Bai apna group bana jive Shamsher Sandhu ja Bhandal ne kita. Nahi ta khud gauna Sikh la. Geet tere changge hunde ne. Singer ta sale lotu hunde ne, samjhde ne k writer da ki e. Gana sadde karke challia. So behtar e khud gona sikh, apne geet gaia kar. Jive kaia ne kitta.
Kon kon agree aa es gall naa??
ਮੇਰੇ ਮੁਰਸ਼ਦ ਤੁਹਾਡਾ ਹੱਥ ਸਾਡੇ ਸਿਰ ਤੇ ਹੈ 🙏
ਨੇਕ ਬਰਂਗ ਦੀਆ ਕਸਮਾ ਖਾ ਕੇ ਬਹੁਤ ਹੀ ਵਧੀਆ ਗੀਤ ਕਾਰ ਹੈ ਨੇਕ ਵੀਰ ਸਰਮ ਕਰੋ ਵੀਰ ਦਾ ਹੱਕ ਰਖਣ ਵਾਲੀਉ
ਮੈਂ ਤਾਂ ਪਹਿਲੀ ਵਾਰ ਵੇਖਿਆ ਨੇਕ ਬਰੰਗ ਗ਼ੀਤ ਤਾਂ ਬਹੁਤ ਸੋੱੱਣੇ ਲਿਖਦਾ ਵਾ ਪਰ ਗਿਇਕਾ ਨੂੰ ਚਾਹੀਦਾ ਲੇਖਕ ਦਾ ਮਿਹਨਤ ਦਾ ਮੁੱਲ ਦੇਣਾ ਚਾਹੀਦਾ
ਨੇਕੀ ਬੇਟਾ ਤੂੰ ਵੀ ਇੰਜ ਕਰ ਨਵੇਂ ਕਲਾਕਾਰ ਨੇ ਊਨਾ ਨੂੰ ਕਾਮਯਾਬ ਕਰ ਪੁਰਾਣੇ ਆਪੇ ਥਲੇ ਲਗ ਜਾਣਗੇ ਹੰਕਾਰ ਟੁੱਟ ਜਾਵੇਗਾ ਰੱਬ ਸਭ ਕੁਝ ਯਾਦ ਕਰ ਦਿੰਦਾ ਹੁੰਦਾ ਚੜ੍ਹਾਇਆ ਥੋੜੇ ਚਿਰ ਵਾਸਤੇ ਹੀ ਹੁੰਦੀਆਂ ਨੇ ਕਲਮ ਤਾ ਬੁੱਢੇ ਹੋ ਕੇ ਵੀ ਚਲਦੀ ਰਹਿੰਦੀ ਅਵਾਜ ਨੀ ਬੁੱਢੇ ਹੋ ਕੇ ਨਿਕਲਦੀ ਹੁੰਦੀ
ਮੈਡਮ ਨੀ ਹੱਟਦੀ ਪਵਾਉ ਪੰਗਾ ਲੱਗਦਾ😁😀
29:11 ❤❤❤❤❤❤❤❤❤
ਬਾਈ ਜੀ ਬਿਲਕੁਲ ਸਹੀ ਕਿਹਾ
Nek barang ji bahut vadiya lekhak ne bahut sona te dunga likhde ne
ਸੀਰੇਤੋ ਏ। ਉਮੀਦ ਨਹੀਂ ਸੀ।ਨੇਕ ਬਾਈ ਦਬੀ ਚੱਲ ਰੱਬ ਆਪੇ ਠੋਕ ਦਾਊ🙏
ਪੈਸੇ ਲਿਆ ਕਰੋ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ
22 ਰੇਟ ਰੱਖ, ਕਲਾਕਾਰਾਂ ਦੀ ਸੇਵਾ ਛੱਡ 👍
bilkul sahi aa
ਮਾੜੀ ਗੱਲ ਆ ਜੀ ਮੇਹਨਤ ਦਾ ਮੁੱਲ ਮਿਲਣਾ ਚਾਹੀਦਾ ਹੈ।
P
Very Nice
ਸਾਉ ਬੰਦਾ ਜਰ ਜਵਾਂ
Very nice nek sab
Great Lyrics Nek Berang Paji
Kehda pind nek da
ਚੰਗਾ ਕੰਮ ਕਰਦੇ ਰਹੋ
Good ❤️❤️❤️👍👍👍
ੴਜੋ ਕਰਦਾ ਚੰਗਾ ਕਰਦਾ ੴ ਵਾਹਿਗੁਰੂ ਅੱਗੇ ਅਰਦਾਸ ਕਰੋ ਕਲਮ ਰੂਹਾਨੀਅਤ ਦੀ ਦਾਤ
ਦੇਵੇ ਜੋ ਤੁਹਾਡੇ ਹਿੱਸੇ ੴ ਨੇ ਕਲਮ
ਦਿਤੀੴ ਦਾ ਸ਼ੁਕਰ ਕਰੋ ਤੁਹਡੀ ਲਿਖਤ
ਨਾਲ ਕਿਸੇ ਨੂੰ ਰੋਜਗਾਰ ਮਿਲਿਆ
Good lyirst
Verry nice person
ਹਾਂ ਜੀ ਵੀਰੇ ਗੱਲਾ ਤੁਹਾਡੀਆ ਸਹੀ ਹਨ। ਪਰ ਗੀਤਕਾਰਾਂ ਨੂੰ ਵੀ ਕੋਰਾ ਕੋਰਾ ਹਿਸਾਬ ਰੱਖਣਾ ਜਰੂਰੀ ਹੈ । ਤੁਸੀ ਵੀ ਉਧਾਰ ਵਾਲਾ ਕੰਮ ਬੰਦ ਕਰੋ ।ਅਗਲਾ ਪੈਸਾ ਦੇਵੇ ਤੁਸੀ ਗੀਤ ਦਿਉ।ਫਿਰ ਕੋਈ ਨਰਾਜਗੀ ਨਹੀ ਰਹਿੰਦੀ ਤੁਸੀ ਹਾਲ ਚਾਲ ਤੋ ਕੀ ਲੈਣਾ ਦੇਣਾ।
Right
sheera jasvir larre bajj kuuta
vvvvvvvvv.very.nice...ji.sachiaa.gala
Sirr I like you .god bless you. Tuci nek dil insaan khare te pawiter ho khot nhi mann vich sirr tahde.
Jida name nekk hai
Oda dil de v nek ha👌👌👌👌👌
Bahut vadya Banda
God Bless u Lyrics Nek Berang Paji
Boht sachsi bolia veer par sach bolna boht aukha
Nek berang nice writer
vir nu pehli vaar dekhya bhut hit ganee dite vir ne
Sahi gal a g
Daily Post aur prime Ashiya t v de jurnlist sab to badiya ne
Good work Dailypost
Nice interview madam g hor b purane writer di interview karo thanks daily post team da
👍👍
Very very good 22 g
22g lal hatholi wala sahi aa is gall ch ikk song de 25000 lainda wa bhawe koi v singer lwe gaana
ਜਿਹੜੇ ਕੰਜਰ ਹੁੰਦੇ ਉਹ ਪੈਸੇ ਨੂੰ ਪਿਆਰ ਕਰਦੇ ਨੇ ਜਿਹੜੇ ਬੰਦੇ ਹੁੰਦੇ ਉਹ ਇਨਸਾਨ ਨੂੰ ਪਿਆਰ ਕਰਦੇ ਨੇ ਤੁਸੀਂ ਵੀਰੇ ਆਪਣੀ ਕਲਮ ਨਾਲ ਜਿੰਦਗੀਆਂ ਬਣਾ ਦਿੱਤੀਆਂ ਕਲਾਕਾਰਾਂ ਦੀਆਂ ਜਿਹੜੇ ਤੁਹਾਡੇ ਨਾਲ ਗਰਦਾਰੀਆ ਕਰਦੇ ਨੇ ਉਨਾਂ ਨਾਲ ਰੱਬ ਧੋਖਾ ਕਰੇਗਾ ਲਹਿੰਦੀ ਉਮਰ ਚ ਪਤਾ ਲਗੇਗਾ
Sheera jasvir
kaler kanth pese lendha c geet vekhen de
ਜਿਆਦਾ ਤਰ ਸਿੰਗਰ ਗੀਤ ਕਾਰ ਨੂੰ ਇਨ੍ਹਾਂ ਕਰੈਡਿਟ ਨਹੀ ਦਿੰਦੇ
🙏🙏🙏🙏🙏🙏🙏
Seera jasveer di gal karda veer
Good writer
ਤੁਸੀਂ ਲਿਖਣ ਵਾਲਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਆਪਣਾ ਗਰੁੱਪ ਬਣਾਓ ਆਪਣੇ ਗੀਤਾ ਦੀ ਕਦਰ ਕੀਮਤ ਰੱਖੋ ਊਨਾ ਊਨਾ ਨੂੰ ਪਤਾ ਲਗੇ ਜਦੋ ਕੇ ਮੰਗਤੇ ਬਣ ਕੇ ਆਉਣ ਨੇਕੀ ਤੁਹਾਡੀ ਅਵਾਜ ਵੀ ਵਧੀਅਾ ਹੈ ਤੁਸੀਂ ਆਪ ਗਾਓ
Bai apna group bana jive Shamsher Sandhu ja Bhandal ne kita. Nahi ta khud gauna Sikh la. Geet tere changge hunde ne. Singer ta sale lotu hunde ne, samjhde ne k writer da ki e. Gana sadde karke challia. So behtar e khud gona sikh, apne geet gaia kar. Jive kaia ne kitta.
22 ji tusi ek good person ja par tusi fix rate rakho. Ajj kal koi we kisa di sewa nhi karda. Sare business karda a
ਬਹੁਤ ਹਰਮੀ ਹੁੰਦੇ ਨੇ ਸਿੰਗਰ ਮੇਰੇ ਤੋਂ ਗੀਤ ਲੈ ਕਹਿਦੇ ਸੀ ਜਦ ਵੀ 5 7ਹਜਾਰ ਦੀ ਲੋੜ ਹੋਈ ਦਸ ਦੇਈਂ ਜਦ ਲੋੜ ਪੈਈ ਕਿਸੇ ਨੇ 1500 ਵੀ ਨਾ ਦਿੱਤੇ!
V nyc 22g..
ਵਧੀਆ ਇਨਸਾਨ ਹੈ ਨੇਕ
Nek barang veere tuhade me geet bahut sune ne me v geet likhda haan kanth de daftar v gane lai k geya
Fer ki baneya bai
Maryland gurjit di zindgi tere binaa oudouri ae??? . Asin sab kujh haasil kr lenaa. Vahut suneyaa ji. Dhanvaad jii.
Kade nhi suneyaa name Gurjit Maryland. ajjj suneyaa name. 22 daa. Vahut sohna song c. Ajj v chete aa. 7 class vich c Mein osh tym
Vir g sigr bn jo please call me
Number send krdo vire
Sahi gal hai geetkar di koi kadar nahi karda
Bai tuhade gaane bahut jyada sirra aa
Kulwinder billa song sangdi sangdi lyrics
Same on this kind of singer
ਨੇਕ ਉੱਪਲਾ ਵਾਲਾ
Love you nek y
22 g gussa na karu likhde rahu God bless u
ਗੁਰਨਾਮ ਗਾਮਾ ਵੀਰ ਨਾਲ ਵੀ ਮਾੜੀ ਕੀਤੀ
Jrur kareo
Ma'am
ਸਾਡਾ ਕੀ ਬਣੂਗਾ ਕੁਝ ਸੋਚ ਨੀ
super song all
ਗਲਾ ਚ ਤਾ ਫੱਕਰ ਹੀ ਲਗਦੇ
Kala nizampuri da
ਵੀਰ ਜੀ ਬਹੁਤ ਹੀ ਘੱਟ ਗੀਤਕਾਰ ਹਨ ਜੋ ਲੱਚਰਾ ਨੂੰ ਪ੍ਰਮੋਟ ਨਹੀ ਕਰਦੇ ਨਹੀ ਤਾ ਜਿਆਦਾ ਤਰ ਗੀਤਕਾਰ ਲੱਚਰਤਾ ਵਾਲੇ ਹੀ ਗੀਤ ਲਿਖਦੇ ਹਨ ਸਿਰਫ ਇੱਕ ਪਬਲੀਸਿਟੀ ਲਈ ਪਤਾ ਨਹੀਂ ਵੀਰ ਨੇਕ ਗਾਇਕ ਤੇ ਗੀਤਕਾਰ ਬੇਸਰਮ ਕਿਉ ਹੋ ਗਏ ਹਨ ਜੀ ਵੈਸੇ ਤੁਹਾਡੇ ਲਿਖੇ ਗਾਣੇ ਜਿਆਦਾਤਰ ਵਧੀਆ ਹੁੰਦੇ ਹਨ ਜੀ
Tu ta rehen he de makhan
Ssa 22g..
Tusi gal kiti Jasbir sheera
Kehad pind a ji veer da
Uppala near nurmahal
Plsss
Jasveer ta kaler da ma bada fan c a Sala dova kutta na hun pata laga manu
Nek Berang bahut hi vadia writer va
Ok
Kehde pind da nek 22
2nd view☺
Thuade likhen da kidda hai, pher ki gan da kidda hai, fitemooh paterkari de mayar de.
22 ji tusi pahla pese le ke fir geet deya karo kise nal koi lahaj na rakhya karo
Botal botal sharab di pee janda se sade naal betha. Hun siana ho gia lagda gursikh ban gia
ਬਹੁ਼ਤ ਹੀ ਵਧੀਆਂ ਜੀ।
Nice ji
First view
Harpreet singh Sra cup dayie fer 😂😂
@@singhdeep4699 dekh lo veer
PatAile waliye song lyrics
Punjabi gayaki ch geetkaran di kadar ni hundi
Nakodar wala taan kanth kaler he hai pakka
Pare Mahandi Ranga Tera Kisa Hor de Ne Vihara Manu Pata Paga Hoka Mazboor Sohanya Sada Vihara Ve c Kihara Aani Door Sohanya
Sheera nu ma ustad mnda c hun osdi ma daa fudda
Sangram hanjra ne v song gya
नेक बई दा मोबाइल नंबर देना जी
Veer jinna tera khada babe nanak te dhor rakh niklu
Tahi ta lok kanjar kehndy a singer nu
Sub chor veer ji
Bai g pehla paise leya kro
ਬਹੁ਼ਤ ਹੀ ਵਧੀਆਂ ਜੀ।
Good writer