Manukhta di sewa ਮੁਰਗੀਖਾਨੇ ਵਿੱਚ ਕਿਉਂ ਜਿੰਦਗੀ ਕੱ'ਟਦੇ ਫੋਟੋਗ੍ਰਾਫਰ ਪਿਉ ਪੁੱਤ ਦੋ ਕਿੱਲੇ ਜਮੀਨ - spmediapunjab

แชร์
ฝัง
  • เผยแพร่เมื่อ 5 ก.ย. 2024
  • Manukhta di sewa ਮੁਰਗੀਖਾਨੇ ਵਿੱਚ ਕਿਉਂ ਜਿੰਦਗੀ ਕੱਟ ਰਹੇ ਫੋਟੋਗ੍ਰਾਫਰ ਪਿਉ ਪੁੱਤ ਦੋ ਕਿੱਲੇ ਜਮੀਨ
    Manukhta di sewa society
    Vill.. hasanpur.. Ludhiana
    With tnx.. bhai Gurprit Singh ji
    Any info or SEWA..whatsapp..97803-00071 82848-00071
    #piticlive #spmediapunjab #manukhtadisewa

ความคิดเห็น • 151

  • @IqbalSingh-ve4nl
    @IqbalSingh-ve4nl ปีที่แล้ว +16

    ਬਾਬਾ ਧੰਨਾ ਮਹਿਰਾਜ ਕਬੂਤਰ ਕਲਬ ਵਁਲੋ ਤਹਾਡਾ ਸਵਾਗਤ ਕਰਦੇ ਵਾ

  • @ajitsingh7679
    @ajitsingh7679 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਸ ਗੁਰਪ੍ਰੀਤ ਵੀਰ ਜੀ ਸਾਡੇ ਪੰਜਾਬ ਦਾ ਬਹੁਤ ਹੀ ਬੁਰਾ ਹਾਲ ਹੋ ਗਿਆ ਹੈ ਇਸ ਚ ਤੇ ਨਾਮ ਦੇ ਭਿਆਨਕ ਦੈਤ ਨੇ ਸਾਡੇ ਪੰਜਾਬ ਦੀ ਜਵਾਨੀ ਬਰਬਾਦ ਕਰਕੇ ਰੱਖ ਦਿੱਤੀ ਸੋ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਸਾਡਾ ਪੰਜਾਬ ਸਾਡੇ ਪੰਜਾਬ ਦੀ ਜਵਾਨੀ ਨੂੰ ਚੰਗੀ ਰਾਹ ਦਿਖਾਏ ਜੀ

  • @user-ht9vm7uw2l
    @user-ht9vm7uw2l 8 หลายเดือนก่อน +3

    ਸਾਡੇ ਮਾਲਵੇ ਦਾ ਬਹੁਤ ਵੱਡਾ ਇਤਿਹਾਸਿਕ ਪਿੰਡ ਹੈ ਮਹਿਰਾਜ!

  • @baljit265
    @baljit265 ปีที่แล้ว +4

    ਮੌਲਾ ਆਦਮੀ ਬਣ ਧਰਤੀ ਤੇ ਆ ਗਿਆ ਜੀ। ਧਨਵਾਦ ਸਾਹਿਤ ਜੀ🙏🙏🙏🙏🙏🙏🙏।

  • @BombayDePunjabi
    @BombayDePunjabi ปีที่แล้ว +3

    ਵਾਹਿਗੁਰੂ ਜੀ ਕੀ ਹੋਏ ਪਿਆ ਸਾਡੇ ਪੰਜਾਬ ਦਾ ਵਾਹਿਗੁਰੂ ਮਹੇਰ ਕਰੇ ਹੁਣ ਕਿਉ ਨੀ ਦੇਖਦੀ ਸਰਕਾਰ ਚਿੱਟਾ ਕਿੰਨੇ ਹੈ ਪੰਜਾਬ ਵਿੱਚ ਜੌ ਚੰਗਾ ਕੰਮ ਕਰਦੇ ਓਹਨੂੰ ਸਰਕਾਰ ਮਾਰ ਰਹੀ ਆ ਏਹ ਲੋਕ ਚਿੱਟਾ ਦੇ ਰਹੇ
    ਵੀਰ ਜੀ ਤੁਸੀ ਬਹੁਤ ਵਧੀਆਂ ਕਰ ਰਹੋ ਧੰਨਵਾਦ

  • @jasssran7237
    @jasssran7237 ปีที่แล้ว +7

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਵਾਹੇਗੁਰੂ ਜੀ

  • @raghuveersinghchahal8050
    @raghuveersinghchahal8050 14 วันที่ผ่านมา +1

    Gurpreet veer shi aakhya BaBa ji
    Jo binjonge ohi wandonge
    Rabb kare insaaf hunda aa veer ji

  • @harfulsingh444
    @harfulsingh444 ปีที่แล้ว +4

    ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਮੇਹਰ ਕਰਨ ਜੀ ਬੀਰ ਜੀ ਦਾ ਧਂਨ ਬਾਦ ਜੀ

  • @shivanisharma5562
    @shivanisharma5562 4 หลายเดือนก่อน +1

    ਪੰਜਾਬ ਵਿੱਚ ਅਜੈ ਇਨਸਾਨੀਅਤ ਮਰੀ ਨਹੀਂ ਹੈ, ਜਦੋਂ ਤੱਕ ਮੇਰਾ ਵੀਰ ਗੂਰਪਰੀਤ ਲੁਧਿਆਣੇ ਵਾਲਾ ਜਿਊਂਦਾ ਹੈ,

  • @swarnjeetkaurmattu1315
    @swarnjeetkaurmattu1315 ปีที่แล้ว +3

    ਗੁਰਪ੍ਰੀਤ ਸਿੰਘ ‌ਬਹੁਤ ਵਧੀਆ ਕੰਮ ਕਰ ਰਹੇ ਪਰ ਏਨਾ ਨੇ ਬਹੁਤ ਲੋਕਾਂ ਨੂੰ ਬਰਬਾਦ ਕਰ ਤਾਂ ‌‌ਹੀ ਕੀੜੇ ਪਏ

  • @mehaksampla9546
    @mehaksampla9546 ปีที่แล้ว +8

    ਵਾਹਿਗੁਰੂ ਮਹਿਰ ਕਰਨਾ ਅਪਣੀਹਰ ਇਕ ਇਨਸਾਨ ਦੇ ਉਪਰ

  • @Anmol_sandhran_123
    @Anmol_sandhran_123 ปีที่แล้ว +3

    ਮਿਟੂ ਵੀਰ ਫਰਿਸਤਾ

  • @sherapunjab4162
    @sherapunjab4162 ปีที่แล้ว +2

    ਪਰਮਾਤਮਾ ਲੰਬੀ ਉਮਰ ਬਕਸ਼ੇ ਗੁਰਪ੍ਰੀਤ ਵੀਰ ਨੂੰ

  • @NarinderSingh-kt8qq
    @NarinderSingh-kt8qq ปีที่แล้ว +8

    Waheguru ji waheguru ji Maher kro ji 🙏🙏 Gurpreet beta ji nu good health & long life Dena ji ❤️🙏🙏

  • @KuldeepSingh-yt2fi
    @KuldeepSingh-yt2fi ปีที่แล้ว +5

    ਵੀਰ ਜੀ ਨਸ਼ਾ ਛੱਡਣਾ ਕੋਈ ਬਾਹਲੀ ਵੱਡੀ ਗੱਲ ਨਹੀਂ ਹੈ ਨਸ਼ੇ ਨੂੰ ਧਿਆਨ ਵਿਚ ਲਿਆਉਣਾ ਹੀ ਤੋੜ ਕਹਿੰਦੇ ਨੇ ਦੋ ਚਾਰ ਦਿਨ ਦੀ ਜ਼ਿਆਦਾ ਗੱਲ ਹੁੰਦੀ ਹੈ

    • @satojsatoj3208
      @satojsatoj3208 ปีที่แล้ว +2

      ਨਸਾ ਦਿਮਾਗ ਦੀ ਤਾਕਤ ਖੋਹ ਲੈਂਦਾ ਵੀਰ ਕਿਸੇ ਦਾ ਜੀ ਨਹੀ ਕਰਦਾ ਹੁੰਦਾ ਜੋਂ ਕਰਮਾ ਦੇ ਦੰਡ ਨੇ ਓ ਭੁਗਤਣੇ ਪੈਣਗੇ 🙏

    • @kirtytiwana5189
      @kirtytiwana5189 4 หลายเดือนก่อน

      8780​@@satojsatoj3208

  • @BaljitJhaloor-iy9ng
    @BaljitJhaloor-iy9ng 3 วันที่ผ่านมา

    ਵਾਹਿਗੁਰੂ ਜੀ

  • @Balkar_singh.
    @Balkar_singh. ปีที่แล้ว +4

    Sadke java gurprit veer ji de mera waheguru ji mehar. Kare ji te veer ji di sari team nu Khushiyan bakhse ji

  • @jasvirdhillon9091
    @jasvirdhillon9091 หลายเดือนก่อน

    Waheguru g, waheguru g, waheguru g, waheguru g, waheguru g.....

  • @JasbirKaur-nj3sr
    @JasbirKaur-nj3sr ปีที่แล้ว +7

    Waheguru ji aap sab nu chrdi kala vich rakhan🙏🙏🙏

  • @narindernanua9870
    @narindernanua9870 ปีที่แล้ว +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurpalsingh5634
    @gurpalsingh5634 10 หลายเดือนก่อน +1

    Mnukhta. Di. Sewa. Zindabad

  • @bhindersinghbhindersingh9927
    @bhindersinghbhindersingh9927 ปีที่แล้ว +5

    ਰੱਬ ਦਾ ਬੰਦਾ 1 ਇਕ ਫੋਨ ਤੇ ਆਇਆ

  • @jashanvloges149
    @jashanvloges149 9 หลายเดือนก่อน

    Waheguru waheguru waheguru waheguru waheguru waheguru

  • @AmanDeep-zd3ux
    @AmanDeep-zd3ux ปีที่แล้ว +16

    ਇਹ ਸਭ ਕੁੱਝ ਨਹੀ ਦਿਖਦਾ ਭਗਵੰਤ ਮਾਨ ਨੂੰ ਕੱਲਾ ਅੰਮ੍ਰਿਤਪਾਲ ਸਿੰਘ ਚੁਬਦਾ ਸੀ ਜਿਹੜਾ ਪੰਜਾਬ ਦੇ ਮੁਡਿਆ ਨੂੰ ਚਿੱਟਾ ਪੀਣ ਤੋਂ ਰੋਕਦਾ ਸੀ

    • @augenauf6790
      @augenauf6790 10 หลายเดือนก่อน

      Bilkul Sahi gal kahi. Asal wich punjab da youth sudhran lag geya si. Te government nahi cahandi.

  • @hardeepkumar1181
    @hardeepkumar1181 5 หลายเดือนก่อน

    Satnam shiri waheguru ji mehar rakhan ji sab te ji

  • @pinnupinnu7641
    @pinnupinnu7641 10 หลายเดือนก่อน +2

    Very nice

  • @ishalsingh7719
    @ishalsingh7719 ปีที่แล้ว +14

    ਵਾਹਿਗੁਰੂ ਜੀ ਮੇਰੇ ਵੀਰ ਗੁਰਪ੍ਰੀਤ ਸਿੰਘ ਦੀ ਲੰਬੀ ਉਮਰ ਕਰੇ

  • @freefirelegends9533
    @freefirelegends9533 6 หลายเดือนก่อน

    Wahaguru wahaguru wahaguru wahaguru

  • @kanwarpreetsingh5850
    @kanwarpreetsingh5850 ปีที่แล้ว +2

    Waheguru ji mehre karo kinna yadda sohana veer ha waheguru ji karpa karo es family tay

  • @user-dp6dh7yh7f
    @user-dp6dh7yh7f 3 หลายเดือนก่อน

    Nice Bol ji 🙏🙏🙏🙏

  • @user-gl7el6xb1n
    @user-gl7el6xb1n ปีที่แล้ว

    Sai ji

  • @charanjitsingh4388
    @charanjitsingh4388 ปีที่แล้ว +12

    ਵਾਹਿਗੁਰੂ ਜੀ ਮੇਹਰ ਕਰੋ ਜੀ । ਚੜ੍ਹਦੀਕਲਾ ਬਖਸ਼ੋ ਜੀ ਸਾਰਿਆਂ ਨੂੰ ਜੀ ।

  • @HiraSidhu-nu3mq
    @HiraSidhu-nu3mq หลายเดือนก่อน

    Waheguru ji🙏🙏

  • @jasdevsingh4617
    @jasdevsingh4617 ปีที่แล้ว

    ਇਨਸਾਨ ਬਹੁਤ ਗਲਤੀਆ ਕਰਦੈ ਉਸ ਦੀ ਸਜਾ ਉਸਨੁ ਜਰੁਰ ਮਿਲਦੀ ਐ ਰਬ ਤੋ ਡਰੋ **ਵੀਰ ਗੁਰਪ੍ਰੀਤ ਜੀ ਬਹੁਤ ਬਹੁਤ ਧਂਨਵਾਦ ਸਰਕਾਰ ਨੁ ਬੇਨਤੀ ਐ ਇਧਰ ਵੀ ਧਿਆਨ ਦਿਓ ਚਿਟਾ ਵੇਚਣ ਵਾਲੇਆ ਨੁ ਖਤਮ ਕਰੇ ਤੇ ਪੰਜਾਬ ਨੁ ਬਚਾਓ

  • @silversinghsilver2961
    @silversinghsilver2961 ปีที่แล้ว +2

    ਬਹੁਤ ਬਹੁਤ ਧੰਨਵਾਦ ਜੀ ਸੱਚਾਈ ਦੱਸਣਾ

  • @ajitsingh7679
    @ajitsingh7679 ปีที่แล้ว +1

    ਵੀਰ ਜੀ ਸਾਡੇ ਏਰੀਆ ਦਾ ਬਹੁਤ ਬੁਰਾ ਹਾਲ ਹੈ ਚਿੱਟੇ ਵਜੋਂ

  • @buttakhattran499
    @buttakhattran499 ปีที่แล้ว

    Waheguru ji

  • @silversinghsilver2961
    @silversinghsilver2961 ปีที่แล้ว +3

    ਭਾਈ ਗੁਰਪ੍ਰੀਤ ਸਿੰਘ ਜੀ ਬਹੁਤ ਧੰਨਵਾਦ ਜੀ ਤੁਹਾਡੇ ਲਈ ਜੀ

  • @DaljitKaur-hv2rq
    @DaljitKaur-hv2rq ปีที่แล้ว +3

    Waheguru mehar kro

  • @raitravels786
    @raitravels786 ปีที่แล้ว +4

    Good such gurpreet bhi ji

  • @gurchetkaur5834
    @gurchetkaur5834 ปีที่แล้ว +1

    ❤❤❤❤❤.Gurprt. tuc. sachi. God Ho.

  • @SurjitSingh-qq2qu
    @SurjitSingh-qq2qu ปีที่แล้ว +3

    Waheguru Ji 🙏 kirpa Rehmat karke Pujab nu Rakh Lawo ji🙏 Waheguru ji 🙏🙏

  • @navtejsinghkhosa8705
    @navtejsinghkhosa8705 ปีที่แล้ว +2

    Waheguru meaher rakhe sarbet te ji

  • @tejasinghsinhg6873
    @tejasinghsinhg6873 ปีที่แล้ว +1

    ਵਾਹਿਗੁਰੂ ਜੀ 🙏🙏

  • @surjitsinghsingh3210
    @surjitsinghsingh3210 ปีที่แล้ว +1

    Waheguru ji waheguru ji waheguru ji waheguru ji waheguru ji waheguru ji

  • @gursidhu895
    @gursidhu895 ปีที่แล้ว

    ਵਾਹੇਗੁਰੂ ਜੀ 🙏🙏

  • @barinderkaurhundal9856
    @barinderkaurhundal9856 ปีที่แล้ว

    ਜੈਸੀ ਕਰਨੀ ਵੈਸੀ ਭਰਨੀ ਉਹ ਵਾਹਿਗੁਰੂ ਤਾ ਦੇਖਦਾ ਇਹ ਤਾ ਪਹਿਲਾਂ ਸੋਚਣਾ ਚਾਹੀਦਾ ਸੀ ਪਰ ਕੋਈ ਨੀ ਸੋਚਦਾ

  • @ramandeep3971
    @ramandeep3971 ปีที่แล้ว +3

    Baba Nanak mehar kare

  • @parveensehgal7955
    @parveensehgal7955 ปีที่แล้ว

    Waheguru Ji Mehar Kro

  • @smartphonedoctor1242
    @smartphonedoctor1242 ปีที่แล้ว +2

    Waheguru ji kirpa kro ehna Veera te

  • @randhirdhillon972
    @randhirdhillon972 ปีที่แล้ว +3

    Waheguru ji Kirpa Karo ji

  • @veenukumari8643
    @veenukumari8643 5 หลายเดือนก่อน

    🙏🙏

  • @lakshivmalhotra2178
    @lakshivmalhotra2178 ปีที่แล้ว +2

    Waheguru ji 🙏🙏🙏🙏👍

  • @rajanrajput187
    @rajanrajput187 ปีที่แล้ว +1

    Wmk❤️🙏

  • @narenderpalsingh4401
    @narenderpalsingh4401 ปีที่แล้ว +1

    Good 🙏

  • @RobinSingh-lb8ug
    @RobinSingh-lb8ug ปีที่แล้ว +2

    Gurpreet bai ji Jo Kuch ena ne Kita us di Sajai ena nu mil rahi a par tusi fir ve ena di care kro

  • @sonyvalu6137
    @sonyvalu6137 ปีที่แล้ว

    ਵਾਹਿਗੁਰੂ ਜੀ, ਮੇਹਰ ਕਰੇ🙏🙏🙏🙏

  • @msingh3476
    @msingh3476 ปีที่แล้ว +3

    Waheguru ji.........

  • @jaloursingh3758
    @jaloursingh3758 ปีที่แล้ว +1

    Waheguru ji miher kran ji

  • @khushdeepdhaliwaldhaliwal1457
    @khushdeepdhaliwaldhaliwal1457 ปีที่แล้ว +1

    Waheguru waheguru waheguru

  • @tajinderpalsingh3312
    @tajinderpalsingh3312 ปีที่แล้ว +2

    Waheguru ji meher kran ji

  • @Balkar_singh.
    @Balkar_singh. ปีที่แล้ว +1

    Waheguru ji waheguru ji he mere malka phala kare inha veera da

  • @user-dp6dh7yh7f
    @user-dp6dh7yh7f 3 หลายเดือนก่อน

    ❤️❤️🙏🙏🙏🧑‍🎄🧑‍🎄🧑‍🎄

  • @simranjeetsingh4628
    @simranjeetsingh4628 ปีที่แล้ว +1

    Waheguru mehr kr

  • @abhikingytgamer2630
    @abhikingytgamer2630 ปีที่แล้ว +1

    Waheguru ji maher ko sabe ta ji🙏🙏🙏🙏🙏

  • @gurbakshsingh7535
    @gurbakshsingh7535 ปีที่แล้ว

    What a great thinking you have

  • @SukhdarshanSingh-jk1mz
    @SukhdarshanSingh-jk1mz ปีที่แล้ว +1

    Waheguru maher kre jaspreet te ehde bapu te j pehla samjh jnda ta aa halat na hunde

  • @simargill6132
    @simargill6132 ปีที่แล้ว

    Waheguru sb da bhlla kre

  • @user-ev8wi1iy3y
    @user-ev8wi1iy3y 10 หลายเดือนก่อน

    Waheguru ji mehar karo

  • @ParamjitKaur-dm5kw
    @ParamjitKaur-dm5kw ปีที่แล้ว

    Waheguru. Ji. 💐💐👏👏🙏🏿🙏🏿🌺🌺🌹🌹🙏🙏

  • @shavandhaliwal5767
    @shavandhaliwal5767 ปีที่แล้ว

    Waheguru g mehar Karo 🙏🙏🙏🙏

  • @GurdeepSingh-bn3eq
    @GurdeepSingh-bn3eq ปีที่แล้ว

    Wahaguru ji 🙏🏻

  • @iqbalsinghdhaliwal4666
    @iqbalsinghdhaliwal4666 ปีที่แล้ว

    Waheguru ji mehar Krn Gurpreet Singh ji te.

  • @ranjitkaur5934
    @ranjitkaur5934 ปีที่แล้ว +1

    goodji

    • @baldevbhullar2394
      @baldevbhullar2394 ปีที่แล้ว +1

      ਚਿੱਟੇ ਦਾ, ਨਸ਼ਾ, ਜੰਗਲ,ਦੀ,ਅੱਗ, ਵਾਂਗੂੰ, ਫੈਲਦਾ, ਜਿਹੜਾ, ਪੀਂਦਾ,ੳਹਨੂ, ਵੇਚਣਾ ਪੈਂਦਾ,2*ਤੋ4*4ਤੋ6,ਮਿਟੋ,ਪਰ, ਵੇਚਣਾ, ਬੜਾ ਪਾਪ ਏ,ਖੂਹ,ਦੀ, ਮਿਟੀ,ਖੂਹ, ਖੂਹ,ਤੇ, ਲੱਗ ਜਾਂਦੀ ੲਏ

  • @LovePreetSingh-jf4zz
    @LovePreetSingh-jf4zz ปีที่แล้ว +3

    Waheguru Ji Punjab ta mehar Karo. 🙏

  • @viraatmahal
    @viraatmahal ปีที่แล้ว +4

    Bai ji jasse nu bacha Lao

  • @Veerpalkaur-qb3eo
    @Veerpalkaur-qb3eo 9 หลายเดือนก่อน

    😭😭🙏🙏

  • @gurus1213
    @gurus1213 ปีที่แล้ว

    Waheguru ji mehar krre to all

  • @user-wc1sl7hn6y
    @user-wc1sl7hn6y 10 หลายเดือนก่อน

    ❤chitta vechn vale kire Paine ne sode v put Ghar ujjr Jan sode v hramdeo

  • @Vickygill-bl3sx
    @Vickygill-bl3sx 10 หลายเดือนก่อน

    ਹੁਣ ਰੋਂਦਾ ਆ ਪਹਿਲਾ ਨੀ ਦੇ ਦਿਸਦਾ ਸੀ

  • @pankajarora191
    @pankajarora191 ปีที่แล้ว +3

    AH vekh lao chitta vechan waleo 😢 HALL TUHADA V EHO HONA

  • @balkarsingh-nn5le
    @balkarsingh-nn5le ปีที่แล้ว +2

    Gurpreet veere ehna nasha vechan vakeyaa diaan zamiran mariyan ne ehna 🦮nu paisa e dekhda insaniyat nai waheguru Sumat bakshe

  • @jogasingh-wv6eh
    @jogasingh-wv6eh 10 หลายเดือนก่อน

    ਕਰਮੀ ਆਪੋ ਆਪਣੀ

  • @dilbagdhaliwal1938
    @dilbagdhaliwal1938 ปีที่แล้ว

    🌹🌹🌹🙏🙏🙏🌹🌹🌹

  • @mr.sandeepseepa8294
    @mr.sandeepseepa8294 9 หลายเดือนก่อน

    Dosto a Nasha vechan wale rab nu bhul jande ne ina nu us waqt Paisa hi rab lagda hai ina nu us waqt a lagda ke Sade varga duniya te koi nhi but oho upar bhetha sache patsha wahe guru ji sab kujh dekh riha hunda hai or ina papiya de de pap likh riha hunda hai or ina de papa di sajha aaj ina nu mildi payi hai veer ji ina nu bchauna vi pap hai but fer bi ina lai gurpreet singh veera ji varge veer ji rab banke aaunde ne chalo veer ji ina di ik vaar help kar dio agar ina nu sharam hovegi fer aho jiha kam nhi karage

  • @AmandeepMultani-fp6kv
    @AmandeepMultani-fp6kv ปีที่แล้ว +1

    Nasha vichan wale baar ne tai shadyaan wale jail vich bnd krte 🙏🙏

  • @RajwinderKaur-jj5le
    @RajwinderKaur-jj5le ปีที่แล้ว +2

    Cm maan nu koi shrm nhi koi rok nhi

    • @baldevbhullar2394
      @baldevbhullar2394 ปีที่แล้ว +2

      ਚਿੱਟੇ ਦਾ ਨਸ਼ਾ,ਇਕੋ,ਹੱਲ,ਏ, ਅਫੀਮ ਭੁੱਕੀ ਏ, ਬਚਾ,, ਲੋ,ਮਾਨ, ਸਹਿਬ,, ਨਸ਼ਾ ਕਦੇ ਛੁਟ ਦਾ ਨਹੀਂ, ਨਸ਼ੇ, ਦਾ ਰੂਪ ਜ਼ਰੂਰ ਬਦਲਦਾ,,ੳਹ,ਏ, ਅਫੀਮ ਭੁੱਕੀ

  • @shabisingh6400
    @shabisingh6400 10 หลายเดือนก่อน +1

    Gurpreet veer ji eh theek ho ge ke nahi daso tusi

  • @user-ry6ht3wv5l
    @user-ry6ht3wv5l 5 หลายเดือนก่อน +1

    Punjabi na kdi dre is 🏹 to.. na bandukh di gilo ... Na koi bandukh ..na kisi toop to...te na kisi cheej to... par a cheej 💉 ne sab piche lale...

  • @rashjotmaheen7739
    @rashjotmaheen7739 ปีที่แล้ว +1

    Bhagwan Mann eh dekh bhej apni police hun

  • @mr.sandeepseepa8294
    @mr.sandeepseepa8294 9 หลายเดือนก่อน

    Gurpreet Singh veer ji jado tak Sade bandi singh nhi chade jande udo tak Punjab da koi bcha nhi veer ji bandi singha ton Bina Sade Punjab nu koi nhi bacha sakda kiyun ki ik ohi ne 10 patsha ji shri guru govind singh ji de singh jhere Sade Punjab nu bacha sakde ne una ton Bina koi nhi bcha sakda veer ji jis din jail vich ked Sade singha shera ne apne svas tiyag dite samajlo us din all Punjab de svas tiyage Jane veer ji sanu apne bandi singha veera nu chdauna Pena hai sanu ik jut hoke dharna launa Pena hai nahi tan is siyasati center sarkar ne Sade singha nu pata nhi kado Marva dena hai

  • @ManpreetSandhu-wd9of
    @ManpreetSandhu-wd9of 10 หลายเดือนก่อน

    Bha da hall goli de takke karn he aa bai g anafourd vich milake teka lon karke he bha da eda hall huya 100'parsent chita roz lon vle ta hni te bai g chite nal ta bai g sidhi mout hunde aa goli eda he Nadda na hon karke amli lon de karde aa phla soj aunde a os jgha fer jakhm bnda fer holi holi kedde pn lgde aa fer os aang da katn vla hall ho jnda aa eda de marij sadde Tarn Taran area bhut aa veer g bti v sadda he aa 35 saal ethe rehke ge bti can't vich Marhaj turnament bhut khede aa football de sada gvade v marhaj to c

  • @ashaanotra1203
    @ashaanotra1203 ปีที่แล้ว

    😭😭😭😭😭

  • @jaspalkaurjandu1786
    @jaspalkaurjandu1786 ปีที่แล้ว

    Bhai Amritpal eho jihe loka di help karda ci sarkara nueh gal hajam nai hoi hushiar ho jao .bhai ji te waheguruji ang sang sahai hon

    • @satojsatoj3208
      @satojsatoj3208 ปีที่แล้ว

      Gurpreet Singh varga nhi koi bn sakda 🙏

  • @vijaychhabra1991
    @vijaychhabra1991 10 หลายเดือนก่อน

    गुरपीत जी लेकर जाना मेहरबानी होगी sat shri akal vijay जलालाबाद p 21:57 punjab

  • @santoshrai8437
    @santoshrai8437 ปีที่แล้ว +1

    AHNA NU MARAN DEWOO VEER JI

  • @Rajthebusdriver211
    @Rajthebusdriver211 10 หลายเดือนก่อน

    22ji Munda kida hun

  • @TaranveerSingh-mj7vj
    @TaranveerSingh-mj7vj ปีที่แล้ว

    Veere biagn putt nasse te laga ke sukh kive mangda hun haje ta kus v ni waheguru ni dukh dita maava nu puch jina de putt nasse te laye aa tu

  • @baljindervirk6087
    @baljindervirk6087 10 หลายเดือนก่อน

    ਨਸ਼ੇ ਨੇ maarte ਲੋਕ

  • @dhaliwalkaurdhaliwal
    @dhaliwalkaurdhaliwal ปีที่แล้ว

    Jo.Bija.ga.o.Badnaa.painaa.Bai