Jaito Da Morcha | ਜੈਤੋ ਦਾ ਮੋਰਚਾ | Jaito da Morcha by Dr. Sukhpreet Singh Udhoke

แชร์
ฝัง
  • เผยแพร่เมื่อ 19 ก.พ. 2024
  • Jaito da Morcha by Dr. Sukhpreet Singh Udhoke || Morcha Guru Ka Bag || Dr. Sukhpreet Singh Udhoke
    Jaito da Morcha refers to the historic protest led by Sikhs in the town of Jaito, Punjab, India. It took place in 1923-24 and was a significant part of the larger Gurdwara Reform Movement. Sikhs demanded the return of control over their religious shrines from the Mahants (custodians) appointed by the British government.
    The Morcha culminated in the release of Sikh shrines from the control of Mahants, marking a crucial victory for the Sikh community. The event played a pivotal role in shaping the political consciousness of Sikhs in British India and contributed to the larger struggle for religious and political rights.
    ਜੈਤੋ ਦਾ ਮੋਰਚਾ
    Maharaja Ripudaman Singh
    Jaito Da Morcha
    History Jaito Da Morcha
    ਜੈਤੋ ਦੇ ਮੋਰਚੇ ਦਾ ਇਤਿਹਾਸ
    Gurudwara Gangsar Sahib
    Jaito da Morcha by Dr. Sukhpreet Singh Udhoke
    Jaito Da Morcha: Dr. Udhoke
    Guru Ka Bag
    ਅਸਲ ਕਾਰਨ ਜੈਤੋ ਦੇ ਮੋਰਚਾ ਦਾ
    History of Maharaja Ripudaman Singh Nabha
    Morcha Guru Ka Bag
    History of Morcha Guru ka bagh
    Join us on our official Facebook, Instagram, TH-cam, and Twitter
    LIKE | COMMENT | SHARE | SUBSCRIBE
    Please see the links below
    ✅ Follow me on Facebook
    / sarkaar.e.khalsa
    ✅ Follow me on Instagram
    / sarkar.a.khalsa
    ✅ Subscribe on TH-cam
    / @sarkar-a-khalsa
    ✅ Follow me on Website
    sarkar-a-khalsa.com/
    ✅ Join WhatsApp for Daily Updates
    chat.whatsapp.com/EgraqhHPq38...
    ✅ Join Telegram for Daily Updates
    web.telegram.org/k/#@SarkarAK...
    Disclaimer: This channel does not promote any illegal activities, and all content provided by this channel is for educational purposes only. The purpose of this channel is not to promote or incite ill feelings towards any community, caste, race or religion. Please keep discussions on this channel clean and respectful and refrain from using racial or sexist slurs as well as personal insults. (Please do not use abusive language towards anyone.)
    Copyright Disclaimer Under Section 107 of the Copyright Act 1976, allowance is made for 'Fair Use for purposes such as criticism, comment, news reporting, teaching, scholarship, and research. Fair use is permitted by copyright statute that might otherwise be infringing. Non-profit, educational, or personal use tips the balance in favor of fair use.

ความคิดเห็น • 45

  • @GurdeepDhillon1984
    @GurdeepDhillon1984 5 หลายเดือนก่อน +15

    ਸੁੱਖ ਪ੍ਰੀਤ ਵੀਰ ਟਾਇਮ ਕੱਢ ਕੇ ਲੜੀ ਵਾਰ ਸ਼ਹੀਦੀ ਇਤਿਹਾਸ ਦੀਆਂ ਘੰਟੇ ਘੰਟੇ ਦੀਆਂ ਵੀਡੀਓ ਬਣਾ ਕੇ ਜੇ ਪਤਾ ਦਿੱਓ ਤੁਹਾਡੀ ਬਹੁਤ ਵੱਡੀ ਕੁਰਬਾਨੀ ਹੋਵੇ ਗੀ ਕਿਓਕਿ ਪਿੰਡਾਂ ਦੇ ਗੁਰਦਵਾਰਿਆਂ ਵਿੱਚ ਕੋਈਂ ਕਥਾ ਨਹੀਂ ਹੁੰਦੀ ਜੋਂ ਮਰੇ ਇੰਨਸਾਨ ਨੂੰ ਜ਼ਿੰਦਾ ਕਰ ਸਕਦੀ ਹੈ ਸ਼ਹੀਦੀ ਕਥਾ

  • @Daljitsinghkhalsa.
    @Daljitsinghkhalsa. 4 หลายเดือนก่อน +1

    🙏👆🌹❤️⚔️ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏ਬਹੁਤ ਧੰਨਵਾਦ ਸਿੱਖ ਇਤਹਸ ਨੂੰ ਪ੍ਰੇਮ ਕਰਦੇ ਹੋ ਲੱਗਦਾ ਹੈ ਤੁਸੀ 👹👺🥸🤠ਨਾਗਪੁਰ ਵਾਲੇ ਪਾਪੀ ਗੁਰੂ ਨਿੰਦਕ ਦਰਸੂ ਰਾਗੀ .ਧੁੰਦੇ .ਗੰਦਪਰੀਤ.ਘੱਗੇ ਤੇ ਇਸਦੀ ਕੁੜੀ ਪ੍ਰਿਥੀਏ ਥੀਰਮੱਲੀਏ ਗੰਦੇ ਗਰੁੱਪ ਦਾ ਸਾਥ ਛੱਡ ਦਿੱਤਾ ਹੈ

  • @user-bg5pn4em6b
    @user-bg5pn4em6b 4 หลายเดือนก่อน +2

    ਰੰਗਰੇਟੇ ਗੁਰੂ ਕੇ ਬੇਟੇ ਇਹਨਾਂ ਦਾ ਬਹੁਤ ਯੋਗਦਾਨ ਹੈ ਜਿੰਨੇ ਵੀ ਯੋਧੇ ਹੋਏ ਆ ਸਿੱਖ ਧਰਮ ਦੇ ਵਿੱਚ ਸਾਰੇ ਮਜਬੀ ਸਿੱਖਾਂ ਵਿੱਚੋਂ ਸਨ ਬਹੁਤ ਯੋਧਿਆਂ ਦੀ ਕੌਮ ਹੈ ਮਜਬੀ ਸਿੱਖ ਇਹਨਾਂ ਦਾ ਧੰਨਵਾਦ ਹੈ

  • @parmjitsinghwaheguruji7041
    @parmjitsinghwaheguruji7041 5 หลายเดือนก่อน +3

    ਖਾਲਸਾ ਜੀ ਤੁਸੀਂ ਧੰਨ ਹੋ।
    ਗੁਰੂ ਸਾਹਿਬ ਤੁਹਾਨੂੰ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖਣ।

  • @GurumeetSingh-yj1lp
    @GurumeetSingh-yj1lp 5 หลายเดือนก่อน +4

    ਡਾਕਟਰ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾ ਕਮਾਲ ਇਤਿਹਾਸ ਦੀ ਖੋਜ ਬੜੇ ਸੱਜੇ ਢੰਗ ਦੇ ਨਾਲ ਆਪ ਜੀ ਨੇ ਵਿਚਾਰ ਸਾਂਝੇ ਕੀਤੇ ਹਨ ਜੋ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਸਾਡੀ ਸਿੱਖ ਨੌਜਵਾਨ ਪੀੜੀ ਨੂੰ ਲੋੜ ਹੈ ਕਿ ਅਸੀਂ ਆਪਣੇ ਵਿਰਸੇ ਨੂੰ ਕਿਸ ਤਰ੍ਹਾਂ ਬਚਾਉਣਾ ਹੈ ਤੇ ਸੁੱਤੀ ਕੌਮ ਨੂੰ ਜਗਾਉਣਾ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਗੁਰੂ ਕਿਰਪਾ ਕਰੇ ਆਪ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਕੌਮ ਦੀ ਵੱਧ ਚੜ ਕੇ ਸੇਵਾ ਕਰਦੇ ਰਹੋ ਉਹ ਕਰ ਦਿੰਦੇ ਰਹੋ ਕਬੀਰ ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਣੇ ਪੁਕਾਰ ਗੁਰੂ ਜਰੂਰ ਕਿਰਪਾ ਕਰੇਗਾ ਧੰਨਵਾਦ

  • @amazingfact8914
    @amazingfact8914 4 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ

  • @amazingfact8914
    @amazingfact8914 4 หลายเดือนก่อน +1

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🏻

  • @RanjitSingh-yn3of
    @RanjitSingh-yn3of 4 หลายเดือนก่อน +1

    ਬਹੁਤ ਵੱਡੀ ਸੇਵਾ ਆਪ ਜੀ ਨਿਭਾ ਰਹੇ ਹੋਂ ਜੀ 🌹🙏

  • @AmritSingh-iw7ij
    @AmritSingh-iw7ij หลายเดือนก่อน

    Wahe guru ji

  • @preetbajwa7273
    @preetbajwa7273 3 หลายเดือนก่อน +1

    🙏🏻🙏🏻

  • @JagjitSingh-ym8oe
    @JagjitSingh-ym8oe 4 หลายเดือนก่อน +1

    ਜੈਤੋ ਦੇ ਮੋਰਚੇ ਵਿੱਚ ਮਹਾਰਾਜਾ ਰਿਪੁਦਮਨ ਸਿੰਘ ਦਾ ਨਾਂ ਵੀ ਆਉਂਦਾ ਹੈ

  • @gurbirsandhu4892
    @gurbirsandhu4892 4 หลายเดือนก่อน +1

    ਚੜ੍ਹਦੀ ਕਲਾ ਜੀ

  • @Dialysiscenter744
    @Dialysiscenter744 4 หลายเดือนก่อน +1

    ਡਾਕਟਰ ਸਾਹਿਬ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਇਸੇ ਤਰ੍ਹਾਂ ਜਾਰੀ ਰੱਖੋ ਅਸੀਂ ਉਡੀਕਦੇ ਹਾਂ ਤੁਹਾਡੀਆ ਵੀਡੀਓ ਕੰਮ ਸੇ ਕੰਮ ਸਿੱਖਾਂ ਦੇ ਬਚਿਆ ਨੂੰ ਆਪਣੇ ਇਤਹਾਸ ਦਾ ਪਤਾ ਹੋਵੇ ਜਿੰਦਗੀ 4 ਦਿੰਨਾ ਦਾ ਮੇਲਾ ਹੈ ।ਤੁਸੀਂ ਆਪਣੀ ਕੋਸ਼ਿਸ਼ ਜਾਰੀ ਰੱਖੋ

  • @GurdeepDhillon1984
    @GurdeepDhillon1984 5 หลายเดือนก่อน +1

    ਸੁੱਖ ਪ੍ਰੀਤ ੧੭ ਵਾਂ ਕੁਮੈਂਟ ਠੋਕ ਦਿੱਤਾ ਕੀ ਗੁਰਬਖ਼ਸ਼ ਸਿੰਘ ਸ਼ਮਸ਼ੇਰ ਝਭਾਲੀਆ ਦੇ ਲਿਖੇ ਇਤਿਹਾਸ ਦੀ ਕਥਾ ਗੁਰਦੁਵਾਰਾ ਸਾਹਿਬ ਵਿੱਚ ਕਿਓ ਨਹੀਂ ਹੋ ਸਕਦੀ ਸ਼ਹੀਦੀਆ ਨਨਕਾਣਾ ਸਾਹਿਬ

  • @Singhanshd2
    @Singhanshd2 5 หลายเดือนก่อน +1

    ਵਾਰਿਅਰਜ ਖਾਲਸਾ

  • @user-lo1zx5gx7q
    @user-lo1zx5gx7q 4 หลายเดือนก่อน +1

    ਭਾਈ ਸਾਹਿਬ ਜੈਤੋ ਦੇ ਮੋਰਚੇ ਦੇ ਹੀਰੋ ਮਾਸਟਰ ਸੁੰਦਰਸਿੰਘ ਲਾਇਆਲਪੁਰੀ ਅਜਾਦੀ ਗੁਲਾਟੀਏ, ਜਿਨ੍ਹਾਂ ਨੇ ਆਪਣਾ ਸਬ kuch ਵਾਰ ਦਿੱਤਾ, ਗੁਰੂ ਘਰਾਂ ਦੇ ਮੋਰਚੇ ਦੇ ਹੀਰੋ ਸੀ, ਤੇ the hindustan😇ਟਾਈਮਜ਼ ਨਿਊਜ਼ ਪੇਪਰ ਦੇ ਸੰਪਾਦਕ ਸੀ, ਕਾਲੇ ਪਾਣੀ ਦੀ ਸਜਾ ਕਟੀ ਸੀ, ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਉਹਨਾਂ ਦੀ ਫੋਟੋ ਤਾ ਲਾਈ, ਪਰ ਉਹਨਾਂ ਨੂੰ ਸਿੰਘ
    ਸ਼੍ਰੋਮਣੀ ਕਮੇਟੀ ਵਲੋਂ ਕੋਈ ਸੈਮੀ
    , ਨੂੰ ਪੁੱਛਿਆ ਵੀ ਨਹੀਂ ਗਿਆ, ਕੀ ਤੁਹਾਡੇ ਕੋਲ ਉਹਨਾਂ ਦਾ ਕੋਈ ਇਤਿਹਾਸ ਆ

  • @lakhvirsingh5946
    @lakhvirsingh5946 5 หลายเดือนก่อน

    Satnam shri waheguru ji 🙏

  • @kindabassi7165
    @kindabassi7165 5 หลายเดือนก่อน

    Waheguru ji

  • @monikaheer9697
    @monikaheer9697 5 หลายเดือนก่อน

    Doctor sahab ji bahut dukh di gal ai Sade kol ta 84 de shaheeda te os to baad de vi ankre ni haige.. 😢😢😭

  • @daljitkaur4133
    @daljitkaur4133 5 หลายเดือนก่อน

    Wmk

  • @DaljitSingh-rq8eh
    @DaljitSingh-rq8eh 4 หลายเดือนก่อน

    Waheguruji❤❤❤❤❤

  • @user-kd5ex2qx5t
    @user-kd5ex2qx5t 5 หลายเดือนก่อน

    🙏🙏

  • @gurditsingh5481
    @gurditsingh5481 5 หลายเดือนก่อน

    ਭਾਈ ਸਹਿਬ ਜੀ ਬਾਬਾ ਬਿੱਧੀ ਚੰਦ ਜੀ ਦੇ ਜੀਵਨ ਤੇ ਚਾਨਣ ਪਾਊ

  • @rajwantkaur9639
    @rajwantkaur9639 4 หลายเดือนก่อน

    🌺💐🙏

  • @Daljitsinghkhalsa.
    @Daljitsinghkhalsa. 4 หลายเดือนก่อน +1

    🙏🙏🙏😳👉👹ਰਾਗੀ ਦਰਸੂ ਨੇ 🇺🇸ਕੈਲੀਫੋਰਨੀਆ ਦੇ ਸ਼ਹਿਰ ਫਰਿਜਨੋ ਵਿੱਚ ਪਾਪੀ ਅਨਪੜ ਗਵਾਰ ਡਾਕਟਰਾਂ ਦੇ ਗੁਰਦਬਾਰਾ ਬਣਾਇਆ ਚਲਾ ਰਹੈ ਹਨ ੯੯ਹਾਈਵੇ ਤੇ ਇੱਥੇ ਦਰਸੂ ਰਾਗੀ ਕੁੱਤੇ ਨੇ ਪੰਥ ਖਾਲਸਾ ਜੀ ਦੀ ਹੋ ਰਹੀ ਅਰਦਾਸ ਹੀ (ਬਦਲ ਦਿੱਤੀ)😳👁️👁️👆👉🌹❤️⚔️🌹🇺🇸🇺🇸❤️👆🙏🙏

  • @jakharbahadur1836
    @jakharbahadur1836 4 หลายเดือนก่อน

    Eh jo vi sikh itehaas hai babe nanak ton guru gobind ji tak ate hor vi jo sikh raaj da itehas hai janga da jodheya da ji vi sara itehas hai sikh virse da ohde bare har pind de har gurudware ch rojana eh itehaas di jankari ditti jave jo bhut jruri hai tan jo sadiya aoun valiya nsla nu sade itehas di jankari mil ske baki sadi SGPC nu dharm parchar sikh parchar te sikhi itehas sikh raaj bare vi apne tour te har pind de har gurudware ch jankari den lyi dutiya laouniya chahidiya han jo ajj de sme di mang vi hai te sade lyi jruri vi hai

  • @bobsingh9149
    @bobsingh9149 5 หลายเดือนก่อน

    Ask " questions from SGPC ,AKALI DAL for what Purpose was " JAITO MORCHA. IT was really to take" back Nabha" RiSat " AZAD ( SOVEREIGNTY) throne which one ,King didn't gave to ANGREJ....MUCHMORE

  • @jassgamerandmovier6172
    @jassgamerandmovier6172 5 หลายเดือนก่อน

    Sukhpreet ji ik video ali wali jung te v bnaeo

  • @Voiceoftruthxf88g
    @Voiceoftruthxf88g 4 หลายเดือนก่อน

    Khalsa. Ji. BABA. Banda. Singh. Bahadur. nu. Girftaar. Kisne. Karwia. C. Please. Tell. To. The people

  • @bobsingh9149
    @bobsingh9149 5 หลายเดือนก่อน

    Maharaja of " NABHA RIASAT " do have Sovereignty always " but AKALI DAL, SGPC gone bought by ANGREJ . ANJREJ SEND " KING " to exile....

  • @bobsingh9149
    @bobsingh9149 5 หลายเดือนก่อน

    In Jaito Morcha " SGPC ,AKALI DAL ( " MARVAE " thousands of Sikhs...listen C5 CHANNEL, TRUTH SIKHS HISTORY...

  • @bobsingh9149
    @bobsingh9149 5 หลายเดือนก่อน

    No Channel tells truth of " JAITO MORCHA " Gadari of SGPC ,AKALI DAL.. ..

  • @Voiceoftruthxf88g
    @Voiceoftruthxf88g 4 หลายเดือนก่อน

    Khalsa. Ji. You. Are. Promoting. WAHEGURU. Shabad. Why. Our. Gurus. And. All. 15. BHAGTS. not
    Write. Waheguru. In. Guru. Granth
    Sahib. Ji

    • @navkainth3587
      @navkainth3587 4 หลายเดือนก่อน +1

      Kyo k Guru Granth sahib ji not only sikh Guru , Guru Granth Sahib Ji all world (sare sansra) De Guru ne , Waheguru sabd Guru ji ne Sikha nu gursabad De rup Ch dita ha ji

  • @SukhdevSingh-bn2if
    @SukhdevSingh-bn2if 5 หลายเดือนก่อน

    Bhai sahab, milk or blood do not have slave or ruler properties.
    Don’t forget

  • @bobsingh9149
    @bobsingh9149 5 หลายเดือนก่อน

    Jaito Morcha was to take back his " NABHA THRONE " WHO had Sovereignty, Power bcz ,King NABHA didn't accept " ANGREJ " Slaves....muchmore

  • @onkarsahota1677
    @onkarsahota1677 5 หลายเดือนก่อน

    ਪਹਿਲਾਂ ਸਿੰਘਾਂ ਨੇ ਅਬਦਾਲੀ ਨਾਲ਼ ਸਮਝੌਤੇ ਨਹੀਂ ਕਿਤੇ ਸਨ ਮਹਾਰਾਜਾ ਰਣਜੀਤ ਸਿੰਘ ਜੀ ਨੇ ਅੰਗਰੇਜ਼ਾਂ ਨਾਲ ਸਮਝੌਤਾ ਕਿਉਂ ਕਰ ਲਿਆ ਸੀ। ਕਿਉਂ ਉਨ੍ਹਾਂ ਨਾਲ ਸਮਝੌਤਾ ਕਰ ਕੇ ਕਿਹਾ ਸੀ ਜਮਨਾ ਉਸ ਪਾਰ ਮੈਂ ਨਹੀਂ ਆਵਾਂਗਾ ਇਸ ਪਾਰ ਤੁਸੀਂ ਨਹੀਂ ਆਉਣਾ।

    • @BalwinderSingh-kd4qz
      @BalwinderSingh-kd4qz 4 หลายเดือนก่อน +1

      ਸਮੇਂ ਦੀ ਨਜਾਕਤ ਨੂੰ ਦੇਖਦਿਆਂ ਇਹ ਸਮਝੌਤਾ ਠੀਕ ਸੀ ਕਿਉਂਕਿ ਇੱਕ ਤਰਫ ਅਫਗਾਨਾਂ ਨਾਲ ਲੜਨਾ ਪੈ ਰਿਹਾ ਸੀ ਉਸ ਸਮੇਂ ਦੂਜਾ ਮੁਹਾਜ਼ ਤੇ ਲੜਨਾ ਥੋੜਾ ਮੁਸ਼ਕਿਲ ਸੀ

  • @m_singh_mehar8242
    @m_singh_mehar8242 4 หลายเดือนก่อน

    bahut hi vade gaddar ne dogra sikh raj de suraj asth hona karn dogra c, ki hassil hoya dogriya nu gaddaria karke sawah te kha

  • @Pioneer-zx5fx
    @Pioneer-zx5fx 4 หลายเดือนก่อน

    Assli sukha gappi😂

  • @bobsingh9149
    @bobsingh9149 5 หลายเดือนก่อน

    Ask " questions from SGPC ,AKALI DAL for what Purpose was " JAITO MORCHA. IT was really to take" back Nabha" RiSat " AZAD ( SOVEREIGNTY) throne which one ,King didn't gave to ANGREJ....MUCHMORE