kabootar ne banea lakho rupy Ka malak

แชร์
ฝัง
  • เผยแพร่เมื่อ 22 ก.ย. 2019
  • ऐक लाख रूपऐ की कबूतर की जोड़ी बेची बूरी माहूआना ने

ความคิดเห็น • 33

  • @LovepreetSingh-ew3gk
    @LovepreetSingh-ew3gk 6 หลายเดือนก่อน +1

    ਸ਼ੋਕ ਨੂੰ ਸ਼ੋਕ ਰਹਿਣ ਦਿਓ 22 ਵਪਾਰ ਨਾ ਬਣਾਓ

  • @sonypuri5052
    @sonypuri5052 4 ปีที่แล้ว +3

    Sirrraaa gal Kari Bai bhuri ne👌👌👌

  • @rajindergill8624
    @rajindergill8624 4 ปีที่แล้ว +6

    ਇਕੋ ਨਸਲ ਲੈਣੀ ਸੀ ਹਜਾਰ ਵਾਲੇਆ ਵਿਚੋਂ ਨਾਲ ਇਕ ਨਰ ਬੱਚਾ ਹਜਾਰ ਵਾਲਾ ਹੋਰ ਲੈਲੋ

    • @theeagle0018
      @theeagle0018 4 ปีที่แล้ว +1

      Veer cross de bache jayada ud de aa kyo ki dova di khasiyat aa jandi aa Bache vich mere hisaab naal kyo ki mere cross wale Bache bahut is de aa

  • @LakhwinderSingh-vx1zn
    @LakhwinderSingh-vx1zn 4 ปีที่แล้ว +1

    No g22

  • @ranaibrarawaisipegonclub3812
    @ranaibrarawaisipegonclub3812 4 ปีที่แล้ว +1

    Gill yr tussi great ho

  • @anmolpreetsidhu3315
    @anmolpreetsidhu3315 4 ปีที่แล้ว

    Sai aa gall

  • @GurpreetSingh-ne3lw
    @GurpreetSingh-ne3lw 4 ปีที่แล้ว +4

    ਭੂਰੀ ਮਹੁਆਣਾ ਬਾਈ ਸਿਰਾ ਹੀ ਆ

  • @BalbirSingh-dj6dl
    @BalbirSingh-dj6dl 4 ปีที่แล้ว

    Sera lata dona na

  • @topapbtdog1929
    @topapbtdog1929 4 ปีที่แล้ว

    😂😂😂😂😂😀😀😀😀😀

  • @lovedeepsingh5329
    @lovedeepsingh5329 4 ปีที่แล้ว +4

    Je aa jody de bache na udde ta ke kro lakh rupea

    • @parwindersingh6526
      @parwindersingh6526 2 ปีที่แล้ว +1

      Yr kiu ni udan ga agla gaha fuddu aa granti dete agla nu

  • @mubashirhayat8846
    @mubashirhayat8846 2 ปีที่แล้ว +1

    PakkA wala thug ha bhure

  • @satnammour6296
    @satnammour6296 4 ปีที่แล้ว +5

    Fuddu👎👎👎👎

  • @LakhwinderSingh-vx1zn
    @LakhwinderSingh-vx1zn 4 ปีที่แล้ว

    😂😂😂😂😂😂😂😂😂

  • @sunnyhans7054
    @sunnyhans7054 3 ปีที่แล้ว +1

    👎

  • @gurmukhsingh1712
    @gurmukhsingh1712 4 ปีที่แล้ว +4

    ਬਾਈ ਜੀ ਮੁਲ ਵੇਚਣਾ ਗ਼ਲਤ ਗੱਲ ਆ ਕਬੂਤਰ ਬਾਜ ਲੲੀ ਠੀਕ ਨੀ ਆ ਪ੍ਰਮਾਤਮਾ ਦੀ ਕਿਰਪਾ ਨਾਲ ਅਜ ਤੁਹਾਡੀ ਚਡਾਈ ਆ ਕਬੂਤਰ ਮੁਲ ਵੇਚਣਾ ਗ਼ਲਤ ਗੱਲ ਆ

    • @randhawafoji9670
      @randhawafoji9670 2 ปีที่แล้ว

      Tusi shi kiha veer ji main v sehmat a tuhade nal jihde chori krde ne oh shi krdre ne greeb bnda kitho le avega lakh rupya

    • @HarpreetSingh-cw6zh
      @HarpreetSingh-cw6zh 4 หลายเดือนก่อน

      Danna tusi deja kroo ghr a ke

  • @randhawafoji9670
    @randhawafoji9670 2 ปีที่แล้ว

    Y ji bura na manyo yaar ki ਕਬੂਤਰ ਦੇ ਪੈਸੇ ਲੈਣੇ ਠੀਕ a oh v 1 lakh j lene c hjar 2 hjar le lende yaar

  • @mubashirhayat8846
    @mubashirhayat8846 2 ปีที่แล้ว

    2 baar haar kr gya bhi

  • @sbsbhatti
    @sbsbhatti 4 ปีที่แล้ว +4

    Likh lkha kra la banda fuddu e a ehe

  • @KakaSingh-eo1zf
    @KakaSingh-eo1zf 4 ปีที่แล้ว

    Jo kisi pe lakh rupena naho bus fir to bangai nasal

  • @dkc821
    @dkc821 4 ปีที่แล้ว +2

    Y g 1000 wala blood je attay vich Looon v aa ta uddan gay hi Eh gal pakki aa Eh ta pure ne agglay ne udday hoi janwar Te paisay LA k koi galti nahi keeti Bakki aggay teray bhag sukhya

  • @satvirpalsingh2703
    @satvirpalsingh2703 4 ปีที่แล้ว +2

    Gall ta shi a

  • @gurmukhsingh1712
    @gurmukhsingh1712 4 ปีที่แล้ว +2

    ਕਿਸੇ ਨੂੰ ਕੋਈ ਪਤਾ ਨਹੀਂ 1000 ਵਾਲੇ ਕਿਥੋਂ ਪੈਦਾ ਹੋਈ ਨਸਲ ਏਹ ਨਸਲ ਛੋਟੂ ਭਾਗਥਲਾ ਕਲਾ ਨੇ ਆਪਣੇ ਘਰ ਵਿਚ ਦੋ ਬੱਚੇ ਕਡਾਏ ਸੀ ਏਕ। ਚਿਟੀ ਏਕ ਖੱਟੀ ਦਾ ਬੱਚਾ ਚਿਟੀ ਵਾਲਾਂ ਬਰਗਾੜੀ ਵਾਲਾਂ ਨਿਗ ਲੈ ਗਿਆ ਸੀ ਖੱਟੀ ਵਾਲਾ ਛੋਟੂ ਭਾਗਥਲਾ ਕਲਾ ਨੇ 3ਬਾਜੀਆ ਵਿਚ ਰਾਤਾਂ ਪਾਈਆਂ 4 ਵਿਚ ਗੁੰਮ ਹੋ ਗਿਆ ਸੀ ਅਤੇ ਬਾਦਲ ਨੂੰ ਪਤਾ ਲੱਗਾ ਕਿ ਉਹ ਦਾ ਭਰਾ ਬਰਗਾੜੀ ਨਿਗ ਕੋਲੋਂ ਆ ਉਹ ਬਾਜ਼ੀ ਤੇ ਸੀ ਸ਼ਾਮ ਦਾ ਵੇਲਾ ਸੀ ਬਾਦਲ ਕਹਿਂਦਾ ਕਬੂਤਰ ਬੱਚੇ ਉਡਾਣ ਵਾਸਤੇ ਲੈ ਕੇ ਜਾਣਾਂ ਨੀਗ ਕਹਿਂਦਾ ਲੈਣ ਜਾੳ ਬਾਦਲ ਦਾਰੂ ਪੀਤੀ ਸੀ ਜਾਣ ਲੱਗੇ ਨੇ ੳੁਸ ਦੇ ਪੋਤੇ ਦੀ ਜੇਬ ਵਿੱਚ 1000 ਰੁਪਏ ਪਾ ਦਿੱਤੇ ਤਾਂ ਉਹ ਜੀਪ ਭਜਾ ਕੇ ਲੈ ਗੲੇ ਕੁਝ ਸਮੇਂ ਬਾਅਦ ਹੀ ਪਤਾ ਲੱਗਾ ਕਿ ਉਸ ਦੇ ਪੋਤੇ ਦੀ ਜੇਬ ਵਿੱਚ ਬਾਦਲ ਸਾਹਿਬ 1000ਰੁ ਪਾ ਗੲੇ ਅਤੇ 3ਮਹੀਨੇ ਬਾਅਦ ਲੈਣ ਲਈ ਗਿਆ ਤਾਂ ਉਸ ਦਾ ਜੁਆਬ ਸੀ ਮੈਂ ਮੁੱਲ ਲਾਏ ਕੇ ਆਇਆ ਹਾਂ ਨਿੱਗ ਵਾਪਸ ਘਰ ਆ ਗਿਆ ਸੀ

    • @gillmaloutkabootarclub1666
      @gillmaloutkabootarclub1666  4 ปีที่แล้ว

      ਠੀਕ ਵੀਰ

    • @jotidhillon8054
      @jotidhillon8054 3 ปีที่แล้ว

      Gurmukh singh bai bhagthla pind kithe j aa

    • @28968
      @28968 3 ปีที่แล้ว

      Ja oa bhrava mera pind bargari aa sanu pta kive lai k gya c ousne khude da mul paya c 1000 baki kabutor rah vich ouda gya 1 rakh lya 1000 Vich ousnu hjar wala khende aa