ਸੈੱਟ ਤੇ ਪਿਆ ਗਿੱਧਾ 🤪 ਬੰਤ 👳🏻‍♂️ ਬੱਬਲ 🤣ਸਰਬੀ 😏ਮਾਸੀ😠 ਚਰਨੋ 😜VIDEO 2024

แชร์
ฝัง
  • เผยแพร่เมื่อ 12 ก.ย. 2024
  • Babbal Kaur
    Bant
    Charno
    Kulwinder
    Aman duggal
    Jassi
    Nd team

ความคิดเห็น • 101

  • @GurmailSingh-km7fj
    @GurmailSingh-km7fj 3 หลายเดือนก่อน +12

    ਬੰਬਲ ਜੀ ਆਈ ਲਵ ਯੂ ਮੇਰੀ ਭੈਣਾਂ ਵਾਹਿਗੁਰੂ ਜੀ ਤੇਰੀ ਲੰਬੀ ਲੰਬੀ ਜਿੰਦਗੀ ਕਰੇ ਲੋਕਾ ਦੀਆਂ ਨਜਰਾ ਤੋਂ ਬਚਾ ਕੇ ਰੱਖੇ ਪਰਮਾਤਮਾ ਮੈਰੀ ਬੰਬਲ ਕੋਰ ਜਿੰਦਾਂ ਬਾਦ ਹੈ ਜਿੰਦਾ ਬਾਦ ਰਹੇਗੀ ।

  • @harpreetupdates6830
    @harpreetupdates6830 3 หลายเดือนก่อน +4

    ਬੱਬਲ ਕੰਮ ਵੀ ਬਹੁਤ ਕਰਦੀ ਆ ਸਾਰਿਆ ਦੀ ਸੇਵਾ ਕਰਦੀ ਆ ਐਕਟਿੰਗ ਵੀ ਸਿਰਾ ਸਾਰੇ ਸ਼ੋ ਦੀ ਜਾਨ ਆ ਸਾਰਿਆ ਦੀ ਲਾਡਲੀ ਆ ਰੱਬ ਤਰੱਕੀ ਬਖਸ਼ੇ

  • @rajuraikot955raju2
    @rajuraikot955raju2 3 หลายเดือนก่อน +7

    ਬਾੲੀ ਅਾਹ ਥੋਡਾ ਜੋਗਾ ਅਸਲ ਦੇਖਣ ਚ ਵੀ ਜਾਅਲੀ ਧੋਖੇਬਾਜ਼ ਜਿਹਾ ਲਗਦਾ ਤੇ ੲਿਹਨੂੰ ਰੋਲ ਵੀ ਤੁਸੀ ਪੂਰਾ ੲਿਹਦੀ ਸ਼ਕਲ ਪੱਖੋਂ ੲਿਕ ਧੋਖੇਬਾਜ਼ ਦਾ ਦਿੱਤਾ ਜੋ ੲਿਹਦੇ ਤੇ ਪੂਰਾ ਫਿੱਟ ਬੈਠਦਾ।

    • @307XNAVI
      @307XNAVI 2 หลายเดือนก่อน +2

      Menu vi evi lagda 😂 bhra😂

  • @g.s.dhaliwaldhaliwal159
    @g.s.dhaliwaldhaliwal159 3 หลายเดือนก่อน +6

    ਸਾਡੇ ਵਾਲੇ ਤਾਂ ਬੰਬੇ ਵਾਲਿਆ ਨੂੰ ਵੀ ਫੇਲ ਕਰੀ ਜਾਂਦੇ ਆ ਚੱਕੀ ਰੱਖੋ ਕੰਮ ਨੂੰ ❤❤❤❤

  • @PalaAULAKH
    @PalaAULAKH 3 หลายเดือนก่อน +4

    ਸਰਬੀ ਤੇ ਬੱਬਲ ਜੀ ਦੋਨੇ ਬਹੁਤ ਸੋਹਣੀਆਂ ਲੱਗਦੀਆਂ ਹਨ ਸਰਬੀ ਤਾਂ ਬਹੁਤ ਘੈਂਟ ਆ ਲਵਜੂ ਸਰਬੀ ਤੇ ਬੱਬਲ ਜੀ ❤❤❤❤

  • @JassidhuSidhu-lo6fy
    @JassidhuSidhu-lo6fy 2 หลายเดือนก่อน +1

    ਚਰਨੋ ਸੱਭ ਨਾਲ ਸੋਹਣੀ ਤੇ ਨਖਰੇ ਵਾਲੀ ਘੈਟ ਹੈ ❤❤

  • @user-ek9ts9fd4v
    @user-ek9ts9fd4v 3 หลายเดือนก่อน +26

    ਸਰਬੀ ਬਾਹਲੀ ਤੱਕੜੀ ਰੰਨ ਹੈ

    • @JassidhuSidhu-lo6fy
      @JassidhuSidhu-lo6fy 2 หลายเดือนก่อน +2

      ਚਰਨੋ ਸੱਭ ਤੋ ਸੋਹਣੀ ਤੇ ਫਿੱਟ ਹੈ ❤❤

    • @Dhaliwal451
      @Dhaliwal451 2 หลายเดือนก่อน +2

      ਰੰਨਾ ਸਾਰੀਆ ਹੀ ਤਕੜੀਆ ਹੁੰਦੀਆ ਜਿਹਨੇ ਤੈਨੂ ਜੰਮਿਆ ਉਹ ਵੀ ਇਸ ਉਮਰ ਚ ਤਕੜੀ ਰੰਨ ਹੀ ਹੋਵੇਗੀ।ਗੁੱਸਾ ਨਾਂ ਕਰੀ ਮੈ ਕੁਝ ਗਲਤ ਨਹੀ ਕਿਹਾ ਤਾਰੀਫ ਹੀ ਕੀਤੀ ਹੈ।ਜਿਵੇ ਤੂ ਸਰਬੀ ਦੀ ਕੀਤੀ ਹੈ।ਜੇ ਤੈਨੂ ਲਗਦਾ ਮੈ ਗਲਤ ਕਿਹਾ ਫਿਰ ਪਹਿਲਾ ਇਹ ਵੀ ਸੋਚਲੀ ਤੂ ਵੀ ਗਲਤ ਹੀ ਕਿਹਾ ਫਿਰ।ਮੈ ਤਾ ਉਹੀ ਕਿਹਾ ਜੋ ਤੂ ਲਿਖਿਆ

    • @raspalkhokhar6978
      @raspalkhokhar6978 2 หลายเดือนก่อน

      ਸਹੀ ਗੱਲ ਆ 🎉🎉🎉🎉

  • @JaswantSingh-ww5sy
    @JaswantSingh-ww5sy 3 หลายเดือนก่อน +2

    ਧੰਨਵਾਦ ਬੰਤ ਸਿੰਘ ਨੱਹੀ ਤੇਰੀ ਆ ਰੀਸਾਂ ਬਾਕੀ ਬਾਈ ਇੰਦਰ ਬੱਗੜ ਬੀਰਾ ਜੋਗਾ ਬੱਬਲ ਚਰਨੋ ਸੱਰਬੀ ਸਾਰੇ ਜਿਨੇ ਇਸ ਵੀਡਿਓ ਵਿੱਚ ਭਾਗ ਲੈਣ ਵਾਲੇ ਸਾਰੇਆ ਦਾ ਧੰਨਵਾਦ ਜੀ ਐਕਟਿੰਗ ਬੁੱਹਤ ਵੱਦੀਆ ਲੱਗੀ ਜਸਵੰਤ ਸਿੰਘ ਔਲਖ ਹਰਦਾਸਪੁਰਾ ਼ਬਰਨਾਲਾ ਮਹਿਲ ਕਲਾਂ ਧੰਨਵਾਦ

  • @IqbalSingh-js6uu
    @IqbalSingh-js6uu 2 หลายเดือนก่อน +3

    ਹੁਣ ਤਾ ਚਰਨੋ ਵੀ ਦਿਨ ਪੁਰ ਦਿਨ ਨਿਖਰਦੀ ਜਾਦੀ

  • @narsiram8316
    @narsiram8316 หลายเดือนก่อน

    I Love Bant Pardhan from the core of my heart

  • @Gurusingh-pg3cy
    @Gurusingh-pg3cy 3 หลายเดือนก่อน +5

    ਬੱਬਲ ਜੀ ਥੋਡੇ ਪੰਜਾਬੀ ਸੂਟ ਪਾਏ ਬਹੁਤ ਸੋਹਣੇ ਲੱਗਦੇ ਆ ਜੀ ❤❤❤❤❤❤😊😊😊

  • @mewasingh499
    @mewasingh499 2 หลายเดือนก่อน +1

    Charno da rol vi sirraaaa

  • @gurjindersingh3638
    @gurjindersingh3638 3 หลายเดือนก่อน +1

    ਬਹੁਤ ਵਧੀਆ ਬਾਬਲ ਜੀ 🙏 ਆਲ ਟੀਮ ਗੁੱਡ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌 ਯਮੂਨਾ ਨਗਰ

  • @parmjitsingh3396
    @parmjitsingh3396 2 หลายเดือนก่อน +1

    ਹਾਏ ਚਰਨੋ ਚਰਨੋ ਹੋਈ ਪੲਈ ਹੈ ਲਵ ਯੂ ਚਰਨੋ

  • @rajuraikot955raju2
    @rajuraikot955raju2 3 หลายเดือนก่อน +3

    ਮੈਡਮ ਵੀਰਪਾਲ ਕੌਰ ਜੀ ਦਾ ਰੋਲ ਬਹੁਤ ਵਧੀਅਾਂ ਹੁੰਦਾਂ ਤੇ ਸਰਬੀ ਲੜਾੲੀ ਕਰਨ(ਦੋ ਹੱਥ ਕਰਨ) ਚ ਬਹੁਤ ਘੈਂਟ ਲਗਦੀ ਹੈ।

  • @rrr.r3333
    @rrr.r3333 3 หลายเดือนก่อน +1

    Babal Kaur Ak dam Badiya Puri Teem Dha Ak Ak Rool Rijnal Lagda hai Har Aadmi ka Bahot Badya Akting Bilkul 💯👌🏾 Babal kour Good morning

  • @JaswantSingh-ww5sy
    @JaswantSingh-ww5sy 3 หลายเดือนก่อน +2

    ❤😂🎉🎉🎉🎉🎉😅😅❤❤ ਧੰਨਵਾਦ ਜੀ ਰੁੱਤ ਰੁੱਤ ਦਾ ਮੇਵਾ ਜੀ ਐਕਟਿੰਗ ਬਹੁਤ ਵਧੀਆ ਲੱਗੀ ਵੀਡਿਓ ਜਸਵੰਤ ਸਿੰਘ ਔਲਖ

  • @sukhasinghsarari6699
    @sukhasinghsarari6699 3 หลายเดือนก่อน +1

    ਬੱਬਲ ਕੈਰ ਜੀ ਤੇ ਸਰਬੀ ਜੀ ਦਾ ਫਦੈੜ ਬਹੁਤ ਵੱਡਾ ਹੈ ਜਿਵੇ ਮੱਕੀ ਦੀ ਰੋਟੀ ਹੋਵੇ

  • @Chanderjitsinghx0
    @Chanderjitsinghx0 3 หลายเดือนก่อน +1

    ਬੱਬਲ ਕੋਰ ਜੀ ਕੁੱੜੀ ਬਹੁਤ ਵਧੀਆ ਘੈਂਟ ਪੰਜਾਬੀ ਜੱਟੀ ਆ ਉਕੇ ਦੀਦੀ ਜੀ

  • @SimranSingh-zx4wj
    @SimranSingh-zx4wj 3 หลายเดือนก่อน +4

    ਬਹੁਤ ਵਧੀਆ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤

  • @narsiram8316
    @narsiram8316 หลายเดือนก่อน

    Bant Singh Namol is a nice character

  • @bobgill9695
    @bobgill9695 3 หลายเดือนก่อน +3

    ਪੂਰੇ ਮਰਾਸ਼ੀ ਬਣ ਗਏ ਬਹੁਤ ਵਧੀਆ

  • @tsgkarn4284
    @tsgkarn4284 3 หลายเดือนก่อน +2

    ਆਈ ਲਵ ਯੂ ਸਾਰੀ ਟੀਮ ਨੂੰ ❤❤❤🌹🌹🌹

  • @dhaliwal1217
    @dhaliwal1217 3 หลายเดือนก่อน +1

    ਐਮਾਜ਼ਾਨ ਤੋਂ ਕੋਈ ਆਉਟੋਮੈਟੀਕ ਹਥਿਆਰ ਤਾਂ ਨੀਂ ਮਿਗਵਾ ਲਿਆਂ ਇਕੱਠੀਆ ਹੋਕੇ ,ਸਰਬੀ ਤਾਂ ਅੱਜ ਪੂਰੀ ਮੱਛਰੀ ਫ਼ਿਰਦੀ ਆ, 😂😂😂

  • @kulwantraikot8166
    @kulwantraikot8166 3 หลายเดือนก่อน +1

    ਵਾਹਿਗੁਰੂ ਜੀ ਹਮੇਸ਼ਾਂ ਖੁਸ਼ ਰੱਖੇ 🙏

  • @pappysarao5044
    @pappysarao5044 3 หลายเดือนก่อน +1

    ਹਾਏ ਸਰਬੀ

  • @khairaentertainment5543
    @khairaentertainment5543 2 หลายเดือนก่อน

    ਨੇੜੇ ਤੋਂ ਤਾਂ ਭੂਤ ਹੀ ਲੱਗਦੀ ਆ

  • @narsiram8316
    @narsiram8316 หลายเดือนก่อน

    No episode is complete without Bant Singh

  • @singga809
    @singga809 2 หลายเดือนก่อน +1

    ਰੰਨਾਂ ਚ ਧੰਨਾ 😂

  • @gurivandu6888
    @gurivandu6888 3 หลายเดือนก่อน +1

    ਮੈਨੂੰ ਤਾਂ ਭਾਗੁ ਤੇ ਬੀਰਾ ਹੀ ਘੈਂਟ ਲੱਗਦੇ ਆ ਚੇਬ ਕੱਢ ਬੰਦੇ ਆ

  • @swarnpalsinghbhatthal4454
    @swarnpalsinghbhatthal4454 3 หลายเดือนก่อน +1

    ਬੰਦੇ---- ਜੋ ਘਰਾਂ ਦੇ ਕੰਮ ਖੇਤੀ ਤੋਂ ਭਗੋੜੇ, ਨੌਕਰੀ ਜੋਗਾ ਪੜੇ ਨਹੀਂ, ਜਨਾਨੀਆਂ ਚ ਰਹਿਣ ਦੇ ਸ਼ੁਕੀਨ
    ਔਰਤਾਂ----- ਘਰ ਵਾਲਿਆਂ ਤੋਂ ਦੁਖੀ, ਕੰਮ ਕਰਕੇ ਰਾਜੀ ਨੀ, ਬਿਗਾਨੇ ਬੰਦਿਆਂ ਚ ਚਾਮਲਣ ਦੀਆਂ ਸ਼ੁਕੀਨ, ਇੱਜਤ ਤੋਂ ਬੇਪਰਵਾਹ, ਪੜਾਈ ਲਿਖਾਈ ਚ ਫੇਲ, ਨੌਕਰੀਆਂ ਤੋਂ ਰਿਜੈਕਟਡ
    ਉਹਨਾਂ ਲਈ ਬੇਹਤਰੀਨ ਮੌਕਾ ਇਹ ਕੰਜਰ ਕਿੱਤਾ
    ਆਸ ਹੈ ਹੋਰ ਵੀ ਜਕ ਚੱਕ ਦਿਉਗੇ ਤਾਂ ਹੋਰ ਤਰੱਕੀ ਕਰੋਂਗੇ

  • @Aamlok11
    @Aamlok11 3 หลายเดือนก่อน

    ਜਨਾਨੀ ਆ ਦੀਆਂ ਗੱਲਾਂ
    ਦੋ ਜਨਾਨੀਆਂ ਇੱਕੋ ਜੇਲ੍ਹ ਵਿੱਚ ਇੱਕੋ ਕਮਰੇ ਵਿੱਚ ਦੱਸ ਸਾਲ ਇਕੱਠਿਆਂ ਰਹੀਆਂ।ਤੇ ਜਦੋਂ ਰਿਹਾ ਹੋਇਆ ਪਤਾ ਇੱਕ ਦੂਜੀ ਨੂੰ ਕੀ ਕਿਹਾ।
    ਕਿਹਾ ਬਾਕੀ ਗੱਲਾਂ ਫੋਨ ਤੇ ਕਰਾਂਗੇ

  • @ravisaini-ip9mf
    @ravisaini-ip9mf 2 หลายเดือนก่อน

    Charno v seera chij aa

  • @jagdishjawanda3722
    @jagdishjawanda3722 3 หลายเดือนก่อน

    Nice vlog and sari team lots of love and respect for doing very hard work 🙏

  • @Gurmeets-cn8lv
    @Gurmeets-cn8lv 3 หลายเดือนก่อน

    Charno kaint hia

  • @jasbirghotra779
    @jasbirghotra779 3 หลายเดือนก่อน

    Bhagu bhai😂😂😂😂
    Acchi baat
    Acchi baat
    Love from pehowa Kurukshetra

  • @tejwinderbuttar1796
    @tejwinderbuttar1796 2 หลายเดือนก่อน

    ਸਰਬੀ ਦਾ ਰੰਗ ਕਾਲਾ ਕਰਤਾ ਲੂ ਨੇ

  • @sanvirk6149
    @sanvirk6149 3 หลายเดือนก่อน

    Amruu da roll bohat vadia

  • @bilalahmad-vp6tr
    @bilalahmad-vp6tr 3 หลายเดือนก่อน +1

    SAB TON SOHNI CHARNO AA

  • @gurdeepaujla1442
    @gurdeepaujla1442 3 หลายเดือนก่อน +1

    Very nice video

  • @Rajdeep8209
    @Rajdeep8209 3 หลายเดือนก่อน

    ਬਹਾਲ ਮਾਨਸਾ ਗੁਡ ਇਨਸਾਨ

  • @user-bb1ec2ud3e
    @user-bb1ec2ud3e 3 หลายเดือนก่อน

    Dunia Muk Jaio Per Tewai De Chuglai Ne Mukdai Verry Good Bubbal Ji

  • @parminderkaur8069
    @parminderkaur8069 3 หลายเดือนก่อน

    Bant ਸਭ ਤੋਂ great

  • @mwasimwasim1553
    @mwasimwasim1553 3 หลายเดือนก่อน

    Sister sada hasdi wasdi rahoo.. love from pakistan

  • @Gi.353
    @Gi.353 3 หลายเดือนก่อน

    Menu charno bhut pasand a charno unmarried a

  • @user-rx1yk4zb3h
    @user-rx1yk4zb3h 3 หลายเดือนก่อน

    ਬੰਤ ਪ੍ਰਧਾਨ ਅਤੇ ਫੁੱਫੜ ਇਕੋ ਬੰਦਾ ਏ

    • @garrysidhu2890
      @garrysidhu2890 3 หลายเดือนก่อน

      Menu ta ap aj pata lagea haha. Bant ta bala ghaint banda

  • @robyngill8217
    @robyngill8217 3 หลายเดือนก่อน

    Good job 👏 keep it 🆙🇦🇺👍

  • @amanpatiala3905
    @amanpatiala3905 3 หลายเดือนก่อน

    Bant de step ghaint aa😂😂😂

  • @KRISHNA-rw6df
    @KRISHNA-rw6df 3 หลายเดือนก่อน

    Bant banda sirra yrrr 😂

  • @kullargaming
    @kullargaming 3 หลายเดือนก่อน

    ❤❤ love you Vero sarri team nu ❤❤

  • @Chanderjitsinghx0
    @Chanderjitsinghx0 3 หลายเดือนก่อน

    ਜੱਸੇ ਬਾਈ ਜੀ ਤੁਸੀਂ ਕੁੱਛ ਨਹੀਂ ਕਹਾਂਦੇ ਚੁੱਪ ਕਰਕੇ ਪਰੇ ਖੜ੍ਹੇ ਆ

  • @bharpursingh53
    @bharpursingh53 2 หลายเดือนก่อน

    B s 34 wala you tube channel

  • @lakhveerdhaliwal9526
    @lakhveerdhaliwal9526 2 หลายเดือนก่อน

    Behne mnu sodi maddd di lod aa mnu depression hoea pea mnu docter ne dsea v tnu jithe hsde khed de hon othe jaan di lod aa koi yaar dost v ni sath de reha khass jdo tusi m.ani kehnda v mnu km deo mnu othe bula lea kro m sode hor km kr dea kru plz raply deo

  • @balvirsinghbrar1089
    @balvirsinghbrar1089 3 หลายเดือนก่อน

    Very.good. job. Ji 🙏🙏

  • @SarvanSingh-l2l
    @SarvanSingh-l2l 2 หลายเดือนก่อน

    Charno ta sirra reel sohni cartar shi dita kro

  • @user-wz6qk6sf4m
    @user-wz6qk6sf4m 27 วันที่ผ่านมา

    ਵੀਰੇ ਦੇ ਵਿਰੁੱਧ ਮੈਂਬਰੀ ਵਿਚ ਮਹਿੰਦਰ ਨੂੰ ਖੜਾਓ।

  • @preetlove6361
    @preetlove6361 3 หลายเดือนก่อน

    ਦੁਨੀਆ ਮੁਕਜੁ ਪਰ ਚੁਗਲੀ ਨਿ ਮੁੱਕਦੀ।ਬੰਤ ਕੇਹਂਦਾ ਤੂੰ ਤਾਂ ਆਪ ਏਸੇ ਮਹਿਕਮੇ ਚ ਆ।।।😂😂😂।।।

  • @BabbuHans-ki8zy
    @BabbuHans-ki8zy 3 หลายเดือนก่อน

    Nyc video ❤

  • @suchasingh3466
    @suchasingh3466 3 หลายเดือนก่อน

    Very nice👍👍👍👍👍

  • @dhaliwal1217
    @dhaliwal1217 3 หลายเดือนก่อน

    9:47 9:50 ਅੰਬ ਦਾ ਚੁੱਪਾ ਵੀ ਲਵਾਂ ਦੋ

  • @PalaramSunsona-q5z
    @PalaramSunsona-q5z 3 หลายเดือนก่อน

    Good dear

  • @SatgurSingh-rz7sr
    @SatgurSingh-rz7sr 3 หลายเดือนก่อน

    Y yuvraj da pind nillowal aa ki

  • @jarnailsingh4167
    @jarnailsingh4167 3 หลายเดือนก่อน

    Very good ❤❤❤❤❤❤❤

  • @pushpindersingh2964
    @pushpindersingh2964 2 หลายเดือนก่อน

    Sarbi Attttttttttttttttt

  • @Yaad_Grewal
    @Yaad_Grewal 3 หลายเดือนก่อน

    👍

  • @SukhwinderSingh-wq5ip
    @SukhwinderSingh-wq5ip 3 หลายเดือนก่อน

    ❤❤😂😂😂

  • @dalbirSinghghuman-fn6ch
    @dalbirSinghghuman-fn6ch 3 หลายเดือนก่อน

    CaSeeing only due to bant, otherwise we as viewers don't comment mostly on any page that never reacts.cqn make enquiries of dirbawali (-ve)or miss Ghumman(+ve 9?

  • @user-jw3se2ew4v
    @user-jw3se2ew4v 3 หลายเดือนก่อน

    Nice

  • @SSS-dd1um
    @SSS-dd1um 2 หลายเดือนก่อน

    Kanjarkhana khuliya hoya

  • @afterdeathrecords
    @afterdeathrecords 3 หลายเดือนก่อน

    Bant pardhan - Kaiche ho😂😂😂

  • @harmankhetia3708
    @harmankhetia3708 3 หลายเดือนก่อน

    Aa ki krde oooo😅😅😅😅

  • @BaldevSingh-su4fe
    @BaldevSingh-su4fe 2 หลายเดือนก่อน

    Dutta vve add Karo hath ban ke bentea

  • @user-bb1ec2ud3e
    @user-bb1ec2ud3e 3 หลายเดือนก่อน

    Bubbal Ji Ih Your Home

  • @Sony_sidhu_307
    @Sony_sidhu_307 3 หลายเดือนก่อน

    Sangrur kde tapi ni Galla kardi a Locationa diya😅

  • @goldlifefull
    @goldlifefull 3 หลายเดือนก่อน

    Camera se dor raha kero ....

  • @starkabuterbazzkhedari3317
    @starkabuterbazzkhedari3317 3 หลายเดือนก่อน

    ਸਰਬੀ ਨੇ ਦੰਦ ਸੋਨੇ ਦੇ ਲਵਾਏ ਆ ਜਾਂ ਧੁੱਪ ਕਰਕੇ ਪੀਲੇ ਲਗਦੇ ਆ

  • @gurdhiansinghgill
    @gurdhiansinghgill 3 หลายเดือนก่อน

    ਵੀਰੋ ਵੀਡਿਉ ਬਣਾਉ ਫਿਲਮਾ ਦੀ ਤਰਾਂ ਪਰ ਆ ਸੈਟ ਤੇ ਵੀਡਿਉ ਬਣਾ ਪੈਸੇ ਜ਼ਰੂਰ ਬਣ ਜਾਣਗੇ ਪਰ ਯੂਟਿਉਬ ਵਾਲਾ ਫਿਉਚਰ ਖਤਰੇ ਵਿੱਚ ਪਾ ਰਹੇ ਹੋ ਕਿਉਂਕਿ ਹਰ ਐਪੀਸੋਡ ਦੀ ਕਹਾਣੀ ਵਿੱਚ ਅਲੱਗ ਅਲੱਗ ਕਰੀਦਾਰ ਦੀ ਆਪਣੀ ਪਹਿਚਾਣ ਹੁਂਦੀ ਆ ਜਨਤਕ ਨਾ ਕਰੋ

  • @khushkaur_
    @khushkaur_ 3 หลายเดือนก่อน

    Phn kyo rakhe ne fridge ch

  • @panjabmixtv-vq1vc
    @panjabmixtv-vq1vc 3 หลายเดือนก่อน

    ਢੋਲਕ ਕੌਣ ਵਜਾ ਰਿਹਾ ਸੀ

  • @pindandejaaye4183
    @pindandejaaye4183 3 หลายเดือนก่อน

    ਅਮਨ ਦੁਗਾਲ ਵਾਲੇ ਚੈਨਲ ਤੇ color ਨੀ ਆਉਂਦੇ proper

  • @MohanSingh-mm5kb
    @MohanSingh-mm5kb 3 หลายเดือนก่อน

    Babbal is beautiful 💚💛🩵💜🧡❤️💙

  • @randhirsingh-iw6eq
    @randhirsingh-iw6eq 3 หลายเดือนก่อน

    HAM TO VOT TERE KO DALENGE ❤

  • @sidhumossewalsandeepforjustice
    @sidhumossewalsandeepforjustice 3 หลายเดือนก่อน

    dhutte ne lay ayo yaar

  • @KAIMPUR_WALA_BEIMAAN
    @KAIMPUR_WALA_BEIMAAN 3 หลายเดือนก่อน

    ਕਾਇਛੇ ਹੋ

  • @5911fullpower
    @5911fullpower 3 หลายเดือนก่อน

    ਤੂਤਾਂ ਤੇ ਚਰਨੋ ਦਾ ਘਰ ਵਾਲਾ ਚਲਿਆ ਗਿਆ ਛੱਡ ਕੇ

  • @SukhwinderSingh-s8w
    @SukhwinderSingh-s8w 3 หลายเดือนก่อน

    ।ਸਰਮ‌।ਕਰੋਕੀਸੇ‌।ਦੀ‌।ਧੀ‌।ਭੈਣ‌।ਗੱਲ‌।ਕਹੇਣ‌।ਲੱਗੇ‌।ਮਾੜੀ‌।ਮੋਟੀ‌।ਕਰੋ‌।ਜੀ

  • @aamirsohail8395
    @aamirsohail8395 2 หลายเดือนก่อน

    Video da thumbnail dekh k Ulti Aun Nu krdi

  • @rajwinder1968
    @rajwinder1968 3 หลายเดือนก่อน

    ਕਿੱਧਰ ਤੁਰ ਪਿਆ ਪੰਜਾਬ

  • @KRISHNA-rw6df
    @KRISHNA-rw6df 3 หลายเดือนก่อน

    Bant daa dailog
    Tere samne taa dekha sheh Kihdi khdi aa, kuch v ni theona ethe 😂😂

  • @sukhMand-zn3ns
    @sukhMand-zn3ns 3 หลายเดือนก่อน

    Tota

  • @JaspalSingh-pk7sz
    @JaspalSingh-pk7sz 3 หลายเดือนก่อน

    Very nice video

  • @CharnoAman-ot8mq
    @CharnoAman-ot8mq 3 หลายเดือนก่อน

    Nice