1976 ਦੇ ਹਿਟ ਗੀਤ

แชร์
ฝัง
  • เผยแพร่เมื่อ 7 พ.ย. 2024

ความคิดเห็น • 43

  • @JaskaranSingh-l6u
    @JaskaranSingh-l6u 26 วันที่ผ่านมา +1

    ❤old is gold ❤purana virsa bahut vadhiya c❤

  • @gurdevsingh1847
    @gurdevsingh1847 ปีที่แล้ว +15

    ਭੁੱਲੇ ਵਿਸਰੇ ਹੋਏ ਵਧੀਆ ਗੀਤ ਹਨ , ਗੁਆਚਿਆ ਹੋਇਆ ਵਿਰਸਾ ਸੰਭਾਲ ਕੇ ਪੇਸ਼ ਕੀਤਾ ਹੈ, ਵਾਹ ਜੀ ਵਾਹ,। ਨਜ਼ਾਰਾ ਆ ਗਿਆ ਹੈ।

  • @harjotnoor7289
    @harjotnoor7289 หลายเดือนก่อน +1

    Virsa sabh ke koi koi rakh sakda hai thanks veer ji

  • @gillshavinder9790
    @gillshavinder9790 ปีที่แล้ว +2

    ਵੇਹੜਕੇ ਨੂੰ ਪਾ ਲੈ ਜੱਫੀਆਂ ਇਹ ਬਹੁਤ ਪਿਆਰਾ ਦੋਗਾਣਾ ਹੈ ਪੰਜਾਬ ਦੇ ਵਿਰਸੇ ਨੂੰ ਬਾਖੂਭ ਬਿਆਨ ਕਰਦਾ ਹੈ 70 - 80 ਦੇ ਵੇਲੇ ਦੋਗਾਣੇ ਰੀਕਾਰਡ ਕਰਵਾਉਣੇ ਕੋਈ ਸੌਖਾ ਨਹੀਂ ਸੀ ਅਫਸੋਸ ਹੈ ਬਹੁਤ ਸਾਰੇ ਲਿਖਾਰੀਆਂ ਦੇ ਗੀਤ ਰੀਕਾਰਡ ਨਹੀਂ ਹੋ ਸਕੇ ਕੇ ਦੀਪ ਅਤੇ ਜਗਮੋਹਣ ਕੌਰ ਦੇ ਗਾਣੇ ਹਮੇਸ਼ਾ ਵੱਜਦੇ ਰਹਿਣਗੇ

  • @tondonbaljit9881
    @tondonbaljit9881 ปีที่แล้ว +2

    ਬਹੁਤ ਖੂਬਸੂਰਤ ਜੀ👍

  • @RajinderSingh-vz8vk
    @RajinderSingh-vz8vk ปีที่แล้ว +3

    ਯੁੱਗ ਯੁੱਗ ਜੀਵੇ ਜਿਸ ਬਾਈ ਜੀ ਇਹ ਵਿਰਸਾ ਸਾਂਭ ਕੇ ਰੱਖਿਆ ਹੋਇਆ ਹੈ ❤

  • @sukhmandersran584
    @sukhmandersran584 ปีที่แล้ว +6

    ਇਕ ਵਿਚਾਰੇ ਬਾਈ ਕੁਮਿਟ ਕੀਤਾ ਕੇ ਇਹ ਗਾਣੇ ਹਿੱਟ ਕਿਵੇ ਹੋਗੇ ਨਾ ਅਖੇ ਕੋਈ ਪਹਿਲਾ ਨਾ ਕੋਈ ਹੁਣ ਸੁਣਦਾਐ ਪਹਿਲਾ ਤਾਂ ਸਪੀਕਰਾ ਤੇ ਵਿਆਹਾ ਚ ਤੇ ਹੁਣ ਵੀ ਬਹੁਤ ਸੁਣਦੇ ਐ ਥੱਲੇ ਕੁਮਿਟ ਵੇਖ ਕਿੰਨੇ ਵਿਉ ਤੇ ਲਾਈਕ

  • @joginderkaur5874
    @joginderkaur5874 ปีที่แล้ว +2

    Very nice old song❤ Bahut vadhiya purane geet ji❤🌹🌹🌹🌹🌹🌹🙏

  • @amarjitshastri6530
    @amarjitshastri6530 ปีที่แล้ว +6

    ਬਹੁਤ ਵਧੀਆ ਗੀਤ ਹਨ

  • @krishanchand7095
    @krishanchand7095 ปีที่แล้ว +5

    Very nice old songs jewelry of our children's hood💕

  • @muhammadkaif672
    @muhammadkaif672 ปีที่แล้ว +4

    Dil khush kita veer ji

  • @ManmohanSingh-kr8bx
    @ManmohanSingh-kr8bx 3 ปีที่แล้ว +6

    HMV,,ਸਦਾਬਹਾਰ,,HMV

  • @manjitthandi8970
    @manjitthandi8970 2 ปีที่แล้ว +4

    Very nice bhaji

  • @rameshpalta4656
    @rameshpalta4656 ปีที่แล้ว

    Very nice speakra te sunde si ih geet

  • @Madan-g5p
    @Madan-g5p หลายเดือนก่อน

    Good nice songs 🎉

  • @tarloksinghthindtarloksing9830
    @tarloksinghthindtarloksing9830 ปีที่แล้ว +3

    Old song👍

  • @AmritSingh-kp1yd
    @AmritSingh-kp1yd ปีที่แล้ว +5

    Very
    Good

  • @manjitthandi8970
    @manjitthandi8970 2 ปีที่แล้ว +4

    Old is gold

  • @ajmanderaulakh6376
    @ajmanderaulakh6376 3 ปีที่แล้ว +3

    ਇਹ ਗਾਣੇ ਹਿੱਟ ਕਿਵੇਂ ਹੋ ਗਏ ਕੋਈ ਨਹੀਂ ਸੀ ਸੁਣਦਾ ਇਹਨਾਂ ਨੂੰ ਉਦੋਂ ਅਤੇ ਨਾ ਹੀ ਹੁਣ।

    • @lakhasingh5210
      @lakhasingh5210 3 ปีที่แล้ว +1

      tu vi ta suneya hai

    • @sikhanderchahal5505
      @sikhanderchahal5505 ปีที่แล้ว

      ਬਾਈ ਤੈਨੂੰ ਪਤਾ ਨਹੀਂ ਪੁਰਾਣੇ ਸਮੇਂ ਦੇ ਗੀਤਾਂ ਬਾਰੇ ਜੀ

    • @kulbhushanbhardwaj6061
      @kulbhushanbhardwaj6061 ปีที่แล้ว

      ਬਦਲਾਅ ਕੁਦਰਤ ਦਾ ਨਿਯਮ ਹੈ ਗਾਇਕ ਬਦਲਦੇ ਨੇ ਸਰੋਤੇ ਬਦਲਦੇ ਨੇ ।ਸ਼ਾਇਦ ਤੁਹਾਡੇ ਪੋਤੇ ਤਹਾਨੂੰ ਕਹਣ ਮੂਸੇਵਾਲ ਹਿੱਟ ਕਿਵੇਂ ਹੋ ਗਿਆ

    • @ajmanderaulakh6376
      @ajmanderaulakh6376 ปีที่แล้ว

      @@sikhanderchahal5505 ਭਰਾਵਾ ਮੈ 1965 ਮਾਡਲ ਹਾਂ

  • @ManjitSingh-px9pj
    @ManjitSingh-px9pj 2 ปีที่แล้ว +4

    Very nice

  • @lakhasingh5210
    @lakhasingh5210 3 ปีที่แล้ว +6

    old is gold

  • @travellersspot7828
    @travellersspot7828 3 ปีที่แล้ว +6

    1976 ton purane up load Kro g

  • @jagtarsinghjagraon5773
    @jagtarsinghjagraon5773 ปีที่แล้ว

    Good

  • @bschungha8542
    @bschungha8542 ปีที่แล้ว

    ਓਲਡ ਇਜ ਗੋਲਡ

  • @jaswantsalhan8771
    @jaswantsalhan8771 ปีที่แล้ว

    LOST OF VIRSA ONCE AGAIN REMBER PURIYAN YADDAN TARO TAJIA THANKS

  • @harkirat4795
    @harkirat4795 ปีที่แล้ว

    👌

  • @AngrejSingh-cb4go
    @AngrejSingh-cb4go ปีที่แล้ว +2

    Àngrej Singh Asi Barri

  • @charnjitsingh2396
    @charnjitsingh2396 ปีที่แล้ว

    Ik gana Bina bareko aunda jat nu roko ni ik gana manja manja ni bhabi ah jaroor sunao ji❤

  • @ajmanderaulakh6376
    @ajmanderaulakh6376 3 ปีที่แล้ว +3

    ਇਹ ਗਾਣੇ ਹਿੱਟ ਕਿਵੇਂ ਹੋ ਗਏ ਕੋਈ ਨਹੀਂ ਸੀ ਸੁਣਦਾ ਇਹਨਾਂ ਨੂੰ ਉਦੋਂ ਅਤੇ ਨਾ ਹੀ ਹੁਣ।

    • @didarsingh3822
      @didarsingh3822 ปีที่แล้ว +1

      ਤੂ ਮੂਰਖ ਅਣਜਾਂਣ ਹੈ

    • @BaljitSingh-hr4od
      @BaljitSingh-hr4od ปีที่แล้ว +1

      ਉਦੋਂ ਹਿੱਕ ਦੇ ਜ਼ੋਰ ਨਾਲ ਗਾਣੇ ਚਲਦੇ ਸੀ

  • @muhammadkaif672
    @muhammadkaif672 ปีที่แล้ว +4

    Old is gold