ਬੀਬੀ ਬਾਦਲ ਦੀ ਜਿੱਤ ਪਿਛਲਾ ਅਸਲ ਰਾਜ਼ ਕੀ ? ਕਿਸਦਾ ਸ਼ੜਯੰਤਰ ? ਲੱਖੇ ਦਾ ਕੀ Role ਸੀਨੀਅਰ ਪੱਤਰਕਾਰ ਤੋਂ ਸੁਣੋ..

แชร์
ฝัง
  • เผยแพร่เมื่อ 3 มิ.ย. 2024
  • ਬੀਬੀ ਬਾਦਲ ਦੀ ਜਿੱਤ ਪਿਛਲਾ ਅਸਲ ਰਾਜ਼ ਕੀ?
    ਕਿਸਦਾ ਸ਼ੜਯੰਤਰ? ਕਿਹੜੀ ਪਾਰਟੀ ਨਾਲ ਹੋਈ deal?
    ਲੱਖੇ ਦਾ ਕੀ Role ਸੀਨੀਅਰ ਪੱਤਰਕਾਰ ਤੋਂ ਸੁਣੋ
    #harsimratbadal #sukhbirbadal #akalidal #lakhasidhana #bathinda #oneindiapunjabi

ความคิดเห็น • 334

  • @user-tm4mj7ok3l
    @user-tm4mj7ok3l 19 วันที่ผ่านมา +39

    ਸੁਖਬੀਰ ਨੇ ਦਰਬਾਰ ਸਾਹਿਬ ਚ ਅਰਦਾਸ ਕੀਤੀ ਹੈ ਕੱਖ ਨਾ ਰਹੇ ਦੀ

  • @g.p.singhkhalsa9874
    @g.p.singhkhalsa9874 9 วันที่ผ่านมา +8

    ਬਾਦਲ ਪਰਿਵਾਰ ਪੰਜਾਬ ਪੰਜਾਬੀਅਤ ਪੰਜਾਬ ਦੀ ਜਰਖੇਜ ਭੂੰਮੀ ਅਤੇ ਸਿੱਖ ਪੰਥ ਦਾ ਸਭ ਤੋਂ ਵੱਡਾ ਦੁਸ਼ਮਣ ਅਤੇ ਗਦਾਰ ਹੈ

  • @AvtarSingh-hj5gy
    @AvtarSingh-hj5gy 19 วันที่ผ่านมา +19

    ਭਾਈ ਸਾਹਿਬ ਜੀ ਸਿਮਰੋਂ ਨੂੰ ਜਤਾਉਣ ਲਈ ਜੋ ਪੈਸੇ ਵੰਡੇ ਹਨ ਉਹ ਗੁਰੂ ਦੀ ਗੋਲਕ ਵਿਚੋਂ ਹੀ ਆਪ ਬਣਾਏ ਅਖੌਤੀ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੇ ਹੀ ਦਿਤੇ ਹੋਣੇ ਹਨ

  • @dalbirsingh5890
    @dalbirsingh5890 19 วันที่ผ่านมา +41

    ਸੁਰਿੰਦਰ ਪਾਲ ਜੀ ਇਹਨਾਂ ਦੇ ਗਲਤੀਆਂ ਨਹੀਂ ਗੁਨਾਹ ਕੀਤੇ ਹਨ ਜਿਸ ਦਾ ਹਿਸਾਬ ਤਾਂ ਗੁਰੂ ਸਾਹਿਬ ਨੇ ਲੈਣਾ ਹੈ

  • @giansingh4519
    @giansingh4519 19 วันที่ผ่านมา +63

    ਪੰਜਾਬ ਬਚਾਉਦੇ ਬਚਾਉਦੇ ਹਰਸਿਮਰਤ ਬਾਦਲ ਨੂੰ ਬਚਾ ਲਿਆ ਜੀ

  • @manjindersinghsidhu1275
    @manjindersinghsidhu1275 19 วันที่ผ่านมา +22

    ਜੇ ਅਕਾਲੀ ਦਲ ਨੂੰ ਬਚਾਊਣਾ ਤਾਂ ਬਾਦਲ ਮਜੀਠੀਆ ਜੁੰਡਲੀ ਨੂੰ ਲਾਂਭੇ ਕਰ ਦੇਣਾ ਚਾਹੀਦੈ

  • @baajtransport7292
    @baajtransport7292 19 วันที่ผ่านมา +61

    ਅਜੇ ਤਾਂ *ਉਹਦਾ ਕੱਖ ਨਾ ਰਹੇ" ਵਾਲੀ ਅਰਦਾਸ ਪੂਰੀ ਹੋਣੀ ਏਂ।

  • @user-lw3wh9dc5q
    @user-lw3wh9dc5q 19 วันที่ผ่านมา +9

    ਸੁਰਿੰਦਰ ਕੁਮਾਰ ਜੀ ਪੰਜਾਬ ਦਾ ਸੱਭ ਤੋਂ ਵੱਡਾ ਨਸ਼ੇ ਦਾ ਵਪਾਰੀ ਮਜੀਠੀਆ ਨੂੰ ਅਕਾਲੀ ਦੱਲ ਦੀ ਕਮਾਨ ਦੇਣ ਦੀ ਗੱਲ ਵੀ ਕਰਨੀ ਸਿੱਖ ਪੰਥ ਉੱਤੇ ਕਲੰਕ ਹੈ ਜੀ। ਜਨਤਾ ਦਾ ਧਿਆਨ ਬਾਦਲਾਂ ਤੇ ਮਜੀਠੀਆ ਜੁੰਡਲੀ ਨੇ ਪਿਛਲੇ ਸਮੇਂ ਵਿੱਚ ਜਿਹੜਸਮੇਂ ਵਿੱਚ ਜਿਹੜ 6:36

  • @harrywarval-321
    @harrywarval-321 19 วันที่ผ่านมา +19

    ਵਾਹਿਗੁਰੂ ਜੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਬਾਦਲ ਨੇ ਅੱਜ ਅਕਾਲੀ ਦਲ ਨੂੰ ਅਤੇ ਸਿੱਖ ਕੌਮ ਦਾ ਘਾਂਣ ਹੀ ਕੀਤਾ ਹੈ ਜੀ

  • @user-yz9uw3hn1c
    @user-yz9uw3hn1c 19 วันที่ผ่านมา +8

    ਭਾਈ ਸਾਹਿਬ ਬਹੁਤ ਵਧੀਆ ਵਿਚਾਰ ਚਿੱਟੇ ਦੇ ਸੌਦਾਗਰ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਓ ਕੋਈ ਰਹਿਤ ਨਹੀਂ ਕੋਈ ਮਰਿਆਦਾ ਨਹੀਂ ਕੋਈ ਸਿੱਖੀ ਦਾ ਅਸੂਲ ਨਹੀਂ ਕੋਈ ਬਾਬੇ ਨਾਨਕ ਦਾ ਫਲ ਸਫੇ ਦਾ ਕੋਈ ਗਿਆਨ ਨਹੀਂ

    • @punjjaabdesh8659
      @punjjaabdesh8659 2 วันที่ผ่านมา +1

      ਸਹੀ ਗੱਲ ਆ। ਛੱਡੀ ਜਾਂਦਾ ਬੈਠਾ, ਅਕਾਲੀ ਦਲ ਨੂੰ ਡੋਬਣ ਆਲਾ ਤਾਂ ਉਹੀ ਆ।

  • @baldevhayer1473
    @baldevhayer1473 19 วันที่ผ่านมา +12

    ਬਾਦਲ ਦਲ ਹੋ ਗਿਆ ਖਾਲੀ। ਹੁਣ ਨ ਆਖੋ ਏਸ ਅਕਾਲੀ । ਅਕਲ ਸੁੱਖੇ ਦੀ ਗਈ ਜੰਗਾਲੀ। ਕਿਸੇ ਨ ਪਾਣੀ ਹੁਣ ਇਨ੍ਹਾਂ ਭਿਆਲੀ।

  • @sukhmandersingh5447
    @sukhmandersingh5447 19 วันที่ผ่านมา +85

    ਇੱਕ ਸੀਟ ਜਿੱਤਣ ਵਾਸਤੇ ਘੱਟੋ ਘੱਟ ਨਹੀਂ ਤੇ 100 ਕਰੋੜ ਰੁਪਈਆ ਖਰਚਣਾ ਪਿਆ ਹੋਊਗਾ

    • @AngrejSingh-mp2tu
      @AngrejSingh-mp2tu 19 วันที่ผ่านมา +5

      ਨਹੀ ਜੀ 150 ਕਰੋੜ ਡਾਲਰ ਖਰਚ ਕੀਤੇ ਗਏ ਹਨ

    • @JagroopSingh-no7xy
      @JagroopSingh-no7xy 19 วันที่ผ่านมา +10

      @@AngrejSingh-mp2tuਵੋਟ ਤਾ ਬਠਿਂਡੇ ਖਰੀਦੀ ਗਈ ਇਸ ਵਿੱਚ ਕੋਈ ਸੱਕ ਨਹੀ

    • @malkiatsingh546
      @malkiatsingh546 19 วันที่ผ่านมา +4

      Bathinda vasi ta khatt gae paisa Modi ne nahi ditta usdi cabinet minister Harsimrat ne ta de hi ditte mauja hi mauja . Bazi mar gae Bathinda vale bai baki Punjabi rah gae hath malde.

    • @AvtarSingh-gs1si
      @AvtarSingh-gs1si 9 วันที่ผ่านมา +1

      ਕੁਲਰ ਵੰਡੇ ਕਈ ਪਿੰਡਾ ਵਿਚ ਘਰ ਘਰ ਤਾ ਜਿਤੇ

  • @rsgill9049
    @rsgill9049 18 วันที่ผ่านมา +22

    ਬਾਦਲ ਐਡ ਜੁੰਡਲੀ ਪੰਜਾਬ ਚੋ ਖਤਮ ਸਮਝੋ ਇਹਨਾਂ ਬੇਈਮਾਨਾ ਦਾ ਪੰਜਾਬ ਚ ਕੋਈ ਆਧਾਰ ਨਹੀਂ ਰਹਿ ਗਿਆ ਸੌਦਾ ਸਾਧ ਦੀਆਂ ਯਾਰੀਆ ਇਹਨਾਂ ਦੇ ਜੜੀ ਬੈਠ ਗਈਆਂ।

  • @yadwindersingh1329
    @yadwindersingh1329 19 วันที่ผ่านมา +25

    ਬਾਦਲਾ ਨੂੰ ਇਹਨਾਂ ਦੇ ਕੀਤੇ ਪਾਪ ਲੈ ਬੈਠੇ, ਪਰੰਤੂ ਬਹੁਤ ਅਫਸੋਸ,ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਵਾਉਣ ਵਾਲੇ ਪਰਿਵਾਰ ਦੀ ਨੂੰਹ ਨੂੰ ਫਿਰ ਬਠਿੰਡਾ ਦੇ ਵੋਟਰਾਂ ਨੇ 2024 ਚ ਜਤਾ ਦਿੱਤਾ

    • @sukhbhullar5228
      @sukhbhullar5228 14 วันที่ผ่านมา +2

      ਸੰਗਰੂਰ ਤੇ ਬਠਿੰਡਾ ਸਮਝੌਤਾ ਹੋਇਆ ਜੀ ਤਾਂ ਜਿੱਤੀ ਬਠਿੰਡਾ ਸੀਟ। ਜੇਕਰ ਸੰਗਰੂਰ ਦੀ ਟਿਕਟ ਢੀਂਡਸਾ ਪਰੀਵਾਰ ਨੂੰ ਮਿਲਦੀ ਤਾਂ ਉਹਨਾਂ ਜਿੱਤ ਜਾਣਾ ਸੀ ਪਰ ਬਠਿੰਡਾ ਸੀਟ ਤੋਂ ਸੁਖਬੀਰ ਦਲ ਪੱਕਾ ਮਾਂਜਿਆ ਜਾਂਦਾ। ਬਠਿੰਡੇ ਦੀ ਸੀਟ ਇਹਨਾਂ ਨੇ ਜਿੱਤੀ ਨਹੀਂ ਸਮਝੌਤਾ ਹੋਇਆ ਜੀ।

  • @GurjantsinghChahal-zq3il
    @GurjantsinghChahal-zq3il 19 วันที่ผ่านมา +72

    ਪੰਜਾਬ, ਬਚਾਉ, ਯਾਤਰਾ, ਨਾਲ, ਪੰਜਾਬ ਤਾ, ਨਹੀਂ, ਬਚਿਆਂ, ਪਰਿਵਾਰ, ਬੱਚ, ਗਿਆ

  • @VijaypalSingh-nx5rs
    @VijaypalSingh-nx5rs 19 วันที่ผ่านมา +58

    ਡੇਰਾ ਪ੍ਰੇਮੀਆਂ ਤੇ ਪੈਸੇ ਨਾਲ ਜਿਤੇ ਹਨ

    • @JagroopSingh-no7xy
      @JagroopSingh-no7xy 19 วันที่ผ่านมา +2

      ਸਾਰੇ ਡੇਰਿਆ ਨੇ ਵੋਟ bjp ਨੂੰ ਪਾਈ

  • @dhannasinghdeol1122
    @dhannasinghdeol1122 15 วันที่ผ่านมา +3

    ਜੇਕਰ ਬਾਦਲਾਂ ਨੇ ਆਪਣੀ ਜਿੱਦ ਇਸ ਤਰ੍ਹਾਂ ਹੀ ਰਹੀ ਤਾਂ ਅਕਾਲੀ ਦਲ ਪੰਜਾਬ ਵਿੱਚ ਬਿਲਕੁਲ ਸਾਫ਼ ਹੋ ਜਾਵੇਗਾ

  • @SukhdevSingh-pz8ii
    @SukhdevSingh-pz8ii 19 วันที่ผ่านมา +82

    ਬਹੁਤ ਵਧੀਆ ਭਾਈ ਸਾਹਿਬ ਜੀ ।।ਮਜੀਠੀਆ ਨੂੰ ਪਰਧਾਨ ਬਣਾਕੇ ਦੇ ਨਾਨੀ ਮਰ ਗਾਈ ਦੋਹਤੀ ਜੰਮ ਗਈ ।।

    • @SukhjeetKaur-kj7fm
      @SukhjeetKaur-kj7fm 19 วันที่ผ่านมา

      ਅੱਗੇ ਮਜੀਠੀਆ ਨੇ ਕੋਈ ਕਸਰ ਛੱਡੀ ਆ ਪੰਜਾਬ ਦੇ ਪੁੱਤ ਮਰਵਾਉਣ ਨਸ਼ੇ ਨਾਲ ਮਰਵਾ ਤੇ ਹੁਣ ਇਹ ਖਾਲੀ ਦਲਾਂ ਤੇ ਵਿਸਵਾਸ ਨਹੀਂ ਕਰਦੇ ਪੰਜਾਬ ਵਾਲੇ

    • @masterjogindersingh9356
      @masterjogindersingh9356 19 วันที่ผ่านมา +5

      Ha.ha.......😃😃😃😃😃

    • @gurdevsinghrandhawa6571
      @gurdevsinghrandhawa6571 19 วันที่ผ่านมา +4

      ਬਿਲਕੁਲ ਸਹੀ ਗੱਲ ਆ ਭਾਈ ਸਾਹਿਬ

    • @punjjaabdesh8659
      @punjjaabdesh8659 2 วันที่ผ่านมา

      ਸਹੀ ਗੱਲ ਆ। ਸਾਰਾ ਪੰਜਾਬ ਮਜੀਠੀਆ ਨੂੰ ਅਕਾਲੀ ਦਲ ਡੋਬਣ ਆਲਾ ਮੰਨਦੈ, ਇਹ ਉਹਨੂੰ ਪ੍ਰਧਾਨ ਬਣਾਉਣ ਨੂੰ ਫਿਰਦਾ।

  • @user-rq7oe5es2u
    @user-rq7oe5es2u 19 วันที่ผ่านมา +21

    ਕੱਲ ਦੋਵਾ ਪਤੀ ਪਤਨੀ ਨੂੰ ਵੇਖਕੇ ਏਵੈ ਲੱਗ ਰਿਹਾ ਸੀ।। ਜਿਵੇ ਬਹੁਤ ਵੱਡਾ ਰੱਥ ਹੋਵੇ ਅੱਗੇ ਪੰਜ ਘੋੜੇ ਰੱਥ ਖਿੱਚੀ ਜਾਣ ਤੇ ਰੱਥ ਟੁੱਟ ਜਾਵੇ ਪੰਜ ਘੋੜੇ ਬਿੱਖਰ।
    ਤੇ ਏ ਦੋਵੈ ਜੀ ਬਠਿੰਡੇ ਵਾਲੀ ਘੋੜੀ ਤੇ ਚੜਕੇ ਹੱਸੀ ਜਾਣ ਅਸੀਂ ਜਿੱਤ ਗਏ ।।
    ਏਵੈ ਲੱਗ ਰਹੇ ਸੀ ਦੋਵੇ ਬੇਸ਼ਰਮ।।
    ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਕੇ
    ਅਜੈ ਵੀ ਵੋਟਾ ਮੰਗਦੇ ਮਾਝੇ ਵਾਲਿਆਤੋ

  • @sukhwantkaur8330
    @sukhwantkaur8330 19 วันที่ผ่านมา +14

    ਇਆਲੀ ਸਾਹਿਬ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾ ਦਿਉ।ਸਾਰਾ ਪੰਜਾਬ ਇਆਲੀ ਸਾਹਿਬ ਨੂੰ ਵੋਟ ਪਾਵੇਗਾ।

  • @user-ty6tn6it8y
    @user-ty6tn6it8y 17 วันที่ผ่านมา +13

    ਪਤਰਕਾਰ ਸਾਹਿਬ ਅਕਾਲੀ ਦਲ ਨੂੰ ਫਿਰ ਕੌਂਮ ਬਣਾਏਗੀ, ਸੁਖਬੀਰ,‌ ਮਜੀਠੀਆ ਦੀ। ਲੋੜ ਨਹੀਂ, ਇਸ ਅਕਾਲੀ ਦਲ ਨੂੰ ਘਰ ਬੈਠ ਜਾਣਾ ਚਾਹੀਦਾ

  • @shonki6049
    @shonki6049 18 วันที่ผ่านมา +16

    ਜੇ ਐਤਕੀ ਇਯਾਲੀ ਨੂੰ ਟਿਕਟ ਮਿਲਦੀ ਤਾ ਰਾਜੇ ਵੜਿੰਗ ਨੂੰ ਹਾਰ ਮਿਲਨੀ ਸੀ ਇਯਾਲੀ ਦੀ ਪਕੜ ਚੰਗੀ ਆ ਲੁਧਿਆਣੇ ਚ 🙏

    • @V8Homosapien
      @V8Homosapien 4 วันที่ผ่านมา

      Raja nal singing c

    • @JaspalKandola-uq4pz
      @JaspalKandola-uq4pz 3 วันที่ผ่านมา

      ਵੀਰ ਜੀ ਫਿਰ ਰਾਜੇ ਬਰਿੰਗ ਨਾ ਸਮਜੋਤਾ ਨਹੀ ਸੀ ਹੋਮਾਂ ਹੁਨ ਅਕਾਲੀ ਦਲ ਨੂੰ ਲੁਧਿਆਣੇ ਦੀ ਵੋਟਾਂ ਲੇਕੇ ਗਿਦੜਵਾਹੇ ਵਿੱਚ ਰਾਜੇ ਬਰਿਗ ਤੋਂ ਵੋਟਾਂ ਲਈਆਂ ਮਨਪ੍ਰੀਤ ਨੇ ਵੀ ਪਿਆਈ ਆ

  • @user-gd8pz7uq9y
    @user-gd8pz7uq9y 18 วันที่ผ่านมา +13

    ਇਆਲੀ ਸਾਬ ਹੀ ਇਕ ਐਸਾ ੲਇਨਸਨ ਹੈ ਜੋ ਪੰਜਾਬ ਦੀ ਖੇਤਰੀ ਪਾਰਟੀ ਬਚਾ ਸਕਦਾ

  • @drharjindersurewalia9471
    @drharjindersurewalia9471 14 วันที่ผ่านมา +3

    ਬਿਲਕੁਲ ਠੀਕ ਕਹਿ ਰਹੋ. ਜਦੋਂ ਕਿਸਾਨ ਸੰਘਰਸ਼ ਸਿਖਰ 'ਤੇ ਸੀ ਤਾਂ ਮੈੰ ਇਕ ਲੇਖ ਲਿਖਿਆ ਸੀ ਜੋ ਇੰਗਲੈਂਡ ਤੋਂ ਛਪਦੇ ਪਰਚੇ " ਕੌਮਾਂਤਰੀ ਚਰਚਾ " ਵਿੱਚ ਛਪਿਆ ਸੀ. ਇਸ ਵਿਚ ਮੈਂ ਲਿਖਿਆ ਸੀ ਕਿ ਸ ਪਰਕਾਸ਼ ਸਿੰਘ ਬਾਦਲ ਨੂੰ ਕਿਸਾਨ ਸੰਘਰਸ਼ ਦੇ ਹੱਕ ਵਿੱਚ ਮਰਨ ਵਰਤ ਰੱਖ ਦੇਣਾ ਚਾਹੀਦਾ ਹੈ. ਇਹਨਾਂ ਦੇ ਭਾਜਪਾਈ ਨੇਤਾਵਾਂ ਨੇ ਇਹਨਾਂ ਨੂੰ ਮਰਨ ਨਹੀਂ ਦੇਣਾ ਤੇ ਕਨੂੰਨ ਵਾਪਸ ਹੋ ਜਾਣਗੇ ਜੋ ਬਾਅਦ ਵਿੱਚ ਵੀ ਹੋਏ. ਬਾਦਲ ਸਾਹਿਬ ਨੇ ਮੌਕਾ ਗਵਾ ਲਿਆ ਨਾਲੇ ਉਮਰ ਬਚੀ ਵੀ ਕਿੰਨੀ ਕ ਸੀ ਜਿੰਨਾ ਦੇ ਸਿਰ 'ਤੇ ਸਾਰੀ ਉਮਰ ਰਾਜ ਕੀਤਾ ਜੇ ਸ਼ਹੀਦ ਵੀ ਹੋ ਜਾਂਦੇ ਤਾਂ ਹਮੇਸ਼ਾਂ ਲਈ ਅਮਰ ਹੋ ਜਾਂਦੇ.

  • @kakabrar8029
    @kakabrar8029 11 วันที่ผ่านมา +5

    ਧੰਨ ਦੌਲਤ ਦੇ ਸਿਰ ਤੇ ਬਠਿੰਡਾ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਜਿੱਤੀ ਆ, ਪੱਬਾਂ ਵਾਲਾ ਜੋਰ ਲਗ ਗਿਆ ਬਾਦਲਾਂ ਦਾ,ਇਕ ਹਿਸਾਬ ਨਾਲ ਬਠਿੰਡਾ ਸੀਟ ਧੰਨ ਨਾਲ ਖ੍ਰੀਦੀ ਆ

    • @GogaGoga-tf4mr
      @GogaGoga-tf4mr 5 วันที่ผ่านมา

      ਪੈਸੇ ਨਾਲ ਕੋਈ ਐਮ ਪੀ ਨਹੀਂ ਬਣਦਾ

  • @baljindersingh1184
    @baljindersingh1184 19 วันที่ผ่านมา +49

    ਇਹ ਤਾਂ ਸਿੱਖੀ ਭੇਸ ਵਿੱਚ ਸਿੱਖ ਕੌਮ ਦੇ ਤੇ ਪੰਜਾਬ ਦੇ ਵੱਡੇ ਦੁਸ਼ਮਣ ਹਨ । ਪਿਛਲੱਗ ਵੀ ਇਹੋ ਜਿਹੇ ਹੀ ਹਨ । ਹਰ ਪੱਖ ਤੋਂ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ।ਇਹ ਹਰ ਪੱਖ ਤੋਂ ਗਰਕੇ ਹੋਏ ਹਨ। ਘੱਟ ਦੂਜੇ ਵੀ ਨਹੀਂ ਹਨ । ਅਨਕੰਡੀਸਨਲ ਸਪੋਰਟ ਤਾਂ ਦਿੱਤੀ ਸੀ ਕਿ ਸਾਡੇ ਪਰਿਵਾਰ ਦੇ ਭੰਡਾਰ ਭਰ ਜਾਣ, ।ਪੰਜਾਬ ਜਾਵੇ ਖੂਹ ਵਿੱਚ ।

    • @malkiatsingh546
      @malkiatsingh546 14 วันที่ผ่านมา

      Punjab water crisis is due to wada badal who made free motor pumps bill in Punjab .this free atta daal scheme also made Punjabi as Vehle. Hadd harami

  • @angrejsingh6564
    @angrejsingh6564 19 วันที่ผ่านมา +61

    ਅਯਾਲੀ ਸਾਹਿਬ ਨੂੰ ਪ੍ਰਧਾਨ ਬਣਾਓ ਅਕਾਲੀ ਦਲ ਬਚਾਓ

  • @mangatbalwinder460
    @mangatbalwinder460 19 วันที่ผ่านมา +30

    ਜਿਹੜਾ 100 ਕਰੋੜ ਖਰਚੀਆਂ ਉਹ ਕਿਹੜਾ ਜੇਬ੍ਹ ਚੋਂ ਕੀਤਾ ਉਹ ਵੀ ਗੁਰੂ ਕ਼ੀ ਗੋਕਲ ਦਾ ਹੀ ਸੀ. ਇਹਨਾਂ ਤੋਂ ਤਾਂ sgpc ਦਾ ਕਬਜਾ ਵੀ ਛੱਡੋਨਾ ਬਣਦਾ ਜਿਨ੍ਹਾਂ ਛੇਤੀ ਹੋ ਸਕੇ.

    • @harrywarval-321
      @harrywarval-321 19 วันที่ผ่านมา +3

      ਹੁਣ sgpc ਨੂੰ ਖੰਡੂਰ ਸਾਹਿਬ ਵਾਲੇ ਆਪਣੇ ਆਪ ਛੁਡਾ ਲੈਣਾ ਹੈ ਜੀ ਵਾਹਿਗੁਰੂ ਜੀ

  • @golewaliagill4088
    @golewaliagill4088 19 วันที่ผ่านมา +16

    ਰਾਜੇ ਵਿੜੰਗ ਨਾਲ ਸੌਦਾ ਕੀਤਾ ਤੇ ਪੈਸੇ ਵੰਡੇ ਗਏ

  • @nirmalsinghnarain1952
    @nirmalsinghnarain1952 19 วันที่ผ่านมา +26

    ਧੰਨਵਾਦ ਡਾਕਟਰ ਸਾਹਿਬ ਜਿਹਾ ਕਰਿਆ ਤੇਹਾ ਭਰਿਆ

  • @avtars.dhindsa8381
    @avtars.dhindsa8381 19 วันที่ผ่านมา +43

    ਇਸ ਵੀਰ ਦੇ ਵਿਚਾਰ ਸੁਣਨ ਵਾਲੇ ਹੁੰਦੇ ਆ ਜਿਹੜਾ ਡੇਰਾ ਵਾਦ ਬਾਦਲਾਂ ਨੇ ਪਰਮੋਟ ਕੀਤਾ ਉਨਾਂ ਸਿਖ ਧਰਮ ਦੇ ਨਾਲ ਹੀ ਹਿੰਦੂ ਧਰਮ ਦਾ ਨੁਕਸਾਨ ਕੀਤਾ ਇਨਾ ਡੇਰੇਦਾਰਾਂ ਨੇ ਸਾਡੀ ਸਿਖ ਤੇ ਹਿਦੂ ਧਾਰਮਿਕ ਆਸਥਾ ਨੂੰ ਡੂੰਘੀ ਸੱਟ ਮਾਰੀ ਜਿਸਦਾ ਸਿਧੇ ਤੌਰ ਬਾਦਲ ਪਰਵਾਰ ਜੁੰਮੇਵਾਰ ਹੈ

  • @makhansingh8880
    @makhansingh8880 19 วันที่ผ่านมา +45

    ਸ਼ਰੋਮਣੀ ਅਕਾਲੀ ਦਲ ਤੋਂ ਹੁੱਣ ਏਹਿ
    ਸੁਖਬੀਰ ਅਕਾਲੀ ਦਲ ਬਣ ਚੁਕਾ ਹੈ

    • @budhsingh1722
      @budhsingh1722 19 วันที่ผ่านมา +3

      ਬਾਦਲ ਐਂਡ ਸੰਨਜ਼ ਹੈ ਸ਼੍ਰੋਮਣੀ ਸਬਦ ਦੀ ਬੇਅਬਦੀ ਨਾਂ ਕਰੋ ਬਾਦਲਾਂ ਨਾਲ ਜੋੜ ਕੇ ਬੁੱਧ ਸਿੰਘ ਸਰਾਂ ਖਾਲਸਾ ਸਾਬਕਾ ਥਾਣੇਦਾਰ ਪੰਜਾਬ ਪੁਲਿਸ ਬਠਿੰਡਾ

  • @user-gx5se9yv4e
    @user-gx5se9yv4e 19 วันที่ผ่านมา +40

    ਬਠਿੰਡੇ ਤੋਂ ਬਾਦਲ ਪਰਿਵਾਰ ਦੀ ਜਿੱਤ ਨੇ,, ਅਕਾਲੀ ਦਲ ਦੀ ਪੁਨਰ ਸੁਰਜੀਤੀ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਹਨ। ਅਕਾਲੀ ਦਲ ਦੀਆਂ ਵਿਰੋਧੀ ਪਾਰਟੀਆਂ, ਬਾਦਲ ਪਰਿਵਾਰ ਨੂੰ ਜਿਤਾ ਕੇ ਖੁਸ ਹਨ। ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਬਾਦਲ ਪਰਿਵਾਰ ਕਦੇ ਵੀ ਅਕਾਲੀ ਦਲ ਨੂੰ ਉੱਠਣ ਨਹੀਂ ਦੇਵੇਗਾ।

    • @SurinderKumar-dn1nk
      @SurinderKumar-dn1nk 18 วันที่ผ่านมา

      Khali dal de andar khanajangi shuru hoju kion k worker te leader kehange k sukhvir ne apni gharwali jita ti?

    • @SurinderKumar-dn1nk
      @SurinderKumar-dn1nk 18 วันที่ผ่านมา +1

      Manpreet badal chahe congress ch hunda c te hun bjp ch ae par ah support andro gati akaalian nu karda c is layi Manpreet khatam ho giya politics ch

    • @punjjaabdesh8659
      @punjjaabdesh8659 2 วันที่ผ่านมา

      ਸਹੀ ਗੱਲ ਆ।

  • @littlebirdi
    @littlebirdi 18 วันที่ผ่านมา +9

    ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਕਰਾਉਣ ਵਾਲਿਆਂ ਦੀ ਕੁਲ ਨਾਸ਼ ਹੋਵੇ ਗੀ ਹੀ !

  • @charanjeetsingh7782
    @charanjeetsingh7782 19 วันที่ผ่านมา +23

    ਤੁਹਾਡੀ ਗੱਲ ਬਾਦਲਾਂ ਨੂੰ ਚੰਗੀ ਨਹੀਂ ਲਗਦੀ ਇਹਨਾਂ ਨੂੰ ਹੋਟਲਾਂ ਦੇ ਲਈ ਜ਼ਮੀਨਾਂ ਬੱਸਾਂ ਕੇਵਲ ਮਾਫੀਆ ਹਰ ਇੰਡਸਟਰੀ ਵਿੱਚ ਹਿੱਸਾ ਪੱਤੀ ਪਤਾ ਨੀਂ ਕੀ

  • @KanwarjitSinghGill-fn4iq
    @KanwarjitSinghGill-fn4iq 19 วันที่ผ่านมา +16

    ਬਹੁਤ ਬਹੁਤ ਬਹੁਤ ਬਹੁਤ ਬਹੁਤ ਸਹੀ ਗੱਲਾਂ ਜੀ ,ਧੰਨਵਾਦ,

  • @kesarsingh5521
    @kesarsingh5521 19 วันที่ผ่านมา +20

    ਹਰਸਿਮਰਤ ਕੌਰ ਬਾਦਲ ਬਠਿੰਡਾ ਸੀਟ ਜਿੱਤ ਹਾਸਲ ਕਰਾਉਣ ਵਾਲਾ ਇਕੋ ਇੱਕ ਗੈਂਗਸਟਰ ਲੱਖਾ ਸਿਧਾਣਾ ਹੈ। ਜੇ ਕਰ ਲੱਖਾ ਸਿਧਾਣਾ ਨਾ ਬਠਿੰਡੇ ਤੋਂ ਚੋਣ ਲੜਦਾ ਤਾਂ ਹਰਸਿਮਰਤ ਕੋਰ ਬਾਦਲ ਨੂੰ ਜਿੱਤ ਹਾਸਲ ਨਹੀਂ ਹੋ ਸਕਦੀ ਸੀ।

    • @jyotigurm1406
      @jyotigurm1406 19 วันที่ผ่านมา +1

      ਉਹ ਕਿਵੇ ਵੀਰੇ ?

  • @nirmalsinghnarain1952
    @nirmalsinghnarain1952 19 วันที่ผ่านมา +26

    ਡਾਕਟਰ ਸਾਹਿਬ ਬੀਜੇਪੀ ਨਾਲ ਜਿਸ ਪਾਰਟੀ ਨਾਲ ਸਾਝ ਪਾਈ ਗਈ ਉਸ ਪਾਰਟੀ ਨੂਂ ਖਤਮ ਕਰਕੇ ਛੱਡਿਆ ਧੰਨਵਾਦ

  • @SahibSingh-fg8ur
    @SahibSingh-fg8ur 19 วันที่ผ่านมา +51

    ਡਾਕਟਰ ਸਾਹਿਬ ਤਾਹੀਂ ਤਾਂ ਇਹਨਾਂ ਦਾ ਬੇੜਾ ਗ਼ਰਕ ਹੋਇਆ ਹੈ ਬਾਦਲ ਪਰਿਵਾਰ ਦਾ ਖਾਤਮਾ ਹੋ ਣਾ ਚਾਹੀਦਾ ਹੈ

  • @dalbirsingh5890
    @dalbirsingh5890 19 วันที่ผ่านมา +13

    ਬਹੁਤੇ ਬਠਿੰਡੇ ਵਾਲਿਆਂ ਨੂੰ ਤਾਂ ਇਹ ਗਲਤੀਆਂ ਨਹੀਂ ਦਿਸਦੀਆਂ ਬਹੁਤਿਆਂ ਨੂੰ ਅਜੇ ਵੀ ਭਿਖਾਰੀਆਂ ਵਾਂਗੂ ਫ੍ਰੀ ਬਿਜਲੀ ਹੀ ਦਿਸਦੀ ਜ਼ੋ ਇਹਨਾਂ ਨੂੰ ਵੀ ਭੁਗਤਣਾ ਪਵੇਗਾ

  • @naibsingh7122
    @naibsingh7122 20 วันที่ผ่านมา +31

    ਬਹੁਤ ਵਧੀਆ ਜੀ

  • @kulwantgill5958
    @kulwantgill5958 19 วันที่ผ่านมา +17

    ਇਨ੍ਹਾਂ ਨੂੰ ਸਮਝਾਉਣ ਦੀ ਲੋੜ ਨਹੀਂ
    ਇਨ੍ਹਾਂ ਦਾ ਭੱਠਾ ਬੈਠਾ ਹੀ ਰਹਿਣ ਦਿਉ

  • @RajinderSingh-nr6wl
    @RajinderSingh-nr6wl 18 วันที่ผ่านมา +6

    ਬਹੁਤ ਵਧੀਆ ਵਿਚਾਰ ਪੱਤਰਕਾਰ ਭਰਾ ਦੇ ।

  • @manjinderdhillon5364
    @manjinderdhillon5364 18 วันที่ผ่านมา +6

    ਵਲਟੋਹਾ ਸਾਹਿਬ ਤੱਕ ਵੀ ਪਹੁੰਚਾ ਦਿਓ ਜੀ ਇਹ

  • @harvindersinghcheema2895
    @harvindersinghcheema2895 19 วันที่ผ่านมา +6

    ਡਾਕਟਰ ਸਾਹਿਬ ਜੀ, ਪਹਿਲੀ ਗ਼ਲਤੀ 1996 ਵਿੱਚ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਘੋਸ਼ਿਤ ਕਰ ਕੇ ਸ਼ੁਰੂਆਤ ਕੀਤੀ ਸੀ ਜੀ 🙏😎

  • @rajindersingh2098
    @rajindersingh2098 19 วันที่ผ่านมา +10

    ਇਸ ਵਾਰੀ ਵੋਟਾਂ ਮੁੱਲ ਨਹੀਂ ਲਈ ਲੀਡਰਾਂ ਨੂੰ ਮੋਟੀਆਂ ਰਕਮਾਂ ਦਿਤੀਆਂ ਗਈਆਂ ਹਨ 😅

  • @narinderpalsingh5349
    @narinderpalsingh5349 19 วันที่ผ่านมา +8

    ਬਾਦਲ ਪਰਿਵਾਰ ਨੇ ਅਕਾਲੀ ਦਲ ਦਾ ਇੰਨਾ ਬੁਰਾ ਹਾਲ ਕਰ ਕੇ ਰੱਖ ਦਿੱਤਾ ਹੈ 😢😢😢😢😢

  • @sidhusurgeon
    @sidhusurgeon 19 วันที่ผ่านมา +8

    ਬਾਹਰੋ ਅਨਕੰਡੀਸ਼ਨਲ ਸਪੋਰਟ ਸੀ ਅੰਦਰੋਂ ਤਾਂ ਵਜ਼ੀਰੀਆਂ ਲੈਣ ਦੀ ਕੰਡੀਸ਼ਨ ਹੁੰਦੀ ਸੀ। ਲੋਕ ਸਮੇਂ ਨਾਲ ਸਮਝਦੇ ਹਨ ਅਤੇ ਫਿਰ ਸਜ਼ਾ ਭੀ ਦਿੰਦੇ ਹਨ!!!

  • @AmrikSingh-vy7rr
    @AmrikSingh-vy7rr 19 วันที่ผ่านมา +106

    ਬਾਦਲ ਦਲ ਨੂੰ ਇਹ ਸੀਟ ਪੈਸੇ ਦੇ ਜੋਰ ਤੇ ਮਿਲੀ ਐ ਜੀ ❤

    • @MandeepKaur-gh1se
      @MandeepKaur-gh1se 19 วันที่ผ่านมา +10

      Mnu ta koi b paisa nhi c milya

    • @sheetalvs7630
      @sheetalvs7630 19 วันที่ผ่านมา +6

      Mujhe to koi paise nhi mile

    • @jaggasidhus123
      @jaggasidhus123 19 วันที่ผ่านมา +7

      ਖਾਲੀ ਦਾ ਬੇੜਾ ਗ਼ਰਕ ਕਰਨ ਵਿੱਚ ਮਜੀਠੀਆ ਦਾ ਰੋਲ ਹੈ

    • @dalbirsingh5890
      @dalbirsingh5890 19 วันที่ผ่านมา +7

      ਅੰਨ੍ਹੇ ਭਗਤਾਂ ਨੂੰ ਕੋਈ ਪੈਸਾ ਨਹੀਂ ਦਿੰਦਾ ਹੁੰਦਾ ਉਨ੍ਹਾਂ ਦੀ ਭਗਤੀ ਹੀ ਇਹਨਾਂ ਨੂੰ ਜਿਤਾ ਦਿੰਦੀ ਹੈ

    • @baldevsidhu7719
      @baldevsidhu7719 19 วันที่ผ่านมา +5

      AAP and Congress split votes! ਇਥੇ ਭਗਵੰਤ ਮਾਨ ਨੂ ਹੰਕਾਰ ਸੀ ਜਿਤਨ ਦਾ ਇਸ ਵੋਟ ਟੁਟਨ ਕਰਕੇ ਅਕਾਲ਼ੀ ਜਿਤ ਹੋਈ ੍ਹੈ

  • @SukhwinderSingh-dq1cb
    @SukhwinderSingh-dq1cb 19 วันที่ผ่านมา +17

    ਇਹਨਾਂ ਦਾ ਬੇੜਾ ਗ਼ਰਕ ਹੋਣ ਦੀ ਕਗਾਰ ਤੇ ਹੈ ਇਹਨਾਂ ਨੇ ਜਿਹੜੇ ਪਾਪ ਕੀਤੇ ਨੇ ਉਹ ਹੁਣ ਭੁਗਤਨੇ ਪੈਣੇ ਹਨ ਕਿਨੀਆਂ ਮਾਵਾਂ ਦੇ ਪੁੱਤ ਮਰਵਾਏ ਬੁਢੜੇ ਬਾਦਲ ਨੇ ਉਨ੍ਹਾਂ ਮਾਪਿਆਂ ਦੀਆਂ ਬਦਦੁਆਵਾਂ ਨੇ ਇਹਨਾਂ ਦਾ ਸੱਤਿਆਨਾਸ਼ ਕਰਕੇ ਛੱਡਣਾ ਸਾਡੇ ਲੋਕਾਂ ਨੇ ਤਾਂ ਬੇਸ਼ਰਮੀ ਮੱਲੀ ਹੋਈ ਅਜੇ ਵੀ ਲੋਕ ਇਹਨਾਂ ਦਾ ਖਹਿੜਾ ਨਹੀਂ ਛੱਡਦੇ,ਪਰ ਉਹ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਜੋ ਜੋ ਲੋਕ ਇਹਨਾਂ ਦੇ ਨਾਲ ਸ਼ਾਮਲ ਹਨ ਉਨ੍ਹਾਂ ਦੇ ਘਰ ਚੁੱਲਿਆਂ ਵਿੱਚ ਅੱਗ ਨਹੀਂ ਬਲਣੀ

  • @sukhdevsinghsidhu8049
    @sukhdevsinghsidhu8049 19 วันที่ผ่านมา +7

    ਇਆਲੀ ਜੀ ਨੂੰ ਪਾਰਟੀ ਪ੍ਧਾਨ ਬਣਾਇਆ ਜਾਵੇ

  • @SukhwinderSingh-jg1je
    @SukhwinderSingh-jg1je 19 วันที่ผ่านมา +12

    ਖਾਲੀ ਦਲ ਖ਼ਤਮ ਹੋ ਗਿਆ ਹੋ।ਹੁਣ ਨਵਾਂ ਪੰਥਕ ਅਕਾਲੀ ਦਲ ਬਣੇਗਾ।

  • @nirbhaidhaliwal1564
    @nirbhaidhaliwal1564 19 วันที่ผ่านมา +7

    ਢੀਡਸਾ ਵੀ ਖਤਮ ਕਰਤਾ ਤੇ ਝੁੱਦੇ ਨੁੰ ਬਾਦਲ ਦੇ ਖਲਾਫ ਰੁਪੋਟ ਦੇਣੀ ਬਹੁਤ ਮਹਿਗੀ ਪਈ ਤੇ ਹਾਰ ਦਾ ਮੂਹ ਦੇਖਣਾ ਪਿਆ

  • @SureshPaulSharma
    @SureshPaulSharma 19 วันที่ผ่านมา +43

    ਇਹ ਅਖੌਤੀ ਖਾਲੀ ਦਲੀਏ ਜਿਨ੍ਹਾਂ ਦੀਆਂ ਦੋ ਪੀੜੀਆਂ ਪੰਜਾਬ ਨੂੰ ਲੁਟਕੇ ਖਾਗੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਨਾਲ ਖਤਮ ਕਰ ਦਿੱਤਾ ਇਨ੍ਹਾਂ ਦਾ ਖ਼ਤਮ ਹੋਣਾ ਹੀ, ਪੰਜਾਬ ਦੇ ਭਲੇ ਚ

  • @gurminderkaur2626
    @gurminderkaur2626 19 วันที่ผ่านมา +8

    Jasveer kaur ਜੀ ਇਹ ਪ੍ਰਮਾਤਮਾ ਦੀ ਮੇਹਰ ਨਹੀਂ ਇਹ ਪੈਸੇ ਦੀ ਮੇਹਰ ਹੈ

  • @bhagsingh6602
    @bhagsingh6602 19 วันที่ผ่านมา +12

    ਵੀਰ ਜੀ ਦੇ ਵਿਚਾਰ ਬਹੁਤ ਵਧੀਆ ਧੰਨਵਾਦ

  • @user-wc4jg2zt8m
    @user-wc4jg2zt8m 19 วันที่ผ่านมา +19

    ਬੇਸ਼ਰਤ ਨਹੀਂ ਬਾਸ਼ਰਤ ਹਮਾਇ 18:30 ਤ ਕੀਤੀ ਸੀ ਤੇ ਸ਼ਰਤ ਇਹ ਸੀ ਕਿ ਲੁੱਟ ਮਚਾਵਾਂਗੇ ਪੰਜਾਬ ਦਾ ਦੀਵਾਲਾ ਕੱਢਾਂਗੇ ਕੋਈ ਰੋਕੇਗਾ ਨਹੀਂ।

    • @paramjitsingh2651
      @paramjitsingh2651 19 วันที่ผ่านมา

      Pa ji🙏
      Akaliya ne chitte nal panjab nu karta khali ji ana ne nu lok muho nahi lagande

  • @charanjeetsingh7782
    @charanjeetsingh7782 19 วันที่ผ่านมา +12

    ਜਥੇਦਾਰ ਦਾ ਪਰਿਵਾਰ ਵੀ ਬੇਗੈਰਤਾ ਹੈ ਲੋਕਾਂ ਨੂੰ ਗੱਲ ਸਮਝ ਲਈ ਕਿ ਕਾਤਿਲ ਇਹੀ ਹਨ ਪਰ ਉਹ ਇਹਨਾਂ ਤੋਂ ਸਿਰੋਪਾ ਲੲਈ ਜਾਂਦੇ

  • @parmindergadri1566
    @parmindergadri1566 19 วันที่ผ่านมา +24

    ਪੱਤਰਕਾਰ ਸਾਹਿਬ ਤੁਸੀਂ ਵੀ ਜਾਣਦੇ ਹੋ ਕਿ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਣ ਸਿੰਘ ਜੀ ਨੇ ਕਿਹਾ ਸੀ ਕਿ ਬਾਦਲ ਨੇ ਪੰਜਾਬ ਲਈ ਕੁੱਛ ਨਹੀਂ ਮੰਗਿਆ ਸਿਰਫ਼ ਬਾਦਲ ਨੇ ਆਪਣੇ ਕੰਮ ਲਈ ਹੀ ਮੰਗਿਆ ਹੈ

  • @Arshgaming9975
    @Arshgaming9975 19 วันที่ผ่านมา +27

    2019 ਖਹਿਰਾ ਖੜਾ ਕੀਤਾ ਵੋਟਾ ਖਰਾਬ ਕਰਨ ਲਈ ਬਾਦਲਾਂ ਨੇ ਪੈਸੇ ਦਿੱਤੇ ਅਤੇ ਇਸ ਵਾਰ ਲੱਖਾ ਬਠਿੰਡਾ ਸੀਟ ਤੇ ਤੀਜਾ ਉਮੀਦਵਾਰ ਇਹ ਸਿੱਧੇ ਜਿੱਤ ਨੀ ਸਕਦੇ ਪਰ ਵੋਟ ਕਟੂਆ ਲਾ ਦਿੰਦੇ ਨੇ ਤੇ ਵੋਟਾ ਆਮ ਪਾਰਟੀ ਦੀਆਂ ਤੋੜਨ ਲਈ ਕਾਲੀ ਦਲ ਦੀ ਵੋਟ ਬੈਂਕ ਪੱਕਾ ਤੇ ਦੂਜੀ ਧਿਰ ਦੀਆਂ ਵੋਟਾਂ ਵੰਡ ਕਿ ਜਿੱਤ ਜਾਦੇ।

    • @sukhdevbrar965
      @sukhdevbrar965 19 วันที่ผ่านมา +5

      ਲੱਖਾ ਦੇ ਗਿਆ ਮੋਢਾ ਬਾਦਲਾਂ ਦੀ ਬੇੜੀ ਨੂੰ ਪੈਸੇ ਨਾਲ ਸਭ ਸਹੀ ਹੋ ਜਾਂਦੈ

  • @1_Not_2B_Known....
    @1_Not_2B_Known.... 18 วันที่ผ่านมา +3

    ਧੰਨਵਾਦ ਪੁੱਤਰ ਡਾ ਸੁਰਿੰਦਰ ਪਾਲ ਸ਼ਾਬਾਸ਼

  • @amarjitkaur3694
    @amarjitkaur3694 19 วันที่ผ่านมา +35

    ਚਲ ਸਿਮਰੋ ਜਿਤਣੀ ਚਾਹੀਦੀ ਸੀ ਹੋਰ ਪੈਣ ਢੱਠੇ ਖੂਹ ਸ

    • @baldevsidhu7719
      @baldevsidhu7719 19 วันที่ผ่านมา

      Vote split ਹੋ ਗਈ ਆਪ ਤੇ congress ਚ ਨਹੀ ਇਥੇ ਗਠਬੰਧਨ ਕਿੳ ਨਹੀ ਹੋਇਆ ਇਹ ਲ਼ਖੇ ਸਿਧਾਨੇ ਨੂ ਐਵੇ ਘਸੀੜਦੇ ਰਹਿਦੇ

  • @surjitgill6411
    @surjitgill6411 19 วันที่ผ่านมา +8

    2022 ਦੀਆਂ ਚੋਣਾਂ ਚ ਭਾਜਪਾ ਦੀ ਇਹੀ ਰਣਨੀਤੀ ਸੀ ਕਿ ਪੰਜਾਬ ਚੋ ਅਕਾਲੀ ਦਲ ਦਾ ਖਾਤਮਾ ਕਰਨਾ ਅਤੇ 20827 ਦੀਆਂ ਚੋਣਾਂ ਲਈ ਆਪਢਾ ਰਾਹ ਪੱਧਰਾ ਕਰਨਾ।

  • @balwindersidhusidhu6932
    @balwindersidhusidhu6932 19 วันที่ผ่านมา +9

    ਅਜ ਵਾਲਾ ਅਕਾਲੀ ਦਲ ਅਕਲੀ ਦਲ ਨਹੀ ਇਹ ਤੇ ਵਪਾਰੀ ਦਲ ਆ ਜਿਸ ਵਿਚ ਨਾ ਪਹਿਰਾਵਾਤੇ ਨਾ ਅਸੂਲ ਨੇ

  • @mittiputtmajhail2960
    @mittiputtmajhail2960 18 วันที่ผ่านมา +3

    Sukhbir must step back to revive Akali Dal.

  • @parmindersingh2081
    @parmindersingh2081 19 วันที่ผ่านมา +4

    ਸਰ ਜਦੋਂ ਕੋਈ ਇਲੈਕਸ਼ਨ ਲੜਦਾ ਹੈ ਹਰ ਉਮੀਦਵਾਰ ਆਪਣੀ ਜਿੱਤ ਲਈ ਕੋਈ ਨਾ ਕੋਈ ਜੁਗਾੜ ਲਾਉਂਦਾ ਹੈ ਐਵੇਂ ਸ਼ੁਰਲੀਆਂ ਛੱਡੀ ਜਾਂਦੇ ਹਾਂ ਆਪਾਂ ਤਾਂ ਕੀ ਬਠਿੰਡੇ ਵਿੱਚ ਕੰਮ ਕੋਈ ਨਹੀਂ ਹੋਇਆ ਕਿ ਇਹ ਤਾਂ ਜੁਗਾੜ ਲਾ ਕੇ ਜਿਤ ਗਈ

  • @user-gg2kj8jw5g
    @user-gg2kj8jw5g 18 วันที่ผ่านมา +3

    He is 100 percent true opinion & realatiy

  • @gurmejmand7208
    @gurmejmand7208 19 วันที่ผ่านมา +5

    Veer ne sach bolya

  • @user-sl5gw1ns5m
    @user-sl5gw1ns5m 19 วันที่ผ่านมา +4

    ਬਹੁਤ ਵਧੀਆ ਵਿਚਾਰ ਜੀ।🙏

  • @hrpit
    @hrpit 19 วันที่ผ่านมา +5

    sukhbur Chand badal should resign if he has self respect

  • @ravikumar-bc3cc
    @ravikumar-bc3cc 19 วันที่ผ่านมา +11

    ਕਾਂਗਰਸ ਦਾ ਪਰਿਵਾਰਵਾਦ ਹੁਣ ਵੀ ਹੈ ਕਿਉਂਕਿ ਖੜਗੇ ਸਾਹਿਬ ਰਾਹੁਲ ਤੋਂ ਬਿਨਾਂ ਸੱਜੇ ਖੱਬੇ ਵੀ ਦੇਖ ਨਹੀਂ ਸਕਦੇ। ਪ੍ਰਧਾਨ ਮੰਤਰੀ ਨੂੰ ਬਾਈਪਾਸ ਕਰਕੇ ਆਰਡੀਨੈਂਸ ਨੂੰ ਪਾੜ ਦੇਣਾ ਵੀ ਪਰਿਵਾਰਵਾਦ ਦੇ ਭਾਰੂ ਹੋਣ ਨੂੰ ਦਰਸਾਉਂਦਾ ਹੈ।

  • @jagsirsidhu6785
    @jagsirsidhu6785 3 วันที่ผ่านมา +2

    ਲੰਬੀ ਹਲਕੇ ਦੇ ਤਾਂ ਪਿੰਡਾਂ ਵਿਚ ਬਾਦਲ ਦਲ ਦੇ ਚਮਚਿਆਂ ਨੇ ਪਟਾਕੇ ਚਲਾਏ ਕਿ ਸਿਮਰੋਂ ਜਿੱਤ ਗੲੀ ਬੇਸ਼ਰਮੀ ਨਹੀਂ ਮੰਨੀ

  • @harrybrar8420
    @harrybrar8420 19 วันที่ผ่านมา +6

    Atal sach hai ji

  • @user-zy3bh3bs7k
    @user-zy3bh3bs7k 19 วันที่ผ่านมา +4

    HARSIMRAT KAUR BADALS HAS SPEND AT LEAST 100 CRORE IN THIS MP ELECTION THAT IS WHY SHE WIN .

  • @sukhdevsdhillon7815
    @sukhdevsdhillon7815 19 วันที่ผ่านมา +2

    Excellent informative analysis thanks Dr sahib and host sahib

  • @bhupindersinghghuman4158
    @bhupindersinghghuman4158 19 วันที่ผ่านมา +1

    ਸਰਦਾਰ ਮਨਪ੍ਰੀਤ ਸਿੰਘ ਇਆਲੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਭਰਾ ਦੇਣਾ ਚਾਹੀਦਾ ਹੈ ਬਹੁਤ ਵਧੀਆ ਆਦਮੀ ਹੈ ਸਰਦਾਰ ਮਨ ਬੇਬੀ ਦਿਆਲੀ

  • @jsranajsrana5263
    @jsranajsrana5263 19 วันที่ผ่านมา +7

    ਇੱਕ ਸਿੱਖ ਹੋਣ ਦੇ ਨਾਤੇ ਮੈਂ ਆਪਣੇ**ਬੱਚਿਆਂ ਦੀ ਕਸਮ** ਖਾ ਚੁੱਕਿਆ ਹਾਂ ਕਿ ਬਾਦਲ ਮਜੀਠਾ ਦਲ ਨੂੰ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਵੋਟ ਨਹੀਂ ਪਾਵਾਂਗਾ,
    ਰਾਮ ਰਹੀਮ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਗੱਲਾਂ ਸਾਰੇ ਕਰਦੇ ਹਨ ਪਰ ਜੋ ਇਸ ਪਾਰਟੀ ਨੇ ਧਰਮ ਦੇ ਨਾਂ ਤੇ ਵੋਟਾਂ ਲੈ ਕੇ ਪੰਜਾਬ ਨੂੰ**ਅਮਲੀਆਂ ਤੇ ਗੈਂਗਸਟਰਾਂ** ਦੀ ਧਰਤੀ ਬਣਾ ਦਿੱਤਾ, ਇਸ ਬਾਰੇ ਲੋਕ ਗੱਲ ਘੱਟ ਕਰਦੇ ਹਨ, ਸ਼ਾਇਦ ਲੋਕ ਉਹ ਦਿਨ ਇੰਤਜ਼ਾਰ ਕਰਦੇ ਹਨ ਜਦੋਂ ਉਹਨਾਂ ਦੇ ਆਪਣੇ ਮੁੰਡੇ ਵੀ ਚਿੱਟੇ ਨਾਲ ਬਰਬਾਦ ਹੋਣਗੇ.

  • @avtarsingh2531
    @avtarsingh2531 19 วันที่ผ่านมา +11

    ਬਠਿੰਡਾ ਤੋਂ ਲੱਖਾ ਸਿਧਾਣਾ ਜਿੱਤਣਾ ਚਾਹੀਦਾ ਸੀ ਇਹ ਅਖੌਤੀ ਅਕਾਲੀ ਨਹੀਂ ਜਿਨ੍ਹਾਂ ਨੇ ਅਕਾਲੀ ਦਲ ਪੰਜਾਬ ਅਤੇ ਪੰਜਾਬੀ ਦੀਆਂ ਜੜ੍ਹਾਂ ਵੱਢਣ ਤੋਂ ਬਿਨਾਂ ਹੋਰ ਕੀਤਾ ਸੀ ਕੁਝ ਨਹੀਂ

    • @sukhdevbrar965
      @sukhdevbrar965 19 วันที่ผ่านมา

      ਲੱਖੇ ਨੇ ਬਾਦਲ ਜਿਤਾਉਣੇ ਸਨ ,ਉਹ ਡਕਾਰ ਮਾਰ ਗਿਆ ,ਗੁੰਮਰਾਹ ਕਰ ਗਿਆ 85000ਵੋਟਰਾਂ ਨੂੰ

    • @shamshersingh387
      @shamshersingh387 19 วันที่ผ่านมา

      ਲੰਖੇ ਦਾ ਬੈਠਿਆ ਇਸ ਦੇ ਖੜਣ ਨਾਲ ਸਿਮਰੋ ਜਿੱਤੀ ਹੈ ।ਨਹੀਂ ਤਾ ਖੁੰਡੀਆਂ ਜਿੱਤਦਾ

  • @user-xe4pr1md1e
    @user-xe4pr1md1e 15 วันที่ผ่านมา +2

    ਸਹੀ ਗ਼ਁਲ ਹੈ ਪੈਸ਼ੇ ਨਾਲ ਜਿਤੀ ਨੰਨੀ ਛਾ

  • @HarbansSingh-bt8br
    @HarbansSingh-bt8br 19 วันที่ผ่านมา +12

    ਬਠਿਂਡੇ ਵਾਲਿਆ ਨੇ ਲਖੇ ਬਾੲਈ ਨਾਲ ਧੋਖਾ ਕੀਤਾ ਪੈਸੇ ਨਾਲ ਵੋਟ ਪਾਈ ਹੈ ਗੁਰੂ ਗ੍ਰੰਥ ਸਾਹਿਬ ਨੂ ਮਥਾ ਲਾੳਦੇ ਹਨ ਉਸ ਦੀ ਮੰਨਦੇ ਨਹੀ ਲਾਹਨਤ ਹੈ

  • @swaransinghsekhon4836
    @swaransinghsekhon4836 19 วันที่ผ่านมา +7

    Good very good thanks

  • @gagankaur4209
    @gagankaur4209 16 วันที่ผ่านมา +3

    ਵੀਰ ਜੀ 78 ਤੋਂ ਹੁਣ ਤੱਕ ਬਾਦਲ ਨੇ ਦੋਸ਼ੀਆਂ ਨੂੰ ਬਚਾਇਆ ਨਿਰਦੋਸ਼ਾਂ ਨੂੰ ਧਕੇ ਨਾਲ ਦੋਸ਼ੀ ਬਣਾਇਆ ਪੰਜਾਬ ਨਾਲ ਗਦਾਰੀ ਕੀਤੀ ਤੁਸੀਂ ਸਭ ਤੱਤ ਲੋਕਾਂ ਨਾਲ ਸਾਂਝੇ ਕਿਤੇ

  • @jyotigurm1406
    @jyotigurm1406 19 วันที่ผ่านมา +2

    ਮਨਪ੍ਰੀਤ ਸਿੰਘ ਇਯਾਲੀ ਬੜੇ ਚੰਗੇ ਇਨਸਾਨ ਹਨ ਅਕਾਲੀ ਦਲ ਦਾ ਪ੍ਰਧਾਨ ਮਨਪ੍ਰੀਤ ਸਿੰਘ ਇਆਲੀ ਨੂੰ ਬਣਾਇਆ ਜਾਵੇ । ਅਕਾਲੀ ਦਲ ਦੇ 12 ਸੀਟਾ ਤੇ ਹਾਰ ਜਾਣਾ ਅਕਾਲੀ ਦਲ ਵਾਸਤੇ ਮਾੜੀ ਗੱਲ ਆ ਇੰਝ ਲਗਦਾ ਅਕਾਲੀ ਦਲ ਬਾਦਲ ਨੂੰ ਲੋਕਾ ਨੇ ਨਕਾਰ ਦਿੱਤਾ ਹੋਇਆ ।

  • @darshanjoga2038
    @darshanjoga2038 19 วันที่ผ่านมา +1

    ਡਾਕਟਰ ਸਾਹਿਬ ਬਹੁਤ ਵੱਡੇ ਭੁਲੇਖੇ ਵਿੱਚ ਹੋ ਤੁਸੀਂ ਜੇਕਰ ਮਜੀਠੀਆ ਨੂੰ ਪ੍ਰਧਾਨ ਬਣਾਇਆ ਗਿਆ ਆਕਾਲੀ ਦਲ ਦਾ ਤਾਂ ਆਕਾਲੀ ਦਲ ਚੰਦ ਦਿਨਾਂ ਦਾ ਪ੍ਰਾਹੁਣਾ ਆ ਜਿਨਾਂ ਕੁ ਰਹਿ ਗਿਆ ਹੈ ਖਤਮ ਹੋ ਜਾਵੇਗਾ। ਕਿਉਂਕਿ ਬੋਲੀ ਵਾਹਲੀ ਮਿੱਠੀ ਆ। ਹੁਣ ਸਮਾਂ ਇਹੋ ਜਿਹਾ ਕਿ ਧੌਸ ਨਾਲ ਤੁਸੀ ਕੁਝ ਵੀ ਹਾਸਲ ਨਹੀ ਕਰ ਸਕਦੇ ਨਿਮਰਤਾ ਹੀ ਕੰਮ ਆਵੇਗੀ।ਉਸ ਨਾਲੋ ਤਾਂ ਸੁਖਬੀਰ ਬਾਦਲ ਕਿਤੇ ਠੀਕ ਆ ਲੋਕ ਉਸਦੀ ਗੱਲ ਸੁਣਦੇ ਨੇ।

  • @jagrajsinghsidhu9445
    @jagrajsinghsidhu9445 19 วันที่ผ่านมา +2

    ਪਾਰਟੀਆ ਜਿੱਤਦੀਆਂ ਹਾਰਦੀਆਂ ਰਹਿਦੀਆਂ ਹਨ

  • @sukhwantsidhu4273
    @sukhwantsidhu4273 15 วันที่ผ่านมา +1

    ਜਾਇਦਾਦ ਬਚਾਉਣ ਲਈ ਇਹ ਲੋਕ ਕੁੱਝ ਵੀ ਕਰ ਸਕਦੇ ਹਨ

  • @chananrayat7267
    @chananrayat7267 19 วันที่ผ่านมา +11

    Sukhbir is a mad person. Waheguru ji.

  • @sukhwindersinghbrar2429
    @sukhwindersinghbrar2429 19 วันที่ผ่านมา +2

    ਜੇ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਸੀਟ ਤੋ ਖੜਾ ਹੋ ਜਾਂਦਾ 100% ਜਿੱਤ ਹੋ ਜਾਦੀ 12000 ਵੋਟ ਨਾਲ ਹਰਿਆ ਉਥੋ ਅਕਾਲੀ ਦਲ ਦਾ ਕੈਡੀਡੇਟ ਬਾਦਲ 50000 ਲੀਡ ਨਾਲ ਜਿਤਣਾ ਸੀ ਅਕਾਲੀ ਦਲ ਪਹਿਲਾ ਨਾਲੋ ਬਹੁਤ ਸਰਵਾਈਕਲ ਹੋਇਆ ਹੈ ਇਕੱਲੇ ਦਾ ਵੋਟ % ਵਧਿਆ ਹੈ

  • @charanjeetsingh7782
    @charanjeetsingh7782 3 วันที่ผ่านมา

    ਬਿਕਰਮ ਮਜੀਠੀਆ ਪੱਕੀ ਗੱਲ ਹੈ ਪੂਰਾ ਆਕਲੀ ਦਲ ਕਾਮਯਾਬ ਕਰਦੋ

  • @NirmalSingh-ly2rc
    @NirmalSingh-ly2rc 19 วันที่ผ่านมา +4

    RIGHT JI 👍

  • @NavjotSingh-qu1ys
    @NavjotSingh-qu1ys 19 วันที่ผ่านมา +5

    Lakha da dhanwaad karn

  • @gurmejmand7208
    @gurmejmand7208 19 วันที่ผ่านมา +2

    Veer sahi bolya good nice

  • @KulwantSingh-be6ve
    @KulwantSingh-be6ve 19 วันที่ผ่านมา +5

    Right 👍 ji

  • @ramanpreetsingh9912
    @ramanpreetsingh9912 19 วันที่ผ่านมา +4

    Jo marji hai Dr Saab ne akali analysis badia keeta. Dr Saab tusi saria parchiya dedityan

  • @rbrar3859
    @rbrar3859 19 วันที่ผ่านมา +3

    ਗਲਤ ਹੋ ਗਿਆ ਹੈ।

  • @jarnail.js055
    @jarnail.js055 19 วันที่ผ่านมา +1

    🙏 Shocking fact 👍 Absolutely Right 👌( central power fact )

  • @giansingh4519
    @giansingh4519 19 วันที่ผ่านมา +19

    ਵਿਰਸਾ ਸਿੰਘ ਵਲਟੋਹੇ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾ ਦੇਣਾ ਚਾਹੀਦਾ ਬੁਲਾਰਾ ਬਹੁਤ ਘੱਟ ਹੈ ਜਿਹੜਾ ਸਿੱਖਾਂ ਨੂੰ ਕਤੀੜ ਆਖਦਾ ਸੀ

    • @ManminderAulakh
      @ManminderAulakh 16 วันที่ผ่านมา +1

      ਵਲਟੋਹੇ ਦੀ ਸ਼ਕਲ ਨਾਲ ਹੀ ਲੋਕ ਨਫਰਤ ਕਰਦੇ ਨੇ ਨਾਲੇ ਬੋਲ ਬਾਣੀ ਦਾ ਬਹੁਤ ਮਿਠਾ ਹੈ 😂

  • @ParamjeetSingh-yq1zc
    @ParamjeetSingh-yq1zc 19 วันที่ผ่านมา +6

    Shri Guru Granth Sahib Guru panth dokhia da ehi hasr hona

  • @jagsirsingh5188
    @jagsirsingh5188 19 วันที่ผ่านมา +2

    Very good ji

  • @user-ng4vo7mx6g
    @user-ng4vo7mx6g 19 วันที่ผ่านมา +3

    Good 👌