ਜਿਹੜੇ ਕਿਸਾਨ ਵੀਰਾਂ ਦੇ ਪਸ਼ੂ ਗੱਬਣ ਨਹੀਂ ਰਹਿੰਦੇ l ਉਹਨਾਂ ਵੀਰਾਂ ਲਈ ਬਹੁਤ ਵੱਡਾ ਤੋਹਫਾ l Dr Amrik 98147 73161

แชร์
ฝัง
  • เผยแพร่เมื่อ 28 ก.ย. 2024
  • ਕਈ ਵੀਰ ਪਸ਼ੂਆਂ ਤੋਂ ਪੂਰੇ ਅੱਕ ਚੁੱਕੇ ਹਨ। ਕਿਉਂਕਿ ਬਹੁਤ ਵੀਰਾਂ ਦੇ ਪਸ਼ੂ ਗੱਬਣ ਨਹੀਂ ਰਹਿੰਦੇ। ਉਹ ਵੀਰ ਪਸ਼ੂ ਛੱਡਣ ਜਾਂ ਵੇਚਣ ਲਈ ਤਿਆਰ ਹੋ ਚੁੱਕੇ ਹਨ। ਹੁਣ ਉਹਨਾਂ ਵੀਰਾਂ ਨੂੰ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਹੁਣ ਉਹਨਾਂ ਪਸ਼ੂਆਂ ਦਾ ਆਪਣੇ ਕੋਲ ਗਰੰਟੀ ਨਾਲ ਪੱਕਾ ਇਲਾਜ ਕੀਤਾ ਜਾਂਦਾ ਹੈ । ਜੇ ਕਿਸੇ ਵੀਰ ਨੂੰ ਲੋੜ ਹੈ ਤਾਂ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਹੈ Dr Amrik Dhaliwal 98147 73161

ความคิดเห็น • 12