Sidhu moose wala | ਫੋਰਡ 3600 ਤਿਆਰ ਹੋ ਕੇ ਹਵੇਲੀ ਆਇਆ

แชร์
ฝัง
  • เผยแพร่เมื่อ 3 ม.ค. 2025

ความคิดเห็น • 303

  • @hardeepsinghcheema429
    @hardeepsinghcheema429 2 ปีที่แล้ว +165

    ਸਰਦਾਰ ਬਲਕੌਰ ਸਿੰਘ ਜੀ ਤੇਰੇ ਹੌਸਲੇ ਤੇ ਤੇਰੀ ਅਕਲ ਦੇਖ ਕੇ ਸਾਡਾ ਸਿਰ ਝੁਕਦਾ।

    • @RavinderSingh-dn5ce
      @RavinderSingh-dn5ce 2 ปีที่แล้ว +4

      I am big fan of sidhu moose wala
      Kafi din toh ik gal demag ch a rehi c
      Kash Sidhu Moose wala x Drake da Hologram bna ka ik video banai jave

    • @opekashfires8975
      @opekashfires8975 2 ปีที่แล้ว

      @@RavinderSingh-dn5ce bnale fer tera ta channel ve vda lagda 😁

    • @JasbirSingh-jv7vs
      @JasbirSingh-jv7vs 2 ปีที่แล้ว

      @@RavinderSingh-dn5ce qqq1

  • @happyjatttv6619
    @happyjatttv6619 2 ปีที่แล้ว +126

    ਜਿਸਨੂੰ ਹਾਲੀਵੁਡ ਤੱਕ ਜਾਣਦੇ ਸੀ ਲੋਕ
    ਉਹ ਮੂਸਾ ਪਿੰਡ ਰਹਿੰਦਾ ਸੀ ਆਮ ਬਣਕੇ
    ਕੱਲਾ ਕੱਲਾ ਬੱਚਾ ਮਾਣ ਕਰਦਾ
    ਸਿੱਧੂ ਮੂਸੇਆਲਾ ਨਾਮ ਜਾਣਕੇ ⛳🙏🏻

    • @johalsaab3819
      @johalsaab3819 2 ปีที่แล้ว

      Enjoy my song 💞 johal Saab touch touch touch touch touch

  • @amanbrar7370
    @amanbrar7370 2 ปีที่แล้ว +60

    ਬਹੁਤ ਵਧੀਆ ਕੰਮ ਕੀਤਾ ਵੀਰ ਜੀ ਸਿੱਧੂ ਦੇ ਪਿਤਾ ਜੀ ਨੂੰ ਹੋਂਸਲਾ ਮਿਲਦਾ ਹੈ ਏਦਾਂ ਦੇਖਕੇ

  • @JaswantSingh-mn3bz
    @JaswantSingh-mn3bz 2 ปีที่แล้ว +235

    ਸਿੱਧੁ ਮੂਸੇ ਵਾਲੇ ਦੇ ਮਾਂ ਬਾਪ ਨੂੰ ਪੁਰਾ ਹੋਂਸਲਾ ਰੱਖਣ ਕਿਉਂਕਿ ਬਹੁਤ ਸਾਰੇ ਲੋਕ ਤੁਹਾਡੇ ਨਾਲ ਹਨ ਜਦੋਂ ਇੱਕ ਅਵਾਜ਼ ਮਾਰੋਗੇ ਹਜ਼ਾਰਾਂ ਲੋਕ ਤੁਹਾਡੇ ਕੋਲ ਪਹੁੰਚ ਜਾਣਗੇ ਧੰਨਵਾਦ ਜੀ

    • @manikaram0001
      @manikaram0001 2 ปีที่แล้ว +5

      Sahi gl

    • @RavinderSingh-dn5ce
      @RavinderSingh-dn5ce 2 ปีที่แล้ว +2

      I am big fan of sidhu moose wala
      Kafi din toh ik gal demag ch a rehi c
      Kash Sidhu Moose wala x Drake da Hologram bna ka ik video banai jave

    • @AzadKumar-hp8us
      @AzadKumar-hp8us 2 ปีที่แล้ว +1

      Your ryt bro👍❤️

  • @pishourasingh3795
    @pishourasingh3795 2 ปีที่แล้ว +45

    ਬਹੁਤ ਵਧੀਆ ਲੱਗਿਆ ਬਲਕੌਰ ਸਿੰਘ ਜੀ ਨੂੰ ਖੁਸ਼ ਦੇਖ ਕੇ ਜਿਹੜੀ ਘਾਟ ਸਿੱਧੂ ਦੀ ਪੈ ਗਈ ਉਹ ਤਾਂ ਪੂਰੀ ਨਹੀ ਹੋ ਸਕਦੀ ਪਰ ਫਿਰ ਵੀ ਟਾਇਮ ਪਾਸ ਤਾਂ ਕਰਨਾ ਹੀ ਹੈ ਮਾਹਾਰਾਜ ਮਿਹਰ ਭਰਿਆ ਹੱਥ ਰੱਖਣ ਪ੍ਰੀਵਾਰ ਤੇ ਲੋਕ ਬਹੁਤ ਜ਼ਿਆਦਾ ਚਾਉਂਦੇ ਹਨ ਕਿ ਅਸੀਂ ਇੱਕ ਵਾਰ ਮੂਸੇ ਜ਼ਰੂਰ ਜਾਈਏ

  • @kanwalpreets1181
    @kanwalpreets1181 2 ปีที่แล้ว +33

    ਬਹੁਤ ਪਿਆਰ ਟਰੈਕਟਰ ਵਾਲੇ ਵੀਰਾ ਨੂੰ ਜੋ ਬਾਪੂ ਜੀ ਦਾ ਖਿਆਲ ਰੱਖਦੇ ਹਨ

  • @harike996
    @harike996 2 ปีที่แล้ว +42

    ਬਹੁਤ ਵਧੀਆ ਵੀਰ ਜੀ ਸਿੱਧੂ y nu ਜਿੰਦਾ ਰੱਖਣਾ ਆਪਾ ਨੇ

  • @parmdeepsinghsandhu4107
    @parmdeepsinghsandhu4107 2 ปีที่แล้ว +55

    ਪ੍ਰਮਾਤਮਾ ਫੇਰ ਇਸ ਹਵੇਲੀ ਚ ਖੁਸ਼ੀਆ ਬਖਸ਼ੇ

    • @manikaram0001
      @manikaram0001 2 ปีที่แล้ว +3

      Sahi gl...we 🤞 the same

  • @gavenpreet7339
    @gavenpreet7339 2 ปีที่แล้ว +75

    ਬਾਉਤ ਵਡਾ ਜਿਗਰਾ ਬਾਪੂ ਦਾ ਵਾਹਿਗੁਰੂ ਜੀ ਮੇਹਰ ਭਰਿਆ ਹਥ ਰਖੇਓ 🙏🙏🙏😭

    • @Katyani4
      @Katyani4 2 ปีที่แล้ว +1

      Hanji beera bapu da bda jigra haaaa

  • @jagdeepsidhu1313
    @jagdeepsidhu1313 2 ปีที่แล้ว +31

    ਜੇਕਰ ਅੱਜ ਸਾਡਾ ਛੋਟਾ ਵੀਰ ਸਰੀਰਕ ਤੌਰ ਤੇ ਸਾਡੇ ਵਿੱਚ ਹੁੰਦਾ ਤਾਂ ਗੱਲ ਕੁੱਝ ਹੋਰ ਹੀ ਹੋਣੀ ਸੀ ਮਿਸ ਯੂ ਜੱਟਾ 😭😭

  • @gurchetansingh710
    @gurchetansingh710 2 ปีที่แล้ว +14

    ਰਹਿੰਦੀ ਦੁਨੀਆ ਤੇ ਸਿੱਧੂ ਦਾ ਨਾਮ ਰਹੂੰਗਾ। ਉਸ ਨੇ ਪਿਆਰ ਦੀ ਕਮਾਈ ਕੀਤੀ ਹੈ ਜੌ ਦਿਲਾਂ ਵਿਚ ਜਿੰਦਾ ਰਹੇਗਾ ਤੇ ਇਹੀ ਸੱਚ ਹੈ।

  • @MaanSaab-gy9mm
    @MaanSaab-gy9mm 2 ปีที่แล้ว +4

    ਯਾਰ ਅਸੀਂ ਸਿੱਧੂ ਦੇ ਫੈਨ ਨਹੀਂ ਸੀ
    ਪਰ ਯਕੀਨ ਮਨਿਉ ਦੁੱਖ ਏਨਾ ਕੁ ਆ
    ਕਿ ਬਿਆਨ ਨਹੀਂ ਕਰ ਸਕਦੇ
    ਕੁੜੀ ਚੋਂਦਾ ਨੇ ਇਕ ਹੀਰਾ ਬੰਦਾ ਬਿਨਾਂ ਗੱਲੋਂ ਮਾਰਤਾ
    ਉਹਨਾਂ ਨੂੰ ਨਰਕਾਂ ਚ ਵੀ ਜਗਾ ਨਹੀਂ ਮਿਲਣੀ
    ਕਿਦਾਂ ਇਕ ਮਾਂ ਸਹਿਨ ਕਰਦੀ ਹੋਵੇਗੀ
    ਜਦੋਂ ਉਹਦੇ ਪੁੱਤ ਤੋਂ ਬਿਨਾਂ ਹੀ ਰੌਣਕਾਂ ਲੱਗਦੀਆਂ ਨੇ
    ਜਿਸ ਲਈ ਲੋਕ ਆਉਂਦੇ ਨੇ ਪਰ ਉਹ ਆਪ ਹੈਨੀ
    ਬਹੁਤ ਵੱਢਾ ਦੁਖਾਂਤ ਆ
    ਵਾਹਿਗੁਰੂ ਪ੍ਰਵਾਰ ਨੂੰ ਹੌਸਲਾ ਬਖ਼ਸ਼ੇ

  • @anmolbrar3391
    @anmolbrar3391 2 ปีที่แล้ว +16

    ਸਰਦਾਰ ਸਿੱਧੂ ਸਾਹਿਬ ਜੀਉ।
    ਅੱਜ ਆਪ ਜੀ ਦੇ ਚਿਹਰੇ ਉਪਰ ਆਈ ਹੋਈ ਮੁਸਕਾਨ ਦੇਖਣ ਨਾਲ ਲੋਕਾਂ ਨੂੰ ਜਰੂਰ ਚੰਗੀ ਲੱਗੀ ਹੈ।ਪਰ ਫਿਰ ਵੀ ਦੁਨੀਆਂ ਦੇ ਮਨਾਂ ਅਤੇ ਦਿਲਾਂ ਅੰਦਰ ਤਾਂ ਸਾਰੀ ਉਮਰ ਲਈ ਖੁਦ ਬਾਈ ਜੀ ਦੇ ਉਸ ਅਚਨਚੇਤ ਹੀ ਵਿਛੋੜੇ ਪੈ ਚੁੱਕਣ ਦੇ ਕਾਰਨ ਹੁਣ ਸਦਾ ਲਈ ਆਪਣੇ-ਆਪ ਚੀਸ ਨਾਲ ਹੂਕ ਜਰੂਰ ਪੈਂਦੀ ਹੀ ਰਹੇਗੀ। ਪ੍ਰਮਾਤਮਾ ਜੀਉ ਆਪਣੀ ਮਿਹਰ ਨਾਲ ਜ਼ਿੰਦਗੀ ਭਰ ਲਈ ਆਪ ਜੀ ਅਤੇ ਮਾਤਾ ਜੀ ਲਈ ਤੰਦਰੁਸਤੀ ਹੌਂਸਲਾ ਅਤੇ ਹਿੰਮਤ ਦੇ ਨਾਲ ਕਾਇਮ ਕਰਕੇ ਬਰਕਰਾਰ ਰੱਖਣ। ਧੰਨਵਾਦ ਜੀਉ।

  • @rajudhiman3527
    @rajudhiman3527 2 ปีที่แล้ว +10

    ਧਨ ਆ ਯਰ ਇਹ ਬੰਦਾ ਦੇਖ ਕੇ ਰੋਣਾ ਆਓਂਦਾ 🙏🙏🙏

  • @davinderjhajj394
    @davinderjhajj394 ปีที่แล้ว +1

    ਟਰੈਕਟਰ ਦੇਖ ਕੇ ਲੱਗਿਆ ਸਿੱਧੂ ਸਾਡੇ ਕੋਲ ਹੀ ਹਨ

  • @Henry_s722
    @Henry_s722 ปีที่แล้ว +1

    I miss you paji SidhuMoose wala ❤️..🤲

  • @gurcharansinghmangat4983
    @gurcharansinghmangat4983 2 ปีที่แล้ว +32

    ਧੰਨਵਾਦ ਜੀ ਸਰਦਾਰ ਜੀ ਦਾ ਧਿਆਨ ਰੱਖਣ ਲਈ

  • @shalinisingh725
    @shalinisingh725 2 ปีที่แล้ว +15

    Thanks bhai ji. Father saab ko smile krte dekh kar Sukoon mila. But miss you legend 🥺

  • @Sukhdevsingh-vu5xv
    @Sukhdevsingh-vu5xv 2 ปีที่แล้ว +3

    ਸ੍ਹ ਬਲਕੌਰ ਸਿੰਘ ਜੀ ਨੂੰ ਖੁਸ਼ ਵੇਖ ਕੇ ਮੇਰਾ ਮਨ ਵੀ ਸ਼ਾਂਤ ਹੋ ਗਿਆ ਜੀ

  • @RavinderSingh-zv3fy
    @RavinderSingh-zv3fy 2 ปีที่แล้ว +51

    Always miss you Sidhu bai 💔💔#justiceforsidhumoosewala

  • @HarvinderSingh-tx9ue
    @HarvinderSingh-tx9ue 2 ปีที่แล้ว +14

    Waheguru ji Waheguru ji Sidhu de parvaar nu Hamesha chardi Kalam Vich Rakhi miss you subhdeep ❤❤❤❤❤❤❤

  • @ranjeetsinghsandhu8498
    @ranjeetsinghsandhu8498 ปีที่แล้ว +1

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਬਾਪੂ ਅਤੇ ਮਾਤਾ ਜੀ ਨੂੰ

  • @Sam-tp2sf
    @Sam-tp2sf 2 ปีที่แล้ว +11

    Legend Sidhu Moose Wala Forever ❤
    #JusticeForSidhuMooseWala

  • @Thealtafmalik_
    @Thealtafmalik_ 2 ปีที่แล้ว +27

    Miss you Sidhu moose wala 😭😭😭😭😭😭😭

  • @JaswantSingh-mn3bz
    @JaswantSingh-mn3bz 2 ปีที่แล้ว +4

    ਸਿੱਧੁ ਬਾਈ ਨਹੀਂ ਸਾਡੇ ਵਿੱਚ ਪਰ ਜਾਦਾ ਤਾਂ ਬਹੁਤ ਦੇ ਗਿਆ ਸਾਨੂੰ ਧੰਨਵਾਦ ਜੀ

  • @sidhubathindewala8300
    @sidhubathindewala8300 2 ปีที่แล้ว +5

    J ਸਿੱਧੂ ਬਾਈ ਹੁੰਦਾ ਤਾਂ ਕਿੰਨਾ ਖੁਸ਼ ਹੋਣਾ ਸੀ ਉਸਨੇ

  • @JarnailSingh-ms1xz
    @JarnailSingh-ms1xz 2 ปีที่แล้ว +11

    ਬਹੁਤ ਹੀ ਵਧੀਆ

  • @daljitkaur912
    @daljitkaur912 2 ปีที่แล้ว +3

    ਸਿਧੂ ਮੂਸੇ ਵਾਲਾ ਵੀਰ ਅਮਰ ਰਹੇ

  • @swarnjitsinghswarnjit1129
    @swarnjitsinghswarnjit1129 2 ปีที่แล้ว

    ਜਿੱਥੇ ਅੱਜ ਕੱਲ੍ਹ ਪੰਜਾਬੀ ਵਿਦੇਸ਼ਾਂ ਚ ਜਾਣ ਲਈ ਤੇ ਵਿਦੇਸ਼ਾਂ ਚ ਸੈਟਲ ਹੋਣ ਲਈ ਪੱਬਾਂ ਭਾਰ ਹੋਏ ਫਿਰਦੇ ਐ ।ਉਥੇ ਹੀ ਸਿੱਧੂ ਬਾਈ
    ਰੱਬ ਦਾ ਬੰਦਾ ਸੀ ਮਾਪਿਆਂ ਨੂੰ ਪਿੰਡ ਨੂੰ ਇਲਾਕੇ ਨੂੰ ਦਿਲੋਂ ਪਿਆਰ ਕਰਨ ਵਾਲਾ ਇਨਸਾਨ ਸੀ ਸਿੱਧੂ ਬਾਈ ਜੀ

  • @karandeepsingh1721
    @karandeepsingh1721 2 ปีที่แล้ว +1

    Miss you ਸਿੱਧੂ ਵੀਰ ਜੀ 💐💐🙏🙏😭😭

  • @bhupindersingh3916
    @bhupindersingh3916 2 ปีที่แล้ว +3

    Salute hai baapu ji nu. Bahut wada jigra hai. Sidhu moosewala you will always be remember as a legend of Singing

  • @sukhwindersingh2162
    @sukhwindersingh2162 2 ปีที่แล้ว +3

    ਬਾਪੂ ਜੀ ਤੂਹਾਡੇ ਵਿੱਚ ਸਾਨੂੰ ਸਾਡੇ ਸਿੱਧੂ ਬਾਈ ਦਿੱਖਦਾ ਵਾਹਿਗੂਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @mrskhani4422
    @mrskhani4422 ปีที่แล้ว +1

    Sidhumoosewala zinda hai sab yaad rkhenge Sidhumoosewala ko HAMESHA. Baapu g Maata g aap dono khush rho salamat rho Aur khaas aap dono apna khyal rkho.🙏🙏🙏

  • @chahalbathindeala4707
    @chahalbathindeala4707 2 ปีที่แล้ว +23

    miss u sidhu moose wala 🙏 Ghaint aa bai ji

  • @bhindaghuman6963
    @bhindaghuman6963 2 ปีที่แล้ว

    Bapu jii teh sidhu vr ta chnge haige e aa
    Loka ne v bhut maan satkar ditta jo judde ne naal lok v bht chnge 🙌

  • @sandhuschannel2114
    @sandhuschannel2114 2 ปีที่แล้ว +4

    Sidhu moosewala bai hiraa c and rehndi duniya utte Naam rahuga jatt Sidhu moosewala bai daa ❤️👍🙏

  • @arashdeepsingh1262
    @arashdeepsingh1262 2 ปีที่แล้ว +54

    Tuhanu hassde dekh k dil nu bhit sukoon milda❤ love you sidhu jaan
    Sidhu moose wala :-love you too 🎉

    • @KakaSingh-xf8ku
      @KakaSingh-xf8ku 2 ปีที่แล้ว

      🍬🍡🍡🍡🍬🍡🍡🍡🍡🍡🍡🍡🍡🍡u😘😍😍😘😊😍😍😍😍😍😊😍😍😍hhuuu🍬🍬🍬🍬🍬🍬🕯🍬💕🕯🕯🕯🕯🕯🕯🕯🕯🕯🕯🕯🍬🍬🍬🍬🍬🍬🍬🍬🍬🍬🍬🍬🕯🕯🕯🕯🍬🍬🍬🍬🕯💕🍬🍬💕🍬🕯🕯💕🕯💕🕯💕

    • @KakaSingh-xf8ku
      @KakaSingh-xf8ku 2 ปีที่แล้ว +1

      🍬🍡🍡🍡🍬🍡🍡🍡🍡🍡🍡🍡🍡🍡u😘😍😍😘😊😍😍😍😍😍😊😍😍😍hhuuu🍬🍬🍬🍬🍬🍬🕯🍬💕🕯🕯🕯🕯🕯🕯🕯🕯🕯🕯🕯🍬🍬🍬🍬🍬🍬🍬🍬🍬🍬🍬🍬🕯🕯🕯🕯🍬🍬🍬🍬🕯💕🍬🍬💕🍬🕯🕯💕🕯💕🕯💕🍬

  • @satvirtera7099
    @satvirtera7099 2 ปีที่แล้ว +11

    Bahout bahut dhanvaad vir, tusi Sade bai di cheez ch hor v sohne trike nal jaan paa diti... Waheguru hor trakkiya bakhse .
    "SIDHU BAI LEGEND NEVER DIE"

  • @preetpalsingh1557
    @preetpalsingh1557 2 ปีที่แล้ว +4

    Waheguru ji sidhu de parvaar nu hamesha chardi kalan vich rakhi

  • @jaswantsingh-kv8ep
    @jaswantsingh-kv8ep 2 ปีที่แล้ว +3

    ਵਾਹਿਗੁਰੂ ਜੀ ਤੰਦਰੁਸਤੀ ਵਖਸਣ ਤੁਹਾਨੂੰ ਦੋਵਾਂ ਨੂੰ

  • @RanjitSingh-mf3lb
    @RanjitSingh-mf3lb 2 ปีที่แล้ว

    ਸਿਧੂੱ ਪੁੱਤਰ ਜਿੰਦਾ ਹੁੰਦਾ ਤਾਂ ਬਹੁਤ ਖੁਸ਼ ਹੁੰਦਾ।

  • @naturehumanity9493
    @naturehumanity9493 2 ปีที่แล้ว +1

    ਸਿੱਧੂ ਸਿਰਤੇ ਸਭ ਦੇ ਬਿਜਨਿਸ ਅੱਜ ਵੀ ਚਲਦੇ ਆ ਚਲ ਰਹੀਆਂ ਨੇ।

  • @jattadaputt7531
    @jattadaputt7531 2 ปีที่แล้ว +3

    Miss u saan jattaa sidhu vir ahjj vir tu hunda kina wadiaa lagna c hor maa baap diyaaa rabaaa lamiaa umaraa kari sadiyaa v umaraa aina nu la daevi kyo k sidhu vir nu jeondaa rakh sakann 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @gavenpreet7339
    @gavenpreet7339 2 ปีที่แล้ว +3

    ਬਾਈ ਨੇ ਬਾਉਤ ਖੁਸ਼ ਹੋਣਾ ਸਿ 🙏🙏🙏😭😭😭

  • @gurjitkaur5238
    @gurjitkaur5238 2 ปีที่แล้ว +5

    ਬਹੁਤ ਹੀ ਧੰਨਵਾਦ ਜੀ 🙏

  • @gurpalsekhon5490
    @gurpalsekhon5490 2 ปีที่แล้ว +3

    Sidhu moose wala zindabad

  • @ashwanimalik128
    @ashwanimalik128 2 ปีที่แล้ว

    Sidhu moosewala waps jarur aavega.... Kise na kise roop me

  • @mangeram250
    @mangeram250 2 ปีที่แล้ว +1

    Salute muse vale de pita Ji nu by ji tere Punjab vich sare put tere nal he Waheguru ji

  • @sikandarsingh9974
    @sikandarsingh9974 2 ปีที่แล้ว +2

    Bebe bapu aave hi kucsh rahan vaheguru ji sidhu bai te

  • @dilrajkaur4332
    @dilrajkaur4332 2 ปีที่แล้ว +2

    Miss you sidhu veere always. Hamesha ravoge sade ❤️a ch

  • @charanjeetsandhu1669
    @charanjeetsandhu1669 2 ปีที่แล้ว +12

    ਜੱਟਾਂ ਤੂੰ ਵੀ ਦੁਬਾਰਾ ਆਜਾ

    • @shubhsidhu295
      @shubhsidhu295 2 ปีที่แล้ว

      Aayega jarur oohnu auna hi Pena sab rab to bas mangde hi oohnu ne te vishvas v hai k rab Sadi aardas jarur sunenge

  • @paramjeetaulakh2820
    @paramjeetaulakh2820 2 ปีที่แล้ว +1

    RESPECTED , FATHER SAHAB DI HIMMAT WARGI HIMMAT NAHI KISEY DI HO SAKDI , SALUTE HEY ,JI MOOSEYWAAL FAMILY NU

  • @shivagill4992
    @shivagill4992 2 ปีที่แล้ว +5

    I am really grateful towards those who are trying to ease Sidhu’s Mom and Dad’s pain.
    Thanks so much
    ❤🙏

  • @anmolbrar1974
    @anmolbrar1974 2 ปีที่แล้ว +1

    Sindhu Sher putt Punjab da jindabad sada sade dila vich vasda rahuga

  • @gurpreetkaur962
    @gurpreetkaur962 ปีที่แล้ว

    J ek tofa rabba da di bapu de ghr nika sidhu aje waheguru ji

  • @jasvirkaurdhaliwal955
    @jasvirkaurdhaliwal955 2 ปีที่แล้ว +5

    ਸੱਚ ਦੀ ਸੋਚ ਨੂੰ ਜਿਉਦਾ ਰੱਖਣਾ

  • @khannaHimanshu
    @khannaHimanshu 2 ปีที่แล้ว +1

    22 hunda te bai bda khush hona si Ford nu dekh k 😭😭 lub uh 22 Miss uh soo muchhh

  • @yahyamaan5902
    @yahyamaan5902 2 ปีที่แล้ว +1

    Allah tala aapko khush rakhe jutt fiasalabad pakistan

  • @JagdishSingh-jv5xg
    @JagdishSingh-jv5xg 2 ปีที่แล้ว +7

    Miss u so much bro 😭 God bless you bapu ji 🙏

  • @swarnjitsinghswarnjit1129
    @swarnjitsinghswarnjit1129 2 ปีที่แล้ว +1

    ਜੇ ਅੱਜ ਸਿੱਧੁ ਬਾਈ ਜੀ ਸਾਡੇ ਚ ਹੁੰਦੇ ਤਾਂ ਅੱਜ ਬਹੁਤ ਖ਼ੁਸ਼ੀ ਹੋਣੀ ਸੀ 🥲🥲

  • @maninderjeetkaur5679
    @maninderjeetkaur5679 2 ปีที่แล้ว +5

    ❤️🙏 waheguru ji ka khalsa waheguru ji ki phteh bapu ji eeda khus raho waheguru aap ji nu chadhadi Kala vich rakheji🙏

  • @kulbirbhangu7500
    @kulbirbhangu7500 2 ปีที่แล้ว +15

    Rest in power Legend Sidhu 🔥🔥🔥🔥🔥🔥🔥

  • @manikaram0001
    @manikaram0001 2 ปีที่แล้ว +3

    Bapu ji 🙏 khush raho..Waheguru ji tandrusti bakshe...Asi v ona hai miln tuhanu...bohtttt dil krda hai.ji..

  • @butasingh7657
    @butasingh7657 2 ปีที่แล้ว +3

    Bahut wadiya Bai Ji thoda dilon Dhanwaad karde han Ji
    Miss you Sidhu Moosewala Bai Ji🙏🙏🙏🙏🙏

  • @jaswantsingh-kv8ep
    @jaswantsingh-kv8ep 2 ปีที่แล้ว

    ਬਹੁਤ ਵਧੀਆਂ ਚੀਜ ਬਣਾਈ ਵਾਹ ਓ ਮਿਸਤਰੀਆ ਕਮਾਲ

  • @Tarsemxrai
    @Tarsemxrai 2 ปีที่แล้ว +1

    Hanji asi naal aa thode aa bai hamesha dil vich aa

  • @jaspalsingh871
    @jaspalsingh871 2 ปีที่แล้ว +6

    Je jatt hunda gall hor honi c bai

  • @maninderjeetkaur5679
    @maninderjeetkaur5679 2 ปีที่แล้ว +2

    Dil no sukun milta hai aap ji nu khus dekh ke 👍👍👍👍🙏🙏🙏🙏🙏

  • @davindersinghgrewal4114
    @davindersinghgrewal4114 2 ปีที่แล้ว

    Sidhu bhai jindabad justice for Sidhu Moose wala

  • @Saijikheri5329
    @Saijikheri5329 2 ปีที่แล้ว +2

    Very good veer ji sidu veer ji jindabad

  • @ravneetsingh5994
    @ravneetsingh5994 ปีที่แล้ว +1

    ਸਾਰੇ ਜਣੇ ਮਜੂਦ ਨੇ ਪਰ ਸੁਭਦੀਪ ਨਹੀਂ ਹੈਗਾ 😓😓

  • @punjabijatt535
    @punjabijatt535 2 ปีที่แล้ว +16

    😢jatta tairee kami kitho pori honi aa😢

  • @vikaschoudhar
    @vikaschoudhar 2 ปีที่แล้ว +13

    Legends r never die ⛳🕊️🕊️🕊️🕊️

  • @jaspreetmalerkotla8896
    @jaspreetmalerkotla8896 2 ปีที่แล้ว +2

    Waheguru ji mehar karn Bebe bapu te

  • @sehaj803
    @sehaj803 2 ปีที่แล้ว +1

    Wahiguru bapu balkaor Singh te mehar bharya hathh rakhe

  • @jeet-yc5qr
    @jeet-yc5qr 2 ปีที่แล้ว +1

    Waheguru g mehar karn father saab te mata g te

  • @ramankumar6172
    @ramankumar6172 2 ปีที่แล้ว +2

    Bahut achcha tractor banaa hua hai Sidhu Moose wala CM man Sahab justice for Sidhu Moose wala nahin tha kuchh time bad aam aadami party ne mushkil ho jayegi Sidhu Moose wala justice

  • @PreetSingh-ld1ue
    @PreetSingh-ld1ue 2 ปีที่แล้ว

    ਸਾਰੇ ਤੁਹਾਡੇ ਧੀਆ ਪੁੱਤਰ ਨੇ ਬਾਪੂ ਜੀ

  • @m.r.arminder7715
    @m.r.arminder7715 2 ปีที่แล้ว +12

    Rest in power ❤❤❤❤🙏

  • @palwindersingh9793
    @palwindersingh9793 2 ปีที่แล้ว +3

    Waheguru ji mehar Kari

  • @rbrar3859
    @rbrar3859 2 ปีที่แล้ว +2

    ਵਾਹਿਗੁਰੂ ਜੀ

  • @taranpreetbirring9433
    @taranpreetbirring9433 2 ปีที่แล้ว +1

    Sidhu is always brand

  • @tanwindersidhu3270
    @tanwindersidhu3270 2 ปีที่แล้ว +3

    Legend Sidhu moosewala❤❤

  • @RANGER123.
    @RANGER123. ปีที่แล้ว

    SIDHU MOOSEWALA
    LOVE FROM NEPAL❤

  • @cocomelon4976
    @cocomelon4976 2 ปีที่แล้ว

    Vakaai....sardar balkaur singh ji....dhann jigraa tuada te mata ji da....siddhu veer Apne pita nu vakkai....badshah banake gaya....

  • @jobanjsgillgill2909
    @jobanjsgillgill2909 2 ปีที่แล้ว +1

    Sidhu moose wala dil da ni madda

  • @mohandhaliwal9812
    @mohandhaliwal9812 2 ปีที่แล้ว +4

    Always miss you sidhu bai ❤️❤️

  • @harmeetsinghbhamrha5491
    @harmeetsinghbhamrha5491 2 ปีที่แล้ว +3

    Sidhu mosswala veer ji miss you too Bro

  • @RajKumar-ih5yl
    @RajKumar-ih5yl 2 ปีที่แล้ว +2

    Legend never die ,,,,,,bhai amar hua hai

  • @harrygill8635
    @harrygill8635 2 ปีที่แล้ว

    Sidhu sadi jaan aa Bapu Sada Dil aa

  • @tigerhalwara2002
    @tigerhalwara2002 2 ปีที่แล้ว +1

    Sidhu moose wala zindabaad ❤️

  • @kulwantsinghsidhu5319
    @kulwantsinghsidhu5319 2 ปีที่แล้ว +2

    Waheguru ji mehar kro veer Ji Te 🙏🙏❤️❤️🌹🌹

  • @jobanjsgillgill2909
    @jobanjsgillgill2909 2 ปีที่แล้ว +7

    Legend never die ❤❤❤

  • @gurjitkaur5238
    @gurjitkaur5238 2 ปีที่แล้ว +4

    Always miss u Sidhu moose wala 🙏

  • @harpalsingh6013
    @harpalsingh6013 2 ปีที่แล้ว +1

    Congratulations bapu ji

  • @amangrewal1045
    @amangrewal1045 2 ปีที่แล้ว +2

    ਜੱਟ ਨੇ ਮਰਨ ਤੋਂ ਬਾਅਦ ਆ ਖੱਟਿਆ ❤

  • @parbhatheer5347
    @parbhatheer5347 2 ปีที่แล้ว

    Sidhu moose Wala zindabad zindabad zindabad 😭😭😭

  • @randhawakaur1717
    @randhawakaur1717 2 ปีที่แล้ว +1

    Waheguru bal bakshan ehna nu khush rakho🙏

  • @gurpindergurpinder4819
    @gurpindergurpinder4819 2 ปีที่แล้ว +1

    I love you daapu ji maa ji sidhu veer ji waheguru ji waheguru ji

  • @surinderkourwahegurusatnam9046
    @surinderkourwahegurusatnam9046 2 ปีที่แล้ว

    Always we want justice for sidhu moosewala