19-4-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal

แชร์
ฝัง
  • เผยแพร่เมื่อ 17 เม.ย. 2024
  • #PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
    'Punjabi Prime Time' is a Daily News Bulletin.
    Today Punjabi News
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:-
    / @punjabinewschannel
    Facebook Link:- / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP etc.

ความคิดเห็น • 112

  • @PamelaLuther-qj1df
    @PamelaLuther-qj1df หลายเดือนก่อน +6

    Thanks for the news

  • @user-sx9lo2rg9x
    @user-sx9lo2rg9x หลายเดือนก่อน +16

    ਹੁਣ ਭੰਡਾ ਤੇਰੇ ਪਿੱਛੇ ਕਿਸੇ ਨੌ ਲੱਗਣਾ ਜਦੋ ਤੂੰ ਖਹਿਰਾ ਬਿਨਾ ਕਸੂਰ ਅੰਦਰ ਸੁਟਿਆ ਸੀ ਤੂੰ, ਪੰਜਾਬ ਦੇ ਸਿੱਖ ਨੋਜਵਾਨ ਅੰਦਰ ਸੁੱਟੇ ਉਦੋ ਯਾਦ ਨੀ ਆਇਆ ਜੋ ਕਰੋ ਗੇ ਸੋ ਭਰੋਗੇ

  • @narindersingh9364
    @narindersingh9364 หลายเดือนก่อน +3

    Sat Sri Akal Veer ji 🙏 ❤ 🙏

  • @sukhdarshansingh4197
    @sukhdarshansingh4197 หลายเดือนก่อน +7

    Kajri enjoying in the jail😅😅😅😅😅😅😅😅😅😅😅😅

  • @charnkaila5698
    @charnkaila5698 หลายเดือนก่อน +1

    Navjot & Khaira Sahib Very Great Intelligent Honest Person ❤

  • @jassigill8803
    @jassigill8803 หลายเดือนก่อน +2

    ਜਦੋਂ ਬੰਦਾ ਹਰਦਾ ਹੋਵੇ ਨਾ ਉਦੋਂ ਮਸ਼ੀਨਾਂ ਦਾ ਗੁਨਾਹ ਕਰਦਾ ਜਦੋਂ ਤੁਸੀਂ 92 ਸੀਟਾਂ ਜਿੱਤੀਆਂ ਸੀ ਉਦੋਂ ਤੁਸੀਂ ਕਿਉਂ ਨਹੀਂ ਕਿਹਾ ਮਸ਼ੀਨਾਂ ਦੇ ਵਿੱਚ ਹੇਰਾਫੇਰੀ ਆ ਸਾਨੂੰ 92 ਕਿਉਂ ਆ ਗਈਆਂ ਤੇ ਬੀਜੇਪੀ 10-15 ਨੂੰ ਲੈ ਜਾਂਦੀ ਜਾਂ ਉਹ ਪੰਜਾਬ ਦੇ ਵਿੱਚ ਸਰਕਾਰ ਨਾ ਬਣਾਈ ਜਾਂਦੀ

  • @GajjanSingh-ip6nc
    @GajjanSingh-ip6nc หลายเดือนก่อน

    🎉🎉

  • @SandeepSharma-hs6uy
    @SandeepSharma-hs6uy หลายเดือนก่อน +9

    Waheguru ji mehar kro beadbi nahi ruk rahi

  • @charnkaila5698
    @charnkaila5698 หลายเดือนก่อน +2

    Kisan Mazdoor Zawan EKTA Zindabad ❤

  • @SurinderSingh-wy1lf
    @SurinderSingh-wy1lf หลายเดือนก่อน

    Waheguru ji

  • @darshansingh9874
    @darshansingh9874 หลายเดือนก่อน +5

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @SatinderKaur-vp1zk
    @SatinderKaur-vp1zk หลายเดือนก่อน

    Waheguru ji mehar kran ji

  • @sukhmanderbrar3961
    @sukhmanderbrar3961 หลายเดือนก่อน

    Good aa veer

  • @harjindernehal323
    @harjindernehal323 หลายเดือนก่อน +1

    Good night

  • @hddgfdg8
    @hddgfdg8 หลายเดือนก่อน +15

    ਜੇਕਰ evm maseen ਦਾ ਚੱਕਰ ਹੈ ਤਾਂ ਆਮ ਆਦਮੀ ਪਾਰਟੀ ਕਿਵੇਂ ਜਿੱਤ ਗਈ ਫਾਲਤੂ ਬਕਵਾਸ

    • @user-ii3wu3cx5e
      @user-ii3wu3cx5e หลายเดือนก่อน

      Panjab or delhi which aap kive jit gai

    • @user-vh5rm5mz5p
      @user-vh5rm5mz5p หลายเดือนก่อน +2

      ਵੀਰ ਜੀ ਬਿਲਕੁਲ ਸੋਲਾਂ ਆਨੇ ਸੱਚ ਹੈ।

    • @nachhattarsingh7668
      @nachhattarsingh7668 หลายเดือนก่อน

      Dg​@@user-ii3wu3cx5e

    • @kuldeeprandhawa2958
      @kuldeeprandhawa2958 หลายเดือนก่อน

      00ਪ00ਪ ਵੀ ਹੁਣ ਨੂੰ​@@user-ii3wu3cx5e

  • @JagdevSingh-mv3rr
    @JagdevSingh-mv3rr หลายเดือนก่อน +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।

  • @BALWINDERSINGH-je1jm
    @BALWINDERSINGH-je1jm หลายเดือนก่อน +13

    ਘਪਲੇ ਦੀ ਗੱਲ ਵੀ ਕਰੋ ਮਾਨ ਸਾਹਿਬ

  • @ManiGarag
    @ManiGarag หลายเดือนก่อน +1

    Aap 1 bjp 4 congratulations 7 Kali dal 1

  • @user-vh5rm5mz5p
    @user-vh5rm5mz5p หลายเดือนก่อน +6

    ਜੇਕਰ ਮੋਦੀ ਜਿੱਤੇ ਤਾ evm ਵਿੱਚ ਫ਼ਰਕ ਅਗਰ ਦੂਜੇ ਜਿੱਤਣ ਤਾ ਸਹੀ। ਵਾਹ ਕਿਆ ਬਾਤ ਏ।

  • @surinderbhatia5971
    @surinderbhatia5971 หลายเดือนก่อน

    ਕੇਜਰੀ ਵਾਲ ਦਾ ਨਵਾਂ ਸਟੰਟ ਨਵਾਂ ਛੋਛਾ ਜ਼ਮਾਨਤ ਲੈਣ ਬਾਰੇ ਪਰ ਜ਼ਮਾਨਤ ਨਹੀਂ ਮਿਲੇਗੀ ਚੋਰ ਚੋਰੀ ਛਿਪਾਹ ਸਕਦਾ ਪਰ ਫਿਰ ਵੀ ਚੋਰ ਛੁਪ ਨਹੀਂ ਸਕਦਾ

  • @lashmansingh-bf9pp
    @lashmansingh-bf9pp หลายเดือนก่อน

    ਕਾਂਗਰਸੀ ਸੋਚੋ ਰਾਜੇ ਵੜਿੰਗ ਦੀ। ਘਰਵਾਲੀ ਤੋ ਬਗੈਰ। ਹਰਸਿਮਰਤ ਕੋਰ। ਨੂੰ। ਕੋਈ। ਹਰਾ। ਨਹੀਂ। ਸਕਦਾ। ਹਾਲੇ ਵੀ। ਸੋਚ। ਲਓ

  • @baldevsinghbajwa4493
    @baldevsinghbajwa4493 หลายเดือนก่อน +2

    Kajriwal should be sent to dibrugar jail

  • @MohinderSingh-kj4vo
    @MohinderSingh-kj4vo หลายเดือนก่อน +11

    ਕੇਜਰੀਵਾਲ ਨੇ ਕੀ ਕਸੂਰ ਕੀਤਾ ਹੈ ਕਿਉਂ ਜਮਾਨਤ ਨਹੀਂ ਹੋ ਰਹੀ।ਕਾਰਨ ਕੀ ਹੈ।

    • @amriksingh9252
      @amriksingh9252 หลายเดือนก่อน +5

      ਝਾੜੂ ਦੀ ਭੇਡ ਆ ਤੂੰ ਕੇਜਰੀਵਾਲ ਨੇ ਬਹੁਤ ਵੱਡਾ ਘੁਟਾਲੇ ਕੀਤੇ ਆ

    • @BalwinderSingh-sc1bc
      @BalwinderSingh-sc1bc หลายเดือนก่อน +3

      ​bhedu .nu jamant na milan te dard ho riha

    • @Kiranjeetkaur59843
      @Kiranjeetkaur59843 หลายเดือนก่อน +3

      ਖੁਜਲੀ ਵਾਲ ਵਰਗੇ criminal ਨੂੰ ਕਦੀ ਵੀ ਜਮਾਨਤ ਨਹੀਂ ਮਿਲਣੀ ਚਾਹੀਦੀ,,
      ਸਗੋਂ nsa ਲਾ ਕੇ ਆਸਾਮ ਦੀ ਜੇਲ੍ਹ ਡਿਬਰੂਗੜ ਜੇਲ੍ਹ ਵਿੱਚ ਬੰਦ ਕਰ ਦੇਣਾ ਚਾਹੀਦਾ ਹੈ 😡😡

    • @user-vh5rm5mz5p
      @user-vh5rm5mz5p หลายเดือนก่อน +2

      ਕੇਜਰੀਵਾਲ ਨੂੰ ਜੇਲ੍ਹ ਅੰਦਰ ਹੀ ਰਹਿਣਾ ਚਾਹੀਦਾ ਹੈ। ਜਿਸ ਕਰਕੇ ਪੰਜਾਬ ਦੇ ਪੈਸਿਆਂ ਦੀ ਬਚਤ ਹੋਵੇਗੀ।

    • @MohinderSingh-kj4vo
      @MohinderSingh-kj4vo หลายเดือนก่อน

      ਮੇਰੇ ਕਹਿਣ ਤੋਂ ਭਾਵ ਜੇ ਬੇ ਕਸੂਰ ਹੈ ਤਾਂ ਜਮਾਨਤ ਕਿਉਂ ਨਹੀਂ ਹੋ ਰਹੀ ਹੈ। ਕੋਰਟ ਵੀ ਜਮਾਨਤ ਨਹੀਂ ਦੇ ਰਹੀ। ਕੀ ਕਾਰਨ ਹੈ।

  • @jassigill8803
    @jassigill8803 หลายเดือนก่อน +1

    ਮੈਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਹੁਣ ਬੇਅਦਬੀਆਂ ਬਹੁਤ ਹੁੰਦੀਆਂ ਹੁਣ ਕਿਹਦੀ ਸਰਕਾਰ ਆ ਕਰੋ ਟਰੇਨਾਂ ਜਾਮ ਇੱਕ ਉਦੋਂ ਬੇਅਦਬੀ ਹੋ ਗਈ ਸੀ ਉਦੋਂ ਕਾਲੀ ਕਾਲੀ ਕਰੀ ਗਏ ਹੁਣ ਵੀ ਪਾਰਟੀਆਂ ਨੂੰ ਸਟੈਂਡ ਲੈਣਾ ਚਾਹੀਦਾ ਪੰਥਕ ਪਾਰਟੀਆਂ ਨੂੰ

    • @user-vh5rm5mz5p
      @user-vh5rm5mz5p หลายเดือนก่อน

      ਸਹੀ ਗੱਲ ਹੈ। ਉਹ ਤਾਂ ਸਿਰਫ਼ ਬਾਦਲ ਨੂੰ ਬਦਨਾਮ ਕਰਨ ਲਈ ਮੁੰਦਾ ਬਣਾਇਆ ਗਿਆ ਸੀ ਜਿਸ ਵਿੱਚ ਵਿਰੋਧੀ 100% ਕਾਮਯਾਬ ਵੀ ਹੋਏ ਸਨ। ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖੋ ਜੀ।

  • @user-ki7ov9nm1z
    @user-ki7ov9nm1z หลายเดือนก่อน +1

    Hun lok seyane ho gaye oh baiya raj nhi chahunde hun

  • @barinderkumar4083
    @barinderkumar4083 หลายเดือนก่อน

    ਅਰਬ ਜਾ ਕੋਈ ਵੀ ਮਿਠਾ ਫਲ ਖਾਣ ਦੇ ਨਾਲ ਸਾਗਰ ਲੇਵਲ ਨਹੀਂ ਵਧਦਾ ਬਲ ਕੀ ਘਟਨਾ ਹੈ

  • @Simransingh388Simran
    @Simransingh388Simran หลายเดือนก่อน +1

    ਕੇਜਰੀਵਾਲ, ਦਿੱਲੀ,ਦਾ,ਮੰਤਰੀਆਂ, ਦਿੱਲੀ,ਦੇ,ਲੋਕ,ਲਾਉਣ,ਧਰਨਾ, ਪੰਜਾਬ, ਦੇ,ਕਿਉਂ, ਵਧੀਆ,ਹੀ,ਹੋਇਆ,ਭੰਡਾ,ਤੇਰੀ,ਵੀ,ਵਾਰੀ,ਆਉ,ਸਾਡੇ, ਕਿਸਾਨ,ਟੀਚਰ, ਦਿਹਾੜੀਦਾਰ, ਭਾਈਚਾਰਾ, ਕੁਟਿਆ,ਮਾਰਿਆ,ਦੇਖੀ,ਚੱਲ, ਮਰਦਾਨਿਆ,ਰੰਗ, ਕਰਤਾਰ,ਦੇ,ਆਪੇ,ਮਰ,ਜਾਂਦੇ,ਜਿਹੜੇ, ਦੂਜਿਆਂ, ਨੂੰ, ਮਾਰਦੇ

  • @balvirsingh3076
    @balvirsingh3076 หลายเดือนก่อน +6

    ਚੋਣ ਕਮਿਸ਼ਨ ਧੱਕਾ ਕਿਓਂ ਕਰਦਾ ਹੈ।

  • @user-cl4ec4gy3c
    @user-cl4ec4gy3c หลายเดือนก่อน +3

    Good news ji ❤❤❤❤❤❤

  • @narindersingh9364
    @narindersingh9364 หลายเดือนก่อน +4

    Good job Veer ji 👍 ❤ 👍

  • @MohinderSingh-kj4vo
    @MohinderSingh-kj4vo หลายเดือนก่อน +13

    ਹੁਣ ਵੀ ਬੇਅਦਬੀਆਂ ਹੋ ਰਹੀਆਂ ਹਨ। ਰੁਕ ਕਿਉਂ ਨਹੀ ਹੋ ਰਹੀਆਂ। ਜਦ ਕਿ ਇਸ ਬਾਰੇ ਸਰਕਾਰ ਨੇ ਭਰੋਸਾ ਦਿਵਾਇਆ ਸੀ।

    • @user-mz6lu5nq7d
      @user-mz6lu5nq7d หลายเดือนก่อน +1

      12:23 12:27 13:47

    • @DarshansinghSidhu-gn5qc
      @DarshansinghSidhu-gn5qc หลายเดือนก่อน

      🎉🎉🎉🎉🎉🎉🎉🎉🎉🎉🎉🎉🎉🎉🎉🎉🎉😂😂😂😂🎉🎉🎉🎉🎉🎉🎉🎉🎉🎉🎉🎉🎉🎉🎉😂🎉😂😂😂🎉🎉🎉🎉🎉9​@@user-mz6lu5nq7d

  • @jassigill8803
    @jassigill8803 หลายเดือนก่อน

    ਜਿਹੜਾ ਉਹਨਾਂ ਦੇ ਪੈਸਿਆਂ ਦਾ ਦੋਸ਼ ਲੱਗਦਾ ਹੈ ਉਹ ਪੈਸੇ ਸਾਨੂੰ ਦੇਣੇ ਸੀ ਸਾਡੇ ਲਈ ਕੀ ਕਰਦਾ ਸੀ

  • @user-eg3il1qe7x
    @user-eg3il1qe7x หลายเดือนก่อน +14

    ਕੇਜਰੀਵਾਲ ਨੇ ਵਾਕਿਆ ਪੰਜਾਬ ਲਈ ਬੜੇ ਕੰਮ ਕੀਤੇ ਲੋਕਾਂ ਨੂੰ ਸਾਰਾ ਪਤਾ ਪੰਜਾਬ ਦਾ ਪੈਸਾ ਇਸ਼ਤਿਹਾਰ ਤੇ ਜਹਾਜ਼ ਤੇ ਰੈਲੀਆਂ ਤੇ ਬਾਹਰ ਦੇ ਦੇਸ਼ਾਂ ਵਿੱਚ ਜਾ ਕੇ ਪੈਸਾ ਪੰਜਾਬ ਦਾ ਬਰਬਾਦ ਕੀਤਾ

  • @dilbagsingh3514
    @dilbagsingh3514 หลายเดือนก่อน +3

    ਹੁਣ ਨਹੀਂ ਗੱਲ ਬਨਣੀ ਭੱਡਾ ਤੇਰੀ,ਜਿਨੀ ਮਰਜੀ ਬਕਵਾਸ ਕਰਲਾ।

  • @parshansingh-vz8ci
    @parshansingh-vz8ci หลายเดือนก่อน +3

    PIAR BHARI SAT SHRI AKAAL JI AND GOOD NIGHT JI ❤️❤️❤️❤️❤️

  • @KuldeepSingh-fo9mc
    @KuldeepSingh-fo9mc หลายเดือนก่อน

    ਝਾੜੂ ਨੂੰ 1 ਜਾ 2 ਸੀਟਾਂ ਵੀ ਆ ਗਈਆਂ ਤਾਂ ਬੋਤ ਵੱਡੀ ਗੱਲ ਹੋਏਗੀ 😂😂

  • @user-vc3uo5io6e
    @user-vc3uo5io6e หลายเดือนก่อน

    S.waheguruji.S ❤S.s. Saheeramkalwa singh faur.man talawndy sabo nearpark lelewala.road talawndy sabo bathinda Punjab ❤

  • @user-ki7ov9nm1z
    @user-ki7ov9nm1z หลายเดือนก่อน

    Kejriwal baiye nu dibrugarh Jail ch pehna chahida hun

  • @user-mi9lv8hp2z
    @user-mi9lv8hp2z หลายเดือนก่อน

    16:22 👍👍👍

  • @SinghBh-mu8wv
    @SinghBh-mu8wv หลายเดือนก่อน

    ਆਮ ਆਦਮੀ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਵੋਟਾਂ ਪਾਦਾਂਗੇ ਕਿਸੇ ਵੀ ਧਰਮ ਦੀ ਬੇਅਦਬੀ ਹੁੰਦੀ ਮੌਤ ਦੀ ਸਜ਼ਾ ਲਾਨੀ ਆ ਕਰੋ

  • @balvirsingh3076
    @balvirsingh3076 หลายเดือนก่อน

    ਆਹ ਜਿਹੜੇ ਈਵੀਐਮ ਨੂੰ ਸਹੀ ਦੱਸ ਰਹੇ ਇਹ ਗੱਦਾਰ ਬੀਜੀਪੀ ਦੇ ਦੱਲੇ ਹੈ।

  • @ChamkaurSingh-bj6vv
    @ChamkaurSingh-bj6vv หลายเดือนก่อน +2

    ਅਮਿੰਤਪਾਲਸਿੰਘ ਜਿੰਦਾਬਾਦ ਕੇਜਰੀਵਾਲ ਹੁਣ ਰੌਦਾਹੈ

  • @gurdevsingh7404
    @gurdevsingh7404 หลายเดือนก่อน

    . Y punjib veero do not vote Bjp or AAp and congress because we can't vote congress as rember 1984 we can't forget 1984 unless they agree to khalistan .waheguru ji ki khalsa waheguru ji fata khalistan zindabaad waheguru ji 🙏

  • @sukhmindersalh4685
    @sukhmindersalh4685 หลายเดือนก่อน +8

    ਕੇਦਰੀ ਵਾਲ ਦੇ ਨਾਲ ਭਗਵੰਤ ਮਾਨ ਵੀ ਅੰਦਰ ਜਾਣਾ ਚਾਹੀਦਾ ਹੈ

  • @user-uo9iz8rs4c
    @user-uo9iz8rs4c หลายเดือนก่อน +1

    Zero result hovega

  • @user-xn4ui4cv9r
    @user-xn4ui4cv9r หลายเดือนก่อน

    Mainu eh ni samajh aayi ajj tak jadon koi v leader nu jail hundi aa oh odon hi sick hon lag painda hai jail ton bina oh bilkul theek hunda aa

  • @jashan_gamer_1_2_35
    @jashan_gamer_1_2_35 หลายเดือนก่อน +7

    Aap ਆਦਮੀ ਜ਼ਿੰਦਾਬਾਦ Cm ਜ਼ਿੰਦਾਬਾਦ ਮਾਣ ਜ਼ਿੰਦਾਬਾਦ ਵੋਟ v sopta v ਮਾਨ ਸਭ g ਵੋਟ

  • @kuntisalaria2969
    @kuntisalaria2969 หลายเดือนก่อน +1

    AAP chora di sarkar

  • @Kiranjeetkaur59843
    @Kiranjeetkaur59843 หลายเดือนก่อน +6

    ਚੋਣ ਕਮਿਸ਼ਨ ਸਭ ਮੋਦੀ ਦੇ ਨੇ 😡😡

  • @DaljitSingh-vi3fe
    @DaljitSingh-vi3fe หลายเดือนก่อน

    Je evm set kitian honn ta hor party dian sarkaran kiven ban rahian han koi jawaw hai

  • @BaljinderSi
    @BaljinderSi หลายเดือนก่อน +6

    ਇਹ ਬਾਹਰ ਦੀਆਂ ਕੰਟਰੀਆਂ ਨੇ ਈਵੀਐਮ ਮਸ਼ੀਨਾਂ ਬੰਦ ਕਰ ਛੱਡੀਆਂ ਸਾਡੇ ਇੰਡੀਆ ਚੋਰੀ ਮਹੀਨਾ ਬੰਦ ਨਹੀਂ ਹੋ ਸਕਦੀਆਂ

  • @user-uo9iz8rs4c
    @user-uo9iz8rs4c หลายเดือนก่อน +1

    Bhagwant cm sikha da dusman hai

  • @NarinderSingh-kw8pj
    @NarinderSingh-kw8pj หลายเดือนก่อน +1

    AAP has nothing else to say bcse AAP didn’t do anything for Punjab 😂😂😂😂

  • @maanranjit9582
    @maanranjit9582 หลายเดือนก่อน

    ਸਾਡਾ ਭਾਈ ਸਾਬ ਬਾਹਰ ਕੱਡਦੋ ਫਿਰ ਦੇਖਾਗੇ

  • @PindaJatt-ok4qx
    @PindaJatt-ok4qx หลายเดือนก่อน

    ਚੋਣ ਕਮਿਸ਼ਨ ਸਭ ਮੋਦੀ ਦੇ ਨੇ

  • @balwindersinghbalwinder5737
    @balwindersinghbalwinder5737 หลายเดือนก่อน +1

    ਪਾ।ਲੋ।ਆਪ। ਭਗਵੰਤੁ ਨੂੰ।ਬੋਟਾ।ਲੋਕੋ।ਬੋਟਾ।ਨਾ।ਪਾਇਉ।ਸਿਖਾਂ।ਦੀ।ਵੇਰਣ।ਆਪ। ਸਰਕਾਰ।ਹੇ।ਹੁਣ।ਸੰਤਾ।ਦੀ।ਹੀ।ਫੋਟੋ।ਤੋਂ। ਇਹਨਾਂ ਨੂੰ ਨਫ਼ਰਤ ਕਿਨੀਂ।ਲੋਕੋ।ਅਜੇ।ਵੀ।ਨੇਮ।ਹੇ।ਮੋਹ।ਭਨੋ।ਭੰਡਾ।ਦਾ

  • @user-sx9lo2rg9x
    @user-sx9lo2rg9x หลายเดือนก่อน +13

    ਮਾਨਾ ਹੁਣ ਤੇਰਾ ਦੀ ਗੱਲ ਛੱਡ ਹੁਣ ਤਾ ਤੂੰ ਵੀ ਚੋਣ ਲੜ ਕੇ ਦੇਖ ਲੇ ਤੂੰ ਵੀ ਨਹੀ ਜਿੱਤਣਾ ਤੂੰ ਤਾ ਬਹੁਤ ਗਲਤ ਨਿੱਕਲ ਗਿਆ

  • @user-wf5hg8wf2m
    @user-wf5hg8wf2m หลายเดือนก่อน +2

    5 kilo ration tum bhi Mareya

  • @gurighuman1344
    @gurighuman1344 หลายเดือนก่อน

    B J P 00000

  • @user-xn4ui4cv9r
    @user-xn4ui4cv9r หลายเดือนก่อน

    Eh 13 ne ni gajjna vichon 5...6 ne tenu chaddna aa yaad rakheyo ok plz.......

  • @DaljitSingh-vi3fe
    @DaljitSingh-vi3fe หลายเดือนก่อน +1

    Punjabi noo koi bhee insaf na den wslio tuhada namo nishan guru mitaega

  • @user-bq9rq4ds9y
    @user-bq9rq4ds9y หลายเดือนก่อน +1

    Very good AAPCMMan

  • @prabhjotsingh7449
    @prabhjotsingh7449 หลายเดือนก่อน

    Saade punjabi chadd deo, pher assi tuhade bhaiyean bare sochange

  • @SinghBh-mu8wv
    @SinghBh-mu8wv หลายเดือนก่อน

    ਪਹਿਲੀ ਗੱਲ ਢੀਡਸੇ ਹਨੇਰੇ ਬਾਦਲ ਦੀ ਜੂਠ ਹਨ ਦੂਜੀ ਗੱਲ ਸੰਗਰੂਰ ਚ ਨਾ ਬੜੇ ਹੋ ਜੁੱਤੀਆਂ ਨਾਲ ਸਵਾਗਤ ਕਰਾਂਗੇ ਅਸੀਂ ਤੇ ਮੋਦੀ ਨੀ ਬਖਸ਼ਿਆ ਤੁਸੀਂ ਕਿਹੜੇ ਖੇਤ ਦੀ ਗਾਜਰ ਹੋ

  • @JaswantSingh-qi4ok
    @JaswantSingh-qi4ok หลายเดือนก่อน

    Good job Chahal Sahb

  • @happyjagtaraulakh9460
    @happyjagtaraulakh9460 หลายเดือนก่อน +1

    The best CM of panjab di Shan Bhagwant Singh maan zindabaad zindabaad zindabaad zindabaad zindabaad AAP zindabaad zindabaad zindabaad zindabaad❤❤❤❤❤❤❤❤❤❤❤❤❤❤❤❤❤❤

  • @user-kw8kb1mn6j
    @user-kw8kb1mn6j หลายเดือนก่อน

    ਬਾਹਰ ਜਾਣ ਤੇ ਹੋ ਜਾਂਦੇ ਹਨ ਲੋਕ ਮਜਬੂਰ ਕਿਉਂਕਿ ਇਥੇ ਪਤਾ ਨਹੀਂ ਇਸ ਉੱਤੇ ਇਲਜਾਮ ਲਾ ਕੇ ਅਤੇ ਪੀਸ ਉੱਤੇ ਆਪਸ ਵਿੱਚ ਲੜ ਕੇ ਅਸੀਂ ਪਰ ਇਹ ਦਰਜ ਕਰਾ ਦਿਦੇ ਲੋਕ ਇੱਕ ਕਾਰਨ ਸਭ ਤੋਂ ਵੱਡਾ ਬਾਹਰ ਜਾਣ ਦਾ ਇਹ ਹੈ ਕਿ ਲੋਕਾਂ ਨੂੰ ਇਥੇ ਮਜਬੂਰੀ ਕੀਤੀ ਹੋਈ ਦਾ ਪੈਸਾ ਪੂਰਾ ਨਹੀਂ ਮਿਲਦਾ ਉਹਨਾਂ ਦੇ ਬੰਦੀਆਂ ਹੋਈਆਂ ਸਹੂਲਤਾਂ ਨਹੀਂ ਮਿਲਦੀਆਂ ਤੇ ਤਾਂ ਕਰਕੇ ਲੋਕ ਬਾਹਰ ਜਾਂਦੇ ਹਨ ਬਾਹਰ ਜਾ ਕੇ ਲੋਕਾਂ ਨੂੰ ਪੈਸਾ ਵੀ ਪੂਰਾ ਮਿਲਦਾ ਹੈ ਓਵਰ ਟਾਈਮ ਦਾ ਪੈਸਾ ਮਿਲਦਾ ਹੈ ਔਰ ਆਉਣ ਜਾਣ ਦੀਆਂ ਕੰਪਨੀ ਦੇ ਵਿੱਚ ਕਿਤੇ ਵੀ ਕੰਮ ਕਰਨ ਹੁੰਦਾ ਤੇ ਉਹ ਪ੍ਰਾਈਵੇਟ ਹੀ ਹੈ ਲੇਕਿਨ ਉਹਨਾਂ ਨੂੰ ਉਹਨਾਂ ਦੀਆਂ ਪੂਰੀਆਂ ਸਹੂਲਤਾਂ ਮਿਲਦੀਆਂ ਹਨ ਤਾਂ ਕਰਕੇ ਲੋਕ ਬਾਹਰ ਜਾਂਦੇ ਹਨ ਵਰਤੀ ਉਹਨਾਂ ਦੀ ਖਰਚਾ ਉਹਨਾਂ ਦਾ ਸਿਰਫ ਮਕੈਨਿਕ ਜਾਂ ਕੋਈ ਕਾਰੀਗਰ ਜਾਂ ਕੋਈ ਮਜ਼ਦੂਰ ਸਿਰਫ ਕੰਮ ਤੇ ਪਹੁੰਚਣਾ ਹੁੰਦਾ ਹੈ ਅਤੇ ਕਈ ਕੰਪਨੀਆਂ ਤੇ ਐਸੀਆਂ ਹੈ ਜੋ ਕਿ ਘਰੋਂ ਹੀ ਇਨਸਾਨ ਨੂੰ ਲੈ ਜਾਂਦੀਆਂ ਹਨ ਅਤੇ ਸ਼ਾਮ ਨੂੰ ਕੰਮ ਹੋਣ ਤੋਂ ਬਾਅਦ ਬਾਅਦ ਉਹਨਾਂ ਦੇ ਘਰੇ ਹੀ ਤਾਰ ਜਾਂਦੀਆਂ ਹਨ ਲੇਕਿਨ ਆਪਣੇ ਰੱਜ ਕੇ ਠੱਗੀ ਅਤੇ ਠੇਕੇਦਾਰੀ ਸਿਸਟਮ ਬੇੜਾ ਗਰਕ ਕਰ ਰਿਹਾ ਹੈ ਇਹ ਤਾਂ ਬਣਦੀ ਹੋਈ ਤਨਖਾਹ ਨਹੀਂ ਦਿੰਦੇ ਤੇ ਬਣਦੀਆਂ ਹੋਈਆਂ ਸਹੂਲਤਾਂ ਤਾਂ ਬੜੀ ਦੂਰ ਦੀ ਗੱਲ ਹੈ ਤਾਂ ਲੋਕੀ ਮਜਬੂਰ ਹਨ ਤਾਂ ਆਪਣੇ ਦੇਸ਼ ਤੋਂ ਲੋਕ ਬਾਹਰ ਜਾਣ ਤੇ ਮਜਬੂਰ ਹੁੰਦੇ ਹਨ ਔਰ ਆਪਣਿਆਂ ਨੂੰ ਛੱਡ ਕੇ ਆਪਣਿਆਂ ਤੋਂ ਦੂਰ ਹੁੰਦੇ ਹਨ,,,ਇਸ ਚੀਜ਼ ਦਾ ਹੱਲ ਕੀਤਾ ਜਾਣਾ ਚਾਹੀਦਾ ਹੈ ਜੋ ਪ੍ਰਾਈਵੇਟ ਕੰਮ ਕਰਦੇ ਹਨ ਉਹਨਾਂ ਦੀ ਮਜਬੂਰੀ ਹੈ ਕਿ ਉਹ ਘੱਟ ਪੜ੍ੇ ਲਿਖੇ ਹਨ ਜਾਂ ਬਿਲਕੁਲ ਅਨਪੜ ਹਨ ਲੇਕਿਨ ਕੰਮ ਤਾਂ ਕਰਨਾ ਹੀ ਪੈਣਾ ਹੈ ਤੇ ਕੰਮ ਤਾਂ ਕਰਨਗੇ ਹੀ ਪਰ ਉਹਨਾਂ ਨੂੰ ਬੰਦਦੀਆਂ ਹੋਈਆਂ ਸਹੂਲਤਾਂ ਅਤੇ ਤਨਖਾਹ ਵੱਧਦੀ ਹੋਈ ਹਰ ਚੀਜ਼ ਦੀ ਕੀਮਤ ਨੂੰ ਦੇਖਦੇ ਹੋਏ 22 ਪਲਸ 25000 ਤਨਖਾਹ ਇਹਨਾਂ ਦਿਨਾਂ ਵਿੱਚ ਹੋਣੀ ਚਾਹੀਦੀ ਹੈ।,, ਕਿਉਂਕਿ ਲੋਕ ਇੱਥੇ ਰਹਿ ਕੇ ਹੀ ਕੰਮ ਕਰਨਗੇ ਬਾਹਰ ਨਹੀਂ ਜਾਣਗੇ ਜੇ ਉਹਨਾਂ ਨੂੰ ਮਿਹਨਤ ਮਜ਼ਦੂਰੀ ਅਤੇ ਬਣਦੀਆਂ ਹੋਈਆਂ ਸਹੂਲਤਾਂ ਮਿਲਣਗੀਆਂ ਧੰਨਵਾਦ,, ਰਾਜ ਗਿੱਲ ਪੰਜਾਬ ਤੋਂ,,19.4.2024.... ਇੱਕ ਨਜ਼ਰ ਪ੍ਰਾਈਵੇਟ ਕੰਮ ਕਰਨ ਵਾਲਿਆਂ ਦੇ ਮਾਰਕੀਟਾਂ ਦੇਖੋ ਕੀ ਹਾਲ ਹੁੰਦਾ ਹੈ ਉਹਨਾਂ ਦਾ ਜੇ ਕੋਈ 40 ਤੋਂ 50 ਹਜ ਤਨਖਾਹ ਲੈਂਦਾ ਹੈ ਤਾਂ ਉਸਨੂੰ ਪੁੱਛਿਆ ਜਾਵੇ ਤਾਂ ਉਹ ਆਪਣਾ ਘਰ ਬਹੁਤ ਮੁਸ਼ਕਿਲ ਚਲਾਉਂਦਾ ਹੈ ਤਾਂ ਫਿਰ ਜਿਹੜਾ 10 ਤੋਂ ਬਾਹਰ 12 ਜਾਂ 14
    000 ਦੀ ਨੌਕਰੀ ਕਰਦਾ ਹੈ। ਤਾਂ ਉਸ ਦਾ ਘਰ ਕਿਸ ਤਰ੍ਹਾਂ ਚੱਲਦਾ ਹੋਊਗਾ ਕਦੀ ਸੋਚਿਆ ਇਸ ਕਰਕੇ ਲੋਕੀ ਮਜਬੂਰ ਹੁੰਦੇ ਹਨ। ਆਪਣਿਆਂ ਤੋਂ ਦੂਰ ਹੁੰਦੇ ਹਨ।....

  • @DaljitSingh-vi3fe
    @DaljitSingh-vi3fe หลายเดือนก่อน

    Badabian te nashe da dhandara pit ke sarkarana banaun walio hun koi jhooth nahi chalana

  • @suchasingh1765
    @suchasingh1765 หลายเดือนก่อน

    Mo ni ft cl

  • @kulwantsinghhundal1131
    @kulwantsinghhundal1131 หลายเดือนก่อน +5

    ਕੇਜਰੀਵਾਲ ਮੁਰਦਾਬਾਦ।

  • @user-dg2ev1oq3w
    @user-dg2ev1oq3w หลายเดือนก่อน

    Tum thahar Ja Bhagwan Tamanna Tu Barley Sofia Nakshatra Kannada

  • @user-uo9iz8rs4c
    @user-uo9iz8rs4c หลายเดือนก่อน +4

    Kejriwal drame vaj hai

  • @gurbinderjitsinghaulakh7940
    @gurbinderjitsinghaulakh7940 หลายเดือนก่อน

    Good job chaal sab

  • @SandeepKaur-bc2cy
    @SandeepKaur-bc2cy หลายเดือนก่อน

    ਮਾਨ ਸਾਹਿਬ ਕਹਿ ਰਹੇ ਨੇ ਝਾੜੂ ਨੂੰ ਵੋਟਾਂ ਪਾ ਦਿਓ ਤੇ ਗਰੀਬਾਂ ਨੂੰ ਪੰਜਾਬ ਚੋਂ ਭਜਾ ਦਿਓ

  • @SukhdevSingh-of7iu
    @SukhdevSingh-of7iu หลายเดือนก่อน +4

    ਆਪ ਨੂੰ ਸਾਰੀਆਂ ੦੦੦੦੦੦੦

  • @KulwantRai-wl8kg
    @KulwantRai-wl8kg หลายเดือนก่อน

    0000000⁰

  • @nikkasingh3561
    @nikkasingh3561 หลายเดือนก่อน +2

    Bhagwant Maan nu harao Punjab de nojuwan bachao

  • @HarjinderSingh-ei4eq
    @HarjinderSingh-ei4eq หลายเดือนก่อน

    Hs🎉🎉🎉🎉👃👃👃🌷🌷🌷

  • @JaswinderSingh-of6ep
    @JaswinderSingh-of6ep หลายเดือนก่อน

    ਬਹੁਤ ਗੱਦੀ ਨੱਸਲ ਦਾ ਬੱਦਾ ਇਸ ਨਈਂ ਛੱਡਿਆ ਜਾਣਾ ਚਾਹੀਦਾ

  • @user-ud6jq3sq6w
    @user-ud6jq3sq6w หลายเดือนก่อน

    Evm.band.kro

  • @SukhdevSingh-of7iu
    @SukhdevSingh-of7iu หลายเดือนก่อน +3

    ਅਕਾਲੀ ਦਲ ਨੂੰ ਜਾਂ ਬੀ ਜੇ ਪੀ ਵੋਟਾਂ ਪਾਉਣ ਲੋਕ ਜ਼ੇ ਬਚਨਾਂ ਹੈ ਤਾਂ

  • @user-vf5sz1yu2z
    @user-vf5sz1yu2z หลายเดือนก่อน +2

    ਆਪ 13 ਸੀਟਾਂ 000000000000

  • @SukhwinderSingh-ut4nc
    @SukhwinderSingh-ut4nc หลายเดือนก่อน

    ਤੇਰੀ ਸਟੇਟ ਦੇ ਸਿੱਖ ਮੁੰਡੇ ਦਿਬੰੜੂਗੜ ਦੀ ਜੇਲ੍ਹ ਵਿੱਚ ਬੰਦ ਕਿਉਂ ਕੀਤੇ