ਪੋ+ਸਤ ਖਾਕੇ ਬੰਦਾ ਭੱਜ ਗਿਆ,, ਸੋਚਿਆ ਸੀ ਕੰਮ ਕਰਾਉਗਾ????? ਆਜੋ ਹੱਸੀਏ

แชร์
ฝัง
  • เผยแพร่เมื่อ 23 ม.ค. 2025

ความคิดเห็น • 522

  • @brardeep1057
    @brardeep1057 ปีที่แล้ว +125

    ਵੀਰੇ ਤੈਨੂੰ ਖੁੱਸ਼ ਦੇਖ ਕੇ ਸਾਡਾ ਮਨ ਭੀ ਖੁਸ਼ ਹੋ ਗਿਆ 😍😍 ਅਸੀਂ ਤੇਰੇ ਨਾਲ ਹਾਂ ਵੱਡੇ ਵੀਰੇ 🙏

  • @gurwindermaan4166
    @gurwindermaan4166 ปีที่แล้ว +3

    ਲੋਪੋ ਅਲਿਆ ਜਿਹੜੀਆਂ ਗੱਲਾਂ ਕਰਦਾ ,ਇਹ ਤਾਂ ਖਾ ਕੇ ਹੀ ਆਉਂਦੀਆਂ ,ਇਹ ਪੱਕਾ practical aa, ਦਿਲੋਂ support aa tenu

  • @ravisimar3074
    @ravisimar3074 ปีที่แล้ว +85

    ਖਿੱਚੀ ਚੱਲ ਕੰਮ ਨੂੰ .ਫੁਲ ਸਪੋਰਟ ਆ ਬਾਈ .ਦਬੀ ਦੁਬੀ ਨਾ 855 ਵਾਂਗੂ ਖਿੱਚ ਕੇ ਰੱਖੀ ਕੰਮ ਨੂੰ

  • @KamalShergill683
    @KamalShergill683 ปีที่แล้ว +53

    ਨੀਵਾ ਹੋ ਕੇ ਬਾਈ ਦੁਨੀਆ ਜਿੱਤ ਗਿਆ ❤
    From Rajasthan

  • @imsmoker3648
    @imsmoker3648 ปีที่แล้ว +23

    ਆ ਕਹਿੰਦੇ ਕੌਣ ਆ ਗਿਆ ,❤ ਰੂਹਾਂ ਨੂੰ ਖੁਸ਼ ਕਰਨ ਵਾਲਾ। ਸੁਖਜਿੰਦਰ ਲੋਪੋ ਆਲ਼ਾ ❤ ਜਿਉਂਦਾ ਰਹਿ ਬਾਈ ਰੱਬ ਤੈਨੂੰ ਸਾਡੀ ਵੀ ਉਮਰ ਲਾ ਦੇਵੇਂ।

  • @balwindersingh-zh6oi
    @balwindersingh-zh6oi ปีที่แล้ว +13

    ਛੋਟੇ ਵੀਰ ਸੁਖਜਿੰਦਰ , ਤੁਹਾਨੂੰ ਹਮੇਸ਼ਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ । ਸਾਡਾ ਵੀ ਦਿਲ ਖੁਸ਼ ਹੋ ਗਿਆ ਤੁਹਾਨੂੰ ਖੁਸ਼ ਦੇਖ ਕੇ ।

  • @Gurdeep22G
    @Gurdeep22G ปีที่แล้ว +22

    ਠੀਕ ਆ ਕੰਮ ਖਿੱਚ ਕੇ ਰੱਖੀ ਵੀਰ ਆਪਾਂ ਮੀਨੀਆਂ ਤੋਂ ਫੁੱਲ ਸਪੋਰਟ ਆ ।

  • @TejpalSingh-ub9kk
    @TejpalSingh-ub9kk ปีที่แล้ว +11

    ਵੀਰ ਜੀ ਤੁਹਾਨੂੰ ਖੁਸ਼ ਦੇਖ ਕੇ ਦਿਲ ਖੁਸ਼ ਹੋ ਗਿਆ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ

  • @jasschahal5578
    @jasschahal5578 ปีที่แล้ว +21

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਨੂੰ

  • @gurmeetsingh-ej3oo
    @gurmeetsingh-ej3oo ปีที่แล้ว +34

    ਸਤਿ ਸ੍ਰੀ ਆਕਾਲ ਬਾਈ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀਕਲਾ ਬਖਸ਼ੇ ਜੀ ਹਮੇਸ਼ਾਂ ਖੁਸ਼ ਰੱਖੇ ਵਾਹਿਗੁਰੂ ਜੀ

  • @jagseersinghmaan6153
    @jagseersinghmaan6153 ปีที่แล้ว +7

    ਆਏਂ ਐਂ ਸ਼ੌਂਕੀ ਸਰਦਾਰ ਸਾਡਾ ਬਾਈ ਲੋਪੋ ਖੁਸ਼ ਕਰਤੇ ਨਾਲੇ ਬਾਈ ਨੂੰ ਖੁਸ਼ ਦੇਖਕੇ ਦਿਲ ਬਾਗੋਬਾਗ ਹੋ ਗਿਆ

  • @sukhachahal4199
    @sukhachahal4199 ปีที่แล้ว +5

    ਸਿਰਾਂ ਜੱਟਾਂ ਜਿਉਂਦਾ ਰਹਿ ਪਰਮਾਤਮਾ ਤੈਨੂੰ ਚੜਦੀ ਕਲਾ ਚ ਰੱਖੇ 🙏

  • @gurdipsingh6962
    @gurdipsingh6962 ปีที่แล้ว +14

    Luv u Bro, ਬਾਈ ਜੀ ਮੈ ਵੀ ਘੋੜਾ ਰੱਖਿਆ ਤੋਹਾਡੀਆ ਵੀਡੀਓ ਦੇਖ ਕੇ , ਪਰ ਅੱਜੇ ਦਿਲ ਚ ਰੱਖਿਆ , ਜਦੋ ਰਬ ਨੇ ਮੋੱਕਾ ਦਿਤਾ ਉਦੋਂ ਖਰੀਦਣਾ ਆ , ਫੇਰ ਆਪਾ Video ਵੀ ਕਰਨੀ ਆ , Gurdip khella Germany ਤੋਂ

  • @ਹਰਪਾਲ7653
    @ਹਰਪਾਲ7653 ปีที่แล้ว +146

    ਲੋਪੋਂ ਆਲੇ ਨੇ ਸਵੇਰੇ ਸਵੇਰੇ ਰੌਣਕ ਲਾ ਦਿੱਤੀ 🤣🤣🤣🤣🤣🤣

  • @jassikhan6595
    @jassikhan6595 ปีที่แล้ว +4

    ਵੀਰ ਤੇਨੂੰ ਖੁਸ਼ ਵੇਖ ਕੇ ਦਿਲ ਖੁਸ਼ ਹੋ ਗਿਆ

  • @mahinderpal9404
    @mahinderpal9404 ปีที่แล้ว +1

    ਬਾਈ ਜੀ, ਆਹ ਤਾਂ ਤੁਸਾਂ ਜਮਾਂ ਕਮਾਲ ਕਰਤੀ, ਮੰਨ ਖੁਸ਼ ਹੋ ਗਿਆ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ, ਹੋਸ਼ਿਆਰ ਪੁਰ ਤੋਂ ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ।

  • @mammantherapycenter8574
    @mammantherapycenter8574 ปีที่แล้ว +8

    😆😅😂🤣🤣🤣🤣
    ਬਹੁਤ ਵਧੀਆ ਲੱਗਿਆ ਬਾਈ ਸੁਖਜਿੰਦਰ ਲੋਪੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ
    ਜਗਸੀਰ ਸਿੰਘ ਬੱਧਨੀ

  • @2numbriamericawale
    @2numbriamericawale ปีที่แล้ว +2

    ਵੱਡੇ ਵੀਰ ਪਹਿਲੇਕੰਮ ਨੂੰ ਜਾਰੀ ਰੱਖ ਪਰ ਲੋੜਵੰਦ ਘੋੜਿਆ ਵਾਲੇਆ ਦੇ ਨਾਲ ❤

  • @yuvi2022
    @yuvi2022 ปีที่แล้ว +14

    ਵਾਹਿਗੁਰੂ ਤੁਹਾਡੇ ਪ੍ਰੀਵਾਰ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ❤️❤️

  • @KuldeepSingh-ti5br
    @KuldeepSingh-ti5br ปีที่แล้ว +6

    ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਤੁਹਾਨੂੰ ਵੀਰ ਜੀ

  • @baljitdhillon2636
    @baljitdhillon2636 ปีที่แล้ว +19

    ਅੱਜ ਸੰਦੇਹਾਂ ਖਾ ਲੀ ਬਾਈ ਉਦਾਂ ਨਜ਼ਾਰਾ ਬੰਨ ਤਾ ਬਾਈ ਨੇ❤❤❤❤❤❤❤

  • @jasdevsharma7624
    @jasdevsharma7624 ปีที่แล้ว +1

    ਹੀਰਾ ਬੰਦਾ ਐ ਸੁਖਜਿੰਦਰ ਸਿੰਘ ਲੋਪੋਂ

  • @sandhuprabh553
    @sandhuprabh553 ปีที่แล้ว +5

    ਰੁਕੀਂ ਨਾ ਬਾਈ ਹੁਣ ਏਸੇ ਤਰ੍ਹਾਂ ਖੁਸ਼ੀ ਵੰਡੀ ਤੇ ਖੁਸ਼ੀਆਂ ਹਾਸਲ ਕਰੀਂ ਰੱਬ ਤਰੱਕੀ ਦੇਵੇ

  • @RAO.03SAHAB
    @RAO.03SAHAB ปีที่แล้ว +6

    ਆਜਾ। ਓੲਏਲ। ਭਰਾਵਾ। ਆਵਾਜ ਤਰਸ। ਗੇ। ਸੀ। ❤❤🎉🎉😊😊

  • @AshokKumar-hn6qp
    @AshokKumar-hn6qp ปีที่แล้ว +12

    ਕਮਾਲ ਦਾ ਐਕਟਰ 👌👍💕

  • @SurjitSingh-766
    @SurjitSingh-766 ปีที่แล้ว +10

    Waheguru ji ❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥❤️‍🔥

  • @kulveersharma7723
    @kulveersharma7723 ปีที่แล้ว +2

    ਵਾਹਿਗੁਰੂ ਚੜ੍ਹਦੀ ਕਲਾ ਵੱਖਸੇ ਜੀ From sangrur

  • @jassbrar9374
    @jassbrar9374 ปีที่แล้ว +6

    ਸਿਰਾ ਲਾਤਾ ਲੋਪੋ ਵਾਲੇ ਬਾੲੀ 🙏🙏🙏🙏🙏🙏

  • @amardharmgarh5869
    @amardharmgarh5869 ปีที่แล้ว +6

    ਸਹੀ ਗੱਲ ਆ ਭਰਾ ਜ਼ਿੰਦਗੀ ਜ਼ਿੰਦਾਬਾਦ ❣️👍

  • @ChardaPunjab-p6e
    @ChardaPunjab-p6e ปีที่แล้ว +5

    😀😀😀😀😀😂🤣 ਬਹੁਤ ਵਧਿਆ ਦਿਲ ਖੁਸ ਹੋ ਗਿਆ

  • @gamexhunter5607
    @gamexhunter5607 ปีที่แล้ว +10

    Love u bai tuhadi video pehli vaar dekhi very nyc😂😂😂😂

  • @JatinderSingh-pc5un
    @JatinderSingh-pc5un ปีที่แล้ว +1

    Love u ਸੁੱਖਜਿੰਦਰ ਵੀਰ ਮਨ ਖੁਸ ਹੋ ਗਿਅਾ ਯਾਰ ❤❤❤❤❤

  • @parmjeetsinghjawandha661
    @parmjeetsinghjawandha661 ปีที่แล้ว +5

    ਰੱਬ ਤੈਨੂੰ ਹੋਰ ਤਰੱਕੀ ਦੇਵੇ ਲੋਪੋਂ ਵਾਲਿਆ

  • @jagsirsingh1926
    @jagsirsingh1926 ปีที่แล้ว +6

    ਜਿਊਂਦਾ ਰਹਿ ਲੋਪੋ ਵਾਲਿਆ ❤❤

  • @harjinderkumarkumar9855
    @harjinderkumarkumar9855 ปีที่แล้ว +4

    ਦਿਲ ਖੁਸ਼ ਕਰਦਾ ਬਾਈ 😂😂😂😂 ਬਹੁਤ ਵਧੀਆ

  • @SukhwinderSingh-wq5ip
    @SukhwinderSingh-wq5ip ปีที่แล้ว +4

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @unitedcolors2920
    @unitedcolors2920 ปีที่แล้ว +5

    ਬਹੁਤ ਵਧਿਆ ਬਾਈ ਜੀ, 👏👏👌👌👍👍

  • @satojsatoj3208
    @satojsatoj3208 ปีที่แล้ว

    ਵਿਰਾਟ ਕੋਹਲੀ ਵਾਂਗੂੰ ਹੁਣ ਆਇਆ ਫੋਮ ਵਿੱਚ ਦਬਾਅ ਬਣੇ ਤੋਂ ਤਾਂ ਇਹ ਵਾਲਾ ਤਕੜਾ ਖੇਡ ਦਾ ਲੋਪੋ ਆਲਾ 🙏🙏❤️❤️❤️❤️👍👍👍👍

  • @JASSIERAI01
    @JASSIERAI01 ปีที่แล้ว +10

    ਬਹੁਤ ਵਧੀਆ

  • @jaswinderpaldhaliwal3412
    @jaswinderpaldhaliwal3412 ปีที่แล้ว +9

    Love you brother 🇨🇦🇨🇦🇨🇦🇨🇦

  • @gindagill4028
    @gindagill4028 ปีที่แล้ว +1

    Sirrraaaaaa krata lopo walya 22 Gurmeet v acting bahut vadya krda ♥️♥️👌👌👌😂😂💯💯☑️☑️☑️👍👍👍

  • @aryansingh2824
    @aryansingh2824 ปีที่แล้ว +11

    ਬੱਸ ਆ ਵੀਡਿਓ ਬਣਾਇਆ ਕਰੋ ਬਾਈ ਦੱਬ ਕੇ ਨਜ਼ਾਰਾ ਆ ਜਾਂਦਾ ਦੇਖ਼ ਕੇ ਕੰਟੈਂਟ ਚਾਹੇ ਕੇਹੇਜਾ ਵੀ ਹੋਵੇ।👌👌

  • @harmailsingh886
    @harmailsingh886 ปีที่แล้ว +5

    ਵੀਰ ਜੀ ਬਹੁਤ ਵਧੀਆ ਲੱਗੀਆਂ ਜੀ 🙏🏻😂😂😂😂 ਧੰਨਵਾਦ ਜੀ 🙏🏻🙏🏻

  • @preetsidhu49653
    @preetsidhu49653 ปีที่แล้ว +1

    Sira eva he pa video yr end aa

  • @sukhmansanghavlogs6617
    @sukhmansanghavlogs6617 ปีที่แล้ว +4

    ਬਹੁਤ ਵਧੀਆ ਵੀਡੀਓ ਬਾਈ ਸਵਾਦ ਆ ਗਿਆ ਦੇਖਕੇ 😂😂

  • @Punjabi.movies725
    @Punjabi.movies725 ปีที่แล้ว +8

    ਸਵੇਰੇ ਸਵੇਰੇ ਦਿਲ ਖੁਸ਼ ਕਰਤਾ🌺 ਲੋਪੋ 🌻 ਵਾਲੇ ਵੀਰ ਨੇ
    🌸🌺ਰੱਬ ਖੁਸ਼ ਰੱਖੇ🌸🌺
    ਸਾਰੀ ਟੀਮ ਨੂੰ💐
    ~👕2 year's~

  • @bhullar2575
    @bhullar2575 ปีที่แล้ว +21

    ਸਤਿ ਸ੍ਰੀ ਆਕਾਲ ਜੀ ਜੱਟਾ❤❤❤

  • @sandeepkaur3946
    @sandeepkaur3946 ปีที่แล้ว +2

    Waheguru ji kripa krn veer tere nal aa veer tainson na lai 🎉🎉🎉

  • @shamshernaher9026
    @shamshernaher9026 ปีที่แล้ว +27

    Sat seri akaal bai ji , waheguru ji tuhanu hamesha chardikala ch rakhan ji ❤️❤️❤️❤️❤️❤️bhut bhut pyaar from Gurdaspur Punjab ❤️❤️❤️

    • @deepvlogs7427
      @deepvlogs7427 ปีที่แล้ว +1

      😂😂😂❤ galbaat ❤

  • @manisandhu8673
    @manisandhu8673 ปีที่แล้ว +3

    Veer dil 💔 kush ho gea teri ah video dhek ke

  • @karanpreet5539
    @karanpreet5539 ปีที่แล้ว +3

    ਤਹੁਾਡੀ ਵੀ ਡਿੳੁ ਦੇਖ ਕੇ ਦੁਖੀ ਬੰਦਾ ਵੀ ਖੁਸ ਹੋ ਜਾੳੁ ਵ ਹਿਗੁਰੂ ਮੇਹਰ ਕਰੇ 😮😮😮

  • @deepachahal8048
    @deepachahal8048 ปีที่แล้ว +2

    ਬਹੁਤ ਖੁਸ਼ ਨਸੀਬ ਆ ਬਾਈ ਸਿਆਂ ❤

  • @JaspalSingh-db9xi
    @JaspalSingh-db9xi ปีที่แล้ว +1

    ਬਹੁਤ ਵਧੀਆ ਜੀ 👍

  • @Punjabiknightz
    @Punjabiknightz ปีที่แล้ว +5

    Bhut sohna skit c veere and acting vi bhut sohni kiti , Waheguru Ji tarrakiyan bakshan 🙏🏼

  • @DeepBhinder4918
    @DeepBhinder4918 ปีที่แล้ว +9

    😂😂😂 very nice paji love you ❤❤

  • @happiebrar5911
    @happiebrar5911 ปีที่แล้ว +4

    ਖੁਸ਼ ਰਹਿ ਬਾਈ 🥰🥰

  • @kahansingh-1313
    @kahansingh-1313 ปีที่แล้ว +2

    ਸਤਿ ਸ਼ੀ ਅਕਾਲ ਵੀਰ ਜੀ ਤਰਨ ਤਾਰਨ ਤੋ

  • @MuhammadRamzan-lc8bk
    @MuhammadRamzan-lc8bk ปีที่แล้ว +3

    Love u pai g ❤from berlin germany
    Lenda punjab❤

  • @Singh-ll1zc
    @Singh-ll1zc ปีที่แล้ว +3

    Siraaaa bai g Waheguru bhala kare bai g

  • @kiranpreet9053
    @kiranpreet9053 ปีที่แล้ว +1

    last wali gal sira ta li ( ajj te khade aa , ajj te jalalpur wale pale ton vi nhi fad hunda ) 😂😂😂😂😂😂😂😂😂😂

  • @jagtarsingh9375
    @jagtarsingh9375 ปีที่แล้ว +2

    ਓ ਆ ਗਿਆ ਓ ਆ ਗਿਆ ਲੋਪੋਂ ਆਲ਼ਾ ਆ ਗਿਆ ਬਹੁਤ ਦਿਨਾਂ ਬਾਅਦ ਅਵਾਜ਼ ਸੁਣੀ ਆ ਬਾਈ ਲੋਪੋਂ ਆਲ਼ੇ ਦੀ ਰੂਹ ਖੁਸ਼ ਕਰਤੀ ਬਾਈ ਜੀ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਹਮੇਸ਼ਾ ਹੀ ਚੜ੍ਹਦੀ ਕਲ੍ਹਾ ਵਿੱਚ ਰੱਖਣ 🙏🏿🙏🏾❤️❤️

  • @NAVVHOTHI
    @NAVVHOTHI ปีที่แล้ว +11

    JATT IS BACK !! ❤

  • @deepvirk3743
    @deepvirk3743 ปีที่แล้ว +3

    Jio jio veer cherw te khushi lyaa ti🎉🎉

  • @charanjeetsingh7150
    @charanjeetsingh7150 ปีที่แล้ว +1

    ਪਹਿਲਾਂ ਵੀ ਵੇਖੀ ਸੀ ਵੀਡਿਉ ਇਹ ਸ਼ਾਇਦ ਉਹ ਝੋਨੇ ਵੇਲੇ ਬਣਾਈ ਸੀ
    ਪਰ ਵਧਿਆ ਵੀਡਿਉ
    ਹੋਰ ਵਧੀਆ ਵਧੀਆ ਪੰਚ ਵੱਜ ਸਕਦੇ ਸੀ

  • @ManpreetSingh-nh9qz
    @ManpreetSingh-nh9qz ปีที่แล้ว

    ਬਹੁਤ ਵਧੀਆ ਬਾਈ ਹੁਣ ਇੱਧਰ ਈ ਖਿੱਚ ਕੇ ਰੱਖ ਕੰਮ

  • @47punjab472
    @47punjab472 ปีที่แล้ว +3

    ਬਹੁਤ ਵਧੀਆ ਕੰਮ ਬਾਈ।

  • @gurpal1972
    @gurpal1972 ปีที่แล้ว

    Veere, Amazing talent..Jug Jug Jio

  • @Brar.viness
    @Brar.viness ปีที่แล้ว +2

    Bai ayi khush rehha jeonda vasda rehh ❤

  • @LAKHWINDER_BRAR-z6w
    @LAKHWINDER_BRAR-z6w ปีที่แล้ว

    ਉ ਮੈ ਪੱਕਾ ਨੀ 😂😂😂 ਬਹੁਤ ਪੁਰਾਣਾ ਡਾਈਲੋਗ ਆ ਬਾਈ ਦਾ 😅😅😅

  • @harjinderkumarkumar9855
    @harjinderkumarkumar9855 ปีที่แล้ว

    ਸ਼ਾ ਗਿਆ ਲੋਪੋ ਵਾਲਿਆ ਬਾਈ ਬਹੁਤ ਵਧੀਆ ਬਣਾਈ ਵੀਡੀਓ ਇਸ ਤਰਾਂ ਦੀਆਂ ਪੇਂਡੂ ਵੀਡੀਓ ਹੋਰ ਬਣਾ ਸਿਰਾ ਲਾ ਤਾ ਬਾਈ

  • @81464SurinderSandhu
    @81464SurinderSandhu ปีที่แล้ว +9

    Sirra jatta❤❤❤🎉🎉🎉🎉

  • @brarstudio2269
    @brarstudio2269 ปีที่แล้ว

    Bhut hi vdiya 22 g waheguru tarrkiya vakshe

  • @inderjeet3970
    @inderjeet3970 ปีที่แล้ว

    Vadia y khus rah hamesha ada diya e aundo video ❤

  • @keepsidhu8642
    @keepsidhu8642 ปีที่แล้ว +31

    ਲਾਲਾ ਜੀ ਸਵੇਰੇ ਦੁਕਾਨ ਖੋਲਕੇ ਧੂਫ਼ ਕਰਦੇ ਐ, ਤੇ ਜੱਟ ਖੇਤ ਜਾਣ ਸਾਰ ਪਹਿਲਾਂ ਮੂਤ ਕਰਦੇ ਐ, ਤਾਂਹੀ ਖੇਤੀ ਵਫ਼ਾ ਨੀਂ ਕਰਦੀ 😂😂😂😂

    • @ਹਰਪਾਲ7653
      @ਹਰਪਾਲ7653 ปีที่แล้ว

      ਬਿਲਕੁਲ ਜੀ ਹਰ ਇੱਕ ਨੂੰ ਆਪਣੀ ਰੋਜ਼ੀ ਰੋਟੀ ਦੇ ਜ਼ਰੀਏ ਦਾ ਸਤਿਕਾਰ ਕਰਨਾ ਚਾਹੀਦਾ
      ਪਰ ਸਾਡਾ ਖੇਤੀਬਾੜੀ ਕਰਨ ਵਾਲਾ ਭਾਈਚਾਰਾ (ਸਾਰੇ ਨੀ) 6 ਮਹੀਨੇ ਬਾਦ ਧੂਪ ਬੱਤੀ ਕਰਦਾ ਨਾੜ ਨੂੰ ਅੱਗ ਲਾ ਕੇ

  • @dilbardhillon7557
    @dilbardhillon7557 ปีที่แล้ว

    ਵਾਹ ਜੀ ਵਾਹ ਕਿਆ ਬਾਤ ਆ ਸਿਰਾ ਕਰਤਾ

  • @JaspreetSingh-zn7xg
    @JaspreetSingh-zn7xg ปีที่แล้ว

    ਪਰਮਾਤਮਾ ਮੇਹਰ ਕਰੇ ਵੀਰ ਤੇ !!

  • @TechnicalGill92
    @TechnicalGill92 ปีที่แล้ว +6

    Bai g sat shri akaal 🙏🙏

  • @maansheikhpura1448
    @maansheikhpura1448 ปีที่แล้ว

    Ghnt video banai verre bss aii honsla rakh te kmm ch dhyan rakh. BSS Jo ho gyea so ho gyea. Bas rab da bhana mnn ke kmm kri chal. Tenu lok bhut chonde aa verre. Dilo pyar veer Sukhjinder loppo layi❤.

  • @pbdveterinary4171
    @pbdveterinary4171 ปีที่แล้ว +3

    ਬਹੁਤ ਹੀ ਵਧੀਆ

  • @sahajveertube7800
    @sahajveertube7800 ปีที่แล้ว

    No no karde nu comment karna pai gya. Att sunder veer ji 🎉

  • @punjabrox2734
    @punjabrox2734 ปีที่แล้ว

    Bhut vdiya etho pta lgda bnda mently kina k strong a, ina kuj hon te video agi, good job bro❤

  • @toorbrothers739
    @toorbrothers739 ปีที่แล้ว

    Sacha bndea nal baba ji changa hi krde na wmk 🙏 baki bhaii tu Dunia jitt lii

  • @zirams
    @zirams ปีที่แล้ว +3

    Very Good Unique.

  • @ParminderKaur-zm4kw
    @ParminderKaur-zm4kw ปีที่แล้ว

    veer asi te pehla tuhanu jande v ni c .. na asi ghode khreed de , pr tuhadi video te tuhanu khush dekh k alg hi skuun milea kru hun

  • @inderjitsandhu4197
    @inderjitsandhu4197 ปีที่แล้ว +13

    ਸਤਿ ਸ਼੍ਰੀ ਅਕਾਲ ਸਰਦਾਰਾ ਕੀ ਹਾਲ ਚਾਲ ਆ

  • @sukhjindersingh4005
    @sukhjindersingh4005 ปีที่แล้ว

    Bhot Khushi hoi bai vkh k
    Bai kuch k rakh Kam
    Tera nal a asi bai
    Support a

  • @SukhchainSinghSukhchainS-nd2vk
    @SukhchainSinghSukhchainS-nd2vk ปีที่แล้ว

    ਲੋਪੋਂ ਵਾਲਾ ❤❤good luck

  • @gorasandhu2500
    @gorasandhu2500 ปีที่แล้ว

    ਸਿਰਾ 👍👍 ਵੀਰ ਫ਼ਿਲਮਾਂ ਵਿਚ ਵੀ ਟਰਾਈ ਜਰੂਰ ਕਰੀ ਧੰਨਵਾਦ ਜੀ

  • @balwindersinghsandhu7253
    @balwindersinghsandhu7253 ปีที่แล้ว +3

    ਆ ਗਿਆ ਪੁੱਠੇ ਗੇਰਾ ਵਾਲਾ ਬੁੱਲਟ ਇਹ ਨਹੀਂ ਦੱਬਦਾ ਦਿਲ ਖੁਸ਼ ਕਰਤਾ ਲੋਪੋਂ ਵਾਲਿਆਂ ਖਿੱਚ ਕੇ ਰੱਖ

    • @gaurav7199
      @gaurav7199 ปีที่แล้ว

      ❤❤❤❤❤

  • @rashpindersinghrai2224
    @rashpindersinghrai2224 ปีที่แล้ว

    ਲੋਪੋਂ ਵਾਲੇ ਬਾਈ ਨੇ ਘੈਂਟ ਵੀਡਿਓ ਬਣਾਈ ਆ

  • @sarbansandhu5658
    @sarbansandhu5658 ปีที่แล้ว

    Bahut vadia video bai nazara a gya

  • @ajitgrewal9053
    @ajitgrewal9053 ปีที่แล้ว

    ਅਵਾਜ ਵਿੱਚ ਸਮਸਿਆ ਹੈ

  • @JattPs
    @JattPs ปีที่แล้ว

    Ajj laggi sira 😂😂😂 love you bro

  • @Rajeshkumar-wf3hw
    @Rajeshkumar-wf3hw ปีที่แล้ว

    ਲੋਪੋ ਆਲੇ ਨੇ ਸਾਰੇ ਕੰਡੇ ਚ ਕਰਤੇ 😅😂ਲੋਪੋ ਬਾਈ ਓਹਨਾ ਦਾ ਮਰਨ ਹੋ ਗਿਆ 😂😂😅

  • @simrangill8805
    @simrangill8805 ปีที่แล้ว +1

    Iho jiya vedio bnaiya kr 22 lv from Ramuwala

  • @jagmeetsekhon92
    @jagmeetsekhon92 ปีที่แล้ว

    Siraa karta a bai hor v bndo edain di video main pehli var dekhya thoda a talent 😂❤

  • @SandeepSingh-cv9us
    @SandeepSingh-cv9us ปีที่แล้ว

    ਬਹੁਤ ਵਧੀਆ ਜੀ

  • @Sran-g2q
    @Sran-g2q ปีที่แล้ว

    Sukhjiner veer is back
    Good blees you bade veer

  • @aanshaansh1548
    @aanshaansh1548 ปีที่แล้ว

    Chakk de fatte Sukhjinder bhai

  • @shamindersingh8360
    @shamindersingh8360 ปีที่แล้ว

    ਬਾਈ ਜੀ ਸ਼ੋਟ movie ਵੀ ਬਣਾਇਆ ਕਰੋ।।।।।।ਸਵਾਦ ਆ ਗਿਆ ਇਹ ਵਿਡਿੳ ਦੇਖਕੇ।।।।😊😊😊😊😊