PACHTAVENGI (Official Video) Chandra Brar x MixSingh

แชร์
ฝัง
  • เผยแพร่เมื่อ 14 พ.ย. 2024

ความคิดเห็น • 674

  • @MixSingh
    @MixSingh  ปีที่แล้ว +77

    Hanji Kive Laggya 'PACHTAVENGI'
    Apni Favourite Line te Reels Banao & Do Tag Us 🫶
    Do Listen Full Album 'BROKEN' 👉🏻th-cam.com/video/UdrZ2HXFFQ8/w-d-xo.html

    • @OFFICIALGAMINGMRHASSNAIN
      @OFFICIALGAMINGMRHASSNAIN ปีที่แล้ว +7

      WADIYE 💔💔💔💔💔💔💔💔💔

    • @Chumber_Records
      @Chumber_Records ปีที่แล้ว +4

      Schi gall kahi

    • @jivankumar7726
      @jivankumar7726 ปีที่แล้ว

      ​@@OFFICIALGAMINGMRHASSNAINppppppppppppppppppppppppppppppppppppppppppppppppppppllpppppplllpllllplpppppppppppplplpplllllllppppppplpppppppppplppplpplpplpppppppppp

    • @itsjanidjwalababu
      @itsjanidjwalababu ปีที่แล้ว

      Sira lata 22 koka pura

    • @Tusharsehgal4076
      @Tusharsehgal4076 ปีที่แล้ว +1

      Bhut sohna

  • @pbmalwablock
    @pbmalwablock ปีที่แล้ว +95

    ਪਤਾ ਹੀ ਨਹੀਂ ਇਹ ਗਾਣਾ ਕਿੰਨੇ ਕੁ ਵਾਰ ਸੁਣ ਲਿਆ ਚੰਦਰਿਆ ਦਿਲ ਜਿੱਤ ਲਿਆ 🙏

  • @Dil_Ton_Dil_Tak
    @Dil_Ton_Dil_Tak ปีที่แล้ว +71

    ਸੋਹਣਾ ਗੀਤ ਬਾਈ ਜੀ, ਲਿਖਤ ਬਾਕਮਾਲ ❤️🥀
    ਸ਼ਿਵ ਪੜ੍ਹਿਆ ਹੋਵੇ ਤੇ ਲਿਖਤ ਬਾਕਮਾਲ ਨਾ ਹੋਵੇ ਕਿਵੇਂ ਹੋ ਸਕਦਾ
    ਬਹੁਤ ਖੂਬ 💕❣️

  • @happy-waris9517
    @happy-waris9517 ปีที่แล้ว +40

    ਬਹੁਤ ਹਿ ਸੋਣੀ ਲਿਖ਼ਤ ਪਾਜ਼ੀ ਦੀ ਦਿਲ ਨੂੰ ਸਕੂਨ ਦੇਣ ਵਾਲਾ ਸੌਂਗ Love u paji.... ਮੇਰੀ ਉਮਰ ਵੀ ਤੁਹਾਨੂੰ ਲੱਗ ਜਾਵੇ ❤❤❤❤

  • @chetanjassal2858
    @chetanjassal2858 ปีที่แล้ว +8

    ਜਿਓੰਦਾ ਵੱਸਦਾ ਰਹੇ ਵੱਡਾ ਵੀਰ ਬਰਾੜ l ਹੋਰ ਤਰੱਕੀ ਚ ਆਵੇ l

  • @jagsirkumar4832
    @jagsirkumar4832 ปีที่แล้ว +24

    ਜਿਉਂਦਾ ਰਹਿ ਬਾਈ ਰੱਬ ਖੂਬ ਤਰੱਕੀਆਂ ਬਖਸ਼ੇ ਥੋਨੂੰ ਸੱਚੀ ਸਿਰਾ ਲਾਤਾ ਤੁਸੀਂ ਲਵ ਯੂ ਆ ਥੋਨੂੰ 😇❤💯✌💣💣💣❤❤😇😇😇❤❤(Yaar ✌Bathinda💯 Toh😎)

  • @pritpalsingh2069
    @pritpalsingh2069 ปีที่แล้ว +20

    ਬਹੁਤ ਹੀ ਸੋਹਣੀ ਵੀਡਿਓ ਸਾਰੀ ਟੀਮ ਨੂੰ ਮੁਬਾਰਕਾਂ ਤਾਰੀਫ਼ ਲਈ ਸ਼ਬਦ ਨਹੀਂ ਵਾਹਿਗੁਰੂ ਬਹੁਤ ਤਰੱਕੀਆਂ ਬਖਸ਼ਣ gbu ❤️😘

  • @khushbrar2804
    @khushbrar2804 ปีที่แล้ว +25

    ਸਿਰਾ ਬਰਾੜਾਂ❤🎉

  • @aishleenkaurroopjotsinghnu518
    @aishleenkaurroopjotsinghnu518 19 วันที่ผ่านมา +2

    ❤ yaar 1 hours hoo gya manu bar bar song suni janda ma 😊

  • @johnartphotography7874
    @johnartphotography7874 ปีที่แล้ว +7

    ਸਾਰੇ ਕੰਮ ਕਾਰ ਛੱਡਕੇ ਤੈਨੂੰ ਦਿਲ ਚ ਬਿਠਾਇਆ ਸੀ ਨਾ ।☹
    ਤੇਰੇ ਕਰਕੇ ਹੋਰਾ ਨੂੰ ਭੁਲਾਇਆ ਸੀ ਨਾ।😵‍💫
    ਤੂੰ ਤਾਂ ਮਜਬੂਰੀ ਦੱਸਕੇ ਮੈਨੂੰ ਭੁੱਲਗੀ। 😔
    ਤੂੰ ਤਾਂ ਸਜਨਾ ਮਾੜੀ ਵੀ ਬਹੁਤ ਚੰਗੀ ਤਰਾ ਕਰਗੀ❤

  • @JasjeevanBhatti
    @JasjeevanBhatti ปีที่แล้ว +3

    ਸਿਰਾ ਕਰਾਈ ਜਾਨਾ ਬਾਬੇ ਖਿੱਚ ਰੱਖ ਬਾਈ ਜਿਨੇ ਵਾਰ ਮਰਜੀ ਸੁਣਲੋ ਗਣਾ ਬਾਈ ਦਿਲ ਨੀ ਭਰਦਾ ਸੁਣ ਸੁਣ ਕੇ ਵਾਹਿਗੁਰੁ ਮੇਹਰ ਰੱਖੇ ਭਰਾ ਤੇ🙏❣️❣️

  • @mohabbat_bawa
    @mohabbat_bawa ปีที่แล้ว +34

    ਜੇ ਇੱਕ ਗੱਲ ਪੁੱਛਾ ਤਾਂ ਦੱਸੋਗੇ ਸਾਰੇ
    ਉਦੇ ਤੋਂ ਵੱਖ ਹੋਣਾ ਹੀ ਕਿਉਂ ਆ..
    ਜੇ ਉਦੇ ਨਾਲ ਹੱਸਣ ਦੀ ਕਸਮ ਖਾਦੀ
    ਤਾਂ ਉਦੇ ਬਿਨਾਂ ਰੋਣਾ ਹੀ ਕਿਉਂ ਆ..
    ਕਿੰਨੀਆਂ ਦੁਆਵਾਂ ਮੰਗੀਆ ਸੀ ਉਨੂੰ ਪਾਉਣ ਲਈ
    ਫਿਰ ਉਨੂੰ ਗਵਾਉਣਾ ਹੀ ਕਿਉਂ ਆ..
    ਉਹ ਪਿਆਰ ਮੁਹੱਬਤ ਦਾ ਖੂਬਸੂਰਤ ਤੋਹਫਾ ਏ ਇੱਕ
    ਉਹ ਅੱਜ ਏ,ਉਸਨੂੰ ਭੁੱਲ ਜਾਉਗੇ,ਕੋਈ ਕੱਲ੍ਹ ਨੀ ਆ..!
    "ਪਿਆਰ ਪਿਆਰ ਤਾਂ ਸਾਰੇ ਕਰਦੇ"
    ਪਰ ਪਿਆਰ ਦਾ ਕਿਸੇ ਨੂੰ ਵਲ ਨਹੀ ਆ..!
    "ਲੜ ਪਏ ਤਾਂ ਮਿਲ ਵੀ ਜਾਉਗੇ"
    ਜੇ ਵਿਛੜ ਗਏ ਤਾਂ ਕੋਈ ਹੱਲ ਨਹੀ ਆ..!
    "ਮੈਂ ਵਿਛੜਿਆਂ ਸੀ,ਤਾਹੀ ਸਮਝਾ ਰਿਹਾ ਹਾਂ"
    ਥੋਨੂੰ ਉਦੇ ਨਾਲ ਦੁਬਾਰਾ ਮਿਲਾ ਰਿਹਾ ਹਾਂ..
    "ਸੁੱਤੇ ਉਹਦੀ ਯਾਦਾਂ ਵਿੱਚ ਦਿਨ ਦਿਹਾੜੇ"
    ਚੱਲ ਉੱਠ ਅੱਜ ਮੈਂ ਤੈਨੂੰ ਜਗ੍ਹਾ ਰਿਹਾ ਹਾਂ..
    ਜੋ ਕੌੜਾ ਲੱਗਦਾ ਨਿੰਮ ਜਿਨਾ,ਉਹ ਫਾਇਦੇਮੰਦ ਵੀ ਉਨਾ ਹੀ ਆ
    ਉਹ ਕੌੜੀ ਦਵਾ ਏ ਤੇਰੇ ਦਰਦਾਂ ਦੀ,ਮਿੱਠਾ ਕੋਈ ਫ਼ਲ ਨਹੀ ਆ..!
    "ਪਿਆਰ ਪਿਆਰ ਤਾਂ ਸਾਰੇ ਕਰਦੇ"
    ਪਰ ਪਿਆਰ ਦਾ ਕਿਸੇ ਨੂੰ ਵਲ ਨਹੀ ਆ..!
    "ਲੜ ਪਏ ਤਾਂ ਮਿਲ ਵੀ ਜਾਉਗੇ"
    ਜੇ ਵਿਛੜ ਗਏ ਤਾਂ ਕੋਈ ਹੱਲ ਨਹੀ ਆ..!
    ✍🏻ਲਿਖਾਰੀ-ਮੁਹੱਬਤ ਬਾਵਾ ❤️
    instagram.com/mohabbat_bawa

    • @gagandeep-mu8kc
      @gagandeep-mu8kc ปีที่แล้ว +2

      ❤️

    • @ibadat675
      @ibadat675 ปีที่แล้ว +2

      ਓ ਮਿਲਿਆਂ ਜਾਂ ਨਹੀਂ ਇਹ ਗਿਲ੍ਹਾ ਨਾ ਕਰ
      ਕਦੇ ਮੁਹੱਬਤ ਹੋਈ ਏ ਤਾਂ ਖੁਸ਼ਨਸੀਬ ਏ ਤੂੰ 🍁
      ਇਬਾਦਤਦੀਪ ✍️

    • @mohabbat_bawa
      @mohabbat_bawa ปีที่แล้ว +1

      @@ibadat675 " ਉਹ ਨਹੀ ਮਿਲਿਆ ਮੈਨੂੰ ਕੋਈ ਗਿਲਾ ਨੀ "
      ਉਦੇ ਨਾਲ ਮੁਹੱਬਤ ਹੋਈ ਮੈਨੂੰ ਜੋ,ਦੁੱਖ ਤਾਂ ਆਉਦਾ ਏ..!

    • @mohabbat_bawa
      @mohabbat_bawa ปีที่แล้ว +2

      @@gagandeep-mu8kc ❤️

    • @ibadat675
      @ibadat675 ปีที่แล้ว +1

      @@mohabbat_bawa ਇਹ ਨਹੀਂ ਕਿ ਮੁਹੱਬਤ ਨਹੀਂ ਹੋਈ
      ਬਸ ਤੈਨੂੰ ਖ਼ਬਰ ਹੀ ਨਹੀਂ ਹੋਈ 🍁

  • @goodluckmusicstudio7769
    @goodluckmusicstudio7769 ปีที่แล้ว +27

    Waheguru Hor tarakiyan bakhshe sari team nu ❤️❤️❤️

  • @AmarjeetSingh-ct2rw
    @AmarjeetSingh-ct2rw ปีที่แล้ว +15

    Saare gaane sohne aa chandryaa ❤❤❤

  • @manubhatti1215
    @manubhatti1215 20 วันที่ผ่านมา +1

    Ek ek gal schi aa bro song di😮😮

  • @pbx53RAMAN__
    @pbx53RAMAN__ ปีที่แล้ว +3

    ਚੰਦਰੇ ਬਾਈਂ ਦੇ ਗਾਣੇ ਸਦਾ ਅਮਰ ਰੇਂਨ ਗੇ❤💯🥺

  • @Sahil__1-p7g
    @Sahil__1-p7g หลายเดือนก่อน +1

    Brother, your song has given me support after my heart was broken 😢

  • @AnkitAsojwal
    @AnkitAsojwal 3 หลายเดือนก่อน +1

    ਜਿਆਦਾ ਸਕੂਨ ਨਹੀਂ ਚਹੀਦਾ ਮੈਨੁ,,,
    ਮੌਤ ਮਿਲ ਜਾਏ ਏਨਾ ਹੀ ਬੁਹਤ ਹਾ ਬੱਸ🥺

  • @TARSEMSINGH-pw7hw
    @TARSEMSINGH-pw7hw ปีที่แล้ว +5

    poori album repeate te chll rhi aa ❤️❤️❤️❤️❤️, sukoonnn...... love u bai

  • @rdxrecord3294
    @rdxrecord3294 ปีที่แล้ว +13

    ਬਾਈ ਤੁਸੀ insta ਤੇ ਕਿਹਾ ਸੀ ਕਿ ਇਕੱਲਾ ਇਕੱਲਾ comment ਦੇਖੋ ਗੇ ਕਰਤਾ comment mai like kardo ਬਾਈ ਹੁਣ 😊😊

    • @chandra_brar
      @chandra_brar ปีที่แล้ว +2

      😊❤

    • @rdxrecord3294
      @rdxrecord3294 ปีที่แล้ว

      @@chandra_brar thanks bro 💞 Full support #Chandra brar

  • @princejathoul2159
    @princejathoul2159 ปีที่แล้ว +6

    Waheguru eda hi bro u di guddi chrdayi rakhe 💯💯 bhot vdia song jatta ♥️♥️♥️♥️ next song v bth hit hon

  • @ChandraBrarSong
    @ChandraBrarSong ปีที่แล้ว +3

    ਜੀਉਂਦਾ ਰਹਿ ਪੁੱਤ ਰੱਬ ਤਰੱਕੀਆਂ ਬਖਸੇ ਪੁੱਤ

  • @harmandeepgill5463
    @harmandeepgill5463 ปีที่แล้ว +2

    ਮਜਬੂਰ ਕਰਤਾ ਗੀਤ ਦੇ ਬੋਲਾਂ ਨੇ ਕੂਮੈਂਟ ਕਰਨ ਲਈ ਹਾ ਲੱਗਣੀ ਫੱਕਰਾਂ ਦੀ 💯

  • @Pruthiharpreet08
    @Pruthiharpreet08 8 หลายเดือนก่อน +1

    Underrated song ♥️🔥💯

  • @avtargill629
    @avtargill629 ปีที่แล้ว +3

    Bro tu star ban geya congratulations 🎉🎉🎉🎉🎉🎉❤❤❤❤❤

  • @pindersekhon7865
    @pindersekhon7865 ปีที่แล้ว +7

    Love the video🔥🎥 & song was already on my fav list🔥🔥🔥👌🏻❤️

  • @preetbarnala3920
    @preetbarnala3920 5 หลายเดือนก่อน +1

    Sira Bai ron da njara aaa janda

  • @lg_gamer.592
    @lg_gamer.592 ปีที่แล้ว +6

    ਬਹੁਤ ਸੋਹਣਾ ਗੀਤ ਆ ਵੀਰ good luck 🤞

  • @jashannandavlog
    @jashannandavlog ปีที่แล้ว +2

    ਲਿਖਤਾਂ ਲਿਖਤਾਂ ਬਾਬੇ
    ਕਲ਼ਮ ਆ ਕੇ ਕਿ ਲਈ ਫਿਰਦਾ

  • @HemantSharma-ne2jm
    @HemantSharma-ne2jm 3 หลายเดือนก่อน +1

    Tari shiv par lana v ki dard nu sun lana ma😢❤

  • @navukaur-vv5yw
    @navukaur-vv5yw 7 หลายเดือนก่อน +1

    My favourite singer ❤❤all songs is best ❤❤

  • @khela_gurvinder
    @khela_gurvinder ปีที่แล้ว +1

    osam bro …. khela 💐

  • @khankhanapreetdhaliwal3937
    @khankhanapreetdhaliwal3937 ปีที่แล้ว +3

    ਚੰਦਰਾ ਚੰਦਰਾ ਕਰਵਾ ਤੀ ਵੀਰ ਨੇ

  • @Yadichahal007
    @Yadichahal007 ปีที่แล้ว +5

    Bhuttt shnaaa braraaa❤❤

  • @_g.r.e.w.a.l_
    @_g.r.e.w.a.l_ ปีที่แล้ว +3

    ਭਰਾਵਾ ਜੇ ਤੂੰ ਸਾਰੇ song ਦੀ video ਕਰ ਦਵੇ ਤਾਂ Ep 100% ok hooju

  • @MalkitSingh-fi3fb
    @MalkitSingh-fi3fb 5 หลายเดือนก่อน +1

    Gana te vadiya haga hi aa video vi bahut vadiya bani aa❤❤

  • @killinglykaim7855
    @killinglykaim7855 4 หลายเดือนก่อน +1

    Same story ❤

  • @khushvirrai2097
    @khushvirrai2097 ปีที่แล้ว +7

    Sirra pra waiting for new ep ❤️

  • @SandhuMani31
    @SandhuMani31 3 หลายเดือนก่อน +1

    Y fane ਹੋ ਗਏ ਤੇਰੇ

  • @jyotijyoti827
    @jyotijyoti827 6 หลายเดือนก่อน +1

    Bhut ghaint song nd video

  • @himalayantourtravels6925
    @himalayantourtravels6925 ปีที่แล้ว +4

    This song is playing on repeat mode. Bhai tuhade gane ne att machai hoi.❤️❤️

  • @davindersingh8145
    @davindersingh8145 ปีที่แล้ว +1

    Bro Bro Bro 🔥🔥🔥🔥🔥 Cha Gya Brara ❤❤❤❤

  • @gurjantsingh-qy4hf
    @gurjantsingh-qy4hf 10 หลายเดือนก่อน +1

    Pra te sare gane download karle me ik v nahi sadea dil jett Lea tere ganea ne yr❤❤❤

  • @sumanmehra9989
    @sumanmehra9989 9 หลายเดือนก่อน +1

    Ryt 💯

  • @GurwinderSingh-pj3yv
    @GurwinderSingh-pj3yv ปีที่แล้ว +2

    ਬਹੁਤ ਸੋਹਣੀ ਕਲਮ ਦਾ ਮਾਲਕ ਤੇ ਬਹੁਤ ਵਧੀਅਾ ਗਾਇਕ .ਚੰਦਰਿਅਾ ਜਿਉਂਦਾ ਵਸਦਾ ਰਹਿ ਸੱਜਣਾ

  • @BaljitSingh-nn1nv
    @BaljitSingh-nn1nv ปีที่แล้ว +3

    ਬਹੁਤ ਵਧੀਆ ਲਿਖਤ ਤੁਹਾਡੀ
    ਰੱਬ ਕਰੇ ਤੁਸੀਂ ਹੋਰ ਤਰੀਕਿਆਂ ਕਰੋ

  • @ashiraminashiramin3594
    @ashiraminashiramin3594 5 หลายเดือนก่อน +1

    Love you so much ❤❤❤❤

  • @bhartibhogal5258
    @bhartibhogal5258 ปีที่แล้ว +3

    God bless you brother ❣️

  • @jspritt
    @jspritt ปีที่แล้ว +1

    Waah Bai Swaad aagya kyi vaar dekhi video 👑🏆

  • @sandeepsinghmanmangat
    @sandeepsinghmanmangat ปีที่แล้ว +1

    Ghant

  • @harmanmundi8576
    @harmanmundi8576 ปีที่แล้ว +2

    Mera veera♥️

  • @manjindersingh6169
    @manjindersingh6169 ปีที่แล้ว +3

    ਬਾਕਮਾਲ 🔥💞

  • @deepindersingh1667
    @deepindersingh1667 ปีที่แล้ว +1

    Nyc dop .....gavi khaira ......keep it up .....gbu

  • @HARSH_001-98x
    @HARSH_001-98x 20 วันที่ผ่านมา +1

    Pyar na reha rooha da na reha jisma da aaj kl di duniya dogli h koi kise lyi loyal nhi aa ae duniye bhukhi h jisma di 🥹

  • @AarifKhan-qi6dv
    @AarifKhan-qi6dv ปีที่แล้ว +2

    Knt jan bhout knt jaan ahlla tala tuno kamyabe dave hor bhai

  • @HarpalSingh-bq9wo
    @HarpalSingh-bq9wo ปีที่แล้ว +2

    Bhai sach dssa te bar bar suni jnde ya ih song ruh khus ho gyi song sunke 🥰🥰

  • @luckynurpuria53133
    @luckynurpuria53133 ปีที่แล้ว

    Wah ਸੋਹਣਿਆ

  • @kannukb
    @kannukb ปีที่แล้ว +1

    Paahji ae gaana ❤️ lafz nhi mere kol iss gaane nu describe karan lyi paah ji fan kitta tussi menu love you pahji

  • @Tek_Almightyyy
    @Tek_Almightyyy ปีที่แล้ว +14

    Woaw Fuckk! Bro 😮
    Kaure Acting 🔥
    Poora swaad aa gyaa Baabe
    poora ,jihnu kehnde hunde a na
    Paisa Vsool ; ehi kahunga proud of you bro n gudd lakk for coming projects ..awways on wait😘

  • @GulabSingh-e2h
    @GulabSingh-e2h ปีที่แล้ว +1

    Att 🔥

  • @Monukumar-mh6le
    @Monukumar-mh6le 8 หลายเดือนก่อน +1

    Music v bhut vadia song ta sirra hai he

  • @Anshu6711
    @Anshu6711 ปีที่แล้ว +1

    Bro bhut acha song hair Heart
    Broken song 😭😭😩❤❤❤❤❤❤❤

  • @Aus._93-99
    @Aus._93-99 ปีที่แล้ว +4

    ਬਰਾੜ ਮੋਗੇ ਵਾਲਾ ❤
    ਘੈਂਟ ਗੀਤ ਆ ਬਾਈ ਜੀ 👍💪
    ਨਵੂ ਜੀ ਲਵ ਯੂ 😘

  • @Smesh.08
    @Smesh.08 ปีที่แล้ว +6

    Love this song 😍😍😍❤️❤️❤️❤️❤️❤️❤️❤️

  • @navjeetsingh1324
    @navjeetsingh1324 ปีที่แล้ว

    🔥🔥❤🔥🔥 ni-shabad putt oye

  • @armylover5546
    @armylover5546 ปีที่แล้ว +1

    Song ta perfect c hi 💯 video awesome 💯💓

  • @TrendyTrends067
    @TrendyTrends067 ปีที่แล้ว

    22 aha audio song ma bohot war sunia c jado awa ❤️par yaar video ta Os to v ghant bnae tu 🥺dill ne bharda geet sun sun 💋love you so much ❤️ Chandra broad Brar bro 😘😘

  • @ramansidhu244
    @ramansidhu244 ปีที่แล้ว +3

    Well done sir .. Congratulations 🎉🎉🎉🎉🎉

  • @GurpreetSingh-rz1te
    @GurpreetSingh-rz1te ปีที่แล้ว +2

    Yrrr Kamal krti ustaaad jva sira

  • @Rakesh_5678
    @Rakesh_5678 ปีที่แล้ว +6

    Great paji
    I little little understand but music and voice is outstanding ❤❤❤

  • @vickysran1562
    @vickysran1562 ปีที่แล้ว +1

    bahut badhiya Bhai

  • @itz_sidhu1
    @itz_sidhu1 ปีที่แล้ว

    ❤❤❤❤❤❤❤❤ jina sochiya c video dekh k siraa lgiya bai g ❤❤❤❤

  • @babajwellervickymasson2205
    @babajwellervickymasson2205 6 หลายเดือนก่อน +2

    Moose walle to Bina phela song a jo bahut time baad bahut pasand aaya video vi attt a

  • @lakhvirsinghnijjar8745
    @lakhvirsinghnijjar8745 ปีที่แล้ว +1

    Bai ghant aa ❣❣👌👌❣❣👌👌👌

  • @gyanbaba1m
    @gyanbaba1m ปีที่แล้ว +1

    #mixaingh love you bro #chandra brar love you so much bro

  • @HKSaab
    @HKSaab ปีที่แล้ว +1

    Veer tera har ik song dil te lgda awaz v Kamaal di aa 🥰🥰🥰🥰

  • @trishnachauhan2774
    @trishnachauhan2774 ปีที่แล้ว +2

    Very nice song buddy 🙂 even parfect video also ..

  • @labbygollan
    @labbygollan ปีที่แล้ว +1

    Outstanding 🙌🏻…..

  • @Simran.2807
    @Simran.2807 ปีที่แล้ว +1

    Video bhoot sohni bani a bai. Ghint. A jva km. Chak Ka rakh. Km bas. Sira ho hovo. Age age ❤

  • @navjeetsingh1324
    @navjeetsingh1324 ปีที่แล้ว

    Ghaint gall baat... Gana ta pehla ee hit aa video v hit jaauuu... 🔥❤🔥❤

  • @dkmm1499
    @dkmm1499 ปีที่แล้ว +1

    काफी टाइम के बाद कोई अच्छा सैड सॉन्ग सुनने को मिला बहुत अच्छा गाया है।👍👍👍👍

  • @jotisingh6957
    @jotisingh6957 ปีที่แล้ว +1

    God bless you. Brother bhut soni vaj aaaa ❤️❤️♥️♥️♥️♥️❤️❤️❤️❤️❤️❤️

  • @kc_kotkapura
    @kc_kotkapura ปีที่แล้ว +1

    Sira khand video ❤️🔥

  • @paraskotkapuravlogs
    @paraskotkapuravlogs ปีที่แล้ว +5

    Outstanding concept 🌺🎬God bless all team members ❤

  • @Punjabicutouts
    @Punjabicutouts ปีที่แล้ว

    Gaana video music 👌🏻👌🏻👌🏻👌🏻
    Explosion bruhhh

  • @jassidhu5305
    @jassidhu5305 ปีที่แล้ว +1

    Ghaint

  • @navsandhu7623
    @navsandhu7623 ปีที่แล้ว

    Boht sohna likhea te gayea ✍️✍️🙋🏻🎉🎉🎉god bless you bro nd bkki sarre ganne vi boht vdia ne 2:52

  • @Janni.European-bloger
    @Janni.European-bloger ปีที่แล้ว +1

    Ghaint brarr

  • @manieditz0999
    @manieditz0999 10 หลายเดือนก่อน +1

    Stiil in 2024❤❤

  • @kabaddizindabad1569
    @kabaddizindabad1569 ปีที่แล้ว

    Sirra koka endless rang bann te nzara ageya bai yr ❤️❤️❤️

  • @Pkmusic1639
    @Pkmusic1639 14 วันที่ผ่านมา +1

    Sheti hun shad do sath mera 😢 kregi minta sahan nu 🥺

  • @athertahir44
    @athertahir44 ปีที่แล้ว +4

    paa g ma one by one song thuady suun rea ty kammall.... kithoo soo anty tym too.... kamall composition.. ty lyrics.. lots of lov from pak. ❤️❤️🇵🇰

  • @sattasingh8393
    @sattasingh8393 10 หลายเดือนก่อน +2

    ਵੀਰੇ ਮੈ ਤਾ ਤੁਹਾਡੇ ਗਾਨੇ ਸਣਦੀ ਆ🎉🎉🎉🎉🎉❤❤❤❤❤❤❤

  • @avtarsinghavtarsingh6506
    @avtarsinghavtarsingh6506 ปีที่แล้ว +3

    Nice veer tuhadi voice extremely sweet and represent inner feelings I really admire your songs ❤️❤️

  • @shamshersahota1100
    @shamshersahota1100 ปีที่แล้ว +1

    Siraa bro waheguru tarkkiya bakshe 🙏🙏

  • @YugMusicProduction
    @YugMusicProduction ปีที่แล้ว +1

  • @SukhChahal-vt5qi
    @SukhChahal-vt5qi 11 หลายเดือนก่อน +1

    ❤❤

  • @arshdeepsahota2042
    @arshdeepsahota2042 ปีที่แล้ว +2

    Bhut ghaint aa bai❤

  • @diljotdhaliwal5879
    @diljotdhaliwal5879 ปีที่แล้ว

    Bhraa mai daily thode song sunda tt swad full aanda rabb tarakkiya bakshe🙏🙏🥰🥰

  • @gurvinderaulakh1249
    @gurvinderaulakh1249 ปีที่แล้ว +1

    Giant song Veera 😍