ਸਭ ਨੇ ਤੁਰ ਜਾਣੈਂ ਮਨਾਂ ਕਾਇਮ ਰਹਿ | Bhai Ranjit Singh Dhadrianwale

แชร์
ฝัง
  • เผยแพร่เมื่อ 13 พ.ย. 2023
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official TH-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    Everyone should go and stay calm | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    TH-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #parmeshardwar
  • บันเทิง

ความคิดเห็น • 191

  • @KamaljitKaur-fy3uu
    @KamaljitKaur-fy3uu 7 หลายเดือนก่อน +16

    ਆਪ ਜੀ ਨੇ ਇਸ ਗੱਲ ਨੂੰ ਸਿਰਿਓੱ ਰਿਜੈਕਟ ਕਰਨਾ ਕਿ ਮੈਨੂੰ ਹਮੇਸ਼ਾਂ ਲਗਦਾ ਕਿ ਆਪ ਅੰਤਰਜਾਮੀ ਓ 🙏🏻 ਕਿਉਂਕਿ ਰਾਤ ਮੈਂ ਆਪਣੀ ਇੱਕ ਸਹੇਲੀ ਨੂੰ ਉਸਦੀ ਛੋਟੀ ਬੱਚੀ ਦੀ ਧੜਕਣ ਬੰਦ ਹੋਣ ਕਾਰਨ ਹੋਈ ਮੌਤ ਤੇ ਤੁਹਾਡੇ ਬਚਨ ਹੌਸਲੇ ਵੱਜੋਂ ਭੇਜਣਾ ਚਾਹੁੰਦੀ ਸੀ ਜੀ 🙏🏻 ਤੇ ਇਹ ਕਿਵੇਂ ਹੋ ਸਕਦਾ ਕਿ ਇੰਨ ਬਿੰਨ ਉਹੀ ਸ਼ਬਦਾਂ ਵਾਲਾ ਕਲਿੱਪ ਆ ਗਿਆ ਹੋਵੇ ਜੀ 🙏🏻😭

  • @simranpreetkaur5913
    @simranpreetkaur5913 7 หลายเดือนก่อน +7

    ਬਿਲਕੁਲ ਸੱਚ ਹੈ ਭਾਈ ਸਾਹਿਬ ਜੀ ਜਦੋ ਸਬ ਤੋ ਆਪਣੇ ਨੇੜੇ ਦਾ ਕੋਈ ਚਲਾ ਜਾਵੇ ਜਿਸ ਦੀ ਸਾਨੂੰ ਸਬ ਤੋ ਜਿਆਦਾ ਲੋੜ ਹੋਵੇ ਤਾ ਫੇਰ ਉਸ ਤੋ ਬਾਅਦ ਸਾਨੂੰ ਸਾਰੇ ਹੀ ਦੁੱਖ ਛੋਟੇ ਲੱਗਦੇ ਨੇ ਫੇਰ ਤਾ ਮਰਨ ਦਾ ਵੀ ਡਰ ਨਹੀ ਲੱਗਦਾ 🙏🙏ਪਰ ਫੇਰ ਵੀ ਅਸੀ ਅੱਗੇ ਵਧਦੇ ਹਾ ਜਿੰਦਗੀ ਰੁਕਦੀ ਨਹੀ 🙏🙏🙏🙏

  • @KamaljitKaur-fy3uu
    @KamaljitKaur-fy3uu 7 หลายเดือนก่อน +27

    ਜੀਵਨ ਦੀ ਸਭ ਤੋਂ ਨੇੜਲੀ ਸਚਾਈ ਬਿਆਨ ਕਰ ਗਿਆ ਅੱਜ ਦਾ ਸੁਨੇਹਾ ਜੀ ਕਿ ਸਾਡੇ ਜਨਮ ਲੈਂਦੇ ਸਾਰ ਹੀ ਅਸੀਂ ਮੌਤ ਦੀ ਲਾਈਨ ਵਿੱਚ ਲੱਗ ਜਾਂਦੇ ਹਾਂ🙏🏻 ਘੰਟਿਆਂ ਵਿੱਚ ਬੰਨ੍ਹ ਦਿੱਤੀ ਜ਼ਿੰਦਗੀ ਦੀ ਇਸ ਕੜਵੀ ਹਕੀਕਤ ਤੋਂ ਜਾਣੂ ਕਰਵਾਉਣ ਲਈ ਆਪ ਜੀ ਦਾ ਕੋਟਿਨ ਕੋਟਿ ਧੰਨਵਾਦ ਜੀ 🙏🏻

    • @jaspreetbhullar8398
      @jaspreetbhullar8398 7 หลายเดือนก่อน

      ਸਚਮੁੱਚ ਅਸੀਂ ਵੀ ਮੌਤ ਦੀ ਲਾਈਨ ਵਿੱਚ ਲੱਗੇ ਹੋਏ ਹਾਂ ਪਤਾ ਨਹੀਂ ਕਦੋਂ ਇਹਨਾਂ ਸਵਾਸਾਂ ਨੇ ਸਾਥ ਛੱਡ ਦੇਣਾ ਹੈ 🙏 ਇਸ ਲਈ ਗੁਰਬਾਣੀ ਦੇ ਨਾਲ਼ ਸਾਡੇ ਅੰਦਰ ਦੇ ਗਿਆਨ ਦੇ ਦੀਵੇ ਨੂੰ ਜਗਾਉਣ ਲਈ ਭਾਈ ਸਾਹਿਬ ਜੀ ਤੇ ਉਹਨਾਂ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ 🙏

    • @KamaljitKaur-fy3uu
      @KamaljitKaur-fy3uu 7 หลายเดือนก่อน +1

      @@jaspreetbhullar8398 ਹਾਂ ਜੀ 🙏🏻 ਜਸਪ੍ਰੀਤ ਜੀ 😞

    • @AmanAman-bk8ce
      @AmanAman-bk8ce 7 หลายเดือนก่อน

      Hnji sahi keha a mere husband di death nu v sal hon wala bhut aokha a ohna Bina fr Bhai sahib nu sun ke Dil smja lai da

  • @jaspreetbhullar8398
    @jaspreetbhullar8398 7 หลายเดือนก่อน +14

    ਵਾਹ ਜੀ ਵਾਹ ਭਾਈ ਸਾਹਿਬ ਜੀ 🙏ਸੱਚਮੁੱਚ ਕਿਸੇ ਵੀ ਜੀਵ ਜੰਤੂ ਦੀ ਵੀ ਸਾਡੇ ਕਰਕੇ ਧੜਕਣ ਨਹੀਂ ਰੁਕਣੀ ਚਾਹੀਦੀ ਹੈ 🙏 ਇੰਸਾਨੀਅਤ ਜ਼ਿੰਦਾਬਾਦ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

    • @gurjeetkaur9238
      @gurjeetkaur9238 7 หลายเดือนก่อน +2

      ਵਾਹਿਗੁਰੂ ਜੀ ਗੁਰੂ ਫਤਹਿ ਜੀ 🙏ਚੜਦੀ ਕਲਾ ਚ, ਰਹੋ ਵੀਰ ਜੀ ਸਾਰੇ

  • @jaspreetbhullar8398
    @jaspreetbhullar8398 7 หลายเดือนก่อน +18

    100% ਸੱਚ ਕਿਹਾ ਭਾਈ ਸਾਹਿਬ ਜੀ 🙏 ਕੁੱਝ ਸੱਟਾਂ ਸਾਨੂੰ ਜ਼ਿੰਦਗ਼ੀ ਦੀ ਅਸਲੀਅਤ ਸਿਖਾ ਦਿੰਦੀਆਂ ਹਨ ਜੀ 🙏 ਹਮੇਸ਼ਾਂ ਸਿੱਖਦੇ ਰਹਾਂਗੇ ਭਾਈ ਸਾਹਿਬ ਜੀ 🙏

  • @jaspreetbhullar8398
    @jaspreetbhullar8398 7 หลายเดือนก่อน +67

    ਭਾਈ ਸਾਹਿਬ ਜੀ ਤੁਹਾਡੀ ਇਹ ਕਲਿੱਪ ਮੇਰੀ freind ਲਈ ਬਹੁਤ ਮਦਦ ਕਰੇਗੀ ਉਹਨਾਂ ਦੇ ਪਤੀ ਦੀ ਮੌਤ 2 ਮਹੀਨੇ ਪਹਿਲਾਂ accident ਵਿੱਚ ਮੌਤ ਹੋ ਗਈ ਸੀ ਕੱਲ ਮਿਲ਼ ਕੇ ਆਈ ਤਾਂ ਉਹਨਾਂ ਦਾ ਦੁੱਖ ਸੱਚਮੁੱਚ ਦੇਖਿਆ ਨਹੀਂ ਜਾ ਰਿਹਾ ਸੀ 😭😭 ਪਰ ਤੁਹਾਡੇ ਵਿਚਾਰ ਸਾਨੂੰ ਜ਼ਿੰਦਗ਼ੀ ਵਿੱਚ ਅੱਗੇ ਵਧਣ ਲਈ ਸੱਚਮੁੱਚ ਬਹੁਤ motivate ਕਰਦੇ ਹਨ ਤੇ ਉਮੀਦ ਹੈ ਕਿ ਮੇਰੀ friend ਵੀ motivate ਹੋ ਜਾਵੇ ਜੀ 🥺🙏

    • @KamaljitKaur-fy3uu
      @KamaljitKaur-fy3uu 7 หลายเดือนก่อน +2

      ਸੇਮ ਮੈਸੇਜ ਮੈਂ ਵੀ ਲਿਖਿਆ ਜਸਪ੍ਰੀਤ ਜੀ, ਮੈਨੂੰ ਵੀ ਕਿਸੇ ਸਹੇਲੀ ਦੀ ਅੱਗਿਓਂ ਸਹੇਲੀ ਦੀ ਸਕੂਲੇ ਪੜ੍ਹਦੀ ਬੱਚੀ ਦੀ ਹਾਰਟ ਅਟੈਕ ਨਾਲ ਮੌਤ ਬਾਰੇ ਬਾਬਾ ਜੀ ਦੇ ਬਚਨ ਭੇਜਣੇ ਸੀ ਤੇ ਜਮਾਂ ਈ ਉਹੀ ਸ਼ਬਦਾਂ ਦਾ ਕਲਿੱਪ ਆ ਗਿਆ 🙏🏻

    • @bhagwantkaur674
      @bhagwantkaur674 7 หลายเดือนก่อน +1

      Marie ve haspnd ne hai sister g

    • @kuldipsingh1832
      @kuldipsingh1832 7 หลายเดือนก่อน

      🙏

    • @gurjeetkaur9238
      @gurjeetkaur9238 7 หลายเดือนก่อน +2

      ​@@bhagwantkaur674ਵਾਹਿਗੁਰੂ ਜੀ

    • @jaspreetbhullar8398
      @jaspreetbhullar8398 7 หลายเดือนก่อน +2

      @@KamaljitKaur-fy3uuਸੁਣ ਕੇ ਬਹੁਤ ਦੁੱਖ ਲੱਗਿਆ ਇਸ ਭੈਣ ਬਾਰੇ ਜੀ 😥🙏ਵਾਹਿਗੁਰੂ ਜੀ ਭੈਣ ਜੀ ਨੂੰ ਇਸ ਦੁੱਖ ਨੂੰ ਸਹਿਣ ਦੀ ਹਿੰਮਤ ਬਖਸ਼ਣ ਜੀ 🙏🙏

  • @gurjeetkaur9238
    @gurjeetkaur9238 7 หลายเดือนก่อน +11

    ਸੱਚ ਕਿਹਾ ਭਾਈ ਸਾਹਿਬ ਜੀ ਮੌਤ ਅਟੱਲ ਸਚਾਈ ਹੈ ਪਰ ਅਸੀਂ ਇਹ ਸਚਾਈ ਮੰਨਣ ਲਈ ਤਿਆਰ ਨਹੀਂ ਪਰ ਜੋ ਤੁਸੀਂ ਹਿੰਮਤ,ਹੌਸਲਾ ਤੇ ਗੁਰਬਾਣੀ ਨਾਲ ਜੋੜ ਕੇ ਸਾਨੂੰ ਸਚਾਈ ਨਾਲ ਜੋੜ ਰਹੇ ਓ ਧੰਨਵਾਦ ਭਾਈ ਸਾਹਿਬ ਜੀ ਚੜਦੀ ਕਲਾ ਚ।,ਰਹੋ ਜੀ🙏

  • @avtarkaur7476
    @avtarkaur7476 7 หลายเดือนก่อน +4

    Harman Kaur 🙏😭😭🙏😭😭

  • @punjabsingh1710
    @punjabsingh1710 7 หลายเดือนก่อน +10

    ਜਦੋਂ ਤੋਂ ਭਾਈਸਾਬ ਨੂੰ ਸੁਣਦੇ ਹਾਂ ਮਨ ਬਹੁਤ ਸ਼ਾਂਤ ਤੇ ਹਲਕਾ ਹੋ ਜਾਂਦਾ ਹੈ ।ਜਿੰਦਗੀ ਜੀਣ ਦਾ ਮਜਾ ਵੀ ਆਉਣ ਲੱਗਾ ।ਵਹਿਮ ਭਰਮ ਵੀ ਮਿਟੇ ।ਪਾਤਸ਼ਾਹ ਆਪ ਤੇ ਮਿਹਰ ਭਰਿਆ ਹੱਥ ਰੱਖਣਾ ਜੀ ।

  • @parmjeetdha3681
    @parmjeetdha3681 7 หลายเดือนก่อน +26

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀਅ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏🙏🙏

  • @rajinderkaur3731
    @rajinderkaur3731 7 หลายเดือนก่อน +11

    ਭਾਈ ਸਾਹਿਬ ਜੀ ਨੂੰ ਤੇ ਸਾਰੀ ਸਾਧ ਸੰਗਤ ਜੀ ਨੂੰ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤

  • @user-hv6zh7ro9u
    @user-hv6zh7ro9u 7 หลายเดือนก่อน +6

    ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਭਾਈ ਸਾਹਿਬ ਜੀ ਦਾ

  • @avtarkaur7476
    @avtarkaur7476 7 หลายเดือนก่อน +4

    Harman Kaur 🙏🏻🤚🤚🙏🏻

  • @SandeepSingh-ky1wj
    @SandeepSingh-ky1wj 7 หลายเดือนก่อน +8

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @gurjeetkaur9238
      @gurjeetkaur9238 7 หลายเดือนก่อน +1

      ਸੰਦੀਪ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ 🙏

    • @SandeepSingh-ky1wj
      @SandeepSingh-ky1wj 7 หลายเดือนก่อน

      @@gurjeetkaur9238 ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭੈਣ ਜੀ

    • @avneetjagera5769
      @avneetjagera5769 7 หลายเดือนก่อน

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻

    • @SandeepSingh-ky1wj
      @SandeepSingh-ky1wj 7 หลายเดือนก่อน

      @@avneetjagera5769 ਅਵਨੀਤ ਜਿਗਰਾ ਜੀ ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @gurjeetkaur9238
    @gurjeetkaur9238 7 หลายเดือนก่อน +11

    ਸਤਿਕਾਰਯੋਗ ਭਾਈ ਸਾਹਿਬ ਜੀ ਤੇ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਚੜਦੀ ਕਲਾ ਚ, ਰਹੋ ਜੀ ਸਾਰੇ ❤❤🙏🙏❤❤

  • @ManjitKaur-wl9hr
    @ManjitKaur-wl9hr 7 หลายเดือนก่อน +3

    'ਮੌਤ ਇੱਕ ਅਟੱਲ ਸਚਾਈ ਹੈ 'ਪਹਿਲਾਂ ਇਹ ਸਿਰਫ਼ ਪੜ੍ਹਦੇ ਸੀ ਪਰ ਭਾਈ ਸਾਹਿਬ ਜੀ ਦੀ ਸੰਗਤ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਕ੍ਰਿਪਾ ਸਦਕਾ ਇਸ ਸਚਾਈ ਨੂੰ ਸਮਝਣ ਵੀ ਲੱਗੇ ਹਾਂ 🙏🙏🙏🙏🙏

  • @avtarkaur7476
    @avtarkaur7476 7 หลายเดือนก่อน +4

    Harman Kaur 🙏🏻🙏🏻🙏🙏🏻🙏🙏🏻🙏

  • @sukhdevsinghsukhdevsinghkh8209
    @sukhdevsinghsukhdevsinghkh8209 7 หลายเดือนก่อน +2

    ਅੱਜ ਦਾ ਸੁਨੇਹਾ ਹਰ ਇਕ ਲਈ ਕੈਮ ਹੋਣ ਦਾ ਸੁਨੇਹਾ ਹੈ ਜਿਉਂਦੇ ਰੰਹੋ ਭਾਈ ਸਹਿਬ ਜੀ ਸੁਖਦੇਵ ਸਿੰਘ ਖੱਟੜਾ

  • @gurdevsawna7374
    @gurdevsawna7374 7 หลายเดือนก่อน +2

    ਬਾਬਾ ਜੀ ਸੰਚ ਦੀ ਜ਼ਿੰਦਗੀ ਜਿਊਣ ਨਹੀਂ

  • @HarpreetKaur-pk5go
    @HarpreetKaur-pk5go 7 หลายเดือนก่อน +13

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏

  • @gurtejsingh5113
    @gurtejsingh5113 7 หลายเดือนก่อน +4

    ਵਾਹਿਗੁਰੂ ਜੀ ❤abu dhabi ਤੋਂ

  • @gurjeetkaur9238
    @gurjeetkaur9238 7 หลายเดือนก่อน +6

    ਵਾਹਿਗੁਰੂ ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ ਮੈਨੂੰ ਰੱਖ ਚਰਨਾਂ ਦੇ ਕੋਲ ਮਿਹਰਾਂ ਵਾਲਿਆ ਵਾਹਿਗੁਰੂ ਜੀ ਧੰਨ ਗੁਰੂ ਗਰੰਥ ਸਾਹਿਬ ਜੀ 🙏

    • @jaspreetbhullar8398
      @jaspreetbhullar8398 7 หลายเดือนก่อน +1

      ਵਾਹਿਗੁਰੂ ਜੀ 🙏

    • @hoteldivine2506
      @hoteldivine2506 7 หลายเดือนก่อน +1

      ਵਾਹਿਗੁਰੂ ਜੀ।।
      ਸੱਚੇ ਬਚਨ ਭਾਈ ਸਾਹਿਬ ਜੀ। ਕਦੋਂ ਨੰਬਰ ਆ ਜਾਓ ਪਤਾ ਨਹੀਂ ।ਜੀ। ਮਰਨਾ ਪੱਕਾ ਹੈ ਜੀ।
      ਮੇਰੇ ਸਤਿਗੁਰੂ ਜੀ। ਜਬ ਵੀ ਮੇਰੀ ਜਾਨ ਨਿਕਲੇ।। ਮੁੱਖ ਮੇ । ਆਪਕਾ ਨਾਮ ਹੋਵੇ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ।ਜੀ।।

  • @Paramjitsingh-on5eo
    @Paramjitsingh-on5eo 7 หลายเดือนก่อน +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,, ਭਾਈ ਸਾਹਿਬ ਜੀ,,🙏🙏❤️❤️🌹🌹🎉🎉

  • @SatwantSingh-in5fr
    @SatwantSingh-in5fr 7 หลายเดือนก่อน +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ ਸਤਵੰਤ ਸਿੰਘ ਮੈਹਮੀ 🌹🌹

  • @prempal633
    @prempal633 7 หลายเดือนก่อน +4

    ਵਾਹਿਗੁਰੂ ਸਭ ਨੂੰ ਚੜ੍ਹਦੀਕਲਾ ਵਿੱਚ ਰੱਖੇ, ਸਭ ਨੂੰ ਤੰਦਰੁਸਤੀ ਬਖ਼ਸ਼ੇ ਮੇਰੇ ਵਾਹਿਗੁਰੂ ਜੀ

  • @GurSim0006
    @GurSim0006 7 หลายเดือนก่อน +9

    ਜੁਗ ਜੁਗ ਜੀਓ ਮਹਾਰਾਜ ਜੀ ❤❤❤

  • @GurpreetSingh-zi1hx
    @GurpreetSingh-zi1hx 7 หลายเดือนก่อน +4

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ManjitKaur-yt9pu
    @ManjitKaur-yt9pu 6 หลายเดือนก่อน

    ਵਾਹਿਗੁਰੂ ਵਾਹਿਗੁਰੂ ਮਾ ਦੀ ਮੋਤ ਵੀ ਜਾਦੀ ਜਾਦੀ ਹੋਰ ਮਜਬੂਤ ਕਰਗੀ
    ਪਰ ਨੇੜੇ ਹੋ ਕੇ ਰਿਸਤੇ ਦੇਖਣੇਆ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @user-xu2xw2kr2f
    @user-xu2xw2kr2f 7 หลายเดือนก่อน +1

    ਭਾਈ ਸਾਹਿਬ ਜੀ ਇਸ ਜਗ ਤੇ ਸਾਰੇ ਹੀ ਦੁਖੀ ਹਨ ਮੈਂ ਵੀ ਬਹੁਤ ਦੁਖੀ ਹਾਂ ਛੋਟੀ ਉਮਰ ਵਿੱਚ ਮਾਂ ਬਾਪ ਤੁਰਗੇ ਦੋ ਵੀਰ ਰਬ ਕੋਲ ਚਲੇ ਤੇ ਹੁਣ ਤਿੰਨ ਸਾਲ ਹੋ ਗੇ ਪਤੀ ਵੀ ਚਲੇ ਗੲਏ ਬਸ ਹੁਣ ਤਾਂ ਜੀਅ ਰਹੀ ਹਾਂ ਤੁਹਾਡੇ ਮਾਤਾ ਜੀ ਗਏ ਤਾਂ ਬਹੁਤ ਦੁਖ ਹੋਇਆ ਆਪਣੇ ਸਾਰੇ ਦੁਖ ਅੱਗੇ ਆ ਗਏ ਤੁਹਾਡੀ ਗਲ ਠੀਕ ਹੈ ਕਿ ਸਭ ਜਗ ਚਲਣਹਾਰ ਹੈ

    • @JASWINDERSINGH-tp5fe
      @JASWINDERSINGH-tp5fe 6 หลายเดือนก่อน

      Bahan meri vi Mata chli gai mere daddy asi bhut shote ci jdo chle gae Mai viaahi hoi AA ek bhre Jo nshe di halt Cho rahnda bhut dukhi AA mai vi

  • @rupindersingh806
    @rupindersingh806 7 หลายเดือนก่อน +2

    Waheguru ji 🙏

  • @harjitkaur3753
    @harjitkaur3753 7 หลายเดือนก่อน +2

    Waheguru ji 🙏🙏🙏🙏

  • @SandeepSingh-ky1wj
    @SandeepSingh-ky1wj 7 หลายเดือนก่อน +15

    🙏🏻🙏🏻ਆਗਿਆ ਭਈ ਅਕਾਲ ਕੀ, ਤਬੀ ਚਲਾਇਓ ਪੰਥ
    ਸਭ ਸਿਖਨੁ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ।।
    ਜੁਗੋ ਜੁਗ ਅਟੱਲ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ
    ਜੀ ਦੇ ਗੁਰਗੱਦੀ ਦਿਵਸ ਦੀਆਂ ਲੱਖ ਲੱਖ ਵਧਾਈਆਂ ਜੀ
    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।।

  • @kiranpreetkaur6839
    @kiranpreetkaur6839 6 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @renurani1800
    @renurani1800 9 วันที่ผ่านมา

    M eh video dekh ke,sun,ke bhut hi jayega rondi ha,shi keha Bhai ji, dhadkan ki hundi h,unhna nu hi pta,jinha naal bitdi h,maa, baap KDE v nhi bhulde,🙏🙏😭😭

  • @parmjitrandhawa5118
    @parmjitrandhawa5118 7 หลายเดือนก่อน +4

    🙏🙏🙏🙏

  • @jattgaming7584
    @jattgaming7584 7 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @pritamsingh5053
    @pritamsingh5053 7 หลายเดือนก่อน +7

    🙏🙏♥️🌹🌹 Bhai Sahib ji te sari sangat nu guru Fateh ji waheguru ji ka khalsa waheguru ji ki Fateh 🙏🙏

  • @KuldeepBalYt
    @KuldeepBalYt 6 หลายเดือนก่อน

    ਕਿਸੇ ਦਾ ਮਾੜਾ ਸੋਚੀਏ ਤਾਂ ਆਪਣਾ ਹੀ ਮਾੜਾ
    ਹੋ ਜਾਦਾ ਮੇ ਆਪਣੀ ਅੱਖੀਂ ਵੇਖਿਆ 🙏🏻🙏🏻🙏🏻🙏🏻

  • @nusratfatehalikhan9146
    @nusratfatehalikhan9146 7 หลายเดือนก่อน +4

    🙏🏻❤❤

  • @user-nw2nt3yb8j
    @user-nw2nt3yb8j 6 หลายเดือนก่อน

    ਆਦਿ ਸਚੁ ਜੁਗਾਦਿ ਸਚੁ ਹੈ ਭਿ ਸਚੁ ਨਾਨਕ ਹੋਸੀ ਭਿ ਸਚੁ 🙏🌷🌷🌷🌷🌷🌷

  • @vpvp4130
    @vpvp4130 7 หลายเดือนก่อน +3

    वाहेगुरु जी

  • @peacock6306
    @peacock6306 7 หลายเดือนก่อน +1

    Vaye. Guru. Ji

  • @avneetsingh8349
    @avneetsingh8349 7 หลายเดือนก่อน +4

    Waheguru ji

  • @manreetsinghpopli2587
    @manreetsinghpopli2587 7 หลายเดือนก่อน +4

    🙏🙏🙏🙏🙏

  • @nirbhaisingh2757
    @nirbhaisingh2757 7 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਹਤ ਜੀ

  • @SukhwinderSingh-wq5ip
    @SukhwinderSingh-wq5ip 6 หลายเดือนก่อน +1

    ਵਾਹਿਗੁਰੂ ਜੀ

  • @drsaini2865
    @drsaini2865 7 หลายเดือนก่อน

    ਭਾਈ ਸਾਹਿਬ ਜੀ ਚਲੋ ਚਲੇ ਦਾ ਮੇਲਾ

  • @SaroyaSaroya-dq1lu
    @SaroyaSaroya-dq1lu 7 หลายเดือนก่อน +7

    Waheguru ji ❤️🙏 🌹

  • @ManpreetSingh-kf8ii
    @ManpreetSingh-kf8ii 7 หลายเดือนก่อน +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️

  • @user-ec2pd4kh7t
    @user-ec2pd4kh7t 7 หลายเดือนก่อน

    Waheguru waheguru waheguru waheguru waheguru g ❤❤❤❤❤❤❤❤❤❤❤❤❤

  • @20rkArts
    @20rkArts 7 หลายเดือนก่อน +3

    💕🙏💕 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਜੀ 💕🙏💕

  • @nirmalsinghdubai
    @nirmalsinghdubai 7 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻DIP-2 Dubai 🇦🇪

  • @parmjeetkaur5256
    @parmjeetkaur5256 7 หลายเดือนก่อน +1

    Waheguru ji ka khalsa waheguru ji ki fathe bhai sahib ji waheguru tuanu chadicla bakse bilkul Sach keha bhai sahib ji ❤🎉

  • @Aman-xv3qx
    @Aman-xv3qx 7 หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @KuldeepBalYt
    @KuldeepBalYt 6 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻🙏🏻🙏🏻

  • @harinderkaur5075
    @harinderkaur5075 7 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @rinkuverma942
    @rinkuverma942 7 หลายเดือนก่อน

    Baba ji ,ik gaal maaf krna umar tusi khich ke nhi lja skde,na hi dunia vich koi lja ske jo malik chahega ohi houga,,sa ohne hi aange jine ,parmatma chauga,❤

  • @user-bz2dj8jk3j
    @user-bz2dj8jk3j 7 หลายเดือนก่อน

    Bhai sahib ji jehre tur gye o te tur gye par apne aap nu kayam rakhna bhut jaruri hai okg❤

  • @knock1vs4gaming31
    @knock1vs4gaming31 7 หลายเดือนก่อน +2

    Waheguru ji waheguru ji

  • @sajansingh1774
    @sajansingh1774 7 หลายเดือนก่อน +3

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏

    • @ramsinghkhalsa8220
      @ramsinghkhalsa8220 7 หลายเดือนก่อน

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ 🙏🙏🙏🙏🙏

  • @user-yp9sr8nw6f
    @user-yp9sr8nw6f 7 หลายเดือนก่อน +1

    ਭਾਈ ਸਾਹਿਬ ਜੀ ਨੂੰ ਪਿਆਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਹੁਤ ਵਹੁਤ ਵਹੁਤ ਵਹੁਤ ਵਹੁਤ ਵਹੁਤ ਵਧੀਆ ਵਿਚਾਰ ਹੈ ਭਾਈ ❤❤❤❤❤❤❤ ਸਾਹਿਬ ਜੀ ਦੇ

  • @sukhasingh6735
    @sukhasingh6735 7 หลายเดือนก่อน +1

    Waheguru waheguru waheguru waheguru waheguru g❤❤

  • @user-ry2zw3xi2o
    @user-ry2zw3xi2o 4 หลายเดือนก่อน

    wah ji wah Guru Rup Khalsa ji Amrit Singh Rajpura

  • @harrysandhu127
    @harrysandhu127 7 หลายเดือนก่อน +1

    Waheguru g

  • @HiET1
    @HiET1 7 หลายเดือนก่อน +4

    ❤ Satnam waheguru ji 🌹

  • @KuldeepSingh-pj9hq
    @KuldeepSingh-pj9hq 7 หลายเดือนก่อน +1

    ਵਾਹਿਗੁਰੂ ਵਾਹਿਗੁਰੂ

  • @hoteldivine2506
    @hoteldivine2506 7 หลายเดือนก่อน

    ਵਾਹਿਗੁਰੂ ਜੀ।
    ਭਾਈ ਸਾਹਿਬ ਜੀ ਕੀ । ਇਕ ਇਕ ਗੱਲ ਹਿਮਤ ਦਿੰਦੀ ਹੈ ਜੀ।। ਆਪਣੀ। Freind।ਨੂੰ। ਹੌਸਲਾ ।ਦੇਣਾ।ਜੀ।

  • @AmanAman-bk8ce
    @AmanAman-bk8ce 7 หลายเดือนก่อน

    Bhut aokha a hmsafar bina

  • @RajwinderKaur-hy2og
    @RajwinderKaur-hy2og 7 หลายเดือนก่อน +1

    Waheguru ji ka khalsa waheguru ji ki fateh bhai sahib ji

  • @manindersingh5897
    @manindersingh5897 7 หลายเดือนก่อน

    ਸਤਿ ਨਾਮ ਸ਼੍ਰੀ ਵਾਹਿਗੁਰੂ ਜੀ

  • @virpalkaurvirpal5813
    @virpalkaurvirpal5813 7 หลายเดือนก่อน +1

    ਵਾਹਿਗੁਰੂ ਜੀ ਭਾਈ ਸਾਹਿਬ ਜੀ

  • @sandeepsidhu9230
    @sandeepsidhu9230 7 หลายเดือนก่อน

    Waheguru ji waheguru ji ❤

  • @kulwantsinghgill311
    @kulwantsinghgill311 7 หลายเดือนก่อน

    Guru Fateh ji ❤❤❤

  • @jogasingh765
    @jogasingh765 6 หลายเดือนก่อน

    Jaswantkaur Ballal🙏

  • @HarpreetKaur-wf1oi
    @HarpreetKaur-wf1oi 7 หลายเดือนก่อน +1

    Waheguru ji Bhai sahab ji

  • @nitnamgurbani4416
    @nitnamgurbani4416 7 หลายเดือนก่อน

    Waheguruji waheguruji 🙏🏼🙏🏼

  • @ShamsherSingh-ff5jg
    @ShamsherSingh-ff5jg 7 หลายเดือนก่อน +2

    🌹🌹🙏

  • @gureksinghgill8279
    @gureksinghgill8279 7 หลายเดือนก่อน +1

    Waheguru ji ka Khalsa waheguru ji ki Fateh,🙏🙏🙏🙏

  • @LaiLoPRNAWABGANJD
    @LaiLoPRNAWABGANJD 7 หลายเดือนก่อน +1

    Waheguru Ji

  • @kulvirsinghsingh6694
    @kulvirsinghsingh6694 7 หลายเดือนก่อน

    Really right bhai sahib ji great message ji

  • @diljotsingh1189
    @diljotsingh1189 7 หลายเดือนก่อน +1

    Satnam SRI waheguru ji 🙏🙏🙏🙏

  • @PB-0029
    @PB-0029 5 หลายเดือนก่อน

    waheguru g

  • @naveenpandhu7024
    @naveenpandhu7024 7 หลายเดือนก่อน +1

    Wmkg

  • @nehakaushal4307
    @nehakaushal4307 7 หลายเดือนก่อน +1

    waheguru g ka khalsa waheguru g ke fetha baba g ❤❤❤👏👏❤❤

  • @manjitkaursandhu4785
    @manjitkaursandhu4785 7 หลายเดือนก่อน +1

    Waheguru ji 🙏🙏❤❤🙏🙏👌👌

  • @hujcoxjro7277
    @hujcoxjro7277 7 หลายเดือนก่อน +1

    Waheguru ji waheguru ji waheguru ji ❤❤❤❤❤

  • @user-no9nl6bh9w
    @user-no9nl6bh9w 7 หลายเดือนก่อน

    Wahegur

  • @balwindersingh-nz2hm
    @balwindersingh-nz2hm 7 หลายเดือนก่อน +1

    ਵਾਹਿਗੁਰੂ ਜੀ ❤

  • @bhagwantkaur674
    @bhagwantkaur674 7 หลายเดือนก่อน +1

    Waheguru JI KA KHALSA Waheguru JI KI FATEH JI 🙏🙏🙏🙏🙏🌺🌺🌺🌺🌺

  • @gurmeetkaur9140
    @gurmeetkaur9140 7 หลายเดือนก่อน +1

    Waheguru g ka khalsa waheguru g ke fetha ❤

  • @Itz_Rai.shayar
    @Itz_Rai.shayar 7 หลายเดือนก่อน

    Baba ji waheguru ji 🎉🎉❤❤ mere layi tussi mere guru ho bhai ranjit singh ji sat shiri akkal🙏🙏🙏

  • @amandeepkaur3517
    @amandeepkaur3517 7 หลายเดือนก่อน

    Wheguru g

  • @RanjitSingh-ox9yn
    @RanjitSingh-ox9yn 7 หลายเดือนก่อน +1

    ਵਾਹਿਗੁਰੂ ਜੀ 🙏

  • @hoteldivine2506
    @hoteldivine2506 7 หลายเดือนก่อน

    ਵਾਹਿਗੁਰੂ ਜੀ
    ਸਚ। ਬਚਨ। ਭਾਈ ਸਾਹਿਬ ਜੀ। ਕਦੋ ਨੰਬਰ ਆ ਜਾਵੇ ਪਤਾ ਨਹੀਂ ਜੀ।।
    ਮੇਰੇ ਸਤਿਗੁਰੂ ਜੀ। ਸਭਨਾਂ ਨੂੰ ਚੜਦੀ ਕਲਾ ਰੱਖਣਾ ਜੀ।।। ਜਬ ਵੀ ਮੇਰੀ ਜਾਨ ਨਿਕਲੇ। ਮੁੱਖ ਮੇ। ਆਪਕਾ ਨਾਮ ਹੋਵੇ।ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ।।ਜੀ

  • @manjeetchahal4597
    @manjeetchahal4597 7 หลายเดือนก่อน +1

    Waheguru je

  • @AmanAman-bk8ce
    @AmanAman-bk8ce 7 หลายเดือนก่อน

    Sachi bhai sahib hun koi dhukh bda nhi lgda hamsafar chla gya es to bda dhukh ki hona

  • @user-hl2oo4gm3f
    @user-hl2oo4gm3f 7 หลายเดือนก่อน

    ਸਚਾਈ ਆ

  • @AMERICANGAMER24
    @AMERICANGAMER24 7 หลายเดือนก่อน

    100 persent sahi

  • @user-sr2qp4mr2n
    @user-sr2qp4mr2n 7 หลายเดือนก่อน +1

    Weheguru ji ❤🙏❤

  • @BalwinderSingh-bi5vd
    @BalwinderSingh-bi5vd 7 หลายเดือนก่อน +1

    Excellent ❤