ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਵਾਹ ਜੀ ਵਾਹ ਜੀਹਨੂੰ ਗਾਣੇ ਕੈਂਹਦੇ ਨੇਂ ਓਹ ਏਹ ਨੇਂ ਜੀ . ਵਾਕਿਆ ਹੀਂ ਸਿਰ ਹਿੱਲਣ ਲਾਤਾ
ਧੰਨਵਾਦ ਜੀ
ਪੰਜਾਬੀ ਵਿਰਸਾ ਸਾਂਭਣ ਲਈ ਸਿਧੂ ਸਾਬ ਦਾ ਧੰਨਵਾਦ।।
ਰੰਗੀਲਾ ਜੱਟ ਆਪਣੇ ਦੋਸਤ ਦੀ ਬਰਾਤ ਵਿੱਚ ਸ਼ਾਹਕੋਟ ਨੇੜੇ ਆਇਆ ਸੀ। ਪਿੰਡ ਦੇ ਲੋਕ ਕਹਿਣ ਲੱਗੇ ਕੋਈ ਗੀਤ ਸੁਣਾ। ਕਹਿਣ ਲੱਗਾ ਕੋਈ ਗਾਉਣ ਵਾਲੀ ਨਹੀਂ,ਕੋਈ ਸਾਜੀ ਨਹੀਂ , ਕਿਵੇਂ ਗਾਵਾਂ!ਲੋਕ ਕਹਿੰਦੇ , ਉਂਜ ਹੀ ਸੁਣਾ ਦੇ, ਸਾਨੂੰਮਨਜ਼ੂਰ ਆ! ਜਦੋਂ ਮਾਈਕ ਲਾ ਕੇ ਰੰਗੀਲੇ ਜੱਟ ਨੇ ਗਾਇਆ, ਨੇੜਲੇ ਪਿੰਡਾਂ ਚੋ’ ਲੋਕਾਂ ਦਾ ਹੜ ਸੁਣਨ ਲਈ ਉਮਡ ਆਇਆ। We miss you Dear Rangila Jat !!!!!!!
Great singer of his times
ਪੰਜਾਬ,ਦੀ,ਕੋਇਲ,ਸੁਰਿੰਦਰਕੌਰ
ਕਿਆ ਬਾਤਾਂ ਜੋੜੀ ਦੀਆਂ
NAZAR waloo thanks Dhanwad ji 🌹🌹🌹🌹🌹🌹🌹
ਿ
ਇਹ ਗੀਤ ਸੁਣਕੇ ਬਚਪਨ ਤੇ ਜਵਾਨੀ ਜਾਦ ਆ ਗਈਂ 22 ਜੀ 👍❤️👍
ਪੁਰਾਣੇ ਗੀਤ ਬਹੁਤ ਹੀ ਚੰਗੇ ਨੋ ਜੀ ਹੋਰ ਦਿਓ ਜੀ
ਬਹੁਤ ਸੋਹਣੇਂ ਗੀਤ
ਬਹੁਤ ਸੋਹਣਾ ਗੀਤ ਪੇਸ਼ ਕੀਤਾ, ਸੁਰਿੰਦਰ ਕੌਰ ਜੀ ਦੀ ਆਵਾਜ਼ ਸੁਣ ਕੇ ਖ਼ੂਬ ਨਜ਼ਾਰਾ ਆ ਗਿਆ ਹੈ।
Kalu walo thanks Dhanwad ji 🌹🌹🌹🌹🌹🌹🌹🌹🌹🌹🌹🌹🌹🌹
Super duper rangila jatt
Very nice song
ਬਹੁਤ ਦੇਰ ਬਾਅਦ ਇਹ ਗੀਤ ਸੁਨਣ ਨੂੰ ਮਿਲੇ ਨੇ ਬਹੁਤ ਬਹੁਤ ਸ਼ੁਕਰੀਅਾ ਸਿੱਧੂ ਸਾਹਿਬ ਜੀ
ਇਹ ਗੀਤ ਸਾਂਭਣ ਲਈ ਧੰਨਵਾਦ ਜੀ
Weri good thanks Dhanwad ji 🌹🌹🌹🌹
ਬਹੁਤ ਬਹੁਤ ਧੰਨਵਾਦ ਜੀ ਕਿਹਾ ਬਾਤ ਐ ਜੀ
ਪੁਰਾਣੀਆਂ ਜਾਂਦਾ ਤਾਜ਼ਾ ਕਰਦਿੱਤਾ ਵਾਰ ਜਿਉਂਦੇ ਰਹਿ ਅੱਜ ਵੀ ਨਵੇਂ ਲਗਦੇ
Weri weri weri good thanks Dhanwad ji 🌹🌹🌹🌹🌹
Very good songs rangeela jatt byludhiane Wala
Very nise song
Weri weri good thanks
ਇਹ ਗੀਤ ਸੁਣਕੇ ਤਾਂ ਹੁਣ ਵਾਲੇ ਗੀਤ ਬਿਲਕੁੱਲ ਬਕਵਾਸ ਹੀ ਲੱਗਦੇ ਨੇ
Super
bahut badia ji
"Le ja khali gaddi mod" lazwab punjabi culture Rangila Surinder kaur hit jodi
ਵਧੀਆ ਜੀ
Old is gold vah bai vah
ਬੁਹਤ ਅੰਸਾ
Very very nice veer je
1976।ਚ ਬਹੁਤ ਸੁਣਿਆਂ ਕੋਠੇ ਉੱਤੇ ਬੈਠ ਕੇ ਕਾਲਾ ਸਿੰਘ ਭੱਟੀ ਰਾਏਕੋਟ
ਧੰਨਵਾਦ ਬੰਬ ਗੀਤ ਐ
Zabardast janab
Very nice song best👍👍👏👏
NAZAR waloo thanks Dhanwad ji 🌹🌹🌹🌹🌹🌹🌹🌹🌹 DHANWAD ji 🙏🙏🙏
Good song
My favourite
Very Nice
ਬਹੁਤ ਹੀ ਵਧੀਆ ਗੀਤ ਤਲਵੰਡੀ ਭਾਈ ਵਾਲੇ ਗਿੱਲ 👍
ਇਹ ਗੀਤ ਭਰਵਾਉਣ ਲਈ ਮੌੜ ਮੰਡੀ ਤੌਂ ਤਲਵੰਡੀ ਸਾਬੋ ਜਾਂਦੇ ਸੀ ਤੇਜਾ ਕਬੂਤਰ ਵਾਲ਼ੇ ਕੋਲ
OLD is GOLD !!!Lyricst Karam Agoul (Nabha)👍👌👌👌👌So Thanks "Sidhu Saab"
Very good
Excellent Songs all
ਬਹੁਤ ਬਹੁਤ ਬਹੁਤ ਵਧੀਆ ਼ ਧੰਨਵਾਦ ਜੀ
Is my grandfather baloki Jalandhar Punjab
He was a great n legendary singer of their times.
Surinder ji jagah koi nhi le sakta Punjabi gayaki bich
Nahiyon rishan bai ji jori diyan
ਜਦੋ 1978 79 ਵਿਚ ਵਾਹੀ ਕਰਦੇ ਸੀ ਕਣਕ ਵਡੀ ਕੇ ਸਾਮ ਨੂੰ ਘਰ ਆਉਂਦੇ ਸੀ ਰਾਤ ਨੂੰ ਸੁਣਦੇ ਹੁੰਦੇ ਸੀ ਬਲਦੇਵ ਸਿੰਘ ਮਰਖਾਈ ਵਾਲੇ
V V NICE SONG and RECORDING VEER JIਪਰ ਥੋੜੀ ਜਿਹੀ ਅਵਾਜ ਘੱਟ ਹੈ
Very very nice veer ji. Thank you very much
ਰੰਗੀਲੇ ਜੱਟ ਦੀ ਅਮਰ ਅਵਾਜ਼ ਸ਼ਾਇਦ ਹੋਰ ਕਿਤਿਓ ਨਹੀਂ ਲੱਭ ਸਕਦੀ!!
Hanji
Bhut good song y ji thnxxx ji
Old is gold 👌
Bahut. Hee. Wadhia Purane gaane
ਵਧੀਆ ਗੀਤ ਭਾਜੀ ( harjit kainth & mohini parmar ) ਆਰਡਰ ਬਾਪੂ ਦਾ please upload
ਬਾਈ ਵਧੀਆ ਵੀਰ ਜੀ
Rangila jatt is having a different type of voice, congratulations.
Yes
100 % correct
Sirraaaaa bai ji
NYC veer ji
NachhattarSingh.VaryGoodoOldisGold
Bahut dhanvad, song TH-cam te upload Krn da
Very very nice Song Bhai g
ਭਜਨ ਸੰਘੇੜਾ
Very nice sweet lovely from sur singh
End song old
Old man old songs. Old wheat are good
Wow kia bat hai
Best songs of rangila Jat.
ਬਹੁਤ ਹੀ ਵਧੀਆ ਗੀਤ
ਅਮਰ,,ਅਵਾਜ,,HMV,,ਹੇ,,ਕੋਈ,,HMV,,ਵਰਾਗਾ
Very nice.
Very good song
नाईस
Rangila jaat
Good.my.deer.niceji
Very nice song old is gold
Very nise
Gold song
Thanks
Good
❤❤❤
Ravinder singh u k
🎉
👍👍👍👍🙏
Bai ji narinder biba da ravidas agman LP album upload kar doo
ਵੀਰ ਇਹ ਰਕਾਡ ਮੇਰੇ ਕੋਲ ਨਹੀ ਹੈ ਸੋਰੀ
Veery nice
ਵਾਹ ਜੀ ਵਾਹ ਜੀਹਨੂੰ ਗਾਣੇ ਕੈਂਹਦੇ ਨੇਂ ਓਹ ਏਹ ਨੇਂ ਜੀ . ਵਾਕਿਆ ਹੀਂ ਸਿਰ ਹਿੱਲਣ ਲਾਤਾ
ਧੰਨਵਾਦ ਜੀ
ਪੰਜਾਬੀ ਵਿਰਸਾ ਸਾਂਭਣ ਲਈ ਸਿਧੂ ਸਾਬ ਦਾ ਧੰਨਵਾਦ।।
ਧੰਨਵਾਦ ਜੀ
ਰੰਗੀਲਾ ਜੱਟ ਆਪਣੇ ਦੋਸਤ ਦੀ ਬਰਾਤ ਵਿੱਚ ਸ਼ਾਹਕੋਟ ਨੇੜੇ ਆਇਆ ਸੀ। ਪਿੰਡ ਦੇ ਲੋਕ ਕਹਿਣ ਲੱਗੇ ਕੋਈ ਗੀਤ ਸੁਣਾ। ਕਹਿਣ ਲੱਗਾ ਕੋਈ ਗਾਉਣ ਵਾਲੀ ਨਹੀਂ,ਕੋਈ ਸਾਜੀ ਨਹੀਂ , ਕਿਵੇਂ ਗਾਵਾਂ!
ਲੋਕ ਕਹਿੰਦੇ , ਉਂਜ ਹੀ ਸੁਣਾ ਦੇ, ਸਾਨੂੰ
ਮਨਜ਼ੂਰ ਆ! ਜਦੋਂ ਮਾਈਕ ਲਾ ਕੇ ਰੰਗੀਲੇ ਜੱਟ ਨੇ ਗਾਇਆ, ਨੇੜਲੇ ਪਿੰਡਾਂ ਚੋ’ ਲੋਕਾਂ ਦਾ ਹੜ ਸੁਣਨ ਲਈ ਉਮਡ ਆਇਆ।
We miss you Dear Rangila Jat !!!!!!!
Great singer of his times
ਪੰਜਾਬ,ਦੀ,ਕੋਇਲ,ਸੁਰਿੰਦਰਕੌਰ
ਕਿਆ ਬਾਤਾਂ ਜੋੜੀ ਦੀਆਂ
NAZAR waloo thanks Dhanwad ji 🌹🌹🌹🌹🌹🌹🌹
ਿ
ਇਹ ਗੀਤ ਸੁਣਕੇ ਬਚਪਨ ਤੇ ਜਵਾਨੀ ਜਾਦ ਆ ਗਈਂ 22 ਜੀ 👍❤️👍
ਪੁਰਾਣੇ ਗੀਤ ਬਹੁਤ ਹੀ ਚੰਗੇ ਨੋ ਜੀ ਹੋਰ ਦਿਓ ਜੀ
ਬਹੁਤ ਸੋਹਣੇਂ ਗੀਤ
ਬਹੁਤ ਸੋਹਣਾ ਗੀਤ ਪੇਸ਼ ਕੀਤਾ, ਸੁਰਿੰਦਰ ਕੌਰ ਜੀ ਦੀ ਆਵਾਜ਼ ਸੁਣ ਕੇ ਖ਼ੂਬ ਨਜ਼ਾਰਾ ਆ ਗਿਆ ਹੈ।
Kalu walo thanks Dhanwad ji 🌹🌹🌹🌹🌹🌹🌹🌹🌹🌹🌹🌹🌹🌹
Super duper rangila jatt
Very nice song
ਬਹੁਤ ਦੇਰ ਬਾਅਦ ਇਹ ਗੀਤ ਸੁਨਣ ਨੂੰ ਮਿਲੇ ਨੇ ਬਹੁਤ ਬਹੁਤ ਸ਼ੁਕਰੀਅਾ ਸਿੱਧੂ ਸਾਹਿਬ ਜੀ
ਇਹ ਗੀਤ ਸਾਂਭਣ ਲਈ ਧੰਨਵਾਦ ਜੀ
Weri good thanks Dhanwad ji 🌹🌹🌹🌹
ਬਹੁਤ ਬਹੁਤ ਧੰਨਵਾਦ ਜੀ ਕਿਹਾ ਬਾਤ ਐ ਜੀ
ਧੰਨਵਾਦ ਜੀ
ਪੁਰਾਣੀਆਂ ਜਾਂਦਾ ਤਾਜ਼ਾ ਕਰਦਿੱਤਾ ਵਾਰ ਜਿਉਂਦੇ ਰਹਿ ਅੱਜ ਵੀ ਨਵੇਂ ਲਗਦੇ
Weri weri weri good thanks Dhanwad ji 🌹🌹🌹🌹🌹
Very good songs rangeela jatt byludhiane Wala
Very nise song
Weri weri good thanks
ਇਹ ਗੀਤ ਸੁਣਕੇ ਤਾਂ ਹੁਣ ਵਾਲੇ ਗੀਤ ਬਿਲਕੁੱਲ ਬਕਵਾਸ ਹੀ ਲੱਗਦੇ ਨੇ
Super
bahut badia ji
"Le ja khali gaddi mod" lazwab punjabi culture Rangila Surinder kaur hit jodi
ਵਧੀਆ ਜੀ
Old is gold vah bai vah
ਬੁਹਤ ਅੰਸਾ
Very very nice veer je
1976।ਚ ਬਹੁਤ ਸੁਣਿਆਂ ਕੋਠੇ ਉੱਤੇ ਬੈਠ ਕੇ ਕਾਲਾ ਸਿੰਘ ਭੱਟੀ ਰਾਏਕੋਟ
ਧੰਨਵਾਦ ਬੰਬ ਗੀਤ ਐ
Zabardast janab
Very nice song best👍👍👏👏
NAZAR waloo thanks Dhanwad ji 🌹🌹🌹🌹🌹🌹🌹🌹🌹 DHANWAD ji 🙏🙏🙏
Good song
My favourite
Very Nice
ਬਹੁਤ ਹੀ ਵਧੀਆ ਗੀਤ ਤਲਵੰਡੀ ਭਾਈ ਵਾਲੇ ਗਿੱਲ 👍
ਇਹ ਗੀਤ ਭਰਵਾਉਣ ਲਈ ਮੌੜ ਮੰਡੀ ਤੌਂ ਤਲਵੰਡੀ ਸਾਬੋ ਜਾਂਦੇ ਸੀ ਤੇਜਾ ਕਬੂਤਰ ਵਾਲ਼ੇ ਕੋਲ
OLD is GOLD !!!
Lyricst Karam Agoul (Nabha)
👍👌👌👌👌
So Thanks "Sidhu Saab"
Very good
Excellent Songs all
ਬਹੁਤ ਬਹੁਤ ਬਹੁਤ ਵਧੀਆ ਼ ਧੰਨਵਾਦ ਜੀ
Is my grandfather baloki Jalandhar Punjab
He was a great n legendary singer of their times.
Surinder ji jagah koi nhi le sakta Punjabi gayaki bich
Nahiyon rishan bai ji jori diyan
ਜਦੋ 1978 79 ਵਿਚ ਵਾਹੀ ਕਰਦੇ ਸੀ ਕਣਕ ਵਡੀ ਕੇ ਸਾਮ ਨੂੰ ਘਰ ਆਉਂਦੇ ਸੀ ਰਾਤ ਨੂੰ ਸੁਣਦੇ ਹੁੰਦੇ ਸੀ ਬਲਦੇਵ ਸਿੰਘ ਮਰਖਾਈ ਵਾਲੇ
V V NICE SONG and RECORDING VEER JI
ਪਰ ਥੋੜੀ ਜਿਹੀ ਅਵਾਜ ਘੱਟ ਹੈ
Very very nice veer ji. Thank you very much
ਰੰਗੀਲੇ ਜੱਟ ਦੀ ਅਮਰ ਅਵਾਜ਼ ਸ਼ਾਇਦ ਹੋਰ ਕਿਤਿਓ ਨਹੀਂ ਲੱਭ ਸਕਦੀ!!
Hanji
Bhut good song y ji thnxxx ji
Old is gold 👌
Bahut. Hee. Wadhia
Purane gaane
ਵਧੀਆ ਗੀਤ ਭਾਜੀ ( harjit kainth & mohini parmar ) ਆਰਡਰ ਬਾਪੂ ਦਾ please upload
ਬਾਈ ਵਧੀਆ ਵੀਰ ਜੀ
Rangila jatt is having a different type of voice, congratulations.
Yes
100 % correct
Sirraaaaa bai ji
NYC veer ji
NachhattarSingh.VaryGoodo
OldisGold