ਕਿਵੇੰ ਰਿਹਾ ਚਾਇਨਾ ਵਿੱਚ ਮੇਰਾ ਪਹਿਲਾ ਦਿਨ🇨🇳 ਚੀਨ ਦੀ ਪਹਿਲੀ ਝਲਕ🤯 First Impression of China| Punjabi Vlog

แชร์
ฝัง
  • เผยแพร่เมื่อ 1 ต.ค. 2024
  • 2nd Channel Link👉 / @navdeepbrarlifestyle
    Please Follow me on Social platforms;
    / officialnavdeepbrar
    / officialnavdeepbrar
    Join Channel- / @navdeepbrarvlogs
    Business Mail- Officialnavdeepbrar@gmail.com
    Product I Use Link👇👇
    Go Pro- amzn.to/3AERSMl
    Dslr- amzn.to/35xCaHr
    Memory Card- amzn.to/3KV0CTp
    Iphone- amzn.to/3J2zL6b
    Mic- amzn.to/33Sv3cd
    Gimbal- amzn.to/3G8j1rZ
    #travel #vlog #china

ความคิดเห็น • 476

  • @singhgtx
    @singhgtx 11 หลายเดือนก่อน +117

    Veer Ji ਜੜ੍ਹੇ ਦੇਸ਼ ਵਿਚ ਜਾਂਦੇ ਹੋ ਉਸ ਦੇਸ਼ ਵਿਚ ਖੇਤੀਬਾੜੀ ਦਾ ਵੀ ਕੁਝ ਪਤਾ ਕਰਿਆ ਕਰੋ ਕਿ ਕੀ ਹਿਸਾਬ ਕਿਤਾਬ ਓਧਰ ਦੇ ਲੋਕਾਂ ਦਾ ❤ Please Veer Ji

    • @ryback160
      @ryback160 11 หลายเดือนก่อน +2

      22 navdeep veer nu khetibadi toh ki? Oh ta vichara ghumam fern janda aa tu usda baapu t nai lgga na?

    • @singhgtx
      @singhgtx 11 หลายเดือนก่อน +6

      @@ryback160 ਭਾਓ ਤੂੰ ਆਪਣੇ ਕੰਮ ਕਰ ਠੀਕ ਆ ਨਾ ਆਵੇ ਗ਼ਲਤ Comment ਨਾ ਕਰ ਠੀਕ ਆ ਨਾ

    • @2ਵਾਲੇ-ਭ7ਘ
      @2ਵਾਲੇ-ਭ7ਘ 11 หลายเดือนก่อน +11

      ​@@ryback160ਘੁੰਮਣ ਨੂੰ ਕਿਹੜਾ ਤੇਰੀ ਭੈਣ ਨੂੰ ਹਨੀਮੂਨ ਤੇ ਲੈ ਕਿ ਗਿਆ ਸਹੀ ਗੱਲ ਤੇ ਕੀਤੀ ਖੇਤੀਬਾੜੀ ਬਾਰੇ ਵੇਖਣਾ ਚਾਈਦਾ

    • @gurwindersidhu6542
      @gurwindersidhu6542 11 หลายเดือนก่อน +1

      China ch property de owner govt hunde a, jis bande ne agriculture karni hove oh govt to property lainda te jinna cher oh jinda rehnda property us kol hunde a usto badh property dubara govt kol chali jandi a, ethe parents de property children de naam nhi hunde, Bachea nu aap property leni painde a

    • @Gorgeousart789
      @Gorgeousart789 10 หลายเดือนก่อน

      ਵੀਰ ਜੀ ਐਪੀਸੋਡ 12 ਜਾਂ ਫੇਰ 11 ਵੇਖੋ ਉਸ ਵਿੱਚ ਚਾਈਨਾ ਦੇ ਪਿੰਡ ਤੇ ਖੇਤੀ ਬਾਰੇ ਵਖਾਇਆ ਗਿਆ ਏ

  • @夏铖-n4d
    @夏铖-n4d 11 หลายเดือนก่อน +77

    锡克族是印度的最勇敢的民族,这一点毫无疑问。祝你在中国玩的开心,中印友谊长存🤝🤝🤝

    • @singhshergill2672
      @singhshergill2672 11 หลายเดือนก่อน +13

      ❤ love from punjab bro

    • @Kuldeepsingh-wx9ps
      @Kuldeepsingh-wx9ps 11 หลายเดือนก่อน +5

      Sikhs ate honest in India bro and brave peoples not all indians

    • @TajinderSinghjosan
      @TajinderSinghjosan 11 หลายเดือนก่อน

      love from india ...i am also punjabi from rajasthan india

    • @ErnestineGibson
      @ErnestineGibson 10 หลายเดือนก่อน +2

      舔的好,让它们移民中国人吧

    • @Harry2002-z9q
      @Harry2002-z9q 10 หลายเดือนก่อน +1

      Love you china from Punjab india

  • @adhan-pc7hi
    @adhan-pc7hi 11 หลายเดือนก่อน +123

    ਸਾਡੇ Hindustan ਦੇ ਮੀਡੀਆ ਨੇ ਕਦੀ ਦਿਖਾਇਆ ਹੀ ਨਹੀਂ china ਇੰਨੀ ਤਰੱਕੀ ਕਰ ਗਿਆ, ਮੀਡੀਆ ਤੇ ਬੱਸ ਜ਼ਹਿਰ ਹੀ ਉਗਲਦਾ ਤੇ ਮੋਦੀ ਦੇ ਸਪੋਰਟ ਚ ਕੰਮ ਕਰਦਾ।

    • @HarpreetSingh-nw3ec
      @HarpreetSingh-nw3ec 11 หลายเดือนก่อน +10

      China da tourism v bahut sasta wa, har cheez cheap wa. Govt nai chaundi k india de lok jaake othe di tarake vekh k sade te sawal chuke.

    • @Multani94655
      @Multani94655 11 หลายเดือนก่อน +2

      Media da kamm sirf apne modi daddy nu prompt karna hai.

    • @Multani94655
      @Multani94655 11 หลายเดือนก่อน

      India to bahar nikal je pta lagda Ki duniya kithe hai te India kithe. Baki problems ta har jagah hundiya ne. Gal sirf Inni hai kujh mooh morh lainde ne te kujh ohna nu solve karn di koshish karde ne

    • @Harry2002-z9q
      @Harry2002-z9q 10 หลายเดือนก่อน +2

      Right china is very advance country and atleast 40-50 years ahead of india

    • @huli7963
      @huli7963 10 หลายเดือนก่อน +1

      as long as u guys can leave us alone,China will not be interested in interfering your country’s internal affairs.

  • @BEANTSINGH-yv8nx
    @BEANTSINGH-yv8nx 11 หลายเดือนก่อน +7

    ਸਾਡੇ ਪੰਜਾਬ ਵਿੱਚ ਲੋਕਾ ਲੀਡਰਾਂ ਪਿੱਛੇ ਲੜੀ ਜਾਂਦੇ ਆ, ਤਰੱਕੀ ਬਾਰੇ ਕਿਸੇ ਛਿੱਕੂ ਨਹੀਂ ਪਰਵਾਹ। ਭਾਰਤ ਅਤੇ ਚੀਨ ਦਾ ਕੋਈ ਮੇਲ ਨਹੀਂ। ਚੀਨ ਸਾਡੇ ਨਾਲੋ 150 ਸਾਲ ਅੱਗੇ ਆ। ਏਥੇ ਅਸੀਂ ਜੰਗਲ ਵਿਚ ਰਹਿੰਦੇ ਆ।

  • @augenauf6790
    @augenauf6790 11 หลายเดือนก่อน +17

    Bro, ਸਾਡੇ ਲੋਕਾਂ ਨੂੰ ਕਦੋਂ ਹੋਸ਼ ਆਵੇਗੀ? India ਇੰਨਾ ਸਾਫ਼, ਸੁੰਦਰ ਅਤੇ ਅਮੀਰ ਕਦੋਂ ਬਣੇਗਾ? Bro, When will our people come to their senses? When will India become so clean, beautiful and rich? Bro, हमारे लोगों को कब होश आएगा? India इतना स्वच्छ, सुंदर और समृद्ध कब बनेगा?

    • @augenauf6790
      @augenauf6790 11 หลายเดือนก่อน +3

      Bro.. When will our people come to their senses? When will India become so clean, beautiful and rich?

    • @augenauf6790
      @augenauf6790 11 หลายเดือนก่อน +2

      Bro.. हमारे लोगों को कब होश आएगा? India इतना स्वच्छ, सुंदर और समृद्ध कब बनेगा?

    • @augenauf6790
      @augenauf6790 11 หลายเดือนก่อน +2

      Bro, ਸਾਡੇ ਲੋਕਾਂ ਨੂੰ ਕਦੋਂ ਹੋਸ਼ ਆਵੇਗੀ? India ਇੰਨਾ ਸਾਫ਼, ਸੁੰਦਰ ਅਤੇ ਅਮੀਰ ਕਦੋਂ ਬਣੇਗਾ?

  • @whokilledmax
    @whokilledmax 10 หลายเดือนก่อน +8

    这个小伙子太招人喜欢了,尽管有着大胡子,但是掩不住笑容,全程都是积极乐观的心态

  • @MovieClips-jq3ex
    @MovieClips-jq3ex 11 หลายเดือนก่อน +14

    Welcome brother in china you are 1st sikh youtuber to come this country china so developed and beautiful country

  • @sun-cf8sc
    @sun-cf8sc 11 หลายเดือนก่อน +4

    中国 西北地方也有锡克族人。

  • @maninanar8841
    @maninanar8841 11 หลายเดือนก่อน +5

    Let the Indian media note this progress and replicate in India . We have some differences with China but we should copy good points from this country and stop false drumming everyday .

  • @Animalnews-c8g
    @Animalnews-c8g 9 หลายเดือนก่อน +2

    अंध bagat be like,,हमारे ऋषि मुनियों ने इंटरनेट मोबाइल एरोप्लेन कि खोज करोड़ो साल पहले कर ली थी ये हमारे काल्पनिक धर्म ग्रन्थों में लिखा हुए है ये तो अंग्रेजो ने हमारी टेक्नोलॉजी चुरा ली 😅😅😅😅😅😅

  • @Lykan0218
    @Lykan0218 11 หลายเดือนก่อน +17

    Your video objectively reflects China's development. I hope India can also develop as soon as possible. China-India friendship lasts forever❣

    • @huli7963
      @huli7963 10 หลายเดือนก่อน

      差不多得了😅,印度人离我们远点吧。

  • @Beast-666m
    @Beast-666m 11 หลายเดือนก่อน +13

    总体来说不错的视频,希望你能一直更客观的制作下去❤

  • @ovoovovovov
    @ovoovovovov 11 หลายเดือนก่อน +4

    हैलो, मैं चीनी हूँ, और मैं आपको सुझाव देना चाहूँगा कि आप वीडियो अपलोड करने का प्रयास करें बिलीबिलि के लिए जो चीन की सबसे बड़ी वीडियो वेबसाइट है, ताकि आप वीडियो को अधिक लोगों तक पहुँचा सकें. यह आपके वीडियो को देखने के लिए मजेदार है, शायद इसे अधिक लोगों के साथ साझा करें, बहुत से लोग इसे देखने का आनंद लेंगे

  • @ruben-u4i
    @ruben-u4i 11 หลายเดือนก่อน +17

    Welcome Sikh friends to travel to China❤. If you come to Wuhan, maybe I can be your tour guide!

    • @happysalan7815
      @happysalan7815 11 หลายเดือนก่อน +9

      In this video I come to know Chinese people are so helping and Lovable.. as the police of China bought a ticket for Indian tourist ❤️❤️

    • @老刘又被骂了
      @老刘又被骂了 11 หลายเดือนก่อน +5

      @@happysalan7815 Actually he is a security guard in the subway, not a policeman. And most of these guys do not have a high salary.

    • @happysalan7815
      @happysalan7815 11 หลายเดือนก่อน +1

      @@老刘又被骂了 ok thanks for informing

    • @冇眼睇-m2o
      @冇眼睇-m2o 11 หลายเดือนก่อน +4

      ​@@老刘又被骂了 不,制服有警察的标识,安保人员不会有这样的标识。

    • @unclekumars8246
      @unclekumars8246 9 หลายเดือนก่อน

      ​@@老刘又被骂了can i ask how much salary of policeman in china?

  • @筆尖萊克多巴菠蘿蛙
    @筆尖萊克多巴菠蘿蛙 11 หลายเดือนก่อน +4

    哈哈哈,选了个很贵的5G套餐,不会点菜真的很难受。

  • @pdfy
    @pdfy 11 หลายเดือนก่อน +3

    从B站看到过来的,用手机翻译软件,不然不会找饭店点菜,只吃米饭会饿死的。

  • @JasdeepSingh-ie7zm
    @JasdeepSingh-ie7zm 11 หลายเดือนก่อน +11

    ਚਾਈਨਾ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ।।

  • @John-fe7hk
    @John-fe7hk 11 หลายเดือนก่อน +18

    ਸਾਡਾ ਪੰਜਾਬੀ ਇਬਨਬਤੂਤਾ ਬਾਈ ਨਵਦੀਪ ❤

  • @Alwaysalone85
    @Alwaysalone85 11 หลายเดือนก่อน +3

    🤔Apne desh ne swah aghe jana ithe vehle lok bike car te patrol he fuki jande ne tuci vekh ya hona jine v rich desh ne sub cycle ja electric scooty use krde ne tah he rich ne india billion dollars oil te fuki janda
    Apne loka fukri marn ch top te ne😄😄

  • @Multani94655
    @Multani94655 11 หลายเดือนก่อน +6

    Bahut wadiya lagg reha bhai g Ki tuci duniya ch ghumm ke duniya dekh rahe ho te lokka nu v dikha rahe ho. Baki reality v dekhan nu mil rahi hai Ki lokk kinna pyaar dikha rahe ne koi dekh ke odd feel nahi kar reha na hi galat vol reha. It’s really amazing to see the world with your own eyes and experience itself rather than listening to media. Cause they don’t tell you the honest truth whatsoever. Prime example is your own trip. How amazingly loving and caring people are they. Who gave money to a stranger or buy them a ticket. Shows a lot respect to them and for them. Good work pajji. Waheguru g tuhanu hor videos bnan di Himmat den ta Ki bakiya nu pta lagge Ki duniya kis tarah di hai te kis tarah de lokk ne

  • @sisimimi-ui2mj
    @sisimimi-ui2mj 10 หลายเดือนก่อน +4

    😮第一次看到印度锡克族.感觉比其他印度人高大的多!

    • @Harry2002-z9q
      @Harry2002-z9q 10 หลายเดือนก่อน +7

      Sikhs population is mainly consist in Punjab state and punjabis are tallest people in india

  • @harsimranjit2886
    @harsimranjit2886 11 หลายเดือนก่อน +6

    Bro wear turban for more attraction of Sikh.instead of parna.👍👍👍👍👍👍

  • @AvtarSingh-pw7fv
    @AvtarSingh-pw7fv 11 หลายเดือนก่อน +26

    ਤਰੱਕੀ ਤਾਂ ਅਸੀਂ ਵੀ ਬਥੇਰੀ ਕਰ ਸਕਦੇ ਸੀ ਪਰ ਸਾਨੂੰ ਰਿਸ਼ਵਤਖੋਰੀ ਦੇ ਜੰਜਾਲ ਨੇ ਖਾ ਲਿਆ ਵੈਸੇ ਵੀ ਜਦ ਤੱਕ ਦੇਸ਼ ਤੇ ਰਾਜ ਕਰਨ ਵਾਲੇ ਨੇਤਾ ਇਮਾਨਦਾਰ ਨਹੀਂ ਚੁਣਦੇ ਤਦ ਤੱਕ ਆਹੀ ਹਾਲ ਜਾਂ ਇਸ ਤੋਂ ਵੀ ਮਾੜਾ ਹਾਲ ਰਹੇਗਾ

    • @ਪੰਜਾਬ-ਸ3ਬ
      @ਪੰਜਾਬ-ਸ3ਬ 11 หลายเดือนก่อน +2

      ਨਹੀਂ ਜੀ ਤੁਸੀਂ ਗਲਤ ਸੋਚੀ ਬੈਠੇ ਹੋ ਰਿਸ਼ਵਤਖ਼ੋਰੀ ਕਿਸ ਨੇ ਸ਼ੂਰੁ ਕੀਤੀ ਆਮ ਆਵਾਮ ਨੇ ਜਿਵੇਂ ਕਿ ਨਾਕੇ ਤੇ ਪੁਲਿਸ ਨੇ ਰੋਕ ਕੇ ਵਹੀਕਲ ਦੇ ਕਾਗਜ਼ ਮੰਗੇ ਇੱਕ ਕਾਗਜ਼ ਜਿਵੇਂ ਕਿ ਲਾਇਸੰਸ ਨਹੀ ਤਾਂ ਰਿਸ਼ਵਤ
      ਜੇ ਬੱਚੇ ਨੂੰ ਨੌਕਰੀ ਤੇ ਲਗਵਾਉਣਾ ਬੱਚਾ ਨੇ ਤਿਆਰੀ ਨਹੀਂ ਕੀਤੀ ਜਾ ਨਸ਼ਾ ਕਰਦਾ ਹੈ ਤਾਂ ਰਿਸ਼ਵਤ ਜੇ ਬੱਚੇ ਨੂੰ ਕੈਨੇਡਾ ਭੇਜਣਾ ਹੈ ਪਰ ਬੱਚਾ ਪੜਿਆ ਨਹੀਂ ਕੁੜੀ ਨਾਲ ਵਿਆਹ ਕਰਕੇ ਪਹਿਲਾਂ ਕੁੜੀ ਤੇ ਪੈਸੇ ਲਾਕੇ ਭੇਜਣਾ ਫਿਰ ਕੁੜੀ ਮੁੰਡੇ ਨੂੰ ਸੱਦੁਗੀ ਭਾਵੇਂ ਸੱਦੇ ਭਾਵੇਂ ਨਾ ਸੱਦੇ ਫਿਰ ਰਿਸ਼ਵਤ ਮੰਗਦਾ ਕੋਈ ਨਹੀ ਪਰ ਆਵਾਮ ਆਪ ਦਿੰਦੀ ਹੈ ਜੇਕਰ ਕੋਈ ਵੀ ਕੰਮ ਸਰਕਾਰ ਤੋਂ ਲੈਣਾ ਹੋਵੇ ਆਵਾਮ ਏਕਾ ਕਰਕੇ ਵੀ ਲੈ ਸਕਦੀ ਹੈ ਜਿਵੇਂ ਕਿ ਨਸ਼ਾ ਬੰਦ ਕਰਵਾਉਣਾ ਪਰ ਕਰਦਾ ਕੋਈ ਵੀ ਨਹੀਂ

    • @augenauf6790
      @augenauf6790 11 หลายเดือนก่อน +1

      ਯਾਰ bro.. ਸਾਡੇ ਲੋਕਾਂ ਨੂ ਕੱਦੋਂ ਅਕਲ ਆਏਗੀ. India ਕੱਦੋਂ ਬਣੇਗਾ ਏਨਾ ਸਾਫ, ਸੋਹਣਾ ਤੇ ਅਮੀਰ।

    • @augenauf6790
      @augenauf6790 11 หลายเดือนก่อน +2

      Bro.. When will our people come to their senses? When will India become so clean, beautiful and rich?

    • @Kang_dulla.
      @Kang_dulla. 11 หลายเดือนก่อน

      ਸਹੀ। ਗੱਲ। ਬਈ। ਤੁਸੀਂ। ਦੁਬਈ। ਦੇਖ। ਲਉ ।।.. 1960 to hi staat Kita ਤਰੱਕੀ ਵਾਲਾ ਕੰਮ। ਤੇ। ਹੋਰ। ਸਾਰੀ। ਰੇਤਾ ਚ ਦੇਖੋ। ਕਿੰਨੀ ਤਰੱਕੀ। ਕੀਤੀ ।।.. ਜਿੰਨਾ ਇਡੀਆ ਨੂੰ। ਲੁੱਟਿਆ। ਅੱਜ ਅਮਰੀਕਾ। ਤੋ ਵੀ। ਅਾਗੇ ਹੋਣਾ ਸੀ

  • @rajvirsingh7044
    @rajvirsingh7044 11 หลายเดือนก่อน +11

    ਵਾਹਿਗੁਰੂ ਜੀ ਭਲੀ ਕਰੇ 🙏
    ਬਹੁਤ ਪਿਆਰੀ ਵੀਡੀਓ ਵੀਰ

  • @pppzhang7262
    @pppzhang7262 11 หลายเดือนก่อน +9

    作为一个中国人,我更愿意在乡村生活,那里空气新鲜,交通便利,人少安静😊

    • @正版长歌
      @正版长歌 11 หลายเดือนก่อน +1

      现在在乡村住的都挺有钱的

    • @LegenDDD
      @LegenDDD 11 หลายเดือนก่อน +1

      As a indian we too think the same city sucks

  • @daljitdeol8915
    @daljitdeol8915 11 หลายเดือนก่อน +9

    Brar we are proud of you that you are managing your Khalsa look , keep doing the good job , Baba Ji Kirpa karnge .

  • @hamusutaw
    @hamusutaw 11 หลายเดือนก่อน +5

    You cannot use 5G because your phone may not support China Telecom's frequency band or your phone may not support 5G. Tip: To buy a mobile phone, you need to go to the direct store of the mobile phone manufacturer, because the telecom business hall or small shops will be much more expensive!

    • @aman4219
      @aman4219 11 หลายเดือนก่อน +1

      They are using iPhone latest

  • @jeffreysetapak
    @jeffreysetapak 11 หลายเดือนก่อน +6

    That thing on the electrical bike is not really raincoat. It's meant to block the cool/cold wind when you are speeding on the road.

  • @gurjantmaan9834
    @gurjantmaan9834 11 หลายเดือนก่อน +3

    ਇਕ ਬੱਸ ਵੀ ਚਲਦੀ ਚੀਨ ਵਿੱਚ ਬਿੰਨਾ ਡਰਾਈਵਰ ਤੋਂ ਉਸ ਦਾ ਵਲੌਗ ਵੀ ਬਣਾਵੀਂ ਵਿਊ ਬਹੁਤ ਆਉਣਗੇ

  • @indersidhulehra2603
    @indersidhulehra2603 11 หลายเดือนก่อน +3

    Navdeep veer ਤੁਸੀਂ ਕਿਸੇ ਵੀ ਦੇਸ਼ ਜਾਣੇ ਹੋ ਉਥੋਂ ਦਾ ਪਿੰਡ ਵਾਲਾ ਏਰੀਆ ਵੀ ਦਿਖਾਇਆ ਕਰੋ ਪਤਾ ਵੀ ਲੱਗੇ ਹੋਰਾਂ ਦੇਸ਼ਾਂ ਦੇ ਪਿੰਡ ਪੰਜਾਬ ਨਾਲੋਂ ਕਿਨੇ ਵਖਰੇ ਨੇ

  • @ParamjitSingh-ok8he
    @ParamjitSingh-ok8he 11 หลายเดือนก่อน +20

    ਨਵਦੀਪ ਜੀ ਚਾਈਨਾ ਨੇ ਤਰੱਕੀ 10-15 ਸਾਲਾਂ ਚ ਨਹੀਂ ਕੀਤੀ। 1980 ਤੋਂ ਬਾਅਦ ਬਹੁਤ ਵੱਡੇ-ਵੱਡੇ ਸੁਧਾਰ ਕੀਤੇ ਹਨ। ਇੱਕ ਬੱਚੇ ਵਾਲੀ ਪਾਲਿਸੀ ਤਕਰੀਬਨ 1980 ਚ ਸ਼ੁਰੂ ਕੀਤੀ ਸੀ। ਵੱਡੇ-ਵੱਡੇ ਸੁਧਾਰ ਉਸ ਆਬਾਦੀ ਕੰਟਰੋਲ ਨੀਤੀ ਬਾਅਦ ਹੀ ਸ਼ੁਰੂ ਹੋਏ ਸਨ।ਦੰਦਾਂ ਦੀਆਂ ਬੀਮਾਰੀਆਂ ਸਿਰਫ ਮਾਸ, ਮੱਛੀ ਹੀ ਨਹੀਂ ਸੱਭ ਤਰ੍ਹਾਂ ਦੇ ਖਾਣ ਪੀਣ ਨਾਲ ਹੁੰਦੀਆਂ ਹਨ, ਖਾਸ ਕਰਕੇ ਮਿੱਠਾ ਖਾਣਾ ਵੈਜੀਟੇਰੀਅਨ ਹੀ ਹੁੰਦਾ ਹੈ।
    ਇਹ ਵੀ ਸੱਭ ਨੂੰ ਪਤਾ ਹੈ ਕਿ ਚੀਨ ਪੂਰੀ ਤਰ੍ਹਾਂ ਨਾਸਤਿਕ ਦੇਸ਼ ਹੈ।ਇਸ ਦੀ ਜਾਣਕਾਰੀ ਤੁਹਾਡੀ ਇਸ ਯਾਤਰਾ ਦੇ ਤਜਰਬੇ ਤੋਂ ਜਿਆਦਾ ਪਤਾ ਲੱਗੇਗੀ।

    • @JaswantSingh-tu5du
      @JaswantSingh-tu5du 11 หลายเดือนก่อน +4

      ਚੀਨ ਨੇ ਹੁਣ ਅਪਣੀ ਵਨ ਚਾਈਲਡ ਪਾਲਸੀ ਤੋਂ ਤੌਬਾ ਕਰ ਲਈ ਹੈ ਪਰ ਪੰਜਾਬੀਆਂ ਨੂੰ ਅਪਣੀ ਗਲਤੀ ਦਾ ਅਹਿਸਾਸ ਹਾਲੇ ਨਹੀਂ ਹੋਇਆ !

    • @ParamjitSingh-ok8he
      @ParamjitSingh-ok8he 11 หลายเดือนก่อน

      @@JaswantSingh-tu5du ਜੀ ਜਦੋਂ ਚੀਨ ਦੀ ਆਬਾਦੀ ਘਟਣੀ ਸ਼ੁਰੂ ਹੋਈ ਉਦੋਂ ਉਨ੍ਹਾਂ ਨੇ ਕੁਛ ਛੋਟਾਂ ਦੇਣੀਆਂ ਸ਼ੁਰੂ ਕੀਤੀਆਂ ਇੱਕ ਬੱਚੇ ਵਾਲੀ ਨੀਤੀ ਤੇ। ਹੁਣ ਦੋ ਬੱਚਿਆਂ ਦੀ ਨੀਤੀ ਬੰਦਸ਼ਾਂ ਨਾਲ ਹੈ।ਪੰਜਾਬੀਆਂ ਦਾ ਮਸਲਾ ਤਾਂ ਹੋਰ ਫਿਕਰਮੰਦੀ ਵਾਲਾ ਹੈ ਜਿਵੇਂ ਪੰਜਾਬੀਅਤ ਖਤਮ ਹੋਣ, ਪੰਜਾਬੀਅਤ ਕਮਜੋਰ ਪੈਣੀ ਤੇ ਹੋਰਨਾਂ ਕੌਮਾਂ ਦਾ ਪੰਜਾਬੀਅਤ ਤੇ ਭਾਰੂ ਪੈਣਾ ਜਾਂ ਭਾਰੂ ਪੈਣ ਦਾ ਖਤਰਾ।ਪੰਜਾਬੀਆਂ ਦੀ ਇੱਕ ਬੱਚੇ ਜਾਂ ਘੱਟ ਬੱਚਿਆਂ ਵਾਲੀ ਨੀਤੀ ਤਾਂ ਬਿਲਕੁਲ ਗਲਤ ਹੈ।ਹੁਣ ਥੋੜ੍ਹਾ ਬਹੁਤ ਦੋ ਬੱਚਿਆਂ ਵੱਲ ਪਰਤ ਰਹੇ ਹਨ।

    • @gzz611
      @gzz611 11 หลายเดือนก่อน +3

      你可以了解一下中国最近时间的经济增长量,新建设的车站公路铁树数量,等等等

    • @アアウカコケ
      @アアウカコケ 11 หลายเดือนก่อน +2

      @@JaswantSingh-tu5du China does not engage in family planning, can the living standards and conditions of the post-80s and post-90s in China be as good as they are today? It is because the current urbanization in China has led to the influx of young people into cities, while rural areas are filled with elderly people who lack fertility. People in cities do not like to have children, so China's family planning has been relaxed to three children. Only by having fewer children can Chinese young people release consumption, alleviate pressure, increase labor value, and rapidly popularize real estate and cars. Only by popularizing these can Chinese people enter the next era of consumption.

    • @JaswantSingh-tu5du
      @JaswantSingh-tu5du 11 หลายเดือนก่อน

      @wangleo6788 I am really very sorry, I can't understand Chinese language.

  • @jaswantrai5840
    @jaswantrai5840 11 หลายเดือนก่อน +3

    Navdeep singh ji china1949 ch docialist State ban gia se. China 1980 tak strong ate stabilise karan ch successful ho gia se , one child policy lagu kar dite hovege. Eighties to baad es country ne bahut fast development kete hai. Indian press ni China de development lokan nu dasne chahe de ho.

  • @0.0LEE-n8i
    @0.0LEE-n8i 11 หลายเดือนก่อน +40

    Kunming ranks 33rd in the GDP ranking of Chinese cities and is a second-tier city with 8.6 million people. Because of its high altitude, spring-like weather all year round, and very good climate, it is called the Spring City.😎

    • @hmuoerszemiperezs7497
      @hmuoerszemiperezs7497 11 หลายเดือนก่อน +3

      叫春的城市只有我们江西宜春

    • @湖心依然
      @湖心依然 11 หลายเดือนก่อน

      哈哈哈哈。。老梗了。@@hmuoerszemiperezs7497

    • @这里不下雨
      @这里不下雨 11 หลายเดือนก่อน +4

      昆明顶多3线城市

    • @captainsteve7600
      @captainsteve7600 11 หลายเดือนก่อน

      二线就那几个中南地方省会和直辖市

    • @Multani94655
      @Multani94655 11 หลายเดือนก่อน +1

      Thanks for the info.

  • @gurjantmaan9834
    @gurjantmaan9834 11 หลายเดือนก่อน +2

    ਭਰਾ ਚੀਨ ਦੀ ਕੰਧ ਅਤੇ ਕੱਚ ਦਾ ਪੁੱਲ ਜਰੂਰ ਵਖਾਈ

  • @nullastuislam
    @nullastuislam 11 หลายเดือนก่อน +7

    最搞笑的一段是说Google地图中国用不了,百度地图印度人不敢用的那里,太搞了艹。
    另外你办SIM卡时肯定被宰了,多花了几倍的钱,一般的套餐几十块rmb就够了。运营商不是很友善啊,md宰外国人(笑
    很多饭店都在提供荤菜的同时有很多素菜,不妨看看菜单,让店员推荐下。另外确实别吃路边摊,卫生没保障,买烧洋芋的除外因为太好吃了。

    • @shuli6021
      @shuli6021 10 หลายเดือนก่อน

      真够殷勤的

    • @Harry2002-z9q
      @Harry2002-z9q 8 หลายเดือนก่อน

      Can you tell me best english to Chinese translation app

    • @nullastuislam
      @nullastuislam 2 หลายเดือนก่อน

      @@shuli6021 是的是我爹

    • @nullastuislam
      @nullastuislam 2 หลายเดือนก่อน

      @@Harry2002-z9q youdao translate is ok.

  • @SukhwinderSingh-wq5ip
    @SukhwinderSingh-wq5ip 11 หลายเดือนก่อน +6

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤

  • @BikeAndBeyondChannel
    @BikeAndBeyondChannel 11 หลายเดือนก่อน +9

    China has really developed in a big way

  • @zackyin502
    @zackyin502 11 หลายเดือนก่อน +4

    The man smoking. The man you met on the side of the road. He does not want to express that you go to Xinjiang, he wants to tell you "Yiliang". It's a roast duck restaurant❤

  • @deepsandhu441
    @deepsandhu441 11 หลายเดือนก่อน +3

    16:42 magr ustaad ne scottery sidi kille ch mari 😂😂

  • @ajabsinghrana9284
    @ajabsinghrana9284 11 หลายเดือนก่อน +12

    Veer ji menu tuhade te maan hai je ki tusi other country ja kr sikho da maan bada rahe ho waheguru tenu chardikala de rakhe ❤❤

  • @hardeepsg2119
    @hardeepsg2119 11 หลายเดือนก่อน +4

    ਕਿੰਨਾ ਸੋਹਣਾ ਤੇ ਸਾਫ ਸੁਥਰਾ aa😮😮

  • @harwindersingh1175
    @harwindersingh1175 11 หลายเดือนก่อน +2

    ਇਹ ਲੋਕ ਬੰਦੇ ਵੀ ਖਾ ਜਾਂਦੇ ਹਨ ਹਰ ਚੀਜ ਦੀ ਮੀਟ ਖਾ ਜਾਂਦੇ ਹਨ ਚੀਨੇ ਭਰਾਵਾਂ ਬਚ ਕੇ

    • @Harry2002-z9q
      @Harry2002-z9q 10 หลายเดือนก่อน +1

      Ohh bss propoganda ni khande ohh bss only animal meat khande galat afvah na failao

  • @RanjitSingh-j5w
    @RanjitSingh-j5w 11 หลายเดือนก่อน +5

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵੀਰ ਨੂੰ

  • @SOMAL-c9v
    @SOMAL-c9v 11 หลายเดือนก่อน +9

    ❤ Singh is Real 👑 King of World 🌏❤️

  • @yousafsardar8411
    @yousafsardar8411 11 หลายเดือนก่อน +6

    7-Eleven, Inc. (often abbreviated as SEI)[2] is an American convenience store chain, headquartered in Irving, Texas and owned by Japanese Seven & I Holdings through Seven-Eleven Japan Co., Ltd.[3] The chain was founded in 1927 as an ice house storefront in Dallas. It was named Tote'm Stores between 1928 and 1946. After Ito-Yokado, a Japanese supermarket chain and the parent company of Seven-Eleven Japan, acquired a 70% stake in the company in 1991, the company became a wholly-owned subsidiary of Seven-Eleven Japan in November, 2005.[4][5]
    7-Eleven operates, franchises, and licenses 78,029 stores in 19 countries and territories as of November 2021.

  • @Nothing-t7p
    @Nothing-t7p 11 หลายเดือนก่อน +3

    China totly devolp cuntry our world❤

  • @kamaldeepsingh2126
    @kamaldeepsingh2126 11 หลายเดือนก่อน +9

    ❤❤ If this video has english subtitles it will gain millions views. Very extraordinary content that you will not find in the youtube.

  • @JasvinderSingh-un4eb
    @JasvinderSingh-un4eb 11 หลายเดือนก่อน +5

    ਬਾਈ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @manmeet-Sachdeva.
    @manmeet-Sachdeva. 11 หลายเดือนก่อน +2

    ਲੀਡਰ ਚੰਗੇ ਹੋਣ ਤਾਂ ਤਰੱਕੀ ਹੁੰਦੀ ਹੈ

  • @ghungroo3850
    @ghungroo3850 11 หลายเดือนก่อน +4

    22ji dry fruit and nuts rakhiya karo

  • @paramsaini5327
    @paramsaini5327 11 หลายเดือนก่อน +6

    Waheguru mehar kra bhaji sab te ma waheguru thunu Sara word ghumava 🙏🏻🙏🏻🙏🏻 te tarkiyea deva ❤❤❤❤❤

  • @TheGurmukhdhaliwal
    @TheGurmukhdhaliwal 11 หลายเดือนก่อน +2

    J veer ticket apne kol collection vaste rakhni chauhna ta,ik extra ticket buy kr la kee 24,25 indian rupees ee aa,par es tra tenu ticket milju Collection vaste 😂

  • @jugrajsinghsidhu1551
    @jugrajsinghsidhu1551 11 หลายเดือนก่อน +3

    ਹੋ ਸਕਦਾ ਇਸ ਸ਼ਹਿਰ ਵਿੱਚ ਅਮੀਰ ਲੋਕ ਜ਼ਿਆਦਾ ਰਹਿੰਦੇ ਹੋਣ ਕਰਕੇ ਇਹਨਾ ਸੋਹਣਾ ਹੋਵੇ ਪਰ ਨਵਦੀਪ ਬਰਾੜ ਛੋਟੇ ਵੀਰ ਇਹਨਾ ਦੇ ਪਿੰਡ ਖੇਤੀਬਾੜੀ ਦਾ ਕੀ ਹਿਸਾਬ ਕਿਤਾਬ ਹੈ ਰਿਮੋਟ ਏਰੀਆ ਦੇ ਵਿਲੋਗ ਵੀ ਜ਼ਰੂਰ ਬਣਾਈ ਕਿਉਂਕਿ ਸੁਣਨ ਵਿੱਚ ਆਇਆ ਕਾਮਰੇਡਾਂ ਦੀ ਸਰਕਾਰ ਨੇ ਇਸ ਦੇਸ਼ ਨੂੰ ਬਹੁਤ ਤਰੱਕੀ ਕਰਵਾਈ ਹੈ

    • @qingbomo7160
      @qingbomo7160 หลายเดือนก่อน +2

      这是中国落后省份最普通的地方,住在这里的不是有钱人,我就住在这样的地方。

  • @amubi
    @amubi 4 หลายเดือนก่อน +1

    Good infrastructure and law order to keep infrastructure in tip top conditions is important to give everybody the chance to enjoy it

  • @ib1463
    @ib1463 11 หลายเดือนก่อน +2

    ਭਾ ਜੀ, ਬਹੁਤ ਵਧੀਆ ਪਹਿਲਾਂ ਦਿਨ, ਸਾਨੂੰ ਤੇ ਇਥੇ ਅੰਮ੍ਰਿਤਸਰ ਵਿੱਚ ਕਮਰੇ ਵਿੱਚ ਬੈਠਿਆ ਨੂੰ ਬਾਹਰ ਨਿਕਲਣ ਤੋਂ ਡਰ ਲਗਦਾ ਹੈ ਕਿਉਂ ਕਿ ਅਸੀਂ ਤੁਹਾਡੀ VDO ਚਾਇਨਾ ਵਿੱਚ ਬਾਰਸ਼ ਵਾਲੀ ਦੇਖ ਲਈ ਹੈ। ਧੰਨਵਾਦ।

  • @sarari_singh
    @sarari_singh 4 หลายเดือนก่อน

    ਵੀਰ ਜੀ ਥੋਡੀ ਵੀਡਿਓ ਚ 16:40 ਤੇ ਥੋਡੇ ਕੋਲ ਡਿਵਾਈਡਰ ਜ਼ ਚ ਸਕੂਟੀ ਠੋਕੀ ਆ ਥੋਨੂੰ ਪਤਾ😂

  • @JaswinderSingh-io7uo
    @JaswinderSingh-io7uo 11 หลายเดือนก่อน +6

    ❤❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤❤

  • @amargurdaspuri616
    @amargurdaspuri616 11 หลายเดือนก่อน +2

    Bathroom thik nhi tarqi ghante d kiti

  • @johalhundalmusicofficial
    @johalhundalmusicofficial 11 หลายเดือนก่อน +1

    Ssa❤

  • @sony81able
    @sony81able 11 หลายเดือนก่อน +2

    ਬਾਈ ਚਾਈਨਾ ਡੋਰ ਤੋਂ ਬਚ ਕੇ😂😂😂😂

  • @pppzhang7262
    @pppzhang7262 11 หลายเดือนก่อน +1

    My friend, your phone may not support 5G networks, which are covered in almost all areas of China

  • @lyri-kyunero
    @lyri-kyunero 11 หลายเดือนก่อน +6

    A kind reminder: To use 5G network, you need a mobile that supports it, otherwise it will be limited in 4G, this is dominated by the mobile, not the SIM card.

    • @fenglihei
      @fenglihei 11 หลายเดือนก่อน

      实际4g卡也可以用5g..,.....

    • @独月笙
      @独月笙 11 หลายเดือนก่อน

      he use the vpn ,so 2G

    • @jingzhi2898
      @jingzhi2898 11 หลายเดือนก่อน

      @user-pq2kg3os1h 和这个关系不大

    • @jingzhi2898
      @jingzhi2898 11 หลายเดือนก่อน

      和手机以及sim的网络制式支持种类也有关系

    • @davenobody407
      @davenobody407 10 หลายเดือนก่อน

      用华为手机保证5G - using Huawei phone guarantees 5G signal.

  • @involutionakts439
    @involutionakts439 11 หลายเดือนก่อน +15

    The geographical environment of Yunnan is suitable for the growth of fungi, and people in Yunnan also have a tradition of eating wild mushrooms. As a result, people in Yunnan often appear as funny characters in the news because of mushroom poisoning.

    • @gurjotsingh8934
      @gurjotsingh8934 10 หลายเดือนก่อน

      🤣🤣

    • @忽师傅
      @忽师傅 10 หลายเดือนก่อน

      新冠最凶那阵子,吃菌子闹着住院的人数仍然比新冠阳性的多🤣

  • @MohansinghJass
    @MohansinghJass 11 หลายเดือนก่อน +2

    ਸਾਡੇ ਸਾਰੇ ਲੀਡਰ ਚੋਰ ਅਤੇ ਬੇਈਮਾਨ ਹਨ

  • @ZEESHAN97534
    @ZEESHAN97534 10 หลายเดือนก่อน +1

    12:54 bhai 1400 month 200GB internet data Pakistan Main Hai love from Pakistan 🇵🇰❤️

  • @gurjantmaan9834
    @gurjantmaan9834 11 หลายเดือนก่อน +1

    ਭਰਾ ਚੀਨ ਦੀ ਕੰਧ ਅਤੇ ਕੱਚ ਦਾ ਪੁੱਲ ਜਰੂਰ ਵਖਾਈ

  • @gurjantmaan9834
    @gurjantmaan9834 11 หลายเดือนก่อน +1

    ਭਰਾ ਚੀਨ ਦੀ ਕੰਧ ਅਤੇ ਕੱਚ ਦਾ ਪੁੱਲ ਜਰੂਰ ਵਖਾਈ

  • @snehjosan6664
    @snehjosan6664 11 หลายเดือนก่อน +1

    Bai ji country change krke apple ID di tuc Chinese apps download kr skde o.

  • @ShamsherSingh-wt6lo
    @ShamsherSingh-wt6lo 11 หลายเดือนก่อน +1

    ਸਾਡੇ ਲੀਡਰ ਗੱਲਾਂ ਦਾ ਕੜਾਹ ਹੀ ਕਰੀ ਜਾਂਦੇ ਆ ਉਹੋ ਜਿਹੇ ਅਸੀਂ ਹਾਂ ਜਿਹੜੇ ਖਾਈ ਜਾਂਦੇ ਆ 😂😂

  • @yourdad-eg9zb
    @yourdad-eg9zb 11 หลายเดือนก่อน +4

    CHINA HAS DEVELOPED AND INDIA HAS UNDER MODI JUST RUINED

  • @NFpanjab1984
    @NFpanjab1984 11 หลายเดือนก่อน +1

    Veere android rakh ik Jdo android ch china di sim pa k kise v app di id bna k use kro shi rehnda ja ehna da jo v appstore aa ohdi id bna nvi .... bond panga ta hega pr shokha rhe ga 😅android rakh android nu fuddu bnona thora sokha hunda😅😂

  • @anoopsingh8543
    @anoopsingh8543 11 หลายเดือนก่อน +3

    Veer ji pag banaya kro
    Jada impression hoiga 👍👍👍👍

    • @navparmar7274
      @navparmar7274 11 หลายเดือนก่อน +2

      Nhi damala shi a veer

    • @anoopsingh8543
      @anoopsingh8543 11 หลายเดือนก่อน

      @@navparmar7274 🙏🙏🙏

  • @harshaggarwal7830
    @harshaggarwal7830 11 หลายเดือนก่อน +2

    Paji unaan 🇬🇷 greece nu kehnde aa

  • @yasa4327
    @yasa4327 11 หลายเดือนก่อน +6

    sim卡开通了5G套餐,但是附近没有5G的基站或者你的手机不支持5G就没办法使用5G,现在中国也有很多地方没有5G基站😂对我来说4G和5G没有区别,开通5G的费用更贵

    • @NaNsummer
      @NaNsummer 11 หลายเดือนก่อน

      5G并不需要开通吧,默认就是5G,并不需要特定套餐。4G5G费用是一样的。

    • @yasa4327
      @yasa4327 11 หลายเดือนก่อน

      @@NaNsummer 4g升5g是需要的

  • @jagdeepsinghkingra7268
    @jagdeepsinghkingra7268 11 หลายเดือนก่อน +5

    ਵਾਹਿਗੁਰੂ ਅੰਗ ਸੰਗ ਸਹਾਈ ਰਹੇ

  • @gymaddicted4489
    @gymaddicted4489 11 หลายเดือนก่อน +1

    Te apne wale mootri tn Pakistan naal compare kri jande India nu,, jehra apne ton piche aa uhdi ki rees krni.
    Ehna di soch ae gandi ae,, china da muqabla kithe krlu mootri leader.. Kde v ni kr skde😂😂

  • @RomeoFilms
    @RomeoFilms 11 หลายเดือนก่อน

    ਚਾਇਨਾ ਦੇ ਲੋਕ ਬਹੁਤ ਚੰਗੇ ਨੇ ਮੈਂ ਸ਼ਿੰਗਘਈ ਬੀਜਿੰਗ ਸ਼ੈਜਨ ਗੁਆਨਜੋ ਬਹੁਤ ਘੁੰਮਿਆ ਪਰ ਬਚ ਕੇ ਇੰਡੀਅਂ ਵਾਂਗੂੰ ਲੁਟੇਰੇ ਵੀ ਬਹੁਤ ਨੇ ਪਰ ਹੈਲਪਫੁੱਲ ਨੇ

  • @ChenyaoDing
    @ChenyaoDing 11 หลายเดือนก่อน +1

    Well, it's not the problem of ur SIm card haah, because of the political differences ur phone may cant take the 5G SIM card into good use, by the way, enjoy ur trip in china mate

  • @RamanpreetToor
    @RamanpreetToor 9 หลายเดือนก่อน +1

    Union phala Greece nu bi bolde ccc

  • @balrajsingh4182
    @balrajsingh4182 11 หลายเดือนก่อน +5

    WaheGuru Ji ka Khalsa WaheGuru Ji ki Fateh

  • @gajjansingh4876
    @gajjansingh4876 11 หลายเดือนก่อน +2

    Vadhia trakki keeti China ne

  •  11 หลายเดือนก่อน +1

    Hahaha, there are several kinds of tofu in China. I don't like this kind of tofu, but Mapo tofu is very good.

  • @baaz5559
    @baaz5559 3 หลายเดือนก่อน

    Bai kyu jhuthi gallan fla rhea, free ch help nhi kr rhea- sri lanka da haal dekhlo, debt ch paake country di land le rhea....uiii fan bni firda

  • @AmritpalSingh-s8v
    @AmritpalSingh-s8v 11 หลายเดือนก่อน +1

    Veer wechat pay use kar lai ya alipay use kar lai dono safe ne

  • @bawa9narang
    @bawa9narang 11 หลายเดือนก่อน +1

    Greece nu ਯੂਨਾਨ ਦੇਸ਼ ਕਿਹਾ ਜਾਂਦਾ ਹੈ

  • @harpreetsungh3325
    @harpreetsungh3325 11 หลายเดือนก่อน +7

    ਜੋ ਕਹਿਦੇ ਇਡੀਆ ਦੀ ਅਬਾਦੀ ਜਿਆਦਾ ਤਾ ਕਰਕੇ ਸਾਫ ਜਾ ਰੂਲ ਨੀ ਫੋਲੋ ਕਰਦੋ ਪਰ ਚਾਈਨਾ ਮਸਾਲ ਏ ਕਿਨੀ ਤਰੱਕੀ ਕਿਤੀ ਸਾਲੇ ਨੇ ਬਹੁਤ ਜਿਆਦਾ ਤਰੱਕੀ ਕਰ ਗਿਆ ਸਿਰਫ ਬੀਹ ਸਾਲਾ ਚ ਕਿਤੀ 👍🏻🙏❤️

    • @davenobody407
      @davenobody407 10 หลายเดือนก่อน +1

      It took China 40yrs to get here today.

  • @ਪੰਜਾਬ-ਸ3ਬ
    @ਪੰਜਾਬ-ਸ3ਬ 11 หลายเดือนก่อน +1

    ਬਰਾੜ ਸਾਹਿਬ ਸਾਰੇ ਦੇਸ਼ਾ ਵਿੱਚ ( ਜਿੱਥੇ ) ਵੀ ਜਾਦੇ ਹੋ ਸਿੱਖ ਧਰਮ ਬਾਰੇ ਵੀ ਦੱਸਿਆ ਕਰੋ ਕਿ ਸਿੱਖ ਅਤੇ ਮੁਸਲਿਮ ਧਰਮ ਵਿੱਚ ਕੀ ਫਰਕ ਹੈ ਸਿੱਖ ਧਰਮ ਬਾਰੇ ਬਹੁਤ ਜ਼ਿਆਦਾ ਦੇਸ਼ਾ ਵਿੱਚ ਆਵਾਮ ਨੂੰ ਪਤਾ ਹੀ ਨਹੀਂ ਸਭ ਆਵਾਮ ਨੂੰ ਜਾਣਕਾਰੀ ਹਾਸਿਲ ਕਰਵਾਇਆ ਕਰੋ ਬਹੁਤ ਵੱਡਾ ਪੁੰਨ ਲੱਗੇਗਾ ਬਰਾੜ ਜੀ

    • @anf6860
      @anf6860 11 หลายเดือนก่อน +1

      是个中国人都知道戴这种头巾的是三哥

  • @Raman1xx
    @Raman1xx 11 หลายเดือนก่อน +1

    Bhai Greece country nu Hindi ch yunan kehnde ne
    Egypt nu misr / mistr kehnde ne

  • @gabbalive9356
    @gabbalive9356 11 หลายเดือนก่อน +1

    SSA veer
    App ji VPN de layi
    Talk Pak traveller
    Begin a traveller
    He is in china
    He will help u
    Hor v koi problem Hove talk to him

  • @gurjantmaan9834
    @gurjantmaan9834 11 หลายเดือนก่อน +1

    ਭਰਾ ਚੀਨ ਦੀ ਕੰਧ ਅਤੇ ਕੱਚ ਦਾ ਪੁੱਲ ਜਰੂਰ ਵਖਾਈ

  • @LaambaMjs2480
    @LaambaMjs2480 11 หลายเดือนก่อน +1

    Greece was known as Yunan in ancient times.

  • @singhnavdeepchandi4139
    @singhnavdeepchandi4139 11 หลายเดือนก่อน +2

    greece v yunaan hi hai veere

  • @rajpalsinghbrar
    @rajpalsinghbrar 11 หลายเดือนก่อน

    ਵੀਰ ਵੈਸੇ ਤੁਸੀਂ ਆਖ ਰਹੇ ਹੋ ਕੀ ਬਹੁਤ ਤਰੱਕੀ ਕੀਤੀ ਹੈ ਪਰ ਤੁਸੀਂ ਕਹਿੰਦੇ ਹੋ ਬਾਥਰੂਮ ਸਹੀ ਨਹੀਂ ਸੀ ਕਿਉਂ ਬਾਥਰੂਮਾਂ ਵੇਲੇ ਇਹਨਾਂ ਦਾ ਦਿਮਾਗ ਚੱਲਣੋ ਹੱਟ ਗਿਆ ਸੀ

  • @sandeepmanhassuryavanshi3399
    @sandeepmanhassuryavanshi3399 11 หลายเดือนก่อน +1

    Chor aa a sala😂😂😂😂

  • @sukhvirsidhu5895
    @sukhvirsidhu5895 11 หลายเดือนก่อน +1

    #16:41 ਤੇ ਸਕੂਟਰੀ ਠੋਕੀ ਪਤੰਦਰ ਨੇ 😅😅

  • @harrychohan6832
    @harrychohan6832 11 หลายเดือนก่อน

    Please learn about how to hold camera stable.. looking at your videos make head turns…

  • @gurwindermaan8698
    @gurwindermaan8698 3 หลายเดือนก่อน

    ਬਹੁਤ ਵਧੀਆ ਵੀਰ ਜੀ ਸਤਿ ਸ੍ਰੀ ਆਕਾਲ ਜੀ

  • @ranjitsingh_
    @ranjitsingh_ 11 หลายเดือนก่อน +2

    ਵਾਹ ਜੀ ਵਾਹ ਇਹਨੂੰ ਕਹਿੰਦੇ ਨੇ ਤਰੱਕੀ ❤❤

  • @daljitsingh7980
    @daljitsingh7980 11 หลายเดือนก่อน +4

    ਸਤਿ ਸ੍ਰੀ ਅਕਾਲ ਬਰਾੜ ਸਾਬ 🙏

  • @Mr.dhillon
    @Mr.dhillon 11 หลายเดือนก่อน +1

    Me 2013 to 2019 Tak kam kita veer ji china ch shenzhen ch