ਮੈ ਪੱਗ ਨੀ ਲੈਣੀ (ਭਾਗ-18)Main Pagg Ne Lani (Ep-18)New Latest Punjabi Movie 2023 !! Dhillon mansa wala

แชร์
ฝัง
  • เผยแพร่เมื่อ 17 พ.ย. 2023
  • Main Pagg Ne Lani (Ep-18) New Latest Punjabi Movie 2023 !! Dhillon mansa wala
    #Dhillonmansawala #Amandhillon #dhillonfilmproduction #punjabiwebseries
    #punjabishortmovie2023
    ********************************************
    CONCEPT***
    Aman Dhillon
    Ex Sub/ Chand Singh
    DIRECTOR***
    Rajveer Dhillon
    EDITING***
    Gurkiret Dhillon
    CAMRAMAN***
    Rajveer Dhillon
    Karmpreet Samra
    **********************************************
    Hi
    I am Rajveer dhillon,
    Welcome to my you tube channel,
    Dhillon mansa wala
    Cont No ☎
    8054770441
    Join 👇
    facebook page 👥
    / dhillonmansawala01
    dhillon_mansa
    Our New Short Movies Link Click Here👇
    ***********************
    Main pagg ne lani (Ep-9)
    • ਮੈ ਪੱਗ ਨੀ ਲੈਣੀ (Ep-9) ...
    Main pagg ne lani (Ep-10)
    • ਮੈ ਪੱਗ ਨੀ ਲੈਣੀ (ਭਾਗ-10...
    Main pagg ne lani (Ep-11)
    • ਮੈਂ ਪੱਗ ਨੀ ਲੈਣੀ (ਭਾਗ-1...
    Main pagg ne lani (Ep-12)
    • ਮੈਂ ਪੱਗ ਨੀ ਲੈਣੀ (ਭਾਗ-1...
    Main pagg ne lani (Ep-13)
    • ਮੈਂ ਪੱਗ ਨੀ ਲੈਣੀ (ਭਾਗ-1...
    Main pagg ne lani (Ep-14)
    • ਮੈ ਪੱਗ ਨੀ ਲੈਣੀ (ਭਾਗ-14...
    Main pagg ne lani (Ep-15)
    • ਮੈਂ ਪੱਗ ਨੀ ਲੈਣੀ (ਭਾਗ-1...
    Main pagg ne lani (Ep-16)
    • ਮੈਂ ਪੱਗ ਨੀ ਲੈਣੀ (ਭਾਗ-1...
    Main pagg ne lani (Ep-17)
    • ਮੈਂ ਪੱਗ ਨੀ ਲੈਣੀ (ਭਾਗ-1...
    Do Not Re-Uplode Our Content We Are Rigid Taking Action
    Credit Copyright Holder - Dhillon mansa wala
    Regt No 5100015
    Thank you🙏🙏🙏
  • บันเทิง

ความคิดเห็น • 407

  • @BalbirSingh-ji6vv
    @BalbirSingh-ji6vv 8 หลายเดือนก่อน +31

    ਅੱਜ ਦੇ ਸਮੇਂ ਦੀ ਅਸਲੀਅਤ ਨੂੰ ਦਰਸਾਉਂਦੀ ਕਹਾਣੀ ਹੈ ਜੀ । ਅੱਜ ਦੇ ਸਮੇਂ ਦੇ ਵਿੱਚ ਜਿਨਾਂ ਬੁਰਾ ਆਪਣੇ ਸੋਚਦੇ ਹਨ ਸ਼ਾਇਦ ਇਨਾਂ ਬੁਰਾ ਸੋਚਣਾ ਦੂਸਰੇ ਲੋਕਾਂ ਦੇ ਦਿਮਾਗ ਦੇ ਨੇੜੇ ਤੇੜੇ ਵੀ ਨਾ ਹੋਵੇ। ਅੱਜ ਬਚਣ ਦੀ ਲੋੜ ਹੈ ਤਾਂ ਸਿਰਫ ਆਪਣਿਆਂ ਤੋਂ ।

    • @IqbalSingh-hw8hb
      @IqbalSingh-hw8hb 7 หลายเดือนก่อน

      👍🏼👍🏼👌🏿👌🏿

  • @pritpalsingh7996
    @pritpalsingh7996 8 หลายเดือนก่อน +3

    ਬਹੁਤ ਵਧੀਆ ਵੀਡੀਓ ਹੈ ਵੀਰ ਅਵੀ ਮੈਂ ਸੋਡੇ ਘਰ ਅਠਾਰਾਂ ਉੱਨੀ ਸਾਲ ਹੋ ਗਏ ਆਉਂਦੇ ਹਾਂ ਪਰ ਉਦੋਂ ਆਪਾਂ ਸੋਟੇ ਸੋਟੇ ਸੀ

  • @MandeepKaur-nc5dm
    @MandeepKaur-nc5dm 8 หลายเดือนก่อน +4

    Ha g bahut Vidya story aa g Aman dii all family members are good acting God bless you parmatma Tarki bakshe Mandeep Kaur Gill Patiala 🎉🎉🎉🎉🎉

  • @ManiKalyan-fx2iw
    @ManiKalyan-fx2iw 8 หลายเดือนก่อน +12

    ਸੀਬੋ ਤਾਈਂ ਅਮਨ ਤੇ ਕਰਮਾਂ ਇਹ ਰੋਲ ਘੈਂਟ ਨੇ ਬਾਕੀ ਲਾਭੋ ਤੇ ਅਭੀ ਦਾ ਰੋਲ ਵੀ ਬਹੁਤ ਵਧੀਆ ਘੈਂਟ ਆ ਕਹਾਣੀਆਂ ਤਾਂ ਸਾਰੀਆਂ ਹੀ ਸ਼ਾਨਦਾਰ ਹੁੰਦੀਆਂ ਨੇ ਤੁਹਾਡੀਆਂ ਸੁਰਜੀਤ ਸਿੰਘ ਮੱਲੀ ਕਲਿਆਣ ਨੇੜੇ ਸੰਦੌੜ ਮਲੇਰਕੋਟਲਾ

    • @dhundle_Sitare
      @dhundle_Sitare 8 หลายเดือนก่อน

      Thank you so much Ji 🙏☺️❤

  • @Virk-2022
    @Virk-2022 8 หลายเดือนก่อน +8

    ਵੀਡੀਓ ਬਹੁਤ ਘੈਟ ਆ 👍👍
    ਲਾਬੋ ਤੇ ਅਭੀ ਤਾਂ ਬਹੁਤ ਲਾਲਚੀ ਨੇ ਬੱਚੇ ਨੂੰ ਵੀ ਨਹੀ ਬਖਸ਼ਦੇ 😮😮ਤੋਬਾ ਤੋਬਾ
    ਰੱਬ ਨੂੰ ਸਭ ਕੁਝ ਦਿਖਾਈ ਦੇ ਰਿਹਾ ਆ
    🙏🙏🙏🙏🙏🙏🙏

  • @Reeta_Rani__
    @Reeta_Rani__ 8 หลายเดือนก่อน +3

    ਮੇਰੀ ਅਮਨ ਭਾਬੀ ਜੀ ਬਹੁਤ ਹੀ ਚੰਗੀਆ ਗੱਲਾਂ ਕਰਦੀ ਹੈ

  • @user-xx6vz2dz3r
    @user-xx6vz2dz3r 8 หลายเดือนก่อน +5

    ਕਰਮਾਂ ਨਾ ਹੋਵੇ ਵੀਡੀਓ ਵਿੱਚ ਤੇ ਰੌਣਕ ਮੇਲਾ ਨੀ ਹੋਣਾ ਬੁਹਤ ਹੀ ਵਧੀਆ ਰੋਲ ਕਰਦਾ ਸੀਬੋ ਤਾਈ ਵੀਂ ਵਧੀਆ ਕੰਮ ਕਰਦੀ ਆ ਅਮਨ ਦੀ ਤੇ ਰੀਸ ਕੋਈ ਨੀ ਕਸ਼ਮੀਰ ਕੌਰ ਹੁਸ਼ਿਆਰਪੁਰ ਤੋਂ

    • @dhundle_Sitare
      @dhundle_Sitare 8 หลายเดือนก่อน

      Thank you so much Ji 🙏😊😊💞😌❤

  • @sukhmangrewal7756
    @sukhmangrewal7756 8 หลายเดือนก่อน +19

    ਜੇ ਕਿਸੇ ਨੇ *Study Gap Cover* ਕਰਨਾ ਹੈ, Private Job ਲਈ Apply ਕਰਨਾ ਹੈ, ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ... ਅਠਾਸੀ ਸੱਤ ਛੱਬੀ, ਸਤਾਨਵੈ ਅੱਠ ਉੱਨੀ.. Verma Job Placements... Jobs Available Only in Ludhiana

  • @BhasinRaja1
    @BhasinRaja1 8 หลายเดือนก่อน +4

    ਚਾਰੇ ਜਵਾਕ ਜਵਾਕ ਕਰੀ ਜਾਣੀਆਂ ਓ
    ਇਕ ਜਵਾਕ ਦਿਖਾਇਆ ਦਿਖਾ ਦੋ ਆਪਣੇ ਆਪਣੇ ਜਵਾਕ ਇਕ ਦਿਨ ਕਿਸੇ ਨਾਟਕ ਚ❤
    ਬਾਕੀ ਕਹਾਣੀ ਸਿਰਾ ਅਮਨ ਰਾਜ ਦੀ ਜੋੜੀ ਸਿਰਾ

  • @kulwinderkaur6938
    @kulwinderkaur6938 8 หลายเดือนก่อน +6

    Es tra lgda hi nhi k eh acting aa sirra laya pya saryan ne 😍

  • @Santa_singh_
    @Santa_singh_ 8 หลายเดือนก่อน +5

    ਬਹੁਤ ਹੀ ਵਧੀਆ ਵੀਡੀਓ ਹੈ ਵੀਰ ਜੀ। ਪਹਿਲਾਂ ਤਾਂ ਇੱਕ ਸੀ ਹੁਣ ਚਾਰ ਹੋ ਗਏ

  • @JAGWINDERJAGGIBRAR
    @JAGWINDERJAGGIBRAR 8 หลายเดือนก่อน +8

    ਇਦਾਂ ਦੇ ਰੋਲ ਕਰਮਾ ਬਾਈ ਬਹੁਤ ਵਧੀਆ ਨਿਭਾਉਦਾ ❤

    • @dhundle_Sitare
      @dhundle_Sitare 8 หลายเดือนก่อน

      Thank you so much Ji 🙏😊❤

  • @mandeepsandhu3436
    @mandeepsandhu3436 8 หลายเดือนก่อน +6

    ਕਰਮੇ ਨੇ ਅੱਜ ਰੇਟ ਵਧਾ ਲਿਆ ਆਵਦਾ । ਹਜਾਰ ਤੇ ਆ ਗਿਆ😂

    • @dhundle_Sitare
      @dhundle_Sitare 8 หลายเดือนก่อน

      😂😂😂😂 sahi gall aa ❤

  • @amrikkhokhar2970
    @amrikkhokhar2970 8 หลายเดือนก่อน +2

    ਅੱਜ ਤਾ ਘੱਟੋ ਘੱਟ 10 ਵਾਰ ਮੋਬਾਈਲ ਵੇਖਿਆ ਹੋਣਾ ਪਰ ਹੁਣ ਸ਼ਾਮ ਨੂੰ ਵੀਡੀਓ ਵੇਖ ਕੇ ਮਨ ਨੂੰ ਸਕੂਨ ਮਿਲਿਆ।

  • @gurjeetkaurdhaliwal3559
    @gurjeetkaurdhaliwal3559 8 หลายเดือนก่อน +8

    ਬਾਹੁਤ ਵਧੀਆ ਵੀਡੀਓ ਐ ਅਮਨ ਦੀਦੀ। ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਜੀ। 🎉🎉🎉🎉🎉🎉😊😊

  • @sanjeevsharma4454
    @sanjeevsharma4454 8 หลายเดือนก่อน +2

    Bohut hi badiya episode ji so beautiful story ji Bapu ji Apka priwar Bohut hi pyara ji par ek karma veer jese jab Ghar Mai ho jande to Ghar sawrg se nark ban janda a

    • @dhundle_Sitare
      @dhundle_Sitare 8 หลายเดือนก่อน

      Sahi baat hai aap ki 😂😂😂😂 thank u ji

  • @ManjitKaur-lu7oy
    @ManjitKaur-lu7oy 8 หลายเดือนก่อน +8

    ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 18ਵਾ ਭਾਗ ਦੇਖ ਰਹੀ ਆ ਜੀ ਬਸੂਤ ਵਧੀਆ ਕਹਾਣੀ ਆ ਅਮਨ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤

  • @gurvinderkullar5431
    @gurvinderkullar5431 8 หลายเดือนก่อน +19

    ਬਹੁਤ ਵਧੀਆ ਕਹਾਣੀ ਹੈ ਢਿੱਲੋਂ ਨੇ ਬਣਾਈ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ ❤❤

    • @BalwinderKaur-hg7fn
      @BalwinderKaur-hg7fn 8 หลายเดือนก่อน

      Very nice video sister aman Ji ❤❤❤❤❤

  • @SandeepKaur-qf1xf
    @SandeepKaur-qf1xf 8 หลายเดือนก่อน +2

    Bht vdya video GBU all team always be happy 😌❤️

  • @user-bq2kp3bp7h
    @user-bq2kp3bp7h 8 หลายเดือนก่อน +23

    ਬਹੁਤ ਸੋਹਣੀ ਵੀਡੀਓ ਹੈ ਅਮਨ ਦੀਦੀ ਰੱਬ ਤੁਹਾਡੀ ਸਾਰੀ ਟੀਮ ਨੂੰ ਖੁੱਸ਼ ਰੱਖੇ 😊❤❤

  • @PalSingh-jo2lf
    @PalSingh-jo2lf 8 หลายเดือนก่อน +3

    Very nice vedio Dhillon ਬਾਈ ਅਮਨ ਦਾ ਰੋਲ ਥੋੜ੍ਹਾ ਜਿਆਦਾ ਜੋਸ਼ੀਲਾ ਲਗਾ

  • @BalbirSingh-ji6vv
    @BalbirSingh-ji6vv 8 หลายเดือนก่อน +13

    ਬਹੁਤ ਹੀ ਵਧੀਆ ਪਰਿਵਾਰਿਕ ਵੀਡੀਓ ਹੈ ਜੀ। ਵਹਿਗੁਰੂ ਪੂਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ।
    ਡਾਕਟਰ ਬਲਵੀਰ ਸਿੰਘ ਪਿੰਡ ਮੌੜ ਨਾਭਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ

    • @dhundle_Sitare
      @dhundle_Sitare 8 หลายเดือนก่อน

      ਧੰਨਵਾਦ ਜੀ 😊❤

    • @bhgtasingh3618
      @bhgtasingh3618 8 หลายเดือนก่อน +1

      ਕਰਮੇ ਦਾ ਰੋਲ ਵਧੀਆ ਲਗਦਾ 😂

    • @dhundle_Sitare
      @dhundle_Sitare 8 หลายเดือนก่อน

      @@bhgtasingh3618 ਬਹੁਤ ਬਹੁਤ ਧੰਨਵਾਦ ਜੀ 😊🙏❤️

  • @dharminderdandiwal6556
    @dharminderdandiwal6556 8 หลายเดือนก่อน +3

    😂😂😂mazaa a gya 😂😂😂 13:27 😂😂😂Aman didi 😂😂😂😂 13:38

  • @kukkaddhaliwal7599
    @kukkaddhaliwal7599 8 หลายเดือนก่อน +5

    bhuth vadia video aa ji vad to vad comments like nd share kro ji ❤thanks ❤

  • @kakasarpanchhakamwala7716
    @kakasarpanchhakamwala7716 8 หลายเดือนก่อน +19

    ਸਤਿ ਸ੍ਰੀ ਅਕਾਲ ਜੀ ਆਪਣੀ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਵਿੱਚ ਸ਼ੇਅਰ ਕਰਿਆ ਕਰੋ ਜੀ ਧੰਨਵਾਦ ਜੀ ❣️🌹❣️

    • @gurvinderinsan6675
      @gurvinderinsan6675 8 หลายเดือนก่อน +1

      ਵੀਡੀਓ ਬਹੁਤ ਵਧੀਆ👍💯 ਸਾਰੀ ਟੀਮ ਦਾ ਧੰਨਵਾਦ ਪਰਮਾਤਮਾ ਖੁਸ਼ ਰੱਖੇ ਸਾਰੀ ਟੀਮ ਨੂੰ

    • @HarishKumar-cl6sy
      @HarishKumar-cl6sy 8 หลายเดือนก่อน

      Very nice

  • @AmritpalSingh-vt9sy
    @AmritpalSingh-vt9sy 8 หลายเดือนก่อน +5

    ਬਹੁਤ ਸੋਹਣੀ ਵੀਡੀਓ ਅਮਨ ਦੀਦੀ ਰੱਬ ਤੈਨੂੰ ਖੁਸ਼ ਰੱਖੇ ❤❤

  • @SukhwinderSingh-wq5ip
    @SukhwinderSingh-wq5ip 8 หลายเดือนก่อน +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

    • @dhillonmansawala
      @dhillonmansawala  8 หลายเดือนก่อน

      ਬਹੁਤ ਬਹੁਤ ਧੰਨਵਾਦ ਵੀਰ ਜੀ

  • @Reeta_Rani__
    @Reeta_Rani__ 8 หลายเดือนก่อน +1

    ਵੀਡੀਓ ਬਹੁਤ ਹੀ ਅੱਤ ਹੈ ਵੀਰੇ ਵੀਡੀਓ ਨੂੰ ਕੂਮੈਂਟ ਅਤੇ ਸ਼ੇਅਰ ਜਰੂਰ ਕਰਨਾ ਜੀ ਵੀਡੀਓ ਬਹੁਤ ਹੀ ਮਿਹਨਤ ਨਾਲ ਬਣਦੀ ਹੈ ਆਪਣਾ ਸਾਰੀਆਂ ਦਾ ਹੱਕ ਬਣਦਾ ਹੈ ਵੀਡੀਓ ਨੂੰ ਕੂਮੈਂਟ ਅਤੇ ਸ਼ੇਅਰ ਜਰੂਰ ਕਰਨਾ 👍👍👍🌹🌹💐💐💐💐❤️❤️❤️

  • @satnamkaur2435
    @satnamkaur2435 8 หลายเดือนก่อน +4

    ਸੋਨੀਆ ਦੇ ਡਾਇਲਾਗ ਘੈਂਟ ਹੁੰਦੇ ਐ

    • @soniasonia1865
      @soniasonia1865 8 หลายเดือนก่อน

      Thank you so much ji 🙏🏻🙏🏻🙏🏻

  • @harjeetralhan3740
    @harjeetralhan3740 8 หลายเดือนก่อน +3

    ਬਹੁਤ ਵਧੀਆ ਵੀਡੀਓ ਆ ਬਿਲਕੁਲ ਸੱਚਾਈ ਹੈ 🎉🎉🎉🎉🎉

  • @user-bn2hp2ku5z
    @user-bn2hp2ku5z 8 หลายเดือนก่อน +4

    ਬਹੁਤ ਵਧੀਆ. ਜੀ.ਸੀਬੋ.ਤਾ. ਕਮਾਲ. ਕਰਦੀ.ਆ.ਬੋਲਦੀ.ਸਾਰੀ.ਟੀਮ.ਦਾ.ਧੰਨਵਾਦ. ਜੀ.❤❤❤❤❤

  • @KulwinderShergill-qj5tv
    @KulwinderShergill-qj5tv 8 หลายเดือนก่อน +1

    ਬਹੁਤ ਸੋਹਣੀ ਵੀਡਿਉ ਹੁੰਦੀ ਹੈ ਜਮਾਂ ਸੱਚੀਓ ਲੱਗਦੀ ਕਹਾਣੀ

  • @jonykambo812
    @jonykambo812 8 หลายเดือนก่อน +3

    Very very very very very very very very nice video g God bless you 🙏❤❤❤❤❤❤❤❤❤❤

  • @mandeepmann8730
    @mandeepmann8730 8 หลายเดือนก่อน +2

    ❤❤❤🌹🌹🌹ਬਹੁਤ ਉਡੀਕ ਰਹਿੰਦੀ ਹੈ ਵੀਡੀਓ ਦੀ ਬਹੁਤ ਬਹੁਤ ਧੰਨਵਾਦ ਜੀ

  • @user-nl9ex4fp5n
    @user-nl9ex4fp5n 8 หลายเดือนก่อน +2

    ਬਹੁਤ ਹੀ। ❤। ਵਧੀਆਂ। 🎉 ਸਟੋਰੀ🌹🌹🌹ਜੀ 🤙🌷🌷🌷ਥੈਕਯੂ🌸🌸💐💐🌺🌺🌼💐ਜੀ🍀🍀🍀🌻🌻🌻🌻🌴🌴🌴🌴

  • @user-yq3cn2de2y
    @user-yq3cn2de2y 8 หลายเดือนก่อน +4

    Very nice story 👌 god bless you all family members 💕🙏🙏

  • @swarnjeetkaur5726
    @swarnjeetkaur5726 8 หลายเดือนก่อน +3

    Very nice video Aman beta tuhadi hr video bhut hi vadiya hundi hai God bless you all family members keep it up 🎉🎉❤❤

  • @h_sgaming2291
    @h_sgaming2291 8 หลายเดือนก่อน +3

    Very nice story aa god bless you all team member aman di es tra lgda hi nhi k eh acting aa sirra laya pya sarya n ❤❤❤❤

  • @sudeshrani9907
    @sudeshrani9907 8 หลายเดือนก่อน +2

    The dialogueof Raj,s mother are very fantastic . Every sentence

  • @goramogagorasandhu9530
    @goramogagorasandhu9530 8 หลายเดือนก่อน +5

    ਬਹੁਤ ਵਧੀਆ ਸਾਰੇ ਭਾਗ

  • @Reeta_Rani__
    @Reeta_Rani__ 8 หลายเดือนก่อน +1

    ਮੇਰਾ ਸੋਹਣਾ ਰਾਜ ਵੀਰਾ ਬਹੁਤ ਹੀ ਚੰਗਾ ਹੈ

  • @harinder1640
    @harinder1640 8 หลายเดือนก่อน +3

    Very nice sotry 👌👌God bless you all family members ❤❤❤

  • @user-re2hf7fm4t
    @user-re2hf7fm4t 8 หลายเดือนก่อน +2

    ਬਹੁਤ ਸੋਹਣੀ ਸਟੋਰੀ ਜੀ
    ਵਾਹਿਗੁਰੂ ਖੁਸ਼ ਰੱਖੇ ਸਾਰੀ ਟੀਮ ਨੂੰ

  • @manjindersingh1822
    @manjindersingh1822 8 หลายเดือนก่อน +3

    Bhut jaida vdhya video ji waheguru ji tuhanu hmesha khush rakhe ji

  • @harpreetsaini1214
    @harpreetsaini1214 8 หลายเดือนก่อน +2

    Buhat hi sunni video g ❤️

  • @babybansal7679
    @babybansal7679 8 หลายเดือนก่อน +1

    ਤੁਸੀ ਆਪਣਾ ਅਸਲੀ ਰੂਪ ਦਿਖਾਦੋ ਅਮਨ ਦੀਦੀ

  • @Gurugaming00
    @Gurugaming00 8 หลายเดือนก่อน +1

    Very nice video Aman didi Ji 🎉🎉❤️❤️❤️❤️❤️❤️❤️❤️❤️❤️❤️

  • @user-xc2ku5ky2o
    @user-xc2ku5ky2o 8 หลายเดือนก่อน +1

    Sat shri Akaal ji bahut badhiya video to

  • @jasdeepkhakur1038
    @jasdeepkhakur1038 8 หลายเดือนก่อน +3

    🎉🎉🎉🎉

  • @satnamkaur2435
    @satnamkaur2435 8 หลายเดือนก่อน +3

    ਕਹਿੰਦੇ ਐ ਸਕੇ ਭਰਾ ਹੀ ਨਾਲ ਖੜਦੇ ਐ, ਸਕੇ ਹੀ ਵੈਰੀ ਹੁੰਦੇ ਐ

    • @dhundle_Sitare
      @dhundle_Sitare 8 หลายเดือนก่อน

      ਸਹੀ ਗੱਲ ਆ ਜੀ😂😂

  • @arunlata9499
    @arunlata9499 8 หลายเดือนก่อน +1

    Very nice video ji

  • @riyasanjeevbajaj
    @riyasanjeevbajaj 8 หลายเดือนก่อน +3

    So interesting story nd wait for next part 👍

  • @sukhdeepsidhu2342
    @sukhdeepsidhu2342 8 หลายเดือนก่อน +4

    Very nice story, Rajveer Dhillon veer, Aman dhillon sister ji 👍👍👍

  • @davinderdhillon7116
    @davinderdhillon7116 8 หลายเดือนก่อน +2

    good job❤❤❤❤

  • @amarjitsingh1946
    @amarjitsingh1946 8 หลายเดือนก่อน +7

    ਬਹੁਤ ਸੋਹਣੀ ਵੀਡੀਓ ਆ ਬਾਈ ਰਾਜ ਸਾਰੀ ਟੀਮ ਵਧਾਈ ਦੇ ਪਾਤਰ ਆ ਜੀ ਵਧੀਆਂ ਕਹਾਣੀ ਆ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍💗💗💯

  • @GurinderSingh-ow5wl
    @GurinderSingh-ow5wl 8 หลายเดือนก่อน +2

    Bht vadiya g 🎉...

  • @user-me1jp2tt4z
    @user-me1jp2tt4z 8 หลายเดือนก่อน +7

    Bahut vadiaa story aa aman didi❤❤❤god bless you all the team member❤❤❤❤❤

  • @ramandeeptiwana2778
    @ramandeeptiwana2778 8 หลายเดือนก่อน +2

    ਅਮਨ ਪੁੱਤ ਥੋਡੀ ਸਾਰੀ ਟੀਮ ਬਹੁਤ ਵਧੀਆ ਵਾਹਿਗੁਰੂ ਜੀ ਥੋਡੀ ਸਾਰੀ ਟੀਮ ਨੂੰ ਹਮੇਸ਼ਾ ਇਕ ਬਣਾਈ ਰੱਖਣ 🙏

    • @dhillonmansawala
      @dhillonmansawala  8 หลายเดือนก่อน

      ਬਹੁਤ ਬਹੁਤ ਧੰਨਵਾਦ ਜੀ

  • @babybansal7679
    @babybansal7679 8 หลายเดือนก่อน +2

    Iss video da end kado hona

  • @lovelyranu2049
    @lovelyranu2049 8 หลายเดือนก่อน +4

    God bless you all family members g

  • @sanawarjotsinghsanawarjot72
    @sanawarjotsinghsanawarjot72 8 หลายเดือนก่อน +3

    Very nice Ji bro 🎉🎉🎉🎉🎉❤❤❤

  • @manpreetgill4576
    @manpreetgill4576 8 หลายเดือนก่อน +2

    Amam ad Raj tusi time la ਦਿੰਦੇ ਹੋ🎉🎉🎉🎉❤❤❤

  • @boharsingh7725
    @boharsingh7725 8 หลายเดือนก่อน +4

    ਬਹੁਤ ਹੀ ਵਧੀਆ ਬਾਈ
    👌👌👌👌👌

  • @manjeetkaur4056
    @manjeetkaur4056 8 หลายเดือนก่อน +3

    Bhuat vadea video aw ji waheguru ji mehar Karan all teams members ty 🙏🙏

  • @CharanjitKaur-jw3bx
    @CharanjitKaur-jw3bx 8 หลายเดือนก่อน +1

    Tuhadi eh hi nhi saryia video bhuht sohniyia ji m hune hune tuhada channel subscribe kita te hun tuhadi Amma guli v dekh rahi ha bhuht hi vadia kamm hai ji sari team da

    • @dhundle_Sitare
      @dhundle_Sitare 8 หลายเดือนก่อน

      Thank you so much Ji 🙏❤️

  • @SandhuGora-wu7mc
    @SandhuGora-wu7mc 8 หลายเดือนก่อน +2

    Very very very nice video aman dhillon ji 🎉🎉❤❤❤

  • @SushilSharma-ee6sj
    @SushilSharma-ee6sj 8 หลายเดือนก่อน +2

    Good episode 👍

  • @muhammadafzal8112
    @muhammadafzal8112 8 หลายเดือนก่อน +2

    Aman & her team
    Excellent every body

  • @JashanpreetKaurRandhawa-rd5ps
    @JashanpreetKaurRandhawa-rd5ps 8 หลายเดือนก่อน +3

    bohot badhiya veer ji

  • @ManjeetKaur-lf4ws
    @ManjeetKaur-lf4ws 8 หลายเดือนก่อน +5

    Very nice story. God bless you all team members.

  • @tanukaur10
    @tanukaur10 8 หลายเดือนก่อน +2

    Very Very Very nice video ji 😊😊😊😊❤❤❤❤

  • @sarbjitkaur9202
    @sarbjitkaur9202 8 หลายเดือนก่อน +6

    God bless you all family 🙏🙏💓💞

  • @pavitarjeet
    @pavitarjeet 8 หลายเดือนก่อน +1

    ਰਾਜ ਅਮਨਸਟੋਰੀਵਧੀਆਸਾਰਿਆਦਾਰੋਲਵਧੀਆਸੋਨੀਆਦਾਸੂਟਬਹੁਤਸੋਹਣਾਸੋਨੀਆਡਰੀਨਾਅਸੀਤੇਨਾਲ ਆ

  • @paramjitkaur6146
    @paramjitkaur6146 8 หลายเดือนก่อน +4

    ਬਹੁਤ ਵਧੀਆ ਵੀਡਿਓ ਆ ਜੀ 😊❤

  • @gamingwithvansh6507
    @gamingwithvansh6507 8 หลายเดือนก่อน +2

    Bhut badhiya story 🥰🥰❤❤❤

  • @jasveerkaur-lt2ou
    @jasveerkaur-lt2ou 8 หลายเดือนก่อน +1

    Very good 👍👍 video 🎉🎉🎉

  • @ParneetKaur-hz4vi
    @ParneetKaur-hz4vi 8 หลายเดือนก่อน +1

    😊 bahut badhiya kahaniyan

  • @user-gw5tb9bs4o
    @user-gw5tb9bs4o 8 หลายเดือนก่อน +6

    ਢਹਿ ਜਾਣਾ ਕਾਲੀਆ ਜਿਹਾ
    ਅੱਜ ਤਾਂ ਕਰਮਾਂ ਧਰ ਲਿਆ ਸੀ ਗੋਡਿਆਂ ਥੱਲੇ ਅਮਨ ਨੇ ਬਚਾਅ ਹੋ ਗਿਆ
    🤣😜😝🤣😜🤣😝😝🤣🤣😜🤣

    • @dhundle_Sitare
      @dhundle_Sitare 8 หลายเดือนก่อน

      😂😂😂😂😂 sahi gall aa 😊❤

  • @preetdhaliwal6369
    @preetdhaliwal6369 8 หลายเดือนก่อน +3

    AMA guli da next part kado augi…..m waiting

  • @manpreetlitt2841
    @manpreetlitt2841 8 หลายเดือนก่อน +1

    Nice video dii God bless you

  • @jsa-bb2mf
    @jsa-bb2mf 8 หลายเดือนก่อน +2

    Vary vary vary nice video aman di

  • @dulaybainsdulay3413
    @dulaybainsdulay3413 8 หลายเดือนก่อน +4

    Very nice video 👌👌👌 and always stay blessed all of you 🙏🙏😇😇

  • @user-fh8zh7gm2l
    @user-fh8zh7gm2l 7 หลายเดือนก่อน

    Thanks. Aman. Didi.sotry.bnan.liaya❤❤❤❤❤❤❤

  • @shamsundar9131
    @shamsundar9131 8 หลายเดือนก่อน +1

    Very nice video next part 🙂☺️☺️☺️☺️☺️☺️☺️☺️☺️ Ritu Sharma bathinda 👏👏👏👏👏👏👏👏👏👏👏🙏🤲🤲🙏

  • @ManiGill-xg4ub
    @ManiGill-xg4ub 8 หลายเดือนก่อน +3

    Very nice video God bless you brother

  • @SarbjeetSarbjeet-wd3bu
    @SarbjeetSarbjeet-wd3bu 8 หลายเดือนก่อน +4

    Gbu Aman sis well done 🎉❤

  • @darshankaur3711
    @darshankaur3711 8 หลายเดือนก่อน +1

    Nice story

  • @user-tr5sp5rx6y
    @user-tr5sp5rx6y 8 หลายเดือนก่อน +2

    Very very nice video ji 👌👌👌👍👍👍❤❤❤

  • @JAGWINDERJAGGIBRAR
    @JAGWINDERJAGGIBRAR 8 หลายเดือนก่อน +3

    ਵਿਚਾਰੇ ਕਰਮੇਂ ਬਾਈ ਨੂੰ ਹਰ ਵੀਡੀਓ ਵਿੱਚ ਬਹੁਤ ਗਾਲਾਂ ਪੈਂਦੀਆਂ

    • @dhundle_Sitare
      @dhundle_Sitare 8 หลายเดือนก่อน

      😂😂😂😂 ਕੀ ਕਰੀਏ ਜੀ ਸਾਡਾ ਕਰੇਕਟਰ ਹੀ ਐਵੇਂ ਹੀ ਹੁੰਦਾ ਜੀ😊❤

    • @JAGWINDERJAGGIBRAR
      @JAGWINDERJAGGIBRAR 8 หลายเดือนก่อน +1

      ਹਾਂ ਜੀ ਸਹੀ ਗੱਲ ❤❤

    • @dhundle_Sitare
      @dhundle_Sitare 8 หลายเดือนก่อน

      @@JAGWINDERJAGGIBRAR 😂😂😂 ਧੰਨਵਾਦ ਜੀ 😊🙏❤️

  • @mastivirk4214
    @mastivirk4214 8 หลายเดือนก่อน +5

    Very nice acting ji ❤

  • @SAMSUNGJ-md4ek
    @SAMSUNGJ-md4ek 8 หลายเดือนก่อน +1

    Raj bahi end Aman sister ji very nice video ❤❤❤🇵🇰 Ali frome spain

  • @PreetMandahar
    @PreetMandahar 8 หลายเดือนก่อน +1

    Nice video ji❤❤❤

  • @babybansal7679
    @babybansal7679 8 หลายเดือนก่อน +1

    ਔਰਤਾਂ ਨੂੰ ਆਬਦਾ ਰੂਪ ਦਿਖਾਉਣਾ ਪੳਊ

  • @KuldeepSingh-lo8ry
    @KuldeepSingh-lo8ry 8 หลายเดือนก่อน +1

    Very nice video ❤

  • @SukhwinderKaur-zj9hd
    @SukhwinderKaur-zj9hd 8 หลายเดือนก่อน +1

    God bless you all team members

  • @sonysidhu3855
    @sonysidhu3855 8 หลายเดือนก่อน +1

    ❤❤❤❤❤❤❤interesting story sister❤❤❤

  • @HarjinderSingh-nr4ky
    @HarjinderSingh-nr4ky 8 หลายเดือนก่อน +2

    Bai Abhi rab to daro siaane kahinde ne takkye Parr nu paije ghar nu

  • @DhillonFilmProduction
    @DhillonFilmProduction 8 หลายเดือนก่อน +1

    ਵੀਡੀਓ ਦੇਖੋ ਜੀ ਲਾਇਕ ਕੂਮੈਂਟ ਤੇ ਸੇਅਰ ਜਰੂਰ ਕਰੋ ਧੰਨਵਾਦ ਜੀ 🙏

  • @SimranKaur-xp8xy
    @SimranKaur-xp8xy 7 หลายเดือนก่อน +1

    very nice god bless you 🙏🙏👌🏻👌🏻👍👍

  • @neetugold6136
    @neetugold6136 8 หลายเดือนก่อน +1

    ਸੀਬੋ ਦੇ ਘਰੇ ਘਿਓ ਦੇ ਦੀਵੇ ਜਗਣਗੇ ਕਰਮਾ ਅੱਡ ਹੋ ਗਿਆ ।

    • @dhundle_Sitare
      @dhundle_Sitare 8 หลายเดือนก่อน

      😂😂😂😂 ਸਹੀ ਗੱਲ ਆ ❤