EP 697 | Fed up with extortion calls family says ready to die. NRI family robbed in broad daylight.

แชร์
ฝัง
  • เผยแพร่เมื่อ 19 พ.ย. 2024

ความคิดเห็น • 84

  • @HardeepSingh-HH88
    @HardeepSingh-HH88 หลายเดือนก่อน +12

    ਸੱਤ ਸ਼੍ਰੀ ਆਕਾਲ ਜੀ 🙏 ਪਰਮਾਤਮਾ ਤੁਹਾਨੂੰ ਲੰਬੀ ਅਤੇ ਤੰਦਰੁਸਤ ਉਮਰ ਬਖਸਿਸ ਕਰਨ

  • @sarbbrar4173
    @sarbbrar4173 หลายเดือนก่อน +10

    ਸਤਿ ਸ੍ਰੀ ਆਕਾਲ ਬਲਜੀਤ ਸਿੰਘ ਪਰਮਾਰ ਜੀ 🙏🙏🙏

  • @HardeepSingh-HH88
    @HardeepSingh-HH88 หลายเดือนก่อน +18

    ਇਹ ਗੈਂਗਸਟਰ ਨਹੀ ਮੇਰੀ ਖਬਰ ਤੁਸੀ ਚਲਾਈ ਸੀ ਗੈਂਗਸਟਰ ਪੁਲਿਸ ਵਾਲੇ ਨਿਕਲੇ ਜਿਸ ਗੈਂਗਸਟਰ ਦਾ ਨਾਂ ਲੈਦੇ ਸੀ ਉਹ ਮੈਨੂੰ ਜਾਣਦਾ ਵੀ ਨਹੀ ਸੀ 20 ਲੱਖ ਮੰਗਦੇ ਸੀ ਮੈ 20 ਹਜ਼ਾਰ ਦੇਗ ਜੋਗਾ ਵੀ ਨਹੀ ਮੇਰਾ ਖਹਿੜਾ ਤੁਸੀਂ ਵੀਡੀਉ ਪਾਈ ਤਾ ਛੁਟ ਗਿਆ

  • @rbrar3859
    @rbrar3859 หลายเดือนก่อน +8

    ਸੱਚੀ-ਸੁੱਚੀ ਪੱਤਰਕਾਰੀ ਸੁਣੀ।
    ਧੰਨਵਾਦ ਪਰਮਾਰ ਸਾਹਬ ਜੀ।

  • @rbrar3859
    @rbrar3859 หลายเดือนก่อน +8

    ਪਰਮਾਰ ਸਾਹਬ ਜੀ, ਹੁਣ ਤਾਂ ਪੰਜਾਬ ਦਾ ਰੱਬ ਹੀ ਰਾਖਾ ਹੈ, ਲੋਕ ਵਿਚਾਰੇ ਕੀ ਕਰਨ ਕਿਧਰ ਜਾਣ 😌😌😌🥲🥲

  • @jsranajsrana5263
    @jsranajsrana5263 หลายเดือนก่อน +14

    ਅੱਜ ਪੰਜਾਬ ਨੂੰ ਜੋ ਅਮਲੀਆਂ ਤੇ ਗੈਂਗਸਟਰ ਦੀ ਧਰਤੀ ਕਿਹਾ ਜਾਂਦਾ ਹੈ ਇਸ ਵਿੱਚ ਬਾਦਲ ਮਜੀਠਾ ਦਲ ਦਾ 70% ਤੇ ਕਾਂਗਰਸ ਦਾ 30% ਦੋਸ਼ ਹੈ
    ਹਾਲਾਤ ਇੰਨੇ ਵਿਗੜ ਚੁੱਕੇ ਹਨ ਕੀ ਭਗਵੰਤ ਮਾਨ ਸਰਕਾਰ ਨੂੰ ਇਨਾ ਮਸਲਿਆਂ ਨੂੰ ਸੁਲਜਾਣ ਵਿੱਚ ਬਹੁਤ ਮੁਸ਼ਕਿਲ ਆ ਰਹੀ ਹੈ, ਕਿਉਂਕਿ ਘੱਟੋ ਘੱਟ 60, 70% ਪੁਲਿਸ ਵਾਲੇ ਤੇ ਨੇਤਾ ਖੁਦ ਗੈਂਗਸਟਰਾਂ ਨਾਲ ਰਲ ਚੋਰੀਆਂ ਠੱਗੀਆਂ ਤੇ ਨਸ਼ਾ ਫੈਲਾ ਰਹੇ ਹਨ.

  • @barjinderpalsingh6035
    @barjinderpalsingh6035 หลายเดือนก่อน +3

    ਪਰਮਾਰ ਸਾਬ ਜੀ ਧੰਨਵਾਦ

  • @GurdeepSingh-hh6go
    @GurdeepSingh-hh6go หลายเดือนก่อน +2

    ਬਾਈ ਜੀ ਸਤਿ ਸ੍ਰੀ ਆਕਾਲ ਜੀ , ਪ੍ਰਮਾਤਮਾਂ ਤੁਹਾਨੂੰ ਤੰਦਰੁਸਤੀ ਬਖ਼ਸ਼ੇ , ਧੰਨਵਾਦ

  • @GurjeetSingh-nn9zn
    @GurjeetSingh-nn9zn หลายเดือนก่อน +6

    ਪਰਮਾਰ ਸਾਹਬ ਕੀ ਕਰੀਏ ਕਿੱਥੋ ਰੋਈਏ ਜਾ ਕੇ ਪੰਜਾਬ ਨੂੰ ਬਹੁਤ ਮਾਰ ਦਿੱਤਾ ❤ੂ

  • @hardeeps67
    @hardeeps67 หลายเดือนก่อน +8

    CM de Baas di gal nahi hey

  • @SS-tr7vn
    @SS-tr7vn หลายเดือนก่อน +2

    Thanks for bringing out the factual condition of Punjab. Feeling shameful about present government. Waheguru bless the related family.

  • @jagdeepsandhu9659
    @jagdeepsandhu9659 หลายเดือนก่อน +3

    ਜਾਨਕੇ ਗੁੰਡੇ ਛੱਡੇ ਨੇ ਦਿਲੀ ਸਰਕਾਰ ਨੇ" ਆਪ" ਨੂੰਹ ਬਦਨਾਮ ਕਰਨ ਲਈ ।

  • @moosajattnahimukna
    @moosajattnahimukna หลายเดือนก่อน +6

    ਬਾਪੂ ਜੀ ਅਸੀਂ ਆਪ ਨੀ ਜਿੱਤਈ ਅਕਾਲੀ ਕਾਂਗਰਸੀ ਹਰਾਏ ਸੀ ਤੇ ਅੱਜ ਆਪ ਸਰਕਾਰ ਨੇ ਯੋਗੀ ਨੂੰ ਚੰਗਾ ਕਹਾ ਤਾ ਏਸ ਤੋਂ ਵੱਡੀ ਭਗਵੰਤ ਮਾਨ ਨੂੰ ਕੋਈ ਲਾਹਨਤ ਨੀ ਹੋ ਸਕਦੀ ਸਭ ਤੋਂ ਵੱਡੀ ਸਜ਼ਾ ਅਸੀਂ ਪੰਜਾਬ ਦਾ ਪੁੱਤ ਸਿੱਧੂ ਮੂਸੇਵਾਲਾ ਖੋ ਲਿਆ ਹਾਲੇ ਢਾਈ ਸਾਲ ਬਾਕੀ ਨੇ ਪਤਾ ਨੀ ਕਿੰਨੇ ਪੰਜਾਬ ਦੇ ਪੁੱਤ ਜਾਣਗੇ ਦੀਪ ਸਿੱਧੂ ਦੀ ਗੱਲ ਸਹੀ ਸੀ ਏ ਝਾੜੂ ਤੁਹਾਨੂੰ ਗਲੀਆਂ ਚ ਰੋਲ ਦੂ ਅਸੀਂ ਬੰਦੇ ਦੇ ਮਰੇ ਤੋਂ ਬਾਦ ਕੱਠ ਕਰਨ ਜੋਗੇ ਆਂ ਜਿਓੰਦੇਜੀ ਲੱਤਾਂ ਖਿੱਚਦੇ ਆਂ ਅੱਜ ਓ ਪੰਥਕ ਕਿਥੇ ਮਰਗੇ ਜੋ ਓਹਨਾ ਪੰਜਾਬ ਹਿਤੈਸ਼ੀ ਬੰਦਿਆ ਦੀ ਖਿਲਾਫਤ ਕਰਦੇ ਸੀ ਬੀਬੀ ਦਲੇਰ ਕੌਰ ਖਾਲਸਾ ਕੀ ਦਲੇਰੀ ਆਪਣਿਆਂ ਨੂੰ ਦੱਬਣ ਤੇ ਖਤਮ ਹੋ ਜਾਂਦੀ

  • @amrindersingh1965
    @amrindersingh1965 หลายเดือนก่อน +4

    ਪੰਜਾਬ ਦਾ ਹੱਲ ਅਜਾਦੀ ਹੀ ਹੈ ।

    • @anjaananjaan5107
      @anjaananjaan5107 หลายเดือนก่อน

      Sikhs need Khalissthaan. Sikhs can't even run Punjab. Sikhs divided a big Punjab into Punjabi Punjabi suba, HP and Harayana. Talibans are better then Sikhs.

  • @babusingh-y6f
    @babusingh-y6f หลายเดือนก่อน +4

    ਗੋਰੇ ਨੌਕਰੀ ਕਰਨ ਆਇਆ ਕਰਨਗੇ ਪੰਜਾਬ ਇਹ ਗੱਲ ਭਗਵੰਤ ਮਾਨ ਵੋਟਾਂ ਤੋ ਪਹਿਲਾ ਕਹਿੰਦਾ ਹੁੰਦਾ ਸੀ

  • @sukhjitsingh1420
    @sukhjitsingh1420 หลายเดือนก่อน +3

    ਸਤਿ ਸ੍ਰੀ ਅਕਾਲ ਪਰਮਾਰ ਸਾਬ ❤❤ਸੁਖਜੀਤ ਸਿੰਘ ਜਗਰਾਓਂ

  • @64gurjit
    @64gurjit หลายเดือนก่อน +11

    ਪਰਮਾਰ ਸਾਹਿਬ ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ

  • @gurdeepkhosa3751
    @gurdeepkhosa3751 หลายเดือนก่อน +4

    Ehna gangster nu j rokna fr jo jaila ch bethe a jaggu bisnoi warge ehna nu jail ch kad k loka samne ser vad dite jaan ehna de tabar v chake jaan ehna di propry te v kabjA kita jave eh gangster koj vade soorme nahi asal ch eh pitch piche vaar karke maran wale namad bondu a sidha hick ch vajan di jurat nahi ehna ch

  • @rajuarora3163
    @rajuarora3163 หลายเดือนก่อน +3

    ਪੰਜਾਬ ਵਿਚ ਬਦਲਾਵ ਫੁਲ ਜੋਰਾ ਤੇ ਚੱਲ ਰਿਹਾ

  • @rajivangrish1838
    @rajivangrish1838 หลายเดือนก่อน +1

    So ਕਰੈਕਟ ਪਰਮਾਰ ਸਾਹਿਬ ਜੀ

  • @LakhbeerSingh-j7j
    @LakhbeerSingh-j7j หลายเดือนก่อน +3

    ਸਰ ਜੀ ਇੱਕੋ ਹਾਲ ਵਾ ਇਹਨਾਂ ਫਰੋਤੀ ਮੰਗਣ ਵਾਲੀਆਂ ਦੇ ਸ਼ੂਟਰ ਦੇ ਸਿਰਫ ਗੋਲੀ ਦੂਜਾ ਕੋਈ ਹਲ ਨਹੀਂ

  • @harpindersingh4186
    @harpindersingh4186 หลายเดือนก่อน +6

    ਪੰਜਾਬ ਦਾ ਦੁੱਖ ਆ

  • @rbrar3859
    @rbrar3859 หลายเดือนก่อน +6

    ਮਾਨ ਸਰਕਾਰ ਨੂੰ ਬੇਨਤੀ ਹੈ ਕੇ ਤੁਸੀ UP ਦੇ ਮੁੱਖ ਮੰਤਰੀ ਯੋਗੀ ਦੀ ਤਰਾਂ ਮਜ਼ਬੂਤ ਬਣੋ ਜੀ।
    ਤੇ ਚੌਰਾਂ ਚਬੱਕਿਆਂ ਦਾ ਖਾਤਮਾ ਕਰੋ ਜੀ। 🙏🙏🙏

    • @sukhdevsingh7358
      @sukhdevsingh7358 หลายเดือนก่อน

      ਯੋਗੀ ਤੇ ਪਰਮੇਸ਼ਰ ਦੀ ਕਿਰਪਾ ਹੈ ਜੀ

  • @shikandercheema4073
    @shikandercheema4073 หลายเดือนก่อน +1

    Parmar sahb sachia news dandai ne good

  • @magermash
    @magermash หลายเดือนก่อน +3

    ਇਹ ਗੈਂਗਸਟਰ ਲੋਕ ਅਸਲ ਵਿੱਚ ਅੱਜ ਦੇ ਜਮਾਨੇ ਦੇ ਭਿਖਾਰੀ ਹਨ ।

  • @narinderkumar969
    @narinderkumar969 หลายเดือนก่อน +2

    ਯੋਗੀ ਰਾਜ ਲਿਆੳ ਪੰਜਾਬ ਬਚਾਓ। ਇਸ ਚੌਰਾਹੇ ਤੇ ਜੁਰਮ ਹੋਵੇਗਾ ਅਗਲੇ ਚੌਰਾਹੇ ਤੇ ਯਮਰਾਜ ਨਾਲ ਟਾਕਰਾ ਹੌਞੇਗਾ।ਇਹ ਹੈ ਯੋਗੀ ਰਾਜ

  • @drkuldipsingh1400
    @drkuldipsingh1400 หลายเดือนก่อน +3

    Put state under PRESEDENT. Rule

  • @mann24j
    @mann24j หลายเดือนก่อน +3

    Pawar ji, watching these videoes,it becomes clear that the law and order situation in Panjab has deteriorated so much and it has become very difficult for common man to live peacefully. Crime is increasing day by day more and panjab government is failing to provide security to the common man in its state.

  • @rajindersingh-gs5cd
    @rajindersingh-gs5cd หลายเดือนก่อน +1

    Bhut vdya report aa ji

  • @JitenderKumar-lp2yv
    @JitenderKumar-lp2yv หลายเดือนก่อน +1

    Waheguru Waheguru Ji 🙏🙏

  • @rajwantkaur-q5w
    @rajwantkaur-q5w หลายเดือนก่อน +1

    ਸਤਿ ਸ਼੍ਰੀ ਅਕਾਲ ਪਰਮਾਰ ਜੀ🙏🙏🙏🙏🙏

  • @dalbirsingh5890
    @dalbirsingh5890 หลายเดือนก่อน +1

    ਜਿੰਨੇ ਵੀ ਪੰਜਾਬ ਵਿੱਚ ਸੈਕਿੰਡ ਕਲਾਸ ਤੋਂ ਉੱਪਰ ਤੱਕ ਅਤੇ ਸਾਰੇ ਲੀਡਰ ਕੁੱਝ ਕੁ ਨੂੰ ਛੱਡ ਹਿੰਦੋਸਤਾਨ ਵਾਪਸ ਭੇਜ ਦਿਓ ਜੱਦੀ ਪੰਜਾਬੀ ਤੇ ਲੀਡਰ ਪੰਜਾਬ ਵਿੱਚ ਲਾਓ ਸੱਭ ਮਸਲਾ ਠੀਕ ਹੋ ਜਾਵੇਗਾ

  • @Muktanath-sg3xl
    @Muktanath-sg3xl หลายเดือนก่อน +2

    Crime hai utrakhand menu lut lya see pur khabar nhee ondi

  • @bedidoc4420
    @bedidoc4420 หลายเดือนก่อน +2

    I was Waiting

  • @harbhjansingh3653
    @harbhjansingh3653 หลายเดือนก่อน +1

    Good job Sir

  • @SurinderSingh-io4uh
    @SurinderSingh-io4uh หลายเดือนก่อน +8

    Bhagwant Mann is totally fail to maintain law and other.

    • @sarakaul9409
      @sarakaul9409 หลายเดือนก่อน +1

      Ullo bisnoi der i interview Center government ne Katie si

  • @MahinderSingh-w8n
    @MahinderSingh-w8n หลายเดือนก่อน +2

    Iloveyouparmarsaabji

  • @sahirambishnoi8158
    @sahirambishnoi8158 หลายเดือนก่อน +3

    Govt.not take it seriously, Punjab law and order situation is very bad ,,in aamaadmi party clearly failed on this issue

  • @yashsannan7772
    @yashsannan7772 หลายเดือนก่อน +2

    DGP or Amritsar Rural Punjab Police kithe ah.
    Es gaster problem kio nahi solve kar sakde puso .
    Ena da free money basste moh pe gia.

  • @gurpalsingh2412
    @gurpalsingh2412 หลายเดือนก่อน +1

    Sat Shri Akal Sir 🎉🙏🙏

  • @sukhchainsingh227
    @sukhchainsingh227 หลายเดือนก่อน +1

    Parmar saab g pind Dunike moga medical te 4 jawaana ne 1jawaan bhuri trha humla kr ke Lutt krke le gaye .. ohde bare bhi jankari dio g please 🙏

  • @vickuk1313
    @vickuk1313 หลายเดือนก่อน +2

    As usual wadia report pesh kiti Parmar saab...family naal punjab auna hun ta inj lagda jiwe purane time ch kise ne CHAMABL Di GHATI CHO LANGNA HOWE😢

    • @hindpunjab2400
      @hindpunjab2400  หลายเดือนก่อน +1

      Dar gaye tan Jeevange kiven? You are welcome.

    • @vickuk1313
      @vickuk1313 หลายเดือนก่อน +1

      @@hindpunjab2400 ..dar di gal nai gal mahol di hai ke kive gunda raj hi hoya paya punjab jiwe phela UP BIHAR ch c nyway Dhanwaad bhaji

  • @Tred-v1d
    @Tred-v1d หลายเดือนก่อน +1

    Haur ustaad ji 🙏 kiven ho....

  • @navtejsingh6584
    @navtejsingh6584 หลายเดือนก่อน +2

    in + Trusting

  • @sukhchainsingh227
    @sukhchainsingh227 หลายเดือนก่อน +2

    Filma bang gunda gardi aa gai punjab vich

  • @gurpreetmalhotra9118
    @gurpreetmalhotra9118 หลายเดือนก่อน +3

    awaj arsh dale di lgdi aa

  • @worldcupfinalmatchwasfixed
    @worldcupfinalmatchwasfixed หลายเดือนก่อน +3

    Aam aadmi hi tang hota hai shareef hona hi crime ho gaya

  • @SaleemKhan-tt5rq
    @SaleemKhan-tt5rq หลายเดือนก่อน +3

    Arsh.dalla.awaz.ha.ma.suni.a

  • @ROHIT-s1o5x
    @ROHIT-s1o5x หลายเดือนก่อน +2

    Parmaar shaab salute hai apko jo aap ye sab dikha rahe ho.
    Aap ek bahadur reporter ho
    Lekin sach bat ye hai Chahe Modi ho chahe rahul ho chahe bhagmant maan even is desh ka court sab kamzor hai.
    Ye mamuli se gundo ko saza nh de paa rahe ye atankbad kya khatam karenge.
    Agar police in gundo or choro ko encounter karti hai tab court aa jata hai bachaane manav adhikar wale aa jaate hai.
    Toh ek normal banda kaha jaaye
    Aaj punjab jo ki guro ki dharti hai
    Choro or gundo se bhar gaya hai
    Punjab ka sarif aadmi kaha jaaye.

  • @dalvirsingh5222
    @dalvirsingh5222 หลายเดือนก่อน +1

    🙏 veer g !!!

  • @JogaSingh-v9n
    @JogaSingh-v9n หลายเดือนก่อน +1

    ਬੁਰਾ ਹਾਲ

  • @KewalSingh-e9u
    @KewalSingh-e9u หลายเดือนก่อน +3

    Ah jat da put nahi kise da ganda khoon hove ga ek hi awaz hai pata nahi koun ha sab mile hoe ne Bhand ne beda garak karta sarkar nu ah dis da nahi

  • @sangitadhillon3799
    @sangitadhillon3799 หลายเดือนก่อน +1

    Punjab da hal bahut mada ho gya hai

  • @HarjinderGill-f8x
    @HarjinderGill-f8x หลายเดือนก่อน +3

    Sir, sarkaaran ne rangle Punjab da beda garak karta,

    • @anjaananjaan5107
      @anjaananjaan5107 หลายเดือนก่อน

      Sikhs run Government in Punjab.

  • @Singh-ti
    @Singh-ti หลายเดือนก่อน +2

    Parmaar Saab Bhagwant phale dujeya nu bol da si jeh ina dar lgda te murgi khana khol len Rajniti na kran hun Apni wari Eh kyo nhi khol reha murgi khana waise te Asi kise vi sarkar di side nhi lende asi sirf iko Sarkar vekh na chahan de Haan khalsa Sarkar SKM chahi da Panjab desh te hareyane waleya nu Deepak foji Sir ne vi apne chennal te sare khulase kite ne kejriwal hi gunda raaj bna reha panjab desh vich

  • @pardeepsinghsingh7928
    @pardeepsinghsingh7928 หลายเดือนก่อน +2

    🙏🙏🙏🙏

  • @gautamkanwar5507
    @gautamkanwar5507 หลายเดือนก่อน +1

    Parmar sahab politics hi aisi hai...koi accha leader hi ias se bahar nikal sakta hai..mainu lagda hai india vich kisi di Jaan di koi value nahi hai..koi changa leader chaiye Punjab layi

  • @majorsingh2581
    @majorsingh2581 หลายเดือนก่อน +1

    Marmaar sar aaha beer akaal takat jaaba Sikh de parliament h

  • @RinkuAmbala-f9t
    @RinkuAmbala-f9t หลายเดือนก่อน +2

    Babe rehan de bebaak kalm

  • @GogiRori
    @GogiRori หลายเดือนก่อน +1

    Chitte ale bag ni chadd de gaddi c shishe tod dinde panj sate so milju

  • @ranjitkaur8388
    @ranjitkaur8388 หลายเดือนก่อน +1

    Per, Kush Ehna Di v Glti a K Tussi Ena Pessa Te Knti Gehne Vala Begg Gaddi Vich Suna Nhi Rakhna Chahda c, Nal apne Ben Bra Nu Fda Dena c, Sara Kush Siqurti Vale Ne Rl k Kisse Nal Hi Kita a

  • @jagvinderkaur1769
    @jagvinderkaur1769 หลายเดือนก่อน +1

    Sajis h

  • @harbanslalamandep7991
    @harbanslalamandep7991 หลายเดือนก่อน +1

    Dubeyy.jao.jan.bacjane

  • @GogiRori
    @GogiRori หลายเดือนก่อน +1

    Ajj motta hath bhaj gyA landhu chora da