ਭੈਣ ਨੰਗੇ ਪੈਰੀ ਆਈ ਭਰਾ ਦਾ ਘਰ ਦੇਖਣ - Rana Mehmadwal Kabaddi Player Emotional Moments l ਧੰਨਵਾਦ ਸਾਰਿਆ ਦਾ🙏

แชร์
ฝัง
  • เผยแพร่เมื่อ 28 เม.ย. 2024
  • ਭੈਣ ਨੰਗੇ ਪੈਰੀ ਆਈ ਭਰਾ ਦਾ ਘਰ ਦੇਖਣ - Rana Mehmadwal Kabaddi Player Emotional Moments l ਧੰਨਵਾਦ ਸਾਰਿਆ ਦਾ🙏
    #kabaddi #player #interview #help #yadhasurkhpuria #bulletkhiranwali #jotamehmadwal #deepdaburji #interview #ambasursingh

ความคิดเห็น • 97

  • @gypsypunjabi9482
    @gypsypunjabi9482 2 หลายเดือนก่อน +2

    ਧੰਨਵਾਦ ਓਹਨਾ ਸਾਰੇ ਵੀਰਾਂ ਭੈਣਾਂ ਦਾ ਜਿਹਨਾਂ ਨੇ ਇਸ ਪਰਿਵਾਰ ਦੀ ਮੱਦਦ ਕੀਤੀ ਆ.. ਤੁਹਾਨੂੰ ਇਥੇ ਏ ਸਵਰਗ ਦਿਖਾਉ ਰੱਬ ❤❤

  • @user-dl7ls4km2g
    @user-dl7ls4km2g 2 หลายเดือนก่อน

    ਮੇਰੇ ਵਰਗੇ ਨੂੰ ਵੀ ਬਹੁਤ ਹੀ ਹੌਸਲਾ ਵਧਾਉਂਦੇ ਹਨ, ਏਸੇ ਲੋਕਾਂ ਨੂੰ ਦੇਖ ਕੇ,, ਕੇ ਦੁਨੀਆਂ ਤਾਈਂ ਖੜ੍ਹੀ ਐ, ਬਹੁਤ ਹੀ ਦਿਆਲੂ ਲੋਕਾਂ ਕਰਕੇ ਵੱਸ ਰਿਹਾ ਹੈ ਪੰਜਾਬ,,, ਵਾਹਿਗੁਰੂ ਜੀ ਮੇਹਰ ਕਰਨ ਜੀ ਸਦਾ ਲਈ ਚੜ੍ਹਦੀ ਕਲਾ ਵਿੱਚ ਰੱਖਣ,, ਸਾਰੇ ਵੀਰਾ ਨੂੰ ਜਿੰਨਾ ਨੇ ਮੱਦਦ ਕੀਤੀ ਹੈ,, ਕਿਉਂ ਕੇ ਬਾਣੀ ਚਂ ਵੀ ਹੈ,,,ਧੋਲ ਧਰਮ ਦੲਇਆ ਕਾ ਪੂਤ,,,ਦੲਇਆ ਧਰਮ ਦੀ ਮਾਂ ਹੈ

  • @jagtarsinghpawra8187
    @jagtarsinghpawra8187 2 หลายเดือนก่อน +9

    ੲੇਦੀ ਦੀਅਾ ਭੇਣਾ ਰੱਬ ਦਾ ਰੂਪ ਹੁੰਦੀਅਾ ਨੇ Wmk

  • @GuriSidhu-pg8qx
    @GuriSidhu-pg8qx 2 หลายเดือนก่อน +2

    ਜਿਹੜੇ ਵੀਰਾਂ ਨੇਂ ਆਹ ਪਰਿਵਾਰ ਲਈ ਇੱਕ ਪੈਸਾਂ ਵੀ ਪਾਇਆ ਨਾ ਬਾਈ ਤੁਸੀ ਤਰਗੇ ਓਏ,,, ਵਾਹਿਗੁਰੂ ਜੀ ਨਿਰੰਕਾਰ ਅੱਜ ਥੋਡੇ ਤੇ ਮਾਣ ਕਰਦਾ ਹੋਣਾ,,,ਸਕੂਨ ਮਿਲ ਗਿਆ ਦੇਖ ਕਿ

  • @sukhmannan9005
    @sukhmannan9005 2 หลายเดือนก่อน

    Johta paji ta sundepp paji ta yada paji nu rab jahda dave

  • @gurindersingh3073
    @gurindersingh3073 2 หลายเดือนก่อน +6

    ਵਾਹਿਗੁਰੂ ਭਲੀ ਕਰੇ ਪਰਿਵਾਰ ਤੇ ਜਿਨ੍ਹਾਂ ਵੀਰਾਂ ਨੇ ਹੈਲਪ ਕੀਤੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @Deepdholan07
    @Deepdholan07 2 หลายเดือนก่อน +6

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @tarsemsinghjohal6748
    @tarsemsinghjohal6748 หลายเดือนก่อน

    Bhain ne buht vdia gl kiti syani bhain an.sb thek hoju khush reha kro

  • @harnetchoudhary1782
    @harnetchoudhary1782 2 หลายเดือนก่อน

    ਵਾਹਿਗੁਰੂ ਜੀ

  • @amritkabaddifitnessboy9363
    @amritkabaddifitnessboy9363 2 หลายเดือนก่อน +6

    Rana brother mubarka bhut bhut ( tota hardo farala )

  • @chaudhary8085
    @chaudhary8085 2 หลายเดือนก่อน +5

    ਵਾਹ ਬਾਈ ਦੀਪੇ ਰੱਬ ਤੈਨੂੰ ਤਰੱਕੀਆਂ ਬਖਸ਼ੇ ਤੁੱਸੀ ਇਨਸਾਨੀਅਤ ਦਾ ਫਰਜ਼ ਪੂਰਾ ਕੀਤਾ ❤

  • @ApnaPunjabwaikh
    @ApnaPunjabwaikh 2 หลายเดือนก่อน

    Deepak Sharma Great effort 👌 thanks for supporting kabbadi players.
    Love you from lehandaa punjab Lahore Pakistan 🇵🇰 ♥️ ❤️ 💖

  • @amanabuttar2482
    @amanabuttar2482 2 หลายเดือนก่อน

    Waheguru ji mehar kare

  • @deephans6545
    @deephans6545 2 หลายเดือนก่อน +1

    Good work deepe bro

  • @BirdavinderSingh-ou3uq
    @BirdavinderSingh-ou3uq 2 หลายเดือนก่อน +2

    Deepa bai rabb tenu rabb hor trakii deve

  • @nickheer7640
    @nickheer7640 2 หลายเดือนก่อน

    Thanks to support families ji

  • @amarsahota2807
    @amarsahota2807 2 หลายเดือนก่อน +1

    ❤❤❤🙏🙏

  • @user-mh1nf9ph1s
    @user-mh1nf9ph1s 2 หลายเดือนก่อน

    Depe. Vir. Luvu. Bro

  • @deep20887
    @deep20887 2 หลายเดือนก่อน +2

    Salute sister brother love

  • @Preetsohi793
    @Preetsohi793 2 หลายเดือนก่อน +3

    Waheguru ji ❤

  • @MandeepSingh-do6mr
    @MandeepSingh-do6mr 2 หลายเดือนก่อน +1

    ਬਹੁਤ ਵਧੀਆ ਉਪਰਾਲਾ ਬਹੁਤ ਸਾਰੇ ਪਲੇਅਰ ਹਨ ਜੋ ਪਿਛੜ ਚੁੱਕੇ ਹਨ ਆਪਾਂ ਨੂੰ ਮਦਦ ਕਰਨੀ ਚਾਹੀਦੀ ਹੈ❤

  • @RickyHboy
    @RickyHboy 2 หลายเดือนก่อน

    Paji vadia Kam karde tusi rab mehar kre tere te tuhadi video dekh ke vadia lagda

  • @happymanku7937
    @happymanku7937 2 หลายเดือนก่อน +2

    ਵਾਹਿਗੁਰੂ ਮੇਹਰ ਕਰੇ

  • @bachitarsadhu9283
    @bachitarsadhu9283 2 หลายเดือนก่อน +1

    ਬਹੁਤ ਵਧੀਆ ਫਰਜ਼ ਪੂਰਾ ਕੀਤਾ ਵਾਹਿਗੁਰੂ ਜੀ ਮੇਹਰ ਰੱਖੇ ਸੇਵਾਦਾਰਾਂ ਤੇ❤🙏🙏

  • @GurpreetSingh-pi3ot
    @GurpreetSingh-pi3ot 2 หลายเดือนก่อน +2

    Veer tarei vee bhuta hard work aa

  • @balkarshah5374
    @balkarshah5374 2 หลายเดือนก่อน +1

    ❤ਆਹ ਜਿਹੜੇ ਵੀ ਪਰਿਵਾਰਾ ਨੇ ਸੇਵਾ ਕੀਤੀ ਬਾਈ ਸੁਆਦ ਆ ਗਿਆ ❤ ਇਸ ਨੂੰ ਦੁਸਵੰਧ ਵੀ ਆਖ ਸਕਦੇ ਆ ❤

  • @sevaksingh9469
    @sevaksingh9469 2 หลายเดือนก่อน

    ਵਾਹਿਗੁਰੂ ਜੀ ਕਿਰਪਾ ਕਰਣ ਭਰਾ ਤੇ❤❤ ਦੀਪਾ ਭਰਾ ਤੇਰਾ ਬਹੁਤ ਬਹੁਤ ਧੰਨਵਾਦ ਵੀਰ ਤੇਰੇ ਕਰਕੇ ਭਰਾ ਦੀ ਹੈਲਪ ਹੋ ਗਈ ❤❤

  • @simarjeet2046
    @simarjeet2046 2 หลายเดือนก่อน +1

    Waheguru Ji good job Deep veer ji🙏🙏♥️🥰

  • @BirdavinderSingh-ou3uq
    @BirdavinderSingh-ou3uq 2 หลายเดือนก่อน +1

    Bai sarya nu hath jod k request aa eda de channel nu subscriber kro Deepa bai b bhut hard work kr reha zero te uth k turya kabbadi naal 🙏🏼🙏🏼

  • @amarjeetsinghamarjeetsingh849
    @amarjeetsinghamarjeetsingh849 2 หลายเดือนก่อน

    Yaara da yaar rana bro

  • @akashdeepsingh4398
    @akashdeepsingh4398 2 หลายเดือนก่อน +1

    Buht vdia y ji rbb sbb nu ghr dewe 🥺🙏😄

  • @user-po7dz3hv5o
    @user-po7dz3hv5o 2 หลายเดือนก่อน +1

    ਵਾਹਿਗੁਰੂ ਮੇਹਰ ਕਰੇ ਜਿੰਨਾ ਨੇ ਵੀਰ ਦਾ ਸਾਥ ਦਿੱਤਾ ਤਰੱਕੀਆ ਬਖਸ਼ੇ

  • @tajindersingh5514
    @tajindersingh5514 2 หลายเดือนก่อน

    Waheguru tarakiyan bakshan jina veera’n ne madad kiti, te veere nu vi chardi kla ch rakhan Waheguru

  • @SouravMehmi-or4yn
    @SouravMehmi-or4yn 2 หลายเดือนก่อน

    Deepa bai very very nice ji ❤❤❤🙏🙏🙏🙏🙏

  • @PrinceMehmi-qn3sk
    @PrinceMehmi-qn3sk 2 หลายเดือนก่อน +2

    ਜਿਸ ਸਾਲ ਯਾਦੇਂ ਨੇ 70ਕਿਲੋ ਵਿਚ ਬੱਦੋਵਾਲ ਤੋਂ ਮੋਟਰ ਸਾਈਕਲ ਜਿੱਤਿਆ ਸੀ ਉਸ ਮੈਚ ਵਿਚ ਰਾਣਾ ਮਹਿਮਦਵਾਲ ਤੇ ਸੰਦੀਪ ਹਕੀਮਪੁਰ ਸੀ ਮੇਰੇ ਖਿਆਲ ਰੇਡਰ ਬਾਠਾਂ ਨਾਲ ਮੈਚ ਸੀ ਬਾਠਾਂ ਚ ਪਾਲੀ ਫਤਿਹਗੜ ਛੰਨਾਂ ਆਲਾ ਮੋਟਰ ਸਾਈਕਲ ਜੇਤੂ ਸੀ

  • @pardeepbal8468
    @pardeepbal8468 2 หลายเดือนก่อน

    Har player nu APNA time te paisa jaroor sabna chahida aun vala time saukha ho janda waheguru ji mehar rakhn es veer te 🙏🙏

  • @gurpanthbrar-fc5jl
    @gurpanthbrar-fc5jl 2 หลายเดือนก่อน +1

    Parmatma khush takhai

  • @ammythiara3759
    @ammythiara3759 2 หลายเดือนก่อน

    Deepey bhaji salute to u bhut bdia km kr rhey aa apna time kadh k help krdey aa eh km bhut mahaan hunda

  • @iqbalmohammadlaffe9783
    @iqbalmohammadlaffe9783 2 หลายเดือนก่อน

    Waheguru ji

  • @user-xf9sg8hc4x
    @user-xf9sg8hc4x 2 หลายเดือนก่อน

    Waheguru ji waheguru ji 🙏

  • @user-gc2fl2kk4n
    @user-gc2fl2kk4n 2 หลายเดือนก่อน

    Waheguru waheguru Ji

  • @punjabpunjab5770
    @punjabpunjab5770 2 หลายเดือนก่อน

    Waheguru Ji

  • @gurkirpalsingh2974
    @gurkirpalsingh2974 2 หลายเดือนก่อน

    Waheguru ji 🙏 ❤❤❤❤❤❤❤

  • @palabagha1167
    @palabagha1167 2 หลายเดือนก่อน

    Mubaraka Veer Tuhanu Hamesha Waheguru Khush Rakhan

  • @user-mw4ml2cn3x
    @user-mw4ml2cn3x 2 หลายเดือนก่อน

    👏🏻👏🏻 mehar kre vir

  • @karmjeetsingh2585
    @karmjeetsingh2585 2 หลายเดือนก่อน

    Waheguru chardi kla ch rakhn❤❤

  • @kewalsingh4609
    @kewalsingh4609 2 หลายเดือนก่อน

    ਹਰ ਕਬੱਡੀ ਖਿਡਾਰੀ ਨੂੰ ਸਾਥੀ ਖਿਡਾਰੀ ਦਾ ਖਿਆਲ ਰੱਖਣਾ ਚਾਹੀਦਾ ਹੈ ਉਸ ਦੀ ਜਰੂਰਤ ਸਮੇਂ ਨਾਲ ਖੜਨਾ ਚਾਹੀਦਾ ਹੈ । ਚੰਗਾ ਖਿਡਾਰੀ ਓਹੀ ਆ ਜੋ ਆਪ ਤੋਂ ਥੱਲੇ ਦੇ ਖਿਡਾਰੀ ਦਾ ਬੁਰੇ ਵਕਤ ਚ ਸਾਥ ਦਿੰਦਾ ਹੈ

  • @BabbuSharma-pg2by
    @BabbuSharma-pg2by 2 หลายเดือนก่อน

    Very..nice..deepa..bai

  • @bhullarsaab786
    @bhullarsaab786 2 หลายเดือนก่อน

    Very nice good ❤❤❤

  • @GuffazKhan
    @GuffazKhan 2 หลายเดือนก่อน +1

    🙏🙏♥️♥️

  • @Kalervlogz
    @Kalervlogz 2 หลายเดือนก่อน

    Waheguru kirpa kare g

  • @BikramJit-wf5be
    @BikramJit-wf5be 2 หลายเดือนก่อน

    ❤❤❤❤❤❤

  • @kabaddi358
    @kabaddi358 2 หลายเดือนก่อน

    wmk

  • @balvbirsingh6321
    @balvbirsingh6321 2 หลายเดือนก่อน

    Mubarak 💕.bro

  • @RajivKumar-wu4ye
    @RajivKumar-wu4ye 2 หลายเดือนก่อน +1

    ਇਸ ਤਰ੍ਹਾਂ ਪਲੇਅਰਾਂ ਦੀ ਮਦਦ ਕਰਨੀ ਚਾਹੀਦੀ ਹੈ

  • @gurpritsinghkang9957
    @gurpritsinghkang9957 2 หลายเดือนก่อน

    Very nice bro

  • @GurbhagatSingh-ci2un
    @GurbhagatSingh-ci2un 2 หลายเดือนก่อน

    Kabbadi vich sab to vdia km aa hoya aa

  • @gurlalsandhu5080
    @gurlalsandhu5080 2 หลายเดือนก่อน

  • @MandeepSinghARMYFiTNEESCRICKET
    @MandeepSinghARMYFiTNEESCRICKET 2 หลายเดือนก่อน

    Good job

  • @S4_saloon
    @S4_saloon 2 หลายเดือนก่อน

    Congratulations veer ji

  • @jaswantsinghbella5079
    @jaswantsinghbella5079 2 หลายเดือนก่อน

    Very nice

  • @sarvpreet7372
    @sarvpreet7372 2 หลายเดือนก่อน

    22 god bless you. Din harrek utte badal de ne

  • @maninder4232
    @maninder4232 2 หลายเดือนก่อน

    ❤️❤️

  • @singhjasvir5370
    @singhjasvir5370 2 หลายเดือนก่อน

    🙏🙏🙏🙏wmk

  • @harminderkaurdhillon3864
    @harminderkaurdhillon3864 2 หลายเดือนก่อน

    Maya di kmi jhhall laiedi hai pr bhen bharavan di kami nahi jhhalli jandi.

  • @balkarsingh2108
    @balkarsingh2108 2 หลายเดือนก่อน

    Waheguru ji mehar kare

  • @Jagjitsingh-rr8nh
    @Jagjitsingh-rr8nh 2 หลายเดือนก่อน

    Waheguru ji

  • @kuldeepsinghdeeb9012
    @kuldeepsinghdeeb9012 2 หลายเดือนก่อน

    Waheguru ji