DOLLAR | G KHAN FT. GARRY SANDHU | FULL OFFICIAL VIDEO | FRESH MEDIA RECORDS

แชร์
ฝัง
  • เผยแพร่เมื่อ 23 ส.ค. 2024
  • SINGER - G KHAN FT. GARRY SANDHU
    MUSIC- GOLD BOY
    LYRICS - FATEH SHERGILL
    VIDEO - HARJOT SINGH AND KURAN DHILLON ( FILMYLOK )
    MIX MASTER - Bpm Singh
    POSTER - YASHEEN
    LABEL- FRESH MEDIA RECORDS
    #Dollar #GarrySandhu #PunjabiSongs

ความคิดเห็น • 11K

  • @singganatheha3182
    @singganatheha3182 4 ปีที่แล้ว +657

    ਆ ਗੀਤ ਸੁਣ ਕੇ ਮਨ ਨੀ ਭਰਦਾ
    ਜਿਸਨੂੰ ਆ ਗੀਤ ਵਧੀਆ ਲੱਗਿਆ
    ਉਹ ਲਾਈਕ ਕਰਨ ਗੈਰੀ ਸੰਧੂ ਵੀਰ ਲਈ

    • @itz_sandhu90kour64
      @itz_sandhu90kour64 4 ปีที่แล้ว +6

      👌👌👌👌👌

    • @SherSingh-lj2rt
      @SherSingh-lj2rt 4 ปีที่แล้ว +4

      Very nice songh . Love u so much 22 ji

    • @manpreetnaayar315
      @manpreetnaayar315 4 ปีที่แล้ว +3

      Very nice ha veer ji

    • @mandeepkaur10
      @mandeepkaur10 4 ปีที่แล้ว +1

      kaint song ae pura

    • @singganatheha3182
      @singganatheha3182 4 ปีที่แล้ว +1

      ਮੈ ਜਿਸ ਦਿਨ ਡਾਲਰ ਗੀਤ ਸੁਣਿਆ ਸੀ ਤੇ ਉਸ ਤੋਂ ਅਗਲੇ ਦਿਨ ਮੈਨੂੰ ਛੱਡ ਕੇ ਗਈ ਤੇ ਮੈ ਉਸ ਦਿਨ ਤੋਂ
      ਡਾਲਰ ਗੀਤ ਰੋਜ ਸਵੇਰੇ ਸਾਮ ਸੁਣਦਾ ਹਾਂ

  • @manjinder_bhalewala
    @manjinder_bhalewala 3 หลายเดือนก่อน +130

    2024 ਵਿੱਚ ਕੌਣ ਕੌਣ ਸੁਣਦਾ ਇਹ geet like karo ❣️

  • @Hunter_Goldsmith
    @Hunter_Goldsmith ปีที่แล้ว +100

    ਮੰਨਿਆ ਕਿਸਮਤ ਤੋਂ ਜਿੱਤਿਆ ਨਹੀਂ ਜਾ ਸਕਦਾ..ਮਗਰ ਸੱਚੀਆਂ ਨੀਤਾਂ ਦਾ ਫ਼ਲ ਤਾਂ ਰੱਬ ਜਰੂਰ ਦਿੰਦਾ ਹੈ.💯🙏

    • @paramjeetkaur846
      @paramjeetkaur846 11 หลายเดือนก่อน +6

      Right aa bro

    • @harshpreetsingh4346
      @harshpreetsingh4346 4 หลายเดือนก่อน +2

      Kismat naa da kuch ni hunda je sab kuch thik ta hardwork je nahi ta kismat 😏

  • @J.S.LAKHIYA
    @J.S.LAKHIYA 9 หลายเดือนก่อน +26

    ਮੇਰੇ ਹਿੱਸੇ ਵੀ ਏਹੇ song ਆਣ ਵਾਲਾ ਆ😢😢😢😢ਓਂਹੋ ਵੀ ਡਾਲਰ ਗਿੰਨਣਾ ਚੋਂਦੀ ਆ😢ਜਨਵਰੀ ਵਿੱਚ ਓਦੀ ਕੈਨੇਡਾ ਦੀ flight ✈️ ਆ 😢😢 ਓਨੂੰ ਮੈਂ ਕਹਿੰਨਾ ਵੀ ਚਾਹੇ ਮੈਨੂੰ ਬੁਲਾਈ ਵੀ ਨਾ ਪਰ ਛੱਡ ਕੇ ਨਾ ਜਾ ਯਰ 😢😢😰😰

    • @bhawnarani669
      @bhawnarani669 6 หลายเดือนก่อน +2

      😢😢 bilkul

    • @Rajwinder302
      @Rajwinder302 หลายเดือนก่อน +1

      Mere nal v same hon wala mera 😢😢

    • @J.S.LAKHIYA
      @J.S.LAKHIYA หลายเดือนก่อน +1

      @@Rajwinder302 ❤️😔

  • @Behl__42
    @Behl__42 4 ปีที่แล้ว +700

    ਇਸ ਤੋਂ ਇਲਾਵਾ ਕੋਈ ਵੀ ਇਸ ਗਾਣੇ ਨੂੰ
    ਐਂਨਾ ਚੰਗਾ ਨਹੀਂ ਨਿਭਾ ਸਕਦਾ ਸੀ!!👌👌
    ਧੰਨਵਾਦ G Khan ਜੀ ਇਸ ਗਾਣੇ ਨਾਲ
    ਇਨਸਾਫ ਕਰਨ ਲਈ!!👌👌
    hit ਓਹੀ ਜੋ ਦਿਲੋਂ ਸਹਿਮਤ ਨੇ!!👍👍

  • @Sonia-tq3jb
    @Sonia-tq3jb 4 ปีที่แล้ว +2061

    ਕੁਝ ਗਾਣਿਆ ਵਿਚ ਹਰ ਵਾਰ ਇੱਕ ਮਾਂ ਹੀ ਦਿਖਾਈ ਜਾਂਦੀ ਆ ਜੋਂ ਆਪਣੇ ਬੱਚੇ ਨੂੰ ਸੰਭਾਲ ਦੀ ਆ, ਪਰ ਇੱਕ Dad ਵੀ ਆਪਣੇ ਬੱਚੇ ਨੂੰ ਇੰਨੇ ਹੀ ਪਿਆਰ ਨਾਲ ਸੰਭਾਲ ਸਕਦਾ, ਮਾਂ ਦੀ ਕਮੀਂ Dad ਵੀ ਪੂਰੀ ਕਰ ਸਕਦਾ ਏ ❤️❤️❤️

    • @PreetSaroyeOfficial
      @PreetSaroyeOfficial 4 ปีที่แล้ว +25

      yupp agree

    • @fab5fab528
      @fab5fab528 4 ปีที่แล้ว +30

      Nice lines

    • @oi8468
      @oi8468 4 ปีที่แล้ว +13

      @@fab5fab528 naam tuhada aa ja gwandiya da b naal e aa likh ta 😆😆

    • @oi8468
      @oi8468 4 ปีที่แล้ว +8

      right Sonia

    • @Sonia-tq3jb
      @Sonia-tq3jb 4 ปีที่แล้ว +8

      @@oi8468 😂😆🤣 right

  • @jaskaransinghsawhney1814
    @jaskaransinghsawhney1814 2 ปีที่แล้ว +21

    ਸੋਹਣਾ ਆ ਗੀਤ 100 ਵਾਰ like 💘💘💘💘💛💜🖤💝💞💚💙💗💖💕💟

  • @Rohit-jp7ue
    @Rohit-jp7ue 10 หลายเดือนก่อน +11

    ਤੇਰੇ ਬਿਨਾ ਸਚਿ ਨੀ ਦਿਲ ਲਗਦਾ ਯਾਰ ਮੈ ਤਾਰੇ ਤਾ ਛਁਡ ਪਤਾ ਨੀ ਕਿ ਕਿ ਗਿਣ ਦਿੱਤਾ ...8 ਮਹੀਨੇ ਹੋਗੇ ਅੱਜ ਮੈ ਤੇਰੀ ਉਡੀਕ ਕਰਦਾ ਪਤਾ ਨੀ ਤੂੰ ਵਾਪਿਸ ਓਨਾ ਵੀ ਜਾ ਨੲੀ ਮੈ ਤੈਨੂੰ ਸਾਰੀ ਉਮਰ ਉਡੀਕ ਕਰੁ ....miss u sukh...me jass

  • @Batth-00062
    @Batth-00062 3 ปีที่แล้ว +107

    ਕੁਝ ਗਾਣਿਆ ਵਿਚ ਹਰ ਵਾਰ ਇੱਕ ਮਾਂ ਹੀ ਦਿਖਾਈ ਜਾਂਦੀ ਆ ਜੋਂ ਆਪਣੇ ਬੱਚੇ ਨੂੰ ਸੰਭਾਲ ਦੀ ਆ, ਪਰ ਇੱਕ Bap ਵੀ ਆਪਣੇ ਬੱਚੇ ਨੂੰ ਇੰਨੇ ਹੀ ਪਿਆਰ ਨਾਲ ਸੰਭਾਲ ਸਕਦਾ, ਮਾਂ ਦੀ ਕਮੀਂ Bap ਵੀ ਪੂਰੀ ਕਰ ਸਕਦਾ ਏ ❤️

  • @shroudfan3347
    @shroudfan3347 4 ปีที่แล้ว +51

    Keehnu live jada pasand aaya c....like kro ustaad garry sandhu😍😍 te g Khan di awaz layi ❤❤ (first comment) 👇👇👇

  • @jasvirSingh-em2jh
    @jasvirSingh-em2jh ปีที่แล้ว +11

    Balle o g Khan swaad ageya Teri gayaki da pra shote veer bhut sohna proya gaane nu 🙏🙏

  • @GURPREETSINGH-ps7fw
    @GURPREETSINGH-ps7fw 2 ปีที่แล้ว +17

    ਕਿਸੀ ਵੀ ਚਾਹੁਣ ਵਾਲੇ ਨੂੰ ਅੱਧ ਵਾਟੇ ਛਡ ਦੇਣਾ ਕਤਲ ਕਰ ਦੇਣ ਵਰਗਾ ਹੀ ਗੁਨਾਹ ਹੈ।😢😢

  • @ramthakurvlogs
    @ramthakurvlogs 4 ปีที่แล้ว +311

    ਬਾਬੇ ਇੱਧਰ ਮੇਰੇ ਨਾਲ ਵੀ ਬੱਸ ਹੋਣ ਵਾਲਾ ਹੀ ਆ। ਮੇਰੀ ਲਿਹਾਜਣ ਦਾ ਇਸ ਜਨਵਰੀ ਆਸਟ੍ਰੇਲੀਆ ਆਲੇ ਨਾਲ ਵਿਆਹ ਹੋਣ ਲੱਗਾ।

    • @mr.jaggibamrah3846
      @mr.jaggibamrah3846 4 ปีที่แล้ว +20

      thakur saab koi ni veer.....jitna kinj sikha k gai a wali line v motivational aa

    • @arshdeep9448
      @arshdeep9448 4 ปีที่แล้ว +9

      Koi gall nhi bro eda he hundi a mere naal ve hoe

    • @KarandeepSingh.
      @KarandeepSingh. 4 ปีที่แล้ว +10

      mere vli da v bro pichli january ch hoya te o v australia chl gi..... koi na bro

    • @sultankhan1016
      @sultankhan1016 4 ปีที่แล้ว +10

      Vr fir Karan aujla 22de gaane sun

    • @sultankhan1016
      @sultankhan1016 4 ปีที่แล้ว +7

      Veer mind naa karee plz

  • @babbudhiman7882
    @babbudhiman7882 4 ปีที่แล้ว +71

    “ज़िंदगी में हर कोई भूल कर जाता है, न चाहते हुए भी अपने से किसी न किसी को दूर कर देता है!”
    Love You Moto

  • @gurmeetsingh5803
    @gurmeetsingh5803 ปีที่แล้ว +9

    Ajj 3 year ho gyi song nu but ajj ve sun ka new ee lagda😊❤️

  • @duckybhaiindia
    @duckybhaiindia 2 ปีที่แล้ว +4

    Ik raat chh 117 vaar sunyaa aa song bhut feel aa yaar love you G KHAN bro
    Dil kadd leyaa bhraa too taa ❤

    • @bharatrajput52
      @bharatrajput52 ปีที่แล้ว +1

      So sad 😢😢😢😢😢 yaar

  • @deepakbasra9369
    @deepakbasra9369 4 ปีที่แล้ว +328

    ਜੇ ਅੱਜ ਗੈਰੀ ਸੰਧੂ ਨਾ ਹੁੰਦਾ ਤਾ Gਖਾਨ ਵੀ ਨੲੀ ਸੀ ਹੋਨਾ' ਲਵ ਯੂ ਗੈਰੀ ਉਸਤਾਦ ਜੀ ਦਿਲੋ ਰਿਸਪੈਕਟ ਆ ਤੁਹਾਨੂੰ💓💓💓😘😘😘😘😘

  • @gurpreetsinghgharu5471
    @gurpreetsinghgharu5471 4 ปีที่แล้ว +732

    ਉਸਤਾਦ ਗੈਰੀ ਸੰਧੂ ਨੂੰ ਤੇ ਜੀ ਖਾਨ ਨੂੰ ਪਸੰਦ ਕਰਨ ਵਾਲੇ ਲਾਈਕ ਕਰੋ👍👍👍

  • @happybatish8628
    @happybatish8628 8 ชั่วโมงที่ผ่านมา

    Garry sandhu y naal naal gaa reha song sirra gall baat 👌🏽

  • @RoshiSharma-sm6zl
    @RoshiSharma-sm6zl ปีที่แล้ว +10

    2023 me kon kon sun rahe h ye song comment ko like kre

  • @chauhansaab4590
    @chauhansaab4590 4 ปีที่แล้ว +429

    ਦਰਦ ਹੀ ਦਰਦ ਮਿਲਦਾ
    ਪਿਆਰ ਕਰਨਾ ਸੌਖਾ ਨਹੀਂ ਹੁੰਦਾ
    ਆਖਿਰ ਵਿੱਚ ਪਿਆਰ ਵਿੱਚੋ ਧੋਖਾ ਹੀ ਮਿਲਦਾ ਹੈ

  • @manpreetsingh-mv6zh
    @manpreetsingh-mv6zh 4 ปีที่แล้ว +65

    ਓ ਜਿਉਂਦਾ ਰਹਿ g ਖਾਂ 100 ਸਾਲ
    Dollar ਗਾਣੇ ਨਾਲ ਕਰ ਗਿਆ ਬਾ ਕਮਾਲ
    💓💓

  • @Sunnybhardwaj420
    @Sunnybhardwaj420 ปีที่แล้ว +14

    I've been listening to this song on repeat for 5 day love this song❤

  • @danidani4853
    @danidani4853 2 ปีที่แล้ว +5

    Ena piyar Karan vala vi kise kise nu nasib hunda 😘

  • @nirmalbains9776
    @nirmalbains9776 4 ปีที่แล้ว +517

    ਸਾਡੇ ਆਲੀ ਸੱਚੀ ਡੋਲਰ ਗੀਣਦੀ ਆ ਤੇ ਅਸੀਂ ਓਹਦੀ ਇਕ ਝਲਕ ਲਈ ਤਰਸਦੇ ਰਹਿਦੇ ਹਾਂ ਹਰ ਵਕਤ ਪੈਸੇ ਦੀ ਕੀਮਤ ਪੈਦੀ ਆ ਪਿਆਰ ਦੀ ਨਹੀਂ I miss u.......

  • @jassathens1724
    @jassathens1724 4 ปีที่แล้ว +35

    ਕਭੀ #ਫੁਰਸਤ ਮਿਲੀ ਤੋ ਮਿਲੇਂਗੇ ਅਪਨੇ ਆਪ ਸੇ..
    #ਲੋਗੋਂ ਸੇ ਸੁਨਾ ਹੈਂ # K ਬਹੁਤ ਬੁਰੇ ਹੈਂ ਹਮ..🔥

  • @user-gk1cz8gy6m
    @user-gk1cz8gy6m ปีที่แล้ว +2

    Love u bro. Song sun k fer yaad agi os dhokhe baaz di 😢😢

  • @user-lp7tr9ur3c
    @user-lp7tr9ur3c ปีที่แล้ว +3

    Sir Mai appki awazz ki boht baddi fan hu it Mai saraa dinn Eh song gatti hu appki voice best hai❤❤🎉🎉

  • @Paknews011
    @Paknews011 4 ปีที่แล้ว +205

    End kar dita veer g love you❤️❤️❤️
    Kinu kinu pasand aya song
    1 like for G khan &Garry bhai lai

  • @gurpreetbhullar1248
    @gurpreetbhullar1248 4 ปีที่แล้ว +83

    ਸਹੀ ਕਿਹਾ ਵੀਰੇ ਸ਼ਹਿਰ ਬਠਿੰਡਾ ਤਾਂ ਹੁਣ ਭੁੱਲ ਗੀ ਹੋਣੀ , ਹੁਣ ਤਾਂ ਕੈਨੇਡਾ ਸਰੀ ਈ ਯਾਦ ਆ ਉਸਦੇ 😭😭😭

    • @mahikaur1062
      @mahikaur1062 4 ปีที่แล้ว +2

      M also from bathinda ji

    • @gurpreetbhullar1248
      @gurpreetbhullar1248 4 ปีที่แล้ว +1

      @@mahikaur1062 asha g pavilion mall gye

    • @gurpreetbhullar1248
      @gurpreetbhullar1248 4 ปีที่แล้ว +1

      Pavilion mall Di kahni MERI os de ale duaale gumdi ,Ajit rode

    • @mahikaur1062
      @mahikaur1062 4 ปีที่แล้ว +2

      @@gurpreetbhullar1248 oo achaa so sad I can understand..!

    • @gurpreetbhullar1248
      @gurpreetbhullar1248 4 ปีที่แล้ว +2

      Thank you you understand quickly

  • @gursewaksingh5352
    @gursewaksingh5352 2 ปีที่แล้ว +2

    ਮੇਰੀ ਆਪਣੀ ਸਹੇਲੀ 2022 ਮਈ ਨੂੰ ਬਾਹਰ ਗਈ ਵੱਡੇ ਵੱਡੇ ਵਾਧੇ ਕਰਕੇ ਵਿਆਹ ਦੀਆ ਸਭ ਗੱਲਾ ਕਰਕੇ ਬੱਸ ਫੇਰ ਅਗਲੇ ਮਹੀਨੇ ਜੂਨ ਕਹਿੰਦੀ ਮੈ ਤੇਰੇ ਨਾਲ ਨਹੀ ਰਹਿ ਸਕਦੀ ਆਪਣੀ ਸੋਚ ਦਾ ਬਹੁਤ ਫਰਕ ਆ 🙏

  • @sukhchainvaltohia9066
    @sukhchainvaltohia9066 4 ปีที่แล้ว +310

    ਦਿਲ ਹੀ ਨਹੀ ਅੱਕਦਾ ਡਾਲਰ ਸੁਣ ਕੇ ,
    Repeat chal riha aa 😍😍😢😢😢

  • @gjhattre
    @gjhattre 4 ปีที่แล้ว +2631

    ਜਿਸ ਜਿਸ ਨੂੰ ਵਿੱਚ ਗੈਰੀ ਸੰਧੂ ਦੀ ਗੁਣਗੁਣੀ ਜਿਹੀ ਅਵਾਜ ਸੁਣੀ ਉਹ ਲਾਈਕ ਕਰਦਿਓ 😍😍 ...

  • @_realvishu9819
    @_realvishu9819 2 ปีที่แล้ว +9

    Such a beautiful song ✌🏼and emotionally touched 😥😥

  • @HarpreetKaur-yd3hv
    @HarpreetKaur-yd3hv 3 หลายเดือนก่อน +4

    😢😢😢😢dil to karn wale jande door ne par oh dil dea bhut kareeb v ne my friend gurpreet bahar ja rahi aa oh mea ithe he rehna 😢😢😢 mis you sab shad dea aa oh manu shd k nhi jandi ohdi mazboori aa par oh ja rahi aa manu kush chnga nhi lagda 😢😢❤❤❤gurpreet dablu❤

  • @MyMk555
    @MyMk555 4 ปีที่แล้ว +157

    Jalandhar wale te pkka like kro G KHAN lai👍👌👌

  • @24hoursmovies99
    @24hoursmovies99 4 ปีที่แล้ว +41

    ਯਰ ਕਿਆ ਬਾਤ ਆ
    ਰੋਣ ਆ ਗਿਆ ਗੀਤ ਸੁਣ ਕੇ 😭😭😭😭😭😭😭😭😭😭😭😭😭😭😭

  • @govindchhajli9819
    @govindchhajli9819 หลายเดือนก่อน +1

    ਦਰਦ ਹੀ ਦਰਦ ਮਿਲਦਾ ਪਿਆਰ ਕਰਨਾ ਸੌਖਾ ਨਹੀਂ ਆਖਿਰ ਵਿੱਚ ਪਿਆਰ ਵਿੱਚੋਂ ਧੋਖਾ ਹੀ ਮਿਲਦਾ ਹੈ

  • @baljeetsingh6765
    @baljeetsingh6765 2 ปีที่แล้ว

    ये सॉन्ग सुनते ही मेरे दोस्त की याद आ जाती है जो अब इस दुनिया में नहीं है उसका फेवरेट सॉन्ग था ये आज भी इस गाने चलाते ही। उसकी याद आ जाती हैं 😭😭😭😭😭 भाई याद बहुत आती है तेरी😭😭😭😭😭😭मेरा प्यारा सा दोस्त किशन लाल 😭😭😭😭😭आज इस दुनिया मे ना होकर भी लगता है तू पास ही है 😭😭😭😭😭

  • @HarmanSingh-pe1mv
    @HarmanSingh-pe1mv 4 ปีที่แล้ว +517

    Kon Kon Garry Bai ,G Khan ta khan Saab nu Dil to pyar karda plz like❤👍

    • @lasmamsingh1785
      @lasmamsingh1785 4 ปีที่แล้ว +5

      ,😥😥

    • @sukhvindersingh4281
      @sukhvindersingh4281 4 ปีที่แล้ว +3

      Gary

    • @userangelpriya2815
      @userangelpriya2815 4 ปีที่แล้ว

      dil nu lgeaa yr song very nccc lbu priya misu llot

    • @bikramsingh2454
      @bikramsingh2454 4 ปีที่แล้ว +1

      Me de Dil c Garry bai nu dekkha tan main ekk vari job da paper denn lyi mohali aya c.tan garry Bai da savdeshi mele teh program c Syed 7 phase Cho Maine god da thx kita Jo banda sochda ohi hunda Bai ..god v dinda sab kuj Jo v manga banda

    • @sushilmarjana2705
      @sushilmarjana2705 4 ปีที่แล้ว

      Nice very nice good luck

  • @user-pp2yz4fv1i
    @user-pp2yz4fv1i 4 ปีที่แล้ว +1891

    Kon kon Garry sAnDhU ustad te
    G khan bro nu ♥️ to pyar karda😊
    👇👇👇🙏Hit like

    • @garry3371
      @garry3371 4 ปีที่แล้ว +19

      Apa ta vra dilo kardya ji

    • @officialjassrai
      @officialjassrai 4 ปีที่แล้ว +8

      me ustaad ji da bhut vdda fan aa menu pta ustaad ji menu support jroor kruga me gaane likda te gaunda haa love u ustaad ji G khan

    • @karannahar8529
      @karannahar8529 4 ปีที่แล้ว +7

      Appa ustad de Dillo fan aa Garry Bhai te g Khan Bhai ganna bhut bdia.......👍👌 👌🔥 Lgeya

    • @JastyTM
      @JastyTM 4 ปีที่แล้ว +5

      Garry! ❤🔥💯

    • @ranjotsingh7553
      @ranjotsingh7553 4 ปีที่แล้ว +6

      Favourite singer garry sandhu

  • @user-pv9ei7tw2h
    @user-pv9ei7tw2h หลายเดือนก่อน +2

    ਮੈਂ ਤਾਂ ਵੀਰੋ ਪੌਂਡ ਗਿਣਦਾ ਹਾਂ ਇੰਗਲੈਂਡ ਚ
    ਤੇ ਉਹ ਪਤਾ ਨਈ ਕਿੱਥੇ ਹੋਣੀ ਹੈ 😅

  • @user-wh2cy2cz9d
    @user-wh2cy2cz9d 9 หลายเดือนก่อน +3

    ਮੇਰੀ ਜ਼ਿੰਦਗੀ ਦਾ ਸਭ ਤੋਂ ਅਹਿਮ ਗੀਤ ਆ ਜੀ

  • @aalammalik293
    @aalammalik293 4 ปีที่แล้ว +194

    🎶ਗਾਣੇ ਦੀ ਲਾਈਨਾ 👈 ਘੈਟ
    ਸਿਰਾ ਜਾਨ ਗੈਰੀ ਸੰਧੁ ਲਈ 😍😍😍😍

    • @GurpreetSingh-kk5qp
      @GurpreetSingh-kk5qp 4 ปีที่แล้ว +4

      But bro its written by fateh shergill🤷‍♂️

    • @baljeetgurudaspuri3878
      @baljeetgurudaspuri3878 4 ปีที่แล้ว

      Buhat widea songs likh mera veer ji na

    • @sanjayutpaati148
      @sanjayutpaati148 4 ปีที่แล้ว

      th-cam.com/video/HLy9M8BPUYo/w-d-xo.html

    • @ranjotsingh7553
      @ranjotsingh7553 4 ปีที่แล้ว

      Garry sandhu favourite singer (G khan )

    • @mallakhan2316
      @mallakhan2316 3 ปีที่แล้ว

      @@baljeetgurudaspuri3878 टवेरेईगया

  • @jai_ladi_shah_ji_7865
    @jai_ladi_shah_ji_7865 4 ปีที่แล้ว +383

    ਮੈ ਤਾਂ ਇਹ ਗਾਣਾ ਰੋਜ ਸੁਣਦਾ ਦਿਲ 💘💘ਨੂੰ ਹੀ ਚੁਭ ਜਾਦਾ। 😭😭😭😭😭😭😭😭😭

  • @savetreessaveearth19dhaliw63
    @savetreessaveearth19dhaliw63 ปีที่แล้ว

    Jis nal had beeti hai aa song sunke rona aa janda....kuch kudiya apna sacha pyar shad ke canada da lalach kar jandiya..rona kadwa dita

  • @GurSimrhans
    @GurSimrhans ปีที่แล้ว +1

    ਦਿਲ ਹੀ ਨਹੀਂ ਅਕਦਾ ਡੋਲਰ ਸੁਣ ਕੇ 22❤❤😍

  • @officiallovedeep6517
    @officiallovedeep6517 4 ปีที่แล้ว +95

    Vr ਜੀ ਬਹੁਤ ਹੀ ਵਧੀਆ ਗੀਤ ਆ
    ਅੱਖੀਆਂ ਭਰ ਆਉਂਦੀਆਂ ਗੀਤ ਸੁਣਕੇ
    I love you bro
    Good bless you with swimming bro

  • @billarandhawa8182
    @billarandhawa8182 4 ปีที่แล้ว +50

    ਮੇਰੇ ਨਾਲ ਵੀ ਕੁੱਝ ਇਦਾ ਹੋਣ ਵਾਲਾ ਹੈ ਦਾਤਾਂ ਮੇਹਰ ਕਰੀ

  • @balwinderkaur3824
    @balwinderkaur3824 2 ปีที่แล้ว +10

    My favorite song heart 💔😔

  • @ShubhamChauhan-bv8jr
    @ShubhamChauhan-bv8jr 3 หลายเดือนก่อน

    Every Smile is not real, every tear is not pure.

  • @dillpreetsingh3016
    @dillpreetsingh3016 3 ปีที่แล้ว +42

    ਵਾਹ ਓਏ ਬੀਬਾ ਅੱਤ ਕਰਾਤੀ ਕਿਆ ਆਵਾਜ਼ ਦਾ ਮਾਲਕ ਆ ਬਾਬਾ ਨਾਨਕ ਹਮੇਸ਼ਾ ਚੜਦੀ ਕਲਾ ਚੇ ਰੱਖੇ ਤੈਨੂੰ ਉਸਤਾਦ ਚੇਲਾ like R.D.X ਦਿਲ ਨੂੰ ਲੱਗ ਗਿਆ ਸੌਂਗ😘
    ਜਲੰਧਰ😍

  • @RaviRaj-wl9uy
    @RaviRaj-wl9uy 4 ปีที่แล้ว +116

    One the best song of 2019 here ..who's agreed like here

    • @goldenrhymes8824
      @goldenrhymes8824 4 ปีที่แล้ว +1

      Filhaal kya hai phir

    • @kallusingha7055
      @kallusingha7055 4 ปีที่แล้ว +1

      Hiio

    • @sabarjeetkaur2413
      @sabarjeetkaur2413 4 ปีที่แล้ว +2

      Watch this if you are fan of Rnait th-cam.com/video/0NjeQ9U7-wI/w-d-xo.html Want 1Subcribe From you Bhai

  • @jagdeepsingh2229
    @jagdeepsingh2229 ปีที่แล้ว

    ਉਹ ਡਾਲਰ ਗਿਨਦੀ ਏ ,ਤੇ ਮੈਂ G Khan ਦੇ ਗਾਣੇ ਸੁਣਦਾ ਆਂ❤❤❤❤

  • @parukaur5840
    @parukaur5840 ปีที่แล้ว

    ਇੱਥੇ ਓਹੀ ਆਉਂਦੇ ਨੇ ਜਿਨਾਂ ਦੇ ਦਿਲਜਾਨੀ ਗਏ ਕੇਨੈਡਾ ✍️🙃🙃🍁💔

  • @JASHANVEER55
    @JASHANVEER55 4 ปีที่แล้ว +148

    ਗਾਣਾ ਤਾਂ ਰਿਲੀਜ਼ ਹੋਣ ਤੌ ਪਹਿਲਾਂ ਹੀ ਸੁਪਰਹਿੱਟ ਹੋ ਗਿਆ ਸੀ, ਪਰ ਜੇ ਵੀਡੀਓ ਥੋੜ੍ਹੀ ਪਿੰਡਾਂ ਵਾਲੀ ਹੁੰਦੀ, ਥੋੜ੍ਹੀ ਕਨੇਡਾ ਵਾਲੀ ਹੁੰਦੀ ਤਾਂ ਗੱਲ ਹੋਰ ਹੋਣੀ ਸੀ।

  • @KaranSingh-tx5dz
    @KaranSingh-tx5dz 4 ปีที่แล้ว +435

    ਮਿੱਤਰਾ ਦਿਲ ਰੋ ਪਿਆ ਅੱਜ ਤਾਂ। ਬਹੁਤ ਹੀ ਸੋਹਣਾ ਗਾਣਾ ਲਿਖਿਆ ਤੇ ਵੀਡਿਓ ਦੀ ਸਟੋਰੀ ਨੇ ਚਾਰ ਚੰਨ ਲਗਾ ਤੇ। ਰੱਬ ਤੇਰੇ ਤੇ ਕਿਰਪਾ ਬਣਾਈ ਰੱਖੇ ਵਡੇ ਵੀਰ ।

  • @headtotail1765
    @headtotail1765 2 ปีที่แล้ว +1

    Akhiya nu jagrate de gyi.. Khusiya meri naal hi le gyi

  • @pendusimplelife5023
    @pendusimplelife5023 2 ปีที่แล้ว +1

    Wah o bai G khan jiunda reh

  • @mamtaamaan3163
    @mamtaamaan3163 4 ปีที่แล้ว +28

    NYC song 😍😍😍😍 jehra jehra. G Khan te Garry Sandhu da fan aa ta like kro

  • @manavrandhawa1017
    @manavrandhawa1017 4 ปีที่แล้ว +70

    Garry Sandhu g di voice buhat Seera Hai eh song vich ohna di voice le K sirra hi lga ta😉😉😉♥️♥️♥️♥️

  • @manpreetsinghghotra8450
    @manpreetsinghghotra8450 2 ปีที่แล้ว +4

    Nice sir I am big fan and my favourite song ❤❤❤❤❤❤🥀🥀🥀

  • @savekram6582
    @savekram6582 16 วันที่ผ่านมา

    ਆ ਗਾਣਾ। ਸੁਣ ਕੇ। ਰੁਹ ਖੁਸ਼ ਹੋ ਗੀ😢😢

  • @krishansingh.9173
    @krishansingh.9173 4 ปีที่แล้ว +68

    ਗਾਣੇ ਦੀ੍ਆ ਲੈਣਾ ਸਿਰਾ ਬਾਈ
    ਗਾਣੇ ਦੀ ਗੈਰੀ ਸੰਧੂ ਦਾ ਸਿਰਾ ਕਰਾਤਾ

    • @user-yx7sy7vq1x
      @user-yx7sy7vq1x 4 ปีที่แล้ว +2

      Fateh shergill ne likhya

    • @xaviar5055
      @xaviar5055 4 ปีที่แล้ว +1

      Saleya tera peyo 4 vaar tan Fateh Shergill da naam lai Leta ohne

    • @souravjoshifans6421
      @souravjoshifans6421 4 ปีที่แล้ว

      o fir Bai gaal kyo kadd da tu pyar nal keh de 🙄🙄

    • @xaviar5055
      @xaviar5055 4 ปีที่แล้ว +1

      @@souravjoshifans6421 sorry bro prr yr inhe fuddu lok bhenchod naam sun ke v Nhi pta lagda ehna nu mai ehna di bewkoofi nu gaal kdi c fer v sorry bro g 😍😍😍

    • @souravjoshifans6421
      @souravjoshifans6421 4 ปีที่แล้ว +2

      nai nai vire Eda Di gall Ni it's okkk Chalo kise nu nai pata hunda

  • @vikuchoudharyviku7546
    @vikuchoudharyviku7546 4 ปีที่แล้ว +25

    Bai sachi dil d gal a o dollar gindi ae te m tarre ginda ha 😭😭😭😭❤❤❤❤❤

  • @luckyaulkh8916
    @luckyaulkh8916 ปีที่แล้ว

    Bai thank you saad song sing karan lai

  • @MrSnow-dx1pr
    @MrSnow-dx1pr ปีที่แล้ว

    This was hard with a beautiful outcome.

  • @JanManRecords
    @JanManRecords 4 ปีที่แล้ว +42

    Allah Hor Tarakia Bakshe bhot Ghaint Song Veeray Da Like Share Comments 👌 🔥👌

    • @mr.mantri2217
      @mr.mantri2217 4 ปีที่แล้ว

      Very very like this song g Khan saab

    • @gurpreetsingj1364
      @gurpreetsingj1364 4 ปีที่แล้ว

      Very. Very nice song. I love u G khan. Ik ik gal sachi 👌

  • @AnmolSingh-ts9lv
    @AnmolSingh-ts9lv 4 ปีที่แล้ว +103

    2:24 ਵਾਲਾ ਅੰਤਰਾ ਕਿਹਨੂੰ ਕਿਹਨੂੰ ਪਸੰਦ ਆਇਆ?
    ਫਤਿਹ + ਜੀ ਖਾਨ = 🔥🔥🔥🔥

  • @ajaysingh7913
    @ajaysingh7913 11 หลายเดือนก่อน

    G khan bai 3 saal ch tera ehe gaana koi sunda hove odo suneya par ajj saaali situation eda di hogi repeat tey sunda pyaaaaaaa,

  • @mheekdeepmheekdeep1497
    @mheekdeepmheekdeep1497 11 หลายเดือนก่อน +2

    Bhout ghant aa song❤❤❤❤❤❤❤❤❤❤❤❤❤❤❤❤

  • @rahulkhaira4031
    @rahulkhaira4031 4 ปีที่แล้ว +17

    Very Nice song g khan nd garry veere da♥♥♥♥♥ kon kon eh song hun vi sunda aa. ....

  • @planingthings9823
    @planingthings9823 4 ปีที่แล้ว +50

    Oh dollar ginndi aee te m taare ginnda aa
    Ghaint lyrics.
    Like garry bai

  • @ManpreetSingh-yz1rq
    @ManpreetSingh-yz1rq ปีที่แล้ว

    ਵੀਰ ਜੋ ਲਾਈਵ ਗਾਇਆ ਸੀ ੳਹ ਜ਼ਿਆਦਾ ਵਧੀਆ ਲੱਗਦਾ ਇਹ ਵੀ ਠੀਕ ਹੈ

  • @KuldeepSingh-zm8cc
    @KuldeepSingh-zm8cc 4 ปีที่แล้ว +282

    ਮੈਂ ਆ ਗੀਤ 130 ਵਾਰ ਸੁਣਿਆ 😓😓😓😓😓😓😓🇦🇺

  • @RAHULKHAN-es1kr
    @RAHULKHAN-es1kr 4 ปีที่แล้ว +35

    िਜॅਤਣਾ िਸਖਾ ਕੇ ਗੲੀ ਏ💟👌True lines👌👌

  • @gurigill6204
    @gurigill6204 6 หลายเดือนก่อน

    😢😢 so sad yrr miss you Jaan sachi meri jaan Canada aa aja song sonke phir yaad aya gyi 😢😢

  • @oyeladdi1925
    @oyeladdi1925 4 หลายเดือนก่อน +1

    ਫਤਿਹ ਸ਼ੇਰ ਗਿੱਲ ✍️😍😍😍❤❤❤

  • @spbaling9025
    @spbaling9025 4 ปีที่แล้ว +11

    ਸਹੀ ਕਿਹਾ ਵੀਰੇ ਉਹ ਸੱਚੀ ਅੱਜ ਡਾਲਰਾਂ ਦੀ ਗੱਲ ਕਰਦੀ ਆ ਤੇ ਮੈਂ ਚੰਨ ਤਾਰਿਆਂ ਦੀਆਂ ਬਾਤਾਂ ਪਾਉਂਦਾ ਆ 🌛🌜⭐😔😔😔

  • @salindersingh7499
    @salindersingh7499 4 ปีที่แล้ว +35

    Very beautiful song, my favorite song 😍 Ustaad G Khan nu milke Dil khus ho geya c pehli var ludhane mile 👌👌👌👌👍👍👍🙏🙏🙏

  • @nakeshsharma2996
    @nakeshsharma2996 ปีที่แล้ว

    Best part of song ...... Shown reality ...,.

  • @shardadevi5251
    @shardadevi5251 หลายเดือนก่อน +2

    Sad song nice ji❤❤❤❤

  • @NishantBhandari-cl8lg
    @NishantBhandari-cl8lg 3 ปีที่แล้ว +13

    Shehar Jalandhar bhull gi honi
    Oh ghummdi ae vich Canada
    What a line bro💕👌👌👌👌

  • @punjabisongsandstatus6510
    @punjabisongsandstatus6510 4 ปีที่แล้ว +153

    Best voice G khan and garry sandhu kon kon 2020 awa song sun rehya ga

  • @user-kb5rb3kg5g
    @user-kb5rb3kg5g ปีที่แล้ว

    ਇਹ song ਮੈ 2020 ਚ ਸੁਣਦਾ c te hajj v sonda

  • @anmolmomi3221
    @anmolmomi3221 2 วันที่ผ่านมา

    Kaint Song ❤❤❤

  • @yudhveersingh8556
    @yudhveersingh8556 4 ปีที่แล้ว +15

    ਇਹ ਨਾ ਸਮਝੀ ਹਰ ਗਿਆ ਹੋਣਾ
    ਜਿੱਤਣਾ ਕਿੰਝ ਸਿਖਾਕੇ ਗਈ ਏ ॥

  • @JASSALPREET8
    @JASSALPREET8 4 ปีที่แล้ว +31

    Money Is Not Everything , Happiness and Family Is Much Importance In Everyone’s Life.❤️❤️🇨🇦❤️

  • @user-zz2sy2jx9i
    @user-zz2sy2jx9i หลายเดือนก่อน +3

    Very nice song 😍😍

  • @hoshiarsingh1011
    @hoshiarsingh1011 ปีที่แล้ว +3

    Bhai dil nu shu ke janda ❤❤❤❤💔

  • @karanjyoti8335
    @karanjyoti8335 4 ปีที่แล้ว +215

    Gary te g khan di jodi kaun kaun like karda like karke daso🙏🙏

  • @KuldeepSingh-js8om
    @KuldeepSingh-js8om 3 ปีที่แล้ว +86

    Jis jis nu iss tran da songs wadia lagda h Oho like kro😭😭😭
    👇👇👇👇👇

  • @joytidavi6079
    @joytidavi6079 ปีที่แล้ว

    Bhut shona song aa g khan ji and video v. Very nice

  • @AmandeepKaur-pn7rk
    @AmandeepKaur-pn7rk ปีที่แล้ว +4

    My favourite song 👌👌👌👌

  • @inder564
    @inder564 4 ปีที่แล้ว +23

    Love u veere..rabb tenu tarrakiya bakshe😘😘
    🙏🙏wmk🙏🙏

  • @varinderbathinda
    @varinderbathinda 4 ปีที่แล้ว +139

    Kon kon 1-12-2019 nu son reha song like Karke dsyo 👌👌👌👌👌👌👌

  • @SurjitSingh-py7lw
    @SurjitSingh-py7lw 2 ปีที่แล้ว +1

    Nyc song this voice ❤️❤️🥰 gbu 👍👍

  • @deepikadeepika465
    @deepikadeepika465 ปีที่แล้ว +1

    Sir aapki voice bhut pyari h 💞💞

  • @Baldeepsarwara
    @Baldeepsarwara 4 ปีที่แล้ว +76

    Jihnu jihnu model munda kaint lagga like karo g ?

  • @Alisahab_00786
    @Alisahab_00786 4 ปีที่แล้ว +117

    kon kon sun reha as song thoko like💙💚💛💜💝💟💟💟

    • @paviwalia7356
      @paviwalia7356 4 ปีที่แล้ว +2

      apna ta repeat te chlda eh song jdo da aya mp3