ਬਾਦਲਾਂ ਦਾ ਲਾਣਾ ਜਥੇਦਾਰਾਂ ਨੂੰ ਸੀਰੀਆਂ ਦੀ ਤਰ੍ਹਾ ਵਰਤਦਾ ਆਇਆ Ranjeet Singh on Badal| jathedar Hapreet singh

แชร์
ฝัง
  • เผยแพร่เมื่อ 28 ธ.ค. 2024

ความคิดเห็น • 50

  • @KuldeepSingh-p6s2l
    @KuldeepSingh-p6s2l 9 วันที่ผ่านมา +25

    ਸੁਖਬੀਰ ਬਾਦਲ ਇੰਨਸਾ ਐਂਡ ਪਾਰਟੀ ਗਈ ਸਦਾ ਲਈ ਸਿੱਖ ਕੌਮ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਹੈ

  • @avtarsingh2531
    @avtarsingh2531 9 วันที่ผ่านมา +26

    ਸਾਨੂੰ ਸਭ ਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਖੜੇ ਹੋਣਾ ਚਾਹੀਦਾ ਹੈ

  • @tejindersingh4588
    @tejindersingh4588 9 วันที่ผ่านมา +19

    । ਬਿਲਕੁਲ ਸਹੀ ਗੱਲ ਆ ਼਼਼਼

  • @Ravisher0770
    @Ravisher0770 9 วันที่ผ่านมา +15

    ਸੱਚ ਹੈ ❤❤❤❤❤❤

  • @baldevsingh8619
    @baldevsingh8619 9 วันที่ผ่านมา +23

    ਵਲਟੋਹੇ ਮਗਰ ਲੱਗ ਕੇ ਪਾਰਟੀ ਖਤਮ ਕਿਨਾਰੇ ਹੁਣ ਕੋਈ ਵੀ ਬਚਾ ਨਹੀ ਸਕੇਗਾ ਅਖੌਤੀ ਅਕਾਲੀਆਂ ਨੂੰ। ਧਾਮੀ ਤੋਂ ਤੁਰੰਤ ਅਸਤੀਫਾ ਲੈਕੇ ਫਾਰਗ ਕਰਨਾ ਚਾਹੀਦਾ ਹੈ ਸਾਰੇ ਮੈਂਬਰ ਵੀ ਮੂੰਹ ਚ ਘੁਗਣੀਆ ਪਾਕੇ ਬੈਠੇ ਹਨ ਅਸਤੀਫਾ ਲੈਕੇ ਚਲਦਾ ਕੀਤਾ ਜਾਵੇ ਇਹਨਾਂ ਸਾਰਿਆਂ ਨੂੰ ਜਮੀਰ ਮਰ ਚੁੱਕੀ ਹੈ ਇਨ੍ਹਾਂ ਸਾਰਿਆਂ ਦੀ ਜੋ ਅਕਾਲਤਖਤ ਸ਼ਾਹਿਬ ਦੇ ਖਿਲਾਫ ਜਾ ਰਹੇ ਹਨ

  • @surjeetsighsonu7896
    @surjeetsighsonu7896 8 วันที่ผ่านมา +3

    ਬਿਲਕੁਲ ਸੱਚ ਗੱਲ ਕੀਤੀ ਵੀਰ ਜੀ

  • @BalharSingh-dn8sw
    @BalharSingh-dn8sw 8 วันที่ผ่านมา +3

    ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਜਥੇਬੰਦੀ ਦਾ ਜਥੇਦਾਰ ਹੋਵੇ ਵਾਹਿਗੁਰੂ ਜੀ

  • @ਜਗਦੇਵ.ਬਰਾੜ.ਖੌਟਿਅ.ਵਾਲਾ
    @ਜਗਦੇਵ.ਬਰਾੜ.ਖੌਟਿਅ.ਵਾਲਾ 9 วันที่ผ่านมา +8

    Good

  • @gagandeepsingh9817
    @gagandeepsingh9817 9 วันที่ผ่านมา +8

    Bahot sohnne vichar tusi rakhe veer ji koi samaj nai rya harpreet singh huna nu

  • @kulwantgill3276
    @kulwantgill3276 8 วันที่ผ่านมา +1

    ਭਾਈ ਸਾਹਿਬ ਠੀਕ ਬੋਲ ਰਹੇ ਹਨ

  • @JaspalSingh-m3b
    @JaspalSingh-m3b 9 วันที่ผ่านมา +6

    Jathedar sahib good person y🙏

  • @Bbrave6868
    @Bbrave6868 9 วันที่ผ่านมา +1

    ਜਥੇਦਾਰ ਸਾਹਿਬ ਜ਼ਿੰਦਾਬਾਦ

  • @vikramjitsingh7710
    @vikramjitsingh7710 9 วันที่ผ่านมา +5

    ਤਖ਼ਤ ਕੌਮ ਵਿਚ ਉੱਚੀ ਤੇ ਸੂਚੀ ਜਗਾਹ ਯਾ ਜੇ ਉਸਤੇ ਬੇੜ੍ਹਨ ਵਾਲੇ ਤੇ ਆਰੋਪ ਲਾਗ ਰਹੇ ਫੇਰ ਅਕਾਲ ਤਖ਼ਤ ਨਿਰਪੱਖ ਜਾਚ ਕਊ ਨਹੀਂ ਕਰਵਾਉਂਦੇ ਤੇ ਸੰਗਤ ਮੋਹਰੇ ਸੱਚ ਜੁਡ ਰੱਖਣ. ਸੋਸ਼ਲ ਮੀਡਿਆ ਤੇ ਹਰ ਕੋਈ ਆਪਣੀਆਂ ਸਲਾਹਾਂ ਦੇਣ ਲਗਾ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਤੋਂ ਉਪਰ ਤਾ ਕੋਈ ਨਹੀਂ. ਜੇ ਸਾਰੇ ਇਲਜ਼ਾਮ ਜੁਢੇ ਹੁੰਦੇ ਤਾ ਹੁਣ ਤਕ ਗਿਆਨੀ ਰਘਬੀਰ ਸਿੰਘ ਦਾ ਬਿਆਨ ਆ ਜਾਣਾ ਸੀ. ਸੋਸ਼ਲ ਮੀਡਿਆ ਤੇ ਜਾਨ ਕੇ ਸਾਰੀ ਗੱਲ ਬਦਲਾ ਤੇ ਪਾ ਦਿੱਲੀ ਵਾਲਿਆਂ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ. ਜੇ ਤਖ਼ਤ ਤੇ ਬੇੜ ਕੇ ਭੀ ਗਾਲਾਂ ਹੀ ਕੱਢਣੀਆਂ ਫੇਰ ਆਮ ਲੋਕ ਤੇ ਜਥੇਦਾਰ ਵਿਚ ਕੀ ਫਰਕ ਹੋਇਆ. ਏਨੀ ਉੱਚੀ ਤੇ ਸੂਚੀ ਜਗਾਹ ਤੇ ਬੇੜ੍ਹਨ ਵਾਲੇ ਨੂੰ ਸ਼ਾਂਤੀ ਤੇ ਮਾਰਿਆਦਾ ਵਿਚ ਰਹਿਣਾ ਚਾਹੀਦਾ ਸਮਾਂ ਜਿਦਾ ਦਾ ਮਰਜੀ ਹੋਵੇ ਤਹਿਸ ਵਿਚ ਨਹੀਂ ਆਉਣਾ ਚਾਹੀਦਾ. ਹਰਪ੍ਰੀਤ ਹੁਣਾ ਤੇ ਇਲਜ਼ਾਮ ਰਿਸਤੇਦਾਰ ਲਾ ਰਿਹਾ ਕੋਈ ਬਾਹਰਲਾ ਨਹੀਂ.

  • @GurparkarSingh-co9bk
    @GurparkarSingh-co9bk 8 วันที่ผ่านมา +2

    ਬਾਦਲਾਂ ਕਾਲੀ ਦਲ ਦਾ ਅੰਤ ਨੇੜੇ ਹੈ
    ਖਾਲਸਾ ਪੰਥ ਇੱਕ ਨਿਸ਼ਾਨ ਸਾਹਿਬ ਥੱਲੇ ਇੱਕਠਾ ਹੋਵੇ ਤੇ ਅਕਾਲ ਤਖ਼ਤ ਸਾਹਿਬ ਤੇ ਜਥੇਦਾਰ ਆਪ ਲਗਾਵੇ

  • @charanjitsingh4388
    @charanjitsingh4388 8 วันที่ผ่านมา +3

    ਭਾਈ ਸਾਹਿਬ ਦੀਆਂ ਗੱਲਾਂ ਸੱਚੀਆਂ ਹਨ । ਭਾਈ ਸਾਹਿਬ ਇਹ ਲੋਕ ਅਜੇ ਵੀ ਕੂੜਿ ਵਿਚ ਫ਼ਸੇ ਪਏ ਨੇ ।। ਕੂੜਿ ਫਿਰੇਂ ਪ੍ਰਧਾਨ ਵੇ ਲਾਲੋ ।। ਆਖ਼ਰ ਸੱਚ ਹੈ । ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੀ ।।

  • @SanbirSidhu-xy6ks
    @SanbirSidhu-xy6ks 9 วันที่ผ่านมา +3

    🙏🙏🙏🙏🙏

  • @RajKumar-tz1yy
    @RajKumar-tz1yy 9 วันที่ผ่านมา +5

    Panth bcha lavo.waheguru ji mehar karn

  • @harmanpreetvirk6724
    @harmanpreetvirk6724 8 วันที่ผ่านมา

    🙏🙏

  • @Harinder-qy5wh
    @Harinder-qy5wh 9 วันที่ผ่านมา +1

    🙏🏽🙏🏽

  • @JasPinder-gx3xs
    @JasPinder-gx3xs 8 วันที่ผ่านมา

    SUCHIAN GULAN HUN ,KHALSA SAIH JI HORA DIAAN RS DHALIWALL FDK PUNJAB ❤😊

  • @Diljeetkaur_Dhaliwal
    @Diljeetkaur_Dhaliwal 8 วันที่ผ่านมา +3

    ਇੱਕਠ ਕਰੋ ਤੇ ਬਾਦਲਾ ਦਾ ਮੂੰਹ ਕਾਲਾ ਕਰੋ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ

  • @surjitsingh9809
    @surjitsingh9809 9 วันที่ผ่านมา +2

    SGPC Members jaide dhami nu samarthan kar rahe na bade basharam ne ana nu guru na maf nahi karna tyan rakho

  • @kewalkrishangupta2077
    @kewalkrishangupta2077 9 วันที่ผ่านมา +2

    Jathedaran ne sikh samaj nu kheru kheru kar ditta hai

  • @TaranvirBains
    @TaranvirBains 9 วันที่ผ่านมา +2

    Rajinuti pakh to ta ehna nu nakar dita guru sahib g je hun ehna ne sgpc to b passe huna a badal ne ta Bhut property bnai a oh ta beh jauga America a k bakiya da ho janam okha jehre hje b badal badal kri jade a hun e sharm kr lao k tusi kehre loka de piche lagge hoye a

  • @darshanbhandal2520
    @darshanbhandal2520 9 วันที่ผ่านมา +2

    Badal parivar. Panth da gadaar. Ihna nu panth vicho sheko.

  • @SukhwantSingh-s8k
    @SukhwantSingh-s8k 9 วันที่ผ่านมา

    ਹਮ ਅਕਾਲੀ ਸਬ ਕੇ ਵਾਲੀ ਹਮਰਾ।ਪੰਥ। ਨਿਆਰਾ ਏ ਦੀਨ ਮਜਬ ਕਾ।ਜੁਧ।ਜੋ।ਕੀਨਾ। ਖੰਡਾ ਫੜਿਆ ਦੋਧਾਰਾ।ਏ।ਛੲਈ।ਮੲਈ।ਮਾਰ ਦੂਰ ਕੀਨੀ।ਸਲੋਤਰੀ। ਫੜਿਆ ਕਰਾਰਾ।ਏ।ਗਗਨ।ਮੱਡਲ।ਮੈਂ।ਬੂਟਾ।ਹਮਾਰਾ।ਮਹਾਂ।ਕਾਲ। ਰਖਵਾਰਾ ਏ। ਸਿਰ ਪਰ ਮੁਕਟ। ਮੁਕਟ ਚਕਰ। ਆਇਆ ਅਜ਼ਬ ਲੁਹਾਰਾ।ਏ

  • @devinderkaur4794
    @devinderkaur4794 9 วันที่ผ่านมา +1

    Ehna nu panth wicho chek dena chahida c galti ho gyi

  • @bootasingh2704
    @bootasingh2704 7 วันที่ผ่านมา

    Ki badal Akali Dal vich koi v sujhwaan aadmi nahin hai jan saare Valtoha varge Sir Firre hi Bach gye han.

  • @JaswantSingh-eh4qc
    @JaswantSingh-eh4qc 9 วันที่ผ่านมา +4

    ਪੰਜਾਬੀਉ ਬਾਦਲਾਂ ਤੋਂ ਬਾਦਲ ਸਹਿਯੋਗੀ ਧੰਥ ਵਿੱਚੋਂ ਛੇਕਿਆ ਜਾਣਾ ਚਾਹੀਦਾ

  • @punjab956
    @punjab956 9 วันที่ผ่านมา +5

    badla de gundia da guru golak te kabja

  • @ALLYT18
    @ALLYT18 9 วันที่ผ่านมา +3

    Virsa te hai he jari di sat te Heram di auld hi. Badla di Gandgi kan vala badla da Tomi kuta hai.

  • @kulwantgill3276
    @kulwantgill3276 8 วันที่ผ่านมา +1

    ਭਾਈ ਸਾਹਿਬ ਠੀਕ ਬੋਲ ਰਹੇ ਹਨ

  • @ranbirhayer1585
    @ranbirhayer1585 8 วันที่ผ่านมา +1

    Good