Wahguru ji ka khalsa Wahguru ji ki fathe very very best wishes to both of you Narinder and Rupinder you guys have hard times in the end you guys had sukhsess be are very proud and happy for both of you guys Wahguru ji did the best thing for you both thanks ❤❤ and love you Wahguru jio and all the best for rest of your future and journey
Hello from USA. This is the most beautiful story on TH-cam. Thank u very much, paji, for bringing this story. I have learned so much from this story. God bless this couple. may God bless them with their wishes and dreams and health 🙏 ✨️ ❤️
Rupinder betaji u are lucky TUC v kadeh dhokha na deo TUC v boht nice word kahe ne lokan nu kurriyan mundeyan nu boht gud words kahe ne je bache samj gye eh word ta kadeh dukhi ni honnge
Veer ji ki is bhan the dooji akh the ilaaj Karan vaste koi help karan vaste koi donation account shuru keeta hai please let me know. I woud like to donate little amount
Slaam a beta tainu waheguru eh soch sab di rakhnna money minded lok ta bohte ne ek din vich shadd ke bhaj jande ne je paisa na hove koi uhna waste koi guru maharaaj mohre Anand karaj karvaa k v parvaah ni karde uhna lokan nu rub sajaa deve
ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?
ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਜ਼ਰੂਰ ਕਰਿਓ
ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ 🙏 ਵੀਰ ਜੀ ਭੈਣ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਆਉਣ ਤੇ ਦੇਖ ਸੁਣ ਕੇ ਬਹੁਤ ਖੁਸ਼ੀ ਹੋਈ ਹੈ ਜੀ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ ਹੋਈ ਹੈ ਜੀ ❤
ਇਹ ਹਸਬੈਂਡ ਵਾਈਫ ਧੀਆਂ ਪੁੱਤਰ ਮਾਂ ਪਿਓ ਸਭ ਰਿਸ਼ਤੇ ਨਹੀ ਲੇਖੇ ਜੋਖੇ ਹਨ।
ਕੋਈ ਲੇਖਾ ਦੇਣ ਆਇਆ ਕੋਈ ਲੈਣ ਆਇਆ
ਕੋਈ ਦੁੱਖ ਦੇਣ ਆਇਆ ਕੋਈ ਸੁੱਖ ਦੇਣ ਆਇਆ
ਥੋਡਾ ਡੇਢ ਸਾਲ ਚ ਲੇਖਾ ਪੂਰਾ ਹੋ ਗਿਆ ਰੱਬ ਦਾ ਸ਼ੁਕਰ
ਕਰੋ ਔਰ ਲੇਖਾ ਦਿੱਤੇ ਬਿਨਾਂ ਉਹਤੋਂ ਕੋਈ ਛੁੱਟ ਨੀ ਸਕਦਾ ਰੱਬ ਤੇ ਭਰੋਸਾ ਰੱਖਣ ਵਾਲੇ ਹੀ ਐਸੇ ਦੁੱਖ਼ਾਂ ਚੋਂ ਪਾਰ ਹੁੰਦੇ ਐ
ਕੁਦਰਤ ਟੀ ਵੀ ਦਾ ਧੰਨਵਾਦ ਇਹੋ ਜਿਹੇ ਪੋਡਕਾਸਟ ਦੇਖਕੇ
ਦੂਜਿਆਂ ਨੂੰ ਵੀ ਹਿੰਮਤ ਮਿਲਦੀ ਹੈ ਕਿ ਰੱਬ ਦੇ ਫੈਸਲੇ ਤੋਂ ਭੱਜਣਾ ਨੀ ਚਾਹੀਦਾ ਔਰ ਨਾ ਹੀ ਉਹ ਭੱਜਣ ਦਿੰਦਾ ਹੈ
🙏🙏
ਰੱਬ ਸਾਡੀਆਂ ਧੀਆਂ ਭੈਣਾਂ ਮਾਵਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ
ਸਹੀ ਗੱਲ ਵੀਰੇ ਇੱਦਾ ਹੀ ਹੁੰਦਾ ਮਾੜੇ ਟਾਇਮ ਵਿੱਚ ਕੋਈ ਨਹੀ ਖੜਦਾ ਨਾਲ
❤❤,, ਵੀਰ ਜੀ ਅਤੇ ਭੈਣ ਜੀ ਰੱਬ ਤੁਹਾਨੂੰ ਖੁਸੀਆਂ ਬਖ਼ਸ਼ੇ,,, ਹੁਣ ਇਕ ਪਿਆਰਾ ਜਿਹਾ ਬੱਚਾ ਵੀ ਦੇਵੇ ਤੁਹਾਨੂੰ ਰੱਬ,,,,
🙏🏻🙏🏻ਸਾਨੂੰ ਅੱਜ ਤੁਹਾਡਾ ਨਰਿੰਦਰ ਵੀਰ ਅਤੇ ਰੁਪਿੰਦਰ ਭੈਣ ਦਾ ਬੋਰਡ ਕਾਸਟ ਬਹੁਤ ਵਧੀਆ ਲੱਗਿਆ ਜੀ ਪਰਮਾਤਮਾ ਤੁਹਾਡੇ ਤੇ ਕਿਰਪਾ ਕਰਨ ਤੰਦਰੁਸਤੀਆ ਬਖਸ਼ਣ 🙏🏻🙏🏻
Bilkul shi gal kiti a .rab nu KDE ni visar sakde aapa hna.rab KDE jhuth ni ho sakda.god bless you nainder.
❤ ਵਾਹਿਗੁਰੂ ਜੀ ਰੁਪਿੰਦਰ ਭੈਣ ਨਰਿੰਦਰ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਊ❤
ਵਾਹਿਗੁਰੂ ਜੀ ਜੋੜੀ ਨੂੰ ਸਦਾ ਖੁਸ਼ ਰੱਖੇ ਤਰੱਕੀ ਬਖਸ਼ੇ ਮਾਨਸਾ ਜ਼ਿਲ੍ਹੇ ਪਿੰਡ ਘੁੱਦੂਵਾਲ
ਵਾਹਿਗੁਰੂ ਜੀ ਮੇਹਰ ਕਰਨ ਬੇਟਾ ਜੀ ਤੇ ਬੇਟੀ ਜੀ ਤੇ ਚੜਦੀ ਕਲਾ ਤੇ ਸੇਹਤ ਕਾਮਯਾਬੀ ਤੇ ਵਾਹਿਗੁਰੂ ਜੀ ਬੇਟੀ ਜੀ ਦੂਸਰੀ ਅਖ ਵੀ ਠੀਕ ਹੋ ਜਾਵੇ ਖੁਸ਼ੀਆਂ ਭਰਿਆ ਜੀਵਨ ਬਤੀਤ ਕਰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਅੰਮ੍ਰਿਤਸਰ ਸਾਹਿਬ ਅਜਨਾਲਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਸੱਚਾ ਪਿਆਰ ਸੀ ਰੂਹ ਦਾ ਵੀਰ ਨੇ ਛੱਡਿਆ ਨੀਂ
ਬਹੁਤ ਵਧੀਆ ਪਰਮਾਤਮਾ ਨੇ ਸੁਣੀ
This s so nice to see. What a great couple . Husband s great. Waheguru mehr kare. Very nice.
ਸਲਾਮ ਹੈ ਵੀਰ ਤੈਨੂੰ
Bahut vdiya jodi narinder rupinder rab khush rakhe
Narinder Rupinder best Jodi in the world ❤❤
ਸੱਚੀਆਂ ਰੂਹਾਂ ❤❤
Dhnwaad veer gg ❤️❤️🙏🏼🙏🏼
Waheguru ji bless both of them 🙏🏽🙏🏽💐🌹🌷🌼🌸🪷🌺🌻इदा दे टाइम च help करन नू कोई नहीं ओदा पर सलाह दे नू सब आ जादे 🇬🇧
ਰਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਦੀਦੀ ਵੀਰ ਜੀ ❤❤❤❤❤
Wahguru ji ka khalsa Wahguru ji ki fathe very very best wishes to both of you Narinder and Rupinder you guys have hard times in the end you guys had sukhsess be are very proud and happy for both of you guys Wahguru ji did the best thing for you both thanks ❤❤ and love you Wahguru jio and all the best for rest of your future and journey
Wehagur Ji
I really enjoyed the host. He asked very good questions. Feels as if he really felt their feelings. God bless you Veer JI.
ਵਾਹਿਗੁਰੂ ਜੀ ਤੁਹਾਡੇ ਉਪਰ ਹਮੇਸ਼ਾਂ ਮਿਹਰ ਭਰਿਆ ਹੱਥ ਰੱਖਣ ।ਕੱਥੂਨੰਗਲ ਅੰਮ੍ਰਿਤਸਰ
Waheguru ji ji
True love c Jo veere ne saath deta ehna ❤rooh da pyaar kise kise nu milda
Waheguru ji mehar Kari done Jane te ❤
Hello from USA. This is the most beautiful story on TH-cam. Thank u very much, paji, for bringing this story. I have learned so much from this story. God bless this couple. may God bless them with their wishes and dreams and health 🙏 ✨️ ❤️
Zarur theek hovege veera Rub de kirpa hovegi. Jyada raho khush raho
Waheguru ji da sukar hai ji 🙏🙏
ਬਹੁਤ ਵਧੀਆ ਅੱਜ ਦਾ ਪੋਡਕਾਸਟ
I proud of you sardar ji 🙏🎉
Bahut vdiya podcast
ਵਾਹ ਜੀ ਵਾਹ ❤❤❤❤❤❤❤❤❤❤
Bai g rub tuhanu traki bakshe
Waheguru Ji 🙏🙏🙏🙏🙏.
Waheguru ji Mehar Kran 🙏🙏
ਵਾਹਿਗੁਰੂ ਜੀ
Nice podcast 👌 thanks
Waheguru g tuhanu hamesha chrdikla ch rakhn ❤
ਲੋਕਾਂ ਦੀ ਪ੍ਰਵਾਹ ਨਹੀਂ ਕੀਤੀ ਤਾਂ ਹੀ ਤਾਂ ਬੇਟਾ ਤੇਰਾ ਰੱਬ ਨੇ ਸਾਥ ਦਿੱਤਾ
Sacha pyar
Bohut vadia podcast Bohut khug sikhan nu milia parmatma tuhanu tandrusti te chardi kla vich rakhe ji 🙏🏻🙏🏻🙏🏻🙏🏻🙏🏻❤❤❤❤❤
Wehguru Tera shukar ha ❤
ਸਦਾ ਸੁਖੀ ਖੁਸ਼ ਰਹੋ ਬੇਟਾ। ਬਹੁਤ ਸੋਹਣੀ ਵੀਡੀਓ ਲਗੀ। ਤਰਕੀੋਆ ਹਾਸਿਲ ਕਰੇ ਬਹੁਤ ਸਾਰੀਆਂ। ਬਹੁਤ ਮਨ ਭਰਿਆ ਵੀਡੀਓ ਸੁਣਦੇ ਸੁਣਦੇ। ਲੰਮੀ ਲੰਮੀ ਵਾਹਿਗੁਰੂ ਜੀਉ ਉਮਰ ਬਖਸ਼ਨ। ਸਾਰਿਆਂ ਖੁਸਿਆ ਬਖਸ਼ਨ।
Bhut vadiya ne dono Rona a gya ena diya glla sun k😢baba ji khush rakhn tuhanu ♥️
Very nice podcast
God bless you both of you
Bot bot bot ji piyare couple. Bot bot bot hi piyare host veerji.
Veera mai jalandhar to dekhdi hai god bless you
❤️🙏🏻
Rabb rara bro
Blessings 🙌
Waheguru ❤
Very nice video
ਵੀਰ ਮੇਜਰ ਸਿੰਘ ਪਾਲਮਰਸਟਨ ਨਿਊਜ਼ੀਲੈਂਡ ਤੋਂ ਬਹੁਤ ਬਹੁਤ ਵਧੀਆ ਲੱਗਿਆ। ਅਸੀਂ ਪਰਵਾਰ ਸਮੇਤ ਹਰ ਇਕ ਐਪੀਸੋਡ ਵੇਖਦੇ ਹਾਂ ਯਕੀਨ ਕਰਿਓ ਸਾਰਾ ਐਪੀਸੋਡ ਵੇਖਕੇ ਸਬਰ ਨਹੀਂ ਆਉਂਦਾ ਐਂ ਲਗੂ ਐਪੀਸੋਡ ਹੋਰ ਲੰਬਾ ਚਾਹੀਦਾ ਸੀ
❤
ਵਿਆਹ ਤੋ ਬਾਅਦ ਸਭ ਤੋ ਪਵਿੱਤਰ ਰਿਸਤਾ ਗੂੜਾ ਰਿਸਤਾ ਪਤੀ ਪਤਨੀ ਦਾ ਇੱਕ ਦੂਜੇ ਦਾ ਸਾਥ ਨਿਭਾਉਦੇ ਬੱਚੇ ਵੀ ਸਾਥ ਛੱਡ ਜਾਦੇ ਨੇ
Very nice sister and brother ji
Goof bro
Veera main moga toh baith ka sunya aa.vry nyc
Boht boht mubarakbad bhen de Nazar vapas aa gyi
❤❤❤❤🎉🎉🎉
Rupinder betaji u are lucky TUC v kadeh dhokha na deo TUC v boht nice word kahe ne lokan nu kurriyan mundeyan nu boht gud words kahe ne je bache samj gye eh word ta kadeh dukhi ni honnge
🙏🏻🙏🏻🙏🏻🙏🏻
Nice jodi
Very supportive couple ❤
Hsde vsde rho ji waheguru mehr rakhey
Sister g Ur very lucky ❤
Waheguru ji 🙏❤️🙏❤️❤️
God bless u bro and sis ❤❤❤❤
Betaji tuhada podcast boht nice a dukhdai v a rasleat dikhai a lokan diyan v akhan khol ditiyan god bless u my son
Gbu didi
Tusi veer da channel name mention Nhe kita, reason ki a. Mainu vadiya nhe lga ah, tusi apna faida e Vekhya bas, ohna di tusi help Nhe kiti
narinder rupinder
Great lovers
Dhan Guru Ramdas ji Mehar karn 🙏 gey
Real sad story 😞 😔
Rub tanu chade kala ch rakhe ❤ kush raho khuda de asish mile a es nu sambhal ke rakhna ik dusre da hath fadd ke malik da dhanyawad karde rahna.🙏. Moga
Apne aap nal beth k sunya ....skoon milya sun k 💕💞
Vaheguru ji
Very nice
Ture love❤
Eda de rishte kismat walya nu milde
54:34
ਬਾਈ ਜੀ ਚੈਨਲ ਕਿਹੜਾ Tohada
narinder rupinder
@naazlidocture9673 Thanku Sister
Veer ji ki is bhan the dooji akh the ilaaj Karan vaste koi help karan vaste koi donation account shuru keeta hai please let me know. I woud like to donate little amount
Betaji meri v estrah apne husband nu lai k story a meri life di mai tuhanu apne dukh dasnna chahundi a
ਵਾਹ ਓਏ ਰੱਬਾ ਸ਼ੁਕਰ ਸ਼ੁਕਰੀਆਂ ਤੇਰਾ ਤੇ ਕੁੜੀਏ ਤੇਰੇ ਪਿਛਲੇ ਜਨਮ ਮੋਟੀ ਪੁਨ ਕਿਤੇ ਹੋਣੇ ਜੋ ਏਸ ਬਿਮਾਰੀ ਚੋਂ ਨਿਕਲ ਆਏ ਤੇ ਦੂਸਰੀ ਸਭ ਤੋਂ ਵੱਡੀ ਗੱਲ ਤੇਰੇ ਘਰਵਾਲਾ ਨਿਰਾ ਰਬ ਦਾ ਰੂਪ
Everyone should have medical insurance to tackle emergency
ਨਾਮ ਮਨਜੀਤ ਕੌਰ ਪਿੰਡ ਕਿਤਨੀਆਂ ਜਿਲਾ ਲੁਧਿਆਣਾ
Slaam a beta tainu waheguru eh soch sab di rakhnna money minded lok ta bohte ne ek din vich shadd ke bhaj jande ne je paisa na hove koi uhna waste koi guru maharaaj mohre Anand karaj karvaa k v parvaah ni karde uhna lokan nu rub sajaa deve
Betaji mai sunn ni sakdi ro ro bura haal hunda
Sada time agge
Guru ram das beti di dusari akh v theek kar
Thay have a poor thought
Tenu kitho poor lga sanu ta bahut vdiya lgeya ghaint jodi good thoughts
Muje lagta hai tumne apne husband koh ghar se bhar nikal dya hoga is leya tume ashe nahi lagte j couple😅😅
th-cam.com/video/k4LgED-1AAI/w-d-xo.htmlsi=JU45sG1Ia52TZK5Z
Bathinda.to.bai.ji.ninder.da.number.mensan.karo
Waheguru ji
❤❤❤