Welcome Ripan Khushi | Navdeep Di Wapsi | Pakistan Tour

แชร์
ฝัง
  • เผยแพร่เมื่อ 10 ม.ค. 2025

ความคิดเห็น •

  • @gagandeepsinghsandhu7862
    @gagandeepsinghsandhu7862 หลายเดือนก่อน +51

    ਨਾਸਿਰ ਵੀਰ ਤੁਸੀ ਚੜਦੇ ਪੰਜਾਬ ਵਾਲਿਆ ਨੂੰ ਜਿੰਨਾ ਪਿਆਰ ਕਰਦੇ ਹੋ, ਉਨਾ ਪਿਆਰ ਚੜਦੇ ਪੰਜਾਬ ਵਾਲੇ ਆਪ ਜੀ ਨੂੰ ਕਰਦੇ ਹਨ। ਪੰਜਾਬ ਜਿਦਾੰਬਾਦ

  • @Navdeepkahlon-ps8wo
    @Navdeepkahlon-ps8wo หลายเดือนก่อน +137

    ਨਾਸਿਰ ਭਾਜੀ ਪੈਸਾ ਕਮਾ ਕੇ ਲੋਕੀ ਯਾਦ ਨਹੀਂ ਰੱਖਦੇ,,,ਕਿਰਦਾਰ ਜੋ ਕਮਾ ਜੰਦੇ ਓਹ ਨਈ ਭੁੱਲਦੇ ਤੁਹੀ ਕਿਰਦਾਰ ਤੇ ਪਿਆਰ ਕਮਾ ਰਹੇ ਓ ਪੈਸਾ ਕਮੁਨ ਵਾਲੇ ਬਾਉਤ ਨੇ

    • @satnamsinghsatta3464
      @satnamsinghsatta3464 หลายเดือนก่อน +5

      ਬਿਲਕੁਲ ਸਹੀ ਕਿਹਾ ਵੀਰ ਜੀ❤

    • @talwindersinghsidhu8568
      @talwindersinghsidhu8568 หลายเดือนก่อน +5

      ਬਿਲਕੁੱਲ ਸਹੀ ਕਿਹਾ ਬਾਈ ਨਾਸਿਰ ਢਿੱਲੋਂ ਵਰਗੇ ਸ਼ੇਰ ਪੁੱਤ ਮਾਵਾਂ ਰੋਜ ਰੋਜ ਨੀ ਜੰਮਦੀਆਂ

    • @sulakhandhaliwal6456
      @sulakhandhaliwal6456 หลายเดือนก่อน +3

      Heera punjabi munda nasir dhillon panjwadiya zinda dil insan hai punjabia di shan ne, zaiby ,anjum , nasir kasana,happy,aurangjeb beig,bajwa sahib ma wala itihaskar jinha ne gota bare research kiti hai .

    • @malkiatkaur6173
      @malkiatkaur6173 หลายเดือนก่อน

      @@Navdeepkahlon-ps8wo bilkul theek te sahi keh rhe ho ji

    • @adeshmaan9621
      @adeshmaan9621 หลายเดือนก่อน +1

      میں ناصر پائی صاحب نو بہت بار فون بھی کیتا پر میرا کوئی جواب نہیں دیتا میں بار بار فون کرن تے بھی پائی ناصر ویر نوں بہت وار کے ہان مینو وی پاکستان اون دی بہت خوشی ہے

  • @jaspalsingh9591
    @jaspalsingh9591 หลายเดือนก่อน +35

    ਨਾਸਰ ਢਿੱਲੋ ਜੀ ਦਾ ਧੰਨਵਾਦ ਪਜਾਬ ਤੋ ਆਏ ਪੰਜਾਬੀਆਂ ਦਾ well come ਕਰਦੇ ਹਨ। ਧੰਨਵਾਦ ਜੀ ਵੱਲੋ ਜਸਪਾਲ ਸਿੰਘ ETO (rtd) Rajpura punjab

  • @sukhmandersingh8034
    @sukhmandersingh8034 หลายเดือนก่อน +50

    ਪਾਕਿਸਤਾਨ ਵਿੱਚ ਵਸਦੇ ਦੇ ਪੰਜਾਬੀ ਭਰਾਵਾ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਨੂੰ ਸਲਾਮ

  • @sonysaini7984
    @sonysaini7984 หลายเดือนก่อน +33

    ਹੀਰਾ ਬੰਦਾ ਹੈ ਨਾਸਿਰ ਵੀਰ

  • @pampamukherjee6933
    @pampamukherjee6933 หลายเดือนก่อน +56

    I am a Bengali and not Punjabi yet I watch Nasir's Punjabi Leher. Feel good to see the Mehmaan Nawaji 👌👌👌 simply excellent. I am from Delhi India and understand Punjabi. Sada pind bangal hai per wykho Punjabi samazdey nay 😊 Bless you Nasir, wakas and the entire team of members. Doing a great job of HUMANITY.

    • @pampamukherjee6933
      @pampamukherjee6933 หลายเดือนก่อน +1

      🙏

    • @Asiandramas99
      @Asiandramas99 หลายเดือนก่อน +3

      There are lot of third or second generation Bengalis in Ludhiana… They speak fluent Punjabi and Bengali..

    • @usmankhaki
      @usmankhaki หลายเดือนก่อน +3

      Come to pakistan brother ❤❤❤❤❤

    • @pampamukherjee6933
      @pampamukherjee6933 หลายเดือนก่อน

      @@Asiandramas99 I can fully understand and speak Punjabi but not fluent like Punjabis. I love watching them hugging each other with that missing sense.

    • @pampamukherjee6933
      @pampamukherjee6933 หลายเดือนก่อน +2

      @@usmankhaki Usman Bhai 😊 thanks a lot for the open welcome 🙏. But you know what.........? to your surprise I am not a bro but you can call me an elder sister. Yes I am a woman. By the end of December 2025 or early 2026 I should be in India so till then let me keep my fingers crossed and wait with positive hope. We in our family grew up watching this kind of khatir dari. Which nowadays we miss. My first visit in 2026 shall be Pakistan. I hope people don't object to solo women travellers .

  • @Barmota369
    @Barmota369 หลายเดือนก่อน +24

    ਖੁਸ਼ੀਆ ਬੀਜ ਮਿਤਰਾਂ ਹਾਸੇ ਫੁੱਟਦੇ ਰਹਿਣਗੇ 🙏 ਧੰਨਵਾਦ ਏਹ ਖੁਸ਼ੀਆ ਬੀਜਣ ਲਈ ਪਾਜੀ ਇਸ ਤਰ੍ਹਾ ਲੱਗ ਰਿਹਾ ਜਿਵੇਂ ਪੁਰਾਣੇ ਪੰਜਾਬ ਦੀ ਝਲਕ ਆ ਰਹੀ ਹੋਵੇ 🙏🙏🙏🙏

  • @RizwanAhmad-ml6rz
    @RizwanAhmad-ml6rz หลายเดือนก่อน +30

    ناصر آپ بہت اچھا کام کر رھے ھیں پاکستانی لوگوں مہمان نوازی اور اسلام کا اصلی چہرہ پیش کر رھے ھیں اللہ پاک آپ کو کامیابی نصیب کرے آمین

    • @Saleemkhan-fu7km
      @Saleemkhan-fu7km หลายเดือนก่อน +3

      Nasir bhai ka ye kam khuda or hmary nabi pak di sunat pori kr rehy hain.bichro ko apas main mila kr or india pakistan ka peyar bhra rehy hain aik dosry min

    • @travelwithnagyal
      @travelwithnagyal หลายเดือนก่อน +1

      @@Saleemkhan-fu7km khan Sahib Sahi Keha je

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ หลายเดือนก่อน +24

    ਦਿਲ ਬਾਗੋਬਾਗ ਹੋਇਆ ਜੀ ਤੁਹਾਡਾ ਪਿਆਰ ਦੇਖਕੇ। ਚੜ੍ਹਦੀ ਕਲਾ ਰਹੇ। ਖੁਸ਼ ਰਹੋ।

  • @D_Singh1313
    @D_Singh1313 หลายเดือนก่อน +20

    Bahut vadhiya welcome kita. Very nice Nasir Dhilon, thanks

  • @InderButter-i2z
    @InderButter-i2z หลายเดือนก่อน +17

    ਪਾਕਿਸਤਾਨ ਤਾ ਵੀਰ ਆਪਣਾ ਸਾਨੂੰ ਖੱਤਰਾ ਚੀਨ ਤੋ
    ਵਾਹਿਗੁਰੂ ਜੀ ਮੇਹਰ ਕਰਨ ਸਭ ਤੇ 🙏🏻

  • @Nature_islove
    @Nature_islove หลายเดือนก่อน +16

    Navdeep y diyan akhan dasdiya yaar sada ki rakhya pakistann ch❤️❤️auna boht aukha jaap reha navdeep bai da

  • @VentureTech
    @VentureTech หลายเดือนก่อน +11

    Punjab di wand Kar Kay changi ni kiti Punjabi Di miti Sonaa aey Punjabi Punjabi day Dil ney chahay kuj v ho Jaye Punjabi Punjab nun ni bhol skda jy pora Punjab ek hunda saray sansar nun asi kal paa daina c tan he wand kr diti #Unitedpunjab ❤️

  • @amarindersingh1313
    @amarindersingh1313 หลายเดือนก่อน +12

    V.nycccc vlog Dhillon veer g
    ਪੂਰੇ ਪਾਕਿਸਤਾਨ ਦੀ ਅਵਾਮ ਨੂੰ ਮੇਰਾ ਦਿਲੋਂ ਪਿਆਰ ਤੇ ਸਲਾਮ ❤❤

  • @Zaman_magsi_BaLoch
    @Zaman_magsi_BaLoch หลายเดือนก่อน +13

    Good by navdeep & welcome Ripon Khushi
    Pakistan Zinda bad

  • @gurmeetsinghbrar9993
    @gurmeetsinghbrar9993 หลายเดือนก่อน

    ਦਿਲ ਨੂੰ ਸਕੂਨ ਮਿਲਦਾ ਪੰਜਾਬੀ ਭਰਾ ਮਿਲਦੇ ਵੇਖ ਕੇ ਵਾਹਿਗੁਰੂ ਜੀ ਦਾ ਸ਼ੁਕਰ ਹੈ

  • @sikanderchahal-b1t
    @sikanderchahal-b1t หลายเดือนก่อน +2

    ਨਾਸਿਰ ਵੀਰ ਤਹਾਨੂੰ ਖੁਦਾ ਅੱਲਾ ਨੇ extraordinary ਬਣਾਇਆ ਜਿੰਨਾ ਤੁਸੀ ਲੋਕਾ ਨੂੰ ਪਿਆਰ ਵੰਡਦੇ ਹੋ ਅਸੀ ਵੀ ਦਿਲੋ ਸਤਿਕਾਰ ਕਰਦੇ ਹਾ

  • @JOGINDERSINGH-gp1qb
    @JOGINDERSINGH-gp1qb หลายเดือนก่อน +11

    Nasir veer ji aapki shakhsiyat ko salam. No doubt aap punjabiyon ke super star ban chuke ❤❤

  • @jagirsandhu6356
    @jagirsandhu6356 หลายเดือนก่อน +8

    ਖੁੱਸੀ ਲਈ ਮੁਹੱਬਤਾਂ ਵਾ ਸੱਮੀ ਜੱਟਾ ਨਹੀ ਰੀਸਾ ਖੁੱਸੀ ਨੋ ਖੁੱਸ ਕਰੋ ਬੱਹੁਤ ਮੇਰ ਬਾਨੀ❤ ਗੁਰਪੋਰਵ ਦੀ ਲੱਖ ਲੱਖ ਮੋਹਰਲਾ❤❤

  • @arpansingh7109
    @arpansingh7109 หลายเดือนก่อน +6

    Very emotional nothing talk about this lots of love God bless all of you who serve humanity and thoughts positive Guru Sahib chardikalan bakshan with best wishes all friends and family members and get healthy whealty peaceful long life always ❤❤❤

  • @AmandeepSingh-r4m
    @AmandeepSingh-r4m หลายเดือนก่อน +8

    Mashaallah very nice love you Bhai jaan from Amandeep Singh ferozpur

  • @pb47fattewala
    @pb47fattewala หลายเดือนก่อน +7

    ਬੱਲੇ ਬੱਲੇ ਨਾਸਿਰ ਭਾਜੀ।ਬਹੁਤ ਪਿਆਰ ਖੱਟ ਰਹੇ ਉ❤️❤️❤️❤️❤️❤️❤️

  • @Simran-kalyan-k9u
    @Simran-kalyan-k9u หลายเดือนก่อน +8

    Hanji Nasser Veer ji good morning aasi chade Punjab to tuhade vlog bahut bahut vadiaa lagdeaa. Par kument aaj pehli bar kar rahi ha. Bahut vadiaa kam kar rahe o veer. G very nice sami veer nu v pyar

  • @SurjitMann-e1i
    @SurjitMann-e1i หลายเดือนก่อน +6

    We watch your show all the time we really like your shows. I hope we meet you one day God bless you, my brother keep up the good work I am from Canada. If you come to Canada, we meet you for sure.

  • @surinderbajaj4381
    @surinderbajaj4381 หลายเดือนก่อน +6

    So beautiful job bro. Navdeep come to India and others going to Pakistan there is nothing but memories remain anyway so touching and so beautiful video BRO.

  • @MajorSingh-po6xd
    @MajorSingh-po6xd หลายเดือนก่อน

    ਧੰਨਵਾਦ ਢਿੱਲੋਂ ਸਾਹਿਬ ਤੁਸੀਂ ਚੜਦੇ ਪੰਜਾਬ ਦੇ ਲੋਕਾਂ ਦਾ ਬਹੁਤ ਸਵਾਗਤ ਕਰਦੇ ਹੋਏ ਬੱਚਿਆਂ ਦੇ ਵੀ ਚਹੇਤੇ ਬਣ ਗਏ ਹੋ

  • @SukhwinderSingh-wq5ip
    @SukhwinderSingh-wq5ip หลายเดือนก่อน +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @abdulghafoor5030
    @abdulghafoor5030 หลายเดือนก่อน +5

    Ripan aor khushi ko daikh kar bohat khushi hoti hay.

  • @monunarula6597
    @monunarula6597 หลายเดือนก่อน +2

    Bhut vadiya Dhillon saab
    ❤sareya nu pyar satkar❤
    Waheguru sab nu chaddi kaala vich rakhe ❤

  • @shamshersinghwarring7927
    @shamshersinghwarring7927 หลายเดือนก่อน +5

    ਬਹੁਤ ਵਧੀਆ ਉਪਰਾਲਾ ਨਾਸਿਰ ਢਿੱਲੋਂ ਭਰਾ

  • @travelwithnagyal
    @travelwithnagyal หลายเดือนก่อน +9

    nasir veere hamesha chardikala ch rehe ਤੈਨੂੰ ਨਵਦੀਪ ਨੇ ਕਿਹਾ ਕਿ ਤੇਰਾ visa ਲਗੇਗਾ ਸਹੀ ਕਿਹਾ ਉਸ ਨੇ l ਮੇਰਾ ਵੀ ਦਿਲ ਕਹਿ ਰਿਹਾ ਕਿ ਹੁਣ ਜਰੂਰ visa ਲਗ ਜਾਏਗਾ l ਪਰ ਛੋਟੇ ਵੀਰੇ ਮਿਲੀ ਜਰੂਰ ਮੈੰ ਅੰਮ੍ਰਿਤਸਰ ਤੋੰ ਹਾਂ ਤੇ ਹੁਣ ਕੈਨੇਡਾ ਚ reh ਰਿਹਾ ਹਾਂ l ਜਦ ਤੂੰ ਇੰਡੀਆ ਆਏਗਾ ਤਾਂ ਆਪਾ ਵੀ ਆ ਜਾਵਾਂਗੇ l ਬਾਕੀ ਮੈੰ ਵੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਛੇਤੀ ਹੀ ਆਣਾ ਚਾਹੁੰਦਾ ਹਾਂ l ਗੁਰੂ ਸਾਹਿਬ ਮਿਹਰ ਕਰਣ l

  • @creativev5477
    @creativev5477 หลายเดือนก่อน +1

    ਬਾਈ ਨਾਸਿਰ ਢਿੱਲੋਂ ਜੀ ਤੁਹਾਨੂੰ ਪੰਜਾਬ ਦੇ ਲੋਕ ਬਹੁਤ ਪਿਆਰ ਕਰਦੇ ਨੇ

  • @janjua.2937
    @janjua.2937 หลายเดือนก่อน +7

    ناصر بھائی فخر ھے آپ پاکستان کا اللہ پاک اور عزت دئے ❤🇰🇼🇵🇰

  • @balwindersingh-kl4rx
    @balwindersingh-kl4rx หลายเดือนก่อน +2

    ਨਾਸਿਰ ਪਾਜੀ ਤੁਹਾਡੇ ਵਰਗੀ ਰੂਹ ਨਹੀ ਓ ਮਿਲਣੀ ਮੇਰੇ ਵਲੋ ਤਹਾਨੂ ਸਤਸ਼੍ਰੀਆਕਾਲ ਵਾਹਿਗੁਰੂ ਕਿਰਪਾ ਕਰਨ ਸਰਕਾਰਾ ਬਾਰਡਰ ਖੋਲ ਦੇਣ

  • @charanjeetkaur3607
    @charanjeetkaur3607 หลายเดือนก่อน +1

    Satsriakal Naasir paji guru nanak dev ji dy janaM dhehàry deya bahut bahut vadhiya 🎉🙏 nice video ripan Khushi. Or navdeep paji dy nal sariya video dekh ey satsriakal

  • @kidcartoons-fr4pb
    @kidcartoons-fr4pb หลายเดือนก่อน +2

    ਨਾਸਿਰ ਵੀਰ ਜੀ ਦਿਲੋਂ ਧੰਨਵਾਦ ਜੀ ਵਾਹਿਗੁਰੂ ਜੀ ਇਸ ਵੀਰ ਤੇ ਇਹਨਾਂ ਦੀ ਸਾਰੀ ਟੀਮ ਤੇ ਮੇਹਰ ਭਰਿਆ ਹੱਥ ਰੱਖਣਾ ਜੀ ❤❤❤❤❤🎉🎉🎉🎉🎉🎉

  • @kamaljitkamal6963
    @kamaljitkamal6963 หลายเดือนก่อน +5

    Rana veer ji bhut good parsan a all wishes u 🤗🤗🤗🤗🤗

  • @Life.With.Sargana
    @Life.With.Sargana หลายเดือนก่อน +4

    Bhtt khusi hundi inj diyan video vekh k Most Most Welcome to Pakistan All guests ❤️🇵🇰

  • @manjindersinghbhullar8221
    @manjindersinghbhullar8221 หลายเดือนก่อน +2

    ਨਾਸਿਰ ਢਿੱਲੋਂ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻 ਜੇਕਰ ਨਵਦੀਪ ਬਰਾੜ ਤੇ ਰਿਪਨ ਬਾਈ ਤੇ ਖੁਸ਼ੀ ਜੀ ਇਕੱਠੇ ਹੁੰਦੇ ਤਾਂ ਬਹੁਤ ਵਧੀਆ ਲੱਗਣਾ ਸੀ ਫੇਰ ਵੀ ਚੰਗਾ ਲਗਦਾ ਹੈ

  • @deepbrar.
    @deepbrar. หลายเดือนก่อน +17

    ਨਾਸਿਰ ਵੀਰੇ ਤੁਸੀਂ ਗ੍ਰੇਟ ਹੋ ❤️❤️❤️ ਤੁਹਾਡੀ ਇਹ ਸੇਵਾ ਭਾਵਨਾ ਦੇਖ ਕੇ ਮਨ ਖੁਸ਼ ਹੋ ਜਾਂਦਾ ਹੈ ਜੀ. ਸਦਾ ਖ਼ੁਸ਼ ਰਹੋ ਜੀ
    Southhal London

    • @Majorsinhh
      @Majorsinhh หลายเดือนก่อน +1

      Nasir.vido.ma.apna.nambr.sho.karo

    • @Life.With.Sargana
      @Life.With.Sargana หลายเดือนก่อน +1

      Tusi v aao most welcome tuhanu tan sokha visa milna ❤🇵🇰🫶

  • @muhammadshafiquebashir3604
    @muhammadshafiquebashir3604 หลายเดือนก่อน +5

    Geo tilo saab buht wadia km kr de pai Je۔۔۔۔😊❤

  • @ShiraziTv110
    @ShiraziTv110 หลายเดือนก่อน +7

    Nasir Dhillon Bhai Pakistan di Shan te Punjab di Jaan🎉❤

  • @harpalsingh3690
    @harpalsingh3690 หลายเดือนก่อน +6

    ਨਵਦੀਪ ਬਰਾੜ ਦੀਆਂ ਪਾਕਿਸਤਾਨ ਟੂਰ ਦੀਆਂ ਵੀਡੀਉਜ ਬਹੁਤ ਵਧੀਆ ਸਨ ਬਿਲਕੁੱਲ ਦਿਲ ਦਾ ਸਾਫ ਤੇ ਫੁਕਰੀ ਤੋਂ ਦੂਰ ਦੂਜੇ ਪਾਸੇ ਹੋਰ ਕਈ ਪੰਜਾਬੀ ਵਲੌਗਰ ਪਾਕਿਸਤਾਨ ਜਾ ਕੇ ਬਹੁਤ ਫੁਕਰੀਆਂ ਮਾਰਦੇ ਨੇ ਝੱਲ ਜਾ ਜਿਹਾ ਖਿਲਾਰਦੇ ਨੇ

    • @HappySingh-jc1iq
      @HappySingh-jc1iq หลายเดือนก่อน +5

      Ripan.kushi te drama krde

    • @mrjattana13
      @mrjattana13 หลายเดือนก่อน

      Sahi gal dramebaaz Jodi te fukri bahut Mardi aa

    • @RajniEkam-g9l
      @RajniEkam-g9l หลายเดือนก่อน

      Nasar Veer na Pasa Be kmana Ha kle Sawa nahe krne 😮

  • @dsmultanilivetv1786
    @dsmultanilivetv1786 หลายเดือนก่อน

    ਨਾਸਿਰ ਵੀਰ ਜੀ ਦੋਨਾ ਪੰਜਾਬ ਦੀ ਸਾ਼ਨ ਓ, ਬਾਬਾ ਨਾਨਕ ਚੜਦੀ ਕਲਾ ਰੱਖੇ ਤੁਸੀਂ ਜਲਦੀ ਸਾਡੇ ਵੱਲ ਵੀ ਆਵੋ ਤੁਹਾਨੂੰ ਸਰਕਾਰ ਜਲਦੀ ਵਿਜਾ ਦੇਵੇ

  • @060401343
    @060401343 หลายเดือนก่อน

    Bohat vadya Nasir Sb, jiney thowano chardy punjab waly payar kar de a tusy te Baghwat Man Sb de muqably te election lar sak de oo

  • @samiashabbir7265
    @samiashabbir7265 หลายเดือนก่อน +5

    Ripon khushi fer a gay tussi...😂
    Welcome again...nasir bhai wese gurchet sir da ana v bnda ay ona no v kho k aan bht zyada mzedar vlogs sn jo ona de nal bne🤭...he is very jolly but nice person indeed ronaq lgan walay na o...😊👍🏻💯
    Samia.minhas Sialkot.punjab 🇵🇰

  • @RajiwinderKaur-f8x
    @RajiwinderKaur-f8x หลายเดือนก่อน

    ਪਾਕਿਸਤਾਨੀ ਵੀਰਾ ਦੀ ਇਹ ਗੱਲ ਬੋਹਤ ਵਧੀਆ ਲੱਗੀ ਮਿਲਣ ਲਗੇ ਲੇਡੀਜ਼ ਨੂੰ touch nhi kita ❤heads of 🎉

  • @sikanderchahal-b1t
    @sikanderchahal-b1t หลายเดือนก่อน

    ਨਾਸਿਰ ਵੀਰ ਕਿਹ੍ਹਨਾ ਸਬਦਾ ਵਿਚ ਤੇਰੀ ਸਿਫ਼ਤ ਲਿਖਾਂ ਮੈਨੂੰ ਸਬਦਾ ਦੀ ਥੁੜ ਪੈਂਦੀ ਆ ਤੇਰੀ ਮਹਿਮਾਨ ਨਿਵਾਜੀ ਤੱਕਦਾ ਹਾ ਮੇਰੀ ਕਲਮ thanks 🙏

  • @harjitwalia9700
    @harjitwalia9700 หลายเดือนก่อน +2

    ਬੜੀ ਖੁਸ਼ੀ ਹੁੰਦੀ ਹੈ ਪੰਜਾਬੀਅਤ ਨਾਲ ਜੁੜੇ ਲੋਕਾਂਨੂੰ

  • @deepakchopra1443
    @deepakchopra1443 หลายเดือนก่อน +4

    Nasir dhillon Saab dil nu kush hunda hai jado koi Veer Pakistan to vapis India janda hai

    • @ranashahid8439
      @ranashahid8439 หลายเดือนก่อน

      بھائ آیسے ھی ھے آپ نے صحیح بات کی ھے❤

  • @dharjindersingh3690
    @dharjindersingh3690 หลายเดือนก่อน +6

    Punjaab punjabi punjabiyat jindabaad insaniyat jindabaad love and big respect frm charda punjaab shri amritsar sahib🙏🙏🙏

    • @fakharhayyat9870
      @fakharhayyat9870 หลายเดือนก่อน +1

      jay 47.wari Sikh leader ship nay Hindi Hindu Hindustan da Jakara Na laya Hunda aaj Asi ena tang ni se hona

    • @dharjindersingh3690
      @dharjindersingh3690 หลายเดือนก่อน

      @fakharhayyat9870 ki kr Skde brother Gandi siyasat nai boht nuksan kita punjab da

  • @rajbirSingh-pu7vm
    @rajbirSingh-pu7vm หลายเดือนก่อน +2

    Dil khush ho gaya bhai ggg
    Love u Nasir veer.

  • @rajindersingh8536
    @rajindersingh8536 หลายเดือนก่อน

    ਵਾਹ ਨਾਸਿਰ ਪੁੱਤਰਾ ਰੌਣਕਾਂ ਲਾ ਛੱਡੀਆਂ ਰਿਪਨ ਖੁਸ਼ੀ ਨੂੰ ਮੁਬਾਰਕਾਂ ਜੋ ਆਪਣੇ ਪ੍ਰੀਵਾਰ ਨੂੰ ਨਾਲ ਲੇਕੇ ਆਏ❤❤🎉🎉

  • @malkiatkaur6173
    @malkiatkaur6173 หลายเดือนก่อน +4

    Aa bhut vadhiya lgda jdon flower naal well come karde ho

  • @ashvirk4444
    @ashvirk4444 หลายเดือนก่อน +6

    Dillo Bai nice ❤❤❤❤

  • @HardeepSingh-tr5qb
    @HardeepSingh-tr5qb หลายเดือนก่อน +3

    Dhillon saab bale bale hoi pai h pishla vlog vekhia bhut changa lgia sami jat saroya saab hanjra saab anjum gill joea saab waqar binder rana saab saria da dhanwad ji.❤deepa bathinda to.❤❤❤

  • @satindergrewal4998
    @satindergrewal4998 หลายเดือนก่อน +1

    ਜਿਊਂਦੇ ਵੱਸਦੇ ਰਹੋ ਪੰਜਾਬੀਓ

  • @Kuldeepfastway
    @Kuldeepfastway หลายเดือนก่อน

    ਬਾਈ ਜੀ ਬੂਟ ਮਿਲ ਗਏ ਜੀ ਚਮਕਣ ਵਾਲੇ ਜੀ ਬਰਨਾਲੇ ਤੌ ਲੈ ਕੇ ਆਏ ਨੇ ਭੈਣ ਖੁਸ਼ੀ ਹੌਣੀ ਜੀ ❤❤

  • @malkiatkaur6173
    @malkiatkaur6173 หลายเดือนก่อน +1

    Wah ! Ji wah bhut bhut vadhayin ji gurpurab Dian ji

  • @avs1t
    @avs1t หลายเดือนก่อน +2

    Mashallah
    Muhabbatan Punjabi veeran tay paina dea

  • @Kamran_Sarfraz_Bhatti
    @Kamran_Sarfraz_Bhatti หลายเดือนก่อน +3

    Lehnda Punjab ty charda Punjab Zindabad ❤❤❤😘😘😘

  • @amitmanchanda00004
    @amitmanchanda00004 หลายเดือนก่อน +2

    Sami dil da nhi mara 🎉bhut vdya insan wa ❤

  • @sukhdevray9999
    @sukhdevray9999 หลายเดือนก่อน +1

    Nasir veer ji great job
    Ik Dil di tamana hai ki pakistan Punjab jrur Jana hai

  • @sharanjeetsingh2950
    @sharanjeetsingh2950 หลายเดือนก่อน +2

    ਨਾਸਿਰ ਭਾ ਜੀ ਸਾਡੀ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਤੁਹਾਡਾ ਚੜਦੇ ਪੰਜਾਬ ਦਾ ਵੀਜ਼ਾ ਬਹੁਤ ਜਲਦੀ ਲੱਗੇ ਅਸੀ ਤੁਹਾਡਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਾਂ🎉🎉

  • @malkiatkaur6173
    @malkiatkaur6173 หลายเดือนก่อน +3

    Dhillon. Saab ji sifat te hai e par duaawan bhut ne ji aap ji lyi bhut vadhiya kam karde o ji🙏🙏👍👍👍

  • @GagandeepSingh-sj9mm
    @GagandeepSingh-sj9mm หลายเดือนก่อน +2

    Good Information
    Waheguru Ji Khalsa Nasir Dhillon Waheguru Ji Fateh

  • @vnp4743
    @vnp4743 หลายเดือนก่อน

    ਨਵਦੀਪ ਵੀਰ ਤੇ ਰਿਪਨ ਦੋਨਾਂ ਨੂੰ ਇਕਠੇ ਦੇਖਣ ਨੂੰ ਮਨ ਕਰਦਾ ਹੈ

  • @manindersingh5178
    @manindersingh5178 หลายเดือนก่อน +1

    ਕਿੰਨੇ ਵੱਡੇ ਵੱਡੇ ਆਪਣੇ ਪੰਜਾਬੀ ਮਿਲਦੇ ਨਾਸਿਰ ਵੀਰ ਨੂੰ ਜਿੰਨਾ ਦੀ ਸਰਕਾਰ ਦਰਬਾਰ ਚਲਦੀ ਵੀਜ਼ੇ ਦਾ ਪ੍ਰਬੰਧ ਕਰੋ 🙏ਆਪਾਂ ਨੂੰ ਵੀ ਸੇਵਾ ਦਾ ਮੌਕਾ ਮਿਲੇ

  • @malkiatkaur6173
    @malkiatkaur6173 หลายเดือนก่อน +2

    Bhut piyar dhillon Saab ji pakistan to

  • @supinderkaurgill2371
    @supinderkaurgill2371 หลายเดือนก่อน

    ਨਾਸਿਰ ਭਾਜੀ ਤੁਸੀ ਬਹੁਤ-ਬਹੁਤ ਚੰਗੇ ਹੋ ਪ੍ਰਮਾਤਮਾ ਤੁਹਾਨੂੰ ਲੰਬੀਆ ਉਮਰਾਂ ਬਖਸ਼ੇ

  • @yadwindersingh-rw2de
    @yadwindersingh-rw2de หลายเดือนก่อน +1

    ❤ ਨਾਸਿਰ ਸਿੰਘ ਢਿੱਲੋਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ❤🎉।

  • @waraich_Jutt
    @waraich_Jutt หลายเดือนก่อน +3

    Nasir saab mai kyaa ee battan. ❤❤

  • @jathedarharnathsinghjalalp7604
    @jathedarharnathsinghjalalp7604 หลายเดือนก่อน

    ਨਾਸਿਰ ਢਿੱਲੋਂ ਜੀ ਖੁਸ਼ ਰਹੋ ਆਬਾਦ ਰਹੋ।❤

  • @sss-pn3dk
    @sss-pn3dk หลายเดือนก่อน +2

    NASIR DHILLON ji tusi hero o full PUNJAB DE. Aje pura punjab ikatha nhi hoya jesnu haryana aur himachal kehnde ne o v punjab hi a. Saare punjab nu jod do, bahut meharbani hoyegi

  • @kamalsingh4444
    @kamalsingh4444 หลายเดือนก่อน +1

    lot of love and respect to mera veer nasir ❤ from punjab

  • @jasbirsingh4931
    @jasbirsingh4931 หลายเดือนก่อน +3

    Nasir pa Ji satsiriakaal Ji jasbirsingh dera baba nanak gurdaspur pb india i love you pa Ji welcome India jaldi aana

  • @raghvirsinghsidhu1333
    @raghvirsinghsidhu1333 หลายเดือนก่อน +2

    Satsriakal ji 🙏 slam bhut vadiya lagya blog ji

  • @chamkaur_sher_gill
    @chamkaur_sher_gill หลายเดือนก่อน +4

    ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @kanwaljeetmallhi510
    @kanwaljeetmallhi510 หลายเดือนก่อน

    ਅਗਰ ਸਾਡੇ ਵੀ ਖੰਭ ਹੁਦੇ ਉਡ ਕੇ ਓਧਰ ਮਿਲਦੇ ਨਾਸਰ ਢਿੱਲੋਂ ਜੀ ਤੁਸੀ ਦਿਲ ਜਿੱਤ ਲੈਂਦੇ ਹੋ ਜੀ

  • @sukhrandhawa9130
    @sukhrandhawa9130 หลายเดือนก่อน +1

    Nasir Dhillon Bhai Pakistan di Shan te punjab di jaan😊🤗♥️♥️♥️♥️🎉🎉🎉🎉🎉🎉

  • @Dimpy_Singh
    @Dimpy_Singh หลายเดือนก่อน

    #PUNJABI_LEHAR ❤
    love from Hoshiarpur

  • @jasjas1731
    @jasjas1731 หลายเดือนก่อน +1

    Mr Nasir. I am from London and watch your vlogs. You have done such a great work by finding lost families of partition.Mr Rana seems such a humble man. I will pray to God that you will get your visa.

  • @gamingwithkaranbir8375
    @gamingwithkaranbir8375 หลายเดือนก่อน

    ਨਾਸਿਰ ਬਾਈ ਜੀ ਦਿਲ ਚਾਹੁੰਦਾ ਤੁਹਾਨੂੰ ਵਜ਼ੀਰੇ ਆਜਮ ਦੇਖਣਾ ਫਿਰ ਗੱਲਾਂ ਹੋਰ ਹੀ ਹੋਣਗੀਆਂ ਦਵਾ ਹੈ ਤੁਹਾਨੂੰ ,,

  • @anujchetal8833
    @anujchetal8833 หลายเดือนก่อน +3

    Mai aapka 5 din pehle hi subscriber bana hu ….fir maine socha ki aapka vlog maine kaise nahi dekha abhi tak 🤔🤔navdeep veere di naale Nasir veere di video ke dil khush jaanda hai g 🙏🏼🙏🏼🙏🏼 hun savere pehla vlog thawada hi dekhi da hai g 👍🏻👍🏻❤️ from india Delhi

  • @puribai687
    @puribai687 หลายเดือนก่อน +1

    Nice velog bai ji bhot vadea Kam kar rahi o🎉

  • @Karndandiwal_01_
    @Karndandiwal_01_ หลายเดือนก่อน +4

    Waheguru chadi kala rakhe bai

  • @MohinderjitMann
    @MohinderjitMann หลายเดือนก่อน

    Very nice Niser bhai you are great personality Waheguru app sare bhahiea nu thundruste bakshe bless you all 🙏

  • @Kuldeepfastway
    @Kuldeepfastway หลายเดือนก่อน

    ਨਵਦੀਪ ਬਾਈ ਦਾ ਵਿਜਾ ਖਤਮ ਹੌ ਗਿਆ ਜੀ

  • @harkeetsinghsaroya725
    @harkeetsinghsaroya725 หลายเดือนก่อน +2

    ਸ਼ੁਕਰੀਆ ਜੀ ❤
    ਬਹੁਤ ਵਧੀਆ ਵੀਡੀਓ।।

  • @JaskaranSingh-nd6kw
    @JaskaranSingh-nd6kw หลายเดือนก่อน +3

    Love from charde punjaab❤

  • @gurinderpaldeol8657
    @gurinderpaldeol8657 หลายเดือนก่อน +2

    Nasir Vere - proud of you!🙏🙏

  • @fatehbhullar8707
    @fatehbhullar8707 หลายเดือนก่อน +1

    ❤❤❤🎉🎉❤❤❤ good job done waheguru chardikala cha rakhe

  • @chananvaltoha1536
    @chananvaltoha1536 หลายเดือนก่อน

    ਬਹੁਤ ਹੀ ਵਧੀਆ ਵੀਰੇ

  • @rshundle
    @rshundle หลายเดือนก่อน +2

    Excellent work bhai ji..😊

  • @sarajitkaurkahlon668
    @sarajitkaurkahlon668 หลายเดือนก่อน +1

    Bahut vdiya peshkash nice pic good thought good job speechless regards to Dillon sahib ji god bless you waheguruji hamesha tuhade te meher bharya hath rakhe ji Allah bure najer se bache rab meher kare hor tarkya Karo have a nice day always be happy 😊 nd nowords ji ❤❤❤❤.

  • @Zahra-almas
    @Zahra-almas หลายเดือนก่อน +9

    We'll come ❤❤❤❤❤love from Multan 🇵🇰🇵🇰

  • @DarshanKang-gz5gq
    @DarshanKang-gz5gq หลายเดือนก่อน

    Naasar Sahib look forward to meeting you, Saroya Sahib and Hunzra Sahib some day. Rabb Rakha.

  • @FaysalChaudhry
    @FaysalChaudhry หลายเดือนก่อน

    Wadiya video Nasir veer tey rab rakha Navdeep veer ❤ miss you veer Nasir tey Anjum saroya nu vi india da chaker lawa Devo Nasir Anjum veer Apna pind dekh sakan ❤

  • @bittusarpach8629
    @bittusarpach8629 หลายเดือนก่อน +1

    Dil khus krta veera ne

  • @apnapunjab6472
    @apnapunjab6472 หลายเดือนก่อน

    Nasir bhai love and respect to you bhaji chardi kla ch raho khoob trakki kro ate eda hi pyar wadande raho.