Please reply help me veer ji main handicap hu chal nhi sakde 😢😢😢😢😢😢bachpan to chal nhi sakde please aapki bhut vadi fan aa ji 😭😭😭😭😭😭😭please aap nu melana chude aa😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😊
Veer ji please meri help krdo 🙏🙏🙏🙏🙏🙏main handicap hu 😭😭😭😭😭😭😭😭main chal nhi sakde main aap 😢 aap.......nu..Milana Chhod Diya😭😭😭😭😭😭😭 veer ji please reply krdooo😭😭😭😭😭😭😭😭😭😭😭😭😭😭😭😭🙏🙏🙏🙏😭🙏🙏🙏🙏😭😭🙏🙏🙏🙏🙏🙏😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭🙏🙏😭😭😭😭😭😭😭😭😭😭😭😭😭😭😭😭😭😭😭😭😭😭😭🙏🙏🙏🙏😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭🙏🙏🙏🙏😭😭😭😭😭😭😭😭😭🙏🙏🙏😭🙏🙏😭😭😭😭😭😭😭🙏🙏🙏😭😭😭😭😭😭😭🙏😭 please mere message ka reply de do
I can proudly say that I am a Student of Pooja mam .... Mae eh poora Podcast smile krde hoye dekhya and bhut kuch sikhan nu milya ihna toh ... Ihna vall dekh ke bhut sabar aya mann nu ki asi kithe k stand krde haa....is Mam di jo state of mind hai oh Sade kyian nalo positive te uchii hai...Salaam hae ihna de honsle nu ... Inaa dukh paan to bad v jo waheguru te ihna ykeen hae ohnu v slaam hai...Ihna de parents te ihna de praava nu v salute hae Jo ihna jyada positivity nal Deal krde hai ... Waheguru salamat rkhn hmesha Pooja ji nu te ihna de parivar nu ... And a Big Thanks to Anmol ji for bringing her to the Show khud USA jan to pela v ik unknown face nal Podcast kita jo ki ik bhut acha Karma hai ...Pooja ji nu podcast te bulake ohna di life di best memory de diti tuc ohna nu ... Tuhade Ida de Dilo kite kamm hmesha sareya da Dil jitt lende ne ... Stay blessed always ❤️
Wakay hi es bhain nu dil to slaam duniya ch je insaan nu chhoti jhi problem ho jve ta bnda diperession ch chll jnda par es bhain nu ta slaam aa nal parents nu v 🙏🙏🙏🥺
Yes i m a student of pooja mam.. Such a emotional nd motivational podcast. Eni choti age ch ena dukh phase karna or tavi apni life ch ehna khush te motivate rehna bahut vadi gal hai.. Life da bahut vda reality check milia ajj Pooja mam dii journey sunke..Life ch raab nu leke thankfulness hor jayda vad gayi ajj. Har haal ch raab dii raza ch rehke jeen da naam hi Zindagi hai jdo insan eh gall samaj janda ta har situation nu ohh hass ke phase karda.Big Salute for this sweet girl.. Anmol sir tusi apne ehda de gestures nal hamesha dil jeet lende ho. Tada ohna nu Podcast te invite karna or ohna nal ohna de dil diya gallan karna uss kudi nu ohh Khushi de gaya Jo ohdi life dii best memory banke hamesha ohde nal rahegi.. Always respect for u..🙏
Waheguru ji plzz pooja ko thik krdo plzz waheguru ji ye duaa hm sbki qubool kro plzz unke papa pooja ko thik krne ke liye ky kya krte h fir ap to ik chutki m sb thik kr skte ho plzzz waheguru ji pooja ko thik krdo bht himmat wali ldki h bht achi hai ❤
Dilse salute hai ise sister ko 🫡 Maine pahle kabhi Podcast dekhe nai par aaj anmal ji Instagram story par dekhi toh socha TH-cam par jakar dekhna chiye ( meri life ka pahla aisa podcast joh Maine aara kam side rakh dekh honga ) 🙏🏻 waheguru ji ise sister ko bahut khushiya de
Sab to best podcast hai eh pooja God bless you always de mi v Cancer pasent ha but pooja de dukh age mera dukh kuj v nhi pooja da podcast dekh ke mnu bhut hosla milia waheguru ji pooja te mehar da hath rakhan te jaldi theek ho Jaye 🙏🙏
Waheguru g duniya to eh rog kasht takleef sb khtm krdo na kisi de bachya nu dukh dena aur na kisi de maa peo nu dukh na dena🙏🏻 mehr krna baba g iss pehn nu tandrusti bakshna🙏🏻🧿
Thank you Anmol ji. Tuci Pooja ji wargi positive kuri naal inna sohna podcast kitta and ehh pooja bhen dii bhaduri aa jo jeevan ch inna kuch hunde hoye bhi inni happily jindgi jee rhi aa. Tuci thik hii keha hai k Pooja ji ajj sade teacher aa and mai ohna dii student aa. Beshak Mai bhi bhut positive rehndi aa but Pooja bhen diya glan da koi end nhi. So salute bhi aa Pooja bhen nu. ... Hamesha khush rho. Waheguru tuhanu dowa nu tandursti bakhshe and chardi kllaa ch rho. ... Love ❤️ and respect 🙏 🫡 👏 ❤️ to both of you. ... Gurpal Kaur ❤😊
Veere mnu ah video dekh k bhot himmat mili kyuki Mera 1 sal phla operation hoya ik kindly remove kiti khrb hon kr k mai na bhot Dr dr k rehni c or soch di c k baba g mere nl ida kyu kita but ah video dekh sachi 😌😌bhot himmat vaddi meri
Very nice The great podcast 🎉🎉🎉🎉 ਮੇਰੇ ਵੀ dyalsis pragma ਚੋ ਹੁੰਦੇ ਆ ਓਥੋਂ ਦਾ staf ਵਾਇਕੇ ਬਹੁਤ ਵਧੀਆ ਥੋਡਾ ਕੰਮ ਵੀ ਬਹੁਤ ਵਧੀਆ anmol sir I am very appreciate to you
ਦੁਨੀਆਂ ਦੀ ਸਭ ਤੋਂ ਸੋਹਣੀ ਤੇ ਹਸਮੁੱਖ ਕੁੜੀ, ਪੂਜਾ ਤੁਸੀਂ ਪੂਜਣਯੋਗ ਹੋ। ਅਨਮੋਲ ਸੱਚੀਂ ਅਨਮੋਲ ਹੈ❤
ਅਨਮੋਲ ਬਾਈ ਮੇਰੇ ਹਿਸਾਬ ਨਾਲ ਹੁਣ ਤੱਕ ਦਾ ਸਭ ਤੋਂ ਬੈਸਟ ਪੌਡ ਕਾਸਟ ਹੈ ਇਹ || ਇਨਾ ਦੁਖ ਹੋਣ ਦੇ ਬਾਵਜੂਦ ਇਨਾ ਖੁਸ਼ ਰਹਿੰਦੀ ਹੈ ਭੈਣ || ਭੈਣੇ ਵਾਹਿਗੁਰੂ ਤੇਰੀ ਜਰੂਰ ਸੁਣੂਗਾ ਤੂੰ ਜਰੂਰ ਠੀਕ ਹੋਵੇਗੀ
ਭੈਣ ਦੀਆ ਗੱਲਾ ਸੁਣ ਕੇ ਰੋਣਾ ਆ ਗਿਆ,ਕਿੰਨੀ ਸੋਹਣੀ ਬੱਚੀ ਆ, ਐਨਾ ਦੁੱਖ ਝੱਲ ਰਹੀ ਫਿਰ ਵੀ ਸ਼ੁਕਰਾਨਾ ਵਾਹਿਗੁਰੂ ਜੀ ਦਾ🙏🏼🙏🏼 ਹੇ ਪਰਮਾਤਮਾ ਇਸ ਬੱਚੀ ਨੂੰ ਤੰਦਰੁਸਤੀ ਬਖ਼ਸ਼ੋ ❤❤
ਜਿੳਂਦਾ ਰਹਿ ਵੀਰੇ ।ਇਸ ਕੁੜੀ ਨੂੰ ਰੱਬ ਭਾਗ ਲਾਵੇ।ਬਾਬਾ ਦੀਪ ਸਿੰਘ ਜੀ ਮੇਹਰ ਕਰਿਉ । 🙏🏻🙏🏼
Waheguru ji mehr kare es bachi te
Paji please dharam singh nihang da jake podcast kro please paji
ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️
Veere bhen nu bathinda da ceragem centre refer. Krdo please bhott bhalaa hougaa
God bless you vere parmatama thanu bht bless kare
Please reply help me veer ji main handicap hu chal nhi sakde 😢😢😢😢😢😢bachpan to chal nhi sakde please aapki bhut vadi fan aa ji 😭😭😭😭😭😭😭please aap nu melana chude aa😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😊
Bhut hi jeada vadia bro ❤ ik Jin di ass bhji
Very nice
ਬਾਬਾ ਦੀਪ ਸਿੰਘ ਜੀ ਤੁਹਾਡੇ ਤੇ ਇੰਦਾ ਹੀ ਮਿਹਰ ਭਰਿਆ ਹੱਥ ਰੱਖਣ🙏🙏🙏
Veer ji please meri help krdo 🙏🙏🙏🙏🙏🙏main handicap hu 😭😭😭😭😭😭😭😭main chal nhi sakde main aap 😢 aap.......nu..Milana Chhod Diya😭😭😭😭😭😭😭 veer ji please reply krdooo😭😭😭😭😭😭😭😭😭😭😭😭😭😭😭😭🙏🙏🙏🙏😭🙏🙏🙏🙏😭😭🙏🙏🙏🙏🙏🙏😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭🙏🙏😭😭😭😭😭😭😭😭😭😭😭😭😭😭😭😭😭😭😭😭😭😭😭🙏🙏🙏🙏😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭😭🙏🙏🙏🙏😭😭😭😭😭😭😭😭😭🙏🙏🙏😭🙏🙏😭😭😭😭😭😭😭🙏🙏🙏😭😭😭😭😭😭😭🙏😭 please mere message ka reply de do
ਕਿਤਾਬ ਛਪਾਉ ਪੂਜਾ ਬਾਕੀ ਗਿਨੀਜ਼ ਬੁੱਕ ਵਿੱਚ ਨਾਮ ਆ ਹੀ ਜਾਣਾ ਸਭ ਤੋਂ ਵੱਧ ਡਾਇਲਿਸਿਸ ਕਰਾ ਕੇ ਜਿਊਣ ਵਾਲੀ। ਕਿਤਾਬ ਜਰੂਰ ਲਿਖੋ।
🫡 GBU ❤️🙏
ਧੰਨ ਧੰਨ ਬਾਬਾ ਦੀਪ ਸਿੰਘ ਜੀ ਇਸ ਭੈਣ ਨੂੰ ਠੀਕ ਕਰ ਦਿੳ 🙏🙏🙏🙏🙏🙏
ਭੈਣੇ ਸੱਚੀ ਰੋਣਾ ਆਹ ਗਿਆ ਤੇਰੀਆ ਗੱਲਾਂ ਸੁਣਕੇ 😢😢
Anmol 22 ਇਕ ਬੇਨਤੀ ਆ ਵੀ ਤੁਸੀਂ ਪਿੰਡਾਂ ਵਾਲੇ ਕੁਝ ਮੁੰਡੇ ਕੁੜੀਆਂ ਇਕੱਠੇ ਕਰ ਕੇ ਉਨ੍ਹਾਂ ਤੋਂ ਉਨ੍ਹਾਂ ਦੇ ਬਚਪਨ ਬਾਰੇ ਪੁੱਛਿਆ ਜਾਵੇ। ਪਿੰਡਾਂ ਵਾਲੇ ਲੋਕਾਂ ਦੀ ਜਿੰਦਗੀ ਤੇ ਚਰਚਾ ਕੀਤੀ ਜਾਵੇ।।ਬਹੁਤ ਮਜਾ ਆਵੇਗਾ।
ਕਿੰਨਾ ਪਿਆਰਾ ਬੋਲਦੀ ਭੈਣ 🙏❤️
ਕਵਾਤਰਾ ਜੀ ਬਹੁਤ ਬਹੁਤ ਧੰਨਵਾਦ ਪੂਜਾ ਵਰਗੀ ਸਖਸੀਅਤ ਨੂੰ ਮਿਲਾਉਣ ਵਾਸਤੇ ਸੁਪਰ ਡੁਪਰ ਕੁੜੀ ਆ ਬਈ। ਕ। ਜਿਊਣਾ ਸਿਖਾ ਗਈ ਥੋੜੇ ਟਾਈਮ ਵਿੱਚ। ਧੰਨ ਆ ਬਈ ਪੂਜਾ।
ਸਲੂਟ ਆ ਭੈਣੇ ਤੁਹਾਨੂੰ 🙏🏾
ਪੂਜਾ ਪੁੱਤਰ ਜੀ ਸੱਚ ਮੁੱਚ ਇੱਕ good teacher ਹੋ ਬਹੁਤ ਹੀ ਸਿੱਖਿਆ
ਵਾਲੀਆ ਗੱਲਾਂ ਕਰਦੇ ਹਨ ਜੋਹ ਹਰ ਨੂੰ ਧਿਆਨ ਨਾਲ ਸੁਣਨ ਦੀ ਲੋੜ ਹੈ।ਬਹੁਤ ਹੀ ਦੇਲੇਰ ਦਿੱਲ ਵਾਲੀ ਹੈ ਪੂਜਾ ਪੁੱਤਰ ਸੱਚੇ ਪਾਤਸ਼ਾਹ ਜੀ ਪੂਜਾ ਪੁੱਤਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ।ਅਨਮੋਲ ਵੀਰਜੀ ਜੁੱਗ ਜੁੱ ਗ ਜੀਉ ਹਰ ਇਕ ਦੇ ਦੁੱਖ ਦੂਰ ਕਰਨ ਵਿੱਚ ਸਹਾਈ ਹੁੰਦੇ ਹੋ ਆਪਜੀ।
,, ਬੱਲੂ ਰਟੈਂਡਾ,,
I can proudly say that I am a Student of Pooja mam .... Mae eh poora Podcast smile krde hoye dekhya and bhut kuch sikhan nu milya ihna toh ... Ihna vall dekh ke bhut sabar aya mann nu ki asi kithe k stand krde haa....is Mam di jo state of mind hai oh Sade kyian nalo positive te uchii hai...Salaam hae ihna de honsle nu ... Inaa dukh paan to bad v jo waheguru te ihna ykeen hae ohnu v slaam hai...Ihna de parents te ihna de praava nu v salute hae Jo ihna jyada positivity nal Deal krde hai ... Waheguru salamat rkhn hmesha Pooja ji nu te ihna de parivar nu ... And a Big Thanks to Anmol ji for bringing her to the Show khud USA jan to pela v ik unknown face nal Podcast kita jo ki ik bhut acha Karma hai ...Pooja ji nu podcast te bulake ohna di life di best memory de diti tuc ohna nu ... Tuhade Ida de Dilo kite kamm hmesha sareya da Dil jitt lende ne ... Stay blessed always ❤️
ਮਾੜੇ ਡਾਕਟਰ ਵੀ ਮਾਰ ਦਿੰਦੇ ਆ... ਬੱਚੇ ਨੂੰ ਗਲਤ ਦਵਾਈ ਦੇ ਕੇ ਜਿੰਦਗੀ ਖ਼ਰਾਬ ਕਰਤੀ 😢😢
ਮੇਰੀ ਗੁਰੂ ਨਾਨਕ ਦੇ ਚਰਨਾਂ ਚ ਸਚੇ ਦਿਲੋ ਅਰਦਾਸ ਹੈ ਵਾਹਿਗੁਰੂ ਤੰਦਰੁਸਤੀਆਂ ਬਖਸ਼ੇ ਤੇ ਸਾਰੇ ਦੁੱਖ ਦੂਰ ਕਰੇ ਇਹ ਚਿਹਰਾ ਸਦਾ ਮੁਸਕੁਰਾਉਂਦਾ ਰਹੇ
Wakay hi es bhain nu dil to slaam duniya ch je insaan nu chhoti jhi problem ho jve ta bnda diperession ch chll jnda par es bhain nu ta slaam aa nal parents nu v 🙏🙏🙏🥺
ਭੈਣ ਮੈਨੂੰ 2 ਸਾਲ ਪਹਿਲਾਂ ਡੇਂਗੂ ਹੋਇਆ 16000 ਸੈੱਲ ਰਹਿ ਗਏ ਸੀ ਡਾਕਟਰਾਂ ਨੇ ਜਵਾਬ ਦੇਤਾ ਪਰ ਮੇ ਫੇਰ ਵੀ ਹਿੰਮਤ ਨੀ ਹਾਰੀ ਵਾਹਿਗੁਰੂ ਦੀ ਕਿਰਪਾ ਨਾਲ ਬਚਗਿਆ ਉਸਤੋ ਬਾਅਦ ਹੁਣ spine ਦੀ ਬਹੁਤ ਵੱਡੀ ਸਰਜਰੀ ਹੋਈ ਤੁਹਾਡੀ ਗੱਲ 101 persent ਸਹੀ ਆਹ ਬਾਈ ਮਾ ਬਾਪ ਤੋ ਬਿਨਾ ਕੋਈ ਨਾਲ਼ ਨੀ ਖੜ ਡਾ 10 10 ਸਾਲ ਪੁਰਾਣੇ ਨਾਲ ਰਹਿੰਦੇ ਯਾਰ ਵੀ ਫੋਨ ਚਕਨੋ ਕਰਨੋਂ ਹਟਗੇ ਸੀ ਕਿ ਜੇ call chakli ਤਾ ਐਵੇ ਕੋਈ ਵੰਗਾਰ ਈ ਪਾਊਗਾ
Yes i m a student of pooja mam.. Such a emotional nd motivational podcast. Eni choti age ch ena dukh phase karna or tavi apni life ch ehna khush te motivate rehna bahut vadi gal hai.. Life da bahut vda reality check milia ajj Pooja mam dii journey sunke..Life ch raab nu leke thankfulness hor jayda vad gayi ajj. Har haal ch raab dii raza ch rehke jeen da naam hi Zindagi hai jdo insan eh gall samaj janda ta har situation nu ohh hass ke phase karda.Big Salute for this sweet girl.. Anmol sir tusi apne ehda de gestures nal hamesha dil jeet lende ho. Tada ohna nu Podcast te invite karna or ohna nal ohna de dil diya gallan karna uss kudi nu ohh Khushi de gaya Jo ohdi life dii best memory banke hamesha ohde nal rahegi.. Always respect for u..🙏
i am a student of pooja mam tusi motivational channel banao sara punjab tuhade nal hai rab thonu khush rakhe
Ryt asi sare full sport kra gye
Is there any Instagram id of Pooja kaur please let me know ?
ਮੈਂ ਬਹੁਤ ਉਦਾਸ ਸੀ ਭੈਣੇ ਤੇਰੀਆਂ ਗੱਲਾਂ ਸੁਣ ਕੇ ਮੈਂ ਅੱਜ ਖੁਸ਼ ਹੈ 🥰🥰 Thank you So much
Wah ਜੀ ਵਾਹਿਗੁਰੂ. ਇਹੋ ਜਿਹਾ positive patient ni ਦੇਖਿਆ. ਮੈਂ ਵੀ nurse a, te ਇਹ miracle ਹੀ a ਇਨਾਂ ਚਿਰ ਗੁਰਦੇ ਦੇ mareej ਹੋ ਕੇ ਇਨਾਂ ਖੁਸ਼
ਅਨਮੋਲ ਵੀਰ ਇਸ ਭੈਣ ਦੀ ਕਿਡਨੀ ਟਰਾਂਸਪਲਾਂਟ ਜੇ ਹੋ ਸਕੇ ਤਾਂ ਆਪਣੇ ਐਨਜੀਓ ਤੋਂ ਕਰਵਾਓ ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਸ਼ੇ 🙏🙏🙏🙏🙏
Surgery not possible bcz hurt 17persant work aa
@kirandeep5127 🥺🥺
100% sahi gal aa veer
@@kirandeep5127 ik kosis ta karni chahi di aa veer ji
ਇੰਨੇ ਦੁੱਖ ਹੋਣ ਦੇ ਬਾਵਜ਼ੂਦ ਕੁੜੀ ਜਿੰਨੀ ਖੁੱਸ਼ ਰਹਿੰਦੀ ਹੈ।
ਸਾਡੇ ਵਰਗੇ ਤੰਦਰੁਸਤ ਹੋਣ ਦੇ ਬਾਵਜ਼ੂਦ ਵੀ ਏਨਾ ਖੁੱਸ਼ ਨਹੀਂ ਰਹਿੰਦੇ
God bless you sister 🙏🙏
ਗੁੱਡ ਬੇਟਾ ਜੀ ਬਹੁਤ ਵਧੀਆ ਵਿਚਾਰ ਹਨ।
ਕਵਾਤਰਾ ਪੁੱਤ ਵੀ ਜਿਉਂਦਾ ਰਹੇ।
ਖੁਸ਼ ਰਹਿ ਭੈਣੇ ਤੈਨੂੰ ਛੇਤੀ ਰੱਬ ਠੀਕ ਕਰੂਗਾ ❤❤❤
Waheguru ji plzz pooja ko thik krdo plzz waheguru ji ye duaa hm sbki qubool kro plzz unke papa pooja ko thik krne ke liye ky kya krte h fir ap to ik chutki m sb thik kr skte ho plzzz waheguru ji pooja ko thik krdo bht himmat wali ldki h bht achi hai ❤
ਅਨਮੋਲ ਵੀਰ ਪਰਮਾਤਮਾ ਭੈਣ ਲੰਮੀ ਉਮਰ ਅਤੇ ਤੰਦਰੁਸਤੀਦੇਵੇ
I am new student Pooja bheen Waheguru ji chadi kala ch rakh meri bhen nu
ਸਹੀ ਗੱਲ video ਬਣਾ ਕੇ ਲੋਕਾਂ ਨੂੰ motivate ਕਰਨਾ ਚਾਹੀਦਾ ਬਹੁਤ ਸਾਰੇ ਮਰੀਜਾ ਲਈ hope ਹੋ ਸਕਦੀ ਹੈ
Dilse salute hai ise sister ko 🫡
Maine pahle kabhi Podcast dekhe nai par aaj anmal ji Instagram story par dekhi toh socha TH-cam par jakar dekhna chiye ( meri life ka pahla aisa podcast joh Maine aara kam side rakh dekh honga ) 🙏🏻 waheguru ji ise sister ko bahut khushiya de
ਬਾਬਾ ਦੀਪ ਸਿੰਘ ਜੀ ਦੀ ਮੇਹਿਰ ਸਦਕਾ ਜ਼ਿੰਦਗੀ ਜੀ ਰਹੇ ਹੋ ਨਹੀਂ ਇਨ੍ਹਾਂ ਦੁੱਖਾਂ ਬਾਅਦ ਵੀ ਜਿਉਂ ਸਕਦਾ
Bhut wadi inspiration Pooja ..sachi sir eh kudi diya gala sun k goosebumps ho gye.... 🫶🏻❤️🙏🏻
Sab to best podcast hai eh pooja God bless you always de mi v Cancer pasent ha but pooja de dukh age mera dukh kuj v nhi pooja da podcast dekh ke mnu bhut hosla milia waheguru ji pooja te mehar da hath rakhan te jaldi theek ho Jaye 🙏🙏
ਭੈਣੇ ਅਕਾਲ ਪੁਰਖ ਉਹ ਵਾਹਿਗੁਰੂ ਬਹੁਤ ਬੇਅੰਤ ਆ ਭੈਣੇ ਜੇ ਉਹ ਚਾਹਵੇ ਤਾਂ ਸਭ ਕੁਝ ਠੀਕ ਕਰ ਸਕਦਾ ਵਾਹਿਗੁਰੂ ਤੇ ਭਰੋਸਾ ਰੱਖ
ਵਾਹਿਗੁਰੂ ਜੀ ਮੇਹਰ ਕਰੋ ਬੱਚੀ ਤੇ
ਵਾਹਿਗੁਰੂ ਕੀ ਕਹਾਂ ਮੈਂ ਤੈਨੂੰ ਅਨਮੋਲ ਵੀਰ ਮੇਰੇ ਕੋਲ ਲਫ਼ਜ ਨਹੀਂ ਤੇਰੀ ਤਾਰੀਫ ਲਈ, ਰੱਬ ਦੇ ਜੀਆ ਨੂੰ ਜਿੰਦਗੀ ਦੇਣ ਲਈ ਜੀਉਂਦਾ ਰਹਿ, ਜੁਗ ਜੁਗ ਜੀ ਵਾਹਿਗੁਰੂ ਸਾਡੀ ਉਮਰ ਵੀ ਥੋਨੂੰ ਲਾਵੇ ❤
Puja di himmat nu salaam h God bless her with lots of happiness on
Meri pooja bhen nu waheguru hamesha khush rakhe lambiyan umra Baksh ❤️🙏🏼🤗
ਦੁਨੀਆਂ ਦਾ ਸਭ ਤੋਂ ਸੋਹਣਾ ਪੋਡਕਾਸਟ ❤
ਖੁਸ਼ ਰਿਹਾ ਕਰ ਭੈਣ ਰੱਬ ਤੈਨੂੰ ਲੰਬੀ ਉਮਰ ਬਕਸ਼ੇ ❤🙏🙏
ਉਹ ਵਾਹਿਗੁਰੂ ਕਿੰਨਾ ਵੱਡਾ ਦੁੱਖ ਆ ਤੇ ਮੂੰਹ ਤੇ ਹਾਸਾ ਵਾਹਿਗੁਰੂ ਲੰਮੀ ਉਮਰਾ ਦੇ ਵੇ ਪੁੱਤਰ ਨੂੰ।
G.s gill bhut vadia person ne rab labi Umer deve ohna nu te pooja nu ve
ਬਹੁਤ ਪਿਆਰੀ ਬੇਟੀ ❤ ਵਾਹਿਗੁਰੂ ਇਸਨੂੰ ਠੀਕ ਕਰੋ🎉🎉 ਬਹੁਤ ਪਿਆਰੀ ਆਵਾਜ਼
ਬਹੁਤ ਜਿਗਰੇ ਵਾਲੀ ਕੁੜੀ ਹੈ, ਵਾਹਿਗੂਰੂ ਤੇ ਭਰੋਸਾ ਰੱਖੋ, ਪਰਮਾਤਮਾ ਭਲੀ ਕਰੇਗਾ
Bohat vadia veere 🎉🎉
Pooja putt Bohat himat wali a ajj kal ta lok nikke dukh nal hi ron lagg jande ne
Waheguru g bhen nu jaldi thik kre god bless you sister thodi khushi dekh ke bhot vdy lgya 😊😊😊😊
ਮੈਨੂੰ ਪਰਸਨਲੀ ਬਹੁਤ ਵਧੀਆ ਲੱਗਿਆ ਕਿਉਕਿ ਮੈਂ ਆਪਣੇ ਤਨ ਤੇ ਹੰਡਾਇਆ ਕਿਸੇ ਟਾਈਮ । ਮੈਨੂੰ experience ਐ। ਅਪਣਾ ਸਮਾਂ ਯਾਦ ਕਰ ਕੇ ਰੋਇਆ ਵੀ ਬਹੁਤ । ਬੰਦਾ ਟੁੱਟ ਜਾਂਦਾ ਪਰ ਗੁਰਬਾਣੀ ਥੋਨੂੰ ਹੌਂਸਲਾ ਦਿੰਦੀ ਐ ਤੱਤੀ ਵਾਹ ਨੀ ਲੱਗਣ ਦਿੰਦੀ ਜੇ ਆਪਾਂ ਦਿਲੋਂ ਗੁਰਬਾਣੀ ਪੜ ਦੇ ਆ ❤
Waheguru 🙏🙏
ਖੁਸ਼ ਰਹਿ ਭੈਣ ਪਰਮਾਤਮਾ ਤੁਹਾਨੂੰ ਛੇਤੀ ਠੀਕ ਕਰਨਗੇ
Unbelievable. Hat's off to you dear sister. ❤
ਅਨਮੋਲ ਵੀਰੇ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ਣ ❤
ਭਾਜੀ eh podcast ਦੇਖ ਕੇ ਦੇਖ ਸ਼ਬਦ ਹੀ ਬਚੇ ਕਿ ਕਹਾਂ ❤ ਬਹੁਤ ਹੌਸਲਾ ਆ ਪੂਜਾ ਜੀ ਤੁਹਾਡਾ❤️❤️❤️❤️
Awesome interview! Waheguru Mehar kare 🥲🥲
ਅਨਮੋਲ ਵੀਰੇ ਪਰਮਾਤਮਾ ਤਹਾਨੂੰ ਤੱਰਕੀਆ ਬਖਸਣ❤❤
Waheguru g duniya to eh rog kasht takleef sb khtm krdo na kisi de bachya nu dukh dena aur na kisi de maa peo nu dukh na dena🙏🏻 mehr krna baba g iss pehn nu tandrusti bakshna🙏🏻🧿
ਬਾਈ ਜੀ ਧੰਨਵਾਦ ਤੁਹਾਡਾ ਤੇ ਤੁਹਾਡੀ ਫਰੀਦਕੋਟ ਮੈਡੀਕਲ ਵਿਚ ਜੋ ਟੀਮ ਮੈਬਰ ਹੈ ਉਹਨੇ ਵੀ ਬਹੁਤ ਮਦਦ ਕਰੀ 2015 ਚ ਅੱਗ ਲੱਗ ਗਈ ਸੀ ਬਹੁਤ ਦੁਖ ਵੇਖੇ ਚਾਰ ਸਾਲ ਇਕੋ ਕਮਰੇ ਚ ਪਿਆ ਸੀ ਜਦੋ ਡਾਕਟਰਾ ਨੇ ਜਬਾਬ ਦੇਤਾ ਸੀ ਘਰੇ ਇਲਾਜ ਹੋਇਆ ਸਾਰਾ ਜਦੋ ਠੀਕ ਹੋਇਆ ਜਖਮ ਭਰੇ ਉਸ ਤੋ ਬਾਦ ਲੱਤਾ ਜੁੜ ਗਈਆ ਪੈਸੇ ਨਾ ਹੋਣ ਕਰਕੇ ਪੰਜ ਸਾਲ ਪੰਜੇ ਤੇ ਪਿਆ ਰਿਹਾ ਪਿਛਲੇ ਸਾਲ ਪੰਜਵੇ ਮਹੀਨੇ ਚ ਉਪਰੇਸਰਨ ਹੋਇਆ ਸਿੰਕਜਾ ਲੱਗਿਆ ਲੱਤ ਤੇ ਵਿਚਦੀ ਜਦੋ ਹਸਪਤਾਲ ਜਾਦਾ ਸੀ 1500.. 2000 ਦੀ ਦਵਾਈ ਲਿਖ ਦਿੰਦੇ ਸੀ ਮੇਰੀ ਮੈ ਲੁਧਿਆਣਾ ਫੋਨ ਕਰਦਾ ਸੀ ਉਹ ਕਿਹਦੇ ਸੀ ਕੇ ਏਥੇ ਸਾਡੇ ਕੋਲ ਆਊ ਪਰ ਜਦੋ ਸਮਙੋਦਾ ਸੀ ਕੀ ਆਊਣ ਜੋਗਾ ਹੈ ਨਹੀ ਫੇਰ ਦਵਾਈ ਦਵਾ ਦਿੰਦੇ ਸੀ ਤਿੰਨ ਵਾਰੀ ਦਵਾਈ ਮਿਲੀ ਤੇ ਪਿਛਲੇ ਸਾਲ ਦਿਸੰਬਰ ਮਹੀਨੇ ਚ ਦੁਬਾਰਾ ਦਾਖਲ ਹੋਇਆ ਸਿੰਕਜਾ ਕਡਵਾਊਣ ਲਈ 10 ਦਿਨ ਦਾਖਲ ਰਿਹਾ ਸਿਰਫ ਇੱਕ ਘੰਟੇ ਜਾ ਕੰਮ ਸੀ ਉਹ ਕੱਡ ਨਹੀ ਰਹੇ ਸੀ ਸਿੰਕਜਾ ਫੇਰ ਟੀਮ ਮੈਬਰ ਨੂੰ ਕਿਹਾ ਉਹਨਾ ਨੇ ਜੋਰ ਪਾਇਆ ਮੇਨ ਡਾਕਟਰ ਤਾ ਹੈ ਨਹੀ ਸੀ ਛੁਟੀਆ ਚਲ ਰਹੀਆ ਸੀ ਤੇ 31 ਤਾਰੀਕ ਨੂੰ ਸਿੰਕਜਾ ਕੱਡ ਦਿੱਤਾ 1 ਤਾਰੀਕ ਨਵੇ ਸਾਲ ਆਲੇ ਦਿਨ ਛੁੱਟੀ ਮਿਲੀ ਉਦੋ ਵੀ ਸਾਰੀ ਦਵਾਈ ਕਾਰਡ ਤੇ ਨਹੀ ਮਿਲੀ ਬਾਹਰ ਮੈਡੀਕਲ ਤੇ ਪੰਜ ਹਜਾਰ ਦੂ ਦਵਾਈ ਦਵਾ ਦਿੱਤੀ ਸੀ ਤੇ ਖਾਣ ਪੀਨ ਦਾ ਸਮਾਨ ਵੀ ਮੇਰੇ ਨਾਲ ਆਲਾ ਬੰਦਾ ਜੀਨੇ ਨੂੰ ਮੈ ਦਹਾੜੀ ਦਿੰਦਾ ਸੀ ਰੋਜ ਸੀ 400 ਜੇ ਖਾਣ ਪੀਨ ਦਾ ਖਰਚਾ ਤੇ ਬਾਹਰੋ ਦਵਾਈ ਜੇਬ ਚੋ ਖਰਚਾ ਕਰਨਾ ਪੈਦਾ ਤਾ ਜਲੂਸ ਨਿਕਲ ਜਾਣਾ ਸੀ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਪਰਮੇਸ਼ਰ ਤੁਹਾਨੂੰ ਤੰਦਰੁਸਤੀ ਦੇਵੇ ✝✝
God bless pooja
jiyondi reh behne…. baba g tuhanu lammi ummer te vdia sehat bakshan…❤❤❤
ਵਾਹਿਗੁਰੂ ਇਸ ਭੈਣ ਨੂੰ ਠੀਕ ਕਰ ਦੇਵੇ ਜਲਦੀ ❤❤
Parmatma mehar kre waheguru waheguru waheguru waheguru waheguru ❤❤❤❤❤❤❤❤❤
Anmol beta this is the best podcast. She is so lovely 🥰. God Bless You Always beti .
ਵਾਹਿਗੁਰੂ ਜੀ ਮੇਹਰ karn sister te
Khuda dayaa kar is apni bachhi te🙏🏻
Hor v jyada himmat nal jeen lai takat dena🙏🏻
Waheguru really happy to listen behne baba hor himat bakshe
ਬੇਟੀ ਪੂਜਾ ਦਾ ਦੁੱਖ ਸੁਣ ਕੇ, ਸਾਨੂੰ ਆਪਣਿਆਂ ਦੇ ਦੁੱਖ ਛੋਟੇ ਲੱਗਣ ਲੱਗ ਪਏ 🙏ਵਾਹਿਗੁਰੂ ਜੀ ਪੂਜਾ ਬੇਟੀ ਦਾ ਆਪਣੀ ਕ੍ਰਿਪਾ ਨਾਲ ਦੁੱਖ ਕੱਟ ਕੇ ਤੰਦਰੁਸਤੀ ਵਾਲਾ ਜੀਵਨ ਬਖਸ਼ਿਸ਼ ਕਰਨ ਜੀ 🙏🙏🙏🙏🙏
Rabb mehar kare.
Waheguru sareya nu tandurusti bakshan🙏🙏👍👍💞
ਵਾਹਿਗੁਰੂ ਜੀ ਭਲੀ ਕਰਨ, God bless you beta
Anmol you are really "Anmol". Very inspirational for all of us.
I proud of you pooja❤❤Waheguru jldi thik kre tuhanu. GBY
Waheguru ji mehar krne amazing podcast ❤❤
Anmol veer tusi great ho har podcast best hai rab thanu hamesa chadi kal ch rakhe❤😇
Waheguru Mehar kri Saraiya ta 👏👏
I love you didi tusi hamesha khush raho
ਪੂਜਾ ਭੈਣ ਮੈਂ ਇੱਕ ਟੀਚਰ ਹਾਂ
ਮੈਨੂੰ ਅੱਜ ਤੁਹਾਡੀ ਗੱਲਬਾਤ ਸੁਣ ਅਤੇ ਤੁਹਾਡੀ ਜਿੰਦਾਦਿਲੀ ਦੇਖ ਬਹੁਤ ਕੁੱਝ ਸਿੱਖਣ ਨੂੰ ਮਿਲਿਆ ।
ਤੁਹਾਡੀ ਇਹ ਪ੍ਰੋਡਕਾਸਟ ਮੇਰੇ ਲਈ ਅੱਜ ਤੱਕ ਦੀ ਸਭ ਤੋਂ best ਪ੍ਰੋਡਕਾਸਟ ਹੈ
Get well soon sister waheguru ji mehar karn ge ❤
ਸਭ ਤੋ ਸੋਹਣੀ ਤੇ ਹਸਮੁਖ ਭੈਣ , ਵਾਹਿਗੁਰੂ ਜੀ ਇਸ ਭੈਣ ਤੇ ਮੇਹਰ ਭਰਿਆ ਹੱਥ ਰੱਖਣਾ ਤੇ ਏਦਾ ਹੀ ਚਰਦੀਕਲਾ ਚ ਰੱਖਣ ❤🙏🏻
Waheguru ji mehar kreo didi te jldi thik kr deo 🙏🙏 anmol bro thonu v Parmatma bahut traki deve❤️🙏
Waheguru ji mear karo choti behan te😇🙏🙏❤️
Thank you Anmol ji. Tuci Pooja ji wargi positive kuri naal inna sohna podcast kitta and ehh pooja bhen dii bhaduri aa jo jeevan ch inna kuch hunde hoye bhi inni happily jindgi jee rhi aa.
Tuci thik hii keha hai k Pooja ji ajj sade teacher aa and mai ohna dii student aa. Beshak Mai bhi bhut positive rehndi aa but Pooja bhen diya glan da koi end nhi. So salute bhi aa Pooja bhen nu.
...
Hamesha khush rho. Waheguru tuhanu dowa nu tandursti bakhshe and chardi kllaa ch rho.
...
Love ❤️ and respect 🙏 🫡 👏 ❤️ to both of you.
...
Gurpal Kaur ❤😊
Waheguru bachi nu hamesha khush rhkn nd tandrusti bhkshn 🙏
Nanak Dukhiya Sab Sansar😢 life all the best sister
ਜਿਉਂਦੀ ਰਹਿ ਭੈਣੇ । ਰੱਬ ਮੇਰੀ ਉਮਰ ਵੀ ਮੇਰੀ ਭੈਣ ਨੂੰ ਲਾਵੇ। God bless u
Es choti bhain da ilaaj pragma hospital ton chal reha te eh bhain mainu bahut jyada pyaari lagdi hai waheguru mehar krn es bhain te
ਪਰਮਾਤਮਾ ਮੇਹਰ ਕਰੇ ਜੀ hey mere jesus esdi lambi umar ਕਰੇ ਤੇ ਔਰ ਜਰੂਰੀ ਤੰਦਰੁਸਤ ਕਰਿਓ।🙏🙇♂️
ਅਨਮੋਲ ਵੀਰ ਜੀ ਮੈਂ ਪਹਿਲੀ ਵਾਰ ਤੁਹਾਡਾ ਪੌਡ ਕਾਸਟ ਸੁਣ ਰਿਹਾ ਬਹੁਤ ਚੰਗਾ ਲੱਗਿਆ ਤੁਸੀਂ ਵਾਕੇ ਹੀ ਬਹੁਤ ਲੋਕਾਂ ਦੀ ਮਦਦ ਕਰਦੇ ਹੋ ਜੋ ਕਿ ਕਿਸੇ ਰੱਬ ਅਤੇ ਫਰਿਸ਼ਤੇ ਤੋਂ ਘੱਟ ਨਹੀ ਹੈ ਤੁਸੀਂ ਕਿਰਪਾ ਕਰਕੇ ਪੂਜਾ ਤਾ ਆਵੇ ਟਰਾਂਸਪਲਾਂਟ ਤੇ ਲੱਤਾਂ ਦਾ ਟਰੀਟਮੈਂਟ ਕਰਵਾ ਦਿਓ ਕੋਸ਼ਿਸ਼ ਕਰਕੇ ਦੇਖੋ ਸ਼ਾਇਦ ਰੱਬ ਹੋ ਜਾਣੀ ਅਰਦਾਸ ਸੁਣ ਲਵੇ ਤੰਦਰੁਸਤੀ ਬਖਸ਼ ਦੇਵੇ ਤੇ ਜਿਉਣ ਦੀ ਇੱਛਾ ਫਿਰ ਤੋਂ ਜਗਾ ਦੇਵੇ ਲਵ ਯੂ ਸਾਡੀ ਪਿਆਰੀ ਪੂਜਾ💞💕💟💟💟💟💗💝💝
Anmol beta god bless you ❤❤❤❤❤❤❤❤❤
Dii asi thuda nal aa happy he raha karo alots of blessings ❤❤ u are ours teacher ❤❤❤😊
Pooja is a lovely soul, who came to talk to an even amazing soul🙌
Raab tano Thik karda bhena jaldi jaldi God bless you❤
Bhuat bhuat bhuat bhuat vadiya bahi ji rab hemasa hasda wasda rakhe bhene sonu ji
Great motivation ... thnkuh sir
Waheguru mehar Krna bhaine ta🎉❤
I salute u sis jiii,,,,,,,,,,gbu ,,,also anmole veer jiii,,,,,,,,,,,,,,,,,,,
Waheguru g mehar karo Pooja sister de health ta oh hamesha khus Raha ❤
Excellent job brother god bless you 👀 🙏 mere veer nu
Veere mnu ah video dekh k bhot himmat mili kyuki Mera 1 sal phla operation hoya ik kindly remove kiti khrb hon kr k mai na bhot Dr dr k rehni c or soch di c k baba g mere nl ida kyu kita but ah video dekh sachi 😌😌bhot himmat vaddi meri
Bhut vdiya podcast veere God bless you both of you ❤️ always be happy ☺️
Very nice waheguru ji ehnu health den ... shayri very good
Very nice
The great podcast 🎉🎉🎉🎉
ਮੇਰੇ ਵੀ dyalsis pragma ਚੋ ਹੁੰਦੇ ਆ ਓਥੋਂ ਦਾ staf ਵਾਇਕੇ ਬਹੁਤ ਵਧੀਆ
ਥੋਡਾ ਕੰਮ ਵੀ ਬਹੁਤ ਵਧੀਆ anmol sir
I am very appreciate to you
Parmatma himat bakse tuhani, rab tandrustiya bakse Waheguru 🙏