22❤️😁raikoti 👍sabd nhi bache 22 tarif k liye But Yar ye gana to karan❤️22 ne likhya hoya hunda taaaannnnn... Pucho na ji ki ho jyanda aaj TH-cam te 22 kabiliye tarif gana likhya aapne❤️👍baba chad di kalaaa ch rakhe
Koi shuk nahi buooohat vadiya song But kaljug aa Kush mavan da roop V hor ho chuka aa. Dhi lei put da ghar ujaar dindiya ne kush mavan Per put fer V Ma aa samj k Her din sab bhulda aa
what a true lines, without Mom nothing left at home guys, I m lost my mom when i m working out of country and we have money and home and kids but always looking Mom guys, without Home Mom Home are totally Empty guys, Miss you mom hats of too you sir!!!!!!
It's definitely good for a cleansing "ugly cry." (The kind of crying where you just let out every emotion inside, and hope nobody is around to see it. Also, a full box of tissues is a necessity!)
Omg this song is so good made me emotional that is why I make sure to always keep up with my parents. Even though I am in a different country. Kader bhar aake pata lagdi maa peyo di. Waheguru s
ਜਿਹੜਾ ਵੀ ਆਪਣੇ ਮਾਂ ਬਾਪ ਨਾਲ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦਾ ਸਿਰਫ ਉਹ ਹੀ like ਕਰੋ
Veer sada ta maa peyo hi nahi hega na koi pean na koi pra 😭😭😭😭
@@rajveerkur2213 waheguru mehar krn tuhade te
@@rajveerkur2213 ham सब बहन भाई ही हैं
@@rajveerkur2213 very sad
@@rajveerkur22131
ਵੀਰੇ ਤੇਰੇ ਏਹ ਸ਼ਬਦ ਸੁਣਨ ਤੋਂ ਬਾਦ ਮੇਰੇ ਕੋਲ ਕਹਿਣ ਨੂੰ ਸ਼ਬਦ ਨਈ !! ਏਨਾ ਸੋਹਣਾ ਲਿਖੀਆਂ ਤੇ ਗਾਇਆ ! ਕੇ ਕੁਝ ਵੀ ਕਿਹਣ ਨੂੰ ਨਈ ਰਿਹਾ !!! ✍️🙏🏻🙏🏻✍️✍️
wow
ਅੱਜ ਦਾ ਸੱਚ ਤੇ ਆਉਣ ਵਾਲ਼ੀ ਪੀੜੀ ਨੇ ਤੁਹਾਡੇ ਤੋਂ ਸਿੱਖਣਾ,ਬੁਢਾਪਾ ਸਭ ਤੇ ਆਉਣਾ 😭🙏
ਕਦਰ ਕਰੋ ਮਾਪਿਆ ਦੀ ❤️
ਕੋਈ ਬੱਚਾ ਆਪਣੇ ਮਾਂ ਬਾਪ ਨਾਲ ਇਦਾ ਨਾ ਕਰਨਾ ਸੋਚ ਕੇ ਦੇਖਣਾ ਆਪਾਂ ਵੀ ਇਸੇ ਰਸਤੇ ਆਉਣਾ ਦਿਲੋਂ ਸਲੂਟ ਬਾਈ ਨੂੰ ❤️❤️❤️❤️❤️❤️❤️😭😭😭😭
ਕਿੱਥੋਂ ਆਂਦੇ ਆ ਇਦਾ ਦੇ ਲੋਕ ਜਿਹੜੇ ਮਾਂ ਦੇ song ਨੂੰ ਵੀ ਨਹੀਂ like ਕਰ ਸਕਦੇ ।
*ਮੈਂ ਰਬ ਨੂੰ ਅਰਦਾਸ ਕਰਦਾ ਹਾਂ ਕਿ ਰਬ ਹਰੇਕ ਦੀ ਮਾਂ ਨੂੰ ਸੁਰੱਖਿਅਤ ਰੱਖੇ🙏🙏⚔️⚔️❣️❣️☺️☺️*
*ਜੋ ਵੀ ਅਪਨੀ ਮਾਂ ਨੂ ਪਿਆਰ ਕਰਦਾ 👍👍ਕਰੋ*
*ਹਰ ਕਿਸੇ ਦੀ ਮਾਂ 100 ਸਾਲ ਤੋਂ ਵੱਧ ਉਮਰ ਦੀ ਹੋ🙏*
*❤️❤️❤️LOVE YOU MOM❤️❤️❤️*
🙏🙏🙏🙏🙏
ji Maa ji
ਬਾਈ ਬਹੁਤ ਵੱਡਾ ਸੱਚ ਲਿਖਤਾ, ਬਹੁਤ ਸੋਹਣਾ ਗੀਤ ਬਾਈ, ਮਾਲਕ ਤਰੱਕੀਆਂ ਬਕਸ਼ੇ ਤੈਨੂੰ
ਸੱਚੀ ਗੱਲ ਆ ਵੀਰ ਜੀ 😭😭😭😭🙏🙏🙏🙏
Sachhi 22 bhutt vadia song aa mere mumma nu v bhutt vadia lgyia k kise ne vadia song ga ke sub nu jgata ...slaute aa bro....
ਕੋਈ ਪੱਥਰ ਦਿਲ ਹੀ ਹੋਉ ਜਿਸ ਦੇ ਅੱਖ ਵਿੱਚ ਅੱਥਰੂ ਨਾਂ ਆਇਆ ਹੋਵੇ ਇਹ ਗਾਣਾ ਸੁਣਕੇ 👍
sahi aa ji heart touch song ❤️❤️
😭😭😭😭😭😭
Bilkul sahi
Y ਗੱਚ ਭਰੇ ਅਾੲਿਅਾ 😭😭😭
❤️❤️❤️❤️
ਜਿਉਂਦਾ ਰਹਿ ਹੈਪੀ ਰਾਏਕੋਟੀ ❤️❤️❤️
ਪੂਰਾ ਸੁਣਿਆ ਨੀ ਗਿਆ, ਅੱਖਾਂ ਵਿਚ ਪਾਣੀ ਆ ਗਿਆ, ਮਾਂ ਵਰਗੀ ਠੰਡੀ ਛਾਂ ਨੀ ਮਿਲਣੀ,, ਹੈਪੀ ਬਾਈ ਬੈਸਟ ਲਿਖਾਰੀ
Nice song😭
7 ਸਾਲ ਹੋ ਗਏ ਘਰ ਛੱਡੇ ਨੂੰ ਰੋਟੀ ਕਮੌਣ ਵਾਸਤੇ
ਹੁਣ ਦਿਲ ਨੀ ਗਲਦਾ ਏਥੇ 😢😢😢😢
Love u ਬੇਬੇ ਬਾਪੂ ❤
ਬਹੁਤ ਵਧੀਅਾ ਗੀਤ ਗਾਇਅਾ
ਵੀਰ ਸਲੂਟ ਅਾ ਤੇਰੀ ਸੋਚ ਨੂੰ
ਪਰਮਾਤਮਾ ਚੜਦੀ ਕਲਾ ਰੱਖੇ
Maa Da Dil❤
th-cam.com/video/W2y5XtLDv88/w-d-xo.html
❤️❤️❤️❤️
@Kirandeep Kour Sidhu Karan aujla
❤️❤️❤️❤️❤️❤️❤️❤️
Btfu coming soon
ਬਹੁਤ ਸਾਰਾ ਪਿਆਰ ਬੇਬੇ ਬਾਪੂ ਨੂੰ,❤️
❤ਤੁਹਾਨੂੰ ਪਿਆਰ ਕਰਦਾ ਹਾਂ ਮਾਂ ❤😢😢
ਰੋਆ ਤਾਂ ਗਾਣੇ ਨੇ ✊
ਬਹੁਤ ਵਧੀਆਂ ਗਾਣਾ 👌❤️🙌
Hye raba sachi dilll de tukde kr dite ess song ne 🥺🥺🥺🥺 very emotional song😢😢😢😢😢😢😢😢😢😢😢😢😢
ਮਾਂ ਮੇਰੀ ਮਾਂ
ਸਭ ਤੋਂ ਸੋਹਣੀ ਮੇਰੀ ਮਾਂ
Love u bebe baapu 😘😘
Pehle nikke khwab hi rona dila deta tha.. aur ab ye song..aise time p suneya.. mata ki tbiyt khrab h jyada hi😞.. bhgwan sabki maa ko swasth rakhe..😔🙏🏻
ਕੋਈ ਸ਼ਬਦ ਨਹੀਂ ਕਹਿਣ ਲਈ ਗੀਤ ਵਾਸਤੇ ਬਾ ਕਮਾਲ ਲਿਖਤ ਹੈਪੀ ਰਾਏਕੋਟੀ ਬਾਈ ਪ੍ਰਮਾਤਮਾ ਤੰਦਰੁਸਤੀਆਂ ਦੇਵੇ 🙏🙏🙏🙏🙏
ਜੋ ਆਪਣੇ ਮਾਂ ਬਾਪ ਨਾਲ ਗ਼ਲਤ ਵਿਵਹਾਰ ਕਰਦਾ ਉਸਦੀ ਉਲਾਦ ਉਸ ਨਾਲ ਉਸ ਤੋਂ ਵੀ ਦਸ ਗੁਣਾ ਕਰਦੀ ਹੈ।
Jo apne maa baap nal nhi krde Ona nal kio eda hunda😭
Yes bor
ਦਿਲੋਂ ਦੁਆਵਾਂ ਰਾਇਕੋਟੀ ਵੀਰ,,,ਦਿਲ ਨੂੰ ਛੂਹ ਗਿਆ,,ਸੁਣ ਕੇ ਅੱਖਾਂ ਭਰ ਆਈਆਂ।
ਬਹੁਤ ਸਾਰੇ ਮਾਪਿਆਂ ਅਜੋਕਾ ਦੁਖਾਂਤ ਵੀ ਹੈ ਇਹ।... 🙏🙏🙏
ਮਾਂ ਨੂੰ ਪਿਆਰ ਕਰਨ ਵਾਲੇ ਲਾਇਕ ਜ਼ਰੂਰ ਕਰਨ
ਬਹੁਤ ਵਧੀਆ ਲਿਖਿਆ ਵੀਰ ਜੀ। ਮੇਰੇ ਪਾਪਾ ਜੀ ਦੀ death ਤੋਂ ਬਾਅਦ ਅਸੀਂ ਰਾਤ ਨੂੰ ਸਾਰੇ ਦਰਵਾਜ਼ੇਆ ਨੂੰ ਜਿੰਦਰੇ ਲਗੋਨੇ ਆ।ਪਾਪਾ ਦੇ ਹੂਦੰਆ ਸਾਡੇ ਦਰਵਾਜ਼ੇ ਹਮੇਸ਼ਾ ਖੂਲੇ ਹੁੰਦੇ ਸੀ।ਸਾਰੇ ਆਪਣੇ ਮਾਂ ਪਿਉ ਦੀ ਇਜਤ ਕਰਿਆ ਕਰੋ ਕਿਉਂਕਿ ਮਾਂ ਪਿਉ ਜਿੰਦਗੀ ਚ ਵਾਰ ਵਾਰ ਨਹੀਂ ਮਿਲਦੇ।
Same sade nal v eda ee hoya jdo di dad di death ho gyi jinda lgaona penda ...
@@manrajsandhu3519 Hanji veere bhout okha hunda jedo ghear da koi member chale janda .
Ek like apni maa ki lambi Umar ke dedo ❤️
th-cam.com/video/Q2Ak1YN4qjcb/w-d-xo.html
May mom my life ❤️❤️❤️❤️❤️🥰🥰🥰🥰🥰🥰
Love you mom ji
Like usko karo jisne puri duniya ko maa di hai 🙂
❤️❤️❤️❤️
This song made me cry. Beautifully written. Happy Raikoti's voice touches the inner feelings in his every song
Me too
ਹੈਪੀ ਰਾਏਕੋਟੀ ਵੀਰ ਜੀ ਗੀਤ ਬਹੁਤ ਵਦੀਆ।
ਤੁਸੀ ਦਿਲ ਖੁਸ਼ ਕਰ ਤਾਂ।
ਲਵ ਯੂ ਬਾਈ।
ਕੋਰਾ ਸੱਚ ਲਿਖਿਆ ਵੀਰ
ਵਾਹਿਗੁਰੂ ਜੀ ਮੇਹਰ ਕਰੇ 🙏
🌹🌹🌹Thanks veer ji
@@SandeepSingh-gt6qr 🤣🤣🤣
👌👌 love you bebe bapu
Sahi aa veere
22❤️😁raikoti 👍sabd nhi bache 22 tarif k liye
But
Yar ye gana to karan❤️22 ne likhya hoya hunda taaaannnnn...
Pucho na ji ki ho jyanda aaj TH-cam te
22 kabiliye tarif gana likhya aapne❤️👍baba chad di kalaaa ch rakhe
ਜੌ ਆਪਣੀ ਮਾ ਨੂੰ ਦਿਲੋਂ ਪਿਆਰ ਕਰਦਾ ਤਾਂ ਇੱਕ ਲਾਇਕ ਕਰਦੋ 👍❤️
❤
ਰੁਹ ਖੁਸ਼ ਹੋ ਗਈ, ਗੀਤ ਸੁਣਕੇ ਵਾਹਿਗੁਰੂ ਜੀ ਚੜਾਦੀ ਕਲਾ ਵਿੱਚ ਰੱਖੇ
bilkul shi aa y schi bhut kimti aa maa baap 🙏🙏🙏💫 waheguru sbh de maa baap nu Khush rkhe
Salam h us singar ko jisne in bolo ko itni madhur awaj me piroha. Or salam hai us maa or maa k laal ko jisne ye bol likhe. Sach me rula diya yr..❤❤❤
ਬਹੁਤ ਹੀ ਜ਼ਿਆਦਾ ਸੋਹਣਾ ਲਿਖਿਆ ਤੇ ਗਾਇਆ ਵੀਰ 👌👌👌 ਵਾਹਿਗੁਰੂ ਜੀ ਸਭ ਦੇ ਮਾਪਿਆਂ ਨੂੰ ਖੁਸ਼ ਰੱਖਣ 🙏🙏 ਕਦੇ ਕਿਸੇ ਦਾ ਪੁੱਤ ਕੁਪੁੱਤ ਨਾ ਹੋਵੇ 😰
Waheguru SBB nu Matt deve k kde madde na bnn nn
@@BalkarSingh-wo4le 0 was o
Maa Te Maa Hi Hundi Aa Yaaro
gajqb
th-cam.com/video/9FrmR28dXiA/w-d-xo.html
Maza a giya 🙏🙏🙏🙏🙏🙏
th-cam.com/video/g-5PHMT8qWo/w-d-xo.html
ਪਰ ਫਿਰ ਵੀ ਕੋਈ ਇਸ ਸਭ ਤੋਂ ਸਬਕ ਨਹੀਂ ਲੈਂਦਾ 🥺🥺🥺
22 rona aa gayee 🙏🙏
💯
💯 ✅
Sahi keha🥺🥺🥺🥺
Vadiya song aa bai
🥺right
Seriously emotional krta veer tusi.... Bhut sohna geet👌👌👌👌 bhut sohn msg....
Bhut yaad aati h Mummy paapa ki😭😭😭😭😭😭😭😭😭😭😭😭
ਬਹੁਤ ਰੋਇਆ ਆ ਗੀਤ ਸੁਣ ਕੇ 😭😭
ਇਸ ਗਾਣੇ ਲਈ ਕੋਈ ਲਫ਼ਜ਼ ਹੀ ਨਹੀਂ ਬਹੁਤ ਪਿਆਰਾ ਗਾਣਾ ਹੈ
ਮਾਂਵਾਂ ਠੰਡੀਆਂ ਛਾਵਾਂ ਰੱਬ ਤੋ 😘💕ਪਹਿਲਾਂ ਮਾਂ ❣️❣️❣️❣️❣️❣️❣️
Koi shuk nahi buooohat vadiya song
But kaljug aa
Kush mavan da roop V hor ho chuka aa.
Dhi lei put da ghar ujaar dindiya ne kush mavan
Per put fer V Ma aa samj k
Her din sab bhulda aa
Kahan se aate hain yeh log jo aise songs ko bhi dislike krte hain...'tony kakkar ke fans '. This song is truth ❤ Maa .
Aapa happy raikoti ke Katt fan aa
bilkul sahi keha tusi shayd aise insan insan kehlan de like ni hai jo is tarah de song nu dislike karde ne
Insaan ni ho skte ese log.
Sahee bat itna emotional or heart touching song hae yae great respect to Happy raikoti ji
bilkul sahi likhya g tusi
Personne ne peut prendre la place de mère.
ਕੋਈ ਵੀ ਮਾਂ ਦੀ ਜਗ੍ਹਾ ਨਹੀਂ ਲੈ ਸਕਦਾ ।
ਤੁਹਾਡਾ ਗੀਤ ਵਧੀਆ ਲਗਾ ।
ਜਿਉਂਦੇ ਜੀ ਕੋਈ ਕਦਰ ਨੀ ਕਰਦਾ।
ਤੇ ਮੁੱਕਿਆ ਤੇ ਪਿੱਤਰ ਪੂਜਦੇ ਦੇਖੇ ਮੈਂ😏
Love you bebe bapu ji
12
Kini ਵਾਰ ਅੱਖ ਭਰੇਗਾ raikotiya...... 😭😭😭
♥️ਬਹੁਤ ਵਧੀਆ ਗੀਤ ਆ ਮਾਂ ਬਾਪ ਵਰਗਾਂ ਕੋਈ ਰਿਸਤਾ ਨੀ ਜੱਗ ਤੇ🙏
Sahi gal aa bro
ਸਹੀ ਆ ਪਤਾ ਵੀ ਫੇਰ ਈ ਲਗਦਾ ਵੀਰ 👍👍😔😌
❤ਅੱਖਾਂ ਵਿਚ ਹੰਝੂ ਆ ਗਏ🙏🙏🙏🙏so heart touching song ❤❤❤
Same same brother apna bhi
ਸੋਹਣੀ ਵੀਡੀਓ ਸੋਹਣਾ ਗੀਤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥🙏🙏
Dil jeet liya Guru 😍
Pahli vaar vekhya v kise ne dislike nhi kita, nhi ta lok dharmik song nu v dislike krde aa,, love you❤ happy bai,, bahut ghaint song
i could not explain about son the song is really heart touching
000
@@musicseries1900 qq
ਮਾਂ ਨੂੰ ਪਿਆਰ ਕਰਨ ਵਾਲੇ ਲਾਈਕ ਕਰੋ
ਕੋਣ ਕੋਣ ਕਹਿੰਦਾ ਮੇਰੀ ਮਾਂ ਦੀ ਉਮਰ 200
ਸਾਲ ਹੋ ਜਾਵੇ 🙏🙏
ਵੀਰ ਜੀ ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ....ਸਮਾਜ ਨੂੰ ਸਿੱਧੇ ਰਾਹ ਪਾਉਣ ਵਾਲਾ ਗੀਤ...
⁹is
ਇੱਕ ਵਾਰ ਸੁਣਿਆ ਤੇ ਰੋਇਆ,ਫਿਰ ਸੁਣਿਆ ਫਿਰ ਰੋਇਆ,ਜਿੰਨੀ ਵਾਰ ਸੁਣਿਆ ਉਹਨੀਂ ਵਾਰ ਹੀ ਰੋਇਆ, ਤੇ ਸੋਚਿਆ ਐਸਾ ਕੀ ਹੇ ਮਾਂ ਵਿੱਚ ਤੇ ਸਮਝਿਆ ਕਿ ❤❤❤❤❤❤❤❤ ਇਹਨੂੰ ਕੇਂਹਦੇਂ ਨੇ ਮਾਂ
I completely relate to the feeling without parents as I lost them both😢
God bless you Happy Sir 🙏 all your lyrics have real touch always.
ਮਾਂ ਅਤੇ ਬਾਪੂ ਵਰਗੇ ਹੋਰ ਕੋਈ ਨਹੀਂ ਹੈ ਇਸ ਜਗ ਤੇ
Love you bebe and bapu
All friends thx
th-cam.com/video/g-5PHMT8qWo/w-d-xo.html
I’m speechless after listening this song
I love you mom
ਬਾਦ ਵਿਚ ਰੋਣ 😢 ਦਾ ਕੀ ਫਾਇਦਾ ਜੇ ਜਿਉਂਦੇ ਜੀਅ ਕਦਰ ਨਾ ਕੀਤੀ 😢
😊😊😊😊😊
made me cry this song
I watched your all gta sa videos
3years ago
But you are here?🥰
Great song
Same here
This is the reality of today life because children's are not respect their parents but one time they definitely realise that true 🙄😔😔😔😔😔
Sir mughe thaan jindeya ne le li mtlb smgha do
Or churdi mtlb bi
Never commented ever on any song but this one really left me in tears. Respect your parents .love your parents
Bahuth wadiya bahuth màa da song bahuth Bahuth sohna
ਅੱਜ ਤੱਕ ਦਾ ਮੇਰਾ ਸਭ ਤੋਂ ਵਧੀਆ ਗੀਤ ਏ, ਜਿਉਂਦਾ ਰਹਿ ਵੀਰ ਹੈਪੀ ਰਾਏਕੋਟੀ, ਰੱਬ ਸਭ ਦੇ ਮਾਂ ਬਾਪ ਸਲਾਮਤ ਰੱਖੇ ਲੰਬੀਆ ਉਮਰਾਂ ਕਰੇ, ਮੇਰੇ ਮਾਂ ਬਾਪ ਨਹੀਂ ਏ, ਮੇਰੇ ਘਰ ਸੱਚੀ ਜਿੰਦਰੇ🔒🔒, ਲੱਗ ਚੁੱਕੇ ਆ, ਬਹੁਤ ਰੋਇਆ ਮੈਂ ਗੀਤ ਸੁਣ ਕੇ
Backbone of punjabi music industry happy raikoti 🙏🏼🙏🏼🥰🥰
Waoo what a song vr boht vadiya yaar god bless you man
ਦਿਲ ਨੂੰ ਛੂਹ ਗਿਆ ਗੀਤ। ਮਾਂ ਬਾਪ ਦਾ ਸਤਿਕਾਰ ਕਰੋ ।
ਬਹੁਤ ਵਧੀਆ ਗਾਣਾ ਹੈ ❤️ ਤੇ ਗਾਇਆ ਵੀਰ ਜੀ ਨੇ ਵਧੀਆ ❤️👍🙏ਹਰ ਇਕ ਮਾਂ ਤੇ ਬਾਪ ਨੂੰ ਖੁਸ਼ ਰੱਖਿਆ ਕਰੋ love u mum ❤️dad ❤️❤️
ਅੱਜ ਕਲ ਦੇ ਬੱਚੇ ਮਾਪਿਆਂ ਦੀ ਕਦਰ ਘਟ ਹੀ ਕਰਦੇ ਆ ਜੀ । ਗਲ ਗਲ ਤੇ ਖਾਣ ਨੂੰ ਪੈਦੇ ਆ ਜੀ।
Right
jina ch ik main aa..nalayak jihaa
Galat ho sakta ha punjab ma ho yah a kyu ki unko to bhar Jana ha
Yah sanskar ha jo mil ta ghar sa shyad Punjab ma nahi ha kyu ki pass hi bagwan ha waha😢😢😢😢
❤️❤️
This is not a song , this is an emotion
love this song
great work Happy Raikoti 😍😍🥀🥀❣️
ਸੱਚ ਲਿਖਿਆ ਬਾਈ ❤️❤️❤️❤️❤️🔥🔥🔥🔥
I always hear this song 3 or 4 times a day. It’s really awesome.
This song is unbelievable no one imagine the mother love 🥰💖
❤️❤️
Allah sab ki Ammi ko Salamat rkhe ♥️🤲🏻
Ameen summa ameen 😍😍😍
Instantly brought tears into my eyes 😭 Never make your mother feel lonely!
ਮਾਂ ਹੁੰਦੇ ਲੋਕੀ ਕਦਰ ਨਾ ਜਾਨਣ,,,
ਫਿਰ ਲੱਭਦੇ ਨੇ ਰਾਹਾਂ ਚ....
ਮਾਂ ਨੂੰ ਪਿਆਰ ਕਰੋ ਯਾਰੋ...
ਮਾਂ ਮਹਿਸੂਸ ਹੋਊ ਹਰ ਸਾਹਾਂ ਚ....
ਉਹ ਨਾ ਹੁੰਦੇ ਵੀ ਤੁਹਾਨੂੰ ਮਾਫ਼ ਕਰੁ...
ਤੂੰ ਮਾਫ਼ੀ ਤਾਂ ਮੰਗ ਸਾਹਾਂ ਚ...
ਕਿਓ ਲੱਭਦਾ ਫ਼ਿਰਦਾ ਰਾਹਾਂ ਚ....
ਤੂੰ ਦਿਲ ਤੋ ਯਾਦ ਤਾਂ ਕਰ....
ਤੈਨੂੰ ਮਾਂ ਮਹਿਸੂਸ ਹੋਊ ਸਾਹਾਂ ਚ......
D education point
ਬਹੁਤ ਬਹੁਤ ਬਹੁਤ ਬਹੁਤ ਸੋਹਣਾ ਲਿਖਿਆ ਜੀ🙏🏻ਕੋਈ ਗੀਤ ਲਿਖਣ ਦੀ ਕੋਸਿਸ ਕਰੋ ਜੀ🙏🏻ਵਾਹਿਗੁਰੂ ਜੀ ਆਪ ਤੇ ਮੇਹਰ ਕਰੇ ਜੀ🙏🏻
ਕਿਰਪਾ ਕਰਕੇ ਜੀ ਆਪਣੇ ਮਾਂ ਬਾਪ ਦੀ ਸੇਵਾ 😭ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻
Very nice 👍
Heart touching ever...
This song prove that nobody can measure the depth of Mother's lOVE
Tru
Mother love no wording ok bro
I wanna correct you
Nobody can measure the depth of Mother and father's love*
Really heart touching song . Anybody can't do a love like parents because they only do love without any reason so give a respect your parents.
ਇਕ ਇਕ ਕਾਲਜੇ ਚ ਅੱਗ ਲਾ ਰਿਹਾ ਜਿਉਂਦਾ ਰਹਿ ਹੈਪੀ ਰਾਏਕੋਟੀ 22
I have no words🤐🤐 to speak or explain my feeling after listening this song
Rava ta veere tu yr .. 😭 bohat Sohna song love you mom dad 💟
Bot sohna song ah maa baap tu bina kch ne life ch na koi hor puchda fr jo maa baap ne krna hor koi ne kr sakda kadr krni chide maa baap de😥😥😥
Thanx happy veer best song ever ❤️👌👍love u mom dad❤️
Kaun kaun manta hai mom-dad ke charanon mein Jannat hai 👪🤱🙏. Love you mom dad ❤️🥰
what a true lines, without Mom nothing left at home guys, I m lost my mom when i m working out of country and we have money and home and kids but always looking Mom guys, without Home Mom Home are totally Empty guys, Miss you mom hats of too you sir!!!!!!
😌😌😌😌
love you bro from Pakistan
Bhot besabri se wait kr rha tha finally song out now ❣❣❣❣
Happy raikoti is a gem for punjabi music industry ❤🌟 The FEEL is in his voice touches our hearts
Also well done LADDI GILL.. what an amazing music👏❤
🤩🤩🤩😀😀😀😀😀lll
My Allah always save my mom life and always happy Ameen
Mainu bhut vadia lagda aa song kaash meri v maa hundi 😭😭😭😭😭😭😭😭😭
I cried after watching this. This song is really awesome and this mostly happened with some parents. I have no words I don't know what to say.
This song should be at trending number 1❤👏👏🌟
Very true
th-cam.com/video/OvZwmjXC_Rs/w-d-xo.html
th-cam.com/video/OvZwmjXC_Rs/w-d-xo.html
ਅੱਜ ਦਾ ਸੱਚ ਲਿਖਿਆ ਬਾਈ ਨੇ ਵਾਹਿਗੁਰੂ ਹੋਰ ਤਰੱਕੀਆ ਬਖਸ਼ੇ 🙏❣
Cament hindi dala karo kyu ki har koi punjabi bhasa nahi pad pata h
😂😂😂😂😂😂😂😂😂😂😂😂
@@princesidhu1412 hasn wali kehdi gll a
@@sksharma991 app b frr hindi mat likha kro hmm hindi nhi pad skte
Ab to aapne hindi me jabab diya h isaka matlab ki aapko hindi bhi aati h
Sachi kisi ne boliya asi apne maa piyo da rin ni utar sakde. Love you Mom and Dad.
Really heart touching song , the character of parents in our life , no one can play the same role 😭😭
😈
I could not explain about song realIy heart touching.i am weeping while listening song
Chal jhutha
Hi
It's definitely good for a cleansing "ugly cry." (The kind of crying where you just let out every emotion inside, and hope nobody is around to see it. Also, a full box of tissues is a necessity!)
Love this song
From Pakistan🇵🇰
Big fan happy raikoti😍😍
Thanks 22
.... From
.. Pedhni... Kalan..
.. Dhuri
.. Sangrur
Bhai songs ki trh insaaniyat p bhi pyaar dikhaalo thoda .kya mja aata h masum logon ki jaan lekar , ku bhejte ho india m itne terrorist 😒
ਸੱਚੀ ਆ ਸ਼ਬਦ ਸੁਣ ਕੇ ਅੰਖਾ ਭਾਰ ਆਇਆ,, ਬਹੂਤ ਬਹੂਤ ਵਧੀਆ ਗਇਆ ਭਾਈ ਸਾਹਿਬ ਜੀ 😢😢😢😢
Seriously maa baap bina kuch ni hega love you mom dad ❤️
Really heart touching song. Everyone should respect there parents. God bless you and your family. 🙏 💯
Oooop0p
Reality ❤❤
Omg this song is so good made me emotional that is why I make sure to always keep up with my parents. Even though I am in a different country. Kader bhar aake pata lagdi maa peyo di. Waheguru s
This song very emotional and special life mom is best song❤
*DON'T LIE WHO ELSE IS A GREAT FAN OF HAPPY RAIKOTI ❤️❤️👍👍*