ਕੀਨੀਆ ‘ਚ ਨਿੱਕੀ ਧੀ ਵੱਲੋਂ ਸਵਾਗਤ 😃। ਹਾਕੀ ਉਲੰਪਿਅਨ ਸਿੱਖ ਚੋਬਰ। Ghudda in Nairobi

แชร์
ฝัง
  • เผยแพร่เมื่อ 30 ต.ค. 2024

ความคิดเห็น • 847

  • @Pavy_khokhar
    @Pavy_khokhar วันที่ผ่านมา +20

    ਪਿਆਰੀ ਧੀ ਹਰਨਵ ਕੌਰ ਦੇ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਧੀ ਰਾਣੀ ਨੂੰ ਤੰਦਰੁਸਤੀ ਲੰਮੀ ਉਮਰ ਬਖਸ਼ੇ।

  • @No_name_exists
    @No_name_exists วันที่ผ่านมา +19

    ਧੀ ਹਰਨਵ ਕੌਰ ਨੂੰ ਜਨਮਦਿਨ ਦੀ ਬਹੁਤ ਬਹੁਤ ਵਧਾਈ , ਮਹਾਰਾਜ ਚੜ੍ਹਦੀਕਲਾ ਰੱਖੇ, ਤੰਦਰੁਸਤੀਆਂ ਬਖਸ਼ੇ, ਅਪਾਰ ਪਿਆਰ❤❤
    ਬਲੋਗ ਬਾਈ ਸਾਰਾ ਹੀ ਪਿਆਰਾ ਸੀ ਪਰ ਆਖਰੀ ਹਿੱਸਾ ਦਿਲ ਨੂੰ ਛੋਹ ਗਿਆ ਜਿੱਥੇ ਬੱਚੀ ਜੈਸੀਕਾ ਨੇ ਕੇਕ ਕੱਟ ਕੇ ਜੀ ਆਇਆ ਨੂੰ ਕੀਤਾ, ਅੱਖਾਂ ਚ ਪਾਣੀ ਭਰ ਆਇਆ ❤
    ਮਹਾਰਾਜ ਸਾਰਿਆਂ ਨੂੰ ਧੀਆਂ ਦੀ ਦਾਤ ਬਖਸ਼ੇ🙏

  • @NirmalSingh-bz3si
    @NirmalSingh-bz3si วันที่ผ่านมา +11

    ਇਸਦਾ ਮਤਲਬ ਸਾਰੀ ਧਰਤੀ ਹੀ ਸ੍ਰੀ ਗੁਰੂ ਨਾਨਕ ਸਾਹਿਬ ਦੀ ਹੀ ਐ ,,ਕਮਾਲ ਆ ਯਾਰ,,ਜਾ ਤਾਂ ਸਕਦੇ ਨਹੀ ਪਰ ਪੰਜਾਬ ਪਟਿਆਲੇ ਤੋ ਹੀ ਸਾਰੀ ਸੰਗਤ ਨੂੰ ਦੋਵੇਂ ਹੱਥ ਜੋੜਕੇ ਗੁਰੂ ਫਤਿਹ,,ਪ੍ਰਵਾਨ ਕਰਿਓ

  • @mickytoor799
    @mickytoor799 วันที่ผ่านมา +7

    ਧੀ ਰਾਣੀ ਹਰਨਵ ਕੌਰ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਜੀ, ਬਹੁਤ ਸੋਹਣਾ ਬਲੌਗ ਵੇਖਣ ਨੂੰ ਮਿਲਿਆ,, ਸਿੱਖ ਵੀਰਾਂ ਦੀ ਤਰੱਕੀ ਵੇਖ ਕੇ ਮਾਣ ਮਹਿਸੂਸ ਹੁੰਦਾ ਹੈ,, ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਣ,,, ਧੰਨਵਾਦ ਘੁੱਦੇ ਵੀਰ ਜੋ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਸੋਹਣੇ ਮੁਲਕਾਂ ਅਤੇ ਸੂਝਵਾਨ ਵੀਰਾਂ ਦੇ ਦਰਸ਼ਨ ਕਰਵਾ ਰਹੇ ਹੋ,, ਖੁਸ਼ ਰਹੋ ਜੀ ❤

  • @Kanwarnau-nihal-singh70
    @Kanwarnau-nihal-singh70 วันที่ผ่านมา +65

    ਧੀ ਰਾਣੀ ਹਰਨਵ ਕੌਰ ਦੇ ਜਨਮ ਦਿਨ ਦੀਆਂ ਵਧਾਈਆਂ ਹੋਣ, ਪਰਮਾਤਮਾ ਸਾਡੀ ਧੀ ਨੂੰ ਲੰਬੀ ਉਮਰ ਤੇ ਤੰਦਰੁਸਤੀ ਦੇਵੇ ਧੰਨਵਾਦ ਜੀ।

  • @kawarpalsingh1813
    @kawarpalsingh1813 2 ชั่วโมงที่ผ่านมา +1

    ਹਰਨਵ ਕੌਰ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ

  • @harpreetkaur5022
    @harpreetkaur5022 23 ชั่วโมงที่ผ่านมา +5

    ਬਹੁਤ ਮਾਣ ਮਹਿਸੂਸ ਹੁੰਦਾ ਸਿੱਖਾ ਦੀ ਵਦੇਸ਼ਾਂ ਵਿੱਚ ਧੂਮ ਦੇਖ ਕੇ

  • @LalSingh-kf2jy
    @LalSingh-kf2jy 10 ชั่วโมงที่ผ่านมา +1

    ਸਿੱਖ ਪਰਿਵਾਰ ਨੂੰ ਵੇਖ ਬੋਹਤ ਖੁਸ਼ੀ ਹੋਈ ❤❤

  • @gurpreetkailay4451
    @gurpreetkailay4451 วันที่ผ่านมา +19

    ਹਰਨਵ ਪੁੱਤਰ ਦੇ ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾਂ ਵੀਰ ਜੀ ਪਰਮਾਤਮਾ ਪੁੱਤਰ ਨੂੰ ਚੜ੍ਹਦੀ ਕਲਾਂ ਚ ਰੱਖੇ

  • @manjitsingh8442
    @manjitsingh8442 วันที่ผ่านมา +26

    ਲੰਗਰ ਵਿੱਚ ਕੁਰਸੀਆਂ ਮੇਜਾ ਵਾਲਾ ਕੰਮ ਗਲਤ ਹੈ ਲੰਗਰ ਵਿੱਚ ਸਾਰੇ ਜੋੜੇ ਪਾਈ ਫਿਰਦੇ ਆ ਲੰਗਰ ਦੀ ਕੋਈ ਮਰਯਾਦਾ ਨੀ

    • @Ranjit_._Singh
      @Ranjit_._Singh วันที่ผ่านมา

      ਇਹ ਨਾਨਕ ਸਰੀਏ ਆਰਐਸਐਸ ਦੇ ਰੂਲ ਤੇ ਚਲਦੇ ਨੇ ਨਾਨਕ ਸਰੀਏ ਠੱਗ ਨੇ ਸਿਰੇ ਦੇ ਇਹ ਸਿੱਖ ਹੋਣ ਤਾਂ ਲੰਗਰ ਅਤੇ ਗੁਰੂ ਗ੍ਰੰਥ ਸਾਹਿਬ ਜੀ ਮਰਯਦਾ ਤੇ ਸਤਿਕਾਰ ਦਾ ਪਤਾ ਹੋਵੇ ਨਾ

    • @ਕੁਦਰਤਹੀਰੱਬਹੈ
      @ਕੁਦਰਤਹੀਰੱਬਹੈ วันที่ผ่านมา +7

      ਦੁਨੀਆਂ ਦੀ ਸਭ ਤੋਂ ਨਵੀਂ , ਆਜ਼ਾਦ ਖਿਆਲ ਤੇ ਸਰਬੱਤ ਦਾ ਭਲਾ ਮੰਗਣ ਵਾਲ਼ੀ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ੧੯੪੫ ਵਿੱਚ ਬ੍ਰਾਹਮਣੀ ਮਰਿਯਾਦਾ ਥੋਪੇ ਜਾਣ ਕਾਰਨ ਵਧ੍ਹ ਫੁੱਲ ਨਹੀਂ ਸਕੀ। ਗੁਰਦੁਆਰਿਆਂ ਵਿੱਚ ਜਿਹੜੀ ਅੱਜ ਕੱਲ ਸਿੱਖੀ ਵਿਖਾਈ ਦੇ ਰਹੀ ਹੈ ਉਹ ਗੁਰੂ ਨਾਨਕ ਸਾਹਿਬ ਜੀ ਦੀ ਨਹੀਂ ਸੰਤੋਖ ਸਿੰਘ ਦੇ ਸੂਰਜ ਪ੍ਰਕਾਸ਼ ਦੀ ਸਿੱਖੀ ਹੈ।

    • @gurindersingh-g6i
      @gurindersingh-g6i วันที่ผ่านมา

      ਨਾਨਾਕਸਰ ਵਾਲਿਆਂ ਦਾ ਪ੍ਰੰਬਧ ਜਿੱਥੇ ਬਾਹਰ ਇਹਨਾਂ ਦਾ ਇਹੀ ਕੰਮ ਭਰਾ ਸ਼ਰਮ ਨਹੀ ਇਹਨਾਂ ਨੂੰ ਹੋਟਲ ਵਰਗਾ ਮਹੋਲ ਪਾਕੇ ਜੋੜੇ ਲੰਗਰ ਹਾਲ ਹੈ ।

    • @Kiranpal-Singh
      @Kiranpal-Singh 19 ชั่วโมงที่ผ่านมา

      @@ਕੁਦਰਤਹੀਰੱਬਹੈ
      ਗੁਰਬਾਣੀ ਦੀ ਸਮਝ-ਰਹੱਸ ਵਿਰਲਿਆਂ ਕੋਲ ਹੈ !

    • @rupertmike3287
      @rupertmike3287 17 ชั่วโมงที่ผ่านมา +1

      ਜੋੜੇ ਪਏ ਫਿਰ ਕੀ ਹੋਇਆ ਉਥੇ ਕਿਹੜੀ ਮਿੱਟੀ ਉੱਡਦੀ? ਕੁਰਸੀਆਂ ਲਗਾਈਆਂ ਤੇ ਸਾਰੇ ਇਕ ਲੈਵਲ ਤੇ ਬੈਠੇ ਹਨ.

  • @gaurishanker6201
    @gaurishanker6201 วันที่ผ่านมา +10

    ਧੀ ਰਾਣੀ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

  • @patialaplant7688
    @patialaplant7688 วันที่ผ่านมา +6

    ਸਾਡੀ ਪਿਆਰੀ ਅਤੇ ਲਾਡਲੀ ਧੀ ਹਰਨਵ ਕੋਰ ਨੁ ਜਨਮਦਿਨ ਦੀ ਬਹੁਤ ਬਹੁਤ ਵਧਾਈ ਸਾਡੀ ਲਾਡਲੀ ਨੁ ਬਹੁਤ ਪਿਆਰ, ਵਾਹਿਗੁਰੂ ਬੇਟੀ ਨੁ ਹਮੇਸ਼ਾ ਤੰਦਰੁਸਤ ਤੇ ਚੜਦੀ ਕਲਾ ਵਿੱਚ ਰੱਖਣ, ਧੀਆਂ ਹਰਿਕ ਘਰ ਦੀ ਤਹਿਜ਼ੀਬ ਹੁੰਦੀਆਂ ਹਨ, ਜਿਸ ਘਰ ਵਿੱਚ ਧੀ ਨਹੀ ਉੱਥੇ ਤਹਿਜ਼ੀਬ ਦੀ ਕਮੀ ਜਰੁਰ ਹੁੰਦੀ ਹੇ

  • @romibhullar5957
    @romibhullar5957 วันที่ผ่านมา +9

    ਪਿਆਰੀ ਬੱਚੀ ਨੂੰ ਬਹੁਤ ਬਹੁਤ ਮੁਬਾਰਕਾਂ ਵੀਰ…ਹੈਰਾਨੀ ਦੀ ਗੱਲ ਹੈ ਇੱਥੋਂ ਦੇ ਨਿਆਣੇ ਵੀ ਠੇਠ ਪੰਜਾਬੀ ਬੋਲਦੇ ਹਨ ਇਹ ਕਿਵੇਂ ?

  • @satbirsingh512
    @satbirsingh512 วันที่ผ่านมา +5

    ਕੀਨੀਆ ਦੇ ਸਿੰਬਾ ਕਲਬ ਨੂੰ ਦੇਖ ਕੇ ਰੂਹ ਖੁਸ਼ ਹੋ ਗਈ ❤ ਮੇਰੇ ਇਕ ਨਾਨਾ ਜੀ ( ਸ਼ਰੀਕੇ ਚੋਂ ਮਾਤਾ ਜੀ ਦੇ ਚਾਚਾ ਜੀ ) ਜਿਨ੍ਹਾਂ ਨੂੰ ਸ਼ਾਇਦ ਮੇਂ ਕਦੇ ਨਹੀਂ ਦੇਖਿਆ ਸੀ .... ਕੀਨੀਆ ਦੀ ਹਾਕੀ ਟੀਮ ਚ ਖਿਡਾਰੀ ਰਹੇ ਸੀ

  • @mohanjitsingh2409
    @mohanjitsingh2409 วันที่ผ่านมา +9

    ਮੇਰੀ ਧੀ ਰਾਣੀ ਹਰਨਵ ਕੌਰ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਸਾਡੀ ਧੀ ਰਾਣੀ ਦੀ ਪਰਮਾਤਮਾ ਲੰਮੀ ਉਮਰ ਤੇ ਤੰਦਰੁਸਤੀ ਦੇਵੇ ਜੀ
    ਧੰਨਵਾਦ ਅੰਮ੍ਰਿਤਪਾਲ ਵੀਰ ਜੀ ਦਾ ਤੁਸੀਂ ਬਹੁਤ ਵਧੀਆ ਕੰਮ ਦੀਆਂ ਗੱਲਾਂ ਲੋਕਾਂ ਨੂੰ ਦੱਸਦੇ ਹੋ ਜੀ ਤੁਸੀਂ ❤❤❤❤❤❤❤❤❤❤❤❤❤❤❤❤❤❤❤❤❤❤❤

  • @manjitsingh132
    @manjitsingh132 วันที่ผ่านมา +4

    ਸਾਡੀ ਧੀ ਹਰਨਵ ਕੋਰ ਨੂੰ ਆਪਣੇ ਜਨਮ ਦਿਨ ਦੀਆਂ ਬਹੁਤ ਸਾਰੀਆਂ ਵਧਾਈਆਂ। ਪ੍ਮਾਤਮਾ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆ ਤਰੱਕੀਆਂ ਬਖੱਸ਼ਣ। ਸਾਡੀ ਧੀ ਹਰਨਵ ਕੋਰ ਵੱਡੀ ਹੋ ਕੇ ਆਪਣੇ ਪਿਤਾ ਨਾਮ ਸਾਰੀ ਦੁਨੀਆਂ ਵਿੱਚ ਰੌਸ਼ਨ ਕਰੇ❤

  • @jassidhaliwal7615
    @jassidhaliwal7615 วันที่ผ่านมา +5

    ਹੱਥ ਬੰਨ ਕੇ ਬੇਨਤੀ ਆ ਪੱਕੇ ਤੌਰ ਤੇ ਬਾਹਰ ਦੇਸਾ ਵਿੱਚ ਨਾ ਰਹੋ ਆਪਣੀ ਧਰਤੀ ਪੰਜਾਬ ਵਿੱਚ ਵਾਪਿਸ ਜਰੂਰ ਆਵੋ ਤਰੱਕੀ ਕਰ ਕੇ ਆਪਣੀਆ ਜੜਾ ਤੋ ਨਾ ਟੁੱਟੋ ਵੀਰੋ
    ਮੈਂ ਖੁਦ ਕਨੇਡਾ ਰਹਿਨਾ ਇਸ ਟਾਈਮ ਇਥੇ ਕੁਝ ਕੋ ਸਾਲ ਰਹਿ ਕੇ ਪੰਜਾਬ ਆ ਜਾਣਾ 👏🏻

  • @HarpreetSingh-ux1ex
    @HarpreetSingh-ux1ex วันที่ผ่านมา +9

    ❤ ਝੂਲਦੇ ਨਿਸ਼ਾਨ ⛳ ਰਹੇ ਪੰਥ ਮਹਾਰਾਜ ਜੀ ਦੇ ❤ 🙏 ਦੀ ਰਾਣੀ ਹਰਨਵ ਕੌਰ ਦੇ ਜਨਮ ਦਿਨ ਦੀਆਂ ਅਮ੍ਰਿਤਪਾਲ ਸਿੰਘ ਘੁੱਦਾ ਤੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਵਾਹਿਗੁਰੂ ਜੀ ਦੀ ਰਾਣੀ ਨੂੰ ਲੰਮੀਆਂ ਉਮਰਾਂ ਚੜਦੀ ਕਲਾ ਵਿਚ ਰੱਖਣ ਜੀ ਸਤਿ ਸ੍ਰੀ ਆਕਾਲ ਜੀ 🙏

  • @AmanDeep-bs8hf
    @AmanDeep-bs8hf 23 ชั่วโมงที่ผ่านมา +6

    ਸਾਤਿ ਸ੍ਰੀ ਆਕਾਲ ਘੁੱਦੇ ਵੀਰ ਜੀ ਦਿਵਾਲੀ ਦੀਆਂ ਲੱਖ-ਲੱਖ ਵਧਾਈਆਂ ਹੋਣ ਜੀ ਕੀ ਹਾਲ ਨੇ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ❤❤❤❤❤❤❤ਹਰਨਵ ਧੀ ਰਾਣੀ ਨੂੰ ਜਨਮ ਦਿਨ ਦੀਆਂ ਲੱਖ-ਲੱਖ ਮੁਬਾਰਕਾਂ ਜੀ ਧੀ ਰਾਣੀ ਨੂੰ ਰੱਬ ਲੰਮੀਆਂ ਉਮਰਾਂ ਬਖਸ਼ੇ ਜੀ 30 10 2024

    • @lovevirk4031
      @lovevirk4031 16 ชั่วโมงที่ผ่านมา

      mai v birba to bro

    • @lovevirk4031
      @lovevirk4031 16 ชั่วโมงที่ผ่านมา

      tuc torbnjare rhneo kis side te mai red aple shoe shop wala pind wali side to bjar strt hunda jitho othe 1st shop aa corner te

  • @daljitsingh7980
    @daljitsingh7980 วันที่ผ่านมา +17

    ਧੀ ਰਾਣੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਈ ਜੀ 🎂🎉🎉🌹

  • @RummyWithRj
    @RummyWithRj 22 ชั่วโมงที่ผ่านมา +1

    Tere nal bht sara pyar aa jta bt word ne y tnu xplane krn lai . Nd apne bche nu bht sara pyr y . Jug jug jio y

  • @jalandharagro3608
    @jalandharagro3608 วันที่ผ่านมา +3

    ਧੀ ਰਾਣੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕ ਵਾਦ ਬਾਈ ਜੀ ।

  • @bulandsingh7261
    @bulandsingh7261 วันที่ผ่านมา +3

    ਧੀ ਰਾਣੀ ਦੇ ਜਨਮਦਿਨ ਦੀਆ ਬਹੁਤ _ਬਹੁਤ ਮੁਬਾਰਕਾ ਵੀਰ🎉

  • @hardeepkaurwaraich545
    @hardeepkaurwaraich545 วันที่ผ่านมา +10

    ਹਰ ਥਾਂ ਗੁਰਦਵਾਰਾ ਸਾਹਿਬ ਦਾ ਚੰਗਾ ਪਰਬੰਧ ਦੇਖ ਜਿਥੇ ਚੰਗਾ ਲੱਗਦਾ ਹੈ ਉਥੇ ਲੰਗਰ ਹਾਲ ਵਿੱਚ ਲਗੀਆਂ ਕੁਰਸੀਆਂ ਦੇਖ ਕੇ ਬਹੁਤ ਅਫਸੋਸ ਹੁੰਦਾ ਹੈ । ਜੋ ਥਲੇ ਨਹੀਂ ਬੈਠ ਸਕਦੇ ਉਨ੍ਹਾਂ ਦੀ ਤਾਂ ਸਮਝ ਆਉਂਦੀ ਹੈ ਪਰ ਦੂਜੇ ਗੁਰੂ ਸਾਹਿਬ ਜੀ ਦੀ ਮਰਿਆਦਾ ਕਿਉਂ ਨਹੀਂ ਨਿਭਾੳਂਦੇ। ਲੰਗਰ ਖਾਣ ਤੇ ਬਨਾਉਣ ਲਗੇ ਸਿਰ ਢਕਿਆ ਹੋਇਆ ਹੋਣਾ ਚਾਹੀਦਾ ਹੈ ।

    • @gurindersingh-g6i
      @gurindersingh-g6i วันที่ผ่านมา +3

      ਸਹੀ ਗੱਲ ਹੈ ਬਹੁਤ ਦੁੱਖ ਲੱਗਦਾ ਜਾਰ ਇਹ ਕੁਝ ਦੇਖਕੇ ।ਨਾਨਕਸਰ ਵਾਲੇ ਸਿੱਖੀ ਦਾ ਘਾਣ ਕਰਦੇ ਬਾਈ ਪੰਜਾਬ ਹੋਬੇ ਜਾ ਬਾਹਰ ।

    • @hardeepkaurwaraich545
      @hardeepkaurwaraich545 10 ชั่วโมงที่ผ่านมา

      @gurindersingh-g6i ਇਹ ਤਾਂ ਹੁਣ ਸਿੱਖਾਂ ਨੇ ਸੋਚਣਾ ਹੈ ਕਿ ਗੁਰੂ ਸਾਹਿਬ ਜੀ ਦੀ ਮੰਨਣੀ ਹੈ ਜਾਂ ਡੇਰਿਆਂ ਦੀ ।

  • @ParminderSingh-dq7ni
    @ParminderSingh-dq7ni 5 ชั่วโมงที่ผ่านมา

    ਸਾਡੇ ਸਾਰੇ ਪੰਜਾਬੀ ਵੀਰਾਂ ਨੂੰ ਸਤਿ ਸ੍ਰੀ ਆਕਾਲ ਜੀ 🙏🙏 ਪੰਜਾਬੀਆਂ ਨੇ ਦੁਨੀਆਂ ਭਰ ਵਿੱਚ ਆਪਣੀ ਮਿਹਨਤ ਨਾਲ ਦਿਲਾਂ ਤੇ ਰਾਜ ਕੀਤਾ ਹੈ ❤❤❤

  • @manjindersingh540
    @manjindersingh540 11 ชั่วโมงที่ผ่านมา +1

    ਇੱਕ ਗੱਲ ਬੜੀ ਸੋਹਣੀ ਲੱਗੀ ਕਿ ਸਾਰੇ ਵੀਰ ਭੈਣ ਤੇ ਇੱਥੋਂ ਤਕ ਬੱਚੇ ਵੀ ਪੰਜਾਬੀ ਮਾ ਬੋਲੀ ਸੋਹਣੀ ਬੋਲਦੇ ਆ

  • @malkitsidhu-cy6id
    @malkitsidhu-cy6id วันที่ผ่านมา +1

    ਉਸ ਨੂੰ ਕੀ ਫ਼ਿਕਰ ਜਿਸ ਦਾ ਰੱਬ ਪਹਿਰੇਦਾਰ ਐ,,, ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ,,🙏🙏🙏

  • @ParminderSinghKular-z3j
    @ParminderSinghKular-z3j 9 ชั่วโมงที่ผ่านมา +1

    waheguru ji roh khus ho gi veerji gurbani sun ke

  • @jasveerpandher7931
    @jasveerpandher7931 23 ชั่วโมงที่ผ่านมา +1

    ਧੀਆਂ ਰਬ ਦਾ ਰੂਪ ਧੀ ਹਰਨਵ ਕੋਰ ਦੇ ਜਨਮਦਿਨ ਦੀਆਂ ਵਧਾਈਆਂ ਸਾਰੇ ਪਰਿਵਾਰ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @gurdeepsidhu4216
    @gurdeepsidhu4216 18 ชั่วโมงที่ผ่านมา

    ਬਹੁਤ ਹੀ ਵਧੀਆ ਲੱਗਦਾ ਸਿੱਖਾਂ ਦੀਆਂ ਪ੍ਰਾਪਤੀਆਂ ਤੇ ਮਾਣ ਮਹਿਸੂਸ ਹੋ ਰਿਹਾ ਅਤੇ ਬਾਈ ਜੀ ਤੁਸੀਂ ਵੀ ਆਪਣੇ ਪਿੰਡ ਘੁਦਾ ਨਾਮ ਚਮਕਾਇਆ। ਧੰਨਵਾਦ।

  • @baljinderrikhi1843
    @baljinderrikhi1843 วันที่ผ่านมา +3

    ਧੀ ਰਾਣੀ ਦੇ ਜਨਮ ਦਿਨ ਦੀਆਂ ਵਧਾਈਆਂ ਬਾਈ ਜੀ ਧੀ ਰਾਣੀ ਨੂੰ ਬਹੁਤ ਸਾਰਾ ਪਿਆਰ

  • @ChardaPunjab-p6e
    @ChardaPunjab-p6e วันที่ผ่านมา +6

    ਹਰਨਵ ਪੁੱਤਰ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁੱਸ ਰੱਖਣ ਤੇ ਬਹੁਤ ਵੱਡਾ ਅਫਸਰ ਬਣਾਵੇ। ਹੁਣ ਹਰਨਵ ਪੁੱਤਰ ਮੇਰਾ comment like ਵੀ ਕਰੇ। ਤਾਹੀ ਪਤਾ ਲੱਗਣਾ ਕੀ ਪੁੱਤਰ ਨੂੰ ਮੁਬਾਰਕਾਂ ਪੁੱਜ ਗਈਆਂ ਜਾਂ ਨਹੀ। 🥰🎉🎂❤️🙏

    • @harnav_di_bibi
      @harnav_di_bibi วันที่ผ่านมา

      ❤❤ਧੰਨਵਾਦ ਅੰਕਲ ਜੀ ਵਲੋ ਹਰਨਵ

  • @sukhchainsinghsukh9480
    @sukhchainsinghsukh9480 วันที่ผ่านมา +8

    ਅਖੀਰ ਵਿੱਚ ਬੱਚੀ ਬਹੁਤ ਪਿਆਰੀ ਸੀ ਯਾਰ ❤❤😊😊

  • @Takdir-Singh_Gill
    @Takdir-Singh_Gill วันที่ผ่านมา +2

    Excellent blog.wishing happy Bandi shod divs to you and all Sikh families of Nairobi.good luck.

  • @KuldeepSingh-cv8eh
    @KuldeepSingh-cv8eh วันที่ผ่านมา +3

    princess ਹਰਨਵ ਕੌਰ ਨੂੰ ਜਨਮ ਦੀਆਂ
    ਬਹੁਤ ਬਹੁਤ ਮੁਬਾਰਕਾਂ. 🎉🎉🎉🎉

  • @KuldeepSingh-zq8zn
    @KuldeepSingh-zq8zn 22 ชั่วโมงที่ผ่านมา +2

    ਪਿਆਰੀ ਬੇਟੀ ਹਰਨਵ ਦੇ ਜਨਮਦਿਨ ਦੀਆ ਬਹੁਤ ਬਹੁਤ ਮੁਬਾਰਕਾਂ ਜੀ 🌹🌹🌹🌹🌹

  • @amarjitsingh7239
    @amarjitsingh7239 5 ชั่วโมงที่ผ่านมา

    ਧੀ ਰਾਣੀ ਨੂੰ ਜਨਮ ਦੀਆਂ ਬਹੁਤ ਬਹੁਤ ਮੁਬਾਰਕਾਂ

  • @sukhpalsingh8637
    @sukhpalsingh8637 วันที่ผ่านมา

    ਧੀ ਰਾਣੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ

  • @sukhchainsinghsukh9480
    @sukhchainsinghsukh9480 วันที่ผ่านมา +8

    ਜਨਮ ਦਿਨ ਮੁਬਾਰਕ ਬੇਟਾ ਹਰਨਵ 🎉❤😊

  • @jagirsandhu6356
    @jagirsandhu6356 วันที่ผ่านมา +2

    ਧੀ ਰਾਣੀ ਨੋ ਬੱਹੁਤ ਬੱਹੁਤ ਮੋਬਾਰਕਾ ਜੀ❤❤❤

  • @GurpreetSingh-kp1xf
    @GurpreetSingh-kp1xf 10 ชั่วโมงที่ผ่านมา

    ਬਹੁਤ ਸੋਹਣੀ ਗਲ ਬਾਤ ਮੇਰੇ ਵੀਰ ❤ ਚੜ੍ਹਦੀ ਕਲਾ 🙏

  • @FatehSidhu3876
    @FatehSidhu3876 14 ชั่วโมงที่ผ่านมา

    ਹਰਨਵ ਪੁੱਤਰ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ❤❤❤❤❤

  • @BSSK1182
    @BSSK1182 วันที่ผ่านมา

    ਵਾਹਿਗੁਰੂ ਜੀ ਸਦਾ ਅੰਗ ਸੰਗ ਸਹਾਈ ਹੋਣ
    ਬਹੁਤ ਬਹੁਤ ਮੁਬਾਰਕਾਂ ਧੀ ਰਾਣੀ ਦੇ ਜਨਮ ਦਿਨ ਦੀਆਂ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਿਸ਼ ਕਰਨ 🌹🧡🎈❤️🌹🧡🌹🌹❤️🌹🥀🌹

  • @mahindersingh7136
    @mahindersingh7136 14 ชั่วโมงที่ผ่านมา

    ਤੁਹਾਡੀ ਯਾਤਰਾ ਅਤੇ ਧੀ ਰਾਣੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਅੰਮ੍ਰਿਤਪਾਲ ਸਿੰਘ ਵੀਰ ਜੀ

  • @indersingh2239
    @indersingh2239 วันที่ผ่านมา +2

    ਧੀ ਰਾਣੀ ਦੇ ਜਨਮ ਦਿਨ ਦੀ ਬਹੁਤ ਬਹੁਤ ਵਧਾਈਆਂ ਪ੍ਰਮਾਤਮਾ ਚੜਦੀਕਲਾ ਬਖਸਣ

  • @ManjeetSingh-vj5ox
    @ManjeetSingh-vj5ox วันที่ผ่านมา

    ਧੀ ਰਾਣੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ।

  • @ManbirMaan1980
    @ManbirMaan1980 วันที่ผ่านมา +4

    ਭਰਾ ਤੈਨੂੰ ਧੀ ਰਾਣੀ ਦੇ ਜਨਮ ਦਿਨ ਦੀਆਂ ਵਧਾਈਆਂ ਭਾਵੇਂ ਤੂੰ ਅੱਜ ਆਪਣੀ ਧੀ ਕੋਲ ਨਹੀਂ ਸੀ ਪਰ ਫੇਰ ਵੀ ਰੱਬ ਨੇ ਤੇਰਾ welcome ਕੇਕ ਇੱਕ ਧੀ ਹੱਥੋਂ ਹੀ ਕਟਵਾਇਆ

  • @renurattanpall7937
    @renurattanpall7937 21 ชั่วโมงที่ผ่านมา +1

    ਬੇਟੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਜੀ

  • @kulwindersinghmavi4347
    @kulwindersinghmavi4347 5 ชั่วโมงที่ผ่านมา

    ਹਰਨਵ ਪੁੱਤਰ ਨੂੰ ਜਨਮ ਦਿਨ ਦੀਆ ਬਹੁਤ ਸਾਰੀਆਂ ਵਧਾਈ ਹੋਵੇ

  • @baljindersinghaulakh2610
    @baljindersinghaulakh2610 วันที่ผ่านมา +1

    ਮੁਬਾਰਕਾਂ ਧੀ ਨੂੰ ਬਹੁਤ - ਬਹੁਤ।

  • @IqbalSingh-x6k
    @IqbalSingh-x6k 13 ชั่วโมงที่ผ่านมา

    ਬਹੁਤ ਹੀ ਵਧੀਆ ਲੱਗ ਰਿਹਾ ਕੀਨੀਆ ਦਾ ਸਫਰ ਤੇ ਲੋਕ ❤,

  • @sandhulahorie604
    @sandhulahorie604 วันที่ผ่านมา +1

    ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ਣ ਬੇਟੀ

  • @Gurpreet_JBD
    @Gurpreet_JBD วันที่ผ่านมา +2

    ਅੱਜ ਪਿਆਰੀ ਜਿਹੀ ਧੀ ਰਾਣੀ ਹਰਨਵ ਕੌਰ ਦਾ ਜਨਮ ਜਿਨ ਆ। ਬਹੁਤ ਸਾਰਾ ਪਿਆਰ ਤੇ ਦੁਆਵਾਂ ਸੋਹਣੇ ਪੁੱਤ ਨੂੰ।❤❤❤❤❤
    Many many Congratulations ❤❤❤❤❤❤

  • @baljitsinghjammu121
    @baljitsinghjammu121 วันที่ผ่านมา

    ਧੀ ਰਾਣੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਕੁੱਦੇ ਬਾਈ 🙏🙏
    🎂🎂ਧੀ ਰਾਣੀ ਨੂੰ ਜਨਮਦਿਨ ਦੀਆਂ ਵਧਾਈਆਂ 🎂🎂 ਪਰਮਾਤਮਾ ਤੰਦਰੁਸਤੀ ਤੇ ਲੰਮੀਆਂ ਉਮਰਾਂ ਬਖਸ਼ੇ🙏🙏🙏

  • @sukhkaur5156
    @sukhkaur5156 18 ชั่วโมงที่ผ่านมา

    ਹਰਨਵ ਕੌਰ ਪੁੱਤ ਜੀ ਜਨਮਦਿਨ ਦੀਆਂ ਬੁਹਤ ਬੁਹਤ ਮੁਬਾਰਕਾ ਪਰਮਾਤਮਾ ਚਰਦੀ ਕਲਾ ਵਿੱਚ ਰੱਖੇ ਹਮੇਸ਼ਾ ਖੁਸ਼ ਰਹੋ❤❤

  • @jassidhaliwal7615
    @jassidhaliwal7615 วันที่ผ่านมา +13

    ਧੀ ਰਾਣੀ ਹਰਨਵ ਕੌਰ ਨੂੰ ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾਂ 🎂🎉❤️
    ਬਹੁਤ ਸੋਹਣਾ ਸਫ਼ਰ ਵੀਰੇ❤

  • @JshnVirkz-y9b
    @JshnVirkz-y9b วันที่ผ่านมา +1

    ਬਹੁਤ ਬਹੁਤ ਮੁਬਾਰਕਾਂ ਜੀ ਧੀ ਰਾਣੀ

  • @HarjitKaur-k2k
    @HarjitKaur-k2k วันที่ผ่านมา

    ਵਾਹਿਗੁਰ ਤੁਹਾਨੂੰ ਚੜਦੀ ਕਲਾ ਵਿੱਚ ਰਖੇ 🙏🙏ਬਹੁਤ ਵਧੀਆ ਲਗਾ ਸਿਖ ਵੀਰਾਂ ਦੀ ਅਪਣਤ ਤੇ ਪਿਆਰ ਦੇਖ ਕੇ

  • @kanwarjeetsingh3495
    @kanwarjeetsingh3495 วันที่ผ่านมา

    ਧੀ ਹਾਣੀ ਹਰਮਨ ਅਤੇ ਉਸ ਦੇ ਮਾਤਾ ਪਿਤਾ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ । ਵਾਹਿਗੁਰੂ ਚੜਦੀਆ ਕਲਾਂ ਵਿੱਚ ਰੱਖਣ ।

  • @jaswinderpalgill5819
    @jaswinderpalgill5819 วันที่ผ่านมา +2

    ਹਰਨਵ ਪੁੱਤ ਨੂੰ ਜ਼ਨਮ ਦਿਨ ਦੀਆਂ ਮੁਬਾਰਕਾਂ

  • @anhadjassar4240
    @anhadjassar4240 12 ชั่วโมงที่ผ่านมา

    ਛੋਟੀ ਭੈਣ ਹਰਨਵ ਤੈਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਪਰਮਾਤਮਾ ਤੇਰੀ ਉਮਰ ਲੰਬੀ ਕਰੇ ਤੇ ਸੋਹਣੀ ਕਰੇ ❤️

  • @Jaggatailor
    @Jaggatailor วันที่ผ่านมา +2

    ਹਰਨਵ ਬੇਟੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ 🎉🎉
    ਜੱਗਾ ਟੇਲਰ ਮੌੜ ਮੰਡੀ

  • @lakhjeetsingh1028
    @lakhjeetsingh1028 8 ชั่วโมงที่ผ่านมา

    ਵਧੀਆ ਬਲੌਗ ਆ ਵੀਰ, ਗੁਰੂ ਘਰਾ ਦੇ ਪ੍ਰਬੰਧ ਸੋਹਣੇ ਨੇ।

  • @Raj-o2b3u
    @Raj-o2b3u วันที่ผ่านมา

    ਧੀ ਹਰਮਨ ਕੌਰ ਨੂੰ ਜਨਮਦਿਨ ਦੀਆ ਬਹੁਤ ਬਹੁਤ ਮੁਬਾਰਕਾਂ, ਵਾਹਿਗੁਰੂ ਆਪ ਜੀ ਨੂੰ ਹਮੇਸ਼ਾਂ ਚੜਦੀਕਲਾ ਬਖਸ਼ਣ

  • @9pradeepgoel
    @9pradeepgoel 23 ชั่วโมงที่ผ่านมา +1

    ਹਰਨਵ ਕੌਰ, ਜਨਮਦਿਨ ਮੁਬਾਰਕ ਬੇਟਾ ਜੀ, ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ

  • @neerajvashisht8425
    @neerajvashisht8425 วันที่ผ่านมา +2

    ਹਰਨਵ ਧੀ ਦੇ ਜਨਮ ਦਿਨ ਦੀਆਂ ਬਹੁਤ ਮੁਬਾਰਕਾਂ ਵੀਰ।

  • @gurpreetideadeol6118
    @gurpreetideadeol6118 วันที่ผ่านมา +18

    ਬੱਚੀ ਹਰਨਵ ਦੇ ਜਨਮਦਿਨ ਦੀਆਂ ਪੂਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ।

    • @ajaymagon3488
      @ajaymagon3488 วันที่ผ่านมา

      I wish you the best
      Our family is one of the first to come here in Kenya
      Many thanks
      Magon family

  • @davindermann5181
    @davindermann5181 18 ชั่วโมงที่ผ่านมา

    ਬੇਟੇ ਅਮ੍ਰਿਤ ਜੀ ਆਪ ਨੂੰ ਬੇਟੀ ਹਰਨਵ ਦੇ ਜਨਮ ਦਿਨ ਦੀਆ ਬਹੁਤ ਬਹੁਤ ਦਿਲ ਦੀਆ ਡੁਘਾਈਆ ਤੋ ਮੁਬਾਰਕਾ ਬੱਚੀ ਨੂੰ ਤਰੱਕੀਆ ਤੇ ਮੰਮੀ ਪਾਪਾ ਦੀ ਆਗਿਆਕਾਰੀ ਬਣਾਵੇ🙏🙏🙏❤️❤️❤️🎈🎈🎈🎂🎂🎂🥤🥤🥤💃💃💃💃

  • @sukhjitsinghthekedar
    @sukhjitsinghthekedar 13 ชั่วโมงที่ผ่านมา

    ਸੋਹਣੇ ਰਾਹਾਂ ਦੇ ਸੋਹਣੇ ਜਵਾਨਾਂ ਨਵੇਂ ਰਾਹਾਂ ਗੁਰੂ ਸਾਹਿਬਾਨ ਦੇ ਸੋਹਣੇ ਗੁਰੂ ਘਰ ਦਿਖਾਉਣ ਲਈ ਸ਼ੁਕਰੀਆ ਨਵੇਂ ਸ਼ਹਿਰ ਨਵੀਆਂ ਸੰਗਤਾਂ ਸਿਰੜੀ ਸਿੱਖਾਂ ਦੇ ਧਾਰਮਿਕ ਅਕੀਦੇ ਨੂੰ ਸਲੂਟ ਐ ਵਾਹਿਗੁਰੂ ਤੰਦਰੁਸਤੀ ਬਖਸ਼ੇ ਖੁਸ਼ੀਆ ਖੇੜੇ ਬਖਸ਼ੇ 🙏🌹🎉

  • @gurparwindersingh6511
    @gurparwindersingh6511 วันที่ผ่านมา +2

    ਅਮ੍ਰਿਤ ਜੀ ਬੇਟੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ

  • @InderjitSingh-hl6qk
    @InderjitSingh-hl6qk วันที่ผ่านมา +1

    ਹਰਨਵ ਬੱਚੀ ਨੂੰ ਜਨਮ ਦਿਨ ਮੁਬਾਰਕ, ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ❤

  • @sunnybaidwan1458
    @sunnybaidwan1458 23 ชั่วโมงที่ผ่านมา

    ਧੀ ਰਾਣੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ 💐💐💐🎂ਰੱਬ ਚੜਦੀ ਕਲਾ ਰੱਖੇ ਧੀ ਰਾਣੀ ਨੂੰ 🙏🏻🎁

  • @sunnygill909
    @sunnygill909 วันที่ผ่านมา

    ਬਹੁਤ ਬਹੁਤ ਧੰਨਵਾਦ ਕੀਨੀਅਾ ਵਾਲੇੇ ਸਿੱਖ ਭਰਾਵਾਂ ਦਾ ਬੱਚੀ ਨੇ ਦਿਲ ਮੋਹ ਲਿਅਾ ਬਹੁਤ ਪਿਅਾਰੀ ਬੱਚੀ ਹੈ ੲਿੰਨਾ ਪਿਅਾਰ ਸ਼ਾੲਿਦ ਕਿੱਤੇ ਮਿਲਦਾ ਹੋਵੇ ਘੁੱਦੇ ਅੰਮਿ੍ਤਪਾਲ ਵੀਰ ਕਰਮੇ ਵਾਲੇ ਹੋ ,,

  • @kuljitsinghsekhon2014
    @kuljitsinghsekhon2014 วันที่ผ่านมา +2

    ਧੀ ਰਾਣੀ ਦੇ ਜਨਮ-ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ ਵੀਰ

  • @jaswindersingh-wm4ey
    @jaswindersingh-wm4ey วันที่ผ่านมา

    ਧੀ ਰਾਣੀ ਹਰਨਵ ਪੁੱਤ ਬੋਤ ਬੋਤ ਮੁਬਾਰਕਾਂ ਜਨਮਦਿਨ ਦੀਆਂ।ਵਾਹਿਗੁਰੂ ਲੰਬੀ ਉਮਰ ਤੇ ਚੜਦੀਕਲਾ ਬਖਸ਼ੇ ਜੀ।
    ਤੇ ਵੀਰ ਜੀ ਬੋਤ ਖੁਸ਼ੀ ਹੁੰਦੀ ਆ ਕੇਨਯਾ ਚ ਵਸਦੇ ਆਪਣੇ ਪੰਜਾਬੀ ਭਰਾਵਾਂ ਨੂੰ ਵੇਖ ਕੇ, ਤੇ ਗੁਰੂਦਵਾਰਿਆਂ ਦਾ ਇੰਨਾ ਸੋਹਣਾ ਪਰਬੰਧ ਵੇਖ ਕੇ ਮੰਨ ਨੂੰ ਬੋਤ ਖੁਸ਼ੀ ਹੋਈ ਵੀਰ ਜੀ ਕਿੰਨਾ ਸੋਹਣੇ ਗੁਰੂਦਵਾਰੇ ਆ ਤੇ ਪਰਬੰਧ ਕਿੰਨਾ ਸੋਹਣਾ ਏ, ਇਸ ਗੱਲ ਦੀ ਦਿਲੋਂ ਬੋਤ ਖੁਸ਼ੀ ਹੋਈ ਵੀਰ ਜੀ।ਵਾਹਿਗੁਰੂ ਸਾਰੇ ਵੀਰਾਂ ਨੂੰ ਚੜਦੀਕਲਾ ਬਖਸ਼ੇ ਜੋ ਹਮੇਸ਼ਾਂ ਇਹ ਸਾਰੇ ਹਸਦੇ ਵਸਦੇ ਰਹਿਣ, ਤੇ ਧੰਨਵਾਦ ਤੁਹਾਡਾ ਏਨੀ ਸੋਹਣੀ ਵੀਡਿਓ ਵਖਾਨੰ ਲਈ ਵੀਰ ਜੀ।👍🙏

    • @Ranjit_._Singh
      @Ranjit_._Singh วันที่ผ่านมา +1

      ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਤੇ ਲੰਗਰ ਦੀ ਮਰਯਾਦਾ ਕਿੱਥੇ ਆ ਕੁਰਸੀ ਲਗਾਈ ਬੈਠੈ ਨੇ jutiya ਪਾਂ ਕੇ ਫਿਰ ਰਹੇ ਨੇ ਨਾਨਕ ਸਰੀਏ ਠੱਗਾਂ ਦੇ ਚਮਚੇ ਖ਼ਾਕੀ ਨਿੱਕਰ gang

  • @bsb3714
    @bsb3714 18 ชั่วโมงที่ผ่านมา

    ਪ੍ਰਮਾਤਮਾ ਤੁਹਾਡੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਹਿੰਮਤ ਬਖਸ਼ੇ, ਅਤੇ ਤੁਸੀਂ ਸੂਰਜ ਵਾਂਗ ਚਮਕੋ, ਧੀ ਨੂੰ ਅਤੇ ਤੁਹਾਡੇ ਪਿਆਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ🎉🥳

  • @jagbirgill6202
    @jagbirgill6202 วันที่ผ่านมา

    ਹਰਮਨ ਧੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
    ਵਾਹਿਗੁਰੂ ਜੀ ਹਰਮਨ ਨੂੰ ਹਮੇਸ਼ਾ ਖੁਸ਼ ਰੱਖੇ ਲੰਮੀਂ ਉਮਰ ਹੋਵੇ ਧੀ ਦੀ

  • @gurparwindersingh6511
    @gurparwindersingh6511 วันที่ผ่านมา +1

    ਹਰਨਵ ਬੇਟਾ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @mohindersingh3512
    @mohindersingh3512 วันที่ผ่านมา

    Excellent tour presentation and introduction to the Sikh community & local experiences.

  • @rubbysharma4018
    @rubbysharma4018 12 ชั่วโมงที่ผ่านมา

    ਛੋਟੀ ਧੀ ਹਰਨਵ ਕੋਰ ਦੇ ਜਨਮਦਿਨ ਦੀਆਂ ਵਧਾਈਆਂ ਜੀ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ

  • @Bhagwantdhaliwal694
    @Bhagwantdhaliwal694 วันที่ผ่านมา

    ਮੁਬਾਰਕਾਂ ਬਾਈ ਧੀ ਰਾਣੀ ਹਰਨਵ ਕੌਰ ਤੇ ਸਾਰੇ ਪਰਿਵਾਰ ਨੂੰ ਵਾਹਿਗੁਰੂ ਧੀ ਰਾਣੀ ਨੂੰ ਚੜ੍ਹਦੀਕਲਾ ਚ ਰੱਖੇ ❤❤

  • @shivinayatchandigarh8910
    @shivinayatchandigarh8910 10 ชั่วโมงที่ผ่านมา

    ਬਹੁਤ ਬਹੁਤ ਮੁਬਾਰਕਾਂ ਧੀ ਰਾਣੀ ਨੂੰ

  • @hbtraveller4709
    @hbtraveller4709 วันที่ผ่านมา +1

    ਪਿਆਰੀ ਭਤੀਜੀ ਹਰਨਬ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ

  • @rajindersinghraj9569
    @rajindersinghraj9569 วันที่ผ่านมา

    ਜਨਮ ਦਿਨ ਮੁਬਾਰਕ ਹੋਵੇ ਧੀ ਰਾਣੀ ਨੂੰ 🎉 ਵੀਰੇ ਇਹ ਜਰੂਰ ਪੁੱਛਿਓ ਕੇ ਪੰਜਾਬ ਦੀ ਅੱਜ ਦੀ ਹਾਲਤ ਬਾਰੇ ਕੀ ਸੋਚਦੇ ਨੇ ਖਾਸ ਤੌਰ ਤੇ ਸਿੱਖਾ ਬਾਰੇ

  • @sukhpaldarya6306
    @sukhpaldarya6306 วันที่ผ่านมา +1

    ਰਾਣੀ ਧੀ ਦੇ ਜਨਮਦਿਨ ਦੇ ਮੌਕੇ ਬਹੁਤ ਬਹੁਤ ਵਧਾਈਆਂ ਹੋਣ ਜੀ 🎂🌹🌹❤️❤️

  • @indianworkinitaly6248
    @indianworkinitaly6248 21 ชั่วโมงที่ผ่านมา

    ਹਾਰਨਵ ਕੋਰ ਨੂੰ ਜਨਮ ਦਿਨ। ਦਿਆਂ ਮੁਬਾਰਕਾਂ.ਪੰਜਾਬ ਤੋਂ ਦੂਰ ਵਾਸਦੇ ਸਾਡੇ ਸਿਖ ਪਰਿਵਾਰਾਂ ਨੂੰ ਦੇਖ ਕੇ ਦਿਲ ਨੂੰ ਖੂਸ਼ੀ ਮਿਲਦੀ ਹੈ. ਏਹ ਖੂਸ਼ੀ ਉਦੌੰ ਦੂਗਣੀ ਚੌਗਣੀ ਹੋ ਜਾਨਦੀ ਹੈ ਜਦੋਂ ਇਹ ਲੌਕ ਸਾਡੇ ਘੂਦੇ ਵੀਰ ਨੂੰ ਊਡ ਕੇ ਮੀਲਦੇ ਨੇ. love u all❤

  • @swaransingh483
    @swaransingh483 วันที่ผ่านมา

    ਪਯਾਰੀ ਧੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਮੇਹਰ ਕਰੇ ਸਦਾ ਹੀ ਜੀ 🎉🎉❤❤❤

  • @AmarjitDhaliwal-e6n
    @AmarjitDhaliwal-e6n วันที่ผ่านมา

    ਬਹੁਤ ਵਧੀਆ ਲਗਿਆ ਮਾਹਾ ਰਾਜ ਤੰਦਰੁਸਤੀ ਬਖਸੇ ਹੈਪੀ ਬਰਥਡੇ ਬਚੀ ਨੂ ਫਰੋਮ ਵਿਨੀਪਿਗ

  • @kiranbala6446
    @kiranbala6446 วันที่ผ่านมา +1

    ❤❤ LITTLE ANGEL HARNAV BETI KO HAPPY BIRTHDAY GOD BLESS YOU BETA ❤❤❤❤

  • @parvindersingh7603
    @parvindersingh7603 วันที่ผ่านมา

    ਬੇਟੀ ਹਰਨਵ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਈ ਬਹੁਤ ਵਧੀਆ ਸੋਹਣਾ ਬਲੋਗ ਲੱਗਿਆ ਪੰਜਾਬੀਆ ਨੇ ਹਰੇਕ ਦੇਸ਼ ਵਿੱਚ ਬਹੁਤ ਮੱਲਾਂ ਮਾਰੀਆਂ ਨੇ

  • @shinderpalsingh6181
    @shinderpalsingh6181 วันที่ผ่านมา

    ਧੀ ਦੇ ਜਨਮ ਦਿਨ ਦੀਆਂ ਮੁਬਾਰਕਾਂ ਨਾਈਰੋਬੀ
    ਵੀਡੀੳ ਲਾਜਵਾਬ
    ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖਣ🙏

  • @rajinderthakri
    @rajinderthakri 23 ชั่วโมงที่ผ่านมา

    Proud of my Ramgharia brothers waheguru ji chardikla ch rkhan .
    more thanks Amritpal singh .
    lov u from Germany .

  • @ArjunSingh-pm1jj
    @ArjunSingh-pm1jj วันที่ผ่านมา

    ❤❤ ਬਹੁਤ ਵਧੀਆ ਲਗਦਾ ਗੁਰੂ ਸਿੱਖ ਵੀਰਾ ਦੇ ਦਰਸ਼ਨ ਕਰਕੇ ❤❤❤

    • @Ranjit_._Singh
      @Ranjit_._Singh วันที่ผ่านมา

      ਗੁਰ ਸਿਖ ਦਾ ਪਤਾ ਆ ਕੌਣ ਹੁੰਦਾ ਇਹ ਕਾਹਦੇ ਗੁਰ ਸਿਖ ਨੇ ਜਿਹਨਾਂ ਨੂੰ ਲੰਗਰ ਦੀ ਮਰਯਾਦਾ ਦੇ ਗੁਰੂ ਸਾਹਿਬ ਜੀ ਦੇ ਸਤਿਕਾਰ ਦਾ ਵੀ ਪਤਾ ਨਹੀਂ ਜੁੱਤੀਆਂ ਪਾਂ ਕੇ ਫਿਰ ਰਹੇ ਨੇ ਤੇ ਲੰਗਰ ਹਾਲ ਹੋਟਲ ਵਰਗਾ ਆ je ਗੁਰ ਸਿਖ ਹੁੰਦੇ ਤਾਂ ਏਨਾ ਗੱਲਾਂ ਦਾ ਪਤਾ ਹੁੰਦਾ ਕੇ ਲੰਗਰ ਹਾਲ ਲੰਗਰ ਹਾਲ ਹੁੰਦਾ ਆ ਹੋਟਲ ਨਹੀਂ ਜਿਥੇ ਕੁਰਸੀ ਆ ਮੇਜ ਹੁੰਦੇ ਨੇ ਤੇ jutiya ਪਾਈ ਫ਼ਿਰਦੇ ਨੇ ਗੁਰੂ ਸਾਹਿਬ ਜੀ ਨੇ ਲੰਗਰ ਤੇ ਪੰਗਤ ਦੀ ਮੱਹਤਤਾ ਦੀ ਗੱਲ ਕੀਤੀ ਸੀ ਨਾ ਕੇ ਕੁਰਸੀ ਆ ਮੇਜ ਤੇ jutiya ਪਾਉਣ ਦੀ ਇਹ ਨਾਨਕ ਸਰੀਏ ਆਰਐਸਐਸ ਦੇ ਵਿਖਾਏ ਰਾਹ ਤੇ ਰੂਲ਼ ਤੇ ਚਲਦੇ ਨੇ ਸਿਰੇ ਦੇ ਠੱਗ ਤੇ ਚੋਰ

  • @h.s.gill.4341
    @h.s.gill.4341 วันที่ผ่านมา +1

    ਜੈਸਿਕਾ ਬਹੁਤ ਪਿਆਰੀ ਧੀ

  • @daljitcheema838
    @daljitcheema838 วันที่ผ่านมา

    ਘੁੱਦੇ ਪੁੱਤ ਸਤਿ-ਸਿਰੀ-ਅਕਾਲ ਤੇ ਢੇਰ ਸਾਰਾ ਪਿਆਰ ਸਤਿਕਾਰ। ਰੱਬ ਅੱਗੇ ਅਰਦਾਸ ਐ ਕਿ ਹਰਨਵ ਪੁੱਤ ਨੂੰ ਵਧੀਆ,ਮੇਹਨਤਕਸ਼,ਈਮਾਨਦਾਰ ਤੇ ਕਾਮਯਾਬ ਇਨਸਾਨ ਬਣਾਂਈਂ।
    ਕੀਨੀਆ ਚ ਪੰਜਾਬੀ ਐਨੀ ਸੋਹਣੀ ਤੇ ਵਧੀਆ ਉੱਚ ਮਿਆਰੀ ਜਿੰਦਗੀ ਜਿਓਂ ਰਹੇ ਨੇ ਇਹ ਕਦੇ ਸੋਚਿਆ ਵੀ ਨਹੀਂ ਸੀ।ਬਹੁਤ ਖੁਸ਼ੀ ਭਰੀ ਤਸੱਲੀ ਹੋਈ।ਘੁੱਦੇ ਪੁੱਤ ਤੈਨੂੰ ਇਹਨਾ ਨੇ ਜੋ ਪਿਆਰ ਸਤਿਕਾਰ ਦਿੱਤਾ ਓਸ ਲਈ ਇਹਨਾ ਦਾ ਸ਼ੁਕਰੀਆ।---ਦਲਜੀਤ ਸਿੰਘ ਨੰਬਰਦਾਰ ਪਿੰਡ ਕਾਲ਼ਖ (ਲੁਧਿਆਣਾ)

  • @KAKRA3446
    @KAKRA3446 วันที่ผ่านมา +1

    ਭਰਾ ਅਮਿ੍ਤ ਸਤਿ-ਸ਼ਰੀ ਅਕਾਲ ਬਾਈ ਭਵਾਨੀਗੜ੍ਹ
    ਸੰਗਰੂਰ ਤੋ ਬਾਈ ਖਿਆਲ ਰੱਖਿਆ ਕਰੋ

  • @SanghaSukhraj
    @SanghaSukhraj 11 ชั่วโมงที่ผ่านมา +1

    Happy birthday to you beta 🎈🎈🥳 ji

  • @gurbaaz3973
    @gurbaaz3973 วันที่ผ่านมา +1

    ਜਨਮ ਦਿਨ ਦੀਆ ਵਧਾਈਆ ਪੁੱਤ 🎉🎉

  • @AviDhillon-v9x
    @AviDhillon-v9x วันที่ผ่านมา +8

    ਸਿੱਰ ਤੇ ਬੀਬੀਆਂ ਦੇ ਨੰਗੇ ਨੇ,ਲੰਗਰ ਬਣਾਉਣ ਵਾਲੀਆਂ ਦੇ ਇੱਹਨਾਂ ਨੂੰ ਪ੍ਰਧਾਨ ਜੀ ਅਕਲ ਨਹੀਂ ਦਿੰਦੇਂ ਕਿ ਸਿੱਰ ਟੱਕ ਕੇ ਰੱਖੋ।ਬਾਕੀ ਹੋਰ ਗੱਲ ਲੰਗਰ ਛੱਕਣ ਵਾਲੇ ਵੀ ਕਈ ਨੰਗੇ ਸਿਰ ਹੀ ਤੁਰੇ ਫਿਰਦੇ ਨੇ ।

    • @ManinderKaur-l4e
      @ManinderKaur-l4e 21 ชั่วโมงที่ผ่านมา

      Ethe bipar da bahut prabhav hai ji.

    • @Simkaurbrar
      @Simkaurbrar 17 ชั่วโมงที่ผ่านมา

      Ethe only darbar sahib andar hi cover krde ne bahr side te ni

  • @TheGamasingh
    @TheGamasingh วันที่ผ่านมา +1

    Young man your doing very well.I like your program every day I am watching every day !