ਖ਼ਾਨ ਆਇਆ ਕੈਨੇਡਾ ਤੋਂ, ਦਿੱਲੀ 'ਚ ਗਰਜਿਆ, ਸ਼ੁੱਧ ਪੰਜਾਬੀ 'ਚ ਠੋਕੀ ਸੈਂਟਰ, ਕੋਈ ਨਾ ਬਖ਼ਸ਼ਿਆ | Akhar

แชร์
ฝัง
  • เผยแพร่เมื่อ 28 ก.ย. 2024
  • ਕੈਨੇਡਾ ਤੋਂ ਸਿੱਧਾ ਦਿੱਲੀ ਗਰਜਿਆ ਖ਼ਾਨ, ਸ਼ੁੱਧ ਪੰਜਾਬੀ 'ਚ ਠੋਕੀ ਸੈਂਟਰ, ਕੋਈ ਨਾ ਬਖ਼ਸ਼ਿਆ | Akhar
    #KisanProtest #farmerProtest #Punjab #Haryana #Delhi #farmerProtestIndia #FarmerProtestPunjab #KisanAndolanPunjab
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar, farmer protest india, farmer protest punjab, kisan andolan punjab, kisan andolan haryana, kisan protest in punjab, kisan protest haryana, kisan protest live, punjabi farmer in delhi, farmer protest delhi, kisan protest delhi, kheti kanoon, kheti kanoon punjab,farmer bill india, farmer bill 2020, farmer agitation in punjab, farmers agitation, farmers agitation in india, navreet sivia, farmers protest,

ความคิดเห็น • 81

  • @dharmindersingh5668
    @dharmindersingh5668 3 ปีที่แล้ว +13

    ਮੇ ਵੇਖ ਰਿਹਾ ਹਾ ਅੰਖਰ ਚੇਨਲ ਇਸ ਅੰਦੋਲਨ ਵਿੱਚ ਜੋਸ਼ ਭਰਨ ਦਾ ਕੰਮ ਕਰ ਰਿਹਾ ਹੈ ਜੋ ਕਾਬਿਲੇ ਤਰੀਫ ਹੈ ਕਦੀ ਸਾਡੀ ਜੋਸ਼ ਭਰੀ ਬੱਚਿਆ ਦੀ ਤਕਰੀਰ ਜਾ ਅਜ ਦੀ ਇਹ ਵੀਡੀਓ ਧਨਵਾਦ ਇਸ ਚੇਨਲ ਦਾ

  • @jatindervindu
    @jatindervindu 3 ปีที่แล้ว +1

    ਵੀਰ ਜੀ ਤੁਸਾ ਦੀ ਅਵਾਜ਼ ਬਹੁਤ ਹੀ ਸੁਰੀਲੀ ਹੈ .ਧੰਨ ਮਾਤਾ ਜੀ ਤੇ ਧੰਨ ਗੁਰੂ ਜੀ ਦੇ ਸਾਹਿਬ ਜਾਦੇ ਧੰਨ ਸ਼ਹੀਦ ਸਿੰਘ ਸਿੰਘਣੀਆਂ ਪ੍ਰਨਾਮ ਸ਼ਹੀਦਾਂ ਨੂੰ 🙏🙏🙏🙏🙏

  • @jasbeerkaur1541
    @jasbeerkaur1541 3 ปีที่แล้ว +5

    Thanks to being the part of the protest. Asi jittange jarur.

  • @SurinderSingh-zm5zu
    @SurinderSingh-zm5zu 3 ปีที่แล้ว +20

    ਖਾਨ ਸਾਬ ਸਲੂਟ ਵੀਰੇ ਤੈਨੂੰ ਸੁਆਦ ਲਿਆਤਾ✌👌👍

  • @indirad1876
    @indirad1876 3 ปีที่แล้ว +5

    Waheguru ji bless you with courage and strength to fight this fight. Brilliant boy

  • @prabjit7425
    @prabjit7425 3 ปีที่แล้ว +3

    ਪੰਜਾਬੀਆਂ ਨੂੰ ਕਿਸੇ ਵੀ ਲੀਡਰ ਦੀ ਜਰੂਰਤ ਨਹੀਂ ਰਹੀ ਹੈ । ਇਸ ਸਮੇਂ ਹਰ ਪੰਜਾਬੀ ਹੀ ਲੀਡਰ ਹੈ । ਸਾਰੇ ਪੰਜਾਬੀ ਬਿਨਾਂ ਕਿਸੇ ਸਰਕਾਰੀ ਲੀਡਰ ਦੇ ਆਪਣੇ ਹੱਕ ਆਪ ਲੈਣ ਆਏ ਹੋਏ ਹਨ ਅਤੇ ਲੈ ਕੇ ਜਾਣਗੇ। ਜੇਕਰ ਪੰਜਾਬ ਦਾ ਹੁਣ ਲੀਡਰਾਂ ਬਗੈਰ ਸਰ ਸਕਦਾ ਹੈ ਤਾਂ ਪੰਜਾਬੀਆਂ ਨੂੰ ਭਵਿੱਖ ਵਿੱਚ ਵੀ ਕਿਸੇ ਮਰੀ ਹੋਈ ਜ਼ਮੀਰ ਵਾਲੇ ਲੀਡਰਾਂ ਦੀ ਜਰੂਰਤ ਨਹੀਂ ਹੈ 🚩🚩 ।

  • @prabjit7425
    @prabjit7425 3 ปีที่แล้ว +4

    ਹਫਤੇ ਵਿੱਚ ਇੱਕ ਦਿਨ ਪੱਕਾ ਰੈਲੀ ਕੱਢਣ ਲਈ ਰੱਖੋ ਤਾਂ ਕਿ ਦਿੱਲੀ ਵਾਲਿਆਂ ਨੂੰ ਯਾਦ ਰਹੇ ਕਿ ਅੱਜ ਦੇ ਦਿਨ ਪੰਜਾਬੀਆਂ ਦੀ ਰੈਲੀ ਦਾ ਦਿਨ ਹੈ । ਗੁਰੂ ਦੀਆਂ ਲਾਡਲੀਆਂ ਫੌਜਾਂ ਪੂਰੀ ਸ਼ਾਨ ਨਾਲ ਆਪਣੇ ਗੁਰੂ ਦੇ ਬਖਸ਼ੇ ਨੀਲੇ ਨਿਸ਼ਾਨ ਸਾਹਿਬ 🚩🚩 ਕੇਸਰੀ ਨਿਸ਼ਾਨ ਸਾਹਿਬ ਲੈ ਕੇ ਸਭ ਤੋਂ ਮੋਹਰੇ ਤੁਰਨ ਜੀ । ਸਿੱਖ ਕੌਮ ਦਾ ਸ਼ਾਨਾਮੱਤਾ ਇਤਿਹਾਸ ਦੁਹਰਾ ਦਿਉ ਜੀ , ਕਿ ਇਹ ਉਹ ਪੰਜਾਬੀ ਹਨ ਜੋ ਗਜਨੀ ਦੇ ਬਜ਼ਾਰਾਂ ਵਿੱਚ ਟਕੇ ਟਕੇ ਤੇ ਵਿੱਕਣ ਲਈ ਮਜਬੂਰ ਦੇਸ਼ ਦੀਆਂ ਬਹੂ ਬੇਟੀਆਂ ਨੂੰ ਮੁਸਲਮਾਨਾਂ ਕੋਲੋਂ ਛੁਡਵਾ ਕੇ ਲਿਆਉਂਦੇ ਸਨ ।

  • @jugmohankaur7282
    @jugmohankaur7282 3 ปีที่แล้ว +3

    waheguruji
    god bless you
    kisan mazdur ekta jindabad

  • @satindergharial8243
    @satindergharial8243 3 ปีที่แล้ว +3

    Very nice puter ji God bless you puter ji 🙏🏻

  • @RajbirSingh-hn5lj
    @RajbirSingh-hn5lj 3 ปีที่แล้ว +12

    वाहेगुरु दा खालसा वाहेगुरु जी की फतेह जय जवान जय किसान जय भीम

  • @sandeepkaur9051
    @sandeepkaur9051 3 ปีที่แล้ว +3

    Thanks thanks thanks 🙏🙏🙏🙏🙏🙏jai jawan jai kisan 🙏🙏🙏🙏🙏

  • @jagtarshingh2583
    @jagtarshingh2583 3 ปีที่แล้ว +4

    VGOOD VNice WAHEGURU MAHER KRA ji

  • @prabjit7425
    @prabjit7425 3 ปีที่แล้ว +2

    ਦਿੱਲੀ ਦੇ ਲਾਲ ਕਿਲੇ ਉੱਤੇ, ਕਰੋੜ ਸਿੰਘੀਆ ਮਿਸਲ ਦੇ ਯੋਧੇ ਬਾਬਾ ਬਘੇਲ ਸਿੰਘ ਨੇ 11ਮਾਰਚ 1783 ਨੂੰ ਉਸ ਸਮੇਂ 🚩ਕੇਸਰੀ ਨਿਸ਼ਾਨ ਸਾਹਿਬ ਝੁਲਾ ਦਿੱਤਾ ਸੀ ਜਦੋਂਕਿ ਉਸ ਸਮੇਂ ਗੁਲਾਮ ਭਾਰਤ ਦੇਸ਼ ਦਾ ਆਪਣਾ ਕੋਈ ਵੀ ਝੰਡਾ ਨਹੀਂ ਸੀ । ਸਭ ਤੋਂ ਪਹਿਲਾਂ ਮੁਗਲਾਂ ਦਾ ਝੰਡਾ ਲਾਲ ਕਿਲੇ ਉੱਤੇ ਹੁੰਦਾ ਸੀ। ਖਾਲਸੇ ਨੇ ਦਿੱਲੀ ਜਿੱਤ ਕੇ ਆਪਣੇ ਗੁਰੂ ਦਾ ਬਖਸ਼ਿਆ ਹੋਇਆ🚩 ਕੇਸਰੀ ਨਿਸ਼ਾਨ ਸਾਹਿਬ ਲਾਲ ਕਿਲੇ ਉੱਤੇ ਲਾਇਆ। ਤਿਰੰਗਾ ਦੀ ਹੋਂਦ ਤਾਂ 1947 ਦੀ ਵੰਡ ਤੋਂ ਬਾਅਦ ਹੋਈ ਹੈ। ਤਿਰੰਗੇ ਤੋਂ ਪਹਿਲਾਂ ਲਾਲ ਕਿਲੇ ਉੱਤੇ ਕੇਸਰੀ ਨਿਸ਼ਾਨ ਸਾਹਿਬ 🚩ਹੀ ਝੁਲਦਾ ਸੀ । ਜੇਕਰ ਦਿੱਲੀ ਦੇ ਲਾਲ ਕਿਲੇ ਉੱਤੇ ਖਾਲਸੇ ਦਾ 🚩ਕੇਸਰੀ ਨਿਸ਼ਾਨ ਸਾਹਿਬ ਨਾਂ ਲੱਗਾ ਹੁੰਦਾ ਤਾਂ ਤਿਰੰਗਾ ਕਦੀ ਵੀ ਨਹੀਂ ਸੀ ਲੱਗਣਾ ਅਤੇ ਔਰੰਗਜ਼ੇਬ ਵਰਗਿਆਂ ਦੇ ਝੰਡੇ ਥੱਲੇ ਹੀ ਭਾਰਤ ਮਾਤਾ ਨੇ ਗੁਲਾਮ ਬਣਕੇ ਗਜਨੀ ਦੇ ਬਜ਼ਾਰਾਂ ਵਿੱਚ ਟਕੇ ਟਕੇ ਤੇ ਵਿੱਕਦੀ ਰਹਿਣਾ ਸੀ 😥।

  • @charanjitbains315
    @charanjitbains315 3 ปีที่แล้ว +3

    Wonderful bro well done 💜💜🙏🙏

  • @krishanlal8338
    @krishanlal8338 3 ปีที่แล้ว +2

    बाहे बाहे बाहे, हजरत मोहम्मद साहब जी आप सभी को सुमति देबे ओर पुरे देश के किसानों के लिए खुशी दा दिन लै आबै तन मेरे पयारे पंजाबी जी आप सभी ने पंजाबी पाषा, ओर गुरु सिखी नु तन तन करा दिता है तन तन, किसानों का मोरचा बाले लोग, तन गुरु सिखी नु 💚💚💚💞💞💞💞💞☪☪☪☪☪☪☪☪☪☪☪☪☪☪☪☪☪☪

  • @ਨਿਸਾਨਸਿੰਘ-ਛ2ਢ
    @ਨਿਸਾਨਸਿੰਘ-ਛ2ਢ 3 ปีที่แล้ว +1

    ਵਾਹਿਗੁਰੂ ਮੇਹਰ ਕਰੇ
    ਵਾਹਿਗੁਰੂ ਫਤਹਿ ਕਰਨ ਸੰਘਰਸ਼

  • @punjabipunjab3529
    @punjabipunjab3529 3 ปีที่แล้ว +4

    Welcome back home surjit khan ji

  • @darshansingh8324
    @darshansingh8324 3 ปีที่แล้ว +2

    ਵਾਹਿਗੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ

  • @panthrandhawa5444
    @panthrandhawa5444 3 ปีที่แล้ว +2

    Wahaguru g 🙏🙏🙏 wahaguru g kirpa kroo apnee Punjab t 🙏🙏🙏🙏

  • @deedarsingh3269
    @deedarsingh3269 3 ปีที่แล้ว +5

    DHAN DHAN MATA GUJRI JEE 🙏🙏🙏

  • @ramneekghuman5830
    @ramneekghuman5830 3 ปีที่แล้ว +1

    ਵਾਹ ਜੀ ਵਾਹ ਜਿਉਂਦਾ ਰਹਿ ਵੀਰਾ 👏👏👏👏👏💪💪💪💪💪💪💪💪💪

  • @SK-io4gd
    @SK-io4gd 3 ปีที่แล้ว +2

    True Punjabi Surjit Khan, Outstanding

  • @SandeepSingh-wf6tf
    @SandeepSingh-wf6tf 3 ปีที่แล้ว +2

    WAHEGURU JI.

  • @sharanjitsinghgill7181
    @sharanjitsinghgill7181 3 ปีที่แล้ว +2

    Waheguru g waheguru g waheguru g waheguru g

  • @tejendersingh6510
    @tejendersingh6510 3 ปีที่แล้ว +2

    Jai jawan jai Kisan

  • @harsimrangill4851
    @harsimrangill4851 3 ปีที่แล้ว +1

    ❤💕🙏🙏👌👌👌👌👍👍👍 surjit paji kmaal words

  • @jasnoorkaur4397
    @jasnoorkaur4397 3 ปีที่แล้ว

    ਸਹੀ ਗੱਲ ਹੈ ਵੀਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @prabhjotvilogs7957
    @prabhjotvilogs7957 3 ปีที่แล้ว +3

    Teri awaj veere sidhi dil ch vajdi aa

  • @gurbachansingh663
    @gurbachansingh663 3 ปีที่แล้ว +2

    Good Khan Sahib

  • @sukhjinderkaurgill9863
    @sukhjinderkaurgill9863 3 ปีที่แล้ว +1

    Bahut khob enklab Zindabad 💪💪💪💪💪💪

  • @mohinderkaur7867
    @mohinderkaur7867 3 ปีที่แล้ว +1

    They all r great ji

  • @gurcharansingh7582
    @gurcharansingh7582 3 ปีที่แล้ว +1

    Vire good video 👌🙏🙏🙏🙏🙏👍

  • @ranjitkaur4841
    @ranjitkaur4841 3 ปีที่แล้ว

    ਵਹਿਗੁਰੂ

  • @SurjitSingh-tj8sz
    @SurjitSingh-tj8sz 3 ปีที่แล้ว

    Bhaji Slam Thanu

  • @mogewale5083
    @mogewale5083 3 ปีที่แล้ว +3

    22 yar E.V.M da virodh karo nahi tan fir B.J.P.Jetege

  • @ranjitsingh-kv5vk
    @ranjitsingh-kv5vk 3 ปีที่แล้ว +1

    God bless you bro

  • @harshkhokhar2
    @harshkhokhar2 3 ปีที่แล้ว +1

    Khan love you ❤❤ bai

  • @punjabistatus7688
    @punjabistatus7688 3 ปีที่แล้ว

    Waheguru

  • @arshnoortoor3548
    @arshnoortoor3548 3 ปีที่แล้ว

    Jai Jawan Jai Kisan Jindabad 🙏🏿

  • @ravinderchahal3660
    @ravinderchahal3660 3 ปีที่แล้ว +1

    Wah by way kmal kartik put

  • @sukhjinderkaurgill9863
    @sukhjinderkaurgill9863 3 ปีที่แล้ว +1

    Kisan Majdoor Ekta Zindabad Zindabad 🌾🌾🌾🌾🌾🌾🌾

  • @jasveerkaur2942
    @jasveerkaur2942 3 ปีที่แล้ว +1

    💔💔😢😢😧😢😧

  • @preetsidhu1082
    @preetsidhu1082 3 ปีที่แล้ว +1

    🙏🙏🙏🙏🙏

  • @paramjitsingh1276
    @paramjitsingh1276 3 ปีที่แล้ว +1

    Salut veer khan nu

  • @Randhawa-703
    @Randhawa-703 3 ปีที่แล้ว

    Paaji very nice

  • @sukhwindersinghsekhasekha4038
    @sukhwindersinghsekhasekha4038 3 ปีที่แล้ว

    Punjab jindabad punjabi jindabad

  • @gurvinderkaurrandhawa7013
    @gurvinderkaurrandhawa7013 3 ปีที่แล้ว

    Very nice👍

  • @SurinderSingh-zm5zu
    @SurinderSingh-zm5zu 3 ปีที่แล้ว +1

    ❤🙏🙏

  • @amarjeetsinghsidhusaab1707
    @amarjeetsinghsidhusaab1707 3 ปีที่แล้ว +1

    Kissan akta zindabaad

  • @JasbirKaur-fv1if
    @JasbirKaur-fv1if 3 ปีที่แล้ว +1

    Rabsab

  • @JasmeetSingh-yb9kx
    @JasmeetSingh-yb9kx 3 ปีที่แล้ว

    Surjit khan top singer

  • @shukartera1602
    @shukartera1602 3 ปีที่แล้ว +1

    ਸੁਰਜੀਤ ਸਿੰਘ ਨਾ ਕੇ ਸੁਰਜੀਤ ਖਾਨ ਜਮੀਰਾ ਪਹਿਲਾ ਹੀ ਵੇਚੀਆਂ ਤੁਸੀ ਲੋਕਾ

  • @DeepakSingh-oz9lf
    @DeepakSingh-oz9lf 3 ปีที่แล้ว

    BABBAR SHER khlistan jindabad

  • @gurvinderdhillon8163
    @gurvinderdhillon8163 3 ปีที่แล้ว +1

    What khan22

  • @sukhwindersinghsekhasekha4038
    @sukhwindersinghsekhasekha4038 3 ปีที่แล้ว

    Khalsa Raj jindabad

  • @bsmaahalsingh3611
    @bsmaahalsingh3611 3 ปีที่แล้ว +8

    Wah ji wah
    Surjit bhaji bahut vadiya 👍🏻👍🏻👍🏻
    gal sire lgati
    👏👏👏👏👏👍🏅🏆🥉

  • @prabjit7425
    @prabjit7425 3 ปีที่แล้ว +1

    ਮੋਦੀ ਦੇ ਭਗਤਾਂ ਦੀ ਸੁਣ ਕੇ ਤਿਰੰਗਾ ਬਿੱਲਕੁਲ ਨਾਂ ਲਾਉ ਜੀ ਕਿਉਂਕਿ ਤਿਰੰਗੇ ਤੁਸੀਂ ਕਿਹੜੀ ਖੁਸ਼ੀ ਵਿੱਚ ਲਾਉਣੇ ਹਨ ?? ਮੋਦੀ ਭਗਤਾਂ ਨੇ ਤਾਂ ਤਿਰੰਗੇ ਲਾਉਣ ਲਈ ਹੀ ਕਹਿਣਾ ਹੈ । 🚩ਕੇਸਰੀ ਨਿਸ਼ਾਨ ਸਾਹਿਬ ਕਿਸੇ ਸਰਕਾਰ ਜਾਂ ਕਿਸੇ ਕਮੇਟੀ ਦਾ ਨਹੀਂ ਹੈ ਜੋ ਲਹਿਰਾਉਣ ਤੇ ਰੋਕ ਲਾ ਸਕੇ । ਤਿਰੰਗਾ ਸਰਕਾਰੀ ਹੈ । ਜੋ ਸਰਕਾਰ ਦੇ ਕਨੂੰਨਾਂ ਨਾਲ ਸਹਿਮਤ ਹਨ , ਉਹ ਬੇਸ਼ੱਕ ਜਰੂਰ ਤਿਰੰਗਾ ਵੀ ਲਾਉਣ ਅਤੇ ਮੂਤ ਵੀ ਪੀਣ 🙏।

  • @prabjit7425
    @prabjit7425 3 ปีที่แล้ว +1

    ਗੁਰੂ ਦੇ ਬਖਸ਼ੇ ਹੋਏ 🚩🚩 ਕੇਸਰੀ ਨਿਸ਼ਾਨ ਸਾਹਿਬ ਅਤੇ ਨੀਲੇ ਨਿਸ਼ਾਨ ਸਾਹਿਬ ਨੂੰ ਸਭ ਝੰਡੀਆਂ ਤੋਂ ਮੋਹਰੇ ਰੱਖੋ ਜੀ। ਕਿਉਂਕਿ ਬਾਕੀ ਦੀਆਂ ਹਰੀਆਂ, ਲਾਲ,ਪੀਲੀਆਂ,ਕਾਲੀਆਂ, ਚਿੱਟੀਆਂ ਝੰਡੀਆਂ ਤਾਂ ਲੀਡਰਾਂ ਜਾਂ ਆਰਗੇਨਾਈਜ਼ੇਸ਼ਨਾਂ ਵੱਲੋਂ ਦਿੱਤੀਆਂ ਜਾਂਦੀਆਂ ਹਨ ਪਰ ਨੀਲਾ ਅਤੇ ਕੇਸਰੀ ਨਿਸ਼ਾਨ ਸਾਹਿਬ ਕਿਸੇ ਲੀਡਰ ਜਾਂ ਕਿਸੇ ਆਰਗੇਨਾਈਜ਼ੇਸ਼ਨ ਦਾ ਨਹੀਂ ਹੈ। ਇਹ ਸਿਰਫ ਅਕਾਲ ਪੁਰਖ ਵੱਲੋਂ ਸਭ ਲਈ ਬਖਸ਼ਿਆ ਗਿਆ ਹੈ🚩🚩।

  • @nagarsingh6516
    @nagarsingh6516 3 ปีที่แล้ว +2

    Khan Sab thanks for coming Delhi to helping kissan mazdoors EKTA

  • @HarjinderSingh-vq7xv
    @HarjinderSingh-vq7xv 3 ปีที่แล้ว +4

    Love you brother, jeonde raho 👍🙏

  • @prabjit7425
    @prabjit7425 3 ปีที่แล้ว +3

    ਸੁਣਨ ਵਿੱਚ ਆਇਆ ਹੈ ਕਿ ਛੱਬੀ ਜਨਵਰੀ ਨੂੰ ਟਰੈਕਟਰਾਂ ਉੱਤੇ ਤਿਰੰਗੇ ਝੰਡੇ ਲਾ ਕੇ ਰੈਲੀ ਕੱਢੀ ਜਾਵੇਗੀ । ਇਹ ਸਲਾਹ ਜਰੂਰ ਮੋਦੀ ਭਗਤ ਦੀ ਹੀ ਹੋ ਸਕਦੀ ਹੈ। ਤਿਰੰਗਾ ਬਿੱਲਕੁਲ ਨਾਂ ਲਾਉ ਜਿੰਨਾਂ ਚਿਰ ਕਾਲੇ ਬਿੱਲ ਵਾਪਸ ਨਹੀਂ ਹੁੰਦੇ ਹਨ ਅਤੇ ਸਵਾਮੀ ਨਾਥਨ ਦੀ ਰਿਪੋਰਟ ਲਾਗੂ ਕਰਵਾਈ ਜਾਵੇ । ਖਾਲਸੇ ਤਾਂ ਸਿਰਫ ਕੇਸਰੀ ਨਿਸ਼ਾਨ ਸਾਹਿਬ ਹੀ ਲਾਉਣਗੇ ।

  • @jasveerkaur2942
    @jasveerkaur2942 3 ปีที่แล้ว +3

    Jai kisan 🌹🙏🌹

  • @seemamann5547
    @seemamann5547 3 ปีที่แล้ว +4

    Waheguru ji mehar karo ji

  • @fromsuperearth..3323
    @fromsuperearth..3323 3 ปีที่แล้ว +4

    Surjit khan pajhi love you

  • @abigill4973
    @abigill4973 3 ปีที่แล้ว +1

    Bohut. Vdiya g

  • @gurjindersingh5591
    @gurjindersingh5591 3 ปีที่แล้ว +4

    Waheguru ji mehar kari sab te

    • @KingHunter3597
      @KingHunter3597 3 ปีที่แล้ว +1

      ਭਰਾ ਜੀ🙏🏻, ਬੇਨਤੀ ਹੈ ਪੰਜਾਬੀ ਵਿਚ ਲਿਖੋ ਜੀ

    • @gurjindersingh5591
      @gurjindersingh5591 3 ปีที่แล้ว

      ਵਾਹਿਗੁਰੂ ਜੀ ਮੇਹਰ ਕਰੀ ਸਬ ਤੇ

  • @pritvirk1
    @pritvirk1 3 ปีที่แล้ว

    ਵਾਹ ਵੀਰ ਖਾਨ , ਨਜ਼ਾਰਾ ਲਿਆਤਾ

  • @bajwamoviestudio2372
    @bajwamoviestudio2372 3 ปีที่แล้ว +1

    Love you gurjit Khan

  • @mohinderkaur7867
    @mohinderkaur7867 3 ปีที่แล้ว +1

    I proud of u ji

  • @JaspalSingh-xf8ys
    @JaspalSingh-xf8ys 3 ปีที่แล้ว +1

    good khan vir jindabad💪💪💪💪💪

  • @baljeetkaur9824
    @baljeetkaur9824 3 ปีที่แล้ว +1

    👌👌🖒🖒

  • @avtarsinghromeyromey8653
    @avtarsinghromeyromey8653 3 ปีที่แล้ว +1

    very good

  • @jaspreetsinghsaini4142
    @jaspreetsinghsaini4142 3 ปีที่แล้ว +1

    waheguru mehar kro ji

  • @tasammy3285
    @tasammy3285 3 ปีที่แล้ว

    We love harsimrat Kumari badal which which was in modi godi and passed the farm bills as cabinet minister: we will miss Kumari badal for giving us so much pain in winter nights while she was sleeping with godi

  • @mohinderkaur7867
    @mohinderkaur7867 3 ปีที่แล้ว

    Oh m'y god dhan mata gujri ji