ไม่สามารถเล่นวิดีโอนี้
ขออภัยในความไม่สะดวก

ਯਾਤਰਾ ਲਈ ਹਿਮਾਚਲ ਖਰਚੇ ਕਰਕੇ ਜਾਣ ਤੋਂ ਪਹਿਲਾਂ ਵੇਖੋ ਪੰਜਾਬ ਵਿੱਚ ਹੀ ਝਰਨੇ ਪਹਾੜ ਗੁਫਾਵਾਂ | tourist | PiTiC Live

แชร์
ฝัง
  • เผยแพร่เมื่อ 2 ส.ค. 2021
  • This site near hoshiarpur ..Punjab...Just 45 km from hoshiarpur
    #piticlive #gufa #hoshiarpur

ความคิดเห็น • 29

  • @deedarsingh3269
    @deedarsingh3269 3 ปีที่แล้ว +5

    ਗੰਦ ਪਾਉਣ ਨੂੰ ਲੋਕ ਬੜੇ ਸ਼ੇਰ ਐ ਜੀ......ਇਹੋ ਜਿਹੇ ਲੋਕਾਂ ਨੂੰ ਫੁਕਰੇ ਕਿਹਾ ਜਾਂਦਾ......ਬੀਅਰ ਪੀਤੀ ਚਲੋ ਠੀਕ ਆ.....ਪੀਣ ਲਈ ਬਣੀ ਆ.....ਪਰ ਯਾਰ ਬੋਤਲ ਤੋੜ ਕੇ ਕੱਚ ਖਿਲਾਰਨਾਂ ਕਿੰਨੀ ਕੁ ਅਕਲਮੰਦੀ ਐ......ਗਲਤ ਗੱਲ ਐ......ਕਿਉਂ ਕਿਸੇ ਨੂੰ ਜਖਮੀ ਕਰਨ ਦਾ ਸਮਾਨ ਤਿਆਰ ਕਰਦੇ ਓ ਯਾਰ....ਕੁਝ ਸੋਚੋ....ਇਨਸਾਨ ਬਣੋ

  • @nutrition.mindset4296
    @nutrition.mindset4296 3 ปีที่แล้ว +1

    Mera sohna punjab

  • @shahbazsingh7829
    @shahbazsingh7829 3 ปีที่แล้ว

    ਪਠਾਨਕੋਟ ਪੰਜਾਬ ਵਿੱਚ ਵੀ ਵੱਡੇ ਪਹਾੜ ਹਨ

  • @vickuk1313
    @vickuk1313 3 ปีที่แล้ว +2

    Nice info.. love from England 👍

  • @balwinderbrar3739
    @balwinderbrar3739 3 ปีที่แล้ว +1

    ਧੰਨਵਾਦ ਜੀ ਬਹੁਤ ਵਧੀਆ ਕੁਦਰਤੀ ਨਿਜਾਰਾ

  • @aznewspindaaale5677
    @aznewspindaaale5677 3 ปีที่แล้ว +4

    ਆ ਪਿੰਡ ਨੂਰ ਪੂਰਾ ਬਾਈ ਜੀ ਏ ਬੰਦਾ ਪਤਾ ਨੀ ਕਿਓ ਜਗਾਹ ਦਾ ਨਾਮ ਦੱਸ ਨੀ ਰਿਹਾ

  • @luckee294
    @luckee294 3 ปีที่แล้ว

    Rooh khush hundi dekh k.punjab vich v pahaarh,jungle te jungli jaanvar zyada ginhti ch honh ta kinna changa hove.

  • @nutrition.mindset4296
    @nutrition.mindset4296 3 ปีที่แล้ว

    Dil khush ho geya

  • @shahbazsingh7829
    @shahbazsingh7829 3 ปีที่แล้ว

    👍🏼👍🏼nice video

  • @LakhwinderSingh-mt2kl
    @LakhwinderSingh-mt2kl 3 ปีที่แล้ว +7

    ਇਹ ਨੂਰ ਪੁਰ ਬੇਦੀ ਦੇ ਜੰਗਲ ਨੇ ਵੀਰ ਜੀ ਜਰਾ ਕੁ ਚਾੰਨਣਾ ਪਾਓ

  • @vijayrani8129
    @vijayrani8129 3 ปีที่แล้ว +1

    Very nice bro

  • @vickysandhu3112
    @vickysandhu3112 3 ปีที่แล้ว +3

    ਹੁਸ਼ਿਆਰਪੁਰ ਜ਼ਿਲ੍ਹੇ ਚ ਐ

  • @jagroopkaur3068
    @jagroopkaur3068 3 ปีที่แล้ว

    Nice

  • @gurwinderpunia1522
    @gurwinderpunia1522 3 ปีที่แล้ว

    Kedi jagga dobara dobara dasna chayida

  • @LakhwinderSingh-mt2kl
    @LakhwinderSingh-mt2kl 3 ปีที่แล้ว +3

    ਰੋਪੜ ਵਿੱਚ ਨੇ ਜੋ

  • @SinghGill7878
    @SinghGill7878 3 ปีที่แล้ว +2

    ਪੰਜਾਬ ਚ ਕੇਹੜੇ ਜਿਲੇ ਚ ਅਾ ੲਿਹ ਜੰਗਲ

  • @kamaljitsingh3035
    @kamaljitsingh3035 3 ปีที่แล้ว +3

    ਕਿਥੇ ਹੈ ਜਗਾ ਇਹ?

    • @nathasingh2576
      @nathasingh2576 3 ปีที่แล้ว +1

      Veer ji tusi wadia chanana pa rahe o per ih jungle LUDHIANA ch h j Bhatinda ch h ih ni dasia

  • @Panjaab007
    @Panjaab007 3 ปีที่แล้ว

    Maili dam aa mahilpur to 8ja 10 kilometer door aa

  • @sonusingh-cn5pr
    @sonusingh-cn5pr 3 ปีที่แล้ว

    JETHE EH JGA HE KUSH KILOMETR BAD HIMACHAL SHURU HOJANDA FER ETHE AN NALO SIDHA HIMACHAL HE CHLJO EH DESAN VALE PAHAR HIMACHAL DE HN

  • @mithugoyalofficial5270
    @mithugoyalofficial5270 3 ปีที่แล้ว

    Kidar ah gya jii
    Eh sehar ja

  • @ajitpalsekhon1863
    @ajitpalsekhon1863 3 ปีที่แล้ว

    PUNJAB CH TAAN HAI PUR HAI KITHE YAAR DASAN CH KOI TAKLEEF HAI
    ADRESS DAS DE YAAR

  • @nutrition.mindset4296
    @nutrition.mindset4296 3 ปีที่แล้ว

    Aao aao keh rahe ho veer ji place da ki naam ha location daso

  • @GurpreetKaur-dl3br
    @GurpreetKaur-dl3br 3 ปีที่แล้ว

    Kithe h place vill keda h

  • @rukamdeen6134
    @rukamdeen6134 3 ปีที่แล้ว +1

    Bhai Ji mengrowal da dem hai
    Mera pind vi lage hi hai patiari

    • @jasveersidhu6705
      @jasveersidhu6705 3 ปีที่แล้ว

      Veer pura adrees send kreo g

    • @gurvindersinghbawasran3336
      @gurvindersinghbawasran3336 3 ปีที่แล้ว

      ਵੀਰ ਜੀ ਬਹੁਤ ਵਧੀਆ,, ਕੁਦਰਤ ਦੇ ਨਜ਼ਾਰੇ,,

  • @amrinderbajwa2813
    @amrinderbajwa2813 3 ปีที่แล้ว

    Bhai border aa punjab himachal