ਚਮਕੀਲਾ ਤੇ ਅਮਰਜੋਤ ਦਾ ਇੱਕ ਦੁਰਲੱਭ ਅਖਾੜਾ ॥ਉਸਤਾਦ ਬਾਰੇ ਅਤੇ ਗੀਤਾਂ ਬਾਰੇ ਸੁਣੋ ॥Chamkila & Amarjot akhda 1983

แชร์
ฝัง
  • เผยแพร่เมื่อ 6 ต.ค. 2024
  • #chamkilaamarjot
    LABEL - SOCH PUNJAB DI LIVE
    PRESENTED BY - EKNOOR SINGH {9808000010}
    Disclaimer: This channel DOES NOT promotes or encourages any illegal activities and all content provided by this channel is meant for Entertain PURPOSE only.
    Copyright Disclaimer Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research.
    Fair use is a use permitted by copyright statues that might otherwise be infringing. Non-Profit, educational or personal use tips the balance in favor of FAIR USE.

ความคิดเห็น • 119

  • @surindergilldugri
    @surindergilldugri 2 ปีที่แล้ว +43

    ਸਭ ਤੋ ਪਹਿਲਾ ਅਖਾੜਾ 1983 ਦਾ ਅਮਰ ਸਿੰਘ ਚਮਕੀਲਾ ਜੀ ਦਾ ਤੁਰਲੇ ਵਾਲੀ ਪਗ ਵਾਲਾ ਯੂਟਿੳੂਬ ਤੇ ਦੇਖਣ ਨੂੰ ਮਿਲਿਅਾ ੲਿਹ ਜੀਜਾ ਲਕ ਮਿਣਲਾ ਰਿਕਾਟ ਅਾੳੁਣ ਤੋ ਪਹਿਲਾ ਦਾ ਜੀ ਬਹੁਤ ਬਹੁਤ ਧੰਨਵਾਦ ਮੇਰੇ ਵੀਰ ਅਮਨ ਫੁਲਾਵਾਲ ਜੀ ਦਾ ਤੇ ਮੇਰੇ ਪਿਅਾਰੇ ਭਾਣਜੇ ਨੂਰ ਦਾ ਜਿਹਨਾ ਦੀ ਮਿਹਨਤ ਸਦਕਾ ਦੇਖ ਰਹੇ ਹਾ ❤ਨੂਰ ਪੁਤ ਵਾਹਿਗੁਰੂ ਜੀ ਚੜਦੀ ਕਲਾ ਬਖਸਣ

  • @raghbirsingh2199
    @raghbirsingh2199 ปีที่แล้ว +9

    ਚਮਕੀਲਾ, ਚਮਕੀਲਾ ਕਰਦੀ ਨੀ ਮੈਂ,
    ਖੁਦ ਚਮਕੀਲਾ ਹੋਈ,
    ਸੱਦੋ ਕਹਿ ਚਮਕੀਲਾ ਮੈਨੂੰ,
    ਮੇਰਾ ਨਾਮ ਲਵੋ ਨਾਂ ਕੋਈ,
    ਜੋਬਨ ਰੁੱਤੇ ਜੇ ਕੋਈ ਮਰਦਾ,
    ਚੰਨ ਬਣੇਂ ਜਾਂ ਤਾਰਾ,
    ਕੌਣ ਕਿੱਥੇ ਜਾ ਚਮਕੂ, ਚਮਕੀਲੇ,
    ਤੈਂ ਤੇ ਅਮਰਜੋਤ ਨੋਂ
    ਅਸਮਾਨ ਰੋਕ ਲਿਆ ਸਾਰਾ,
    ਸਦੀਆਂ ਤੀਕਰ ਤੇਰੀ ਵੀਰੇ,
    ਚਮਕ ਨਾਂ ਫਿੱਕੀ ਹੋਣੀ,
    ਜਾਣੋਂ ਸੂਰਜ ਨੇ ਹੀ ਤੈਨੂੰ,
    ਤੇਜ਼ ਦੇ ਦਿੱਤਾ ਸਾਰਾ,
    ਲੰਡੂਆਂ ਦੇ ਦੱਬਿਆਂ ਤੇ ਕਿਧਰੇ,
    ਰੁਕਦੇ ਨਾਂ ਪਰਛਾਵੇਂ,
    ਬੱਦਲਾਂ ਸੂਰਜ ਰੋਕਣ ਦੇ ਲਈ,
    ਜ਼ੋਰ ਲਾ ਲਿਆ ਸਾਰਾ,
    ਕਿਸ ਸਾਹਿਤ ਵਿੱਚ ਤੇਰੀਆਂ ਰੀਸਾਂ,
    ਕਿਸ ਗੱਲ ਦੇ ਵਿੱਚ ਬੋਲ ਤੇ ਹੇਕਾਂ,
    ਟਾਵੀਂ ਕੋਸ਼ਿਸ਼ ਪਹੁੰਚੇ ਉਥੇ,
    ਤੂੰ ਗਾਉਂਦਾ ਸੀ ਸਾਰਾ
    ਕਿਸ ਛਾਤੀ ਵਿੱਚ ਤੂੰ ਨਹੀਂ ਵੱਸਦਾ,
    ਜਿੱਥੇ ਪੰਜਾਬੀ ਬੋਲੀ
    ਕੋਈ ਨਾ ਕੋਈ ਉਠ ਤੈਨੂੰ ਗਾਵੇ
    ਹਰ ਫੰਕਸ਼ਨ ਵਿੱਚ ਯਾਰਾ
    ਜਿੱਥੇ ਕਿਤੇ ਪੰਜਾਬੀ ਪੁੱਜਾ
    ਨਾਲ਼ ਗਿਆ ਤੂੰ ਯਾਰਾ
    ਦੋਵੇਂ ਅਮਰ ਸਦਾ ਲਈ ਹੋਏ
    ਇਕ ਭੋਲ੍ਹੀ ਜਿਹੀ ਬੱਬੀ
    ਹੀਰ ਰਾਂਝੇ ਦੀ ਜੋੜੀ ਵਾਂਗੂੰ
    ਸੁਣ ਯਾਰਾਂ ਦਿਆ ਯਾਰਾ

    • @kuldipbadyal1013
      @kuldipbadyal1013 ปีที่แล้ว

      ਵਹੁਤ ਵਧੀਆ ਗੱਲ ਕਹੀ ਹੈ ਵੀਰ ਜੀ

    • @ManPreet-rq2sj
      @ManPreet-rq2sj 5 หลายเดือนก่อน

      sirra krea Piya veer। ਜਿਉਂਦੇ ਵਸਦੇ ਰਹੋ

  • @rajinderbhatti947
    @rajinderbhatti947 ปีที่แล้ว +9

    ਬਾਬੇ ਨੇ ਜਦੋ ਤੋਂ ਗੀਤ ਗਾਏ ਹਿੱਟ ਰਿਹਾ ਹਿੱਟ ਕੀ ਸੁਪਰ ਹਿੱਟ ਰਿਹਾ ਅੱਜ ਵੀ ਚੱਲ ਰਿਹਾ ਬਾਬਾ ਸੁਪਰ ਹਿੱਟ

  • @amarjeetdhillon8248
    @amarjeetdhillon8248 ปีที่แล้ว +5

    ਬਹੁਤ ਵਧੀਆ ਗੈਹਕ ਸੀ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਜੋਤ ਮੈਂ ਬਹੁਤ ਪਸੰਦ ਕਰਦਾ ਹਾਂ

  • @GallanPunjabiVirsediyan88
    @GallanPunjabiVirsediyan88 2 ปีที่แล้ว +29

    ਦੁਨੀਆਂ ਦੀ ਸੁਪਰ ਸਟਾਰ ਦੋਗਾਣਾ ਜੋੜੀ ਸ੍ਰ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਜੀ 🙏❤️👍

  • @gurlabhsra1998
    @gurlabhsra1998 ปีที่แล้ว +6

    ਅੱਜ ਦੇ ਕਲਾਕਾਰ ਕੋਈ ਵੀ ਚਮਕੀਲੇ ਦੇ ਪੈਰ ਵਰਗੇ ਨਹੀ ਐਵੇ ਲੋਕ ਕਹੀਆ ਨੂੰ ੳਨਾ ਦੀ ਬਰਾਬਰੀ ਦੇਈ ਜਾਦੇ ਆ

  • @KulwantSingh-dz5uy
    @KulwantSingh-dz5uy ปีที่แล้ว +2

    ਚਮਕੀਲਾ ਉਸਤਾਦ

  • @AppleRecords
    @AppleRecords 2 ปีที่แล้ว +13

    ਵਾਕਿਆ ਹੀ ਦੁਰਲੱਭ ਅਖਾੜਾ ਹੈ

  • @surjitsingh6142
    @surjitsingh6142 ปีที่แล้ว +3

    ਬਾਈ ਅਮਰ ਸਿੰਘ ਚਮਕੀਲਾ ਤੁਰਲੇ ਵਾਲੀ ਪੱਗ ਨਾਲ ਪੂਰਾ ਜਚਦਾ ਹੈ। ਸਟਾਰ ਕਲਾਕਾਰ 👍

  • @goria8631
    @goria8631 ปีที่แล้ว +2

    ਬਾਈ ਚਮਕੀਲਾ ਜਿੰਦਾਂ ਬਾਦ ਗੋਰੀਆਂ ਖੋਖਰ ਰਾਮਪੁਰਾ ਫੂਲ

  • @chamkaursingh5782
    @chamkaursingh5782 ปีที่แล้ว +5

    ਸੁਪਰ ਸਟਾਰ ਜੋੜੀ ਚਮਕੀਲਾ ਅਮਰਜੋਤ

    • @ramankumariee5318
      @ramankumariee5318 ปีที่แล้ว

      ਹਾ ਜੀ ਬਿਲਕੁਲ ਜੀ 🙏🙏🙏❤❤

  • @gurjantaulakh1791
    @gurjantaulakh1791 ปีที่แล้ว +3

    ਬਹੁਤ ਬਹੁਤ ਧੰਨਵਾਦ ਵੀਰ ਅਖਾੜਾ ਦਿਖਾਉਣ ਲਈ ।👌👌👌👌👍👍👍👍🌹🌹

  • @randhirsingh9341
    @randhirsingh9341 2 ปีที่แล้ว +5

    ਸਟੇਜ ਸੈਕਟਰੀ ਸਨਮੁੱਖ ਆਜ਼ਾਦ

  • @gurjantaulakh1791
    @gurjantaulakh1791 ปีที่แล้ว +4

    ਪੂਰਾ ਅਖਾੜਾ ਜਰੂਰ ਪਾਉ ਜੀ।

  • @vinylRECORDS0522
    @vinylRECORDS0522 2 ปีที่แล้ว +8

    ਸੁਪਰਹਿਟ ਜੋੜੀ

  • @radheshamramkishan2387
    @radheshamramkishan2387 ปีที่แล้ว +5

    Amar Singh Chamkila And Amarjyot Ji Very Very Nice Ba Kamaal I'm Fan Waheguru Kirpa Karan Ena Rooha Te 🙏🌹🌹🙏 25/10/2022

  • @Drdbandindia
    @Drdbandindia 2 ปีที่แล้ว +12

    ਜੀਉ ਜੋੜੀ🙏

  • @manjeetstudiolehragaga5312
    @manjeetstudiolehragaga5312 ปีที่แล้ว +7

    ਬਹੁਤ ਬਹੁਤ ਧੰਨਵਾਦ ਬਾੲਈ ਜੀ
    ਨਜਾਰਾ ਲਿਆਤਾ

  • @charanjitsingh4383
    @charanjitsingh4383 2 ปีที่แล้ว +9

    ਬਹੁਤ ਵਧੀਆ ਜੋੜੀ ਸੀ

  • @allpro2812
    @allpro2812 2 ปีที่แล้ว +7

    ਬਹੁਤ ਹੀ ਵਧਿਆ ਨਾਲੇ ਸਾਫ਼ ਵਿਡਿੳ

  • @sukhwindersingh3667
    @sukhwindersingh3667 6 หลายเดือนก่อน +2

    ❤verygoodji thanks shinda ji

  • @bilwinderbillu2776
    @bilwinderbillu2776 2 ปีที่แล้ว +8

    ਬਹੁਤ ਵਧੀਆ।ਅਫਸੋਸ ਸਾਡੇ ਵਿਚ ਨਹੀਂ ਰਹੇ ।

    • @doabatalent7197
      @doabatalent7197 ปีที่แล้ว

      th-cam.com/video/fIyKR4IqHXM/w-d-xo.html

  • @darshanchahal5911
    @darshanchahal5911 ปีที่แล้ว +1

    ਚਮਕੀਲਾ ਜ਼ਿੰਦਾਬਾਦ

  • @amarjeeetsingh5692
    @amarjeeetsingh5692 ปีที่แล้ว +3

    ਧੰਨਵਾਦ ਬਾਈ ਜੀ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ

  • @madharKumar-mm7ud
    @madharKumar-mm7ud 4 หลายเดือนก่อน +1

    Very nice song Chamkila ❤❤❤❤❤

  • @ritz__chauhan10
    @ritz__chauhan10 2 ปีที่แล้ว +7

    22chamkila and Amarjot ji PBI old singing. ⭐⭐

    • @doabatalent7197
      @doabatalent7197 ปีที่แล้ว

      th-cam.com/video/fIyKR4IqHXM/w-d-xo.html

  • @GurdeepSingh-sp9ul
    @GurdeepSingh-sp9ul 2 ปีที่แล้ว +6

    Dhan dhan ho Gayi, hor vi sone te suhage wali gal honi si je naal geet vi hunda baki thanks Aman veere dabi chalo god bless you

  • @sukhjinderkaur3201
    @sukhjinderkaur3201 ปีที่แล้ว +2

    Satnam, 🙏🙏

    • @anantdeepsingh7000
      @anantdeepsingh7000 ปีที่แล้ว

      ਸਤਿ ਸ਼੍ਰੀ ਅਕਾਲ ਜੀ 🙏

  • @arshpeetmlk5283
    @arshpeetmlk5283 6 หลายเดือนก่อน

    ਗੱਲਾਂ ਹੀ ਕਿੰਨੀਆ ਸੋਹਣੀਆ ਲੱਗਦੀਆ ਨੇ ਮਾਨਵੀ

  • @madanlal2746
    @madanlal2746 2 ปีที่แล้ว +3

    Bahut hi vadia laga baji amar Singh chmkila ji aur biba amar joot ji da program aap ji hamesa hi kush rho ji

  • @ghaintgaane1965
    @ghaintgaane1965 2 ปีที่แล้ว +7

    Chamkila endless a ❤️❤️❤️❤️❤️

  • @kamalpreet3283
    @kamalpreet3283 2 ปีที่แล้ว +2

    Boht handsome lagda turle wali Pag ch ustaad Chamkila ji ❤️

  • @satwantsingh4870
    @satwantsingh4870 2 ปีที่แล้ว +1

    Super Hit Jori
    Amar Singh Chamkila Amar Jot 🌹🌹🙏🙏

  • @ashwanibanga5269
    @ashwanibanga5269 ปีที่แล้ว +1

    ਬਹੁਤ-ਬਹੁਤ ਧਨਵਾਦ ਜੀ 👍👌👌👌👌👌🙏

  • @MS-wj6yz
    @MS-wj6yz ปีที่แล้ว +2

    ਵਾਹਿਗੁਰੂ ਜੀਓ 😭😭👌👌👌👌👌👌

  • @sidhuanoop
    @sidhuanoop 2 ปีที่แล้ว +4

    Very nice Anmol vedio Bai ji

  • @HarjinderSingh-ir7vs
    @HarjinderSingh-ir7vs 2 ปีที่แล้ว +1

    ਮਹਾਨ..ਜੋੜੀ..ਪੰਜਾਬੀ.ਦੋਗਾिਣਅਾ.ਦੀ.ਸੁਪਰ.िਹਟ

  • @DarshanSingh-pc1ms
    @DarshanSingh-pc1ms 2 หลายเดือนก่อน

    Amar Singh Chamkila G Zindabad

  • @humanbody580
    @humanbody580 5 หลายเดือนก่อน

    Mahan singer cmkela ji

  • @halalamaster48
    @halalamaster48 ปีที่แล้ว +3

    Not only was Chamkila was the emperor among singers but he was also great speaker on stage.
    In my opinion Mohammad sadiq is responsible for his execution, because he was more jealous of Chamkila’s ever growing popularity than his other counterparts.

    • @gurwindersidhu6542
      @gurwindersidhu6542 4 หลายเดือนก่อน +1

      Sadiq ne bhaut saath dita ce chamkile da professor Mohan Singh mele te dekho, pr sb to badh sak surinder sindhe te kuldeep manak te janda, kuldeep manak ne gurjant Singh bhudhwala khalistani kol chamkile nu sabak sakon de gl kahi ce

  • @daljitsingh1686
    @daljitsingh1686 2 ปีที่แล้ว +2

    Wah ji wah great joddi and nice to see azad ji he was very funny guy👏👍🙏

  • @lakhysidhu2390
    @lakhysidhu2390 2 ปีที่แล้ว +4

    Jai guru dev g ki

  • @nehatakhi5465
    @nehatakhi5465 5 หลายเดือนก่อน

    Kash asi v dekh lende ena rabbi rooha nu

  • @JaswinderSingh-zt8zw
    @JaswinderSingh-zt8zw 2 ปีที่แล้ว +2

    No 1 Amar Singh chamkila sab

  • @nirmalsingh5807
    @nirmalsingh5807 ปีที่แล้ว

    Legend chamkila with Amarjot ❤️❤️❤️❤️

  • @goramanak3887
    @goramanak3887 2 ปีที่แล้ว +2

    Nazaara aa gaya ji

  • @rakeshchander9170
    @rakeshchander9170 2 ปีที่แล้ว +3

    Amar awaza zindabad

  • @Kulwantsingh-od3tc
    @Kulwantsingh-od3tc 2 ปีที่แล้ว +3

    Pahili vaar pag Nal bai chamkila saab ji nu dekhia ji.

  • @kamalpreet3283
    @kamalpreet3283 2 ปีที่แล้ว +2

    Dhanvad ji ❤️

  • @BalwinderSingh-ez5yg
    @BalwinderSingh-ez5yg ปีที่แล้ว

    very very very very very very very very very good nice g 🙏🙏🙏🙏🙏🙏🙏🙏🙏🙏🙏🙏🙏🙏🙏

  • @NirmalSingh-bz3si
    @NirmalSingh-bz3si 4 หลายเดือนก่อน

    ਜਿਹੜੇ ਸਿਰਤੇ ਟੋਪੀ ਲੈਕੇ ਚਮਕੀਲਾ ਸਾਹਿਬ ਨਾਲ ਕਮੇਡੀ ਕਰ ਰਿਹਾ ਇਨਾ ਦਾ ਨਾਮ ਸਨਮੁੱਖ ਸਿੰਘ ਅਜਾਦ ਆ ਜਿਨਾ ਦਾ ਗੀਤ ਆਪਾਂ ਚਮਕੀਲਾ ਅਮਰਜੋਤ ਦੀ ਅਵਾਜ ਵਿਚ ਸੁਣਦੇ ਆ ?( ਤਲਵਾਰ ਮੈ ਕਲਗੀਧਰ ਦੀ ਹਾਂ ) ਇਹ ਸਨਮੁੱਖ ਸਿੰਘ ਅਜਾਦ ਨੇ ?

  • @sukhaaahiaahi6617
    @sukhaaahiaahi6617 ปีที่แล้ว

    Super star chamkila saab the great man

  • @BaljeetSingh-xp9cl
    @BaljeetSingh-xp9cl ปีที่แล้ว

    Top.Hero C.22.G.Chamkila

  • @Harvinder_lucky
    @Harvinder_lucky 4 หลายเดือนก่อน

    🙏🙏♥️

  • @kamalsingh4523
    @kamalsingh4523 ปีที่แล้ว

    Original super star Chamkila ji and amar jot ji 🙏🙏🙏🙏💖💖💖💖

  • @majorjohal4651
    @majorjohal4651 ปีที่แล้ว

    ਪੂਰਾ ਅਖਾੜਾ ਪੇਸ਼ ਕਰੋ

  • @rajindersingh6060
    @rajindersingh6060 2 ปีที่แล้ว

    kya bata ...mzaa aa gya😘😘

  • @davindersingh-zb5hd
    @davindersingh-zb5hd 2 ปีที่แล้ว +3

    Veer g full akharaa hovee paadeyoo jaa vichoo vicho song

    • @amanphullanwal
      @amanphullanwal  2 ปีที่แล้ว

      jis din eh video lakh tapp gyi odo pawa ge next song

  • @nimmapakhi1835
    @nimmapakhi1835 ปีที่แล้ว

    Very. Nice 👌👌👍👍

  • @BaljeetSingh-xp9cl
    @BaljeetSingh-xp9cl ปีที่แล้ว

    Thanks Sir.G

  • @karanbaraich2300
    @karanbaraich2300 ปีที่แล้ว

    🙏

  • @majorbhullar9083
    @majorbhullar9083 ปีที่แล้ว

    Very nice ji

  • @rajinderrattu1053
    @rajinderrattu1053 ปีที่แล้ว

    Super star ⭐️⭐️

  • @Kulwantsingh-od3tc
    @Kulwantsingh-od3tc 2 ปีที่แล้ว +2

    Sara akhada pao ji
    Kirpa karke ji.

    • @amanphullanwal
      @amanphullanwal  2 ปีที่แล้ว

      jis din eh video dy view 1 lakh ho gye odo pawa ge new song

    • @RohitSingh-pe5if
      @RohitSingh-pe5if 4 หลายเดือนก่อน

      ​@@amanphullanwalhun ta hogy aa 1 lakh view

  • @parvindersingh-qo2bc
    @parvindersingh-qo2bc 2 ปีที่แล้ว +1

    Ustad. Surinder shinda. Cmkila. Ji. Ne. Kheya

  • @tarloksingh5755
    @tarloksingh5755 ปีที่แล้ว

    Amar singh chamkila and amarjot amar hai ji punjab vich and king jorri amar rahu rahindi duniyaa tak and king song sira

  • @ranjitkaur6259
    @ranjitkaur6259 ปีที่แล้ว

    Thank you 🙏

  • @inderveerbilling
    @inderveerbilling ปีที่แล้ว +1

    83 wich eh sare gaane aage c jo chamkila keh reha?

  • @dalvindersingh9047
    @dalvindersingh9047 ปีที่แล้ว

    Thanks a lot

  • @RavinderKumar-ky1hz
    @RavinderKumar-ky1hz ปีที่แล้ว

    Besak log inke gito ko thoda aaut mante h Lekin akele me sunte to jarur honge bahar se nhi andar se bohot pyar krte h log inko

  • @HappyHappy-mr3md
    @HappyHappy-mr3md ปีที่แล้ว

    Apne time de king 👏 mai vi sochda shayad chamkila mere Sunan de hisse aunda but assi bacho jme aa sadde ta jatt moosa hi Sunan de hisse ayea aa

  • @zRzAzJzVzEzEzR
    @zRzAzJzVzEzEzR 2 ปีที่แล้ว +2

    👌👌👌👌👌👌

  • @sukhwinderbhangu898
    @sukhwinderbhangu898 2 ปีที่แล้ว +1

    Sare akhada pao g

  • @kashmirrana107
    @kashmirrana107 2 ปีที่แล้ว

    Very nice

  • @singhamli2479
    @singhamli2479 2 ปีที่แล้ว +1

    Full akhada upload kro ji

  • @kuldeepsimgh768
    @kuldeepsimgh768 2 ปีที่แล้ว

    Okay ji

  • @azadpandher5108
    @azadpandher5108 2 ปีที่แล้ว

    Good job

  • @amarjeetdhaliwal1990
    @amarjeetdhaliwal1990 ปีที่แล้ว +1

    🙏🙏❤❤🙏🙏

  • @Nick-eb7up
    @Nick-eb7up ปีที่แล้ว

    Sandeep Bro Turle Wala Mil Geya Akhada. Finally 15 Saal Ton Turle Wale Akhade Te Chaldi Apni Discussion Khatam

  • @driversaab4668
    @driversaab4668 ปีที่แล้ว

    👌👌👌👌🔥🔥

  • @harrygill8635
    @harrygill8635 2 ปีที่แล้ว

    kina bdia punajab c lok khnde aa 80 and 90 da Dhaka BHT bura haal c Punjab ch jrur bura Hal hona pr ..odo lok ikthe bthde uthde c eh v sach a bura time de nl nl chnga time v c

  • @GurmailSingh-vi6qs
    @GurmailSingh-vi6qs ปีที่แล้ว

    🙏🙏👌🙏🙏

  • @Tigerteam-ph3zz
    @Tigerteam-ph3zz 5 หลายเดือนก่อน

    Kya time c

  • @pardeeprattu3523
    @pardeeprattu3523 2 ปีที่แล้ว

    Full akhada payo

    • @amanphullanwal
      @amanphullanwal  2 ปีที่แล้ว +1

      ਜਦ ਇਸ ਵੀਡੀਓ ਤੇ ਇੱਕ ਲੱਖ ਵਿਊ ਹੋ ਗਿਆ ਫਿਰ ਪਾਵਾਂਗੇ

  • @NirmalSingh-bz3si
    @NirmalSingh-bz3si 2 ปีที่แล้ว

    Kinna.sohana.lagda.yar

  • @lakha4123
    @lakha4123 2 ปีที่แล้ว

    Hun koi kehdu ga edhar dekh

  • @RanjitSingh-bf8pq
    @RanjitSingh-bf8pq 2 ปีที่แล้ว +1

    Chamkela te sidhu dove same see ture jande gana bana dende see per sidhu ne ladkiaa te gana nahi see gyea

    • @GurdeepSingh-sp9ul
      @GurdeepSingh-sp9ul 2 ปีที่แล้ว +2

      Vire bahut badhiya gal hai ke tusi chamkile de fan ho,par Bina galon enu sidhu je je nu wich na warhia karo , chamkile naal tan ohda mail hi nhi si.

    • @ravindersangha7340
      @ravindersangha7340 2 ปีที่แล้ว +3

      Chamkile de koi rees nahi kar sakda

    • @RanjitSingh-bf8pq
      @RanjitSingh-bf8pq 2 ปีที่แล้ว

      Main gal chamkela movei star verinder sidhu sab industry di Controversial naal mare gye chamkela ne vi koi 6 saal koi age ni aaon dita vrinder ne vi hor kalakar uthen nahi dite

    • @ramanjotsingh865
      @ramanjotsingh865 2 ปีที่แล้ว +2

      Bai sidhu nede tede v ni c chamkile de.. Oh vdia gaik ho sakda.. Geetkar ho sakda..chamkila geetkar te gaik ta haiga e c par chamkile jinni naa ta ohnu music di knowledge c.. Naa hi aehoja composer c te naa musician..chamkile warga harmonium dholak te tumbi baja sakda c oh? Aehe 14 kala sampuran gaik c

    • @ravindersangha7340
      @ravindersangha7340 2 ปีที่แล้ว +1

      Ramanjot singh bikkul sahi keha

  • @harwindersingh9047
    @harwindersingh9047 2 ปีที่แล้ว

    Nahi reesa terian

  • @surinderpal9680
    @surinderpal9680 2 ปีที่แล้ว

    Very good 👍ALL song I LOVE YOU 💘