ไม่สามารถเล่นวิดีโอนี้
ขออภัยในความไม่สะดวก

ਚੜ੍ਹ ਗਏ ਸਾਹ…

แชร์
ฝัง
  • เผยแพร่เมื่อ 13 ก.ค. 2024
  • About Punjab Television Shorts:
    Punjab Television Shorts is a trustworthy Punjabi news discussion portal where guests are invited to thoroughly analyze current issues and other topics relating to the Punjabi people in their language for their interests.
    We regularly upload short clips from our official youtube channel @punjabtelevision.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    _________________________________________________
    Our popular search queries:
    Punjab News, Punjabi News, Breaking News, Today News, Latest News, News Today, ਪੰਜਾਬ ਨਿਊਜ਼, ਪੰਜਾਬ ਖਬਰਾਂ, ਪੰਜਾਬ ਦੀਆਂ ਮੁੱਖ ਖਬਰਾਂ, ਪੰਜਾਬ ਦੀਆਂ ਤਾਜੀਆਂ ਖਬਰਾਂ, ਪੰਜਾਬੀ ਖਬਰਾਂ, ਪੰਜਾਬੀ ਖਬਰਾਂ ਲਾਈਵ, ਪੰਜਾਬੀ ਖਬਰਾਂ today, Punjabi live, Punjab Television Harjinder Singh Randhawa, Trending news, Harjinder singh randhawa latest, Harjinder Randhawa latest, Punjab, punjab news 2023
    _________________________________________________
    Do hit the Like, Subscribe & Share button for more such information
    Do follow us on our other social media platforms:
    Facebook - / punjabtelevision
    Twitter - / punjabtelevision
    Instagram - / punjabtelevision
    #punjabnews #punjabinews #punjabtelevision

ความคิดเห็น • 12

  • @balsingh5965
    @balsingh5965 หลายเดือนก่อน +4

    ਸਭ ਚੋਰ ਆ ਜੀ
    ਪੰਥ ਨਹਿ ਪੈਸਾ ਚਾਹੀਦਾ ਇਨ੍ਹਾਂ ਨੂੰ

  • @harjinderkaur3978
    @harjinderkaur3978 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏

  • @ShukvinderKumar-mk7mu
    @ShukvinderKumar-mk7mu หลายเดือนก่อน

    ਸਰ ਪੰਜਾਬ ਦੇ
    ਹੋਰ ਮਹੱਤਵਪੂਰਨ ਮਸਲਿਆਂ ਦੀ ਵੀ ਚਰਚਾ ਕਰੋ ਇਕਲੇ ਅਕਾਲੀਆਂ ਨੂੰ ਹੀ ਨਾਂ ਚੁਕੀ ਫਿਰੋ ਸਰੋਤੇ ਅਕਗੇ।

  • @adv.madanlal13
    @adv.madanlal13 หลายเดือนก่อน +1

    🙏 🙏
    Sirs , Akal Takhat must solve the panthic issue at the earliest for the restoration of lost status of SAD....

  • @DrKavitasChannel
    @DrKavitasChannel หลายเดือนก่อน +1

    ਹਰ ਪੱਤਰਕਾਰ, ਚਾਹੇ ਸਿੱਖ ਅਧੂਰਾ ਹੀ ਹੈ...ਪਰ ਮਨਭਾਉਂਦਾ ਵਿਸ਼ਾ ...ਅਕਾਲ ਤਖ਼ਤ...ਅਧੂਰੇ ਕੀ ਚਰਚੇ ਕਰਨਗੇ...ਸੁਆਦ ਤੇ Views ਹੀ ਹਨ।

    • @harpalsingh5181
      @harpalsingh5181 หลายเดือนก่อน +1

      ਮੇਰੀ ਭੈਣਾਂ ਸਿਖੀ ਗੁਣਾਂ ਦਾ ਨਾਮ ਹੈ ਕਿਸੇ ਇਕੱਲੇ ਪਹਿਰਾਵੇ ਦਾ ਨਾਮ ਨਹੀਂ ਹੈ ਤਕਰੀਬਨ ਆਪਾ ਸਭ ਗੁਰੂ ਸਾਹਿਬਾਨ ਵਲੋ ਦਰਸਾਏ ਅਸੂਲਾਂ ਮੁਤਾਬਿਕ ਅਧੂਰੇ ਹੀ ਹਾਂ

  • @KarmjeetSingh-nb1tu
    @KarmjeetSingh-nb1tu หลายเดือนก่อน +1

    ਮੈ ਸਮਝਦਾ ਬਾਦਲਾਂ ਦਾ ਉੱਨਾਂ ਕਸੂਰ ਨਹੀ ਜਿੰਨਾ ਕਸੂਰ ਜਥੇਦਾਰ ਰਣਜੀਤ ਸਿੰਘ ਤੇ ਜਥੇਦਾਰ ਕਉਕੇ ਸਾਬ ਤੋ ਬਿਨਾ॥ ਦੂਜੇ ਸਾਰੇ ਬਾਦਲ ਜਥੇਦਾਰਾ ਦਾ ਹੈ ਜਿੰਨਾਂ ਨੇ ਬਾਦਲਾਂ ਪਿੱਛੇ ਲੱਗ ਕੇ ਲਾਲਚ ਪਿੱਛੇ ਲਗਕੇ ਵਾਰ ਵਾਰ ਸਿੱਖਾਂ ਨਾਲ ਗਦਾਰੀ ਕੀਤੀਤੇ ਆਪਣਾ ਫਰਜ ਨਹੀ ਨਿਬਾਇਆ॥ ਬਾਦਲਾਂ ਅਤੇ ਕਾਲੀਆ ਤੋ ਪਹਿਲਾਂ ਸਜ਼ਾ ਇੰਨਾਂ ਜਥੇਦਾਰਾਂ ਨੂੰ ਚਾਹੀਦੀ ਹੈ ॥ ਸਜ਼ਾ ਵੀਇਨਾ ਨੂ ਭਾਂਡੇ ਮਾਂਜਣ ਦੀ ਨਹੀ ਇੰਨਾਂ ਦਾ ਮੂੰਹ ਕਾਲਾ ਕਰਕੇ ਗੁਰੂ ਘਰਾਂ ਵਿੱਚੋਂ ਕੱਢਿਆ ਜਾਵੇ॥ਕਿੰਨੇ ਸਾਲਾਂ ਤੋਂ ਇਹ ਲੋਕ ਗੁਰੂ ਘਰਾਂ ਨਾਲ ਬੇਈਮਾਨੀ ਕਰਦੇ ਆ ਰਹੇ ਹਨ॥ ਇਹ ਜਥੇਦਾਰ ਸਿਰਫ ਪਰਵਾਰ ਪਾਲਣ ਵਾਲੇ ਹੀ ਨਹੀ ਹੋਣੇ ਚਾਹੀਦੇ॥ ਕਉਕੇ ਸਾਬ ਵਾਂਗੂੰ ਟੁਕੜੇ ਟੁਕੜੇ ਹੋਕੇ ਨਹਿਰਾ ਵਿੱਚ ਰੁੜ੍ਹਣ ਵਾਲੇ ਵੀ ਹੋਣੇ ਚਾਹੀਦੇ ਹਨ ਕੋਮ ਵਾਸਤੇ

  • @ManjitSingh-ce8pq
    @ManjitSingh-ce8pq หลายเดือนก่อน

    ਅਕਾਲੀ ਦਲ ਲਈ ਹੁਣ ਪੰਜਾਬ ਵਾਸਤੇ agitation ਕਰੇ ਫਿਰ ਇਸਤੇ ਭਰੋਸਾ ਬਹਾਲ ਹੋਵੇਗਾ

  • @PRITAMSINGH-vn2gh
    @PRITAMSINGH-vn2gh หลายเดือนก่อน

    🙏🙏🙏🙏

  • @manjitsinghmatharu
    @manjitsinghmatharu หลายเดือนก่อน

    🙏🙏

  • @Ranjeetdaliwal-kz2nc
    @Ranjeetdaliwal-kz2nc หลายเดือนก่อน

    ਸਤਿ ਸ੍ਰੀ ਆਕਾਲ ਜੀ।

  • @udeshsharma-gn7xi
    @udeshsharma-gn7xi หลายเดือนก่อน +1

    Ranjit nu pradhan banao
    Per banange nahi