਰ ਤਰ੍ਹਾਂ ਨਾਲ ਸਮਰਥਨ ਕਰਨ ਦੀ ਕਿਰਪਾਲਤਾ ਕਰੋ।🌾🙏

  • @sulakhansidhu7168
    @sulakhansidhu7168 3 ปีที่แล้ว +5

    ਨਹੀਉ ਭੁਲਣਾ ਵਿਛੋੜਾ ਚਮਕੀਲਿਆ ਤੇਰਾ,ਦੁੱਖ ਸਾਰੇ ਭੁੱਲ ਜਾਣਗੇ।

  • @bachittarbawa9344
    @bachittarbawa9344 3 ปีที่แล้ว +9

    ਸਰਦਾਰ ਅਮਰ ਸਿੰਘ ਚਮਕੀਲਾ ਜੀ ਤੇ ਬੀਬੀ ਅਮਰਜੋਤ ਕੌਰ ਜੀ ਸਦਾ ਅਮਰ ਰਹਿਣਗੇ

  • @pindabuttarmusic
    @pindabuttarmusic 3 ปีที่แล้ว +17

    ਚਮਕੀਲੇ ਤੋ ਬਾਦ ਏਸ ਜੋੜੀ ਤੋ ਕੋਈ ਨੀ ੳੁਪਰ ਹੇਗਾ

  • @buttasingh7961
    @buttasingh7961 10 วันที่ผ่านมา

    ❤❤thankyou.balkarjiDabathendsdaga asunadeo

  • @harpalmahla7327
    @harpalmahla7327 3 ปีที่แล้ว +7

    ਚਮਕੀਲੇ ਦੀਆਂ ਰੀਸਾ ਨੀ ਹੋਣੀਆਂ

  • @parmjitbhullar7404
    @parmjitbhullar7404 3 ปีที่แล้ว

    ਚਮਕੀਲਾ ਨਹੀਂ ਕੋਈ ਬਣ ਸਕਦਾ ਭਾਵੇਂ ਲੱਖ ਆ ਜਾਣ

  • @baldevmodgill3936
    @baldevmodgill3936 3 ปีที่แล้ว +7

    ਸੋਹਣੀ ਪੇਸ਼ਕਸ਼, ਪਰ ਚਮਕੀਲਾ ਅਤੇ ਅਮਰਜੋਤ ਕਿਸੇ ਨਹੀਂ ਬਣ ਜਾਣਾ

  • @jagseersidhu6226
    @jagseersidhu6226 3 ปีที่แล้ว +13

    ਅਮਰ ਸਿੰਘ ਚਮਕੀਲਾ ਅਮਰ ਰਹੇ

  • @user-fx2ej3ql9w
    @user-fx2ej3ql9w หลายเดือนก่อน

    Koi vi Kam gauna ja koi hor Kam banda Puri life ni sikh. Sakda kyo ki banda ja kala kar ta lakh houn ge par koi vi come pure life ni sikh sakda im pa
    tiala to par eh jodi my fevrat 22

  • @davindersingh7937
    @davindersingh7937 3 ปีที่แล้ว +1

    Gulshan u nise

  • @sonifirozpuria7776
    @sonifirozpuria7776 3 ปีที่แล้ว +2

    Amar singh chamkila bibi Amarjit hamesha aamar

  • @GagandeepSingh-jx7ge
    @GagandeepSingh-jx7ge 3 ปีที่แล้ว +9

    ਮਾਈਕ ਤੇ ਹੱਥ ਨਾ ਰੱਖਿਆ ਕਰੋ ਬਾਈ ਜੀ ਅਵਾਜ਼ 🌹🌷🌹🌷🌼ਭਾਰੀ ਹੋ ਜਾਂਦੀ ਹੈ ਜੀ 🤗🤗🤗🤗ਬਹੁਤ ਸੋਹਣੇ ਲੱਗਦੇ ਹੋ ਜੀ ਦੋਨੋਂ ਜੀ ਬਹੁਤ ਪਿਆਰੀ ਜੋੜੀ ਆ ਜੀ ਤੁਹਾਡੀ ਦੋਨਾਂ ਦੀ 🙏🙏🙏ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖ਼ਸ਼ਣ ਜੀ 🌹🌷🌹🌷

  • @deepbal6357
    @deepbal6357 3 ปีที่แล้ว +23

    ਬਹੁਤ ਵਧੀਆ ਜੋੜੀ ਆ ਜੀ।ਬਹੁਤ ਘੈਟ ਸਿਰਾ ਲਾ ਤਾ

  • @happysinghhappysingh9625
    @happysinghhappysingh9625 2 ปีที่แล้ว +2

    ਬਹੁਤ ਸੁਲਝੀ ਹੋਈ ਦੋਗਾਣਾ ਜੋੜੀ ਬਲਕਾਰ ਅਣਖੀਲਾAND ਬੀਬਾ ਮਨਜਿੰਦਰ ਗੁਲਸ਼ਨ ਜੀ, ਬਹੁਤ ਬਹੁਤ ਧੰਨਵਾਦ 🌹🌺💐🌷💖💖💖💖🙏🙏🙏🙏🙏❤

  • @gurcharansingh4807
    @gurcharansingh4807 3 ปีที่แล้ว +7

    ਚਮਕੀਲਾ ਤੇ ਅਮਰਜੋਤ ਕਿਸੇ ਨਹੀਂ ਬਣ ਜਾਣਾ

  • @user-im8zz1ty7t
    @user-im8zz1ty7t 3 หลายเดือนก่อน

    Satnaam Shri waheguru ji

  • @jatinderwahla7285
    @jatinderwahla7285 3 ปีที่แล้ว +1

    Shabad as biba g tusi geet kahi jande je, 2ji gl eh k put mare nhi saheed Hoye c dusan pita shri guru gobind singh ji de 3ji gl eh aa k put duniawi lokan de hunde aa oh dusam pita ji de sahibjadej ne
    Biba g husa na kryo pls meri phen ban kè

  • @gurisandhu3160
    @gurisandhu3160 4 หลายเดือนก่อน +2

    ✨ CHAMAR AMAR SINGH CHAMKILA ✨ PROUD TO BE CHAMAR ✨ STILL SHINING LIKE HIS NAME ✨NO ONE CAN BE LIKE ✨ CHAMKILA RAVIDASSIYA ✨

  • @KuldeepSingh-je6ju
    @KuldeepSingh-je6ju 2 ปีที่แล้ว

    Good ji d o t gura 💞💞💞💞💯👌👌👌👌👌👌🤷‍♂️

  • @kuldeepsidhu2536
    @kuldeepsidhu2536 3 ปีที่แล้ว +23

    ਬਹੁਤ ਸੋਣੇ ਗੀਤ ਨੇ।
    ਬਹੁਤ ਈ ਸੁਣਿਆ ਮੈਂ ਇਸ ਜੋੜੀ ਨੂੰ।
    ਤੇ ਗੀਤ ਬਹੁਤ ਯਾਦ ਨੇ ਮੈਨੂੰ

    • @akashsahotao0694
      @akashsahotao0694 3 ปีที่แล้ว +4

      l

    • @hardeepbhullar5289
      @hardeepbhullar5289 3 ปีที่แล้ว +2

      ਬਾਈ ਜੀ ਨੇ ਸਿਰਾਂ ਲਾ ਦਿੱਤਾ ਅਣਖੀਲੇ ਨੇ

    • @sahibbrar4036
      @sahibbrar4036 3 ปีที่แล้ว +1

      @@akashsahotao0694 ਊਊਊਊਊਊਊ

    • @sahibbrar4036
      @sahibbrar4036 3 ปีที่แล้ว +1

      @@akashsahotao0694 ਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਊਚੂਤੂਊਊਊਊਊਊਊਊਊਊਊਊਊਊਊਊਚੂਊਊਊਊਊਊ

    • @tarriavatar412
      @tarriavatar412 3 ปีที่แล้ว +2

      @@akashsahotao0694 @

  • @ranivirkmalout1426
    @ranivirkmalout1426 2 ปีที่แล้ว +3

    ਵੀਰ ਚਮਕੀਲਾ ਅਤੇ ਅਮਰਜੋਤ ਜੀ ਮਹਾਂਨ ਜੋੜੀ ਸੀ ਤੇ ਮਹਾਨ ਰਹੂਗੀ ਪੰਜਾਬੀ ਆ ਦੀ ਛਾਨ

  • @ranivirkmalout1426
    @ranivirkmalout1426 3 ปีที่แล้ว +1

    Very nice 👌 Manjit Virk MALOUT 👌❤️❤️🥰👌❤️ Happy

  • @KalaSingh-zu5qp
    @KalaSingh-zu5qp 13 วันที่ผ่านมา

    Very good nice 👍

  • @dharamsingh5541
    @dharamsingh5541 2 หลายเดือนก่อน

    Vadhia klakara to bina is stage te do menaj hastia swaran sivia ji jo sanu pichhly saal alwida keh gaye han ji sache patsh apny charna ch nieas bakhshy ohna nu .duji sakhshiat Bira raia wala ji stage te birajman ne oh vee pichhey saal to jindgi maut di ldai lad de aa rhe hàn oh kiddni de mreej han stage te gulabi pugg te kala kot pent vich najar aa rhe han
    Sache patsh ohna nu jaldi tandrusat kre

  • @varondevi8850
    @varondevi8850 2 ปีที่แล้ว

    Yery nice SongLal Germany

  • @ReshamSingh-vw1by
    @ReshamSingh-vw1by 4 หลายเดือนก่อน

    ❤❤❤❤❤❤❤varynic jorh

  • @RanjitSingh-mx1eb
    @RanjitSingh-mx1eb 2 ปีที่แล้ว

    ਗਾਇਆ ਬਹੁਤ ਵਧੀਆ ਪਰ ਅਮਰਜੋਤ ਵਾਲੀ ਗੱਲ ਨੀ ਬਣੀ

  • @lakhwindersingh3728
    @lakhwindersingh3728 2 ปีที่แล้ว +1

    🌹 chamkila amarjot 🌹

  • @sukhchainbheelattarlasrsin2970
    @sukhchainbheelattarlasrsin2970 3 ปีที่แล้ว +1

    Nice
    Good
    Attari
    Amritsar

  • @nirbhaiatwal6928
    @nirbhaiatwal6928 2 ปีที่แล้ว

    Veery. Fine. Ji

  • @nirbhaiatwal6928
    @nirbhaiatwal6928 2 ปีที่แล้ว

    Veery. Good. Ji

  • @GurjitDhiman
    @GurjitDhiman 2 หลายเดือนก่อน

    Mike te hath rakhan naal awaaz bhaari Ho jann dia hai ji ❤❤❤❤❤

  • @nirbhaiatwal6928
    @nirbhaiatwal6928 2 ปีที่แล้ว

    Veery. Good ji

  • @harwindersinghosahan9806
    @harwindersinghosahan9806 3 ปีที่แล้ว +3

    melian da badsha balkar veer g and gulshan g parmatma lami umar kray

  • @gurcharansingh4807
    @gurcharansingh4807 3 ปีที่แล้ว +2

    ਜਿਆਦਾ ਸਪੀਡ ਆ

  • @parmjeetsingh8406
    @parmjeetsingh8406 2 ปีที่แล้ว

    Very,niceg

  • @HarmanSingh-mw1ke
    @HarmanSingh-mw1ke 3 ปีที่แล้ว +1

    Amar jodi amar singh chamkila beba amarjot ji

  • @AmritPalSingh-lb9bx
    @AmritPalSingh-lb9bx 2 ปีที่แล้ว

    Surr nayy

  • @bhindaboparai7428
    @bhindaboparai7428 3 ปีที่แล้ว +6

    Eh jorhi sadaabahaar aa.. G jeonde raho ankhila sir and gulshan mam

  • @kulwantsingh3116
    @kulwantsingh3116 3 ปีที่แล้ว +2

    TUHADI JODI DA MAIN BAHUT VADDA FAN HAAN JI MANJINDER JI MAIN TUHANU BAHUT TIME BAAD DEKHIYA HAI TUSIN TAAN PEHLAN TON BHI BAHUT SOHNE HO GAYE PARMATMA TUHADI JODI SDA CHADHDI KALA CH RAKHE JI AAP DONA NU SAT SHREE AKAL JI

  • @JagtarSingh-gr8bh
    @JagtarSingh-gr8bh 3 ปีที่แล้ว +2

    Chlo blava aa h guru gobind sahib na bulaha🙏🙏🙏🙏🙏🙏🙏

  • @jobanriar364
    @jobanriar364 3 ปีที่แล้ว +9

    ਬਹੁਤ ਵਧੀਆ ਅਣਖੀਲਾ ਵੀਰ ਜੀ ਸੋਹਣੀ ਜੋੜੀ

  • @jagveerkhokher8285
    @jagveerkhokher8285 3 ปีที่แล้ว +6

    Very good 22 chankila nu lok ajj yaad karde ne

  • @balwinderkumar6186
    @balwinderkumar6186 10 หลายเดือนก่อน

    all singer very nice
    par kise Singer nu jan to marna marhi gal hai bai ji

  • @chandigarha
    @chandigarha 3 ปีที่แล้ว +3

    Super

  • @harmansingh8533
    @harmansingh8533 2 ปีที่แล้ว

    Nice song ji

  • @GurjitKaur-oh3bn
    @GurjitKaur-oh3bn 3 ปีที่แล้ว +2

    Very nice chamkila te amarjot

  • @chamkaursinghbrar6009
    @chamkaursinghbrar6009 3 ปีที่แล้ว +10

    Amar singh chamkila zinda bad

  • @vimla4941
    @vimla4941 3 ปีที่แล้ว +1

    Very nice ji

  • @surindersharma9935
    @surindersharma9935 4 หลายเดือนก่อน

    I like this song my favourite singer ji dilo respect kardi aa ji super super super super super super Kush raho

  • @gurshibbhullar4930
    @gurshibbhullar4930 3 ปีที่แล้ว +6

    ਅਨਖੀਲਾ ਬਾਈ ਤਾਂ ਡੀ ਸੀ ਬਨ ਗਿਆ

  • @sharmasaab3076
    @sharmasaab3076 3 ปีที่แล้ว +6

    verry good👍👍👌

  • @yshshsbnsjsjsjsihsgsgsjsj9971
    @yshshsbnsjsjsjsihsgsgsjsj9971 2 ปีที่แล้ว +1

    Sameer

  • @KulwinderKaur-cs5gi
    @KulwinderKaur-cs5gi 3 ปีที่แล้ว +3

    Chamkila amar jot ji amar ne

  • @sandeepsaroya79
    @sandeepsaroya79 3 ปีที่แล้ว +5

    koti koti parnam babe chamkile te biba amarjot nu ji waheguru mehar krn sub te

  • @nimmapakhi1835
    @nimmapakhi1835 3 ปีที่แล้ว +1

    Very nice good 💖💖👌👌

  • @RanjeetSingh-zm8jd
    @RanjeetSingh-zm8jd 3 ปีที่แล้ว +4

    Very good

  • @jagsingh4120
    @jagsingh4120 3 ปีที่แล้ว +10

    Gud jodi

  • @PargatSingh-em3hg
    @PargatSingh-em3hg 2 ปีที่แล้ว

    ਯੂ

  • @simransingh3636
    @simransingh3636 2 ปีที่แล้ว

    ਗਤ

  • @amritsingh3760
    @amritsingh3760 3 ปีที่แล้ว +2

    Good morning And Of the

  • @sarbutailor3448
    @sarbutailor3448 3 ปีที่แล้ว +2

    Very good nice LIVE song video JIO❤💕👌👍

  • @MrarViral
    @MrarViral 3 ปีที่แล้ว +2

    Chamkila babu sada

  • @GursewakSingh-bk4jd
    @GursewakSingh-bk4jd 3 หลายเดือนก่อน

    Good

  • @gurjantsandhugurjant5813
    @gurjantsandhugurjant5813 3 ปีที่แล้ว +2

    ਮਨਜੀਦਰ ਨੂੰ ਫੜੀਅਾ ਬਲਕਾਰ ਵਚਾਰਾ ਕਲਂਾ ਓੁਦਾ

  • @AvtarSingh-vx1zh
    @AvtarSingh-vx1zh 3 ปีที่แล้ว +1

    Chamkila is very nice songs with Pairs

  • @p15638
    @p15638 9 หลายเดือนก่อน +2

    Security guard brilliant job ❤

  • @AmritPalSingh-lb9bx
    @AmritPalSingh-lb9bx 2 ปีที่แล้ว

    Ssurr

  • @amriksingh4507
    @amriksingh4507 3 ปีที่แล้ว +8

    Madam ji jodi nimani nai boht wadiya te mere fovorite ho tuhtade jode

  • @ajaypal9059
    @ajaypal9059 3 ปีที่แล้ว +2

    Very nice

  • @karanjatt5119
    @karanjatt5119 3 ปีที่แล้ว +4

    Dhan Dasmes pita ji

  • @drsandeepofficial6243
    @drsandeepofficial6243 3 ปีที่แล้ว +2

    Wah kya baat hai

  • @harmindersingh5148
    @harmindersingh5148 3 ปีที่แล้ว +4

    Balkan ankhilla je majinder kaur je best Jodi. barsai 32 my near heart Amar singh chamkila je amarjot kaur je my grandfather name was amar singh je god gave them place heaevn swarm singh sivia je baltej sran je down to earth person both have a never egos both i loved them both ❤ 💖 ♥ 💗 💕 💛 ❤ 💖 ♥ 💗 💕 💛 ❤ 💖 ♥ 💗 💕 💛 ❤ 💖 ♥ 💗 💕 💛 ❤ 💖

    • @gurcharansingh4807
      @gurcharansingh4807 3 ปีที่แล้ว +1

      ਗੱਲ ਬਣੀ ਨਹੀਂ ਥੋੜ੍ਹਾ ਜਿਹਾ ਹੌਲੀ ਗਾਓਂ

  • @harnoorsingh6639
    @harnoorsingh6639 3 ปีที่แล้ว +13

    Bahut vadia soch is jori di

  • @raghbeersinghgill1273
    @raghbeersinghgill1273 3 ปีที่แล้ว +1

    Nice video

  • @JarnailSingh-jr7wh
    @JarnailSingh-jr7wh 2 ปีที่แล้ว

    Khush

  • @sidhusingh4963
    @sidhusingh4963 3 ปีที่แล้ว +2

    nice

  • @prabhsarao5109
    @prabhsarao5109 3 ปีที่แล้ว +4

    Lockdown vich v mela karwa dita wah ji wah sarkar de

  • @buntyrajput6514
    @buntyrajput6514 3 ปีที่แล้ว

    Bhut vadia nice jodi , nahi rissa thuadiyan

  • @Harpreetsingh-zq2nt
    @Harpreetsingh-zq2nt 2 ปีที่แล้ว

    Superstar couple

  • @maansardaar9334
    @maansardaar9334 2 ปีที่แล้ว +4

    👌👌👌👌👌👌

  • @ranivirkmalout1426
    @ranivirkmalout1426 2 ปีที่แล้ว +27

    ਬਹੁਤ ਵਧੀਆ ਕਲਾਂ ਕਾਰ ਆ ਬਲਕਾਰ ਅਣਖੀਲਾ ਮਨਜਿੰਦਰ ਗੁਲਸ਼ਨ ਜੀ ਦੇ ਪੱਕੇ ਫੈਣ ਆ ਮੈਂ ਮਨਜੀਤ ਕੌਰ ਵਿਰਕ ਮਲੋਟ ਸ਼ਹਿਰ ਤੋਂ ਮੈਂ ਕਦੇ ਕਿਸੇ ਕਲਾਂ ਕਾਰ ਦੇ ਗੀਤ ਨਹੀਂ ਸੁਣੇ ਬਲਕਾਰ ਅਣਖੀਲਾ ਮਨਜਿੰਦਰ ਗੁਲਸ਼ਨ ਜੀ ਤੋਂ ਬਿਨਾਂ

    • @SamshersinghBedi-uo7ss
      @SamshersinghBedi-uo7ss 5 หลายเดือนก่อน

    • @Lakhbir_Singh
      @Lakhbir_Singh 5 หลายเดือนก่อน +3

      🎉❤

    • @Lakhbir_Singh
      @Lakhbir_Singh 5 หลายเดือนก่อน +1

      🎉❤

    • @user-zv5wg9yz2h
      @user-zv5wg9yz2h 4 หลายเดือนก่อน

      ​@@SamshersinghBedi-uo7ss❤❤❤❤❤❤

    • @gurjotdhaliwal7769
      @gurjotdhaliwal7769 4 หลายเดือนก่อน +1

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @ranivirkmalout1426
    @ranivirkmalout1426 3 ปีที่แล้ว +1

    MANJIT Virk MALOUT 👌👌👌👌👌👌❤️ Happy

  • @japindersinghjapinder3205
    @japindersinghjapinder3205 3 ปีที่แล้ว +1

    Amar Singh chamkila JINDABAD.

  • @Sonasingh-bk3xo
    @Sonasingh-bk3xo 3 ปีที่แล้ว

    App di jorhi Malik khus Rakhe Sona Singh PADHRI Wala

  • @jijaji3304
    @jijaji3304 3 ปีที่แล้ว +10

    Sirra kra ge pura live dekhn nu majboor kita

  • @singhrana9370
    @singhrana9370 3 ปีที่แล้ว

    Camkila bhi jindabad.