Amrita Pritam ਆਵਦੇ ਪਤੀ ਪ੍ਰੀਤਮ ਸਿੰਘ ਤੋਂ ਚੋਰੀ ਇਮਰੋਜ਼ ਨਾਲ ਬੰਬਈ ਭੱਜ ਗਈ

แชร์
ฝัง
  • เผยแพร่เมื่อ 2 ม.ค. 2025

ความคิดเห็น • 125

  • @SarbjitSingh-ed1el
    @SarbjitSingh-ed1el 4 หลายเดือนก่อน +63

    ਅੰਮ੍ਰਿਤਾ ਦੇ ਮਿਹਣੇ ਦਾ ਵਾਰਸ ਸ਼ਾਹ ਵੱਲੋਂ ਜਵਾਬ
    "ਸੁਖਵਿੰਦਰ ਸਿੰਘ ਰਟੌਲ" ਦੇ ਸ਼ਬਦ
    ਸੁਣ ਮਿਹਣੇ ਵਾਰਸ ਸ਼ਾਹ ਵੀ, ਪਿਆ ਕਬਰਾਂ ਵਿਚੋਂ ਬੋਲ। ਫਿਰ ਲੀਰਾਂ ਈ ਲੀਰਾਂ ਨਿੱਕਲੀਆਂ, ਜਦ ਖਿੱਦੋ ਦਿੱਤੀ ਫੋਲ । ਗੱਲ ਸੁਣ ਨੀ ਚਲਾਕੋ ਮਾਸੀਏ ! ਕਿਉਂ ਝੂਠੇ ਪਾਉਂਦੀ ਵੈਣ। ਤੈਨੂੰ ਦਿੱਲੀ ਦੀਆਂ ਸਰਪ੍ਰਸਤੀਆਂ, ਤੇਰੀ ਸਹੇਲੀ ਇੰਦਰਾ ਡੈਣ।
    ਤੇਰੇ ਸਾਹਵੇਂ ਸੜਦੇ ਸਿੱਖ ਸੀ, ਗਲ ਮਚਦੇ ਬਲਦੇ ਟਾਇਰ। ਕਲਮ ਉੱਠੀ ਕਲਮੂੰਹੀਂ ਨਾ, ਤੇਰੇ ਅੰਦਰੋਂ ਮਰ ਗਿਆ ਸ਼ਾਇਰ। ਸਿੱਖ ਧੀਆਂ ਦੀ ਪੱਤ ਲੁੱਟਦਾ, ਤੇਰੇ ਸ਼ਹਿਰ ਚ ਰਿਹਾ ਹਜੂਮ। ਤੂੰ ਕਰਦੀ ਰਹੀ ਅੱਯਾਸ਼ੀਆਂ, ਤੈਨੂੰ ਦਿਖਿਆ ਨਾ ਮਜ਼ਲੂਮ ।
    ਬੇ-ਕਿਰਕ ਜ਼ਮਾਨਾ ਹੋ ਗਿਆ, ਹਰ ਪਾਸੇ ਸੀ ਕੋਹਰਾਮ। ਤੇਰੀ ਕਲਮ ਨੂੰ ਪੈ ਗਈ ਮੌਤ ਸੀ, ਰਹੀ ਬੈਠੀ ਨਾਲ ਆਰਾਮ । ਤੂੰ ਮਰ ਗਈ ਪੀਂਦੀ ਸਿਗਰਟਾਂ, ਗਈ ਕੌਮ ਨੂੰ ਪਿੱਠ ਵਿਖਾ। ਜਾਹ ਦਫ਼ਾ ਹੋ ਜਾ ਮੇਰੀ ਕਬਰ ਤੋਂ, ਕੋਈ ਦਾਗ ਨਾ ਦੇਵੀਂ ਲਾ।
    ਸੁਣ ਮਿਹਣੇ ਵਾਰਸ ਸ਼ਾਹ ਵੀ, ਪਿਆ ਕਬਰਾਂ ਵਿਚੋਂ ਬੋਲ। ਫਿਰ ਲੀਰਾਂ ਈ ਲੀਰਾਂ ਨਿੱਕਲੀਆਂ, ਜਦ ਖਿੱਦੋ ਦਿੱਤੀ ਫੋਲ।

    • @amarjitsamra3496
      @amarjitsamra3496 4 หลายเดือนก่อน +5

      Wah ji wah 👏👏👏

    • @parvinderkaur5444
      @parvinderkaur5444 4 หลายเดือนก่อน +6

      Awesome

    • @harpreetkaur5022
      @harpreetkaur5022 4 หลายเดือนก่อน +4

      ਹਰ ਅੱਖਰ 👌👌👌👌 ਮੈਂ ਕੋਲ ਸ਼ਬਦ ਨਹੀਂ ਹਨ 🙏🙏🙏🙏🙏

    • @TejwinderSingh-hx1kp
      @TejwinderSingh-hx1kp 4 หลายเดือนก่อน +5

      ਕੋਈ ਸ਼ਬਦ ਨਹੀਂ ਤੁਹਾਡੀ ਸਿਫ਼ਤ ਕਰਨ ਲਈ ❤❤

    • @jasskang7179
      @jasskang7179 4 หลายเดือนก่อน +3

      ❤❤❤❤❤

  • @RupDaburji
    @RupDaburji ปีที่แล้ว +8

    ਲਾਜਵਾਬ ਜੀਓ

  • @balwindersinghbhullar9415
    @balwindersinghbhullar9415 ปีที่แล้ว +7

    Bhut vadhia jaankaari

  • @tarlochansinghdupalpuri9096
    @tarlochansinghdupalpuri9096 4 หลายเดือนก่อน +46

    ਗੁਰਬਚਨ ਸਿੰਘ ਭੁੱਲਰ ਦਾ ਨਾਵਲ 'ਇਹ ਜਨਮ ਤੁਮਾਰੇ ਲੇਖੇ' ਪੜ੍ਹਿਉ ਫਿਰ ਪਤਾ ਲੱਗੇ ਗਾ ਕਿ ਇਹ ਆਪਣੇ ਨਾਮ ਵਿੱਚ ਸ਼ਾਮਲ ਪਤੀ ਪ੍ਰੀਤਮ ਦੇ ਜਿਊਂਦੇ ਜੀਅ ਇਕ ਫੁਕਰੇ ਜਿਹੇ ਇਮਰੋਜ ਨੂੰ ਸ਼ਰੇਆਮ ਘਰੇ ਵਾੜ ਲਿਆ !! ਦਫਾ ਕਰੋ ਇਹੋ ਜਿਹੀ ਬਦਚਲਣ ਜਿਹੀ ਨੂੰ

    • @harpreetkaur5022
      @harpreetkaur5022 4 หลายเดือนก่อน +1

      @@tarlochansinghdupalpuri9096 👍👍👍

    • @randhirsingh9173
      @randhirsingh9173 4 หลายเดือนก่อน +4

      ਤੇ ਇਕ ਹੋਰ ਸੀ ਜੀ ਸਾਹਿਰ ਲੁਧਿਆਣਵੀ

    • @SarbjitSingh-ed1el
      @SarbjitSingh-ed1el 3 หลายเดือนก่อน

      @@tarlochansinghdupalpuri9096 ਅੰਮ੍ਰਿਤਾ ਦੇ ਮਿਹਣੇ ਦਾ ਵਾਰਸ ਸ਼ਾਹ ਵੱਲੋਂ ਜਵਾਬ
      "ਸੁਖਵਿੰਦਰ ਸਿੰਘ ਰਟੌਲ" ਦੇ ਸ਼ਬਦ
      ਸੁਣ ਮਿਹਣੇ ਵਾਰਸ ਸ਼ਾਹ ਵੀ, ਪਿਆ ਕਬਰਾਂ ਵਿਚੋਂ ਬੋਲ। ਫਿਰ ਲੀਰਾਂ ਈ ਲੀਰਾਂ ਨਿੱਕਲੀਆਂ, ਜਦ ਖਿੱਦੋ ਦਿੱਤੀ ਫੋਲ । ਗੱਲ ਸੁਣ ਨੀ ਚਲਾਕੋ ਮਾਸੀਏ ! ਕਿਉਂ ਝੂਠੇ ਪਾਉਂਦੀ ਵੈਣ। ਤੈਨੂੰ ਦਿੱਲੀ ਦੀਆਂ ਸਰਪ੍ਰਸਤੀਆਂ, ਤੇਰੀ ਸਹੇਲੀ ਇੰਦਰਾ ਡੈਣ।
      ਤੇਰੇ ਸਾਹਵੇਂ ਸੜਦੇ ਸਿੱਖ ਸੀ, ਗਲ ਮਚਦੇ ਬਲਦੇ ਟਾਇਰ। ਕਲਮ ਉੱਠੀ ਕਲਮੂੰਹੀਂ ਨਾ, ਤੇਰੇ ਅੰਦਰੋਂ ਮਰ ਗਿਆ ਸ਼ਾਇਰ। ਸਿੱਖ ਧੀਆਂ ਦੀ ਪੱਤ ਲੁੱਟਦਾ, ਤੇਰੇ ਸ਼ਹਿਰ ਚ ਰਿਹਾ ਹਜੂਮ। ਤੂੰ ਕਰਦੀ ਰਹੀ ਅੱਯਾਸ਼ੀਆਂ, ਤੈਨੂੰ ਦਿਖਿਆ ਨਾ ਮਜ਼ਲੂਮ ।
      ਬੇ-ਕਿਰਕ ਜ਼ਮਾਨਾ ਹੋ ਗਿਆ, ਹਰ ਪਾਸੇ ਸੀ ਕੋਹਰਾਮ। ਤੇਰੀ ਕਲਮ ਨੂੰ ਪੈ ਗਈ ਮੌਤ ਸੀ, ਰਹੀ ਬੈਠੀ ਨਾਲ ਆਰਾਮ । ਤੂੰ ਮਰ ਗਈ ਪੀਂਦੀ ਸਿਗਰਟਾਂ, ਗਈ ਕੌਮ ਨੂੰ ਪਿੱਠ ਵਿਖਾ। ਜਾਹ ਦਫ਼ਾ ਹੋ ਜਾ ਮੇਰੀ ਕਬਰ ਤੋਂ, ਕੋਈ ਦਾਗ ਨਾ ਦੇਵੀਂ ਲਾ।
      ਸੁਣ ਮਿਹਣੇ ਵਾਰਸ ਸ਼ਾਹ ਵੀ, ਪਿਆ ਕਬਰਾਂ ਵਿਚੋਂ ਬੋਲ। ਫਿਰ ਲੀਰਾਂ ਈ ਲੀਰਾਂ ਨਿੱਕਲੀਆਂ, ਜਦ ਖਿੱਦੋ ਦਿੱਤੀ ਫੋਲ।

  • @BALJIT_SINGH_CHAPRA
    @BALJIT_SINGH_CHAPRA 3 หลายเดือนก่อน +7

    ਇਸ ਦੀ ਸਜਾ ਉਹਨਾਂ ਦੇ ਬੱਚਿਆ ਨੂੰ ਭੁਗਤਣੀ ਪਈ ਸੀ। ਪਰ ਸਰਦਾਰ ਪ੍ਰੀਤਮ ਸਿੰਘ ਜੀ ਕਾਬਿਲ ਏ ਤਾਰੀਫ਼ ਇਨਸਾਨ ਸਨ। ਅਮੀਰ ਹੋਣ ਦੇ ਬਾਵਜੂਦ ਉਹਨਾਂ ਨੇ ਪਰਿਵਾਰ ਤੇ ਬੱਚਿਆ ਨੂੰ ਪਿੱਠ ਨਾ ਦਿਖਾਈ ਬਲਕਿ ਅਪਣੀ ਪਤਨੀ ਦੀ ਵੀ ਮੱਦਦ ਕਰਦੇ ਰਹੇ।

  • @rashpalsingh8767
    @rashpalsingh8767 4 หลายเดือนก่อน +41

    ਇਮਰੋਜ਼ ਉੱਲੂ ਬਣ ਕੇ ਇਸ ਦੇ ਮਗਰ ਲੱਗਾ ਰਿਹਾ।।ਜਿਹੜੀ ਆਪਣੇ ਪਤੀ ਦੀ ਨਹੀਂ ਬਣ ਸਕੀਉਹ ਕਿਸੇ ਦੀ ਵੀ ਸੱਕੀ ਨਹੀਂ ਬਣ ਸਕਦੀ।

  • @harleensingh9433
    @harleensingh9433 3 หลายเดือนก่อน

    ਬਹੁਤ ਵਧੀਆ ਜਾਣਕਾਰੀ

  • @rashpalsingh8767
    @rashpalsingh8767 4 หลายเดือนก่อน +30

    ਲੇਖਕਾਂ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਦੀ ਲਿਖਤ ਲੋਕਾਂ ਉੱਤੇ ਅਸਰ ਪਾਉਂਦੀ ਹੈ ।ਬਹੁਤੇ ਲੇਖਕ ਲਿਖਦੇ ਬਹੁਤ ਸੋਹਣਾ ਨੇ ਪਰ ਕਿਰਦਾਰ ਪੱਖੋਂ ਨੀਵੇਂ, ਦੋਹਰੇ ਕਿਰਦਾਰ ਦੇ ਮਾਲਕ ਨੇ, ਨਸ਼ਿਆਂ, ਸਿਗਰਟਾਂ ਨਾਲ ਇਨ੍ਹਾਂ ਦੀ ਕਲਮ ਚਲਦੀ ਹੈ। ਜਿਹੜੀ ਗੱਲ ਸਮਾਜ 'ਤੇ ਲਾਗੂ ਕਰਨਾ ਚਾਹੁੰਦੇ ਨੇ , ਉਹ ਆਪਣੇ ਘਰ ਜਰਦੇ ਨਹੀਂ। ਇਸੇ ਕਰ ਕੇ ਬਹੁਤੇ ਆਪਣੇ ਘਰਸੰਭਾਲ ਨਹੀਂ ਸਕੇ। ਹਰ ਲੇਖਕ ਦੀ ਲਿਖਤ ਪੜ੍ਹਦਿਆਂ ਉਸ ਦੇ ਜੀਵਨ ਨੂੰ ਵੀ ਪੜ੍ਹਨਾ ਚਾਹੀਦਾ ਹੈ ਤਾਂ ਜੋ ਸਹੀ ਸੇਧ ਦਾ ਨਿਰਨਾ ਹੋ ਸਕੇ।

    • @kuldippannu6436
      @kuldippannu6436 4 หลายเดือนก่อน

      💯✅

    • @BALJIT_SINGH_CHAPRA
      @BALJIT_SINGH_CHAPRA 3 หลายเดือนก่อน +1

      ਜਸਵੰਤ ਕੰਵਲ।

    • @SarbjitSingh-ed1el
      @SarbjitSingh-ed1el 3 หลายเดือนก่อน +1

      @@rashpalsingh8767 ਅੰਮ੍ਰਿਤਾ ਦੇ ਮਿਹਣੇ ਦਾ ਵਾਰਸ ਸ਼ਾਹ ਵੱਲੋਂ ਜਵਾਬ
      "ਸੁਖਵਿੰਦਰ ਸਿੰਘ ਰਟੌਲ" ਦੇ ਸ਼ਬਦ
      ਸੁਣ ਮਿਹਣੇ ਵਾਰਸ ਸ਼ਾਹ ਵੀ, ਪਿਆ ਕਬਰਾਂ ਵਿਚੋਂ ਬੋਲ। ਫਿਰ ਲੀਰਾਂ ਈ ਲੀਰਾਂ ਨਿੱਕਲੀਆਂ, ਜਦ ਖਿੱਦੋ ਦਿੱਤੀ ਫੋਲ । ਗੱਲ ਸੁਣ ਨੀ ਚਲਾਕੋ ਮਾਸੀਏ ! ਕਿਉਂ ਝੂਠੇ ਪਾਉਂਦੀ ਵੈਣ। ਤੈਨੂੰ ਦਿੱਲੀ ਦੀਆਂ ਸਰਪ੍ਰਸਤੀਆਂ, ਤੇਰੀ ਸਹੇਲੀ ਇੰਦਰਾ ਡੈਣ।
      ਤੇਰੇ ਸਾਹਵੇਂ ਸੜਦੇ ਸਿੱਖ ਸੀ, ਗਲ ਮਚਦੇ ਬਲਦੇ ਟਾਇਰ। ਕਲਮ ਉੱਠੀ ਕਲਮੂੰਹੀਂ ਨਾ, ਤੇਰੇ ਅੰਦਰੋਂ ਮਰ ਗਿਆ ਸ਼ਾਇਰ। ਸਿੱਖ ਧੀਆਂ ਦੀ ਪੱਤ ਲੁੱਟਦਾ, ਤੇਰੇ ਸ਼ਹਿਰ ਚ ਰਿਹਾ ਹਜੂਮ। ਤੂੰ ਕਰਦੀ ਰਹੀ ਅੱਯਾਸ਼ੀਆਂ, ਤੈਨੂੰ ਦਿਖਿਆ ਨਾ ਮਜ਼ਲੂਮ ।
      ਬੇ-ਕਿਰਕ ਜ਼ਮਾਨਾ ਹੋ ਗਿਆ, ਹਰ ਪਾਸੇ ਸੀ ਕੋਹਰਾਮ। ਤੇਰੀ ਕਲਮ ਨੂੰ ਪੈ ਗਈ ਮੌਤ ਸੀ, ਰਹੀ ਬੈਠੀ ਨਾਲ ਆਰਾਮ । ਤੂੰ ਮਰ ਗਈ ਪੀਂਦੀ ਸਿਗਰਟਾਂ, ਗਈ ਕੌਮ ਨੂੰ ਪਿੱਠ ਵਿਖਾ। ਜਾਹ ਦਫ਼ਾ ਹੋ ਜਾ ਮੇਰੀ ਕਬਰ ਤੋਂ, ਕੋਈ ਦਾਗ ਨਾ ਦੇਵੀਂ ਲਾ।
      ਸੁਣ ਮਿਹਣੇ ਵਾਰਸ ਸ਼ਾਹ ਵੀ, ਪਿਆ ਕਬਰਾਂ ਵਿਚੋਂ ਬੋਲ। ਫਿਰ ਲੀਰਾਂ ਈ ਲੀਰਾਂ ਨਿੱਕਲੀਆਂ, ਜਦ ਖਿੱਦੋ ਦਿੱਤੀ ਫੋਲ।

  • @zorasingh3650
    @zorasingh3650 5 หลายเดือนก่อน +45

    1984 ਦੇ ਘੱਲੂਘਾਰੇ ਬਾਬਤ ਇਸਨੇ ਜਬਾਨ ਨਹੀਂ ਖੋਹਲੀ।

    • @SarbjitSingh-ed1el
      @SarbjitSingh-ed1el 3 หลายเดือนก่อน

      @@zorasingh3650 ਅੰਮ੍ਰਿਤਾ ਦੇ ਮਿਹਣੇ ਦਾ ਵਾਰਸ ਸ਼ਾਹ ਵੱਲੋਂ ਜਵਾਬ

  • @nathasingh1254
    @nathasingh1254 4 หลายเดือนก่อน +12

    ਸਾਡੇ ਸਕੂਲ ਦੀ ਕੰਧ ਉਪਰ ਲਿਖਿਆ ਹੳੰਦਾ ਆਪਣੇ ਆਪ ਨੂੰ ਜੇ ਹਰ ਸ਼ਖਸ਼ ਸੁਧਾਰੇ ਸਮਾਜ ਸੁਧਾਰ ਆਪਣੇ-ਆਪ ਹੋ ਜਾਏਗਾ।

  • @pargatbal4108
    @pargatbal4108 ปีที่แล้ว +4

    ਤਲਾਕ ਹੋਇਆ ਸੀ ❤

  • @HarbhajanSingh-z6l
    @HarbhajanSingh-z6l 4 หลายเดือนก่อน +15

    Chaval Janani

  • @Emotions-z4w
    @Emotions-z4w 3 หลายเดือนก่อน +6

    Very disappointed to know this😔 No words to explain the pain of Pritam Singh ji😔

  • @msshergill1112
    @msshergill1112 4 หลายเดือนก่อน +11

    DD ਜਲੰਧਰ ਵਾਲੇ ਇਸਨੂੰ ਐਵੇਂ ਹੀ ਮਹਾਨ ਬਣਾਈ ਗਏ

    • @tarsemsinghrajput6675
      @tarsemsinghrajput6675 3 หลายเดือนก่อน +2

      ਊਹ ਵੀ ਸਰਕਾਰੀ ਆ ਜੀ।

  • @hearttouching6445
    @hearttouching6445 4 หลายเดือนก่อน +6

    ਕਿੰਨੀ ਕ ਵਧੀਆ ਗੱਲ ਸੀ ? ਜਿਹੜੀ ਆਪਣੇ ਪਤੀ ਦੀ ਨਾ ਹੋ ਸਕੀ

  • @ElizaTheShihTzu3614
    @ElizaTheShihTzu3614 3 หลายเดือนก่อน +1

    😱 omg, Thnx for information, good sharing..

  • @sukhwindersandhu2959
    @sukhwindersandhu2959 4 หลายเดือนก่อน +3

    ਅਮ੍ਰਿਤਾ ਪ੍ਰੀਤਮ ਬਹੁਤ ਅੱਛੀ ਲੇਖਿਕਾ ਸੀ ਪਰ ਉਹ ਇੱਕ ਪਤਨੀ ਤੇ ਔਰਤ ਦੇ ਕਿਰਦਾਰ ਚ ਅਸਫਲ ਸੀ। ਪ੍ਰੀਤਮ ਸਿੰਘ ਜੀ ਕਵਾਤਰਾ ਇੱਕ ਸੰਤ ਪੁਰਖ ਸਨ ਪਰ ਅਮ੍ਰਿਤਾ ਨੇ ਬੇਵਫ਼ਾਈ ਕੀਤੀ ੳਸ ਭਲੇ ਮਨੁੱਖ ਨਾਲ। ਜੋ ਅਮ੍ਰਿਤਾ ਕੀ ਨੇ ਜੋ ਜੀਵਨ ਚ ਕਾਰੇ ਕੀਤੇ ਜੇ ਪ੍ਰੀਤਮ ਸਿੰਘ ਜੀ ਪੰਜਾਬੀ ਜੱਟ ਭਾਈਚਾਰੇ ਨਾਲ ਸੰਬੰਧਿਤ ਹੁੰਦੇ ਫਿਰ ਕੀ ਹੁੰਦਾ।

  • @gurtejbains7539
    @gurtejbains7539 4 หลายเดือนก่อน +24

    ਪੰਜਾਬ ਦੀ ਰਾਖੀ ਸਾਵੰਤ ਸੀ 😂😂😂

    • @msshergill1112
      @msshergill1112 4 หลายเดือนก่อน +2

      🤣🤣

    • @SarbjitSingh-ed1el
      @SarbjitSingh-ed1el 4 หลายเดือนก่อน +5

      ਨਹੀਂ ਕੰਗਨਾਂ ਵਰਗੀ ਗਸਤੀ ਸੀ

  • @ShardpalSingh-r5q
    @ShardpalSingh-r5q 4 หลายเดือนก่อน +4

    ਅੰਮ੍ਰਿਤਾ ਪ੍ਰੀਤਮ ਦੀ ਸਵੈ ਜੀਵਨੀ ਰਸੀਦੀ ਟਿਕਟ ਮੈਂ ਪੜੀ ਸੀ, ਕੂੜ ਕਬਾੜ ਤੋਂ ਵੱਧ ਕੁੱਝ ਨਹੀਂ।
    ਅੰਮ੍ਰਿਤਾ ਸਾਹਿਰ ਲੁਧਿਆਣਵੀ ਦੇ ਪਿੱਛੇ ਫਿਰਦੀ ਰਹੀ ਪਰ ਉਸ ਨੂੰ ਕਦੇ ਵੀ ਇਸ ਨੂੰ ਮੂੰਹ ਨਾ ਲਾਇਆ।
    ਅੰਮ੍ਰਿਤਾ ਦੀਆਂ ਲਿਖਤਾਂ ਮੈਨੂੰ ਨੀਵੇਂ ਪੱਧਰ ਦੀਆਂ ਲੱਗੀਆਂ।
    ਅੰਮ੍ਰਿਤਾ ਨੂੰ ਠਰਕੀ ਲੇਖਕਾਂ ਨੇ ਸਿਰ
    ਚੜਾਈਆ ਸੀ ਪਰ ਉਸ ਨੇ ਉਹਨਾਂ ਨੂੰ ਵਰਤਿਆ ਜਰੂਰ, ਪੱਲੇ ਕੁਝ ਨਹੀਂ ਪਾਇਆ

  • @kala7232
    @kala7232 3 หลายเดือนก่อน +1

    ਗੁਲਾਮਾਂ ਦੀ ਸੋਚ ਕਦੇ ਅਜਾਦ ਨਹੀਂ ਹੋ ਸਕਦੀ, ਸੋਚਣਾਂ ਤਾਂ ਗੁਨਾਹ ਸਮਝਦੀ ਹੈ ।

  • @harishnarula4235
    @harishnarula4235 4 หลายเดือนก่อน +6

    ਕੁਲ ਮਿਲਾ ਕੇ ਇਹ ਜਨਾਨੀ ਨਾ ਆਪਣੇ ਪਰਿਵਾਰ ਪ੍ਰਤੀ ਤੇ ਨਾ ਹੀ ਕੌਮ ਪ੍ਰਤੀ ਵਫ਼ਾਦਾਰ ਰਹੀ। ਪਰ ਇਮਰੋਜ਼ ਵਿਚਾਰਾ ਇਸ ਦਾ ਕਿਉਂ ਨੌਕਰ ਬਣਿਆ ਰਿਹਾ। ਪਰ ਲੇਖਿਕਾ ਸਿਰਮੌਰ ਰਹੀ।

  • @msshergill1112
    @msshergill1112 4 หลายเดือนก่อน +10

    ਜਿਸਨੇ ਪੰਜਾਬ ਨਾਲ ਤੇ ਕੌਮ ਨੂੰ ਪਿੱਠ ਵਿਖਾਈ ਉਸਨੂੰ ਕੋਈ ਯਾਦ ਨਹੀਂ ਕਰਦਾ

    • @SarbjitSingh-ed1el
      @SarbjitSingh-ed1el 3 หลายเดือนก่อน +2

      @@msshergill1112 ਅੰਮ੍ਰਿਤਾ ਦੇ ਮਿਹਣੇ ਦਾ ਵਾਰਸ ਸ਼ਾਹ ਵੱਲੋਂ ਜਵਾਬ
      "ਸੁਖਵਿੰਦਰ ਸਿੰਘ ਰਟੌਲ" ਦੇ ਸ਼ਬਦ
      ਸੁਣ ਮਿਹਣੇ ਵਾਰਸ ਸ਼ਾਹ ਵੀ, ਪਿਆ ਕਬਰਾਂ ਵਿਚੋਂ ਬੋਲ। ਫਿਰ ਲੀਰਾਂ ਈ ਲੀਰਾਂ ਨਿੱਕਲੀਆਂ, ਜਦ ਖਿੱਦੋ ਦਿੱਤੀ ਫੋਲ । ਗੱਲ ਸੁਣ ਨੀ ਚਲਾਕੋ ਮਾਸੀਏ ! ਕਿਉਂ ਝੂਠੇ ਪਾਉਂਦੀ ਵੈਣ। ਤੈਨੂੰ ਦਿੱਲੀ ਦੀਆਂ ਸਰਪ੍ਰਸਤੀਆਂ, ਤੇਰੀ ਸਹੇਲੀ ਇੰਦਰਾ ਡੈਣ।
      ਤੇਰੇ ਸਾਹਵੇਂ ਸੜਦੇ ਸਿੱਖ ਸੀ, ਗਲ ਮਚਦੇ ਬਲਦੇ ਟਾਇਰ। ਕਲਮ ਉੱਠੀ ਕਲਮੂੰਹੀਂ ਨਾ, ਤੇਰੇ ਅੰਦਰੋਂ ਮਰ ਗਿਆ ਸ਼ਾਇਰ। ਸਿੱਖ ਧੀਆਂ ਦੀ ਪੱਤ ਲੁੱਟਦਾ, ਤੇਰੇ ਸ਼ਹਿਰ ਚ ਰਿਹਾ ਹਜੂਮ। ਤੂੰ ਕਰਦੀ ਰਹੀ ਅੱਯਾਸ਼ੀਆਂ, ਤੈਨੂੰ ਦਿਖਿਆ ਨਾ ਮਜ਼ਲੂਮ ।
      ਬੇ-ਕਿਰਕ ਜ਼ਮਾਨਾ ਹੋ ਗਿਆ, ਹਰ ਪਾਸੇ ਸੀ ਕੋਹਰਾਮ। ਤੇਰੀ ਕਲਮ ਨੂੰ ਪੈ ਗਈ ਮੌਤ ਸੀ, ਰਹੀ ਬੈਠੀ ਨਾਲ ਆਰਾਮ । ਤੂੰ ਮਰ ਗਈ ਪੀਂਦੀ ਸਿਗਰਟਾਂ, ਗਈ ਕੌਮ ਨੂੰ ਪਿੱਠ ਵਿਖਾ। ਜਾਹ ਦਫ਼ਾ ਹੋ ਜਾ ਮੇਰੀ ਕਬਰ ਤੋਂ, ਕੋਈ ਦਾਗ ਨਾ ਦੇਵੀਂ ਲਾ।
      ਸੁਣ ਮਿਹਣੇ ਵਾਰਸ ਸ਼ਾਹ ਵੀ, ਪਿਆ ਕਬਰਾਂ ਵਿਚੋਂ ਬੋਲ। ਫਿਰ ਲੀਰਾਂ ਈ ਲੀਰਾਂ ਨਿੱਕਲੀਆਂ, ਜਦ ਖਿੱਦੋ ਦਿੱਤੀ ਫੋਲ।

  • @jaswinderuppal4852
    @jaswinderuppal4852 4 หลายเดือนก่อน +11

    She is selfish
    She is not a good daughter, wife, girlfriend , community not even mother
    Shame on her but her husband Pritam salute ji
    Very nice person
    Good husband and Father

    • @baldevsidhu7719
      @baldevsidhu7719 4 หลายเดือนก่อน

      Not everyone is perfect, definitely not defending her BUT her boyfriend had the right to be a servant or whatever he wanted to her. It was his choice .

  • @paramvirkaur2714
    @paramvirkaur2714 4 หลายเดือนก่อน +21

    ਵਾਕਿਆ ਈ ਇਸ ਭਾਪਨ ਨੇ ਬਹੁਤ ਗੰਦ ਪਾਇਆ ਹੋਇਆ ਸੀ !

    • @kuljitsingh5556
      @kuljitsingh5556 4 หลายเดือนก่อน +8

      If you believe in castism, remove kaur from your name

    • @jsingh936
      @jsingh936 4 หลายเดือนก่อน

      ਤੂੰ ਰਾਮ ਰਹੀਮ ਦੀ ਗੁਫ਼ਾ ਚ ਚਲੇ ਜਾ। ਭਾਪਾ ਤਾਂ ਗੁਰੂ ਗੋਬਿੰਦ ਸਿੰਘ ਵੀ ਸੀ, ਤੂੰ ਗ਼ਲਤ ਪਾਸੇ ਤੁਰੀ ਫਿਰਦੀ ਆ, ਗੁਫ਼ਾ ਚ ਜਾ ਤੇ ਪਾਰ ਉਤਾਰਾ ਕਰਵਾ ਲਾ

  • @pawanprashar6191
    @pawanprashar6191 4 หลายเดือนก่อน +5

    Great Amrita pritam she is original as Strong river pure artist no body only cry of women soul

  • @mohindersidhu1279
    @mohindersidhu1279 3 หลายเดือนก่อน

    Good information

  • @harinderkaur2141
    @harinderkaur2141 4 หลายเดือนก่อน +1

    Thank you for sharing

  • @kirankaur3548
    @kirankaur3548 3 หลายเดือนก่อน +1

    ਕਦੇ ਸੋਚਿਆ ਨਹੀਂ c 😢 v eh eda de c

  • @advocatejagmohansinghbhatt6707
    @advocatejagmohansinghbhatt6707 ปีที่แล้ว +3

    Anne kuree was unable to understand and respond my questions on this. Ruined her self including reputation and talking to women rights therefore eclipsed her life.

  • @jeetasingh9510
    @jeetasingh9510 4 หลายเดือนก่อน +1

    Background noise of sound is hindering your word delivery.

  • @kulwindergill5609
    @kulwindergill5609 ปีที่แล้ว

    😮

  • @shere-punjabsinghshergill3257
    @shere-punjabsinghshergill3257 ปีที่แล้ว +11

    Ikla Imroz hi nahi, Sahir Ludhianvi vi si Prof Mohan Singh te kai hor san. No doubt oh istri pardhan writer si. Panjab di awaz vi bani. Per personal life ch indian aspect to bibi lor to wadh giri hoi si. Sharab, Cigarette and sex were her main past time.

  • @kaurb4258
    @kaurb4258 ปีที่แล้ว +3

    Shiv ki si?

    • @shere-punjabsinghshergill3257
      @shere-punjabsinghshergill3257 ปีที่แล้ว +5

      Shiv ne kisse di dhee bhain nahi kadhi ja kisse bar share aam kujh kiha. Na hi kisse naal awara firda si. Ih bibi ta khud mandi si kusde extra marital relations san.

    • @SarbjitSingh-yg7bs
      @SarbjitSingh-yg7bs 5 หลายเดือนก่อน +3

      Poet

  • @ranjitkaur8388
    @ranjitkaur8388 5 หลายเดือนก่อน +7

    84,Velr, ess Ne Kush nhi Likhia a, kio Esdi kalm Bahj Hu gai c,

  • @KulwinderKaur-dz1dk
    @KulwinderKaur-dz1dk ปีที่แล้ว

    Nice

  • @raghbirsingh6192
    @raghbirsingh6192 4 หลายเดือนก่อน +3

    ਪੰਜਾਬੀ ਮਲਿਕਾ ਸ਼ਰਾਵਤ।😅

  • @rashpalsingh8767
    @rashpalsingh8767 4 หลายเดือนก่อน +8

    ਬਦਚਲਨ ਔਰਤ।

  • @ranjitpossi
    @ranjitpossi 4 หลายเดือนก่อน +5

    ਦੀਵੇ ਥੱਲੇ ਹਨੇਰਾ

  • @AvtarSingh-ke7my
    @AvtarSingh-ke7my 9 หลายเดือนก่อน +1

    Bahut vadhiya.

  • @charanjitrandhawa4695
    @charanjitrandhawa4695 ปีที่แล้ว +8

    "bhaj gai" word used for this Legend seems not to be a good one please,sir.

    • @shere-punjabsinghshergill3257
      @shere-punjabsinghshergill3257 ปีที่แล้ว +4

      Bhaj gai nu ki udhal gai ja ki kahoge?

    • @hardeoldeol1275
      @hardeoldeol1275 4 หลายเดือนก่อน

      ABSOLUTELY RIGHT RESPECT NALL BOLNA CHAEDA BAHI SHAIB NU SO SAD 😊

    • @gurmeetsingh2870
      @gurmeetsingh2870 4 หลายเดือนก่อน +1

      ਸਮਾਜ/ ਕਾਨੂੰਨ ਦੀ ਨਜ਼ਰ ਵਿੱਚ , ਇਸ ਨੂੰ ਹੋਰ ਕੀ ਕਹੋਗੇ ?

    • @ElizaTheShihTzu3614
      @ElizaTheShihTzu3614 3 หลายเดือนก่อน +1

      ​@gurmeetsingh2870 🤔 don't know

  • @gurmeet-p3p
    @gurmeet-p3p 4 หลายเดือนก่อน

    Bahut acha

  • @santoshgoodwahegurujikaur2647
    @santoshgoodwahegurujikaur2647 4 หลายเดือนก่อน

    Wow

  • @anmol2262
    @anmol2262 4 หลายเดือนก่อน +5

    Singar, filma bala, ਲਿਖਣ ਬਾਲੇ,ਜਿੰਨੇ ਬੀ ਨੇ ਏ ਜੋ ਬੀ ਲਿਖਦੇ , ਗਾਉਂਦੇ ਨੇ ਏ ਸਭ ਉਲਟ ਹੁੰਦੇ ਨੇ, ਕਿਸੇ ਦਾ ਚਿਹਰਾ ਦੁਨੀਆਂ ਦੇ ਸਾਹਮਣੇ ਆ ਜਾਦਾ, ਤੇ ਕਿਸੇ ਦਾ ਨੀ, ਇਸ ਲਈ ਅੰਧ ਭਗਤ ਨਾ ਬਣੋ ਵੀਰੋ,

  • @paroshpanju4219
    @paroshpanju4219 4 หลายเดือนก่อน +2

    ਕੋਈ ਸੋਰਸ ਹੈ? ਮਨੋ ਜੋੜ ਕੇ ਬੋਲੀ ਜਾ ਰਿਹਾ

  • @gurcharnsingh6806
    @gurcharnsingh6806 3 หลายเดือนก่อน

    ਇਹਨੇ ਅੱਗੇ ਜਾਕੇ ਪਾਸ ਤੇ ਸ਼ਮਸ਼ੇਰ ਸੰਧੂ ਨੂੰ ਜਨਮ dita ਜਾ ਥਾਪੜਾ ਕਹਿਲੋ

  • @GurmitBSingh
    @GurmitBSingh 4 หลายเดือนก่อน +1

    Excellent analysis JI
    SACH KIRDAAR HUNDA HAI
    Even kabi kabi song ; Sudha malhotra JI said sahir wrote for her ?
    Khud NAL CHOOOTH bolna EK Wadee' GIRAWAT HAI on its OWN RIGHT JI ?
    Yes shorat di BUNYAAD sach TEY howey TANN theek HAI not otherwise

  • @JashanBrar-n5d
    @JashanBrar-n5d 4 หลายเดือนก่อน

    Nyc

  • @AmandeepKaur-wf1ly
    @AmandeepKaur-wf1ly 3 หลายเดือนก่อน

    Fir isney apney name dey pichey pritam kyo lgaya jd good relations nhi c

    • @jagdeeppanag5396
      @jagdeeppanag5396 3 หลายเดือนก่อน

      1935 ch marriage hoi si Dona di, 1960 ch separate hoye c dono par jad tak Amrita Pritam naam hit ho chukka c so personal gains layi naam use kri gyi she never loved him, 1940 to baad hi sahir te dorre payi gyi c Pritam bhain dena ghossa c jade e ni kadti bahar

  • @dhanwantmoga
    @dhanwantmoga 4 หลายเดือนก่อน +1

    she Got Gyaan peeth award with battering ….she was not deserving for this award…. Even she didn’t wrote a single world on her father in her autobiography….

  • @kajaljot4789
    @kajaljot4789 6 หลายเดือนก่อน +5

    ਬਾਈ ਤੁਸੀ ਟਾਈਟਲ ਸਹੀ ਨਹੀਂ ਦਿੱਤਾ।❤
    ਕੋਈ ਦੋ ਰਾਇ ਨਹੀਂ ਕਿ ਓਹ ਇਕ ਮਹਾਨ ਸਾਹਿਤਕਾਰ ਸੀ।❤

    • @hardeoldeol1275
      @hardeoldeol1275 4 หลายเดือนก่อน +1

      ABSOLUTELY RIGHT 👍🏻

  • @rajveersinghrai6253
    @rajveersinghrai6253 4 หลายเดือนก่อน

    Very good information

  • @Gurpretsingh_.01
    @Gurpretsingh_.01 ปีที่แล้ว +47

    ਅਮ੍ਰਿਤਾ ਪ੍ਰੀਤਮ ਕੋਮ ਦੀ ਗਦਾਰ ਸੀ

    • @bedidoc4420
      @bedidoc4420 4 หลายเดือนก่อน +3

      Please Explain!
      Kyon ??

    • @kuljitsingh5556
      @kuljitsingh5556 4 หลายเดือนก่อน +8

      ​@@bedidoc4420 Extramarital affairs, smoking, alkohlism, not uttered a word about 1984. Enough ?

    • @harpreetkaur5022
      @harpreetkaur5022 4 หลายเดือนก่อน +4

      @@kuljitsingh5556ਬਿਲਕੁੱਲ ਸਹੀ ਹੈ

    • @harpreetkaur5022
      @harpreetkaur5022 4 หลายเดือนก่อน +9

      @@bedidoc4420ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋ ਬੋਲ ਜਦੋ 1984 ਵਿੱਚ ਜੋ ਵੀ ਕੁੜੀਆ ਨਾਲ ਹੋਇਆ ਉਹਦੋ ਇਸ ਬਦਚਲਣ ਦੀ ਕਲਮ ਕਿੱਥੇ ਮਰ ਗਈ 😊

    • @dhanwantmoga
      @dhanwantmoga 4 หลายเดือนก่อน +2

      @@bedidoc4420 she praised indra for 84 and even support her….

  • @DeepGill-wg2ur
    @DeepGill-wg2ur 4 หลายเดือนก่อน +5

    ਚਵਲ ਸੀ

  • @gurgurgur
    @gurgurgur 3 หลายเดือนก่อน

    Gurbani anusar sansar vich jeev atma mistake kar kar he ack din wheheguru nal lagdiya hun kaysay nu es janam vich wheheguru nal param ho janda ha koe nu koe janam lag janday hun , mag wheheguru apnay bachay nu bakash low es janam vich apnay name di ousatati dayvo good karma karn nu dayvo , mukti da marg dikhayow , past nu bhul kay ajj good kara kırpa karo

  • @charatsinghvirk4847
    @charatsinghvirk4847 4 หลายเดือนก่อน +2

    Chaval janani c

  • @punjabi-ae-zubane9708
    @punjabi-ae-zubane9708 4 หลายเดือนก่อน +1

    Emrosebhut wadia chitarkar c. Par Amritade sath ne os de pretaba nu mitti ch mila dita vidio jankari bharpour aa

  • @HardeepKaur-wq7st
    @HardeepKaur-wq7st ปีที่แล้ว +2

    Aurat apna tarha naal jeevan chahe te duniya de vicar dekho ,using lekhni dekho character nahi

    • @PreetOyeee
      @PreetOyeee 4 หลายเดือนก่อน +1

      Apni taran naal jina ki es nu kende ne ? je mard vi apni janani nu ghar shad ke bahar eh kam karda hai ta os nu vi galat hi kiha janda hai . nala je bacche jamme ta unha nu sambhalan di jummewari vi hundi hai . main khud single mom haan . bahut travel kardi aa marzi di zindagi jyundi aa. par mera pariwaar mere bacche meri peli priority ne .

    • @BALJIT_SINGH_CHAPRA
      @BALJIT_SINGH_CHAPRA 3 หลายเดือนก่อน +1

      ​@@PreetOyeee👍

  • @kaurb4258
    @kaurb4258 ปีที่แล้ว +4

    Kali saheba buri BNA ti mard hzara ne

    • @kavitajoshi3118
      @kavitajoshi3118 4 หลายเดือนก่อน

      Eni bold aurat marda to kive jhali ja sakdi aa. Uto eni mashoor.

  • @NarinderSingh-uy5nq
    @NarinderSingh-uy5nq 3 หลายเดือนก่อน

    Ijjat banoni badi aukhi ha

  • @Anup-f2q
    @Anup-f2q 3 หลายเดือนก่อน

    Bhut chaval kisam di janani c a ..

  • @simplechannel466
    @simplechannel466 4 หลายเดือนก่อน

    Gallon ta kahaniya vang log bahut karde
    patta ta chalda tadd.. jado chalna panda
    Dont read listen bullshit

  • @bhupinderarora1190
    @bhupinderarora1190 ปีที่แล้ว +5

    Komm dee GADDAAR si

  • @PravitSingh-jk8vc
    @PravitSingh-jk8vc 4 หลายเดือนก่อน

    Amrita prritam ghastia di idol aw
    Ghastia katila chora luchya de v idiol hunde ne

  • @anjukukreja775
    @anjukukreja775 4 หลายเดือนก่อน

    😮😮😢😢👎👎

  • @gurpreetsinghdhaliwal3618
    @gurpreetsinghdhaliwal3618 4 หลายเดือนก่อน +1

    Sali vich

  • @bhupinderpreet1038
    @bhupinderpreet1038 ปีที่แล้ว +3

    Bahut bekar Tital

  • @SatnamsinghSingh-x1g
    @SatnamsinghSingh-x1g 4 หลายเดือนก่อน

    Luchi shayera