ਕੱਟੀਆ ਤੇ ਬੱਛੀਆਂ ਨੂੰ ਹੀਟ ਚ ਲਾਉਣ ਲਈ ਘਰੇਲੂ ਨੁਕਸਾ । ਗੁੜ ਤੇ ਘਿਉ ।

แชร์
ฝัง
  • เผยแพร่เมื่อ 27 ส.ค. 2024
  • Sat Sri Akal Sab Nu Mere Walo,
    Mera Name S.Gurlabh Singh Hai,
    Kisi Ne Apni Majh Ga Sale Ya Purchesd Karni Howe Ta Mainu Is Number Te Call Kar Sakde O - 94173-06615

ความคิดเห็น • 87

  • @Harshdeep.503
    @Harshdeep.503 5 วันที่ผ่านมา +1

    First timer Pregnant pasu di pchan kive kariye please make video on this

  • @jaspritsinghbrar2053
    @jaspritsinghbrar2053 หลายเดือนก่อน +1

    Vadhia jankari bapu ji thanks

  • @blflite8416
    @blflite8416 8 ชั่วโมงที่ผ่านมา

    Uncle g sadi katti gudd khandi ni muhh cho bahar kad dindi hai ki asi roti vich gudd de skde aa

  • @KuldeepSingh-iy1ur
    @KuldeepSingh-iy1ur 5 วันที่ผ่านมา

    Good.g

  • @artandcraftwithdeep7529
    @artandcraftwithdeep7529 หลายเดือนก่อน +1

    ਵੀਰ ਜੀ ਮੈਂ ਪਹਿਲਾ ਵੀ ਪੁਛਿਆ ਸੀ ਮੇਰੇ ਕੋਲ ਸਵਾ ਦੋ ਸਾਲ ਦੀ ਝੋਟੀ ਏ ਪਰ ਵਜਨ ਹਲਕੀ ਏ ਕਿਰਪਾ ਕਰਕੇ ਵਜਨ ਵਧਾਉਣ ਦੀ ਕੋਈ ਜਾਂ ਸਪੈਸ਼ਲ ਖੁਰਾਕ ਜਰੂਰ ਦੱਸੋ ਕੁਝ ਲੋਕ ਕਹਿੰਦੇ ਹਨ ਕਿ ਪੇਪਰ ਪਾਊ ਪਰ ਮੈਂਨੂੰ ਤੁਹਾਡੀ ਰਾਏ ਚਾਹੀਦੀ ਏ। ਫਤਿਹ ਗੜ ਸਾਹਿਬ ਤੋਂ ਜੀ।

    • @user-ij3js8qw6d
      @user-ij3js8qw6d หลายเดือนก่อน

      ਟਿਵਾਣਾ ਫੀਡ ਦੀ ਹਿਫਰ 2kg ਪਰ ਦਿਨ ਪਾਉ

    • @GurlabhSinghBathinda
      @GurlabhSinghBathinda  หลายเดือนก่อน

      Feed ready a ji bs time nai lag reha c... bhut jaldi video ajje gi ji

  • @Gillshorts_1
    @Gillshorts_1 หลายเดือนก่อน

    Bahut vadia jankari g

  • @GurumeetSingh-yj1lp
    @GurumeetSingh-yj1lp หลายเดือนก่อน +1

    ਧੰਨਵਾਦ

  • @manjeetkaur7201
    @manjeetkaur7201 หลายเดือนก่อน

    Vadhia information 🙏

  • @Jobanbenipal386
    @Jobanbenipal386 16 วันที่ผ่านมา +1

    ❤❤❤

  • @TaraDhillon
    @TaraDhillon หลายเดือนก่อน +1

    👍🏻👍🏻 Bhut Wdiya Ji

  • @JagdevSinghPannu-zx9dm
    @JagdevSinghPannu-zx9dm หลายเดือนก่อน

    ਬਹੁਤ ਵਧੀਆ ਜੀ

  • @sunilverma-603
    @sunilverma-603 หลายเดือนก่อน

    ਮੱਝ 3-1/2 ਮਹੀਨੇ ਦੀ ਗੱਭਣ ਹੈ ਇੱਕ ਟਾਈਮ ਪੈ ਰਹੀ ਹੈ ਲੱਤ ਮਾਰਦੀ ਹੈ ਸੂਈ ਨੂੰ 7 ਮਹੀਨੇ ਹੌ ਗਏ
    ਕੀ ਇਹ ਠੀਕ ਕ ਹੈ?

  • @gurtejsingh8504
    @gurtejsingh8504 หลายเดือนก่อน +1

    ਸਤਿ ਸ਼੍ਰੀ ਅਕਾਲ🙏

  • @user-rq6yq6ns4w
    @user-rq6yq6ns4w หลายเดือนก่อน +1

    ਬਾਬਾ ਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਸਰੋਂ ਦੀ ਖਾਲ ਦੀ ਤਸੀਰ ਗਰਮ ਹੁੰਦੀ ਜਾਂ ਠੰਡੀ

  • @VarinderDhaliwal-nt3tc
    @VarinderDhaliwal-nt3tc หลายเดือนก่อน +2

    ਬਾਬਾ ਜੀ ਗਾ ਦੀ ਧਾਰ ਪੋਲੀ ਕਰਨ ਦਾ ਕੋਈ ਉਪਾਅ ਦੱਸੋ

    • @baljeetbrar4469
      @baljeetbrar4469 หลายเดือนก่อน

      ❤ਰੀਡੀਦਾ.ਮੀਠਾਤੇਲ100.ਗਰਾਮ.ਰੋਜ.1.ਬੋਤਲ❤❤ਫੇਰ.ਦੱਸੀ ਬਰਾੜ ਨੂੰ ❤❤

    • @GurlabhSinghBathinda
      @GurlabhSinghBathinda  หลายเดือนก่อน +1

      ਨਿੰਬੂ ਵਾਲੀ ਵਿਡਿਉ ਦੇਖਲੋ ਜੀ

  • @sukhveerkaursukhveerkaur873
    @sukhveerkaursukhveerkaur873 หลายเดือนก่อน +1

    ❤❤❤❤❤❤❤❤

  • @raa643
    @raa643 หลายเดือนก่อน +1

    🙏🙏🙏🙏🙏

  • @JagtarSingh-bs8yu
    @JagtarSingh-bs8yu หลายเดือนก่อน +1

    ਗਾ ਸੂਈ ਨੂੰ 8 ਮਹੀਨੇ ਹੋ ਗਏ ਹੀਟ ਵਿਚ ਨਹੀ ਆਈ ਕੋਈ ਉਪਾ ਦੱਸੋ ਬਾਈ ਜੀ

    • @GurlabhSinghBathinda
      @GurlabhSinghBathinda  หลายเดือนก่อน

      ਗੁੜ ਤੇ ਘਿਉ ਵਾਲੀ ਵੀਡੀਉ ਦੇਖਲੋ ਜੀ

  • @Dhillon802vlogs
    @Dhillon802vlogs หลายเดือนก่อน +1

    ਬਾਪੂ ਜੀ ਵੱਛੀ ਦੋ ਵਾਰੀ ਰਿਪੀਟ ਹੋ ਗਈ ਆ ਇਸ ਨੂੰ ਕੀ ਦਿੱਤਾ ਜਾਵੇ

    • @GurlabhSinghBathinda
      @GurlabhSinghBathinda  หลายเดือนก่อน

      2 ਤੋਲੇ ਨਾਰ ਕੇਸਰ ਦੇਦੋ ਇਕ ਗਲਾਸ ਦੁੱਧ ਚੋ

  • @user-wn8hz1cv7x
    @user-wn8hz1cv7x หลายเดือนก่อน +1

    🙏🙏🙏🙏🙏🙏

  • @sukhdeepkaurdhaliwal2330
    @sukhdeepkaurdhaliwal2330 หลายเดือนก่อน

    👍👍

  • @user-zi7dd1dc3h
    @user-zi7dd1dc3h หลายเดือนก่อน

    Thnx you Babu ji

  • @user-cq3ey4ki9t
    @user-cq3ey4ki9t หลายเดือนก่อน

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਡੀ ਸਾਡੇ 3 ਸਾਲ ਦੀ ਮੱਝ ਗਾਬਣ ਹੈ 7। ਮਹੀਨਾ ਚੱਲ ਰਿਹਾ ਹੈ ੳਹ ਪਿੱਛਾ ਵਖਾਲਦੀ ਹੈ ਕੁੱਝ ਦੱਸੋ

    • @user-cq3ey4ki9t
      @user-cq3ey4ki9t หลายเดือนก่อน

      ਤੁਸੀਂ ਕੁੱਝ ਦੱਸੋ ਸਾਨੂੰ

    • @GurlabhSinghBathinda
      @GurlabhSinghBathinda  หลายเดือนก่อน

      ਭਾਰ ਵਾਲੀ ਵਿਡਿਉ ਦੇਖਲੋ ਜੀ

  • @RajKumar-ys6nq
    @RajKumar-ys6nq หลายเดือนก่อน +1

    Baba ji jindabad

    • @GurlabhSinghBathinda
      @GurlabhSinghBathinda  หลายเดือนก่อน

      🙏🏻🙏🏻🙏🏻🙏🏻👍🏻👍🏻

  • @sukhisandhu4900
    @sukhisandhu4900 หลายเดือนก่อน

    Good 👍 ❤

  • @sukhwantsingh9591
    @sukhwantsingh9591 หลายเดือนก่อน

    Good

  • @jodhsingh9078
    @jodhsingh9078 หลายเดือนก่อน +2

    10500 ਵਧਾਈਆਂ

  • @user-wm7rm2ku4v
    @user-wm7rm2ku4v หลายเดือนก่อน +1

    ਬਾਪੂ ਜੀ ਸਾਡੀ ਝੋਟੀ ਤਿੰਨ ਸਾਲ ਦੀ ਹੋ ਗਈ ਬਹੁਤ ਦਵਾਈਆਂ ਦੇ ਕੇ ਥੱਕ ਗਏ ਝੋਟੀ ਬੋਲੀ ਨਹੀਂ ਕੀ ਦੇਈਆ

    • @GurlabhSinghBathinda
      @GurlabhSinghBathinda  หลายเดือนก่อน

      ਗੁੜ ਤੇ ਘਿਉ ਦੇਦੋ

    • @HarmandeepsinghHarman-yy3mi
      @HarmandeepsinghHarman-yy3mi 23 วันที่ผ่านมา

      ਕਿਹੜਾ ਘਿਉ ਦੇਣਾ ਹੈ ਦੇਸੀ ਜਾ ਡਾਲਡਾ ਅਤੇ ਕਿੰਨਾ ਕਿੰਨੇ ਦਿਨ

    • @baljeetbrar4469
      @baljeetbrar4469 22 วันที่ผ่านมา

      @@HarmandeepsinghHarman-yy3mi ਰੈਡ.4.5.ਤਵੇਤੇ.ਖੈਲਕਰਕੇ.ਦੈਦ.2.ਟੈਮ.ਡਾ ।ਡਾ ਕਰੋਗੀ

  • @palsingh8332
    @palsingh8332 หลายเดือนก่อน +1

    ਬਾਬਾ ਜੀ ਮੱਝ ਦੀ ਧਾਰ ਪੋਲੀ ਕਰਨੀ ਦਸੋ ਜੀ

    • @baljeetbrar4469
      @baljeetbrar4469 หลายเดือนก่อน

      ਰੀਡੀਦਾ.ਮੀਠਾਤੇਲ.1.ਬੋਤਲ.100.ਗਰਾਮ.ਰੋਜ.❤❤

    • @baljeetbrar4469
      @baljeetbrar4469 หลายเดือนก่อน

      ਫੀਡ.ਵਿੱਚ ਮਲਕੇਦੇਦੇ❤ਫੇਰ.ਦੱਸੀ ਫੇਰ.ਮੰਨੇਗਾ.ਬਰਾੜ ਨੂੰ ❤❤

    • @GurlabhSinghBathinda
      @GurlabhSinghBathinda  หลายเดือนก่อน

      ਨਿੰਬੂ ਵਾਲੀ ਵੀਡੀਉ ਦੇਖਲੋ

  • @talwindersandhu9882
    @talwindersandhu9882 27 วันที่ผ่านมา

    Bapu g ahh garmi ch ve deh shkde a

  • @EkamSingh-fj3pl
    @EkamSingh-fj3pl หลายเดือนก่อน

    Bapu ji dalda de jaga koi hor ghee le skde a

  • @manpreetsingh3358
    @manpreetsingh3358 หลายเดือนก่อน

    Ankhal ji

  • @123saab-o2d
    @123saab-o2d หลายเดือนก่อน +1

    Uncle phone attend kro

  • @sukhmandersingh6144
    @sukhmandersingh6144 หลายเดือนก่อน +2

    ਬਾਬਾ ਜੀ ਮੇਰੀਆ ਝੋਟੀਆ ਹੀਟ ਵੀ ਉਦੀਆ ਤਾਰਾ ਦਿੰਦੀਆ ਪਰ ਖੁਲ ਕੇ ਨਹੀ ਦਿੰਦੀਆ ਡਾਕਟਰ ਕਹਿੰਦੇ ਇਨਾ ਦੀ ਬੱਚੇਦਾਨੀ ਕਮਜੋਰ ਆ ਮੈ ਝੋਟੀਆ ਨੂੰ ਪੋਡਰ ਵੀ ਚਾਰ ਦਿੱਤਾ ਡਾਕਟਰਾਂ ਦੇ ਦੱਸਣ ਅਨੁਸਾਰ ਪਰ ਉਹ ਗੱਬਣ ਨਹੀਂ ਰਹਿ ਆ ਜੀ ਬੱਚੇਦਾਨੀ ਦੀ ਕਮਜ਼ੋਰੀ ਤੋਂ ਨੁਕਤਾ ਦੱਸੋ ਜੀ

    • @GurlabhSinghBathinda
      @GurlabhSinghBathinda  หลายเดือนก่อน

      ਇਕ ਮਹਿਨਾ ਛੋਲੇ ਦਿਉ ਰਾਤ ਨੂੰ ਪੀਉਕੇ

    • @GurlabhSinghBathinda
      @GurlabhSinghBathinda  หลายเดือนก่อน +1

      ਗੁੜ ਤੇ ਘਿਉ ਵਾਲੀ ਵੀਡਿਉ ਦੇਖਲੋ ਜੀ

    • @GurpreetSingh-zg1tc
      @GurpreetSingh-zg1tc หลายเดือนก่อน

      Oestradiol benzoate injection la do

    • @sukhmandersingh6144
      @sukhmandersingh6144 หลายเดือนก่อน +1

      ​@@GurlabhSinghBathindaਠੀਕ ਆ ਬਾਬਾ ਜੀ

    • @sukhmandersingh6144
      @sukhmandersingh6144 หลายเดือนก่อน +1

      ​@@GurlabhSinghBathindaਛੋਲੇ ਕਿੰਨੇ ਦੇਣ ਆ ਜੀ

  • @user-eq5pb4kp4s
    @user-eq5pb4kp4s หลายเดือนก่อน

    ਬਾਬਾ ਜੀ ਬੇਨਤੀ ਹੈ ਨੰਬਰ ਦੇਉ ਅਸੀਂ ਤੁਹਾਨੂੰ ਜਾਦਾ ਪ੍ਰਸਾਨ ਨਹੀਂ ਕਰਦੇ

  • @sukhwantsingh6001
    @sukhwantsingh6001 หลายเดือนก่อน +3

    ਵੱਛੀ ਤੇ ਕਟੀ ਜੇਕਰ ਰਿਪੀਟ ਹੁੰਦੀ ਹੈ ਤਾਂ ਵੀ ਕੋਈ ਨੁਸਖਾ ਦਸੋ ਜੀ

    • @GurlabhSinghBathinda
      @GurlabhSinghBathinda  หลายเดือนก่อน

      2 ਤੋਲੇ ਨਾਰ ਕੇਸਰ ਦੇਦੋ ਇੱਕ ਗਲਾਸ ਦੁੱਧ ਚੋ

  • @RakeshSharma-wv2mz
    @RakeshSharma-wv2mz หลายเดือนก่อน

    Kise v mousam vij de sakde aa

  • @user-zi4ul1fj9b
    @user-zi4ul1fj9b หลายเดือนก่อน

    👍👍👍👍💐💐💐💐💐🥰🥰💞💞💞🤗🤗

  • @chamkaursinghmaanmaan6598
    @chamkaursinghmaanmaan6598 หลายเดือนก่อน +1

    ❤❤❤❤❤❤❤❤❤