Prime Focus (2323) || ਕੇਜਰੀਵਾਲ ਬਾਰੇ ਬੋਲ ਪਿਆ ਸੰਜੇ ਸਿੰਘ ਕੀ ਬਣੂ AAP ਦਾ ?

แชร์
ฝัง
  • เผยแพร่เมื่อ 5 ก.ย. 2024
  • #primeasiatv #primefocus #parmvirbaath #gurpreetsandhawalia #amritpalsingh #kangnaranaut #aap #congress #bjp #aappunjab #shiromaniakalidal
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

ความคิดเห็น • 119

  • @warianavlogs282
    @warianavlogs282 หลายเดือนก่อน +67

    ਮਾਫ ਕਰਨਾ ਜੀ, ਵੈਸੇ ਆਪ ਪਾਰਟੀ ਤੇ ਜਿਨੀ ਲੋਕਾਂ ਨੂੰ ਉਮੀਦ ਸੀ ਉਹ ਪੂਰੀ ਨਹੀਂ ਉਤਰ ਰਹੀ, ਲੋਕਾਂ ਅਨੁਸਾਰ ਆਪ ਪਾਰਟੀ ਲੋਕਾਂ ਦੀ ਨਾ ਹੋ ਕੇ ਸਿਰਫ ਆਪ ਦੀ ਅਤੇ ਆਪਣੇ ਲੀਡਰਾ ਦੀ ਪਾਰਟੀ ਬਣ ਕੇ ਰਹਿ ਗਈ ਦਿਖਾਈ ਦੇ ਰਹੀ ਹੈ, ਨਾ ਤਾਂ ਲੋਕਾਂ ਦੀ ਸੁਣਵਾਈ ਹੋ ਰਹੀ ਅਤੇ ਨਾ ਹੀ ਪ੍ਰਸ਼ਾਸਨਿਕ ਅਧਿਕਾਰੀ ਆਮ ਲੋਕਾਂ ਦੀ ਸੁਣਵਾਈ ਕਰ ਰਹੇ, ਸਹੂਲਤਾਂ ਸਰਕਾਰ ਦੀਆਂ ਤੇ ਧੱਕਾਸ਼ਾਹੀ ਅਫਸਰਾਂ ਕਰਮਚਾਰੀਆਂ ਦੀ ਜਿਸ ਕਾਰਨ ਪੰਜਾਬ ਦੀ ਜਨਤਾ ਵਿਚ ਰੋਸ ਸੁਭਾਵਿਕ ਹੈ, ਬੱਸਾਂ ਦੀ ਯਾਤਰਾ ਦੌਰਾਨ ਸਰਕਾਰੀ ਬਸ ਟਰਾਂਸਪੋਰਟ ਖਾਸ ਕਰਕੇ ਔਰਤਾਂ ਨਾਲ ਧੱਕਾਸ਼ਾਹੀ ਕਰ ਰਹੀ ਹੈ, ਗੱਲ ਮੁਫ਼ਤ ਸਫ਼ਰ ਦੀ ਨਹੀਂ ਗੱਲ ਲੋਕਾਂ ਦੀਆਂ ਭਾਵਨਾਵਾਂ ਸਮਝਣ ਦੀ ਹੈ ਜਿਸ ਪਾਸੇ ਸਰਕਾਰ ਕੁੰਬਕਰਨੀ ਨੀਂਦ ਸੁਤੀ ਦਿਖਾਈ ਦੇ ਰਹੀ ਹੈ

    • @jspawaar675
      @jspawaar675 หลายเดือนก่อน +3

      ਮੈਂ ਖ਼ੁਦ ਪੀ ਆਰ ਟੀ ਸੀ ਦਾ ਡਰਾਈਵਰ ਹਾਂ ਜੀ ਪਰ ਸਭ ਤੋਂ ਵੱਧ ਬਜ਼ੁਰਗਾਂ ਦਾ ਸਤਿਕਾਰ ਕਰਦੇ ਹਾਂ ਅਤੇ ਬਾਕੀ ਸਭ ਦਾ ਵੀ ਕਰਦੇ ਹਾਂ ਪਰ ਦੋ ਕੁ ਦਿਨ ਮੇਰੇ ਨਾਲ ਬੈਠ ਕੇ ਬੱਸਾਂ ਵਿੱਚ ਵੇਖੋ ਕਿ ਕੀ ਬੀਤਦੀ ਹੈ ਜੀ ਕਿਉਂਕਿ ਲਾਲ ਬੱਤੀ ਹੋਣ ਕਾਰਨ ਬੱਸ ਤੋਰਨ ਸਮੇਂ ਬੀਬੀ ਪਿਛਲੀ ਤਾਕੀ ਵਿਚ ਲਟਕੀ ਹੁੰਦੀ ਹੈ ਪਰ ਸਾਡੀ ਨਜ਼ਰ ਬੱਤੀ ਹੋਣ ਤੇ ਹੁੰਦੀ ਹੈ ਪਰ ਜੇਕਰ ਔਰਤ ਡਿੱਗ ਪਈ ਤਾਂ ਫਿਰ ਉੱਥੇ ਕਸੂਰਵਾਰ ਕੌਣ ਹੈ? ਬੱਸ ਤੇ ਘੋੜਾ ਛਾਪਿਆ ਵੇਖ ਕੇ ਚੜ ਗਈ ਪਰ ਅੱਗੇ ਚੌਂਕ ਵਿੱਚ ਰੌਲਾ ਪਾਇਆ ਕਿ ਇਹ ਤਾਂ ਪਟਿਆਲੇ ਚੱਲੀ ਐ ਪਰ ਮੈਂ ਤਾਂ ਸੰਗਰੂਰ ਜਾਣੈਂ 😂😂😂। ਰੱਖੜਾ ਤੋਂ ਬੀਬੀ ਜੀ ਨਾਭਾ ਇਸ ਕਾਰਨ ਚਲੀ ਗਈ ਕਿ ਉੱਥੋਂ ਸੀਟ ਮਿਲ ਜਾਣੀ ਹੈ ਪਰ ਇੱਥੇ ਤਾਂ ਵਿਦਿਆਰਥੀਆਂ ਨਾਲ ਭਰ ਜਾਂਦੀ ਹੈ

    • @user-gt5ee6mh2w
      @user-gt5ee6mh2w หลายเดือนก่อน +2

      ਰਾਜ ਬਾਦਲ ਸਾਬ ਦਾ ਚੰਗਾ ਸੀ ਜੋ ਇਕ ਬਾਰ ਫਿਰ ਅਹੁੰਨਾ ਚਾਇਧਾ ਹੁਣ ਵੋਟ ਆਪ ਪਾਰਟੀ ਨੂੰ ਨਈ ਅਕਾਲੀ ਦਲ ਨੂੰ ਪਾਇਆ ਕਰਨੀ

    • @ajaypalsinghdhaliwal1490
      @ajaypalsinghdhaliwal1490 หลายเดือนก่อน

      ਫੇਰ ਮੁੰਡੇ ਵਧਗੇ ਲਿਆਓ ਫਿਰ ਮਰਵਾਲੋ​@@user-gt5ee6mh2w

    • @user-ky3kl5ng7j
      @user-ky3kl5ng7j หลายเดือนก่อน +2

      Ki.lok.khud.sudrge.asin.khud.na.sudhrye.par.sada.guandi.sudrey.ihi.chahunde.ha.asi.

    • @daljitsingh6560
      @daljitsingh6560 หลายเดือนก่อน +3

      Par enna patarkar veera to AAP de virudh bolan de aas naa rakho ... Eh dono veer bohat sleeke naal AAP de mudde bypass kar dinde ne.

  • @daljitsingh7980
    @daljitsingh7980 หลายเดือนก่อน +9

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ
    ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @viksihag
    @viksihag หลายเดือนก่อน +2

    Sub-inspector di bharti da mudda chakkan vaste Bhut bhut thank you bath sahib 🙏.

  • @SukhwinderSingh-wq5ip
    @SukhwinderSingh-wq5ip หลายเดือนก่อน +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @mohansinghwarval87
    @mohansinghwarval87 หลายเดือนก่อน +24

    ਖੱਜਲਖੁਆਰੀ ਕਰਨੀ ਜਾਂ ਕਰਾਉਣੀ ਨੂੰ ਸਿਆਸਤ ਕਿਹਾ ਜਾਣ ਲੱਗ ਪਿਆ ਹੈ,ਕਿਸੇ ਵੇਲੇ ਸਿਆਸੀ ਆਦਮੀ ਨੂੰ ਸੁਲਝਿਆ ਤੇ ਸਿਆਣਾਂ ਕਿਹਾ ਵੀ ਜਾਂਦਾ ਸੀ ਅਤੇ ਹੁੰਦੇ ਵੀ ਸਿਆਣੇ ਸਨ, ਅੱਜ ਦੀ ਸਿਆਸਤ ਸਿਆਪਾ ਕਿਉ ਬਣ ਗਈ ਹੈ ¿

  • @inderjitsingh6122
    @inderjitsingh6122 หลายเดือนก่อน +6

    ਕੋਈ ਸਰਕਾਰ ਕਿਜਰੀਵਾਲ ਨੂੰ ਮਰਵਾ ਦੇਵੇ ਓਹ ਇਸ ਔਕਾਤ ਦਾ ਮਾਲਕ ਨਹੀਂ ਹੈ ਬਿਨ੍ਹਾਂ sacuriry ਆਮ ਲੋਕਾਂ ਵਿਚ ਜਾਵੇ ਫਿਰ ਹੋ ਸਕਦਾ ਲੋਕ ਵੱਟੇ ਪੱਥਰ ਮਾਰ ਕੇ ਮਾਰ ਸੱਕਦੇ ਟਾਈਮ ਖਰਾਬ ਆਪਦਾ ਵੀ ਕਰਤਾ ਇਸ ਗੱਲ ਨੇ

  • @amanbrar273
    @amanbrar273 หลายเดือนก่อน +1

    🙏🏻ਅਜ ਦੀ ਸਿਆਸਤ ਉਲਝ ਕੇ ਰਹਿ ਗਈ ਅਗੇ ਸੁਲਝੀ ਸਿਆਸਤ ਸੀ

  • @anandpreetsingh8573
    @anandpreetsingh8573 หลายเดือนก่อน +4

    ਅਕਾਲ ਤਖਤ ਸਾਹਿਬ ਦਾ ਵੀ ਨਾ ਉੱਥੇ ਜਿਹੜੇ ਬੈਠੇ ਜਥੇਦਾਰ ਉਹਨਾਂ ਨਾਲ ਦੋਹਰਾ ਮਾਪਦੰਡ ਆ ਜੇ ਤਾਂ ਕੋਈ ਆਪਣੀ ਵੱਖਰੀ ਵਿਚਾਰਧਾਰਾ ਪੇਸ਼ ਕਰੇ ਉਹਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ ਜਾਂਦਾ ਹੈ ਤੇ ਜਿਨਾਂ ਕਰਕੇ ਬੇਅਦਬੀ ਹੋਆ ਤੇ ਜਿਹਨਾਂ ਨੇ ਕਰਵਾਈਆਂ ਉਹਨਾਂ ਨੂੰ ਹੀ ਪ੍ਰਧਾਨ ਬਣਾਇਆ ਜਾਂਦਾ ਹੈ

    • @harbhajansingh4281
      @harbhajansingh4281 หลายเดือนก่อน

      SGPC nu badli karn di zroorat hai. Vota bahut jaldi painiya chahidia han.

  • @harshwinderkaur7260
    @harshwinderkaur7260 หลายเดือนก่อน +4

    ਪ੍ਰਾਈਵੇਟ ਬੱਸਾਂ ਵਾਲੇ ਸਹੀ ਸਮੇਂ ਤੇ ਸਥਾਨ ਤੇ ਪਹੁੰਚਾਉਂਦੇ ਨੀ ਪਰ ਸਰਕਾਰੀ ਬੱਸਾਂ ਵਾਲੇ ਸਮੇਂ ਤੇ ਪਹੁੰਚਾ ਦਿੰਦੇ ਨੇ ਪਰ ਜਿਹੜੀਆਂ ਬੀਬੀਆਂ ਕਿਰਾਇਆ ਦੇ ਸਕਦੀਆਂ ਨੇ ਜ਼ਰੂਰ ਦੇਣਾ ਚਾਹੀਦਾ ਹੈ
    ਬਹੁਤ ਸ਼ਰਮ ਆਉਂਦੀ ਹੈ ਜਦੋਂ ਕੰਡਕਟਰ ਕਹਿੰਦੇ ਆਧਾਰ ਕਾਰਡ ਹੈ ਨਹੀ ਐਵੇਂ ਲੱਗਦਾ ਜਿਵੇਂ ਭੀਖ਼ ਦਿੰਦੇ ਹੋਣ

  • @amarjitkaur990
    @amarjitkaur990 หลายเดือนก่อน +1

    ਦੋ ਤਿੰਨ ਦੋ ਤਿੰਨ 2323 ਐਪੀਸੋਡ ਬਹੁਤ ਵਧੀਆ ਜੀ ਦੁਨੀਆ ਘੁਮਾਣ ਲਈ ਧੰਨਵਾਦ ਜੀ

  • @bobbysingh463
    @bobbysingh463 หลายเดือนก่อน +4

    ਲੁਧਿਆਣਾ ਦੇ ਬੁੱਢੇ ਦਰਿਆ ਜਾਂ ਗੰਦੇ ਨਾਲੇ ਦੀ ਵੀ ਗੱਲ ਕਰੋ 😢😊

  • @jasveersingh3632
    @jasveersingh3632 หลายเดือนก่อน +1

    ਭਾਈ ਸਾਹਬ ਜੀ ਕੀ ਗੱਲ ਕਿਸਾਨਾਂ ਦੇ ਕੋਈ ਫਰਜ ਨਹੀਂ ਹਨ ਕਿਸਾਨਾਂ ਨੂੰ ਕੁਝ ਤਿਆਗ ਕਰਨਾ ਚਾਹੀਦਾ ਹੈ

  • @satwantsidhu9967
    @satwantsidhu9967 หลายเดือนก่อน +3

    ਸੰਧਾਵਾਲੀਆ ਸਾਹਬ ਜੀ ਵੇਰਕੇ ਦੇ ਵੱਡੇ ਅਫਸਰਾ ਵੱਲੋ ਦੁੱਧ ਵਿੱਚ ਕਰੋੜਾ ਦਾ ਘਪਲਾ ਕੀਤਾ ਹੈ ਇਸ ਸਬੰਧੀ ਰਾਜੇਵਾਲ ਸਾਹਬ ਨੇ ਪ੍ਰੈੱਸ ਕਾਨਫਰੰਸ ਕੀਤੁ ਸੀ ਬਲਬੀਰ ਸਿੰਘ ਰਾਜੇਵਾਲ ਸਾਹਬ ਨਾਲ ਸਪੰਰਕ ਕਰਕੇ ਗੱਲ ਕਰਨਾਂ ਜੀ

  • @ParamjeetKaur-wd4qc
    @ParamjeetKaur-wd4qc หลายเดือนก่อน +1

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 42:59

  • @baldevjassar8059
    @baldevjassar8059 หลายเดือนก่อน +8

    *🙏🌻ਅੱਜ ਦਾ ਵਿਚਾਰ🌻🙏*
    *ਕਦੇ ਵੀ ਹਿੰਮਤ ਨਾ ਹਾਰੋ।ਕਿਉਂਕਿ ਡੁੱਬਦੇ ਹੋਏ ਸੂਰਜ ਦੀ ਥਾਂ ਲੈਣ ਲਈ ਨਿੱਕਾ ਜਿਹਾ ਦੀਵਾ ਵੀ ਲੋਕਾਂ ਨੂੰ ਰੋਸ਼ਨੀ ਦੇਣ ਦੀ ਕੋਸ਼ਿਸ਼ ਕਰਦਾ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @TinkuSandhu-lf8kj
    @TinkuSandhu-lf8kj หลายเดือนก่อน +3

    ਸਾਡੇ ਲੋਕਾਂ ਨੂੰ ਰੋਣ ਦੀ ਆਦਤ ਪੈ ਗਈ ਏ ਇਹਨਾ ਨੂੰ ਕੋਈ ਖੂਸ ਨਹੀਂ ਕਰ ਸਕਦਾ ਇਹ ਹਰ ਥਾਂ ਮੱਥਾ ਰਗੜ ਦੇ ਨੇ ਕੋਈ ਵੱਡੀਆ ਵੱਡੀਆਂ ਗੱਲਾਂ ਕਰੇ ਓਸੇ ਮਗਰ ਲੈਣ ਲੈਕੇ ਤੁਰ ਪੈਂਦੇ ਹਨ ਫੇਰ ਛੇਤੀ ਹੀ ਗਾਲਾਂ ਕੱਢਣ ਲੱਗ ਜਾਂਦੇ ਹਨ ਇਹ ਮਾਨਸਿਕ ਕੰਗਾਲੀ ਹੈ ਹਰ ਕੋਈ ਚਾਹੁੰਦਾ ਬਸ ਮੇਰਾ ਕੰਮ ਹੋਵੇ ਮੇਰਾ ਭਲਾ ਹੋਵੇ ਸਵਾਰਥ ਨੇ ਬੇੜਾਗਰਕ ਕਰ ਦਿੱਤਾ। ਦੂਜਿਆਂ ਨੂੰ ਮੱਤਾ ਦੇਣਾ ਸਾਡਾ ਪਹਿਲਾ ਕੰਮ ਹੈ ਪਰ ਆਪ ਕੋਈ ਮੱਤ ਨਹੀ ਲੈਣੀ ਇਹ ਮਾਨਸਿਕਤਾ ਏ

  • @BalkarSingh-ko2qy
    @BalkarSingh-ko2qy หลายเดือนก่อน

    ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਏ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @JoginderkaurSandhu-ov7bs
    @JoginderkaurSandhu-ov7bs หลายเดือนก่อน +1

    ਦੋਨਾ ਵੀਰਾ ਨੂੰ ਸਤਿ ਸ੍ਰੀ ਆਸਾ ਵਰਕਰਾ ਦੀਆ ਸਮੱਸਿਆ ਵਾ ਦੇ ਹੱਲ ਲਈ ਗੱਲਬਾਤ ਜ਼ਰੂਰ ਕੀਤੀ ਜਾਵੇ ਜੀ🙏

  • @BalkarSingh-ko2qy
    @BalkarSingh-ko2qy หลายเดือนก่อน +1

    ਬਾਠ ਸਾਹਿਬ ਜੀ ਗੱਲ ਸਹੀ ਹੈ ਸਟੂਡੈਂਟ ਪਾਸ ਵਾਲੇ ਨੂੰ ਨਹੀਂ ਸੀ ਬੇਠਿਓਂਦੇ ਸੀ

  • @surindergarg8386
    @surindergarg8386 หลายเดือนก่อน +1

    ਸਤਿ ਸ੍ਰੀ ਆਕਾਲ ਬਾਠ ਜੀ, ਸੰਧਾਵਾਲੀਆ ਜੀ ਅਤੇ ਸਮੂਹ ਸਾਥੀਆਂ ਨੂੰ ਜੀ

  • @jasantoor5038
    @jasantoor5038 หลายเดือนก่อน +6

    ਸਤਿ ਸੀ੍ ਅਕਾਲ ਜੀ ਪ੍ਰੲਇਮ ਏਸ਼ੀਆ ਦੇ ਸਾਰੇ ਹੀ ਪਰਿਵਾਰ ਨੂੰ

  • @mvl1982
    @mvl1982 หลายเดือนก่อน

    Sat shri akal Parmvir Baath Veer ji te Gurpreet Sandhawalia Veer ji

  • @harshwinderkaur7260
    @harshwinderkaur7260 หลายเดือนก่อน +7

    ਨਹੀਂ ਨਹੀਂ ਜੀ ਬੀਬੀਆਂ ਕਿਰਾਇਆ ਦੇ ਸਕਦੀਆਂ ਨੇ, ਬਹੁਤ ਘੱਟ ਹੁੰਦੀਆਂ ਜੋਂ ਕਿਰਾਇਆ ਨਹੀਂ ਦੇ ਸਕਦੀਆਂ

  • @Mohitkumar-vz6dx
    @Mohitkumar-vz6dx หลายเดือนก่อน +1

    August 2022 ਵਿੱਚ VDO ਦੀ vacancy ਆਈ ਸੀ। ਉਸ ਦਾ Exam ਹਜੇ ਤੱਕ ਹੋਇਆ ਨਹੀ ਹੈ। ਕਿਰਪਾ ਕਰਕੇ ਇਹ ਗੱਲ ਵੀ ਸਰਕਾਰ ਕੋਲ ਪਹੁੰਚਾਉ।Aug 2024 ਵਿੱਚ ਪੂਰੇ 2 ਸਾਲ ਹੋ ਜਾਣਗੇ। ਸਰਕਾਰ ਫੀਸਾ ਲੈਕੇ ਪੈਸੇ ਹਜਮ ਕਰਗੀ।

    • @harbhajansingh4281
      @harbhajansingh4281 หลายเดือนก่อน

      VDO di bharti v complete karni chahidi hai.

  • @GurcharanSandhu-gf4yc
    @GurcharanSandhu-gf4yc หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @sidhudhurkotia9919
    @sidhudhurkotia9919 หลายเดือนก่อน +2

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਵਾਲੀਆ ਜੀ ਤੇ ਆਲ ਟੀਮ ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @HARRYROMANA-on7vt
    @HARRYROMANA-on7vt หลายเดือนก่อน +1

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

  • @narindersingh6713
    @narindersingh6713 หลายเดือนก่อน

    Great sir ji

  • @harbhagwansingh1812
    @harbhagwansingh1812 หลายเดือนก่อน +1

    ਪਹਿਲਾ ਮੂੰਹੀ ਬਿਨਾ msp ਤੋ ਬਿਨਾ ਵੇਚੀ ਸੀ ਹੁਣ ਫਿਰ 50ਮਣ ਫਿਰ ਘਰ ਪੲੀ msp ਤੋ ਸਰਕਾਰ ਫਿਰ ਮੁਕਟ ਗੲੀ ਹੈ ਸਭ ਡਰਾਮੇ ਹਨ ਕੁਝ ਨੀ ਦੇਣਾ ੲਿਹਨਾਂ ਨੇ ਸਿਰਫ ਬਿਅਾਨ ਹੀ ਹਨ ਢਾੲੀ ਸਾਲ ਹੋ ਗੲੇ ਸਿੱਧੀ ਬਿਜਾੲੀ ਵਾਲਿਅਾ ਨੂੰ ਨੀ ਕੁਝ ਦਿਤਾ

    • @harbhajansingh4281
      @harbhajansingh4281 หลายเดือนก่อน

      Sarkar nu jhoothe vayde nahi karne chahide. Jo vyde kardi hai poore karne chahide han. Lok bahut nraaj han.

  • @BalkarSingh-ko2qy
    @BalkarSingh-ko2qy หลายเดือนก่อน +1

    ਆਮ ਆਦਮੀ ਪਾਰਟੀ ਪੰਜਾਬ ਵਿੱਚ ਖਰੀ ਨਹੀਂ ਉਤਰੀ ਜੀ ਖਾਸ ਕਰਕੇ ਪੰਜਾਬ ਨਸ਼ਾ ਮੁਕਤ ਨਹੀਂ ਹੋਇਆ ਹੈ ਸਗੋ ਅੱਗੇ ਤੋਂ ਵੀ ਵੱਧ ਨਸ਼ਾ ਮਾਫੀਆ ਪੂਰੇ ਜੋਰਾਂ ਸ਼ੋਰਾਂ ਤੇ ਹੈ ਕਿ ਰੇਤ ਮਾਫੀਆ ਦਾਂ ਤੇ ਕਹਿਣਾ ਹੀ ਕੀ ਹੈ ਜੀ

    • @harbhajansingh4281
      @harbhajansingh4281 หลายเดือนก่อน

      Es tarf sarkar nu dhiyan dena chahida hai.

  • @HardeepSingh-pj7tu
    @HardeepSingh-pj7tu หลายเดือนก่อน

    ❤❤❤❤❤❤

  • @user-lu8hz1kk3h
    @user-lu8hz1kk3h หลายเดือนก่อน +2

    ਬਾਈ ਜੀ।ਅੱਜ ਕੱਲ੍ਹ ਪੰਜਾਬ ਦੇ ਖੇਤਾਂ ਦੇ ਵਿੱਚ ਬਿਜਲੀ ਦੀ ਸਪਲਾਈ ਦੋ ਘੰਟਿਆ ਤੱਕ ਘੱਟ ਕਿਉਂ ਹੋਣ ਲੱਗ ਪਈ ਹੈ।ਧੰਨਵਾਦ ਜੀਉ।

  • @fitnessexpert3939
    @fitnessexpert3939 หลายเดือนก่อน

    Right

  • @user-gc4ot9qm5c
    @user-gc4ot9qm5c หลายเดือนก่อน +2

    O veer MSP dao sanu 7000 ni chida…

  • @narinderjeetkaur2918
    @narinderjeetkaur2918 หลายเดือนก่อน

    🙏🙏

  • @kashmirsingh3304
    @kashmirsingh3304 หลายเดือนก่อน

    Thanks Baath sahib , kejriwal is also citizen and Sanjay Singh trying to mislead to public and giving special treatment to his favourite person

  • @harbhajansingh4281
    @harbhajansingh4281 หลายเดือนก่อน

    Maan saab SI di bharti jo complete ho chuki hai ohna nu appointment letter issue karne chahide han. Police di te pehle hi bahut kami hai es karke sarkar di beizti v hundi hai.

  • @darbarasingh6553
    @darbarasingh6553 หลายเดือนก่อน

    PB05 🙏🙏👍🏻👍🏻

  • @ManjitSodhi-ll6uh
    @ManjitSodhi-ll6uh หลายเดือนก่อน +1

    Bath sabh si bharti karn di jagah constable bharti karne chahise

  • @jaipaldhaka7638
    @jaipaldhaka7638 หลายเดือนก่อน

    Thank you sir
    Sadda sub inspector da matter puri details ch chukan lyi
    Sadda purra batch tuhada dhanvadi hai

  • @Gurlalsinghkang
    @Gurlalsinghkang หลายเดือนก่อน

    ਜੀ ਜਨਾਬ ❤❤

  • @cleverfox2879
    @cleverfox2879 หลายเดือนก่อน

    ਸੰਧਾਵਾਲੀਏ ਸਾਹਿਬ ਜੀ ਬਿਨਾਂ ਮੰਗੇਂ ਸਲਾਹ ਨਾ ਦਿਆਂ ਕਰੋ ਉਵਰਕੰਫੀਡੈਸ ਲਗਦਾ ਹੈ

  • @ShamsherSingh-ct7so
    @ShamsherSingh-ct7so หลายเดือนก่อน +1

    LG is Delhi Govt not AAP.

  • @Surkhab_FF
    @Surkhab_FF หลายเดือนก่อน

    ਸੰਧਾਵਾਲੀਏ ਸਹਿਬ ਤੇ ਬਾਠਾਂ ਵਾਲੀਆਂ ਸਹਿਬ। ਨ

  • @RS-he5fg
    @RS-he5fg หลายเดือนก่อน

    Heh Dhruv
    You are the best bro.
    I am pretty sure everybody agree with you like me.
    This is Raminder Kooner from Canada (Calgary)
    Carry on...................brooooooo
    Love you man
    God Bless You and your family

  • @JagtarGill-u1z
    @JagtarGill-u1z หลายเดือนก่อน

    Very good ji bath shiab and sindawela Shihab ji thanks

  • @ShamsherSingh-h9c
    @ShamsherSingh-h9c หลายเดือนก่อน

    ਬਾਠ ਸਾਹਿਬ ਅਸੀ 25 ਕਿਲਿਆ ਵਾਲੀ ਬੀਬੀ ਨੂੰ ਅਧਾਰ ਕਾਰਟ ਤੇ ਸਫਰ ਕਰਦੇ ਵੇਖਿਆ

  • @devrajsalaria3333
    @devrajsalaria3333 หลายเดือนก่อน

    SAT SHRI AKAAL JEE BAATH SAHIB TE SANDAWALIA JEE,3-4 DIN PIND GAYE CEE SO PGME NAHIN DEKH SAKIA. AGE TO REGULAR DEKJAGA JEE

  • @kulvindersama6653
    @kulvindersama6653 หลายเดือนก่อน +3

    ਕੇਜਰੀਵਾਲ ਨੇ ਪੰਜਾਬ ਕੋਟੇ ਵਿਚੋਂ ਦਿਲੀ ਦੇ ਸਾਰੇ ਦੇ ਸਾਰੇ ਬੰਦੇ ਰਾਜ ਸਭਾ ਵਿੱਚ ਭੇਜ ਦਿੱਤੇ. ਕੀ ਪੰਜਾਬ ਵਿਚ ਕੋਈ ਬੰਦਾ ਨਾਹੀ ਸੀ. ਕੇਜਰੀਵਾਲ ਪੰਜਾਬ ਵਾਸਤੇ ਨੁਕਸਾਨ ਦੇਹ ਹੈ.

  • @gurimangat2636
    @gurimangat2636 หลายเดือนก่อน

    SAT SHRI AKAL JI SARYAN NU 🙏 ❤❤

  • @user-he7gr5mx6q
    @user-he7gr5mx6q หลายเดือนก่อน

    Great 👍

  • @sudhachopra6529
    @sudhachopra6529 หลายเดือนก่อน

    USA. Sat shri akal ji

  • @Sonni47
    @Sonni47 หลายเดือนก่อน

    pehli sarkar dekhi hai jihde kolo panchayat election hi time te nhi ho ske
    Fail punjab sarkar

  • @GurdeepSingh-hd3qs
    @GurdeepSingh-hd3qs หลายเดือนก่อน

    Sat shri akal ji🙏🙏 kolkata

  • @PremPal-rg7jx
    @PremPal-rg7jx หลายเดือนก่อน

    Sandhawaliea and parmjeet ji sat shri akal ji

  • @user-rd7tn3uq5r
    @user-rd7tn3uq5r หลายเดือนก่อน

    Bath sahib free sfer band krna chahida aam ghra de kam kaz ruk ge 80 percent ladies bus ch milangia roko pse

  • @Jarmanjit-h9z
    @Jarmanjit-h9z หลายเดือนก่อน

    prime asia ਦੇ ਸਾਰੇ ਮੇਂਬਰਾਂ ਨੂੰ ਸਤਿ ਸ੍ਰੀ ਅਕਾਲ 🙏

  • @dapindersekhon8082
    @dapindersekhon8082 หลายเดือนก่อน

    Sat Shri akal ji

  • @jatendersingh3596
    @jatendersingh3596 หลายเดือนก่อน

    Sat Shri akal 22 ji

  • @user-os2xr4ju1f
    @user-os2xr4ju1f หลายเดือนก่อน

    Sat Sri akal ji...🎉🎉🎉

  • @davindersinghandgurekamsin1313
    @davindersinghandgurekamsin1313 หลายเดือนก่อน

    Good

  • @bababudhanurseryfarmsohian56
    @bababudhanurseryfarmsohian56 หลายเดือนก่อน

    Ssa veer ji

  • @sarbjitsinghriar596
    @sarbjitsinghriar596 หลายเดือนก่อน

    🙏🙏❤️

  • @arshpreetchahal193
    @arshpreetchahal193 หลายเดือนก่อน

    Buses di ginti bahut gatt hai ji

  • @harjitsinghgrewal1129
    @harjitsinghgrewal1129 หลายเดือนก่อน +2

    ਤੁਸੀ ਨਸ਼ੇ ਖਾਣ ਵਾਲੇ ਸਾਰਿਆ ਦੀਆ ਗੱਲਾ ਏਦਾਂ ਹੀ ਕਰਦੇ ਹੋ? ਹੋਰ ਕਿਸੇ ਕੋਲੇ ਫੜ ਹੋਜੇ ਤੁਸੀ ਕਹਿੰਦੇ ਚੰਗਾ ਹੋਇਆਂ ਹੁਣ ਤੁਸੀ ਏਦਾਂ ਗੱਲਾ ਕਰਦੇ ਕਿ ਪਤਾ ਨੀ ਕਿਢੀ ਕਿ ਪੰਥਕ ਹਸਤੀ ਫੜੀ ਗਈ , ਕਿੰਨੇ ਦਿਨ ਹੋ ਗਏ ਤੁਹਾਨੂੰ ਇਸ ਗੱਲ ਤੇ ਸਮਾ ਖ਼ਰਾਬ ਕਰਦੇ

  • @PENDUxGAMER06
    @PENDUxGAMER06 หลายเดือนก่อน

    728,, like to ❤ see sade bahut satkar jog baath Sahib g and ber gurpreet singh sadawalia leder sahib g good morning g jeo bro prime asia tv ✍️✍️✍️✍️✍️✍️✍️✍️✍️✍️✍️ husan lal sohpal masani near apra teh phillaur dest jalander 🙏🙏🙏🙏🙏🙏🙏🙏🙏 22,,7,2024🙏✍️✍️✍️✍️✍️✍️✍️✍️

  • @gairysingh7862
    @gairysingh7862 หลายเดือนก่อน +1

    Eh skeem 2011 to lagu aa

  • @satinder7075
    @satinder7075 หลายเดือนก่อน

    Please ask them who are undergoing training for police head constable job of pb govt bonded labour.

  • @gurmailsinghbhullar571
    @gurmailsinghbhullar571 หลายเดือนก่อน

    Sandhawalia sahib pehla tan aaj Kal kise nu chavani da pta nhi ke chavani ki hundi aa...very nice old sabad Bolan da

  • @HeerSingh-tp9mm
    @HeerSingh-tp9mm หลายเดือนก่อน

    Raj sabha vich bhejya sadh ki tc dekheya us qualified hai k nai

  • @HarjitSingh-np7dt
    @HarjitSingh-np7dt หลายเดือนก่อน

    ਅਜੇ ਹੋਰ ਵੀ ਬੋਲਣ ਦੇ ਇਹ ਆਮ ਨਹੀਂ ਆ ਪਾਰਟੀ ਇਹਨਾਂ ਸਿੱਖ ਕੌਮ ਨਾਲ ਮੱਥਾ ਲਾਇਆ ਅਮ੍ਰਿਤ ਪਾਲ ਨੂੰ ਛੱਡੋ ਫ਼ਿਰ ਇਹਨੇ ਠੀਕ ਹੋ ਟਣਾ

  • @yogeshsingla5062
    @yogeshsingla5062 หลายเดือนก่อน

    gallan bohat krdi bhagwant mann sarkar per ground reality kuch hr hi hai.

  • @tejinderahuja7095
    @tejinderahuja7095 หลายเดือนก่อน

    Sarkar koi v hove, jad tak lok complaint ni karde, us tou baad kam karde ne, jiwe ki faridkot hospital which AC kharab ne, news18 ne mudha chukya, ki uthe hospital which tainat kisse karamchari di zimevari nahi, jis dee zimevaari hai us nu turant dismis karna chahida.

  • @mukhtiarali8518
    @mukhtiarali8518 หลายเดือนก่อน

    ਬਾਠ ਸਾਹਿਬ ਜੀ, ਜੇ ਤੁਸੀਂ ਨਹੀਂ ਗਏ ਤਾਂ ਕੋਈ ਪੰਗਾ ਲੈ ਲਓ ਔਖੇ ਸੌਖੇ।

  • @amarjitkaur909
    @amarjitkaur909 หลายเดือนก่อน

    Roadways day driver at a conductor Manmani Karte Hain

  • @BaljindersinghBaljinders-tv1rj
    @BaljindersinghBaljinders-tv1rj หลายเดือนก่อน

    Good morning ji ma Bathinda to

  • @user-gc4ot9qm5c
    @user-gc4ot9qm5c หลายเดือนก่อน

    Baki fasla te MSP de den.7000 ki krage j dooji koi fasal vech e na ske ta fr ki faida.

  • @Naresh_kumar__542
    @Naresh_kumar__542 หลายเดือนก่อน +2

    Baaht ਸਾਹਿਬ ਮੁੱਖ ਮੰਤਰੀ ਤੱਕ ਸਿਹਤ ਸੁਨੇਹਾ ਪਹੁੰਚਾ ਦਿਓ ਤੁਹਾਡੀ ਸਿੱਧੀ ਗੱਲਬਾਤ ਆ ਪਿਛਲੇ ਦੋ ਮਹੀਨਿਆਂ ਤੋਂ ਲਗਭਗ ਲਾਈਟ ਦੀਵਾ ਲੈ ਕੇ ਲੱਭਣੀ ਪੈਂਦੀ ਹੈ

  • @jagjitsingh627
    @jagjitsingh627 หลายเดือนก่อน

    Bai g, sat shri akal g, jagjit randhawa mimsa dhuri

  • @harjeetmann9976
    @harjeetmann9976 หลายเดือนก่อน

    Bath should leave journalism and join bjp .... he will atleast be honest...😂

  • @harbanskataria259
    @harbanskataria259 หลายเดือนก่อน

    2323 programme diya bahut 2 mubarka

  • @GurlalSingh-xk1uf
    @GurlalSingh-xk1uf หลายเดือนก่อน

    Hello ji

  • @sarbjitkaur1053
    @sarbjitkaur1053 หลายเดือนก่อน

    Bath beta koi v jamin malk tekhedar de pese nhi rakda. Takedar ne mehnet kiti a.

  • @harjitsran4661
    @harjitsran4661 หลายเดือนก่อน

    ਤੱਤੀ ਖ਼ਬਰ 😂😂😂

  • @Gurlalsinghkang
    @Gurlalsinghkang หลายเดือนก่อน

    ਸੰਜੇ ਸਿੰਘ ਐਵੇਂ ਝੂਠ ਬੋਲ ਰਿਹਾ ਹੈ

  • @HeerSingh-tp9mm
    @HeerSingh-tp9mm หลายเดือนก่อน

    Bath saab ki kdi kise keidde di sugar chekh kiti kehdhi GL krde TC sir GL oh kro his aam lokaan bhla hope enu chuddo daramebaaj. Nu sir ho sakda meri typing galathove so I sorry sir but topics decided with mr sandawaliya

  • @amarjitkaur909
    @amarjitkaur909 หลายเดือนก่อน

    Main Dinanagar to Pathankot Jana Si Dindi cream did the time see roadways driver Ne Dinanagar bus adde to bus Nahin roki vah fatafat Ek andruni bus Aditi Walon Ke Tujhe pasodi Karke Le Gaya usne bus ek second Levi Nahin roki private bus cream Apne pure time bus adde ki khadi Rahi Roadways day driver conductor no counselling the load hai

  • @naughtyjatt
    @naughtyjatt หลายเดือนก่อน

    Why are you guys beating up the bush come to the point you wasted my time ❤

  • @user-gt5ee6mh2w
    @user-gt5ee6mh2w หลายเดือนก่อน +1

    ਹੁਣ ਵੋਟ ਆਪ ਪਾਰਟੀ ਨੂੰ ਨਈ ਅਕਾਲੀ ਦਲ ਨੂੰ ਪਾਇਆ ਕਰਨੀ ਬਾਦਲ ਸਾਬ ਦਾ ਰਾਜ਼ ਵਧਿਆ ਸੀ

    • @harbhajansingh4281
      @harbhajansingh4281 หลายเดือนก่อน

      Balle oye tuhade. Badala ne saara punjab lutt ke kangaal kar ditta. Guru diyan golkan v kha gaye koi changa kam v nahi keeta. Hun saare eh keh. Rahe han ki sukhbir ni kade v maaf nahi karna chahida asi es. Da virodh karange.

  • @jasbirsaini2126
    @jasbirsaini2126 หลายเดือนก่อน

    Jo marji karle vikram Singh jiyda ni hun kadi bi

  • @Naresh_kumar__542
    @Naresh_kumar__542 หลายเดือนก่อน +1

    ਬਾਠ ਸਾਹਿਬ ਤੁਹਾਡੀ ਤਾਂ ਸਿੱਧੀ ਗੱਲਬਾਤ ਆ ਮੁੱਖ ਮੰਤਰੀ ਨਾਲ ਸਾਡੀ ਵੀ ਗੱਲ ਪਹੁੰਚਾ ਦਿਓ ਪਿਛਲੇ ਦੋ ਮਹੀਨਿਆਂ ਤੋਂ ਲਾਈਟ ਦੀਵਾ ਲੈ ਕੇ ਲੱਭਣੀ ਪੈਂਦੀ ਆ

  • @user-px3kz6lq5q
    @user-px3kz6lq5q หลายเดือนก่อน

    Ajj ta dove fukre BJP de एजेंट ही लग रहे ने।। Sanda sab sab tusi keha पहला वी कई पार्टी दे नेता ने इस तरह दे बयान डिटे ने।।। पहला किने मुखमंत्री नाल eda हो चूका जिस tarhan kejriwal नाल हो रिहा

  • @Lovedeepsingh01
    @Lovedeepsingh01 หลายเดือนก่อน

    🙏🙏🙏🙏

  • @manmeetsandhu1306
    @manmeetsandhu1306 หลายเดือนก่อน

    Hello ji