Kharar News | ਵਿਆਹ ਦੀ ਵਧਾਈ ਲੈਣ ਆਏ ਕਿੰਨਰ ਨੇ ਖੋਲ੍ਹ ਦਿੱਤੇ ਕੱਪੜੇ | Kinnar Hungama | N18V

แชร์
ฝัง
  • เผยแพร่เมื่อ 4 ก.พ. 2024
  • Kharar News | ਵਿਆਹ ਦੀ ਵਧਾਈ ਲੈਣ ਆਏ ਕਿੰਨਰ ਨੇ ਖੋਲ੍ਹ ਦਿੱਤੇ ਕੱਪੜੇ | | Kinnar Hungama | N18V
    #KinnarHungama #khararnews #news18punjab #punjabnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_kharar
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 91

  • @surinderkaur9310
    @surinderkaur9310 4 หลายเดือนก่อน +10

    ਸਹੀ ਗੱਲ ਹੈ ਵੀਰ ਜੀ

  • @user-ms3dz1hn3w
    @user-ms3dz1hn3w 4 หลายเดือนก่อน +19

    ਸਹੀ ਗੱਲ ਆ ਇਹ ਬਹੁਤ ਤੰਗ ਕਰਦੇ ਕਿਸੇ ਚ ਨਹੀ ਹਿੰਮਤ ਹੁੱਦੀ

  • @sakindersingh395
    @sakindersingh395 4 หลายเดือนก่อน +6

    ਬਹੁਤ ਵਧੀਆ ਕੀਤਾ ਵੀਰ

  • @user-ms3dz1hn3w
    @user-ms3dz1hn3w 4 หลายเดือนก่อน +11

    ਬਿਲਕੁਲ ਸਹੀ ਕਹਿਦਾ ਭਾਜੀ

  • @surinderkaur9310
    @surinderkaur9310 4 หลายเดือนก่อน +5

    ਬਹੁਤ ਗ਼ਲਤ ਗੱਲ ਹੈ 😢😢😢😢😢😢😢😢😢😢

  • @comedychannel3369
    @comedychannel3369 4 หลายเดือนก่อน +32

    ਗਰੀਬ ਆਦਮੀ ਜਿਹੜਾ ਮਤਲਬ ਦਿਹਾੜੀ ਕਰਕੇ ਖਾਂਦਾ ਹੈ ਉਹ ਇਨਾਂ ਨੂੰ ਲੱਖਾਂ ਰੁਪਏ ਹਜ਼ਾਰਾਂ ਰੁਪਏ ਕਿਵੇਂ ਦੇਵੇ ਸਿਰਫ ਇਹਨਾਂ ਦੀ ਵਧਾਈ 1100 ਹੋਣੀ ਚਾਹੀਦੀ ਹੈ ਇਸ ਤੋਂ ਵੱਧ ਨਹੀਂ ਦੇਣੇ ਚਾਹੀਦੇ

    • @AirVoice-gk5gx
      @AirVoice-gk5gx 4 หลายเดือนก่อน

      ਸਹੀ ਗੱਲ ਐ 1100 fix hone chahiye ea
      .

    • @jatindersingh9740
      @jatindersingh9740 4 หลายเดือนก่อน

      O​

  • @surinderkaur9310
    @surinderkaur9310 4 หลายเดือนก่อน +12

    1100ਸੌਦੇ
    ਉਪਰ ਨਹੀਂ ਦੇਣਾ ਚਾਹੀਦਾ 😢😢

  • @tegveersingh1616
    @tegveersingh1616 4 หลายเดือนก่อน +5

    ਇਹ ਬਹੁਤ ਗਲਤ ਹੈ ਇਹ ਕੀ ਅਪਾਹਜ ਨੇ ਆਪਾ ਹੀ ਸਿਰ ਝੜਾਏ ਨੇ

  • @iqbalsidhu5286
    @iqbalsidhu5286 4 หลายเดือนก่อน +2

    ਬਾਈ ਜੀ ਇਨਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰੋ।ਇਹ ਵਧਾਈ ਲੈਣ ਨਹੀਂ ਇਹ ਤਾਂ ਵਿਆਹ ਦਾ ਜੁਰਮਾਨਾ ਉਗਰਾਹੁਣ ਆਉਂਦੇ ਨੇ।

  • @kansraj5758
    @kansraj5758 4 หลายเดือนก่อน +12

    ਵੀਰ ਜੀ ਲੜਾਈ ਲੜੋ ਤਗੜੇ ਹੋ ਕੇ।

  • @surindersingh22katoch99
    @surindersingh22katoch99 4 หลายเดือนก่อน +7

    ਇਹ ਖੁਸਰਿਆਂ ਦੀ ਧੱਕੇ ਸ਼ਾਹੀ ਬਹੁਤ ਵੱਧ ਗਈ ਹੈ ਇਹ ਪਟਿਆਲਾ ਸ਼ਹਿਰ ਵਿਚ ਵੀ ਬਹੁਤ ਹੋ ਰਹੀ ਹੈ ਪ੍ਰਸ਼ਾਸ਼ਨ ਨੂੰ ਇਸ ਸਬੰਧੀ ਜ਼ਰੂਰ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਇਹ ਖੁਸਰੇ ਵਧਾਈ ਦੇ ਨਾਮ ਤੇ ਗੁੰਡਾਗਰਦੀ ਕਰਦੇ ਹਨ ਵਧਾਈ ਖੁਸ਼ੀ ਨਾਲ ਹੁੰਦੀ ਹੈ ਧੱਕੇ ਨਾਲ ਨਹੀਂ ਇਹ ਲੋਕ ਆਮ ਲੋਕਾਂ ਨਾਲ ਬਹੁਤ ਹੀ ਬੁਰਾ ਵਿਵਹਾਰ ਕਰਦੇ ਹਨ

  • @JarnailSingh-jo1lm
    @JarnailSingh-jo1lm 4 หลายเดือนก่อน +10

    ਇਹਨਾਂ ਨੂੰ ਕਮਰੇ ਅੰਦਰ ਬੰਦ ਕਰ ਕੇ ਡਾਂਗ ਫੇਰਦੈ

  • @MahenderKaur-dr5tb
    @MahenderKaur-dr5tb 4 หลายเดือนก่อน +2

    ਵੀਰੇ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਏ ਕੋਈ ਰਬ ਨਹੀਂ

  • @comedychannel3369
    @comedychannel3369 4 หลายเดือนก่อน +5

    ਇਹਨਾਂ ਦੀ ਵਧਾਈ ਸਿਰਫ 1100 ਹੋਣੀ ਚਾਹੀਦੀ ਹੈ

  • @kuldeepsinghsardarji8892
    @kuldeepsinghsardarji8892 4 หลายเดือนก่อน +1

    ਬਹੁਤ ਮਾੜੀ ਗੱਲ ਕਿੰਨਰਾਂ ਦੀ, ਹੁਣ ਤਾਂ ਸਰਕਾਰ ਨੇ ਇਹਨਾਂ ਨੂੰ ਨੌਕਰੀਆਂ ਦੇਣ,ਸਮਾਜ ਵਿਚ ਬਰਾਬਰਤਾ ਦਾ ਅਧਿਕਾਰ ਦਿੱਤਾ ਹੈ ਫੇਰ ਵੀ ਲੋਕਾਂ ਕੋਲੋਂ ਵਧਾਈਆਂ ਮੰਗਦੇ ਹਨ ਇਹ ਕਿਉ? ਬੰਦਾ ਖੁਸ਼ ਹੋ ਕੇ ਜਿੰਨਾਂ ਦੇਵੇ ਲੈ ਲੈਣ।
    ਇਹਨਾਂ ਤੇ ਕਾਨੂੰਨੀ ਕਾਰਵਾਈ ਹੋਣੀਂ ਚਾਹੀਦੀ ਹੈ।

  • @kalwinderkaur6495
    @kalwinderkaur6495 4 หลายเดือนก่อน +4

    Hnji ehna de khilaf sab nu awaaj chukni chahidi hai

  • @kanchanbala3169
    @kanchanbala3169 4 หลายเดือนก่อน +1

    Bht vdhiya step chukya TUC veer

  • @surinderkaur9310
    @surinderkaur9310 4 หลายเดือนก่อน +4

    ਹਾਏ ਰੱਬਾ ਕੀ ਬਣੂੰ 😢😢😢

  • @diljeetkaursidhu9118
    @diljeetkaursidhu9118 4 หลายเดือนก่อน +1

    ਬਿਲਕੁਲਸਹੀਗੁਲਜੀ

  • @parveensehgal7955
    @parveensehgal7955 4 หลายเดือนก่อน +4

    Waheguru Ji Mehar Karo

  • @dawindersinghrathore4395
    @dawindersinghrathore4395 4 หลายเดือนก่อน +2

    We are with you brother

  • @comedychannel3369
    @comedychannel3369 4 หลายเดือนก่อน +5

    ਫਿਰ ਲਾਲਚੀ ਲੁਟੇਰੇ ਬਣ ਗਏ

  • @AirVoice-gk5gx
    @AirVoice-gk5gx 4 หลายเดือนก่อน +2

    ਕਾਨੂੰਨ ਬਣਨਾ ਚਾਹੀਦਾ ,,ਫਿਕਸ 1100/2100 ਇਸਤੋ ਵੱਧ ਨੀ । ਗਰੀਬ ਆਪਣੀ ਮਰਜੀ ਨਾਲ ਦੇਵੇ ਜੋ ਦੇਣਾ ।

  • @AirVoice-gk5gx
    @AirVoice-gk5gx 4 หลายเดือนก่อน +1

    ਬਿਲਕੁੱਲ ਸਹੀ ਗੱਲ ਐ,, ਇਹ ਲੜਾਈ ਜਾਇਜ ਐ,,ਹੱਦ ਹੋਗੀ ਐਨਾ ਧੱਕਾ !! ਲੱਖ ,,51000 rs 😮 😮

  • @AirVoice-gk5gx
    @AirVoice-gk5gx 4 หลายเดือนก่อน +1

    ਐਦਾ ਤਾ ਲੋਕਾ ਨੇ ਵਿਆਹ ਕਰਾਉਣੇ ਬੰਦ ਕਰ ਦੇਣੇ ਐ ,,ਨਾਲੇ ਜੁਆਕ ਜੰਮਣੇ।😮

  • @parmjitkaur1835
    @parmjitkaur1835 4 หลายเดือนก่อน +2

    Veer ina lye jarur laru asi tudy nal ih SB vdeeki krde ina de court vich 5000 rp bno

  • @user-jg6yp9vu5i
    @user-jg6yp9vu5i 4 หลายเดือนก่อน +3

    🙏🙏

  • @parmjitlegha9892
    @parmjitlegha9892 4 หลายเดือนก่อน +3

    ਅਸੀਂ ਸਿਰ ਤੇ ਚੜਾ ਲਏ ਇਹ ਦਿਹਾੜੀ ਕਿਉਂ ਨਹੀਂ ਕਰਦੇ, ਇਕੱਠੇ ਹੋ ਕੇ ਡੰਡਾ ਫੇਰੋ

  • @kamleshrani4376
    @kamleshrani4376 4 หลายเดือนก่อน

    👍

  • @simranghai9240
    @simranghai9240 4 หลายเดือนก่อน

    Good brother

  • @gurjitkaur1623
    @gurjitkaur1623 4 หลายเดือนก่อน +4

    ਸਹੀ ਗੱਲ ਇਹ ਬਹੁਤ ਤੰਗ ਕਰਦੇ ਆ

  • @kanchanbala3169
    @kanchanbala3169 4 หลายเดือนก่อน

    Ryt aa vir ji

  • @LoveSingh-tt4og
    @LoveSingh-tt4og 4 หลายเดือนก่อน

    Good Bro ❤

  • @balwindersingharora7368
    @balwindersingharora7368 4 หลายเดือนก่อน +1

    Sir ji ehna nu v mehnat kar k khana chahida hai ji

  • @rajsoni2473
    @rajsoni2473 4 หลายเดือนก่อน +1

    Mai thode naal ha

  • @vegetariancookingchennal3051
    @vegetariancookingchennal3051 4 หลายเดือนก่อน

    6:41

  • @bablisingh3913
    @bablisingh3913 4 หลายเดือนก่อน +1

    ਬਦਦਵਾ ਨੂੰ ਇਹ ਕਿਹੜਾ ਰੱਬ ਨੇ

  • @asharani5939
    @asharani5939 4 หลายเดือนก่อน +1

    Marg de bhog te v faltu kharcha band hona chahida greeb ki kru bechara

  • @dawindersingh5824
    @dawindersingh5824 4 หลายเดือนก่อน +1

    Bhajao ਘਰ ਵਿੱਚ ਇਨ੍ਹਾਂ ਨੂੰ

  • @singhmandhir3496
    @singhmandhir3496 4 หลายเดือนก่อน +1

    Ehna kinra nu koi money na deu.jina ghara bich kiner jamda hai log apne Ghar bich palan.

  • @jaswinderkaur7254
    @jaswinderkaur7254 4 หลายเดือนก่อน

    Good. ae hr. jga te krna. chahida

  • @karamsingh5296
    @karamsingh5296 4 หลายเดือนก่อน

    ਇੰਨਾ ਨੂੰ ਸ਼ਗਨ ਸਿਰਫ 500 ਤੋ ਵੱਧ ਦੇਣੇ ਹੀ ਨਹੀਂ ਚਾਹੀਦੇ ਇਹ ਵੇਹਲੇ ਹੈ ਗਏ ਐ ਉਠਕੇ ਮੰਗਣ ਤੁਰ ਪੈਂਦੇ ਐ ਪੈਸੇ ਦਰੱਖਤਾਂ ਨੂੰ ਲੱਗਦੇ ਐ

  • @iqbalsidhu5286
    @iqbalsidhu5286 4 หลายเดือนก่อน

    ਇਹ ਕਿਸੇ ਨੂੰ ਸਰਾਪ ਕਈ ਦੇਣ ਗਏ ਇਹਤਾਂ ਆਪ ਸਰਾਪ ਹੋਏ ਨੇ। ਪ੍ਰਮਾਤਮਾ ਦੀ ਦਰਗਾਹ ਵਿੱਚੋਂ ਦੁਰਾਡੇ ਨੇ।

  • @jaswinderkaur7254
    @jaswinderkaur7254 4 หลายเดือนก่อน

    Good bhaji. ae gl tuci khi

  • @parsanabenning158
    @parsanabenning158 4 หลายเดือนก่อน +2

    Wahegure ji maher karn very bad behaviour

  • @indumeetpahwa139
    @indumeetpahwa139 4 หลายเดือนก่อน +1

    Ehna te lagam lagni chahidi ..sare desh vich hi ehna da ehi haal h

  • @jaswinderkaur7254
    @jaswinderkaur7254 4 หลายเดือนก่อน

    Ae veer sach keh rha

  • @jaswinderkaur7254
    @jaswinderkaur7254 4 หลายเดือนก่อน

    shi gl aa bahut tang krde ne

  • @indumeetpahwa139
    @indumeetpahwa139 4 หลายเดือนก่อน +1

    Sara sara in bache Mehnat karde a

  • @vikramvicky9775
    @vikramvicky9775 4 หลายเดือนก่อน

    ਯਾਰ ਇੰਨਾ ਲਈ ਕੋਈ ਅਕਟ ਨਈ ਹੈ ਹਾਈ ਕੋਰਟ ਵੱਲੋਂ ਇੰਨਾ ਤੇ ਵੀ ਕੋਈ ਐਕਟ ਅਧੀਨ ਕਾਰਵਾਈ ਹੋਵੇ

  • @jaswinderkaur7254
    @jaswinderkaur7254 4 หลายเดือนก่อน

    Ae saryaa nal eda krde ne

  • @parmjitkaur1835
    @parmjitkaur1835 4 หลายเดือนก่อน

    Veer paka ina de bno

  • @vickyrandhawa2809
    @vickyrandhawa2809 4 หลายเดือนก่อน

    ਵਿਰੇ ਇਨਾ ਤੋ ਡਰਨ ਦੀ ਲੋੜ ਨਹੀ ਕੀ ਸ਼ਰਾਫ ਦੇਨ ਗੇ ਪੀਛਲੇ ਜਨਮ ਵਿਚ ਇਹ ਨਾ ਨੇ ਲੋਕਾ ਦੇ ਹਕ ਮਾਰ ਮਾਰ ਕੇ ਖਾਦੇ ਨੇ ਤਾਹੀ ਤਾ ਖੁਸਰੇ ਦੀ ਜੁਨ ਵਿਚ ਆਏ ਨੇ ਡਰੋ ਨਾ ਇਨਾ ਕੋਲੋ

  • @nagindersingh4388
    @nagindersingh4388 4 หลายเดือนก่อน

    ਪਹਿਲਾਂ ਗਿਜਾ ਪੁੱਠੇ ਲਂਏ ਪਹਿਲਾਂ ਹੀ ਪੰਜ ਸੌ ਦਿਉ ਬਹੁੱਤ ਆ ਇਸ ਤੋਂ ਵੱਧ ਨਾ ਦਿਉ ਤਾਂ ਜੋ ਕਿਸੇ ਗਰੀਬ ਦੇ ਨਾਲ ਧੱਕਾ ਨਾ ਕਰ ਸਕਣ

  • @jaswinderkaur7254
    @jaswinderkaur7254 4 หลายเดือนก่อน

    ina da koi pka hal kro

  • @chawlakamlesh6438
    @chawlakamlesh6438 4 หลายเดือนก่อน

    500 to vad ni hona chida

  • @amandeepmehra5006
    @amandeepmehra5006 4 หลายเดือนก่อน

    Ehna da ehh kam band krna chhida jn ehna di vdayi lyi 1100 fix krna chhida.ehh boht tang krde greeb bnde nu

  • @SukhdevSingh-fg6vs
    @SukhdevSingh-fg6vs 4 หลายเดือนก่อน

    Good. Keeta. Putth

  • @jaswinderkaur7254
    @jaswinderkaur7254 4 หลายเดือนก่อน

    is te. karvai honi chaidi

  • @KuldeepSingh-mx9wp
    @KuldeepSingh-mx9wp 4 หลายเดือนก่อน

    100 R

  • @parveenkaur7693
    @parveenkaur7693 4 หลายเดือนก่อน

    ehna khiaaf kaarwai honi chahidi aa sade kolu v laad k 31000 hajar lai gai c

  • @SatishKumar-vx9yo
    @SatishKumar-vx9yo 4 หลายเดือนก่อน

    1100 soh honi chahidi a

  • @user-yn1kk5vp5k
    @user-yn1kk5vp5k 4 หลายเดือนก่อน

    Fir darj kro

  • @indumeetpahwa139
    @indumeetpahwa139 4 หลายเดือนก่อน +1

    Chahe koi de v sakda par haram de thore ne

  • @jaswinderkaur7254
    @jaswinderkaur7254 4 หลายเดือนก่อน

    ae bahut aj kl sb nu tang krde ne

  • @jagjitsingh8404
    @jagjitsingh8404 4 หลายเดือนก่อน

    ਕੋਈ ਬਦ ਦੁਆ ਨਹੀਂ ਹੁੰਦੀ । ਕੌਆਂ ਦੇ ਕਹੇ ਤੇ ਢੱਗੇ ਨਹੀਂ ਮਰਦੇ । ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾ ਕੇ ਪਿੰਡ ਦੇ ਬਾਹਰ ਫਿਰਨੀ ਤੇ ਬੋਰਡ ਲਾ ਦਿੱਤੇ ਹਨ । ਇਹ ਹਰਾਮ ਦਾ ਖਾਣਾ ਗਿੱਝ ਗਏ ਹਨ ਇਹਨਾਂ ਦੇ ਨੱਥ ਪਾਉਣ ਦੀ ਲੋੜ ਹੈ ।

  • @MahinderSingh-xp7bx
    @MahinderSingh-xp7bx 4 หลายเดือนก่อน

    Galt gall hai

  • @gigssekhon8399
    @gigssekhon8399 4 หลายเดือนก่อน

    Parents nahi rakhda jamka
    Parents nu sraf den
    Public nu tang na karn money vaste

  • @AirVoice-gk5gx
    @AirVoice-gk5gx 4 หลายเดือนก่อน

    ਕਰੋੜਾ ਰੁਪਏ ਐ ਐਨਾ ਕੋਲ ਇਕੱਠੇ ਹੈਏ,,ਇਹਨਾ ਦੀਆ ਵਿਡਿਓ ਦੇਖੋ ਜਰਾ ,,ਸੋਨਾ ਚਾਦੀ ਓਨਾ ਸੁਨਿਆਰੇ ਦੀ ਦੁਕਾਨ ਚ ਨੀ ਹੁੰਦਾ ਹੋਣਾ ।

  • @vipansidhar2713
    @vipansidhar2713 4 หลายเดือนก่อน

    Ihna ne mooh v bhut adya aa

  • @Pinku271
    @Pinku271 4 หลายเดือนก่อน

    Veera a khara val mhant ha hi ni a

  • @mohinderSingh-kx3pr
    @mohinderSingh-kx3pr 4 หลายเดือนก่อน

    Srkara ki krdian na !!!
    Ehna da mooh pia hoyea ha !!!!
    Ehna nu KAM kran da adkar ha fir KAM kio nahe krda !!!

  • @Sabimanku
    @Sabimanku 4 หลายเดือนก่อน

    That's so wrong, people when you them close your doors don't give penny,bad dual kush nahi hunda so bakbas,eh koi rab ne hai

  • @user-lu8hz1kk3h
    @user-lu8hz1kk3h 4 หลายเดือนก่อน +2

    ਇਹ ਕਿੰਨਰ ਲੋਕ ਹੁਣ ਤਾਂ ਡਾਕੂ ਬਣ ਗਏ ਹਨ।

  • @sukhsingh1354
    @sukhsingh1354 4 หลายเดือนก่อน

    ENA khusria de juti fero
    Koi karja dena ena da

  • @gurdevkaur3615
    @gurdevkaur3615 4 หลายเดือนก่อน

    Ena de chitaer marne chahede hun eh te sarea nu hi bhut tang karde hun te lkha rs di mang karde hun beta eh bhagwan nhi hun jo ena di bad dua lgegi.

  • @bachitarsinghaulakh2219
    @bachitarsinghaulakh2219 4 หลายเดือนก่อน

    Salle jadae mande

  • @user-em1ko9ot8b
    @user-em1ko9ot8b 4 หลายเดือนก่อน

    Ĺoko.a.parvasi.n.nakli.n.tola.ta.v.parvasi.n

  • @dawindersinghrathore4395
    @dawindersinghrathore4395 4 หลายเดือนก่อน +1

    We are with you brother

  • @user-yn1kk5vp5k
    @user-yn1kk5vp5k 4 หลายเดือนก่อน

    Fir darj kro

  • @user-yn1kk5vp5k
    @user-yn1kk5vp5k 4 หลายเดือนก่อน

    Fir darj kro

  • @user-yn1kk5vp5k
    @user-yn1kk5vp5k 4 หลายเดือนก่อน

    Fir darj kro