Downfall of Akali dal in Punjab | ਅਕਾਲੀ ਦਲ ਦੇ ਮਾੜੇ ਹਾਲਾਤਾਂ ਲਈ ਕੌਣ ਜਿੰਮੇਵਾਰ? | Australian Sandhu

แชร์
ฝัง
  • เผยแพร่เมื่อ 5 ก.ค. 2024
  • In this video, we delve deep into the political landscape of Punjab to understand the factors leading to the downfall of the Shiromani Akali Dal (SAD). From its origins as a powerful regional party advocating for Sikh rights and interests, to its significant decline in recent years, we explore the key events, leadership decisions, and external influences that have shaped its trajectory.
    *Key Topics Covered:*
    - *Historical Background:* The formation and early years of the Akali Dal.
    - *Political Milestones:* Major achievements and setbacks over the decades.
    - *Leadership Dynamics:* The impact of leadership changes and controversies.
    - *Electoral Performance:* Analysis of recent election results and voter sentiment.
    - *Controversies and Scandals:* Key events that eroded public trust.
    - *Alliance Shifts:* The party's changing alliances and their consequences.
    - *Future Prospects:* What lies ahead for the Akali Dal?
    Join us as we take an in-depth look at the rise and fall of one of Punjab's most prominent political entities. Don't forget to like, share, and subscribe for more insightful content on Indian politics!
    🔔 **Subscribe to our channel
    #AkaliDal #PunjabPolitics #IndianPolitics #ShiromaniAkaliDal #PunjabElections #PoliticalAnalysis

ความคิดเห็น • 147

  • @littlebirdi
    @littlebirdi 27 วันที่ผ่านมา +75

    ਪ੍ਰਧਾਨ ਸਾਬ ਨੇ ਅਰਦਾਸ ਕੀਤੀ ਸੀ ਕਿ ਬੇਅਦਬੀ ਕਰਨ ਕਰਵਾਉਣ ਵਾਲਿਆਂ ਦਾ ਕੱਖ ਨਾ ਰਹੇ, ਬਸ ਅਰਦਾਸ ਸੁਣੀ ਗਈ ਪ੍ਰਧਾਨ ਸਾਬ ਦੀ...

  • @punjabiludhiana332
    @punjabiludhiana332 27 วันที่ผ่านมา +50

    ਨਵਾਂ ਪ੍ਰਧਾਨ ਤੇ ਨਵੇਂ ਮੈਂਬਰ ਉਹਨਾਂ ਵਿੱਚੋਂ ਨਵੇਂ ਮੁੰਡਿਆਂ ਨੂੰ ਟਿਕਟਾਂ ਦੇਣ । ਸਾਰੇ ਪੁਰਾਣੇ ਖੁੰਡ ਰਿਟਾਇਰ ਕਰ ਦੇਣੇ ਚਾਹੀਦੇ ਆ ।

  • @swarnsingh7329
    @swarnsingh7329 27 วันที่ผ่านมา +36

    ਸਿਮਰੋਂ ਦੀ ਕੀਤੀ ਅਰਦਾਸ ਪੂਰੀ ਹੋ ਗਈ

  • @balbirgill9961
    @balbirgill9961 26 วันที่ผ่านมา +21

    ਮੰਨੇ ਚਾਹੇ ਨਾਂ ਮੰਨੇ, ਮਸੰਦ ਸੁਖਬੀਰ ਇੰਸਾਂ ਨੂੰ ਸਭ ਪਤਾ ਵਾ , ਸਿਮਰੋ ਨੂੰ ਹਰ ਵਾਰ ਬਠਿੰਡਾ ਤੋਂ ਜਿਤਾਉਣਾ ਵਾ ਭਾਵੇ ਸੌਦੇ ਸਾਧ ਦੀਆਂ ਕਿੰਨੀਆਂ ਵੀ ਲੇਲੜੀਆਂ ਕੱਢਣੀਆਂ ਪੈਣ , ਪੰਥ ਨੂੰ ਪੈਰ- ਪੈਰ ਤੇ ਧੋਖੇ , ਸੈਣੀ ਡੀ ਜੀ ਪੀ , ਫਰਜਾਨਾ ਮੰਤਰੀ , ਗੁਰੂ ਸਾਹਿਬ ਦਾ ਨਿਰਾਦਰ, ਵਾਅਦਾ ਕਰਕੇ ਕਾਉਂਕੇ ਸਾਹਿਬ ਦੇ ਪਰਿਵਾਰ ਨੂੰ ਇਨਸਾਫ ਨਾਂ ਦਿਵਾਉਣ , ਚਿੱਟੇ ਦੀ ਸੌਦਾਗਰੀ, ਮੈਰਿਟ ਵਾਲੇ ਵਿਹਲੇ ਜਦੋਂਕਿ ਬਾਦਲਾਂ ਦੇ
    ਨੌਕਰਾਂ ਦੇ ਜਵਾਕ ਤੇ ਜਵਾਈ ਜੱਜ ਤੇ SDM ਦੇ ਦੋਸ਼ ਮਸੰਦ ਪ੍ਰਕਾਸ਼ ਚੰਦ ਇੰਸਾਂ ਤੇ , ਗੁਰਬਾਣੀ ਦਾ ਪ੍ਰਸਾਰਣ ਆਪਣੇ ਖਾਸ ਚੈਨਲ ਤੋ ਕਰਵਾਉਣਾ, ਮਸੰਦੋ ਤੁਹਾਡੇ ਗੁਨਾਹ ਤਾਂ ਰਬੜ ਵਾਂਗੂ ਵਧੀ ਜਾਂਦੇ ਵਾ ।

  • @punjabiludhiana332
    @punjabiludhiana332 27 วันที่ผ่านมา +44

    ਬਹੁਤ ਗਲਤੀਆਂ ਕੀਤੀਆਂ ਬਾਦਲਾਂ ਨੇ । 1999 ਵਾਲੀ ਸਰਕਾਰ ਖਾੜਕੂ ਸਮੇਂ ਹੋਏ ਝੂਠੇ ਪੁਲਿਸ ਮੁਕਾਬਲਿਆਂ ਦੀ ਇਨਕੁਆਰੀ ਕਰਨ ਲਈ ਬਣੀ ਸੀ ।ਬਾਅਦ ਵਿੱਚ ਬਦਲ ਗਏ ਕੋਈ ਇਨਕੁਆਰੀ ਨਹੀ ਕੀਤੀ ।ਉਲਟਾਂ ਉਹਨਾ ਪੁਲਿਸ ਵਾਲਿਆਂ ਨੂੰ ਵੱਡੇ ਆਉਦੇ ਦਿੱਤੇ ।

  • @punjabiludhiana332
    @punjabiludhiana332 27 วันที่ผ่านมา +29

    ਬਹੁਤ ਵਧੀਆ ਵੀਰ ਸਾਰਿਆਂ ਨੂੰ ਰਲਕੇ ਪਾਰਟੀ ਲਈ ਕੰਮ ਕਰਨਾ ਚਾਹੀਦਾ ।ਇਹ ਪਾਰਟੀ ਕੱਲੇ ਬਾਦਲ ਦੀ ਨੀ । ਸੱਭ ਦੇ ਵੱਡੇ ਵਡੇਰਿਆਂ ਨੇ ਪਾਰਟੀ ਲਈ ਕੁਰਬਾਨੀਆਂ ਕੀਤੀਆਂ । ਬਾਦਲਾਂ ਤੋਂ ਪਾਰਟੀ ਬਚਾਉਣੀ ਚਾਹੀਦੀ ਆ ।

  • @honeysingh3310
    @honeysingh3310 26 วันที่ผ่านมา +14

    ਜਾਰ ਸਿੱਧੀ ਇੱਕੋ ਇੱਕ ਗੱਲ ਬਾਦਲ ਬਦਲੋ ਅਸੀ ਦੁਬਾਰਾ ਆ ਜਾਣੇ ਅਕਾਲੀ ਦਲ ਚ

  • @sonibadone9694
    @sonibadone9694 27 วันที่ผ่านมา +9

    😂😂 ਇਹ ਬੁੜੇ ਅਕਾਲੀ ਲੀਡਰ ਖੁੱਦ ਕਿਹੜਾ ਮਹੰਤ ਤੋਂ ਘੱਟ ਆ 😂😂

  • @SukhchainSingh-db3bm
    @SukhchainSingh-db3bm 26 วันที่ผ่านมา +10

    ਵੀਰ ਜੀ ਬਹੁਤ ਹੀ ਵਧੀਆ। ਪਰ ਅਕਾਲੀ ਦਲ ਬਾਂਦਰਾ ਨੇ ਜਨੀਕੇ ਬਾਦਲਾਂ ਨੇ ਖ਼ਤਮ ਕੀਤਾ ਆਪਣੀ ਨਿੱਜੀ ਰਾਜਨੀਤੀ ਲਈ

  • @balbirgill9961
    @balbirgill9961 26 วันที่ผ่านมา +13

    ਮਸੰਦ ਪਰਿਵਾਰ ਸੁਖਬੀਰ ਇੰਸਾਂ ਨੂੰ ਪ੍ਰਧਾਨਗੀ ਤੋਂ ਧੱਕੇ ਨਾਲ ਲਾਹ ਦੇਣਾਂ ਚਾਹੀਦਾ ਵਾ; ਨਹੀ ਤਾਂ ਏਥੇ ਨਵੇ - ਨਵੇ ਕੇਜਰੀਵਾਲ ਆਉਂਦੇ ਰਹਿਣਗੇ ਤੇ ਪੰਜਾਬ ਨੂੰ ਲੁੱਟਦੇ ਰਹਿਣਗੇ । ਜਿਵੇਂ ਪੰਜਾਬੀ ਬੱਚੇ ਤੇ ਲੋਕ ਧੜਾ ਧੜ ਵਿਦੇਸ਼ ਜਾ ਰਹੇ ਹਨ ਸ਼ਾਇਦ 2027 ਤੋਂ ਬਾਅਦ
    ਪੰਜਾਬ ਦਾ ਮੁੱਖ ਮੰਤਰੀ '' ਮਹੇਂਦਰ ਸੀਘ ਟੀਲੋ '' ਵੀ ਬਣ ਸਕਦਾ ਵਾ ।

  • @amritpalsinghsidhu814
    @amritpalsinghsidhu814 27 วันที่ผ่านมา +20

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਈ ਜੀ।

  • @user-np6kg5zl4e
    @user-np6kg5zl4e 26 วันที่ผ่านมา +9

    ਨਾਨੀ ਸ਼ਾਹ ਨੇ ਕਿਹਾ ਸੀ ਜੇ ਅਸੀਂ ਬੇਅਦਬੀ ਕਰਾਈ ਆ ਸਾਡਾ ਬੇੜਾ ਗਰਕ ਹੋ ਇਹ ਗੱਲ ਸ਼੍ਰੀ ਦਰਬਾਰ ਸਾਹਿਬ ਵਿਖੇ ਅਕਾਲ ਤਖਤ ਸਾਹਿਬ ਵੱਲ ਮੂੰਹ ਕਰਕੇ ਖਲੋ ਕੇ ਕਹੀ ਸੀ ਤੇ ਹੁਣ ਫਿਰ ਹੋ ਗਿਆ ਬੇੜਾ ਗਰਕ ਫਿਰ।😂😂

  • @gurdeepdhother7337
    @gurdeepdhother7337 27 วันที่ผ่านมา +9

    इनेलो वी खत्म हो गई है। चौटाला व बादल दोनों खत्म

  • @honeysingh3310
    @honeysingh3310 26 วันที่ผ่านมา +6

    ਪੰਜਾਬ ਲੀ ਇਹ ਪਾਰਟੀ ਉੱਪਰ ਆਉਣਾ ਬਹੁਤ ਜ਼ਰੂਰੀ ਆ,,ਪਰ ਲੋਕ ਬਾਦਲ ਦੀ ਪ੍ਧਾਨਗੀ ਤੋ ਨਰਾਜ ਆ,,ਇੱਕ ਗੋਲੀ ਕਾਂਡ,,ਤੇ ਡੇਰਾ ਮਾਫੀ ਲੀ,,ਪਰ ਇਹਨਾ ਨੇ ਮਾਫੀ ਵੀ ਮੰਗੀ ਪਰ ਇਹ ਖੇਤਰੀ ਪਾਰਟੀ ਫਿਰ ਥੱਲੇ ਜਾਂਦੀ ਗੀ,,ਪਰ ਇਹ ਤਕੜੀ ਹੋਵੇ ਤੇ ਲੋਕਾ ਦੀ ਮੰਗ ਪੂਰੀ ਹੋਵੇ ਪ੍ਧਾਨ ਬਦਲ ਜਾਵੇ ਅਸੀ ਵੀ ਵੋਟ ਪਾਵਾ ਗੇ,,

  • @DavinderSingh-xb3hu
    @DavinderSingh-xb3hu 27 วันที่ผ่านมา +5

    ਹੋ ਸਕਦਾ ਜੇ ਸੁਖਵੀਰ ਬਾਦਲ ਤੇ ਮਜੀਠੀਏ ਦੇ ਪਾਪ ਆ ਤਾਂ ਘੜਾ ਭਰਨ ਕਰਕੇ heart attack aa ਜਾਵੇ,,,ਮਤਲਬ tusi app hi smjdaar o

  • @kamaljeet2635
    @kamaljeet2635 27 วันที่ผ่านมา +9

    ਬਾਦਲਾਂ ਨੇ ਬੇੜਾ ਗਰਕ ਕਰਤਾ

  • @paramveerchahal5563
    @paramveerchahal5563 26 วันที่ผ่านมา +5

    ਬਹੁਤ ਵਧੀਆ ਜਾਣਕਾਰੀ👍🏻👍🏻👍🏻👍🏻

  • @rintu4244
    @rintu4244 26 วันที่ผ่านมา +4

    ਬਰਗਾੜੀ ਤੇ ਬਹਿਬਲ ਕਲਾਂ ਗੋਲੀ ਕਾਂਡ ਵੀ ਮੁੱਖ ਕਾਰਨ ਹੀ ਇਹਨਾਂ ਦਾ ਖਾਤਮਾ ਹੋਇਆ ਹੈ ਜੀ।

  • @punjabiludhiana332
    @punjabiludhiana332 27 วันที่ผ่านมา +12

    ਸੋ ਦੀ ਇੱਕ । ਪੰਜਾਬ ਵਿੱਚ ਸਿੱਖਾਂ ਦੀ ਬੋਟ ਅੱਧੀ ਅਕਾਲੀਆਂ ਨੂੰ ਤੇ ਅੱਧੀ ਬਾਕੀ ਪਾਰਟੀਆਂ ਨੂੰ ਪੈਂਦੀਆਂ ।ਹਿੰਦੂ ਮੁਸਲਿਮ ਬੋਟ ਸਾਰੀ ਦੂਜੀਆਂ ਪਾਰਟੀਆਂ ਨੂੰ ਪੈਂਦੀਆਂ ।ਸਿੱਖਾਂ ਦੀ ਪਿੰਡਾਂ ਵਿੱਚ ਬੋਟ ਬਹੁਤ ਘੱਟ ਹੋ ਗਈ ।ਸਾਰੇ ਬਾਹਰ ਚਲੇ ਗਏ ।ਤੇ ਸ਼ਹਿਰਾਂ ਵਿੱਚ ਲੱਖਾਂ ਭਈਏ ਆ ਗਏ ਸ਼ਹਿਰਾਂ ਦੀ ਬੋਟ ਅਕਾਲੀਆਂ ਨੂੰ ਕਦੇ ਨੀ ਪਵੇਗੀ ।ਪਿੰਡ ਖਾਲੀ ਆ ਸ਼ਹਿਰਾਂ ਤੋ ਬੋਟ ਨੀ ਪੈਣੀ

    • @pawandipsingh3315
      @pawandipsingh3315 25 วันที่ผ่านมา +1

      ਤੁਹਾਡੀ ਗੱਲ ਸਹੀ ਏ ਪਰ ਵੀਰ ਜੀ ਪਾਰਟੀ ਚ ਕੌਣ ਸੱਚਾ ਅਕਾਲੀ ਏ? ਵੀਰ ਜੀ ਹੁਣ ਜੋ ਕਹਿਣ ਡਾਏ ਆ ਬਾਦਲਾਂ ਨੇ ਆ ਕੀਤਾ ਬਾਦਲਾਂ ਨੇ ਓਹ ਇਹਨਾਂ ਨੂੰ ਹੁਣ ਯਾਦ ਆਇਆ ਵੀਰ ਜੀ ਹੁਣ ਜੋ ਬੋਲਣ ਡਾਏ ਆ ਇਹਨਾਂ ਸਾਰਿਆਂ ਨੂੰ ਆਪਣੀਆਂ ਸੀਟਾਂ ਦਾ ਫਿਕਰ ਏ ਹੋਰ ਸੱਚਾ ਅਕਾਲੀ ਕੋਈ ਨਈ...

    • @SidhuSahibSidhuSahib
      @SidhuSahibSidhuSahib 24 วันที่ผ่านมา

      ਪੰਜਾਬੀ ਦੀ 82% ਆਬਾਦੀ ਪੰਜਾਬੀ ਕੇ ਕੁੱਝ ਤਾਂ ਸ਼ਰਮ ਕਰੌ ਕਿਸਾਨ ਵੌਟ ਔਰ ਸਿੱਖ ਆਮ ਆਦਮੀ ਪਾਰਟੀ ਔਰ ਕਾਂਗਰਸ ਦੀ ਤਰਫ ਚਲਾ ਜਾਇਗਾ

    • @GiLL46MAJHAiL
      @GiLL46MAJHAiL 23 วันที่ผ่านมา

      Veer bahar chlgi mnde par akali dal nu lae baithe oh chamche pind level t start ho jnde c jihna hr var party change krni te photo hr leader nl khich ghar bhrya hunda koi awe ta tohar bnju fukrea pishe 20 vota ni c hr kuti bili lal batii lai firdi c jina 2 number de kam kite shrab nasha etc jehde sahi bande c 100-150 vote pwon wale ohna nu pishe rakhta hd 12-17 wale khas krke 5 sal aye yr shaream loka chita vchya police ki krdi bnda fad v lnde pisho phone minister t ghat ni c aunda jihna da ghar dihadi krk chlda c ohna de 2-2 car kothiya bnya khada jo pind level t start ho upper tk bki bhut galtiyan ehna krya eh jma choti c

  • @gurdeepsinghgrewal5329
    @gurdeepsinghgrewal5329 26 วันที่ผ่านมา +3

    ਅਰਦਾਸ ਦਾ ਅਸਰ ਛੇਤੀ ਹੀ ਹੋ ਗਿਆ

  • @jssingh-xf7qt
    @jssingh-xf7qt 26 วันที่ผ่านมา +3

    😂😂😂😂ਬਹੁਤ ਖੁਸ਼ੀ ਹੋਈ 😂😂😂ਬਾਦਲ ਦਾ ਐਹੋ ਹਾਲ ਹੋਣਾ ਚਾਹੀਦਾ ਸੀ 😂😂😂😂

  • @makhansidhu1693
    @makhansidhu1693 18 วันที่ผ่านมา +1

    ਬਹੁਤ ਮੁਸ਼ਕਲ ਹੈ ਹੁਣ ਲੋਕਾਂ ਨੇ ਭਰੋਸਾ ਨਹੀਂ ਕਰਣਾ ਜੀ

  • @pushpindersodhi7080
    @pushpindersodhi7080 6 วันที่ผ่านมา

    ਬਹੁਤ ਵਧੀਆ ਖੋਜ ਤੇ ਪ੍ਰਸਤੁਤੀ 👍🏼, ਪੰਜਾਬ ਦੇ ਲੋਕਾਂ ਨੂੰ ਬਾਦਲ ਮਸੰਦ ਦਾ ਧੂਰਾ ਜਾਨਣ ਦੀ ਵੀ ਲੋੜ ਹੈ ਕੇ ਬਾਦਲ ਖਾਨ ਕੌਣ ਸੀ । ਹਰ ਧਰਮ ਸਨਮਾਨ ਜਨਕ ਹੈ ਪਰ ਆਪਦੀ ਅਸਲੀਅਤ ਲੁਕੋ ਕਿ ਖੇਤਰੀ ਲੋਕਾਂ ਨੂੰ ਧੋਖਾ ਦੇਣਾ ਪਾਪ ਹੈ 🧟‍♂️

  • @saralkumar7432
    @saralkumar7432 27 วันที่ผ่านมา +4

    Jekar Akali dal party fir wapsi karna chaundi hai ta
    Sukhbir Badal nu pardangi to Uttar jana chahida ja kaho ki pardan gi to Astifa de dena chahida hai 😊

  • @sharamveersingh4387
    @sharamveersingh4387 27 วันที่ผ่านมา +5

    Nice 👍

  • @manishkumarcab2721
    @manishkumarcab2721 27 วันที่ผ่านมา +5

    Jado tak badal parivar akali dal cho bahar nhi hunde odo tk akali dal da ehi hal rehna

  • @gurpindersinghrandhawa3650
    @gurpindersinghrandhawa3650 27 วันที่ผ่านมา +2

    Sukhbir Badal mein istifa Dena chahida hai

  • @mohindersingh8893
    @mohindersingh8893 22 วันที่ผ่านมา +1

    ਸਭੇ ਗੱਲਾਂ ਸਚੀਆ ਵੀਰ ਤੁਰਾਡੀਆਂ ਧੰਨਵਾਦ ਬਾਦਲ ਠੱਗ ਕੋੰਪਣੀਬ ਹੁਣ ਖਤਮ ਹੋਗੀ ਜਾਣੋ

  • @JAGJITSINGH-vx1nb
    @JAGJITSINGH-vx1nb 26 วันที่ผ่านมา +3

    ਇਹ ਬਾਦਲ ਮਸੰਦ ਨੇਂ ਬੇੜਾ ਗਰਕ ਕਰ ਦਿਤਾ ਇਸ ਸੁਖੇ ਅਮਲੀ ਦੇ ਪੁਤ ਦੀ ਗੁਰੂ ਸਹਿਬ ਲੰਬੀ ਉਮਰ ਬਖਸ਼ਣ...ਬਾਦਲ ਦੀਆਂ ਪੋਤਰੀਆਂ ਕਿਥੇ ਹਨ ਕਿਸ ਪ੍ਰਵਾਰ ਨਾਲ ਵਿਆਹ ਕੀਤੇ ਕੌਮ ਨੂੰ ਦੱਸੇ ਸੁਖਾ ਅਮਲੀ...

  • @godisone7569
    @godisone7569 26 วันที่ผ่านมา +2

    ਖੂਹਾਂ ਵਿੱਚ ਜ਼ਹਿਰ ਪਾਉਣ ਵਾਲੇ ਖਾਨਦਾਨ ਦੀ ਪਰਿਵਾਰਵਾਦ ਤੇ ਪੈਸੇ ਲਈ ਭੁੱਖ ਜਿੰਮੇਵਾਰ ਐ ....
    ਚਾਰ ਗਵਾਏ ਹੰਢ ਕੈ ਚਾਰਿ ਗਵਾਏ ਸੰਮੁ , ਲੇਖਾ ਰੱਬ ਮੰਗੇਸੀਏ ਤੂੰ ਆਇਆ ਕਿਹੜੇ ਕੰਮੁ ..... ਤਾਰੀਖ ਝੂਠ ਨਹੀਂ ਬੋਲਦੀ ਐ, ਨਾਨਕ ਦੀ ਤੱਕੜੀ ਸੱਚੀ ਜੋ ਤੇਰਾਂ ਤੇਰਾਂ ਤੋਲਦੀ ਐ

  • @harmandeepsingh7662
    @harmandeepsingh7662 26 วันที่ผ่านมา +2

    Badal ne duboye akaali te Badal ne duboi sikh siast

  • @ropansingh7363
    @ropansingh7363 27 วันที่ผ่านมา +4

    Bai ji could you wear dastaar someday please

  • @shivparkesh8810
    @shivparkesh8810 26 วันที่ผ่านมา +2

    Sahi keha bai❤❤❤❤

  • @user-qy2rt6ld1q
    @user-qy2rt6ld1q 26 วันที่ผ่านมา +1

    Great Effort

  • @RajaRaja-pc8ke
    @RajaRaja-pc8ke 26 วันที่ผ่านมา +1

    Bil kul Sai aa veer g

  • @garrysingh-sq6ps
    @garrysingh-sq6ps 27 วันที่ผ่านมา +2

    ਬਹੁਤ ਵਧੀਆ ਵੀਰ,,,, ਗ਼ਦਾਰ ਪਾਰਟੀ

  • @SukhwinderSinghSukhwinde-tj6ij
    @SukhwinderSinghSukhwinde-tj6ij 24 วันที่ผ่านมา +3

    ਬਾਦਲ ਪਰਿਵਾਰ ਕਰਕੇ ਇਸ ਪਾਰਟੀ ਦਾ ਬੇੜਾ ਗ਼ਰਕ ਹੋਇਆ।
    ਸੁੱਖਾ ਅਮਲੀ ਪ੍ਰਧਾਨਗੀ ਨੂੰ ਜੱਫਾ ਮਾਰਕੇ ਬੈਠਾ।😁😁😂😂

  • @ropansingh7363
    @ropansingh7363 27 วันที่ผ่านมา +3

    Bai ji tusi kise din dastaar saja k video banao ji just wanted to see ji

  • @newoldvideosoldvideos7945
    @newoldvideosoldvideos7945 26 วันที่ผ่านมา +1

    Eh vi thek par jado duji war bani c lagatar ous de chamhya ne bhot nuksan kita 70% lok ak gae c chamchya ne kharb kita

  • @dilpreetsingh-tz8kc
    @dilpreetsingh-tz8kc 27 วันที่ผ่านมา +2

    Hun masanda di parti akali dal

  • @navreetrandhawa1990
    @navreetrandhawa1990 25 วันที่ผ่านมา

    Dhanwaad Veere eh Video banaun layi, SAD ne Around 14-15 eho jiya Galtiyan kitiyan jihda Fall oh ajj Bhugat rahe aa...
    Jive kehnde aa Ghar cho jdo ik Vadda Main Bazurg khatam ho jave ta ohde naal hor kayi Rishte v khatam ho jande aa, Same ove hi Akali Dal=Sardar Prakash Singh Badal Saab jihna di Maut to baad Punjabian ne Apna Rishta SAD naal khatam kr ta...

  • @Bhupendra_jogi__
    @Bhupendra_jogi__ 24 วันที่ผ่านมา +1

    👍

  • @jaskaranSingh-iz8ug
    @jaskaranSingh-iz8ug 26 วันที่ผ่านมา +2

    Nice 👍🏼

  • @a.v5959
    @a.v5959 27 วันที่ผ่านมา +1

    Tusi bahut vadiya knowledge te intellectual videos bnaunde ho bai ji dusra akali dal revive ni ho sakda hun bahut der hogi hun amritpal ji shayad ik changi panthak party bna sakn ja phir congress hi aggey ayu hun

  • @GarvSharma-ds6mq
    @GarvSharma-ds6mq 26 วันที่ผ่านมา +1

    People are pointing out their wrong things that our not even done by them but not seeing the good things akali dal have done for punjab
    I agree that they had done mistakes too but I think that the other parties congress and aap are more dangerous for people

  • @harmandeepsingh7662
    @harmandeepsingh7662 26 วันที่ผ่านมา +1

    ehna control maharaja ranjot singh yaa baba banda singh da akaal takht te nhi c jinha aj Badla da hai

  • @maniheer5332
    @maniheer5332 24 วันที่ผ่านมา

    ਵੀਰ ਜੀ ਜਾਂ ਜਿਮੀਦਾਰ ਜਾਂ ਕਿਸਾਨਾਂ ਦੀਆਂ ਇਕੱਲੀਆਂ ਵੋਟਾਂ ਨਹੀਂ ਪੰਜਾਬ ਵਿੱਚ ਹੋਰ ਵੀ ਬਹੁਤ ਵੋਟਾਂ ਆ ਉਹਨਾਂ ਤੇ ਵੀ ਗੱਲ ਕਰਿਆ ਕਰੋ

  • @maninderpreetsingh4443
    @maninderpreetsingh4443 24 วันที่ผ่านมา +1

    BAI HON EH AKALI DAL NAI. KOLI CHAT BADAL HO GAYA.🙏🏻🙏🏻

  • @baldevsinghgill7069
    @baldevsinghgill7069 24 วันที่ผ่านมา

    You are hunderd percent right thanks

  • @user-wd8xh4xy3v
    @user-wd8xh4xy3v 26 วันที่ผ่านมา +1

    Badal family nu dwffa karo sab kuj thik ho jana

  • @kirandeep-bb6zg
    @kirandeep-bb6zg 20 วันที่ผ่านมา

    ❤❤❤

  • @balpreetsingh7018
    @balpreetsingh7018 26 วันที่ผ่านมา

    Very good bro...

  • @vishavjeet1090
    @vishavjeet1090 27 วันที่ผ่านมา +1

    👍👍👍👍👍

  • @GurpreetSingh-cx3hz
    @GurpreetSingh-cx3hz 27 วันที่ผ่านมา

    ❤❤

  • @RanjitSingh-gp6vw
    @RanjitSingh-gp6vw 23 วันที่ผ่านมา

    Good job

  • @user-vp9xz4ko7f
    @user-vp9xz4ko7f 26 วันที่ผ่านมา

    Good job brother is gl ch koi shak ni loka nu panjab nu puraane akali Party hee chahie de aa ❤ God bless you🙏

  • @puneetgill3244
    @puneetgill3244 26 วันที่ผ่านมา +1

    Bai Jagtar Singh Hawara nu Pradhan i de davoo reback of akali dal

  • @ShamsherSingh-yr8sx
    @ShamsherSingh-yr8sx 8 วันที่ผ่านมา

    WAHEGURUJI NOO ARDAS KARDE HA NN KOISIKH PANTH NOO RAH DEKHAE

  • @makhansidhu1693
    @makhansidhu1693 18 วันที่ผ่านมา +1

    ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਬਦੀ ਕੀਤੀ ਕਰਵਾਈ ਗਈ ਗੁਰੂ ਸਾਹਿਬ ਜੀ ਨੇ ਮਾਜਤੇ ਖਾਲੀ ਦਲ ਬਨਾਤਾ

  • @user-oc2ip7pp9y
    @user-oc2ip7pp9y 26 วันที่ผ่านมา

    👍👍

  • @TR__k
    @TR__k 26 วันที่ผ่านมา +1

    ਖਾਲੀ ਦਲ ਕਹੋ

  • @user-rc5rj5uu4m
    @user-rc5rj5uu4m 15 วันที่ผ่านมา +1

    D G P Saini Alam Warge

  • @maninderpreetsingh4443
    @maninderpreetsingh4443 24 วันที่ผ่านมา +1

    HON BAI EH AKALI DAL NAI. HON SIRAF BADAL DAL A. JO SIRF BATHINDA DAL TAK REH GAYA. BATHINDA SEAT V SAREA NO PATA KIVE JITI A. NAI ETHO V JAMANAT JABAT HO JANE C.

  • @avsidhu2729
    @avsidhu2729 25 วันที่ผ่านมา +1

    Bahi Amritpal Singh nu Pradhan banao khetri party bachao

  • @bhagwant1391
    @bhagwant1391 26 วันที่ผ่านมา

    sahi aa

  • @user-qy2rt6ld1q
    @user-qy2rt6ld1q 26 วันที่ผ่านมา

    Very good A

  • @navreetrandhawa1990
    @navreetrandhawa1990 25 วันที่ผ่านมา +1

    11:07 Veere Drugs de naal Loka da eh v kehna bai Gangsterwaad v ese 10 Saal de Period ch hi vadeya...

  • @JasPinder-gx3xs
    @JasPinder-gx3xs 14 วันที่ผ่านมา

    VAAR VAAR POUSHDE HAUN AKALI DUL BARE AJAY PTA HEE NHI AA JIHRRH SUKHBIR NOO PURDHAN BNAKE TOLA EKUTHHA HOEAA CIRDA HAI SAREAA NE RULKE AAPNE ACOUNT BHURLUAE AND AKALIDUL PARTY KHALI DUL BUNATA OUDHER KUSER SGPC NE MUDTEE SURSE VALE XEE MUSHIORI LUEE NUBEUKH RUPAY KHURKE THANKS RS DHALIWALL ❤

  • @arvindersingh6712
    @arvindersingh6712 26 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻

  • @sidhu3869
    @sidhu3869 26 วันที่ผ่านมา +1

    ਸ਼੍ਰੋਮਣੀ ਅਕਾਲੀ ਦੱਲ ਇਕੱਲੇ ਬਾਦਲ ਦੀ ਨਈ, ਅਤੇ ਅਕਾਲੀ ਦਲ ਦੀ ਹਾਰ ਪੰਜਾਬ ਲਈ ਨੁਕਸਾਨ ਹੈ ਅਕਾਲੀ ਹੀ ਪੰਜਾਬ ਲਈ ਵਦੀਆ ਆ ਬਾਦਲ ਤੇ ਬਾਦਲ ਦਲੀਆਂ ਨੂੰ ਸਾਈਡ ਤੇ ਕਰਕੇ ਪੰਜਾਬ ਦੇ ਲੋਕਾਂ ਨੂੰ ਪਾਰਟੀ ਸਭਨੀ ਚਾਹੀਦੀ ਐ

  • @Singh-yz2qt7py8m
    @Singh-yz2qt7py8m 26 วันที่ผ่านมา +1

    ਕਹਿੰਦੇ ਆ ਡਾਇਨਾਸੋਰ ਤਾਂ ਦੁਬਾਰਾ ਆ ਸਕਦੇ ਪਰ ਬਾਦਲ ਵਾਲਾ ਕਾਲ਼ੀ ਦਲ ਨੀ ਤਾਕਤ ਚ ਆ ਸਕਦਾ ਬਾਦਲਾਂ ਦੀ ਕਰਤੂਤਾਂ ਏਨੀਆਂ ਮਾੜੀਆਂ

  • @Sports_empire_of_India
    @Sports_empire_of_India 27 วันที่ผ่านมา +4

    Akali c Akali haa Akali raya gya

    • @Pakka855wala
      @Pakka855wala 25 วันที่ผ่านมา

      😂😂😂😂

    • @Pakka855wala
      @Pakka855wala 25 วันที่ผ่านมา

      Vaham di bimari da koi hall ni😂😂😂

    • @joyism
      @joyism 22 วันที่ผ่านมา

      Hahahha

    • @Sports_empire_of_India
      @Sports_empire_of_India 22 วันที่ผ่านมา

      @@Pakka855wala putt daddy nal ada ni gal karda ona ajj tari mummy nu milyan

  • @ParmjeetsinghMaan
    @ParmjeetsinghMaan 12 วันที่ผ่านมา

    ਸਿਮਰੋ।ਦੀ।ਅਰਦਾਸ।ਸੁਣ।ਲਈ।ਗੁਰੂ।ਨੇ

  • @sukhgill2805
    @sukhgill2805 27 วันที่ผ่านมา +1

    14:50 mainu deni painiya is personal 😂😂😂😂😂😂

  • @rohtashsingh2003
    @rohtashsingh2003 25 วันที่ผ่านมา

    Change hona jruri hai

  • @onkarsinghrandhawa7715
    @onkarsinghrandhawa7715 23 วันที่ผ่านมา

    1995 ਨੂੰ ਕਿਓ ਛੱਡ ਗਏ ਵੀਰ ਜੀ

  • @JassaDirba
    @JassaDirba 26 วันที่ผ่านมา

    No

  • @manjeetsidhu1378
    @manjeetsidhu1378 26 วันที่ผ่านมา

    Na hun ni

  • @gurwinderdhillon1541
    @gurwinderdhillon1541 19 วันที่ผ่านมา

    Bitcoin miner machine te video bnao

  • @moneykundra108
    @moneykundra108 26 วันที่ผ่านมา

    Sukhbir badal and majithia ehna dona ne mil ke akali dal nu khatam krwata , rehndi khundi kasar harsimrat kaur ne kadd diti

  • @JasvinderSingh-dr7oi
    @JasvinderSingh-dr7oi 24 วันที่ผ่านมา

    Transport buses buy by forice from smal transporter

  • @manjindersidhusidhu5829
    @manjindersidhusidhu5829 26 วันที่ผ่านมา

    Sandhu 22❤❤❤❤❤❤❤

  • @Jasusa21111
    @Jasusa21111 26 วันที่ผ่านมา

    J kite punjab ch congress ah gyi ta bathinda v dabb Lena warring ona ne

  • @gurparkash5226
    @gurparkash5226 7 วันที่ผ่านมา

    GURU SABH NE SHAKTI DIKHA TI BADLA DA BERHA GARAK KARTA

  • @user-oi7of1no8i
    @user-oi7of1no8i 12 วันที่ผ่านมา

    Chandu Jagir kourDidas Maluka Rakra Badla Aina Na Dobia SAD

  • @user-zw5ce9vg8u
    @user-zw5ce9vg8u 19 วันที่ผ่านมา +1

    ਸੁਖਬੀਰ ਸਿੰਘ ਜੀ ਖਾਲਸਾ ਪੰਥ ਛੱਡ ਕੇ ਘਰ ਬੈਠ ਜਾਉ ਬਹੁਤ ਬੇਇਜਤੀ ਕਰਵਾ ਕੇ ਤੁਹਾਨੂੰ ਅਜੇ ਵੀ ਸ਼ਰਮ ਨਹੀਂ ਕਰਦੇ ਹੁਣ ਤਾ ਪੰਥ ਨੂੰ ਮਾਫ਼ ਕਰ ਦਿਉ ਗਦਾਰੋ

  • @kinskins3895
    @kinskins3895 26 วันที่ผ่านมา

    Ajj bjp centre vich third pari de sarkar chale raye veera jado time bjp da change nahi de un time all india vicho 2sita tak simat gaye se ajj dakh lo akalidal nu bhagiya nee dobaya ajj bhi mile ke kam karne on wale 2027 chone vich power bapis miluge

  • @gssandhu1984
    @gssandhu1984 26 วันที่ผ่านมา +1

    ਛੋਟੇ ਬਾਦਲ ਨੂੰ ਲਾਹ ਕੇ ਅੰਮ੍ਰਿਤਪਾਲ ਸਿੰਘ ਦੇ ਹੱਥ ਕਮਾਨ ਦੇਓ ਅਕਾਲੀ ਦਲ ਦੀ ਤੇ ਅਕਾਲੀ ਦਲ ਅੰਮ੍ਰਿਤਸਰ ਦਾ ਰਲੇਵਾਂ ਕਰ ਦਿਓ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਚ ਵਧੀਆ ਬੰਦੇ ਖੜੇ ਕਰੋ ਵੇਖੀਂ ਲੀਲੀਆਂ ਫੀਲੀਆਂ ਪਾਰਟੀਆਂ ਉਡਦੀਆਂ ਲਿਫਾਫਿਆਂ ਵਾਂਗੂ ਪੰਜਾਬ ਚੋਂ । ਦੀਵੇ ਪੰਜਾਬ

  • @bsr840
    @bsr840 26 วันที่ผ่านมา

    ਅਕਾਲੀ ਦਲ ਨੂੰ ਵੱਡੇ ਬਾਦਲ ਤੋਂ ਕੁੱਝ ਸਿੱਖ ਕੇ ਹਿੰਦੂ ਸਿੱਖ ਏਕਤਾ ਲਈ ਬੀਜੇਪੀ ਨਾਲ ਗਠਜੋੜ ਕਰਕੇ ਹੀ ਪਾਵਰ ਵਿੱਚ ਜ਼ਰੂਰ ਆ ਸਕਦਾ ਹੈ।

  • @gurdeeptoor10
    @gurdeeptoor10 26 วันที่ผ่านมา

    ਅਗਲੇ 10-15 ਸਾਲ ਪੰਜਾਬ ਦੇ ਪਹਿਲੀ ਲਾਈਨ ਦੇ ਲੀਡਰ ਨੇ ਭਗਵੰਤ ਮਾਨ , ਰਾਜਾ ਵੜਿੰਗ , ਰਵਨੀਤ ਬਿੱਟੂ .
    ਉਮਰ ਦੇ ਹਿਸਾਬ ਨਾਲ ਜੇ ਇਹਨਾਂ ਦਾ ਮੁਕਾਬਲਾ ਕਰਨਾ ਤਾਂ ਅਕਾਲੀ ਦਲ ਨੂੰ ਵੀ ਇਆਲੀ ਜਾਂ ਮਜੀਠੀਆ ਨੂੰ ਅੱਗੇ ਲੈ ਕੇ ਆਉਣਾ ਪੈਣਾ

  • @surindersinghuppal2892
    @surindersinghuppal2892 26 วันที่ผ่านมา

    Bilkul SAD nu saare panth de saamne aa ke kitiya hoyia galtiya di maafi mangni peni aa fer hi kush hoyu

  • @JodhSekhon-ju5nc
    @JodhSekhon-ju5nc 14 วันที่ผ่านมา

    10 sitajamanat japat 1 seet mp di and mla3 pake nahi

  • @anmolsingh1416
    @anmolsingh1416 25 วันที่ผ่านมา

    Sikha de katil sumaid saine,ejhaaralm varhea nu d,g,p mgaea or trakea de k nivajea ehna dhokhebaja akalea ne

  • @gurmeetsachdeva6974
    @gurmeetsachdeva6974 26 วันที่ผ่านมา +2

    ਕਾਂਗਰਸ ਦੇ ਮੁਕਾਬਲੇ ਅਕਾਲੀ ਦਲ ਨੇ ਹਮੇਸ਼ਾ better governance ਦਿੱਤੀ ।ਆਪ ਸਰਕਾਰ ਦੀ ਕਾਰਗੁਜ਼ਾਰੀ ਵੀ ਅਕਾਲੀਆਂ ਤੋਂ ਬੇਹਤਰ ਨਹੀ ।
    ਅਕਾਲੀਆਂ ਦੇ ਡੁੱਬਣ ਦੇ ਦੋ ਕਾਰਣ ਰਹੇ ,ਇੱਕ ਤਾਂ ਗੁਰੂ ਸਾਹਿਬ ਦੀ ਬੇਅਦਬੀ ,ਬਾਦਲ ਵਿਰੋਧੀ ਦਾ ਪ੍ਰਚਾਰ ਜ਼ਬਰਦਸਤ ਰਿਹਾ ਕਿ ਇਹ ਬੇਅਦਬੀ ਬਾਦਲਾਂ ਨੇ ਕਰਵਾਈ ।ਦੂਸਰਾ ਕਾਰਣ ਆਮ ਆਦਮੀ ਪਾਰਟੀ ਦਾ ਜਨਮ ।
    ਹੋਰ ਕੋਈ ਕਾਰਣ ਨਹੀਂ

    • @SidhuSahibSidhuSahib
      @SidhuSahibSidhuSahib 24 วันที่ผ่านมา

      ਅਕਾਲੀ ਦਲ ਪੰਜਾਬ ਦਾ ਬੇਡਾ ਗਰਕ ਕਰ ਦਿੱਤਾ

    • @gurmeetsachdeva6974
      @gurmeetsachdeva6974 24 วันที่ผ่านมา

      @@SidhuSahibSidhuSahib ਓਹ ਕਿਵੇਂ ??ਨਾਲ ਹੀ ਇਹ ਵੀ ਦੱਸੋ ਕਾਂਗਰਸੀਆਂ ਲਿਹਾਜ ਨਾਲ ਅਕਾਲੀਆਂ ਤੋਂ ਬੇਹਤਰ ਸੀ ?

  • @JasvinderSingh-dr7oi
    @JasvinderSingh-dr7oi 24 วันที่ผ่านมา

    Bjp sad b link for other member tohra talwandi langowal no depend for chair

  • @user-it4zg2zc6x
    @user-it4zg2zc6x วันที่ผ่านมา

    Ham log per lekar

  • @lakhbirsingh7774
    @lakhbirsingh7774 23 วันที่ผ่านมา

    ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੁਰਦਾਬਾਦ ਮੁਰਦਾਬਾਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਦਬੀ ਨਿਰਦੋਸ਼ ਲੋਕਾਂ ਤੇ ਗੋਲੀਆਂ ਚਲਾਈਆਂ ਸਨ ਸੈਣੀ ਦੀ ਅਗਵਾਈ ਵਿੱਚ ਕੌਮ ਨਾਲ ਧੋਖਾ ਕੀਤਾ ਹੈ ਜੀ
    ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜੀ ਨੂੰ ਪਾਰਟੀ ਪਰਧਾਨੁ ਗੀ ਤੋ ਅਸਤੀਫਾ ਦੇਣਾ ਚਾਹੀਦਾ ਹੈ
    ਤਾਂ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਤਰੱਕੀ ਤੇ ਲੇ ਕੇ ਜਾਣ ਨੂੰ ਤਿਆਰ ਨਹੀਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜੀ

  • @satwindersingh6365
    @satwindersingh6365 25 วันที่ผ่านมา

    Simranjeet Singh mann he hun tak panth naal khada h❤❤

  • @satinderhanjra6344
    @satinderhanjra6344 27 วันที่ผ่านมา

    Mar jawgey kaddi akalia nu vote ni pawagey.apney putt potteya tak nu v keh k jawagey k akalia nu kaddi vote na payeo

  • @charnpreetsingh8952
    @charnpreetsingh8952 27 วันที่ผ่านมา

    ਅਸੀਂ ਵੀ ਆਸਟ੍ਰੇਲੀਆ ਅਜਾਇਏ ਫਿਰ 😃