ਚੰਨੀ ਦਾ ਵੱਡਾ ਖੁਲਾਸਾ ਚਿੱਟਾ ਆਪ ਨੀਂ ਵਿਕਦਾ, ਸਰਕਾਰਾਂ ਵਿਕਾਉਂਦੀਆਂ ਨੇ | THE KHALAS TV

แชร์
ฝัง
  • เผยแพร่เมื่อ 18 ก.ย. 2024
  • New Punjabi Short Movie 2022 : • Harami | ਹਰਾਮੀ | Late...
    𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fs...
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    Digitally Managed By: 𝗖𝗕𝗶𝘁𝘀𝘀
    (cbitss.prime@gmail.com)
    #PunjabiNews #TheKhalasTv #NewsUpdate

ความคิดเห็น • 8

  • @DharmaSinghawalia
    @DharmaSinghawalia 11 หลายเดือนก่อน +4

    ਚੰਨੀ ਜੀ ਤੁਹਾਡੀ ਸਰਕਾਰ ਵੇਲੇ ਵੀ ਵਿਕਦਾ ਸੀ

  • @OzzieSkippy
    @OzzieSkippy 11 หลายเดือนก่อน +4

    ਚੰਨੀ ਸਾਹਿਬ ਜੇਕਰ ਸਰਕਾਰ ਵਿਕਾਉਂਦੀ ਹੈ ਤਾਂ ਤੁਹਾਡੇ ਤੇ ਵੀ ਪਰਚਾ ਕਰਕੇ ਤੁਹਾਨੂੰ ਵੀ ਤੁਹਾਡੇ ਸਾਥੀ ਖਹਿਰਾ ਸਾਹਿਬ ਕੋਲ ਹੀ ਪਹੁੰਚਾਇਆ ਜਾਣਾ ਚਾਹੀਦਾ ਹੈ।😂😂😂😂😂

  • @pardeepkhurmi2224
    @pardeepkhurmi2224 11 หลายเดือนก่อน +2

    ਚੰਨੀ ਜੀ ਜਦੋਂ ਤੁਸੀ CM ਸੀ ਜੇ ਓਦੋਂ ਕੁੱਝ ਕਰਦੇ ਤਾਂ ਕਾਂਗਰਸ ਦਾ ਆ ਹਾਲ ਨਾ ਹੁੰਦਾ ਜਵਾਨੀ ਤੁਹਾਡੇ ਵੇਲੇ ਮਰ ਰਹੀ ਸੀ

  • @RajwinderKaur-ty7dl
    @RajwinderKaur-ty7dl 11 หลายเดือนก่อน

    ਆਓਗੇ ਵੀ ਕਿਵੇਂ ਸਾਰੇ ਚੋਰ ਹੀ ਤਾਂ ਹੋ ਤੁਸੀਂ ਨਸ਼ੇ ਪੰਜਾਬ ਵਿੱਚ ਹੁਣ ਵੀ ਪੁਰਾਣੀਆਂ ਸਰਕਾਰਾਂ ਹੀ ਵਿਕਾ ਰਹੀਆਂ ਨੇ ਇਹ ਸਿਰਫ਼ ਸਰਕਾਰ ਨੂੰ ਬਦਨਾਮ ਕਰਨ ਲਈ ਕਰ ਰਹੇ ਨੇ ਇਹ ਆਪ ਕੁੱਝ ਕੀਤਾ ਨਹੀਂ ਤੇ ਮਾਨ ਕਿਵੇਂ ਲੋਕਾਂ ਦੇ ਭਲੇ ਦਾ ਕੋਈ ਕੰਮ ਕਰਜੂ ਇਹਨਾਂ ਦੇ ਹੁੰਦਿਆਂ

  • @ManaMana-n2p
    @ManaMana-n2p 11 หลายเดือนก่อน

    ਚੰਨੀ ਨੂੰ ਜੇਲ ਵਿਚ ਕਰਨਾ ਚਾਹੀਦਾ ਐ ਸਾਰਕਾਰ ਨੂੰ ਐ ਵੀ 3 ਮਹਿਨੇ ਬਹੁਤ ਵੇਚ ਕੇ ਗ਼ਈਆ ਐ😅😅😅😅

  • @RajwinderKaur-ty7dl
    @RajwinderKaur-ty7dl 11 หลายเดือนก่อน

    ਚੰਨੀ ਨੂੰ ਤਾਂ ਜ਼ਿਆਦਾ ਪਤਾ ਹੋਣਾ ਈ ਆ ਇਹਨਾਂ ਨ
    ਦੇ ਬੀਜੇ ਕੰਢੇ ਨੇ

  • @angrejsingh3186
    @angrejsingh3186 11 หลายเดือนก่อน +1

    Chani Sahib Nasha Aj hi vikan nhi lagiya. Es h Congres ate Akaliyan jinna di hun Tak sarkar rahi hai us sbandhi ap sab da ki kahana es sbandhi spasht karoge.

  • @ManaMana-n2p
    @ManaMana-n2p 11 หลายเดือนก่อน

    😅😅😅