'ਬਾਬਾ ਜੀ ਬਰਗਰ ਵਾਲੇ' ਦਾ ਗੰਨਮੈਨਾਂ ਕਾਰਨ ਵਧਿਆ ਖਰਚਾ

แชร์
ฝัง
  • เผยแพร่เมื่อ 16 ธ.ค. 2024

ความคิดเห็น • 637

  • @ਪੰਜਾਬਗੁਰੂਆਂਦੀਧਰਤੀ

    ਜਦੋਂ ਮੁਗਲਾਂ ਨੇ ਇਹ ਮਸ਼ਹੂਰ ਕਰ ਦਿੱਤਾ ਕਿ ਅਸੀਂ ਸਿੱਖ ਮੁਕਾ ਦਿਤੇ ਨੇ ਤਾਂ ਬੋਤਾ ਸਿੰਘ ਗਰਜਾ ਸਿੰਘ ਨੇ ਤਰਨਤਾਰਨ ਲਾਗੇ ਨੂਰਦੀ ਲਾਗੇ ਨਾਕਾ ਲਾ ਕੇ ਟੈਕਸ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਉਹ ਪੈਸੇ ਦੇ ਭੁੱਖੇ ਨਹੀਂ ਸਨ ਬਸ ਮੁਗਲ ਸਰਕਾਰ ਨੂੰ ਇੱਕ ਸੰਕੇਤਕ ਚੈਲੇਂਜ ਹੀ ਸੀ ਭਾਵੇਂ ਪਤਾ ਸੀ ਕਿ ਸ਼ਹੀਦੀ ਦੇਣੀ ਪੈ ਸਕਦੀ ਏ ਮੈ ਸਮਝਦਾ ਕਿ ਸਿਆਸੀ ਲੋਕਾਂ ਨੇ ਲੋਕਾਂ ਦੇ ਨੱਕ ਚ ਏਨਾ ਦਮ ਕਰ ਦਿੱਤਾ ਕਿ ਇਸ ਬਾਬਾ ਜੀ ਨੇ ਵੀ ਚੋਣ ਲੜਕੇ ਇੱਕ ਤਰਾਂ ਦਾ ਸੰਕੇਤਕ ਵਿਰੋਧ ਦਰਜ਼ ਕਰਾਇਆ ਏ ਜਿਤਣਾ ਹਾਰਨਾ ਵੱਖਰੀ ਗੱਲ ਏ ਸਿੰਘਾਂ ਦਾ ਵਿਰਸਾ ਏ ਜ਼ੁਲਮ ਖ਼ਿਲਾਫ਼ ਖੜੇ ਹੋਣਾ ਚਾਹੇ ਸਵਾ ਲੱਖ ਹੀ ਹੋਵੇ
    ਸਿੰਘ ਜੀ ਨੂੰ ਸਲਾਮ

  • @arshdeepsingh6815
    @arshdeepsingh6815 5 ปีที่แล้ว +9

    ਬਾਬਾ ਜੀ ਦਿਲ ਖੁਸ਼ ਕਰ ਦਿੱਤਾ, ਵਾਹਿਗੁਰੂ ਤੁਹਾਨੂੰ ਤਰੱਕੀ ਬਕਸ਼ੇ ਮੇਰੀ ਫੈਮਿਲੀ ਦੀਆ ਸਾਰੀਆ ਵੋਟਾਂ ਤੁਹਾਨੂੰ ✌️✌️👍

  • @ghaint_punjabi-cz1ey
    @ghaint_punjabi-cz1ey 5 ปีที่แล้ว +143

    ਵਾਹ ਗੁਰੂ ਦੇ ਸਿੰਘਾ ,ਵਾਹ ਤੁਹਾਡਾ ਜਜਬਾ ਏਸੇ ਕਰਕੇ ਤਾ ਲੋਕ ਕਹਿਦੇ ਨੇ ਇਕ ਸਿਖ ਇਕਲਾ ਹੀ ਕਾਫੀ ਹੁੰਦਾ ਮੈਦਾਨ ਚ।

    • @rajivkumar1865
      @rajivkumar1865 5 ปีที่แล้ว

      es apinchod nu ek vote ve na daina. kyu le oo vote khraab hojuga

    • @punjabijeepawale6881
      @punjabijeepawale6881 5 ปีที่แล้ว +1

      rajiv kumar tu apni vote apni Bond vich leh la .

    • @ss-fc7oi
      @ss-fc7oi 5 ปีที่แล้ว

      @@punjabijeepawale6881 sahi 😃😃😃😃😃😃😃😃😂😂😂😂😂😂😂😂😂😂😂😂😂

    • @gurveersingh1675
      @gurveersingh1675 3 ปีที่แล้ว

      @@rajivkumar1865 ਤੇਰੀ ਭੈਣ ਮੇਰੇ ਥੱਲੇ ਪਈ ਆ ਸਵਾਦ ਬਹੁਤ ਆਉਂਦਾ ਸਾਰੀ ਰਾਤ ਠੁਕਾਈ ਕਰੁੰਗਾ ਪਹਿਲਾਂ ਆਪਣਾ ਘਰ ਸੰਭਾਲ ਫਿਰ ਦੂਜੇ ਨੂੰ ਬੋਲੀ

  • @DavinderSingh-gj6ow
    @DavinderSingh-gj6ow 5 ปีที่แล้ว +292

    ਵਾਹ ਖਾਲਸਾ ਜੀ ਤੁਸੀ ਗਰੇਡ ਹੋ ਤੁਸੀ।ਵਾਹਿਗੁਰੂ ਜੀ ਤੁਹਾਡੀ ਮਦਦ ਕਰਨਗੇ ।👍👍👍👍🙏🙏🙏🙏🙏

    • @bhalal5201
      @bhalal5201 5 ปีที่แล้ว

      Davinder Singh
      OTP

    • @rajivkumar1865
      @rajivkumar1865 5 ปีที่แล้ว

      es apinchod nu ek vote ve na daina. kyu le oo vote khraab hojuga

    • @gurveersingh1675
      @gurveersingh1675 3 ปีที่แล้ว

      @@rajivkumar1865 ਭੈਣ ਦਿਆ ਯਾਰਾਂ ਤੈਨੂੰ ਕੀ ਤਕਲੀਫ਼ ਹੋਈ ਚਵਲ ਬੰਦਾ

    • @gurveersingh1675
      @gurveersingh1675 3 ปีที่แล้ว

      @@rajivkumar1865 ਕੁਮਾਰ ਹੁੰਦੇ ਹੀ ਆਪਣੀ ਭੈਣ ਦੇ ਯਾਰ

  • @jagseerdhigana4340
    @jagseerdhigana4340 5 ปีที่แล้ว +93

    ਰਵਿੰਦਰ ਪਾਲ ਸਿੰਘ ਜੀ ਖਾਲਸਾ ਵਾਹਿਗੁਰੂ ਜੀ ਤੁਹਾਡਾ ਭਲਾ ਕਰੇ

  • @harjeetsingh6428
    @harjeetsingh6428 5 ปีที่แล้ว +62

    ਵੀਰੋ ਅੱਖਾਂ ਚੋ ਆਸੂ ਆ ਗੇ ਵੀਰ ਦਾ ਜਜਬਾ ਦੇਖ ਕੇ ਵਾਹ! ਕਾਲਗੀਧਰ ਜੀ ਅਨਮੋਲ ਹੈ ਤੇਰਾ ਖਾਲਸਾ

    • @Jhinjerjatt007
      @Jhinjerjatt007 5 ปีที่แล้ว +1

      ਹੰਝੂ ਹੁੰਦੇ ਆ ਪੰਜਾਬੀ ਚ ਵੀਰ।

    • @HarjeetSingh-sf4ev
      @HarjeetSingh-sf4ev 5 ปีที่แล้ว

      ਸਭ ਪੈਸੇ ਲਈ ਹੈ

  • @DevinderSingh-tq4uv
    @DevinderSingh-tq4uv 5 ปีที่แล้ว +220

    ਗੱਲ ਜਿੱਤ ਹਾਰ ਦੀ ਨਹੀ ।ਗੱਲ ਜਜ਼ਬੇ ਦੀ ਹੈ ਹੌਸਲੇ ਦੀ ਹੈ ਸੱਚ ਦੀ ਹੈ

    • @rajivkumar1865
      @rajivkumar1865 5 ปีที่แล้ว

      es apinchod nu ek vote ve na daina. kyu le oo vote khraab hojuga

  • @dalvirsingh5878
    @dalvirsingh5878 5 ปีที่แล้ว +6

    ਵਹਿਗੁਰ ਤਹਾਨੂੰ ਜਿੱਤ ਬਖਸ਼ੇ

  • @SukhwinderSingh-gg1xu
    @SukhwinderSingh-gg1xu 5 ปีที่แล้ว +6

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ

  • @GurmailSingh-iz3yy
    @GurmailSingh-iz3yy 5 ปีที่แล้ว

    ਬਾਬਾ ਜੀ ਬਰਗਰ ਵਾਲੇ ਅਸੀ ਤੁਹਾਡੇ ਨਾਲ ਹਾ ਤੇ ਤੁਹਾਡਾ ਮੈ ਕਈ ਵਾਰ ਖਾਦਾ ਬੋਹ ਸਵਾਦ ਹੁੰਦਾ ਸਾਰੇ ਵੀਰ ਜਰੂਰ ਜਾਇਓ ਇੱਕ ਵਾਰ ☺️🙏

  • @makhansinghmameka4722
    @makhansinghmameka4722 5 ปีที่แล้ว +96

    ਬਾਬਾ ਜੀ ਸਹੀ ਕਹਿ ਰਹੇ ਹਨ.ਸਚੱ ਦੀ ਅਵਾਜ ਸੁਨਣੀ ਅੌਖੀ ਹੈ.

  • @azaadkhalsatvazaadtv7626
    @azaadkhalsatvazaadtv7626 5 ปีที่แล้ว +171

    ਵੀਰੋ ਗੱਲ ਜਿੱਤ ਜਾ ਹਾਰ ਦੀ ਨਹੀਂ ਗੱਲ ਜਜਬੇ ਦੀ ਝੂਠੇ ਤੇ ਭ੍ਰਿਸਟ ਲੋਕਾਂ ਨੂੰ ਲਲਕਾਰ ਮਾਰੀ ਆ ਗੁਰੂ ਕੇ ਖਾਲਸੇ ਨੇ ਏਹੀ ਗੁਰੂ ਸਾਹਿਬ ਦਾ ਉਪਦੇਸ਼ ਆ

    • @JatinSharma-sy8dk
      @JatinSharma-sy8dk 5 ปีที่แล้ว +3

      Shi kiha baba ji
      Aj sanu adhai dai bandiya di lodh hai

    • @rajivkumar1865
      @rajivkumar1865 5 ปีที่แล้ว

      es apinchod nu ek vote ve na daina. kyu le oo vote khraab hojuga

    • @gindimahl7273
      @gindimahl7273 5 ปีที่แล้ว +2

      Rajiv kumar kaka eh gal thik ni par singh ek vari samjode age teri marji ae

    • @lakhyghuman2380
      @lakhyghuman2380 5 ปีที่แล้ว +1

      @@rajivkumar1865
      Jubaaan nu sabaal ke gl krni sikh la
      Jubaan = aukaaat

    • @ss-fc7oi
      @ss-fc7oi 5 ปีที่แล้ว

      @@rajivkumar1865 tu na dyi. ...bakia nu kehn vala tu kon

  • @narindersinghakkarpta3306
    @narindersinghakkarpta3306 5 ปีที่แล้ว +42

    ਵੀਰ ਨੂੰ ਜਿਤਾਓ ਜੀ

  • @gurjindsingh8139
    @gurjindsingh8139 5 ปีที่แล้ว +10

    ਗਿਆਨੀ ਜੀ ਵਧੀਆ ਸੋਚ ਆ ਵੀਰ ਜੀ

  • @ronakjasveer7738
    @ronakjasveer7738 5 ปีที่แล้ว +2

    ਗੁੱਡ ਲੱਕ ਸਰਦਾਰ ਜੀ

  • @savethegirlchild1234
    @savethegirlchild1234 5 ปีที่แล้ว +16

    ਬਹੁਤ ਵਧੀਆ ਵਿਚਾਰ

  • @gagandeepsingh3533
    @gagandeepsingh3533 5 ปีที่แล้ว +2

    ਵਾਹਿਗੁਰੂ ਮੇਹਰ ਕਰੇ ਤਾਂ ਸਿੰਘ ਸਾਬ

  • @ਵਾਹਿਗੁਰੂਜੀਕਾਖ਼ਾਲਸਾਵਾਹਿਗੁਰੂਜੀਕੀ

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @mehakindersingh7805
    @mehakindersingh7805 5 ปีที่แล้ว +34

    ਦਿਲ ਰੱਖੀਏ ਪਹਾੜਾਂ ਵਰਗਾ ਹੌਸਲੇ ਬੁਲੰਦ ਰੱਖੀਏ

  • @navi.manraj.haresh.mannat1679
    @navi.manraj.haresh.mannat1679 5 ปีที่แล้ว +1

    Very nice Bhaji

  • @butasingh124
    @butasingh124 5 ปีที่แล้ว +14

    ਸਵਾ ਲੱਖ ਨਾਲ ਇਕ ਲੜਾਊ ਤਬੇ ਗੋਬਿੰਦ ਸਿੰਘ ਨਾਮ ਕਹਾਊ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @karanmakkar1313
      @karanmakkar1313 5 ปีที่แล้ว

      Eh nu pucho tera ghar de 5 vote v tera nal nhi

  • @JaswinderSingh-rm3wb
    @JaswinderSingh-rm3wb 5 ปีที่แล้ว +10

    ਬੁਲੰਦ ਹੋਸਲੇ ਨਾਲ ਹੀ ਪਹਾੜ ਚੀਰਕੇ ਰਾਸਤੇ ਕੱਡੇ ਜਾਦੇ ਹਨ 💪💪💪💪💪

  • @rickyrisky6306
    @rickyrisky6306 5 ปีที่แล้ว +114

    J INDIA DA... PRIME MINISTER EK... CHA WALA BAN SAKDA.... TA KHALSA SADA FER V... BURGER 🍔 LGANDA.... BEST OF LUCK....!
    VEER JI...!

    • @Goldberg697
      @Goldberg697 5 ปีที่แล้ว

      Bilkul russia da pm rat fadn wala tha oh v bn gya president putin

    • @hamdardaryan
      @hamdardaryan 5 ปีที่แล้ว

      Hahaha 😜

    • @PardeepSingh-xk5nw
      @PardeepSingh-xk5nw 5 ปีที่แล้ว +1

      Jai Shiva Ji oh president a

    • @Goldberg697
      @Goldberg697 5 ปีที่แล้ว

      @@PardeepSingh-xk5nw jo bhi bhai re thik hun

    • @grewalgagan1752
      @grewalgagan1752 5 ปีที่แล้ว

      @@Goldberg697 thonu pta a v putin spy c te har trah di training a te pilot soldier rat fdn vala ni search maar k dekho

  • @sonusingh-vz3iw
    @sonusingh-vz3iw 5 ปีที่แล้ว +8

    ਵਾਹਿਗੁਰੂ ਜੀ

  • @kamalsmaon1261
    @kamalsmaon1261 5 ปีที่แล้ว

    👏👏👏👏👏👏bahut vadhia soch a baba ji

  • @sunnyaboharvlog5870
    @sunnyaboharvlog5870 5 ปีที่แล้ว +12

    ਅਸਲੀ ਪੰਜਾਬੀਅਤ ਲੋਕ ਜਰੂਰ ਵੋਟਾਂ ਦੇਣਾ ਬਣਦਾ ਹੈ ਏ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਹਨ

  • @sunilinsan8644
    @sunilinsan8644 5 ปีที่แล้ว +5

    ਵੀਰ ਤੂੰ ਦਿਲ ਤਾ ਜਿੱਤ ਗਿਆ

  • @amritgill3074
    @amritgill3074 5 ปีที่แล้ว

    ਧੰਨਵਾਦ ਜੀ

  • @davinderdavinder613
    @davinderdavinder613 5 ปีที่แล้ว +1

    Very good veer ji

  • @sandeepsinghbawa9982
    @sandeepsinghbawa9982 5 ปีที่แล้ว

    ਆਹ ਨੇ ਗੁਰੂ ਦੇ ਅਸਲ ਸਿੰਘ , ਸੋਚ ਤੇ ਨਿਮਰਤਾ ਨੂੰ ਸਲਾਮ ਅ , ਅੱਜ ਕੱਲ ਇਹ ਜਿਹੇ ਸਿੰਘ ਕਿੱਥੇ ਨੇ

  • @jujharsingh513
    @jujharsingh513 5 ปีที่แล้ว +1

    ਜੂਝਦੇ ਰਹੋ ਖਾਲਸਾ ਜੀ ਜੂਝਦੇ ਰਹੋ,

  • @SukhwinderSingh-gg1xu
    @SukhwinderSingh-gg1xu 5 ปีที่แล้ว

    ਬਹੁਤ ਬਹੁਤ ਵਧਾਈ ਆਂ

  • @pardeepRandhawa-1985
    @pardeepRandhawa-1985 5 ปีที่แล้ว +1

    Very good baba ji

  • @jaspreetsinghgill7097
    @jaspreetsinghgill7097 5 ปีที่แล้ว

    ਵਾਹਿਗੁਰੂ ਮਿਹਰ ਕਰਨ

  • @GaganSingh-ss1fl
    @GaganSingh-ss1fl 5 ปีที่แล้ว +1

    ਵੈਰੀ ਗੁਡ ਸਿੰਘ ਸਾਹਿਬ ਗੱਲ ਜਿੱਤ ਹਾਰ ਦੀ ਨੀ ਹੌਸਲੇ ਤੇ ਕੁਜ ਕਰ ਵਖਾਣ ਦੀ ਹੈ।

  • @kushikushi4798
    @kushikushi4798 5 ปีที่แล้ว +1

    verry good baba ji

  • @jarnailsingh9765
    @jarnailsingh9765 5 ปีที่แล้ว +35

    ਤੁਸੀਂ ਹਾਰ ਕੇ ਵੀ ਜਿੱਤ ਪ੍ਰਾਪਤ ਕਰ ਲਵੋਗੇ ਜੀ ।

  • @punjabilive8461
    @punjabilive8461 5 ปีที่แล้ว +4

    ਵਹਿਗੁਰੂ ਜੀ ਼

  • @Harpreetsingh-rl7ee
    @Harpreetsingh-rl7ee 5 ปีที่แล้ว

    Best of luck khalsa g..... Baht jrurat hai ek vdiya te honest Leader di punjab nu te india nu..

  • @Monukumar-lm7pu
    @Monukumar-lm7pu 5 ปีที่แล้ว

    ਵਾਹਿਗੁਰੂ ਤੁਹਾਡਾ ਨਾਲ ਕੋਈ ਨਹੀ ਲੋਕ ਵੀ ਤੁਹਾਡੇ ਨਾਲ ਹੈ

  • @balkarbarkandi1569
    @balkarbarkandi1569 5 ปีที่แล้ว +37

    Our votes for khalsa.

  • @HarpalSingh-fn6xd
    @HarpalSingh-fn6xd 5 ปีที่แล้ว

    ਕਿਆ ਬਾਤਾਂ ਜੀ

  • @lovepreetathwalvalmiki7097
    @lovepreetathwalvalmiki7097 5 ปีที่แล้ว

    Baba ji tuhanu ta Pradhanmantri hona chahida hai waheguru Mehr kre✌️✌️✌️✌️✌️✌️✌️✌️

  • @awigill9325
    @awigill9325 5 ปีที่แล้ว +21

    Salute police gunman nu vi jehde respectfully apni duty de rhe ne...🙏

  • @paramjitsinghmalhi5689
    @paramjitsinghmalhi5689 5 ปีที่แล้ว +75

    ਸਤਿ ਸ੍ਰੀ ਅਕਾਲ ਸਲਾਮ ਕਰਦੇ ਹਾ ਜੀ,

  • @sukhjeetkaur5954
    @sukhjeetkaur5954 5 ปีที่แล้ว +15

    ਇਹੋ ਜਿਹਾ ਕੇਸ ਪਹਿਲਾਂ ਤਰਨਤਾਰਨ ਫੋਟੋ ਗਰਾਫਰ ਨਾਲ ਹੋਇਆ ਸੀ ਜਿਹੜੇ ਗੰਨਮੈਨ ਦਿੰਦੇ ਆ ਖਰਚਾ ਵੀ ਓਹੋ ਦੇਣ। ਇਕ ਬੀਬੀ ਨੇ ਸਿਕਿਉਰਿਟੀ ਨਾਲੈਣ ਅਰਜੀ ਦਿੱਤੀ ਹੈ। ਬੈਰੀਗੇਟ ਵਾਲੇ ਮੰਤਰੀਆਂ ਦੀ ਛੁੱਟੀ ਕਰੋ

  • @Harwinder555
    @Harwinder555 5 ปีที่แล้ว +1

    ਗੁੱਡ ਬੰਦਾ ਜੀ

  • @Kiingdomofhearts
    @Kiingdomofhearts 5 ปีที่แล้ว +19

    Bada wadia banda .i met him soo genuine

  • @rahuldhiman9581
    @rahuldhiman9581 5 ปีที่แล้ว +3

    wah kya bat h veer ....God bless u ....very gud thinking👍👍👍

  • @Middysky
    @Middysky 5 ปีที่แล้ว +14

    ਬਾਬਾ ਜੀ ਨੂੰ ਦੇਖ ਕੇ ਤਾਂ Joly LLB movie ਦੀ ਯਾਦ ਆ ਗਈ ਅਰਸ਼ਦ ਵਾਰਸੀ ਵੀ ਏਦਾਂ ਈ ਅਪਨੇ Gunman ਨੂੰ ਸਕੂਟਰ ਤੇ ਲਈ ਫਿਰਦਾ ਆ

  • @narpindersingh3652
    @narpindersingh3652 5 ปีที่แล้ว +25

    carry on betta I will vote you

  • @amriksidhu6891
    @amriksidhu6891 5 ปีที่แล้ว

    ਸਲੂਟ ਆ ਬਾਬਾ ਜੀ। 🙏

  • @YG-hm9gt
    @YG-hm9gt 5 ปีที่แล้ว

    ਐਵੇਂ ਇਕ ਸਧਾਰਨ ਬੰਦਾ ਨਾ ਰਾਜਨੀਤੀ ਕਰ ਸਕਦਾ, ਨਾ ਰਾਜਨੀਤੀ ਵਿੱਚ ਖਰਚਾ ਉਠਾ ਸਕਦਾ ਨਾ ਗਰੀਬ ਜਿੱਤ ਸਕਦਾ, ਨਾ ਹਾਰ ਸਕਦਾ, ਰਾਜਨੀਤੀ ਵਿੱਚ ਉਹੀ ਆਉਂਦੇ ਜੋ ਸਮਝਣ ਨਹੀਂ ਬਲਕਿ ਇਹ ਸੋਚ ਬਣਾ ਕੇ ਆਉਂਦੇ ਕਿ ਲੋਕ ਮੂਰਖ ਹਨ ।ਉਦਾਹਰਣ ਇਹ ਖਾਲਸਾ ਜੀ ਹੈ ਜੋ ਕੋਸ਼ਿਸ਼ ਕਰ ਰਿਹਾ ਹੈ ਪਰ ਮੈਂ ਸਮਝਦਾ ਕਿ ਚੋਣ ਲੜਨ ਨਾਲ ਇਕ ਗਰੀਬ ਦਾ ਹੀ ਨੁਕਸਾਨ ਹੁੰਦਾ, ਇਕ ਗਰੀਬ ਨੂੰ ਤਾਂ ਕੋਈ ਸਮਾਜ ਸੰਸਥਾ ਵੀ ਨਹੀਂ ਲੈਂਦੀ ਇਹ ਤਾਂ ਫੇਰ ਵੀ ਰਾਜਨੀਤੀ ਹੈ।ਸਮਾਜ ਸੰਸਥਾਵਾਂ ਵਿੱਚ ਵੀ ਜਦੋਂ ਇਕ ਨਾਂ ਬਣ ਜਾਵੇ ਉਹ ਬੰਦਾ ਜਾਂ ਰਾਜਨੀਤੀ ਵਿੱਚ ਆ ਜਾਂਦਾ ਜਾਂ ਵਿਦੇਸ਼ਾਂ ਨੂੰ ਵੀਜੇ ਲਗਵਾ ਕਿ ਆਪਣੇ ਪਰਿਵਾਰ ਸੈਟਿੰਗ ਕਰ ਲੈਂਦੇ ।ਕੋਈ ਵੀ ਸੰਸਥਾ ਨਿਰਸੁਆਰਥ ਨਹੀਂ ਤਾਂ ਹੀ ਹੀ ਚਮਕ ਦਮਕ ਵਾਲੇ ਤੋਂ ਬਿਨਾ ਕੋਈ ਸਧਾਰਨ, ਗਰੀਬ ਉਸਦਾ ਮੈਂਬਰ ਵੀ ਨਹੀਂ ਬਣ ਪਾਉਂਦਾ ।

  • @gurambratsingh2873
    @gurambratsingh2873 5 ปีที่แล้ว +50

    Fist time kisse ne education di gall kri aa khalsa g rabb tuhade te mehr kre

  • @narindernarinder1439
    @narindernarinder1439 5 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਖਾਲਸਾ ਜੀ

  • @amandeepkumar642
    @amandeepkumar642 5 ปีที่แล้ว

    22 ji kip it up

  • @gurdeepkaur4795
    @gurdeepkaur4795 5 ปีที่แล้ว

    Waheguru ji ka khalsa waheguru ji ki fateh

  • @growloser_146
    @growloser_146 5 ปีที่แล้ว +2

    We wants to promote that kinds of person ,i appreciated

  • @Naturelife733
    @Naturelife733 5 ปีที่แล้ว +4

    Salute a tuhadi soch nu

  • @amritgill3074
    @amritgill3074 5 ปีที่แล้ว

    ਸਾਡੇ ਪਿੰਡ ਨੰਗਲੀ ਅੰਮ੍ਰਿਤਸਰ ਵੀ ਬੰਦ ਕਰਵਾਰੋ ਜੀ spring ਡੈਲ ਬੰਦ ਕਰਵਾਊ ਜੀ 👏👏👏👏 ਜਿਦੋ ਸਵੇਰੇ ਮੇਰੇ ਵਰਗਾ ਕੋਈ ਗਰੀਬ ਸਵੇਰੇ ਕੰਮ ਤੇ ਜਦਾ ਤਾ 1ਘੇਟਾ ਲੱਗ ਜਦਾ ਜਾਮ ਚ

  • @princejandu8363
    @princejandu8363 5 ปีที่แล้ว +1

    NYC veer g

  • @demongamer9982
    @demongamer9982 5 ปีที่แล้ว

    ਬਰਗਰ ਦਾ ਕੰਮ ਫਿਰ ਕਿਵੇਂ je ਜਿੱਤ ਹੋਈ ਤਾਂ,, ਕਿਸੇ ਨੇ ਤੇਰੇ ਪੈਰ ਨੀ ਲੱਗਣ ਦੇਣੇ ਵੀਰ ਬਹੁਤ ਗੰਦ ਪਿਆ ਹੋਇਆ ਹੈ

  • @sonumeyel749
    @sonumeyel749 5 ปีที่แล้ว

    ਬਾਬਾ ਜੇ ਸਾਰੇ ਮੰਤਰੀ ਖਾਲਸਾ ਜੀ ਹੋਣ ਤਾਂ ਬਹੁਤ ਵਧੀਆ ਹੋਣ
    ਭਿੰਡਰਾਂਵਾਲੇ ਸੰਤਾ ਵਰਗੇ ਹੋਣ ਤਾਂ ਸਵਾਦ ਆਜੇ
    ਗਰੀਬਾਂ ਲਈ ਖਾਲਸਾ ਦਾ ਹੀ ਹਥ ਉੱਠਦਾ ਏ ਹਮੇਸ਼ਾ

  • @ragahvkakkar803
    @ragahvkakkar803 5 ปีที่แล้ว +1

    Good baba ji

  • @deepkaur3912
    @deepkaur3912 5 ปีที่แล้ว

    Dattee rho khalsa ji 🙏🙏👍👍👍

  • @sukhsingh3915
    @sukhsingh3915 5 ปีที่แล้ว +11

    Lage raho baba g,,,i am proud of u

  • @supportfarmers2958
    @supportfarmers2958 5 ปีที่แล้ว +16

    Bhut vadia ji baba ji nu sport kro change jarori a system fail ho chukya sarkara da

  • @Lakshmialuminium
    @Lakshmialuminium 5 ปีที่แล้ว +1

    Very good Paji

  • @amritgill1984
    @amritgill1984 5 ปีที่แล้ว

    ਕਿਰਪਾ ਕਰਕੇ ਸਾਰਾ ਲੁਧਿਆਣਾ ਸਪੋਰਟ ਕਰੇ

  • @HarpreetSingh-gw4cf
    @HarpreetSingh-gw4cf 5 ปีที่แล้ว +8

    V good sir waheguru ji nal a thaude

  • @garrysingh2340
    @garrysingh2340 5 ปีที่แล้ว +1

    Very nice ji

  • @gugumana1583
    @gugumana1583 5 ปีที่แล้ว +10

    Very good job veer g

  • @arshkainth5981
    @arshkainth5981 5 ปีที่แล้ว +15

    ਬਾਬਾ ਜੀ ਨੂੰ ਵੋਟ ਪਾਉ ਗਏ ਲੁਧਿਆਣੇ ਵਾਲਿਓ ?

  • @proudpunjabi8727
    @proudpunjabi8727 5 ปีที่แล้ว +1

    Very nice

  • @meenuwahegurujipariswarnuh6164
    @meenuwahegurujipariswarnuh6164 5 ปีที่แล้ว

    grate khalsa ji

  • @amnsuyangoraya3835
    @amnsuyangoraya3835 5 ปีที่แล้ว

    veeri veeri nice BABA ji👍👍👍👍

  • @jaspalsinghsinghjaspal8645
    @jaspalsinghsinghjaspal8645 5 ปีที่แล้ว +1

    Nice

  • @Yuva3493
    @Yuva3493 5 ปีที่แล้ว

    Good thoughts phaji

  • @KuldeepSingh-fw4jp
    @KuldeepSingh-fw4jp 5 ปีที่แล้ว +2

    very nice khalsa ji

  • @sukhveerkaur2988
    @sukhveerkaur2988 5 ปีที่แล้ว +31

    Baba Gg good thoughts..

  • @preetiamandeepkurail6191
    @preetiamandeepkurail6191 5 ปีที่แล้ว

    Guru ramdas ji tuhade nal h waheguru tuhanu chadhdi klaa ch rakhn 🙏🏻🙏🏻

  • @samodhbawa1660
    @samodhbawa1660 5 ปีที่แล้ว

    ਬਾਬਾ ਜੀ ਕ੍ਰਿਪਾ ਕਰੋ

  • @technoexclusive6467
    @technoexclusive6467 5 ปีที่แล้ว

    Waheguru mehar karega ji

  • @jazzchouhan2350
    @jazzchouhan2350 5 ปีที่แล้ว

    Bhot Sohne Singh sahib bddi khushi hoi Dekh k parmatma tuhanu jit bkhshe

  • @singhavtar9092
    @singhavtar9092 5 ปีที่แล้ว +6

    I vote for baba

  • @bhaijagsirsinghkhalsa9557
    @bhaijagsirsinghkhalsa9557 5 ปีที่แล้ว +2

    Good job ji

  • @sonumeyel749
    @sonumeyel749 5 ปีที่แล้ว

    ਰਾਜ ਕਰੇਗਾ ਖਾਲਸਾ

  • @GurpreetSingh-zd1rk
    @GurpreetSingh-zd1rk 5 ปีที่แล้ว

    Gud kahlsa g

  • @GursewakSingh-bw2nk
    @GursewakSingh-bw2nk 5 ปีที่แล้ว +1

    Sahi a ji

  • @bhaivarindersinghakarpuri3228
    @bhaivarindersinghakarpuri3228 5 ปีที่แล้ว

    V great ji

  • @ਯਾਰਪੰਜਾਬਤੋਂ-ਤ3ਗ
    @ਯਾਰਪੰਜਾਬਤੋਂ-ਤ3ਗ 5 ปีที่แล้ว +12

    ਐਵੇ ਵੋਟਾਂ ਖ਼ਰਾਬ ਕਰਨੀਆਂ ਸਿਮਰਨਜੀਤ ਬੈਸ ਦੀ ਮਦਦ ਕਰ

    • @47203752raju
      @47203752raju 5 ปีที่แล้ว

      Bilkul sahi ji

    • @baldevmomi996
      @baldevmomi996 5 ปีที่แล้ว +1

      Bains is nothing but a truckload of arrogance. Worthless politician.

    • @deeptv4480
      @deeptv4480 5 ปีที่แล้ว

      Tuc Kmm kro

  • @komalisabad
    @komalisabad 5 ปีที่แล้ว +12

    ਬਾਬਾ ਜੀ ਆਪ ਸੇਰ ਤੇ ਦਲੇਰ ਹੌ

  • @attwadiattwadi8614
    @attwadiattwadi8614 5 ปีที่แล้ว +2

    100% sahi Galla han ess bahai dee

  • @bobbysinghh4121
    @bobbysinghh4121 5 ปีที่แล้ว

    Waheguru ji..

  • @erjagjitsingh1868
    @erjagjitsingh1868 5 ปีที่แล้ว

    Waheguru kirpa kran

  • @saathsachka7273
    @saathsachka7273 5 ปีที่แล้ว +1

    Nicccccce ਬਾਬਾ ਜੀ

  • @deepakbajal3356
    @deepakbajal3356 5 ปีที่แล้ว

    Bahut vadiya ji

  • @happysran3411
    @happysran3411 5 ปีที่แล้ว +14

    Malik mehar kre

  • @narindersingh4154
    @narindersingh4154 5 ปีที่แล้ว

    Veero es bande nu jiteo yaar

  • @jellysabarwaljellysabarwal949
    @jellysabarwaljellysabarwal949 5 ปีที่แล้ว +21

    This is a true singh hats off