Aj Ripankhushi ay sady garh Nankana shib😍

แชร์
ฝัง
  • เผยแพร่เมื่อ 22 ธ.ค. 2024

ความคิดเห็น •

  • @pinderthathgaria
    @pinderthathgaria ปีที่แล้ว +14

    ਬਹੁਤ ਵਧੀਆ ਵਲੋਗ ਨਜ਼ਰਾਂ ਆ ਗਿਆ ਵੇਖ ਕੇ ਸਾਰੀ ਟੀਮ ਨਜ਼ਾਰਾ ਅ ਗਿਆ ❤ਸਾਰਿਆਂ ਦਾ ਆਪਸ ਵਿੱਚ ਪਿਆਰ ਬਹੁਤ ਵਧੀਆ ਲਗਾ ❤❤ਨਾਸਰ ਵੀਰ ਜੀ ਘੈਟ ਬੰਦੇ ❤❤

  • @JagtarSingh-wg1wy
    @JagtarSingh-wg1wy ปีที่แล้ว +27

    ਭਿੰਡਰ ਸਾਬ ਬਹੁਤ ਹੀ ਵਧੀਆ ਲੱਗ ਰਹੇ ਹੋ ਜੀ ਅਲਾ ਤਾਲਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ

  • @amritpalkaur3048
    @amritpalkaur3048 ปีที่แล้ว +43

    ਸਤਿ ਸ੍ਰੀ ਅਕਾਲ ਵੀਰੇ ਸਾਨੂੰ ਤੁਹਾਡੇ ਬਲੋਗ ਬਹੁਤ ਸੋਹਣੇ ਲੱਗਦੇ ਆ ਕਿ ਸਾਡਾ ਪਿੰਡ 52 ਚੱਕ ਫੈਸਲਾ ਬਾਅਦ ਹੈ ਹੁਣ ਅਸੀਂ ਇਸ ਟਾਈਮ ਤੇ ਅੰਮ੍ਰਿਤਸਰ ਵਿੱਚ ਰਹਿੰਦੇ ਆਂ ਤੇ ਸਾਡਾ ਬਹੁਤ ਦਿਲ ਕਰਦਾ ਜਦੋਂ ਵੀ ਕਿਤੇ ਤੁਸੀਂ 52 ਚੱਕ ਪਿੰਡ ਵਿੱਚ ਗਏ ਤਾਂ ਸਾਨੂੰ ਸਾਡਾ ਪਿੰਡ ਜਰੂਰ ਦਿਖਾਇਓ ਪਲੀਜ਼ ਮਾਈ ਰਿਕੁਐਸਟ❤❤❤❤

  • @SukhwinderSingh-wq5ip
    @SukhwinderSingh-wq5ip ปีที่แล้ว +13

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @harpalsingh3690
    @harpalsingh3690 ปีที่แล้ว +47

    ਖੁਸ਼ੀ ਨੂੰ ਥੋੜਾ ਸਮਝਦਾਰੀ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਨੇ ਸਮਝਣਾ ਚਾਹੀਦਾ ਏ ਇਹ ਕਿੱਥੇ ਬੈਠੇ ਹਨ ਵੱਕਾਰ ਭਿੰਡਰ ਖੁਸ਼ੀ ਨੂੰ ਭੈਣ ਭੈਣ ਆਖ ਰਿਹਾ ਏ ਇਹ ਅੱਗੋਂ ਉਸਨੂੰ ਹਲਕੇ ਪੱਧਰ ਤੇ ਮਜ਼ਾਕ ਕਰ ਰਹੀ ਏ

    • @mixtubeguy
      @mixtubeguy ปีที่แล้ว +1

      Hahahaha 🤣🤣🤣🤣

    • @SukhaSingh-vt8oc
      @SukhaSingh-vt8oc ปีที่แล้ว +9

      ਖੁਸ਼ੀ ਨੂੰ ਤਾਂ ਉਠਣ ਬਹਿਣ ਦੀ ਵੀ ਅਕਲ ਘੱਟ ਏ ਬੰਦਿਆਂ ਚ ਕਿਵੇਂ ਲੱਤਾ ਖਿਲਾਰ ਕੇ ਬੈਠੀ ਏ ਤੇ ਜ਼ਿਆਦਾਤਰ ਬੰਦਿਆਂ ਚ ਬਹਿਕੇ ਹੀ ਖਾਂਦੀ ਪੀਂਦੀ ਹੈ , ਵੈਸੇ ਗਲਤੀ ਖੁਸ਼ੀ ਦੀ ਨਹੀਂ ਉਹਦੇ ਘਰ ਵਾਲੇ ਦੀ ਹੈ ਖੁਸ਼ੀ ਤਾਂ ਘੱਟ ਦਿਮਾਗ ਦੀ ਲੱਗਦੀ ਹੈ ਅਕਲ ਉਹਨੂੰ ਦੇਣੀ ਚਾਹੀਦੀ ਏ ਜਿਹੜਾ ਉਹਨੂੰ ਨਾਲ ਲੈ ਕੇ ਗਿਆ

    • @ksittar7324
      @ksittar7324 ปีที่แล้ว +7

      ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ ,ਖੁਸ਼ੀ ਦੇ ਵਿਹਾਰ ਨੂੰ ਦੇਖ ਕੇ ਲੱਗਦਾ ਹੈ ਜਿਵੇ 10 ਸਾਲ ਦੀ ਉਮਰ ਦੀ ਕੁੜੀ ਹੁੰਦੀ ਹੈ ,ਵੀਡੀਓ ਦੇਖ ਕੇ ਲੱਗਦਾ ਨਹੀਂ ਕੇ ਇਹ ਕਦੇ ਸਕੂਲ ਗਈ ਹੋਵੇ ,

    • @zalimsandhu6823
      @zalimsandhu6823 ปีที่แล้ว +9

      Overacting kardi aa khushi mai sirf pakistan krke vlog dekhda nhi khushi nhi nu akal nhi vndya ch vaike khud nu kour b smjdi a

    • @surinderpalsingh485
      @surinderpalsingh485 ปีที่แล้ว +5

      Khushi mental nu thori Akal to kam laina chahida e ,Bolan di tameez nahi khushi nu ❤❤

  • @manpreetsinghgrewal530
    @manpreetsinghgrewal530 ปีที่แล้ว +12

    ਭਿੰਡਰ ਸਾਹਿਬ ਸੱਤ ਸ਼੍ਰੀ ਆਕਾਲ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ

    • @baldevsidhu7719
      @baldevsidhu7719 ปีที่แล้ว

      @@HammirHada Are you and Soda same personality? What’s up ?

    • @baldevsidhu7719
      @baldevsidhu7719 ปีที่แล้ว

      @@HammirHada LOL Who are you to ask Sikhs what they look like? And this not one off comment ! You copy n paste the same every where! Are you a troll? It’s you who’s ideal ! 😂

  • @s.kaur777
    @s.kaur777 ปีที่แล้ว +8

    SAMY boht nice aa. Hasmukh banda , caring n helpful v. kher helpful ta saare hi ne bt Samy da smiling face hmesha ta ghaint lgda utto kurta chadra paya v sira te teeja ohdi singing. 👏👌❤️

  • @aliraza-rz9ff
    @aliraza-rz9ff 10 หลายเดือนก่อน +2

    وقار بھائی اپ کی ویڈیو بہت پیاری ہوتی ہے بلے بلے

  • @bepositive5513
    @bepositive5513 ปีที่แล้ว +10

    ਚੜ੍ਹਦੇ ਪੰਜਾਬ ਵੱਲੋਂ ਪਿਆਰ ਜੀ ❤❤

  • @jasvindersingh2201
    @jasvindersingh2201 ปีที่แล้ว +7

    ਵਕਾਰ ਸਾਹਿਬ ਸਾਡਾ ਪਿੰਡ ਚੱਕ 38 GB ਨੇੜੇ ਸਤਿਆਣਾ ਤਹਿਸੀਲ ਜੜਾਂਵਾਲਾ ਜਿਲਾ ਲਾਇਲਪੁਰ ਸੀ। ਮੇਰੇ ਦਾਦਾ ਜੀ ਸਰਦਾਰ ਭਗਵਾਨ ਸਿੰਘ ਸਤਿਆਣਾ ਬੰਗਲਾ ਹਾਈ ਸਕੂਲ ਵਿੱਚ ਟੀਚਰ ਸਨ।
    ਜੇ ਹੋ ਸਕੇ ਤਾਂ ਸਾਡਾ ਪਿੰਡ ਵੀ ਜਰੂਰ ਦਿਖਾਉਣ ਦੀ ਕਿਰਪਾ ਕਰਨੀ ਜੀ।
    ਹੁਣ ਅਸੀਂ ਪਿੰਡ ਦਾਤਾਰ ਪੁਰ ਤਹਿਸੀਲ ਮੋਰਿੰਡਾ ਜਿਲਾ ਰੂਪਨਗਰ ਪੰਜਾਬ ਵਿੱਚ ਰਹਿੰਦੇ ਹਾਂ।
    ਸਤਿਕਾਰ ਸਹਿਤ
    ਇੰਜੀਨੀਅਰ ਜਸਵਿੰਦਰ ਸਿੰਘ

    • @harjsingh6993
      @harjsingh6993 ปีที่แล้ว

      Othe kabbadi cup hoya c thora tym phla punjabi lehar kabbadi te dekh liyo satiana jo jaranwale kol ose pind da cup c mai match dekhe c bhraa g tusi vi dekhio search mar shyd koi pind de bnde da cmnt hove fer tusi gll bat kar sakde pind vare

  • @AmarjitSingh-pb4jr
    @AmarjitSingh-pb4jr ปีที่แล้ว +6

    ਭਿੰਡਰ ਭਾਜੀ ਅਤੇ ਬਾਕੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ 🙏🙏

  • @johalhundalmusicofficial
    @johalhundalmusicofficial ปีที่แล้ว +13

    ਸਤਿ ਸ੍ਰੀ ਆਕਾਲ ਜੀ ❤

  • @arunpreet1175
    @arunpreet1175 ปีที่แล้ว +11

    Binder veere tuci bhut nice ho os to yada tuhde smile bhut vadiya lgde waheguru ji hamesha chad de kala bakshe 🙏💖

  • @harnekmalla8416
    @harnekmalla8416 ปีที่แล้ว +1

    ਦੋਨਾਂ ਪੰਜਾਬਾਂ ਦੇ ਪੰਜਾਬੀ ਨੂੰ ਇੱਕ ਦੂਜੇ ਨੂੰ ਮਿਲਣ ਲਈ ਵਿਜਾ ਸਹੂਲਤਾਂ ਅਸਾਨੀ ਨਾਲ ਮਿਲਣੀਆਂ ਚਾਹੀਦੀਆਂ,, ਚੜਦੇ ਪੰਜਾਬ ਤੋਂ ਨੇਕਾ ਮੱਲ੍ਹਾ ਬੇਦੀਆਂ🙏🙏

  • @dalbirsinghsingh8144
    @dalbirsinghsingh8144 ปีที่แล้ว +2

    ਬਹੁਤ ਵਧੀਆ ਕੀਤੇ ਚੜਦਾ ਪੰਜਾਬ ਤੇ ਲਹਿੰਦਾ ਪੰਜਾਬ ਦੋਵੇ ਇਕੱਠੇ ਹੋ ਜਾਣ

  • @slingshot5914
    @slingshot5914 ปีที่แล้ว +11

    Love it veer , miss this tru Panjabi culture. It’s non existent in India , glad it’s still flourishing in lehnda Panjab

    • @majheaale6603
      @majheaale6603 ปีที่แล้ว

      Is it really non existent in India ? If so, what is the reason ?

  • @malikasad1437
    @malikasad1437 ปีที่แล้ว +1

    Pure nature and true love Bhinder bhai (chaudhary sab) fane hobya hn apka

  • @baljindersingh7802
    @baljindersingh7802 ปีที่แล้ว +14

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @dalbirsinghsingh8144
    @dalbirsinghsingh8144 ปีที่แล้ว +30

    ਇੱਕ ਗੱਲ ਤੇ ਹੈ ਪਾਕਿਸਤਾਨ ਦੀਆ ਔਰਤਾ ਕੈਮਰੇ ਅੱਗੇ ਨਹੀ ਆਉਂਦੀਆ ਬਹੁਤ ਵਧੀਆ ਗੱਲ ਆ ਪਰ ਆਪਣੇ ਪੰਜਾਬ ਵਿੱਚ ਤੇ ਬਹੁਤ ਮਾੜੇ ਹਾਲ ਆ ਔਰਤਾ ਤੇ ਕੈਮਰੇ ਅੱਗੇ ਵੀਡੀਓ ਬਣਾਈ ਜਾਂਦੀਆ ਨੇ

    • @gurvindhillon
      @gurvindhillon 11 หลายเดือนก่อน

      Sadiya beshram aa

    • @laddiramgarh175
      @laddiramgarh175 11 หลายเดือนก่อน

      Veer Pakistan apne to 40 sal piche Aa apne b ajj to 40 sal pehla aurta di gal hor c

    • @jassasandhujassasandhuja-iu4um
      @jassasandhujassasandhuja-iu4um 11 หลายเดือนก่อน +1

      Kyon tusi apne Punjab no mada bolde ho ji

    • @jassasandhujassasandhuja-iu4um
      @jassasandhujassasandhuja-iu4um 11 หลายเดือนก่อน

      I love 💞 him Punjab Jassa Sandhu jagraon tu

    • @laddiramgarh175
      @laddiramgarh175 11 หลายเดือนก่อน

      @@jassasandhujassasandhuja-iu4um oh te thik Aa bro pr gal smme smme di Aa ajj to 40 sal bad pta ni ki ki hona

  • @HarjinderKaur-zb1vc
    @HarjinderKaur-zb1vc ปีที่แล้ว +3

    Tuhanu vekh k mainu mera veer (bhua g da munda) yaad a janda, o v Bhinder hi ne

  • @darshansingh993
    @darshansingh993 11 หลายเดือนก่อน

    ਜਿਉਂਦੇ ਵਸਦੇ ਰਹੋ ਬਾਈ ਜੀ ਬਹੁਤ ਵਧੀਆ ਲੱਗਦੇ ਨੇ ਤੁਹਾਡੇ ਬਲੌਗ

  • @jagatkamboj9975
    @jagatkamboj9975 ปีที่แล้ว +8

    ਵਕਾਰ ਭੀਂਡਰ ਬਾਈ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏❤🙏

  • @rajwantkaur3683
    @rajwantkaur3683 11 หลายเดือนก่อน +1

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @allrounder0.130
    @allrounder0.130 ปีที่แล้ว

    bhot hi khushi hondi e apne punjabi parawan nu dakh k ke punjabi wich vlogs bana re ny apni zuban nu world wild tk le k ja re ne punjab pakistan zindabad

  • @Zaighamzawar9
    @Zaighamzawar9 ปีที่แล้ว +8

    جیندے وسدے رہو ❤

  • @sanjeevsirohi5801
    @sanjeevsirohi5801 6 หลายเดือนก่อน

    वकार जाट को और दुनिया के सभी जाट भाईयों को सलाम आदाब राम राम नमस्ते सत श्री अकाल

  • @jaggysandhu148
    @jaggysandhu148 ปีที่แล้ว +3

    ਭਿੰਡਰ ਸਾਬ ਬਹੁਤ ਸੋਹਣਾ ਬਲੋਗ

  • @KashmirSingh-se9ej
    @KashmirSingh-se9ej ปีที่แล้ว +1

    Zar mera dil krda lehnde Punjab ja k koi dukh na dvan baaeean nu bhuk hee rahi javan thank you binder jee

  • @SukhaSingh-vt8oc
    @SukhaSingh-vt8oc ปีที่แล้ว +21

    ਪਾਗਲ ਖੁਸ਼ੀਏ ਲੱਗਦਾ ਅਕਲ ਦੇਣ ਵਾਲਾ ਤੇਰੇ ਅੱਗੇ ਪਿੱਛੇ ਹੈ ਨਹੀਂ ਕੋਈ 😡ਬੰਦਿਆਂ ਚ ਲੱਤਾ ਖਿਲਾਰ ਕੇ ਨਹੀਂ ਬਈਦਾ ਹੁੰਦਾ, ਲਹਿੰਦੇ ਪੰਜਾਬ ਵਾਲਿਆ ਤੋ ਹੀ ਸਿੱਖ ਲੈ ਕੁਝ ਇਹਨਾਂ ਦੀਆਂ ਜਨਾਨੀਆਂ ਇਹਨਾਂ ਚ ਬੈਠੀਆਂ ਵੇਖੀਆ ਕਦੇ

    • @SukhaSingh-vt8oc
      @SukhaSingh-vt8oc ปีที่แล้ว +2

      @@HammirHada ਲਿਖਿਆ ਤਾਂ ਹੋਇਆ ਭਰਾ

  • @satindergrewal4998
    @satindergrewal4998 ปีที่แล้ว

    ਬਹੁਤ ਵਧੀਆ ਬਲੌਗ ਆ ਵੀਰ ਜੀ ਸਾਡਾ ਪਿੰਡ ਚੱਕ ਨੰਬਰ ਅੱਠ ਆ ਜੀ

  • @samreenkullar7194
    @samreenkullar7194 ปีที่แล้ว +2

    ❤good ਭਿੰਡਰ ਵੀਰ

  • @SatnamSinghSivia
    @SatnamSinghSivia ปีที่แล้ว

    ਵਕਾਰ ਜੱਟ ਘੈਂਟ
    ਬੰਦ ਆ ਯਾਰਾ ਦਾ ਯਾਰ

  • @bikabatth9284
    @bikabatth9284 11 หลายเดือนก่อน

    Waqar dil khush kar dita jatta da asli putar hi oh asal jo bigani aurat nu v maa dhi ja bhain akh k Boley khushi bhain love you waqar

  • @amritpalkaur1822
    @amritpalkaur1822 ปีที่แล้ว +1

    ਵੈਰੀ ਨਾਈਸ ਵੀਡੀਓ ਪੁੱਤ 🙏 ❤❤

  • @panjdareya3653
    @panjdareya3653 ปีที่แล้ว +1

    Vikar Bhinder ji Salam Sat Sri Akal Veer Ji bahut vadhia blog hunde tuhade bilkul desi pendu bahut vadiya lagse

  • @gurpalsingh221
    @gurpalsingh221 ปีที่แล้ว

    Bhinder sahib sada pind v bilkul hi border upr hai. Yar chardy Punjab de lok bra miss kardy va lehdy Punjab neo. Yar miss u sanja punjab.

    • @afzaalgujjar8
      @afzaalgujjar8 ปีที่แล้ว +1

      love you ho geya veer ji ❤

  • @SandeepSingh-37
    @SandeepSingh-37 ปีที่แล้ว +1

    Sat Shri akal veer 🙏bahut sohna mahool aa, apna pann lgda hai sadda hi Ghar aa dhanwad brother, hamesha chardi klaa ch raho🙏🙏

  • @MuhammadKashif-b2d
    @MuhammadKashif-b2d ปีที่แล้ว +4

    Allah ap ko Khusian Ata Karay Veer G, Ameen 🌹🙏💕

    • @majheaale6603
      @majheaale6603 ปีที่แล้ว +2

      Punjabi bolo Urdu di jaan chad deyo

  • @hardevsandhu1725
    @hardevsandhu1725 ปีที่แล้ว +4

    Funny, love your little jokes and our sweet Punjabi language and culture. Some of the commentators seem to have a narrow thinking and passing bad comments on Khushi and Ripan. This is not right. Khushi, you be yourself, I love your mannerism. Keep it alive with your originality. Thank you all of you Sammy Jatt, Waqar bhinder and Nasir Dhillon. If possible, show us Chak 58, called Khiala, that is the village our folks migrated from. I wish India and Pakistan open up borders, increase tourism and let our people meet each other frequently. Our people's heart aches over this separation, especially our elders who miss their old homes and villages. Love you all and God bless you all!!

  • @NirmalSingh-yh8kk
    @NirmalSingh-yh8kk ปีที่แล้ว +4

    Waheguru Maher karn ji app te ❤❤❤

  • @kulbeersandhu7966
    @kulbeersandhu7966 ปีที่แล้ว +4

    ਬੋਹਤ ਹੀ ਸੋਹਣੇ ਵਲੋਗ ਹੁੰਦੇ ਵੀਰ ਜੀ ਤੁਹਾਡੇ ❤

  • @mastansinghshant4691
    @mastansinghshant4691 ปีที่แล้ว +2

    Veer ji aslawalecum bhai jan 🇮🇳🙏❤👍🇮🇳🙏❤❤❤❤❤

  • @rupinderdimple2471
    @rupinderdimple2471 ปีที่แล้ว +1

    ਭਿੰਦਰ ਸਾਬ ਤੁਹਾਡੀ ਆਵਾਜ਼ ਬਹੁਤ ਪਿਆਰੀ ਲੱਗਦੀ aa

  • @BalbirSingh-co3zb
    @BalbirSingh-co3zb ปีที่แล้ว +1

    Bhinder paaji very nice video thank 🙏 you God ☝️ bless you love 💗 from East Punjab Kalanaur INDIA 🇮🇳🌹🌹

  • @gothebrocoolkid6797
    @gothebrocoolkid6797 ปีที่แล้ว

    Aap ke vlogs buhat ache lagte hai khaskar pakistani village life rally I liked 😊

  • @hammadajiz5782
    @hammadajiz5782 ปีที่แล้ว +6

    Love from France ❤❤❤
    Sohna Veer ❤❤❤

  • @Shahidpardesi-xn5sq
    @Shahidpardesi-xn5sq ปีที่แล้ว +3

    Ya Allah, keep everyone's parents safe and rule, then the story of Hanuman and making children the ones who make their parents lucky.

  • @JasbirKaur-fo3jh
    @JasbirKaur-fo3jh 11 หลายเดือนก่อน +1

    Sat shri akal ji Jasbirkaur Ambala City very nice Beautiful video ❤

  • @tajindartajindar4025
    @tajindartajindar4025 ปีที่แล้ว +4

    Bhot pyar charda Punjab Amritsar to❤❤❤❤

  • @hansenjo2011
    @hansenjo2011 ปีที่แล้ว +3

    Khushi’s sense of humour is good 😊

  • @satinderpalsidhu3692
    @satinderpalsidhu3692 11 หลายเดือนก่อน

    Jeonde wasde ਰਹੋ love ❤ from Punjab india

  • @RashidShahzadVlogs
    @RashidShahzadVlogs ปีที่แล้ว

    Mashallah nice sharing veer ji

  • @balwindersingh-jv3nn
    @balwindersingh-jv3nn ปีที่แล้ว +1

    Satnam waheguru ji satnam waheguru ji satnam waheguru ji satnam waheguru ji satnam waheguru ji

  • @MajorSingh-po6xd
    @MajorSingh-po6xd ปีที่แล้ว +1

    ਧੰਨਵਾਦ ਸਾਰੀ ਸੰਗਤ ਦਾ

  • @computology
    @computology 9 หลายเดือนก่อน

    Bhinder veere rabb tuwano hamesha khush rakhe. Wasde rao te hasde rao

  • @RamandeepKaur-md9wz
    @RamandeepKaur-md9wz ปีที่แล้ว +1

    Ajj pehli var dekhea vlog ripan bai hona da tittle c ta but Sohan vlog a like b krta sami veer de kahe te 😂je eda keh dinde ki 5 bndea ton subscribe krao oh b kra Dena c sami bai nal last 10 day ton jda moh bn gea sare chad de Punjab vle sami nu bht psnd krde

  • @ShakeelHussainVlogs
    @ShakeelHussainVlogs ปีที่แล้ว +2

    Big fan from wagha border village Lahore ❤❤

  • @m.rashid8193
    @m.rashid8193 ปีที่แล้ว

    Nice video.❤M.Rashid.from.Lahore Pakistan.

  • @KulwantkourKulwant
    @KulwantkourKulwant 9 หลายเดือนก่อน

    ਸਾਰਿਆ ਨੂੰ ਸਤਿ ਸ੍ਰੀ ਆਕਾਲ ਜੀ ❤❤

  • @MAKHANSINGH-lj8kk
    @MAKHANSINGH-lj8kk ปีที่แล้ว +1

    Lenhdate chrrda punjab jidabad.very nice.God bless you.

  • @sukhdevSingh-k6o
    @sukhdevSingh-k6o ปีที่แล้ว

    ਵੀਰ ਜੀ ਮੈਂ ਆਪ ਦਾ ਬਲੋਗ ਪਾਹਲੀ ਵਾਰੀ ਦੇਖਿਆ ਬਹੁਤ ਸੋਹਣਾ ਸੀ

  • @ghulammustafa3624
    @ghulammustafa3624 ปีที่แล้ว

    Very nice bhinder sahib me kadi kissy da vlog nahi dekhya tussi bohty wadiya lagdy o

  • @gurmitdhillon4858
    @gurmitdhillon4858 ปีที่แล้ว

    Nice g ਬਹੁਤ ਵਧੀਆ ਵੀਡੀਓਆ ਜੀ

  • @NarinderSinghsandhuSandhu-f1c
    @NarinderSinghsandhuSandhu-f1c ปีที่แล้ว +1

    Waqar bhinder Bai Love you charde Panjab vllo prava tuhanu ❤❤

  • @shawindersingh6931
    @shawindersingh6931 ปีที่แล้ว

    ਭਿੰਡਰ ਬਾਈ ਜੀ ਰਿਪਨ ਖੁਸ਼ੀ ਨੂੰ ਨਵੇਂ ਬੂਟਾ ਦੀ ਪਾਲਟੀ ਤਾਂ ਦਿੱਤੀ ਨਹੀਂl

  • @MuhammadKashif-b2d
    @MuhammadKashif-b2d ปีที่แล้ว +2

    Mera Sohna Veer 🥰❤️💖

  • @Navjot_107
    @Navjot_107 10 หลายเดือนก่อน

    ਬੜਾ ਜੀਅ ਕਰਦਾ ਪਾਕਿਸਤਾਨ ਦੇਖਣ ਨੂੰ

  • @tejinderahuja7095
    @tejinderahuja7095 ปีที่แล้ว +2

    Bahut vadia lagda g, tuhanu sab nu milln da dil karda, asi ayeeiye te sanu v ghuma dena lahore, sadde vadere multan de c

  • @nijjarmodernfarming4110
    @nijjarmodernfarming4110 ปีที่แล้ว

    Waqar bhinder banda ghaint aa bai tu khush reh mera veer

  • @FaysalChaudhry
    @FaysalChaudhry ปีที่แล้ว +1

    Great vlog waqar bhai ❤👍

  • @vishalmattu7877
    @vishalmattu7877 ปีที่แล้ว +3

    Sat Sri akal Veer ji Budhlada jila mansa punjab

  • @sanjusethi4721
    @sanjusethi4721 ปีที่แล้ว

    Very nice bhinder Saab mera pichla pind chak 42 janubi Sargodha c hun Ambala distt hei apna v kam agriculture hei tusi teak boleya ki hun mera milking da time hei mei kithey ja nhi sakda same position here vastey reho kush raho

  • @Amanveerhundal-w6e
    @Amanveerhundal-w6e ปีที่แล้ว +1

    Veere Bahut sohne vlog hunde tuhde rabb mehr kre ❤

  • @sukhwantgillgill6674
    @sukhwantgillgill6674 ปีที่แล้ว

    Waheguru ji 🙏🙏❤️💖 thanks bro sirrrr22 balka👌👌👌👌

  • @surinderpalsingh485
    @surinderpalsingh485 ปีที่แล้ว +1

    Bai g ,tuhade Vlog har roj Sab ton Pehla vekhdey haa😅😅😅❤❤❤❤❤

  • @harmandeepsinghsekhon7378
    @harmandeepsinghsekhon7378 11 หลายเดือนก่อน

    Bahut wadia Waqar Bhaji

  • @gorasamra-er5mk
    @gorasamra-er5mk ปีที่แล้ว

    Love u bro sami buhat majakiya a khush reh charda Punjab Tera pind Khanna ton

  • @sandeepbhullar6202
    @sandeepbhullar6202 ปีที่แล้ว +1

    ਸਤਿ ਸ੍ਰੀ ਆਕਾਲ ਵੀਰ ਜੀ

  • @gulfamqaiser8593
    @gulfamqaiser8593 11 หลายเดือนก่อน

    ماشاءاللہ

  • @gursharansingh2989
    @gursharansingh2989 ปีที่แล้ว +1

    Nice veer ji bhut vdia ❤

  • @sajjadhussainmughal8388
    @sajjadhussainmughal8388 ปีที่แล้ว +6

    Very nice vlog 🎉❤

  • @panjdareya3653
    @panjdareya3653 ปีที่แล้ว

    Veerji bahut vadhia khater dari mehmana di purana punjabi culture

  • @JatinderSingh-oi1mq
    @JatinderSingh-oi1mq ปีที่แล้ว

    Bhinder sab kya bat ji very good vlog 👍

  • @Harminderdayal89
    @Harminderdayal89 ปีที่แล้ว

    Waqar bhinder jatt 22 apna.. 😀

  • @panjdareya3653
    @panjdareya3653 ปีที่แล้ว

    Sada pid v tuhade district ch Shahkot lage Chuhe jharh(hun Islam Nagar)chuk no.81hai.pind di video jaroor payeo.father Sahib 93 Sal de aa.pind dekhan Nu tarsde aa.

  • @preetsandu6487
    @preetsandu6487 ปีที่แล้ว +3

    Very nice veer ji❤️❤️❤️❤️

  • @ninderkaur9353
    @ninderkaur9353 ปีที่แล้ว

    Waheguru ji chardikla ch rakhe bro

  • @brahmcheema2576
    @brahmcheema2576 ปีที่แล้ว

    9:23 too good sammi 😂😂😂 mai kinni var repeat krke vekhya oh scene 😂😂😂

  • @gurditsingh1792
    @gurditsingh1792 11 หลายเดือนก่อน

    ਭਿੰਡਰਾ ਤੂੰ ਅਸਲੀ ਪੰਜਾਬੀ ਏਂ 🎉

  • @salmansaeed8444
    @salmansaeed8444 ปีที่แล้ว

    Jello pind kis jaga rukay

  • @KuldeepkaurSandhu-jg3vr
    @KuldeepkaurSandhu-jg3vr ปีที่แล้ว

    Veer ji tumhara vlog bahut badhiya ha

  • @bhupinders1297
    @bhupinders1297 ปีที่แล้ว

    Very nice blog gbu of all from Canada

  • @baljindersingh4504
    @baljindersingh4504 ปีที่แล้ว +1

    ਵਾिਹਗੁਰੂ ਜੀ

  • @satnamsinghpurba9584
    @satnamsinghpurba9584 ปีที่แล้ว

    Very nice video god bless you all team members 👌

  • @waraichs9729
    @waraichs9729 ปีที่แล้ว

    Vir bahut vadhiya...je virji ho sakeya dhillon vir naal gal ho sake tan karvadeyo..main apne pind bare gal karni ohna naal..

  • @IamAmy-b4y
    @IamAmy-b4y ปีที่แล้ว

    Kainnnnnnt kamm aa bhinder saab thuda

  • @satnamsingh011
    @satnamsingh011 ปีที่แล้ว

    ਸਾਡਾ ਪਿੰਡ ਰਾਜਾਜੰਗ ਜਿਲਾ ਲਾਹੌਰ ਅਾ ਜੀ ਹੁਣ ਸਾਡਾ ਪਿੰਡ ਸੰਘਾ ਆ ਜਿਲਾ ਮਾਨਸਾ ਸਾਡਾ ਪਿੰਡ ਵੀ ਵਿਖਾਊ ਜੀ

  • @semmidepeche8122
    @semmidepeche8122 ปีที่แล้ว

    Chote veer sat shri akal g te slam , bhut Wadia veer bas idaan hi hasda wasda rih te aapna subah idaan hi rkhi baki subscribe kar ta , chrdi kla vic rho 🙏🏽🙏🏽🙏🏽

  • @simarjeetkaur5220
    @simarjeetkaur5220 ปีที่แล้ว +1

    Twade vlog bhtt vadya lagde ne from India

  • @RamansinghSingh-o2t
    @RamansinghSingh-o2t ปีที่แล้ว +2

    Waheguru g 🙏