ਹਰਸਿਮਰਤ ਖ਼ਿਲਾਫ ਭੜਕੀ ਰਾਜਾ ਵੜਿੰਗ ਦੀ ਰਾਣੀ,ਗੁੱਸੇ 'ਚ ਬੀਬੀ ਬਾਦਲ ਨੂੰ ਆਖ ਦਿੱਤਾ ਅਜਿਹਾ

แชร์
ฝัง
  • เผยแพร่เมื่อ 25 พ.ค. 2019
  • Official website:
    punjabi.newsd5.in
    Subscribe us on TH-cam -
    / @d5channelpunjabi
    Like us on -
    / d5channelpunjabi
    #D5channelpunjabi

ความคิดเห็น • 465

  • @user-ow7pn6uz4v
    @user-ow7pn6uz4v หลายเดือนก่อน +15

    ਰਾਜੇ ਦੀ ਰਾਣੀ ਦੀ ਆਵਾਜ਼ ਤਾਂ ਨੰਨੀ ਸ਼ਾਹ ਤੋਂ ਬਹੁਤ ਵਧੀਆ ਥੈਕਯੂ ਰਾਜਾ ਵੜਿੰਗ ਜਿੰਦਾਬਾਦ ਰਾਜੇ ਦੀ ਰਾਣੀ ਦੀ ਆਵਾਜ਼ ਬਹੁਤ ਵਧੀਆ ਜਿੰਦਾਬਾਦ ਅੰਮ੍ਰਿਤਾ ਵੜਿੰਗ

  • @yadwindergill914
    @yadwindergill914 5 ปีที่แล้ว +49

    ਮੈਡਮ ਜੀ ਤੁਸੀ ਬਾਦਲ ਪਰਿਵਾਰ ਨੂੰ ਛੱਡ ਕੋੲੀ ਹੋਰ ਵੀ ਮੁੱਦੇ ਦੀ ਗੱਲ ਕਰੋਗੇ ਜੀ....

  • @madensingh18
    @madensingh18 หลายเดือนก่อน +18

    ਕੈਪਟ ਦੀਏ ਰੱਨੇ ਤੁਸੀ ਕੀ ਕੀਤਾਸੀ ਓ ਵੀ ਜਸਦੇ ਜਨਤਾਨੂੰ

  • @moosewalanews1173
    @moosewalanews1173 5 ปีที่แล้ว +23

    ਹੁਣ ਹਾਰ ਜਰੀ ਨੀ ਜਾਂਦੀ

  • @kalakuldeepsandhu8098
    @kalakuldeepsandhu8098 5 ปีที่แล้ว +21

    1984 ਭੁੱਲ ਗਏ

  • @kulwinder22ghuman24
    @kulwinder22ghuman24 5 ปีที่แล้ว +82

    ਨਾ ਕੋੲੀ ਰਾਜਾ ਨਾ ਕੋਈ ਰਾਨੀ ਸਬ ਦੀ ਇਕੋ ਕਹਾਣੀ ਝੁਠ ਤੇ ਗਦਾਰੀ

    • @JagtarSingh-yy5ll
      @JagtarSingh-yy5ll 5 ปีที่แล้ว +2

      right ji

    • @deepakgarg8124
      @deepakgarg8124 5 ปีที่แล้ว +2

      Bti rose garden .park.mall.beauty parlour.hotel.ch awaragardi bnd kravo

  • @Romana_bathinde_wala
    @Romana_bathinde_wala 5 ปีที่แล้ว +34

    ਜੋ ਮੁਢਲੀਆਂ ਸਹੂਲਤਾਂ ਬਾਪੂ ਕੈੰਪਟਨ ਅਗੇ ਦਸੋ

  • @yadwindergill914
    @yadwindergill914 5 ปีที่แล้ว +50

    ਹਾਰ ਹੋਣ ਤੋ ਬਾਅਦ ਮੈਡਮ ਅਮ੍ਰਿਤਾ ਹਿੱਲ ਗੲੀ...ਤੁਸੀ ਅਾਪਣੀ ਦਵਾੲੀ ਸ਼ੁਰੂ ਕਰੋ ਡਾ. ਵੰਦਨਾ ਜੀ ਤੋ ....

    • @saraosarao1429
      @saraosarao1429 5 ปีที่แล้ว +2

      ਵੀ ਹਾਰਣ ਤੋ ਬਾਅਦ ਧੰਨਵਾਦ ਕਰਣ ਆਗੀ ਤਾ ਕਰਕੇ

    • @rumyjattighaint836
      @rumyjattighaint836 5 ปีที่แล้ว +2

      Begam fatima nu milo pagal janani

    • @yadwindergill914
      @yadwindergill914 5 ปีที่แล้ว +1

      @@saraosarao1429 22 ਜੀ ਮਿਲਣ ਕੀ ਅਾੲੀ ਅਾ ਕਰੀ ਤਾ ਫਿਰ ਬਾਦਲ ਬਾਦਲ ਜਾਦੀ ਅਾ

  • @RanjitSingh-gi7ye
    @RanjitSingh-gi7ye 5 ปีที่แล้ว +29

    ਤੁਸੀ ਤਾ ਗਿਧਾ ਪਾੳਣ ਜੋਗਰੇ ਵੀ ਨੀ ?

  • @jagdevsingh6657
    @jagdevsingh6657 5 ปีที่แล้ว +15

    ਮੈਡਮ ਹਿਲ ਗਾਹੇ ਮੈਡਮ ਜਿ ਤੁਸ਼ੀ ਹਾਰ ਗਏ ਜੋ

  • @harrybrosfashionpoint2949
    @harrybrosfashionpoint2949 5 ปีที่แล้ว +47

    ਬੀਬੀ ਹਿੱਲ ਗਈ ਹਾਰ ਕੇ

  • @Romana_bathinde_wala
    @Romana_bathinde_wala 5 ปีที่แล้ว +56

    ਹਿੱਲ ਗਈ ਦਵਾਈ ਸ਼ੁਰੂ ਕਰੋ

  • @godgod711
    @godgod711 5 ปีที่แล้ว +23

    ਸਾਧ ਕਿਹੜਾ ਐ, ਘੱਟ ਕੌਣ ਕਰਦੈ,ਚੰਗਾ ਹੋਇਆ ਨਹੀਂ ਜਿੱਤਿਆ, ਓਹਨੇ ਤਾਂ ਹਿੰਦੂ ਸਿੱਖਾਂ ਵਿੱਚ ਦੰਗੇ ਕਰਵਾ ਦੇਣੇ ਤੇ..

  • @surjitgill2773
    @surjitgill2773 5 ปีที่แล้ว +7

    ਸਰਮ ਨਹੀਂ ਆਉਦੀ ਗੱਲ ਕਰਦਿਆਂ ਨੂੰ,1984 ਵਿੱਚ ਜੋ ਸਿਖਾਂ ਨਾਲ ਹੋਇਆ,ਕਿੰਨੇ ਗੁਰੂ ਘਰ ਢਾਹੇ ਕਿੰਨੇ ਗੁਰੂ ਗਰੰਥ ਸਾਹਿਬ ਅਗਨ ਭੇਟ ਕੀਤੇ ਗਏ ।ਕਾਂਗਰਸ ਸਿੱਖਾਂ ਦੀ ਸੱਭ ਤੌ ਵੱਡੀ ਦੁਸਮਣ ਪਾਰਟੀ ਹੈ,ਇੰਨਾਂ ਨੂੰ ਤਾਂ ਕੁਰਸੀ ਚਾਹੀਦੀ ਹੈ,ਇੰਨਾ ਨੂੰ ਧਰਮ ਨਾਲ ਕੋਈ ਵਾਸਤਾ ਨਹੀਂ।ਹਜਾਰਾ ਸਿੱਖ ਗਲਾਂ ਵਿੱਚ ਟਾਇਰ ਪਾਕੇ ਸਾੜੇ ਗਏ ,ਕੁਰਸੀ ਲਈ ਸਾਰਾ ਭੁੱਲਗੇ।

    • @user-oo6lm6jt1f
      @user-oo6lm6jt1f 2 หลายเดือนก่อน

      😅

    • @user-lw3wh9dc5q
      @user-lw3wh9dc5q 2 หลายเดือนก่อน +1

      1978 ਵਸਾਖੀ ਅਖੰਡ ਕੀਰਤਨੀ ਜਥੇ ਉੱਤੇ ਹੋਇਆ ਗੋਲੀ ਕਾਂਡ ਓਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਬਾਦਲ ਨੇ ਕਰਵਾਇਆ।1984 ਦਾ ਹਰਿਮੰਦਰ ਸਾਹਿਬ ਤੇ ਹਮਲਾ ਮੁੱਖ ਮੰਤਰੀ ਜੈ ਖੁਸੀ ਕੁਰਸੀ ਦੁਬਾਰਾ ਲੈਣ ਲਈ ਅਡਵਾਨੀ ਅਤੇ ਇੰਦਰਾ ਗਾਂਧੀ ਦੀ ਮਿੰਨਤਾਂ ਤਰਲੇ ਕਰਕੇ ਪ੍ਰਕਾਸ਼ ਬਾਦਲ ਨੇ ਹਮਲਾ ਕਰਵਾਇਆ।ਐਸ ਵਾਲੀ ਐਲ ਨਹਿਰ ਪ੍ਰਵਾਨਗੀ ਦੇਣ ਵਾਸਤੇ ਚੋਧਰੀ ਦੇਵੀਲਾਲ ਤੋਂ ਕਰੋੜਾਂ ਰੁਪਏ ਅਤੇ ਗੁੜਗਾਉਂ ਵਿੱਚ ਜ਼ਮੀਨ ਦਾ ਵੱਡਾ ਪਲਾਂਟ ਲਿਆ ਜਿਸ ਉੱਤੇ ਵੱਡਾ ਹੋਟਲ ਤੇ ਰੀਜ਼ੋਰਟ ਹੈ। ਸੋਦਾ ਸਾਧ ਗੁਰਮੀਤ ਰਾਮ ਨੂੰ ਚੋਲ਼ਾ ਭੇਂਟ ਕਰਕੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਜੀ ਦੇ ਬਰਾਬਰ ਦਾ ਗੁਰੂ ਮੰਨਿਆ। ਜੱਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦਾ ਕਤਲ ਆਪ ਕਹਿਕੇ ਕਰਵਾਇਆ। ਕਿਸਾਨਾ ਦੇ ਖਿਲਾਫ ਬਿਲ ਦੇ ਹੱਕ ਵਿੱਚ ਦਸਖ਼ਤ ਕੀਤੇ ਅਤੇ ਪੰਜਾਬ ਦੀ ਬਰਬਾਦੀ ਲਈ ਹੋਰ ਬਹੁਤ ਕੁਝ ਕੀਤਾ ਪ੍ਰਕਾਸ਼ ਬਾਦਲ ਸਾਇਅਲੈਂਟ ਕਿਲਰ ਸਿੱਖ ਪੰਥ ਹੈ ਜੀ।

    • @sikandersingh7611
      @sikandersingh7611 2 หลายเดือนก่อน

      @@user-lw3wh9dc5q ਸਹੀ ਗੱਲ ਹੈ

  • @zirawala1216
    @zirawala1216 5 ปีที่แล้ว +9

    ਬੀਬੀ ਹਿਲਗੀ ਦਿਮਾਗ ਦਵਾੲੀ ਦਵਾੳੁ

  • @taranjitsingh2636
    @taranjitsingh2636 5 ปีที่แล้ว +22

    ਗਿੱਦੜਬਾਹਾ ਹਲਕੇ ਚੋਂ 2856 ਵੋਟ ਘਟ ਗੀ ਥੋਡੀ
    ਐਤਕੀ ਇਹਦੇ ਬਾਰੇ ਵੀ ਚਾਨਣਾ ਪਾਉ

  • @gurjitsingh689
    @gurjitsingh689 5 ปีที่แล้ว +17

    ਜਿੱਤ ਤਾ ਜਿੱਤ ਹੀ ਹੁੰਦੀ ਆ

  • @paramjitmaan8899
    @paramjitmaan8899 2 วันที่ผ่านมา +1

    ਲੋਕਾਂ ਨੂੰ ਦਰਬਾਰ ਸਾਹਿਬ ਨਿ ਦਿਸਿਆ
    ਕਾਗਰਸ ਨੇ ਢਾਈਆ ਸੀ

  • @gspreet83
    @gspreet83 5 ปีที่แล้ว +30

    har to bad eh hill gye ne

  • @mohandass9507
    @mohandass9507 5 ปีที่แล้ว +9

    ਬੀਬਾ ਫਰੈਡਲੀ ਮੈਚ ਕਾਂਗਰਸ ਤੇ ਅਕਾਲੀ ਖੇਡ ਰਹੇ ਲੋਕਾਂ ਨੂੰ ਕਿਓਂ ਮੂਰਖ ਬਣਾਉਣਾ ਛੱਡ ਦਿਓ ।ਪਬਲਿਕ ਜਾਗਰੂਕ ਚੁੱਕੀ ਹੈ।ਕੈਪਟਨ ਤੇ ਬਾਦਲ ਭਾਈ ਹਨ।

  • @akemsingh7482
    @akemsingh7482 19 วันที่ผ่านมา +3

    ਬੱਸਾ ਦੀਆ ਵਾਡੀਆ ਭਦੌੜ ਵਿਖੇ ਕਿੳ ਨਹੀ ਕਰੋੜਾ ਖਾ ਗਏ ਸਰਮ ਕਰੋ ਪੰਜਾਬ ਖਾ ਗਏ

  • @NoName-pj1zt
    @NoName-pj1zt 5 ปีที่แล้ว +2

    ਬੀਬਾ ਜੀ ਕਾਹਨੂੰ ਕਲਪੀ ਜਾਂਦੇ ਓ।।

  • @PrinceKumar-cf7ek
    @PrinceKumar-cf7ek หลายเดือนก่อน +1

    🙏🏻💐💐💐💐💐💐🙏🏻

  • @balrajsingh3862
    @balrajsingh3862 5 ปีที่แล้ว +14

    ਕਿਹੜੀ ਰਾਣੀ ਆ ਏਹ

  • @gurjeetsinghmalhi1734
    @gurjeetsinghmalhi1734 5 ปีที่แล้ว +10

    ਬੀਬਾ ਤੁਹਾਡੀ ਤਾਂ ਉਹ ਗਲ ਆ ਅਖੇ ਬੇਸ਼ਰਮ ਦੀ ਡੁਲਗੀ ਦਾਲ ਅਖੇ ਅਸੀਂ ਡੋਹਲ ਡੋਹਲ ਖਾਨੇ ਆ।😀😀😀😀😀😀😀😀😀😀😀

  • @kuldipsingh2428
    @kuldipsingh2428 5 ปีที่แล้ว +2

    ਹੁਣ ਤਾਂ ਕਾਗਰਸ ਏ ਬੀਬਾ ਜੀ ਤੁਸੀਂ ਕਿਉਂ ਨੀ ਸਜਾਵਾਂ ਦਿਵਾਉਂਦੇ ਦੋਸ਼ੀਆਂ ਨੂੰ ਸਭ ਮਿਲੇ ਹੋਏ ਜੇ ਤੁਸੀਂ ਪਾਗਲ ਕੀਤੀ ਦੁਨੀਆਂ ਰਲ ਮਿਲ ਕੀ ਹੁਣ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਕੀ ਤੁਸੀਂ ਦੇ ਤੀਆਂ

  • @gurjitsingh689
    @gurjitsingh689 5 ปีที่แล้ว +3

    ਕਾਂਗਰਸ ਦਾ ਖਾਤਮਾ

  • @KingHunter3597
    @KingHunter3597 3 ปีที่แล้ว +1

    🔥ਹੁਣ ਸਾਰੀਆਂ ਪਾਰਟੀਆਂ ਕੋਲ ਇੱਕ-ਦੂਜੇ ਤੇ ਇਲਜ਼ਾਮ ਲਾਉਣ ਤੋ ਬਿਨਾ ਹੋਰ ਕੁਝ ਨਹੀਂ 🔥
    👉🏻 ਹੁਣ ਪੰਜਾਬ ਦੇ ਭਲੇ ਲਈ ਕਿਸਾਨਾਂ ਦੀ ਸਰਕਾਰ ਆਵੇਗੀ ✅

  • @yadwindergill914
    @yadwindergill914 5 ปีที่แล้ว +24

    ਕਾਗਰਸ ਤਾ ਪੂਰੇ ੲਿੰਡੀਅਾ ਚੋ ਖਤਮ ਹੋ ਗੲੀ ੳੁਸ ਬਾਰੇ ਥੋਡਾ ਕੀ ਵਿਚਾਰ ਅਾ

  • @harmansingh8671
    @harmansingh8671 5 ปีที่แล้ว +6

    Dialogue ਬਹੁਤ ਘੈਂਟ ਆ ਬੀਬੀ ਦਾ।

  • @hardeepkaur3549
    @hardeepkaur3549 5 ปีที่แล้ว +2

    ਪਾਗਲ ਹੋ ਗਈ

  • @Farming_420
    @Farming_420 5 ปีที่แล้ว +11

    ਜੇ ਅਕਾਲੀ ਦਲ ਨੇ ਪੰਜਾਬ ਵਿੱਚ ਕੁਝ ਨਹੀਂ ਕੀਤਾ ਤੇ ਫਿਰ ਕਾਂਗਰਸ ਨੇ ਵੀ ਕੀ ਕਿਤਾ ? 🤔🤔🤔

    • @harkaransinghkangsbslaw7057
      @harkaransinghkangsbslaw7057 5 ปีที่แล้ว

      Eh galat h, congres ne bahut kuchh kitta, 1978 to 1995 tak da itihaas dekho, 3 lakh to jyada punjabiya da katl-E-aam , 1984 da ghallu ghara, 1984 ch 100 to jyada gurudwara sahib de hamla, bahut kuchh kitta h congres ne, 1947 ch 10 lakh to vadh punjabiya de katl-e-aam di jimmedar vi congress hi h

    • @surjitkaur1985
      @surjitkaur1985 3 ปีที่แล้ว

      Sare ego hi thali de chatte patte ha 84 de.doshi kuttiyo sharm nhi aoudi congres nu naslkushi de nal de ho tusi

    • @sikandersingh7611
      @sikandersingh7611 2 หลายเดือนก่อน

      @@harkaransinghkangsbslaw7057 True 100%

  • @yadwindergill914
    @yadwindergill914 5 ปีที่แล้ว +8

    ਬੇਅਦਬੀ ਤਾਂ ਕਾਗਰਸ ਨੇ ਕਿਹੜਾ ਨਹੀ ਕੀਤੀ...ਮੈਡਮ ਜੀ ਤੁਸੀ ਅਾਪਣੀ ਹਾਰ ਕਿੳੁ ਨਹੀ ਮੰਨ ਰਹੇ...ਕਿੳੁ ਪੰਜਾਬ ਦੇ ਅਸਲ ਮੁੱਦੇ ਛੱਡ ਕੇ ਸਿਰਫ ਬਾਦਲ ਪਰਿਵਾਰ ਨੂੰ ਟਾਰਗਟ ਕਰਨਾ ਕਿੰਨਾ ਜਾੲਿਜ ਹੈ...

    • @gurlabhsinghbhairupa2049
      @gurlabhsinghbhairupa2049 5 ปีที่แล้ว +2

      ਇਹਨੂੰ ਇਹ ਵੀ ਨਹੀਂ ਪਤਾ ਕਿ ਜੋ ਵਾਅਦੇ ਤੂੰ ਅਕਾਲੀਆਂ ਨੂੰ ਪੂਰੇ ਕਰਨ ਲਈ ਕਿਹ ਰਹੀ ਹੈ
      ਉਹ ਤੇਰੇ ਕੈਪਟਨ ਦੀ ਸਰਕਾਰ ਨੇ ਕਰਨੇ ਹਨ
      ਪਾਗਲ ਜੋੜੀ

  • @harpreetsingh6926
    @harpreetsingh6926 2 หลายเดือนก่อน +2

    ਬੱਸ ਦੀਆਂ ਬਾਡੀਆ ਦਾ ਹਿਸਾਬ ਹੋਵੇਗਾ ਰਾਜਸਥਾਨ ਤੋ ਕਿਉ ਭਦੋੜ ਤੋ ਕਿਉ ਨਹੀਂ ?😂😂😂😂😂😂😂😂😂😂😂😂

  • @Farming_420
    @Farming_420 5 ปีที่แล้ว +3

    ਕੋਈ ਖਾਸ ਗੱਲਬਾਤ ਨਹੀਂ ਹੋਈ

  • @drkundlas4275
    @drkundlas4275 5 ปีที่แล้ว +1

    ਕਿਆ ਬਾਤ ਹੈ

  • @kishansingh06
    @kishansingh06 5 ปีที่แล้ว +1

    ਕਾਕਾ ਦਵਾਈ ਨਾ ਛੱਡੀ ਫਰਕ ਪਵੇਗਾ ਜ਼ਰੂਰ

  • @SukhmanderSingh-uy3xc
    @SukhmanderSingh-uy3xc 6 วันที่ผ่านมา

    ਰਾਜੇ ਦੀ ਰਾਣੀ ਬਹੁਤ ਵਧੀਆ ਆਵਾਜ਼ ਜਦੋਂ ਵੋਟਾਂ ਕਹਿਣ ਆਉਂਦੇ ਸੀ ਬਠਿੰਡੇ ਜੋ ਮਿੱਠੀ ਅਵਾਜ਼ ਨੂੰ ਵੋਟਾਂ ਪੈਂਦੀਆਂ ਸੁਖਮੰਦਰ ਸਿੰਘ ਬਾਠਿੰਡੇ ਵਾਲੇ।🎉🎉🎉

  • @tarasinghsingh8977
    @tarasinghsingh8977 5 ปีที่แล้ว +1

    ਸੋਨੂੰ ਗਿੱਦੜਬਾਹਾ ਤੋ ਕਿੰਨੀਆ ਵੋਟਾਂ ਪਾਈਆਂ ਲੋਕਾ ਨੇ

  • @user-lw3wh9dc5q
    @user-lw3wh9dc5q 2 หลายเดือนก่อน

    ਬੀਬਾ ਵੜਿੰਗ ਜੀ ਸੁਖਬੀਰ ਬਾਦਲ ਰਾਜਾ ਵੜਿੰਗ ਦੇ ਸਾਹਮਣੇ ਬਿਲਕੁਲ ਯੀਰੋ ਹੈ। ਰਾਜਾ ਵੜਿੰਗ ਪੰਜਾਬ ਦਾ ਸਿਆਸੀ ਹੀਰੋ ਹੈ ਜੀ। ਬਾਦਲਾਂ ਕੋਲ ਪੰਜਾਬ ਦੇ ਲੁੱਟੇ ਖਜ਼ਾਨੇ ਦੀ ਅਮੀਰੀ ਹੈ। ਸਿਆਸੀ ਸਮਾਜਿਕ ਅਤੇ ਧਾਰਮਿਕ ਅਕਲ ਤੋਂ ਵਾਂਝੇ ਹਨ ਜੀ।

  • @karanguraya7048
    @karanguraya7048 5 ปีที่แล้ว +6

    Much better then simrat

  • @HarmanSingh-cp4jq
    @HarmanSingh-cp4jq 5 ปีที่แล้ว +11

    tussi hi jitai a simro

  • @johal8835
    @johal8835 5 ปีที่แล้ว +2

    ਸਹੀ ਆ

  • @user-oi5ps5jn8j
    @user-oi5ps5jn8j 2 หลายเดือนก่อน

    1984 ਬਾਰੇ ਦੱਸੋ

  • @jagjeetsingh-cu4gs
    @jagjeetsingh-cu4gs 5 ปีที่แล้ว +1

    ਸਾਹਨੇਵਾਲ ਹਲਕੇ ਤੋ ਅਕਾਲੀ ਦਲ 6500 ਵੋਟ ਨਾਲ ਜੇਤੂ

  • @ranjeetvirk7966
    @ranjeetvirk7966 5 ปีที่แล้ว +1

    ਲੋਕਾਂ ਦੀ ਸੁਣਵਾਈ ਕਰਦੇ ਰਹਿਣਾ ਆਉਣ ਵਾਲੇ ਸਮੇਂ ਦਾ M P ਰਾਜਾ ਵੜਿੰਗ

  • @gilljagpreet5863
    @gilljagpreet5863 5 ปีที่แล้ว +8

    ਅਕਾਲੀ ਦਲ ਜਿੰਦਾਬਾਦ

  • @nanu9198
    @nanu9198 5 ปีที่แล้ว +1

    nice

  • @jagdevsingh6657
    @jagdevsingh6657 5 ปีที่แล้ว +4

    ਤੁਸੀ ਵੀ ਪੈਸੇ ਦੇਣੇ ਸੀ ਜਿਤ ਜਾਦੇ

  • @ArshInderRurki
    @ArshInderRurki 5 ปีที่แล้ว +5

    Friend lyi ਮੈਚ ਆ ਸਰਕਾਰ ਦਾ

  • @giansingh9475
    @giansingh9475 5 ปีที่แล้ว +1

    ਬਾਦਲ ਨੇ ਜੋ ਕੜੀ ਘੋਲੀ ਸਬ ਨੁੰ ਪਤਾ ਹੈ , ਹੁਣ ਤਾਂ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਨਹੀਂ ਸਗੋਂ ਤੁਹਾਡੀ ਹੈ

  • @ManpreetSingh-iw4oo
    @ManpreetSingh-iw4oo 5 ปีที่แล้ว +1

    ਤੁਸੀਂ ਤਾ ਗਿੱਧਾ ਪਾਉਣ ਜੋਗੇ ਵੀ ਨੀ

  • @news8689
    @news8689 5 ปีที่แล้ว +5

    Tusi tensan ni leni ji

    • @jaspalkaurjaspal7552
      @jaspalkaurjaspal7552 5 ปีที่แล้ว

      Harran to bad varing varinngi dono hil gaea ne treatment di jarrurat he pls hospitalised

  • @baljitsingh4216
    @baljitsingh4216 5 ปีที่แล้ว +2

    ਪਾਗਲ ਹੋ ਗੲੀ ੲੇ

  • @user-gf2yi4bd4j
    @user-gf2yi4bd4j 5 ปีที่แล้ว

    ਚੱਲ ਠੀਕ ਹੈ ਮੇਰੀ ਬੀਬਾ ਰਾਣੀ.

  • @balwinderpatwari7861
    @balwinderpatwari7861 5 ปีที่แล้ว +8

    ਹਸ ਰਹੀ ਸੀ ਸਰਮਾ ਨੀ ਆਉਂਦੀ

  • @dhanwindersingh5799
    @dhanwindersingh5799 5 ปีที่แล้ว +1

    ਹਾਰਨ ਤੋਂ ਬਾਅਦ ਵਧਾਈ ਦਿੰਦੀ ਫ਼ਿਰਦੀ ਜਾ ਕੇ ਏ ਟ੍ਰੀਮੈਂਟ mental hospital

  • @ManiBouncer
    @ManiBouncer 6 วันที่ผ่านมา

    Right 👍

  • @sarwansingh5131
    @sarwansingh5131 5 ปีที่แล้ว +6

    Episode starts front camera

    • @ManjeetSingh-ll9io
      @ManjeetSingh-ll9io 5 ปีที่แล้ว +1

      Kde badal nu hra nahi sakde bhul jana biba ji aunn wale sme vich v thanu jaroor hra ke sadage biba amrita ji harsimran jinda bad g

  • @user-xo2kp8wm7s
    @user-xo2kp8wm7s 5 ปีที่แล้ว +5

    ਫੁਕਰੀ ਰਾਣੀ

  • @dexco._YT
    @dexco._YT 5 ปีที่แล้ว +1

    Good job madam .ik din bibi Badal jarur haru madam lgy rho.

  • @deepnagra9149
    @deepnagra9149 5 ปีที่แล้ว +6

    Seat 4 aa bjp dia

  • @kalagarg8720
    @kalagarg8720 5 ปีที่แล้ว +1

    ਜਿੰਨਾ ਤੂੰ ਭੌਂਕਣ ਤੇ ਜੋਰ ਦਿੱਤਾ ਉਨ੍ਹਾਂ ਕੰਮ ਤੇ ਦੇ

  • @satnamsinghsatnamsingh4779
    @satnamsinghsatnamsingh4779 12 วันที่ผ่านมา

    Very nice Mam 👍

  • @jaspreetsinghbrar2742
    @jaspreetsinghbrar2742 5 ปีที่แล้ว +2

    Very good didi sera late tuse

  • @BhupinderSingh-km7np
    @BhupinderSingh-km7np หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ (ਬੀਬਾ ਜੀ ਅਕਾਲੀ ਦਲ ਨਾ ਕਹੋ ਜੀ ਬਾਦਲ ਪਰਵਾਰ ਕਹੋ ਜੀ खत्म हो गया ਅਕਾਲੀ ਤਾਂ ਕੌਮੀ ਪਾਰਟੀ ਹੈ ਏ ਤਾਂ ਹਮੇਸ਼ਾ ਚੜ੍ਹਦੀ ਕਲਾ ਵਿੱਚ रहेगी ਧੰਨਵਾਦ ਜੀ)

  • @rohitgarggarg3712
    @rohitgarggarg3712 5 ปีที่แล้ว +1

    Nice

  • @singhsonu1033
    @singhsonu1033 5 ปีที่แล้ว

    Hahaha aa ਬੀਬਾ ਠੀਕ ਹੈ

  • @pardeepsidhu2582
    @pardeepsidhu2582 10 วันที่ผ่านมา

    ਪੰਜਾਬੀ ਵਿੱਚ ਲੋਕ ਹੁੰਦੇ ਆ।
    ਲੋਗ ਨਈ ਹੁੰਦੇ।
    ਪੰਜਾਬੀ ਬੋਲਦੇ ਹੋ ਤਾਂ ਪੰਜਾਬੀ ਬੋਲੋ,ਹਿੰਦੀ ਨਾ ਬੋਲੋ ਵਿੱਚ, ਪੰਜਾਬੀ ਸਿੱਖ ਕੇ ਆਓ ਮੰਤਰੀ ਬਣਨ ਨੂੰ ਫਿਰਦੇ ਹੋ।

  • @GurnashSingh
    @GurnashSingh 2 หลายเดือนก่อน

    Good ❤

  • @nanu9198
    @nanu9198 5 ปีที่แล้ว

    sachi gall aaa ji

  • @user-nk4tv2st7f
    @user-nk4tv2st7f 16 วันที่ผ่านมา

    RP Amrita Varring you are a great and brave woman.I regard you very much. I wish you best of luck.O.K.

  • @narinderpalkaur9772
    @narinderpalkaur9772 5 ปีที่แล้ว +1

    U should work in tv serial

  • @NirmalSingh-sj4el
    @NirmalSingh-sj4el 2 ปีที่แล้ว

    ਘੱਟ ਤਾਂ ਸੋਡੇ ਦੋਹਾਂ ਵਿੱਚੋਂ ਕੋਈ ਵੀ ਨਹੀਂ ਕੀਤਾ

  • @JatinderSingh-ik1km
    @JatinderSingh-ik1km หลายเดือนก่อน

    ਰਾਜਾ ਰਣਜੀਤ ਧਰਮਪਤਿ ਡਬੀ ਪੁਰਾ ਸਰਕਾਰ ਕੀ ਤਾਜਾ

  • @rajpreetsingh7948
    @rajpreetsingh7948 5 ปีที่แล้ว

    ਰਾਜਾ ਬਠਿੰਡਾ ਚੋਂ ਖਾਤਮ ਹੋ ਗਿਆ ਸੀ ਜਿਹਨਾਂ ਮਰਜ਼ੀ ਜ਼ੋਰ ਲਾ ਰਾਣੀ

  • @donsaab4256
    @donsaab4256 5 ปีที่แล้ว +3

    Raja rani 420

  • @nanu9198
    @nanu9198 5 ปีที่แล้ว

    very good ji

  • @harcharansingh1811
    @harcharansingh1811 5 ปีที่แล้ว

    Very.gud.amrita.g

  • @amarillojitsinghsingh2939
    @amarillojitsinghsingh2939 5 ปีที่แล้ว +2

    Hare de

  • @AmarAmar-ef7yo
    @AmarAmar-ef7yo 5 ปีที่แล้ว

    attt bibi ji

  • @sukhisingh7512
    @sukhisingh7512 5 ปีที่แล้ว +1

    ਤੁਸੀਂ ਦੋਵੇਂ ਮੀਆਂ ਬੀਵੀ ਸੱਰਮ ਕਿਉਂ ਲਾ ਰੱਖੀ ਆ। ਸ੍ਰੀ ਹਰਿਮੰਦਰ ਸਾਹਿਬ ਤੇ 84 ਸੋਨੂੰ ਯਾਦ ਨਹੀਂ।ਕੀ ਤੁਸੀਂ ਪੈਸੇ ਨਹੀਂ ਵੱਢੇ

  • @ManiBouncer
    @ManiBouncer 6 วันที่ผ่านมา

    Good Rani

  • @darshansingh8355
    @darshansingh8355 5 ปีที่แล้ว

    Very nice madam

  • @sandeepbadal8524
    @sandeepbadal8524 5 ปีที่แล้ว

    captan saab ny smaat ph ty nokriyaa dy dittiyaaa taio tuc bolde o km kite aaa sukhvir ty beba ny taio jite aa tuc ne jite

  • @rajpreetsingh7948
    @rajpreetsingh7948 5 ปีที่แล้ว

    ਬੀਬਾ ਨੇ ਤਾਂ ਬਠਿੰਡਾ ਨੂੰ ਬਣਾ ਤਾਂ ਤੁਸੀਂ ਦੋ ਸਾਲਾਂ ਚੋ ਕੀ ਕੀਤਾ ਜ਼ਰਾ ਇਹ ਵੀ ਦੱਸ ਦਿੰਦੇ ਰਾਣੀ ਜੀ

  • @JaswinderSingh-ub2wz
    @JaswinderSingh-ub2wz 5 ปีที่แล้ว

    Good bay

  • @harjitchahal5451
    @harjitchahal5451 5 ปีที่แล้ว +1

    Shava bibaji

  • @harmanbrar4792
    @harmanbrar4792 5 ปีที่แล้ว

    Very good madem

  • @vakeelbrarbrar8444
    @vakeelbrarbrar8444 5 ปีที่แล้ว

    ਰਾਣੀ ਜੀ ਕਪੈਟਨ ਨੂੰ ਵੀ ਜਾਦ ਕਰਾਇਆ ਦਿਉ ਜੀ ਜੋ ਵਾਅਦੇ ਕੀਤੇ ਸੀ ਤੁਸੀਂ ਬਾਦਲ ਸਾਹਿਬ ਨੂੰ ਗੁਰੂ ਗੰ੍ਰਥ ਸਾਹਿਬ ਦੀ ਬੇਅਬਦੀ ਕਰਦੇ ਦੇਖਿਆ ਅਸੀਂ ਕਪੈਟਨ ਨੂੰ ਦੇਖਿਆ ਜੀ ਗੁਟਕਾ ਸਾਹਿਬ ਹੱਥ ਚ ਫੜ ਕੇ ਸੰਹੂ ਖਾਂਦੀ ਸੀ ਬੇਅਦਬੀ ਤਾ ਉਹ ਸੀ

  • @makhan9803
    @makhan9803 หลายเดือนก่อน

    CM Maan zidabad

  • @jaggasingh4382
    @jaggasingh4382 5 ปีที่แล้ว

    ਹਾਏ ਬੜੀ ਪਿਆਰੀ ਲਗਦੀ

  • @angrejsingh8458
    @angrejsingh8458 25 วันที่ผ่านมา

    Heel. Ge

  • @jaspreetgrewalbittu4028
    @jaspreetgrewalbittu4028 5 ปีที่แล้ว +2

    Bhut vadiya g .haar k v jitt gye tussi.jo k votain toin turant baad
    lokain da sukriya karn chal pye.
    nice couple .God Bless u.

  • @MANDEEPSINGH-xf1fi
    @MANDEEPSINGH-xf1fi 5 ปีที่แล้ว

    Bs hun 2022 tak hahi mudda va tuhade kol

  • @JaswinderSingh-hu3iq
    @JaswinderSingh-hu3iq 5 ปีที่แล้ว +1

    Biba congress Punjab vich 40 parsent vote akali nu 37 parsen app nu 7 parsent koi jada fark nahi biba g hill ge alaj karwao

  • @ranbirsingh6091
    @ranbirsingh6091 5 ปีที่แล้ว +2

    simro nalo kite sujban ae raje di rani damdar awaz

    • @Sing-ek2ed
      @Sing-ek2ed 5 ปีที่แล้ว

      Swaah te kheh eh aurat sire di actor hai camera on hundeya hi ehdi script shuru ho jaandi..

  • @simranjoshi9326
    @simranjoshi9326 5 ปีที่แล้ว +1

    Good job.amrata ji aap election laido.h .b.kalaf.pakki jeet hogai

  • @RajveerSingh-pf4xf
    @RajveerSingh-pf4xf 5 ปีที่แล้ว +1

    1984 bar bol

  • @harmandersinghcheema6102
    @harmandersinghcheema6102 หลายเดือนก่อน

    Biba ji tha subhaa bahut vadhia amrit varing